Пікірлер
@GurpreetKaur-e9k
@GurpreetKaur-e9k 3 күн бұрын
🎉🎉
@RajinderaGarg
@RajinderaGarg Ай бұрын
ਬਹੁਤ ਵਧੀਆ ਲੋਕ ਗੀਤ ♥️♥️
@RajinderaGarg
@RajinderaGarg 2 ай бұрын
ਮੌਤ ਦੀ ਬਹੁਤ ਹੀ ਦਰਦਮਈ ਸ਼ਬਦਾਂ ਨਾਲ ਇੱਕ ਦਰਦਭਰੀ ਆਵਾਜ਼ ਵਿੱਚ ਵਿਆਖਿਆ ਕੀਤੀ ਹੈ ਜੀ ❤❤
@satinderkaurflora8678
@satinderkaurflora8678 2 ай бұрын
ਲੋਕ ਗੀਤਾਂ ਨੂੰ ਨਵਾਂ ਰੂਪ ਵਿੱਚ ਢਾਲਣ ਦਾ ਉੱਘਾ ਉਪਰਾਲਾ ,ਆਪ ਜੀ ਦੀ ਸ਼ਲਾਘਾ ਯੋਗ ਕੋਸ਼ਿਸ 👍
@satinderkaurflora8678
@satinderkaurflora8678 2 ай бұрын
ਖੁਸ਼ਨਸੀਬ ਹੈ ਜਿਸਤੇ ਖੁਦਾ ਦੀ ਰਹਿਮਤ ਹੋਵੇ 🙏
@HardeepKaurSandhu-i7w
@HardeepKaurSandhu-i7w 2 ай бұрын
"ਨੀ ਮੈਂ ਛੋਪ ਪਾਇਆ" ਇੱਕ ਪ੍ਰਚਲਿਤ ਲੋਕਗੀਤ ਹੈ ਜਿਸ ਵਿੱਚ ਤ੍ਰਿੰਞਣ ਵਿੱਚ ਬੈਠੀ ਇੱਕ ਅੱਲੜ ਮੁਟਿਆਰ ਆਪਣੇ ਹੋਣ ਵਾਲ਼ੇ ਮਾਹੀ ਬਾਰੇ ਕਿਆਸਦੀ ਹੈ। ਇਸ ਗੀਤ ਤੋਂ ਪ੍ਰੇਰਿਤ ਹੋ ਇਸ ਲੋਕਗੀਤ ਨੂੰ ਨਵਾਂ ਰੂਪ ਦੇਣ ਦੀ ਮੈਂ ਅੱਜ ਇੱਕ ਕੋਸ਼ਿਸ਼ ਕੀਤੀ ਹੈ। ਹੁਣ ਉਹ ਮੁਟਿਆਰ ਵਿਆਹੀ ਜਾ ਚੁੱਕੀ ਹੈ ਤੇ ਆਪਣੇ ਪੇਕੇ ਫੇਰਾ ਪਾਉਣ ਆਈ ਮੁੜ ਤੋਂ ਫੇਰ ਉਸੇ ਤ੍ਰਿੰਞਣ ਦਾ ਭਾਗ ਬਣਦੀ ਹੈ। ਇੱਕ ਵਾਰ ਫੇਰ ਉਹ ਛੋਪ ਪਾਉਂਦੀ ਹੈ ਪਰ ਇਸ ਵਾਰ ਉਹ ਆਪਣੇ ਪੇਕਿਆਂ ਆਪਣੇ ਮਾਪਿਆਂ ਤੇ ਵੀਰ ਨੂੰ ਕਿਆਸਦੀ ਹੈ। ਸੁਣਨ ਲਈ ਕਲਿੱਕ ਕਰੋ ਜੀਓ ! ਡਾ. ਹਰਦੀਪ ਕੌਰ ਸੰਧੂ
@BaljinderkaurSidhu-r6p
@BaljinderkaurSidhu-r6p 2 ай бұрын
❤❤
@padmajaverma3834
@padmajaverma3834 3 ай бұрын
@gurmailbhamra1296
@gurmailbhamra1296 3 ай бұрын
ਸੁੰਦਰ ਸ਼ਬਦ ਅਤੇ ਮਿਠੀ ਆਵਾਜ਼ .
@rajeshpandher910
@rajeshpandher910 3 ай бұрын
khoob soorat ❤
@MediaSafarSaanjh
@MediaSafarSaanjh 3 ай бұрын
Full Song Link - kzbin.info/www/bejne/mHfWq42Mma2rd6csi=A7UgGlXzJmoRTAMV
@jasvirjasvirsonijasvirjasv9831
@jasvirjasvirsonijasvirjasv9831 4 ай бұрын
Nice ਵੀਡੀਓ ਭੈਣ ਜੀ
@harmeetkaur5250
@harmeetkaur5250 5 ай бұрын
V nice song
@satinderkaurflora8678
@satinderkaurflora8678 5 ай бұрын
ਵਧਿਆ ਉਪਰਾਲਾ, ਇਕੋ ਹੀ ਵੀਡੀਓ ਵਿਚ ਦੋ ਅਖਰੇ ਤੋ ਪੰਜ ਅਖਰੇ ਤੱਕ ਮੁਕਤਾ ਸ਼ਬਦ ਸ਼ਾਮਲ ਕਰ ਲਏ ।
@rajeshpandher910
@rajeshpandher910 5 ай бұрын
A big truth
@balwinderpadda2311
@balwinderpadda2311 5 ай бұрын
ਬਹੁਤ ਖੂਬਸੂਰਤ ਸਭਿਆਚਾਰਕ ਗੀਤ ਹੈ ❤❤
@satinderkaurflora8678
@satinderkaurflora8678 6 ай бұрын
ਆਪਣੇ ਸਾਹਾਂ ਨੂੰ ਆਪਣੇ ਹੀ ਸਾਹਾਂ ਨਾਲ ਜੋੜਨਾ ਆਪਣੇ ਆਪ ਦੀ ਗਹਿਰਾਈ ਨੂੰ ਮਾਪਣਾ ਵਾਕਈ ਅਸਾਨ ਨਹੀਂ l ਇੱਕ ਚੰਗੀ ਕੋਸ਼ਿਸ l
@amriksull3467
@amriksull3467 7 ай бұрын
ਬਹੁਤ ਵਧੀਆ ਜੀਓ !!!🙏
@satinderkaurflora8678
@satinderkaurflora8678 7 ай бұрын
ਬਹੁਤ ਹੀ ਖੂਬਸੂਰਤ ਪ੍ਰਚੱਲਤ ਦੇਸੀ ਖੇਡ ਲਾਡੋ ਰਾਣੀਆਂ ਦੇ ਬੜੀ ਮਿੱਠੇ ਖੂਬਸੂਰਤ ਅੰਦਾਜ਼ ਦੇ ਬੋਲ ਤੇ ਗਾਇਕੀ ਵਿਆਹ ਸ਼ਾਦੀ ਦੇ ਨਵੇਂ ਸੁਹਾਗ ਤੇ ਗੀਤਾਂ ਦੀ ਸੋਹਣੀ ਦੇਣ l👌👏
@satinderkaurflora8678
@satinderkaurflora8678 8 ай бұрын
ਆਪ ਜੀ ਦਾ ਚਿੜੀਆ ਦੇ ਚੰਬੇ ਦੇ ਗੀਤ ਮੁਬਾਰਕ ਸੁਹਾਗਾਂ ਦੀ ਲੋਕ ਗੀਤਾਂ ਦੀ ਕੜੀ ਨੂੰ ਮਜ਼ਬੂਤ ਕਰਦੇ ਹੋਏ ਇੱਕ ਨਵਾਂ ਇਜ਼ਾਫ਼ਾ ਕਰਦੇ ਆ l ਸੁਰੀਲਾ ਗ਼ਾਇਨ ਨੇ ਇਸ ਨੂੰ ਹੋਰ ਵੀ ਖੂਬਸੂਰਤ ਬਣਾ ਦਿੱਤਾ ਹੈ l 👌
@krishnaverma8173
@krishnaverma8173 8 ай бұрын
बहुत मधुर आवाज़ और बहुत सुंदर लोकगीत।
@Devinderkaur-z2j
@Devinderkaur-z2j 9 ай бұрын
ਬਹੁਤ ਵਧੀਆ।
@satinderkaurflora8678
@satinderkaurflora8678 10 ай бұрын
Hindi, Punjabi,English ਦੇ ਮਿਲਗੌਥੇ ਵਿਚੋਂ ਸਹੀ ਸ਼ਬਦਾਂ ਨਾਲ ਰੂਬਰੂ ਕਰਵਾਉਣ ਦਾ ਚੰਗਾ ਉਪਰਾਲਾ ਹੈ, ਅੱਜ ਦੇ ਬੱਚਿਆ ਲਈ ਫਾਇਦੇਮੰਦ ਤੇ ਮਰਗਦਰਸ਼ਨ ਕਰਣ ਦਾ ਚੰਗਾ ਉਪਰਾਲਾ ਹੈ l ਪ੍ਰਸਤੁਤੀ ਵੀ ਵਾਦੀਆ ਹੈ ।👌
@eliasbisset8406
@eliasbisset8406 10 ай бұрын
'promo sm'
@pritvirk1
@pritvirk1 10 ай бұрын
ਬਹੁਤ ਵਧੀਆ ਭੈਣੇ
@Gursewak.Singh.Dhaula
@Gursewak.Singh.Dhaula 10 ай бұрын
ਬਹੁਤ ਵਧੀਆ ਭੈਣ ਜੀ
@amriksull3467
@amriksull3467 10 ай бұрын
ਬਹੁਤ ਵਧੀਆ ਯਤਨ ਹੈ। ਮੁਬਾਰਕਾਂ ਜੀਓ !!!💐
@LathaDeo
@LathaDeo 10 ай бұрын
Wow, beautiful 😍
@AVTARSINGH-uo7up
@AVTARSINGH-uo7up 10 ай бұрын
ਬੱਚਿਆਂ ਲਈ ਬਹੁਤ ਵਧੀਆ।
@gurmailbhamra1296
@gurmailbhamra1296 10 ай бұрын
ਸੁੰਦਰ ਲੋਹੜੀ ਗੀਤ . ਸ਼ੁਕਰ ਹੈ , ਨਵੇਂ ਯੁਗ ਵਿਚ ਕੁੜੀਆਂ ਦੀ ਲੋਹੜੀ ਮੰਨਣ ਲਗੀ . ਅਸੀਂ ਤਾਂ ਮੁੰਡਿਆਂ ਦੀ ਲੋਹੜੀ ਸੁਣਦੇ ਸੁਣਦੇ ਬੁੜ੍ਹੇ ਹੋ ਗਏ . ਸਾਡੇ ਸਮੇ ਵਿਚ ਤਾਂ ਸਾਦੇ ਜਿਹੇ ਲੋਹੜੀ ਗੀਤ ਹੁੰਦੇ ਸਨ . ਮੁੰਡਿਆਂ ਦੇ ਗੀਤ , ਸੁੰਦ੍ਰੀਏ ਨੀ ਮੁੰਦਰੀਏ .... ਹੋ ਤੇਰਾ ਕੌਣ ਵਿਚਾਰਾ ਹੋ , ਦੁੱਲਾ ਭੱਟੀ ਵਾਲਾ ਹੋ , ਦੁੱਲੇ ਧੀ ਵਿਆਹੀ ਹੋ , ਸੇਰ ਸ਼ਕਰ ਪਾਈ ਹੋ , ਕੁੜੀ ਦਾ ਸਾਲੂ ਪਾਟਾ ਹੋ , ਮੈਂ ਵਾਰੀ ਚਾਚਾ ਹੋ , ਚਾਚੇ ਚੂਰੀ ਕੁੱਟੀ ਹੋ , ਜਿਮੀਂਦਾਰਾਂ ਲੁੱਟੀ ਹੋ ...................ਆਦਿਕ ਅਤੇ ਇੱਕ ਦੋ ਹੋਰ ਹੁੰਦੇ ਸਨ , ਜਿਵੇਂ , ਅੰਬੀਆਂ ਬਈ ਅੰਬੀਆਂ , ਜਿਥੇ ਕਣਕਾਂ ਜੰਮੀਆਂ , ਕਣਕਾਂ ਵਿਚ ਬਟੇਰੇ , ਦੋ ਸਾਧੂ ਦੇ ਦੋ ਮੇਰੇ , ਜਿਥੇ ਸਾਧੂ ਮਾਰਿਆ , ਕਚਾ ਕੋਟ ਸੁਆਰਿਆ , ਕਚੇ ਕੋਟ ਦੀਆਂ ਰੋਟੀਆਂ , ਜੀਵੇ ਸਾਧੂ ਦੀਆਂ ਝੋਟੀਆਂ , ਝੋਟੀਆਂ ਗਲ੍ਹ ਪੰਜਾਲੀ , ਜੀਵੇ ਸਾਧੂ ਦਾ ਹਾਲ੍ਹੀ, ਹਾਲ੍ਹੀ ਪੈਰੀਂ ਜੁੱਤੀ , ਜੀਵੇ ਸਾਧੂ ਦੀ ਕੁੱਤੀ , ਕੁੱਤੀ ਗਲ੍ਹ ਪਰੋਲ੍ਹਾ, ਜੀਵੇ ਸਾਧੂ ਦਾ ਘੋੜਾ , ਘੋੜੇ ਉੱਤੇ ਕਾਠੀ , ਜੀਵੇ ਸਾਧੂ ਦਾ ਹਾਥੀ , ਹਾਥੀ ਕੰਨੀ ਵਾਲੀਆਂ , ਜੀਵੇ ਸਾਧੂ ਦੀਆ ਸਾਲ੍ਹੀਆਂ , ਸਾਲੀਆਂ ਨੂੰ ਪਾਇਆ ਧੜੀ ਗੁੜ, ਸਾਨੂੰ ਭੀ ਧੜੀ ਗੁੜ ਦੇਹ . ਕੁੜੀਆਂ ਦੇ ਗੀਤ ਭੀ ਅਜੀਬ ਜਿਹੇ ਹੁੰਦੇ ਸਨ , ਘੰਡਾ ਘੰਡਾ ਨੀ ਰੋਕੜੀਓ ਘੰਡਾ , ਇਸ ਘੰਡੇ ਦੇ ਨਾਲ ਕਲੀਰੇ , ਚਾਰੇ ਜਿਊਣ ਨੀ ਜੀਤੋ ਤੇਰੇ ਵੀਰੇ , ਇਹਨਾਂ ਵੀਰਿਆਂ ਨੇ ਸਾਂਭ ਲਈ ਹੱਟੀ , ਇਸ ਹੱਟੀ ਦੀ ਮੌਲ੍ਹੀ ਅਛੀ ਅਤੇ ਹੋਰ ਭੀ ਕੁਛ , ਇੱਕ ਹੁੰਦਾ ਸੀ , ਉਖ੍ਹ੍ਲੀ ਵਿਚ ਰੋੜੇ ਰੋੜੇ , ਵੀਰਾ ਚੜ੍ਹਿਆ ਘੋੜੇ ਘੋੜੇ , ਵੀਰਾ ਤੇਰੀ ਪੱਗ ਵੇ ਪੱਗ ਵੇ , ਸੁਚਾ ਮੋਤੀ ਰਖ ਵੇ ਰਖ ਵੇ , ਸੁਚਾ ਮੋਤੀ ਢਾ ਲਿਆ ਢਾ ਲਿਆ , ਰਾਜੇ ਦੇ ਦਰਬਾਰ ਪਿਆ , ਦਰਬਾਰ ਪਿਆ , ਰਾਜੇ ਬੇਟੀ ਸੁੱਤੀ ਪਈ ਸੁੱਤੀ ਪਈ, ਸੁੱਤੀ ਨੂੰ ਜਗਾ ਲਿਆ ਜਗਾ ਲਿਆ ਅਤੇ ਅੱਗੇ ਕੁਛ ਹੋਰ . ਇੱਕ ਹੋਰ ਮੁੰਡਿਆਂ ਦਾ ਅਜੀਬ ਜਿਹਾ ਗੀਤ ਹੁੰਦਾ ਸੀ , ਪਤਾ ਨਹੀਂ ਇਸ ਗੀਤ ਦੀ ਕੀ ਤੁਕ ਬਣਦੀ ਸੀ . ਇਹ ਕੁਛ ਇਸ ਤਰਾਂ ਸੀ , ਭਾਈ ਮਾਹਣ ਸਿਆਂ ਭਾਈ ਮਾਣਹ ਸਿਆਂ , ਜਿਨ ਬਾਜਾ ਮੁਲਕ ਸੁਆਰਿਆ , ਅਠ ਘੋੜੇ ਬਾਰਾਂ ਪਾਲਕੀਆਂ ਜਦ ਅੰਬਰਸਰ ਨੂੰ ਚੱਲੇ, ਅੰਬਰਸਰ ਦੀ ਸੈਨਾ ਮੈਨਾ ਹਰੇ ਬਾਗ ਦਾ ਤੋਤਾ, ਸਾਲੂਆਂ ਵਾਲ੍ਹੀ ਪਾਣੀ ਭਰਦੀ ਘੁੰਗਰੂਆਂ ਵਾਲਾ ਬੋਤਾ , ਬੋਤੇ ਨੇ ਮੇਰੀ ਬਾਂਹ ਮਰੋੜੀ ਸੁਣ ਲਉ ਪਿੰਡ ਦਿਓ ਲੋਕੋ , ਲੋਕ ਵਿਚਾਰੇ ਕੀ ਕਰਨ ਜਿਹੜੇ ਘਰ ਘਰ ਦਿੰਦੇ ਹੋਕਾ , ਹੋਕਾ ਹੂਕਾ ਬਦਲ ਗਿਆ , ਸੁਨਿਆਰੇ ਦਾ ਮੂੰਹ ਦੇਖਾ , ਸੁਨਿਆਰਾ ਚਲਿਆ ਕਾਬਲ ਨੂੰ ਤੇ ਮੈਂ ਵੀ ਜਾਣਾ ਕਾਬਲ ਨੂੰ , ਕਾਬਲੋਂ ਦੋ ਗੂੰਜਾਂ ਆਈਆਂ ਵਿਚ ਆਈ ਮੁਰਗਾਈ , ਹੋਰ ਤਾਂ ਖਾਂਦੇ ਖ੍ਹਨੀ ਚੱਪਾ , ਬੁੜ੍ਹੀ ਠੋਕਦੀ ਢਾਈ , ਸਾਰੇ ਸ਼ਹਿਰ ਦੇ ਕੁੱਤੇ ਮਰ ਗਏ ਬੁੜ੍ਹੀ ਨੂੰ ਮੌਤ ਨਾ ਆਈ . ਬੁੜ੍ਹੀ ਦੀ ਮੌਤ ਲਫਜ਼ ਸੁਨ ਕੇ ਜਨਾਨੀਆਂ ਹੱਸ ਪੈਂਦੀਆਂ ਸਨ ਅਤੇ ਬਹੁਤ ਕੁਛ ਬੋਲ ਦਿੰਦੀਆਂ ਸਨ . ਇੰਨਾ ਕੁਛ ਯਾਦ ਹੈ ਅਜੇ ਤੱਕ .
@krishnaverma8173
@krishnaverma8173 10 ай бұрын
Very interesting and unique way of teaching. Congratulations.
@MediaSafarSaanjh
@MediaSafarSaanjh 10 ай бұрын
ਸ਼ੁਕਰੀਆ ਜੀਓ!
@gurmailbhamra1296
@gurmailbhamra1296 10 ай бұрын
very good teaching .
@gurmailbhamra1296
@gurmailbhamra1296 10 ай бұрын
ਬਹੁਤ ਖੂਬ !
@AVTARSINGH-uo7up
@AVTARSINGH-uo7up 10 ай бұрын
ਬਹੁਤ ਵਧੀਆ ਉਦਮ।
@SimranKaurNagi-v2o
@SimranKaurNagi-v2o 10 ай бұрын
Beautiful didi Maza aa gaya sun ke
@sirjnaswandsahitsbharbnl297
@sirjnaswandsahitsbharbnl297 10 ай бұрын
ਵਾਹ ਜੀ ਵਾਹ
@paramjitkaur2735
@paramjitkaur2735 10 ай бұрын
ਮੁਬਾਰਕਾਂ ਜੀ ਵਾਹ ਕਮਾਲ 🎉🎉
@SimranKaurNagi-v2o
@SimranKaurNagi-v2o 10 ай бұрын
Maza aa gaya didi 👌 Beautiful 👏
@sirjnaswandsahitsbharbnl297
@sirjnaswandsahitsbharbnl297 10 ай бұрын
Congratulations
@sirjnaswandsahitsbharbnl297
@sirjnaswandsahitsbharbnl297 10 ай бұрын
Wahhh ji
@MediaSafarSaanjh
@MediaSafarSaanjh 10 ай бұрын
ਬਹੁਤ ਵਧੀਆ
@satinderkaurflora8678
@satinderkaurflora8678 10 ай бұрын
0:33 0:35
@krishnaverma8173
@krishnaverma8173 10 ай бұрын
बहुत सुंदर गीत
@hardeepkaursandhu4599
@hardeepkaursandhu4599 Жыл бұрын
ggggg
@krishnaverma8173
@krishnaverma8173 Жыл бұрын
प्रेरक संदेश
@krishnaverma8173
@krishnaverma8173 Жыл бұрын
। बहुत अच्छी कहानी।
@padmajaverma3834
@padmajaverma3834 Жыл бұрын
Loved it ❤
@satinderkaurflora8678
@satinderkaurflora8678 Жыл бұрын
ਜਿੰਨ੍ਹੀ ਵਧੀਆ ਗਿਣਤੀ ,ਵਧੀਆ ਅੰਦਾਜ਼ ਨਾਲ ਬੁਣਤੀ👍
@padmajaverma3834
@padmajaverma3834 Жыл бұрын
Inspiring 👏
@satinderkaurflora8678
@satinderkaurflora8678 Жыл бұрын
ਹਰਦੀਪ ਸੰਧੂ ਜੀ ਆਪ ਦਾ ਤਹਿ ਦਿਲੋਂ ਸ਼ੁਕਰੀਆਂ, ਜੀ ਨੇ ਗੁਰਮੁਖੀ ਅੱਖਰਾਂ ਦੇ ਇੱਕ ਇੱਕ ਅੱਖਰ ਦੀ ਅਸਾਨ ਪੇਸ਼ਕਸ਼ ਕੀਤੀ ਹੈl🙏👏