Пікірлер
@KuldeepSingh-yt9ps
@KuldeepSingh-yt9ps 16 күн бұрын
Deh ton Bina bol ke bol ke vikha
@insaninsan3708
@insaninsan3708 20 күн бұрын
Shut bolan di ta hai. Chuthe te sache da fir pata lage ga. Us li loka de samne bethna pena hai. Fir hi pata lagu. World de samne. Pure world de loka de samne.
@insaninsan3708
@insaninsan3708 21 күн бұрын
Atam jann ke param-atam soi . Param( mahan) atama . Parmatama. Jo sab to mahan hai. Jis di shakti nal insan baneya.
@jasvirsinghkasiana8657
@jasvirsinghkasiana8657 23 күн бұрын
@vikramjitsingh7518
@vikramjitsingh7518 23 күн бұрын
Waheguru ji 🙏
@NarinderKaur-l6y
@NarinderKaur-l6y 29 күн бұрын
Waheguru ji 🙏🏻
@bollywoodbgm3815
@bollywoodbgm3815 Ай бұрын
hirde vich kivein tiikkk k baithya jave g ?? while working at workplace?
@preetsaini3206
@preetsaini3206 Ай бұрын
🙏🙏🙏🙏
@jagjeetkaur872
@jagjeetkaur872 Ай бұрын
Music nhi hona chahida gurbani vichar vich It's completely wrong
@gurjindersinghkhalsa4315
@gurjindersinghkhalsa4315 Ай бұрын
Sat vachan baba ji
@RanjitSingh-rk7lg
@RanjitSingh-rk7lg Ай бұрын
ਬ੍ਰਹਮ ਗਿਆਨ ਚਰਚਾ।
@gurgurgur
@gurgurgur Ай бұрын
Thanks 🙏
@Johalboys
@Johalboys Ай бұрын
Music nu down kr de bro ku ki adhi gal pata lagdi adhi samj ni aundi
@harmanuppal651
@harmanuppal651 Ай бұрын
Shi gall he baba ji murkh jekare wale ne
@pargatsingh5094
@pargatsingh5094 Ай бұрын
ਦਸਮ ਦੁਆਰ ਕਮਰਾ ਹੈ । ਜੋਤ ਓਹ ਹੈ ਜੋ ਕਮਰੇ ਚ ਰਹਿੰਦੀ ਹੈ ।ਜੋਤ ਵਿਚ ਨਾਮ ਹੈ । ਦਸਮ ਦੁਆਰ ਚ ਨਹੀ । ਪਰ ਪ੍ਰਾਪਤੀ ਓਹਦੋਂ ਹੀ ਹੁੰਦੀ ਹੈ ਜਦੋਂ ਇਹ ਬਾਹਰੋ ਧਿਆਨ ਛੱਡਕੇ ਵਾਪਿਸ ਕਮਰੇ ਚ ਆ ਜਾਵੇ ।
@pargatsingh5094
@pargatsingh5094 Ай бұрын
ਬਾਪੁ ਧਰਮ ਸਿੰਘ ਜੀ ❤
@gurmitjhajj3690
@gurmitjhajj3690 Ай бұрын
🙏
@brindersingh4616
@brindersingh4616 Ай бұрын
🙏🙏🙏🙏🙏
@balvirsingh7530
@balvirsingh7530 Ай бұрын
😂🥀🏋️🦑🔥🔑
@ashokklair2629
@ashokklair2629 Ай бұрын
0:26 ਬੇਈਮਾਨ, ਸਾੱਤਰ-ਦਿਮਾਗ ਨਿਹੰਗ ਧਰਮ ਸਿੰਘ ਜੀ! ਤੁਸੀ ਵੀ , ਸ੍ਰੀ ਗੁਰੂ ਗ੍ਰੰਥ ਸਾ: ਜੀ ਨੂ ਕਦੇ 0:26 **((ਗੁਰੂ*ਧਾਰਣ))** ਕਰਕੇ ਪੰਜ ਕੱਕਾਰ, & ਬਾਣਾ ਪਾਇਆ ਸੀ। ਤੇ ਗੁਰੂ ਗ੍ਰੰਥ ਸਾ: ਜੀ ਨੇ ਹੁਣ ਤੁਹਾਨੂੰ ਦਸਿਆ ਕਿ *(ਗੁਰੂ)* ਅੰਦਰ ਹੈ। ਤੇ ਹੁਣ ਤੁਸੀ ਕੋਝੇ ਢੰਗ ਨਾਲ ਸਿਖਕੌਮ ਨੂੰ ਗੁੰਮਰਾਹ ਕਰਦੇ ਹੋ ਕਿ ਕੋਈ ਖੰਡੇ ਬਾਟੇ ਦੀ ਪਾਹੁਲ ਛਕਕੇ, ਕੋਈ ਗੁਰੂ ਧਾਰਣ ਨਾ ਕਰਨ। ਕੀਗੱਲ? ਕਿਸ ਨੇ ਖ੍ਰੀਦ ਲਿਆ ਤੁਹਾਨੂ?? ਕਿ ਸਿਖਕੋਮ ਨਾਲ ਧ੍ਰੋਹ ਕਰਨੈ!
@ajayvircheema3667
@ajayvircheema3667 Ай бұрын
Puri video da link share kardeo ji, benti hai.
@sardarjisardarji1854
@sardarjisardarji1854 Ай бұрын
🙏🙏🙏🙏🙏
@gaganbrar9666
@gaganbrar9666 Ай бұрын
🙏🙏🙏🙏
@gaganbrar9666
@gaganbrar9666 Ай бұрын
🙏🙏🙏🙏
@simrankhalsa5060
@simrankhalsa5060 Ай бұрын
🤍💚🔥
@gurjaapsingh4729
@gurjaapsingh4729 Ай бұрын
ਗੁਰੂ ਧਾਰਨਾ ਕਰਨ ਨਾਲ ਹੀ ਗੁਰਬਾਣੀ ਸਮਝ ਆਉਂਦੀ
@tejpalsingh896
@tejpalsingh896 Ай бұрын
ਬੈਕਗ੍ਰਾਉਂਡ ਮਿਊਜ਼ਿਕ ਹਟਾ ਦਿਓ ਜੀ, ਇਹ ਸਿਰਫ ਰੀਲਜ਼ ਵਿਚ ਠੀਕ ਲਗਦਾ ਹੈ
@KaranbirSingh-w7z
@KaranbirSingh-w7z Ай бұрын
ਬੇਸ਼ਰਮ ਆ ਬੰਸਰੀ ਲਾਉਣ ਵਾਲਾ ਜਾ ਮਰ ਗਿਆ ਹੈ
@pargatsingh5094
@pargatsingh5094 Ай бұрын
Tenu 😂😂😂Gurbani di gal nhi samje lgdi sara scrop😂ta song ta wa Gurbani kitho samje aouni wa tenu 😂😂😂 dhram bappu singh gal krda wa us ta koi scop nhi Tera phela he scop song ta giye es to pta lgda Gurbani ❤ nu kina ka samjda to manda ho jo Gurbani boli hai oh 😂😂kina ka krda ho 😂😂😂jada gyaan na diyo kro ja gal da PTA nhi hunda fudu lok
@jagjeetkaur872
@jagjeetkaur872 Ай бұрын
Music na lagaya kro pls
@sardarjisardarji1854
@sardarjisardarji1854 Ай бұрын
🙏🙏🙏🙏🙏
@kulvirgora1771
@kulvirgora1771 Ай бұрын
Nice
@KaranbirSingh-w7z
@KaranbirSingh-w7z Ай бұрын
ਮੇਰੇ ਵੀਰ ਤੈਨੂੰ ਸ਼ਿਤਰਾ ਦੀ ਘਾਟ ਹੈ ਬੱਸ ਦੱਲਿਆ ਸੰਗੀਤ ਲਾ ਕੇ ਕਥਾ ਖਰਾਬ ਕਰਤੀ ਹਟਾ ਸੰਗੀਤ ਨੂੰ ਸ਼ਰਮ ਕਰ ਨੱਕ ਡੋਪ ਕੇ ਮਰਜਾ
@RupinderKaur-gf1lr
@RupinderKaur-gf1lr Ай бұрын
Power kive aai gi baba ji. ?
@RupinderSingh-u8w
@RupinderSingh-u8w Ай бұрын
🎉24 ghantey naam Jaap....8 pehar aardo......hau jiwan naam dhiaye 🎉.
@SukhrajSingh-r3i
@SukhrajSingh-r3i Ай бұрын
🔥🔥🐊🐊
@SukhrajSingh-r3i
@SukhrajSingh-r3i Ай бұрын
Music nal samjh as janda
@TheKingHunter8711
@TheKingHunter8711 Ай бұрын
ਜਰਾ ਜੋਸ਼ ਨਾਲ ਬਾਬਾ ਜੀ❗️ ਲਿਖਿਆ ਤਾਂ ਬਹੁਤ ਸੋਹਣਾ ਹੈ ਪਰ ਆਵਾਜ ਵੀ ਦਮਦਾਰ ਬਣਾਓ ਜੀ, ਗੋਪੀ ਲੌਂਗੀਏ ਵਾਂਗ ਆਵਾਜ ਬਣਾਕੇ ਰਿਕਾਰਡ ਕਰੋ ਜੀ
@TheKingHunter8711
@TheKingHunter8711 Ай бұрын
ਨਹਿੰਗ-ਸਿੰਘ ਬਾਬਾ ਰਾਜਾ ਰਾਜ ਸਿੰਘ ਨੂੰ ਜਿਸਨੇ ਫੋਨ ਕੀਤਾ ਸੀ ਉਹ ਪੰਜਾਬ ਤਾਂ ਆ ਜਾਓ 😂😅 ਦਰਸ਼ਨ ਦਿਓ ਜੀ
@TheKingHunter8711
@TheKingHunter8711 Ай бұрын
ਬਾਬਾ ਜੀ ਇਹ ਸੰਸਾਰ ਨਰਕ ਆ ⁉️
@TheKingHunter8711
@TheKingHunter8711 Ай бұрын
ਸ਼੍ਰੀ ਗੁਰੂ ਨਾਨਕ ਜੀ ਦੇ ਵਚਨ ਸਨ : - 👉🏻 ਰਾਜ ਕਰੇਗਾ ਖ਼ਾਲਸਾ 👈🏻 ਜਿੰਨਾਂ ਨੂੰ ਕਿ ਸੁਣਨ ਵਿੱਚ ਅਜਿਹਾ ਲੱਗਦਾ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਕਹੇ ਹੋਣਗੇ, ਜੋ ਕਿ ਅਸੀਂ ਅਰਦਾਸ ਕਰਦੇ ਹਾਂ ਉਸ ਵਿੱਚ ਵੀ ਪੜਿਆ ਜਾਂਦਾ ਹੈ ਰਾਜ ਕਰੇਗਾ ਖਾਲਸਾ
@TheKingHunter8711
@TheKingHunter8711 Ай бұрын
OK 👍🏻 OK 👍🏻 OK 👍🏻 ਠੀਕ ਹੈ ਬਾਬਾ ਜੀ ਤੁਹਾਡੀ ਜਿਵੇਂ ਖ਼ੁਸ਼ੀ ਹੈ ਓਵੇਂ ਕਰੋ ਜੇਕਰ ਭੀਖ ਮੰਗਣ ਨੂੰ ਤੁਸੀਂ ਸਹੀ ਸਮਝਦੇ ਹੋ ਤਾਂ, ਪਰ ਅਸਲੀ ਖ਼ਾਲਸਾ ਤਾਂ ਰਾਜ ਹੀ ਕਰੂਗਾ ਜੀ, Singh is King ਅਰਦਾਸ ਵਿੱਚ ਵੀ ਅਸੀਂ ਰੋਜ ਪੜਦੇ ਹਾਂ ਰਾਜ ਕਰੇਗਾ ਖਾਲਸਾ
@gurgurgur
@gurgurgur Ай бұрын
Kam karod lob moh hukari tao rahut hindu vi khalsa hunda jo ardas vich jo khalsa kahday ho , Muslim vi khalsa hunda jo emandari rakhay tay kam karod lob moh nu jitay , guru sahib ous atma nu khalsa kahday hun kaysay country day raj nu nahi ,
@TheKingHunter8711
@TheKingHunter8711 Ай бұрын
@@gurgurgur ਪਹਿਲੀ ਬੇਨਤੀ ਇਹ ਹੈ ਜੀ ਜੇਕਰ ਤੁਸੀਂ ਬਾਬੇ ਨਾਨਕ ਦੀ ਧਰਤੀ ਪੰਜਾਬ ਦੇ ਹੋ ਤਾਂ ਮਾਂ-ਪੰਜਾਬੀ ਵਿੱਚ ਲਿਖੋ, ਜਿਵੇਂ ਕਿ ਤੁਸੀਂ ਬੋਲਦੇ ਵੀ ਪੰਜਾਬੀ ਹੀ ਹੋ, ਜੇਕਰ ਹਿੰਦੂ-ਮੁਸਲਿਮ-ਸਿੱਖ-ਇਸਾਈ ਸਭਨੂੰ ਖਾਲਸਾ ਕਿਹਾ ਹੈ ਤਾਂ ਸਾਡੇ ਗੁਰੂਆਂ ਨੇ ਸਾਰੇ ਧਰਮਾਂ ਤੋਂ ਨਿਰਾਲਾ-ਪੰਥ (ਧਰਮ) ਕਿਉਂ ਚਲਾਇਆ ⁉️ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਅਤੇ ਸਿੱਖ ਧਰਮ ਗ੍ਰੰਥ ਵਿੱਚ ਹੀ ਸਿੱਖ ਨੂੰ ਕਿਹਾ ਹੈ ਕਿ ਰਾਜ ਕਰੇਗਾ ਖਾਲਸਾ, ਜੇਕਰ ਹਿੰਦੂ-ਮੁਸਲਿਮਾਂ ਨੂੰ ਉਪਦੇਸ਼ ਦੇਣੇ ਹੁੰਦੇ ਤਾਂ ਉਹ ਵੱਖਰਾ ਧਰਮ ਕਿਉਂ ਚਲਾਉਦੇ, ਕੋਈ ਦੂਜੇ ਧਰਮ ਦੇ ਲੋਕਾਂ ਨੂੰ ਹੁਕਮ ਕਿਸ ਲਈ ਕਿਉਂ ਦੇਵੇਗਾ ⁉️ ਸਾਰੀ ਸਿੱਖ ਕੌਮ ਅਤੇ ਗ੍ਰੰਥਾਂ ਨੂੰ ਛੱਡਕੇ ਤੁਸੀਂ ਕਿਵੇਂ ਸਹੀ ਹੋ ਸਕਦੇ ਹੋ ⁉️ ਕੀ ਸਾਰੀ ਸਿੱਖ ਕੌਮ ਪਾਗਲ ਹੈ ⁉️
@TheKingHunter8711
@TheKingHunter8711 Ай бұрын
@@gurgurgur ਜੇਕਰ ਤੁਹਾਡੀ ਗੱਲ ਸਹੀ ਹੈ ਤਾਂ ਤੁਸੀਂ ਪੰਜਾਬ ਵਿੱਚ ਆਕੇ ਉਪਦੇਸ਼ ਕਿਉਂ ਨਹੀਂ ਦਿੰਦੇ ⁉️ ਫੇਰ ਪਤਾ ਲੱਗ ਜਾਏਗਾ ਕੌਣ ਸੱਚਾ ਕੌਣ ਝੂਠਾ
@TheKingHunter8711
@TheKingHunter8711 Ай бұрын
@@gurgurgur ਤੁਸੀਂ ਕਿਹਾ ਭੀਖ ਵਿੱਚ ਕੋਈ ਰਾਜ ਦੇ ਦੇਵੇਗਾ, ਫੇਰ ਇਹ ਕਿਉਂ ਕਿਹਾ ਗਿਆ ਹੈ 👉🏻 'ਕੋਈ ਕਿਸੀ ਕੋ ਰਾਜ ਨਾ ਦੇਹੈ, 'ਜੋ ਲੇਹੈ ਨਿਜ ਬਲ ਸੇ ਲੇਹੈ' ⁉️⁉️⁉️⁉️⁉️⁉️⁉️
@gurgurgur
@gurgurgur 29 күн бұрын
@@TheKingHunter8711 dhrami koe vi hovay hukam vich rahda ha ajay India jan da hukam nahi hoya ack din jarur he jay hukam hoya , baba ji bhahut deep gal karday hun janama tao mukti di sukh dukh nu ack samjan di es vich nirakari raj milda ha kaybal punjab da he nahi sara sansar he apna ho janda ha es avsatha vich ,ous nu he gurbani ram raj kahdi ha , sansar ta supna ha gurbani anusar es lee key fight karni, apnay mann nu jito gurbani nal ajay baba ji nu ho samjo
@TheKingHunter8711
@TheKingHunter8711 Ай бұрын
ਆਹ ਕੀ ਓਏ❗️... ਲਗਦੈ ਇੰਨਾਂ ਨੇ ਬਾਹਮਣਾਂ ਵੱਲੋਂ ਲਿਖੇ ਸਿੱਖਾਂ ਨੂੰ ਗੁੰਮਰਾਹ ਕਰਨ ਵਾਲੇ ਕੋਈ ਗ੍ਰੰਥ ਪੜ ਲਏ, ਜਿਹੜਾ ਬਾਹਮਣ ਚਾਹੁੰਦਾ ਕਿ ਰਾਜ ਸਿਰਫ ਮੈਂ ਹੀ ਕਰਾਂ ਬਾਕੀ ਤਾਂ ਸ਼ੂਦਰ ਅਤੇ ਨੀਚ ਹਨ ਖਾਸਕਰ ਇੰਡੀਆ ਵਿੱਚ ਤਾਂ ਬਾਕੀ ਸਾਰੇ ਬਸ ਭੀਖ ਹੀ ਮੰਗਦੇ ਰਹਿਣ
@gurvindersingh-je2vm
@gurvindersingh-je2vm 2 ай бұрын
Rong music
@beantsingh5097
@beantsingh5097 2 ай бұрын
ੲਏ ਬਸਰੀ ਨੇ ਕੂਜ ਸੁਣਨ ਨਹੀਂ ਦੀਤਾ
@nonigarcha4401
@nonigarcha4401 2 ай бұрын
@sewasinghhannemann8720
@sewasinghhannemann8720 2 ай бұрын
Kirpa karke Background music di awaaj ghatt rakhoji
@SukhjinderKaur-c5f
@SukhjinderKaur-c5f 2 ай бұрын
@harbhajansingh4723
@harbhajansingh4723 2 ай бұрын
Wah wah wah Gur jio ❤❤❤❤❤
@palwindersingh526
@palwindersingh526 2 ай бұрын
Sat vachan 🙏
@nonigarcha4401
@nonigarcha4401 3 ай бұрын
@SukhjinderKaur-c5f
@SukhjinderKaur-c5f 3 ай бұрын
Bapu ji namshkaar aa tuhanu ji 🙇🙇🙇🙇🙇
@palwindersingh526
@palwindersingh526 3 ай бұрын
Sat vachan 🙏
@dharmjitsingh7881
@dharmjitsingh7881 3 ай бұрын
ਵਾਹ ਜੀ ਵਾਹ ਬਾਪੂ ਜੀ ਕਿਆ ਬਾਤ ਹੈ ਜੀ