Пікірлер
@user-ob6hu3uh7q
@user-ob6hu3uh7q 6 сағат бұрын
ਪਿੱਤਾ ਸਮਾਨ ਬਲਾਤਕਾਰੀ ਸੋਧਾਂਸਾਧ ਨੂੰ ਮੁਆਫ਼ੀ ਦੇ ਕੇ ਆਪਣੇ ਪਿਉ ਦਾਦੇ ਦੀ ਕਮਾਈ ਵਿਚੋਂ 93 ਲੱਖ ਦੇ ਇਸ਼ਤਿਹਾਰ ਦੇ ਕੇ ਗੁਰੂ ਘਰ ਦੀਆ ਗੋਲਕਾ ਨੂੰ ਚੂਨਾ ਲਗਾ ਦਿੱਤਾ ਹੈ,, ਵੱਡੇ ਗੱਦਾਰ ਏ ਕੌਮ ਨਰੈਣੂ ਮਹੰਤ ਮਸੰਦ ਪਰਿਵਾਰ ਨੇ,,
@baljindersinghkmow3566
@baljindersinghkmow3566 7 сағат бұрын
ehnu badal de juti chat nu swal sukhbir badal nu puchna ki tu eh kuch kita. swal bhagwant maan nu pychda kina kamina. basharm. aa
@user-xc8oz3id9n
@user-xc8oz3id9n 8 сағат бұрын
bhi jee punjabi dea khabra hon par punjabi vich galtea dekh afsos ho reha pta ne eh kon hai jo soorma de jga sorma lekhea dekha reha punjabi ho ke punjabi vich galtea hon theek nhi
@harpreetbrar7717
@harpreetbrar7717 10 сағат бұрын
Test of Shri Akaltakhat Sahib Ji .
@electrovision2188
@electrovision2188 10 сағат бұрын
Aapey chor aapey judge loka nu fudu bana rahe nay...
@user-lw3wh9dc5q
@user-lw3wh9dc5q 10 сағат бұрын
ਉੱਚੀ ਸੋਚ ਅਤੇ ਅਕਲ ਬਗਾਵਤ ਕਰਦੀ ਹੈ। ਮੂਰਖ਼ ਤੇ ਘਟੀਆ ਸੋਚ ਕਤਲ ਕਲੇਸ਼ ਬੇਅਕਲੀ ਸਿਰਫ਼ ਨਿੱਜੀ ਸਵਾਰਥਾਂ ਤੱਕ ਸੀਮਤ ਰਹਿ ਜਾਂਦੀ ਹੈ।ਲੰਗਰ ਖਵਾਉਣਾ ਵਧੀਆ ਸੋਚ ਨਹੀਂ। ਕਿਰਤ ਕਰਕੇ ਛੱਕਣਾ ਲੰਗਰ ਹੈ। ਈਸਾਈ ਧਰਮ ਦੇ ਲੋਕ ਆਪਸੀ ਨਿਮਰਤਾ ਪਿਆਰ ਹੱਰ ਜਗਾ ਸਾਫ ਸੁਥਰਾ ਪੂਰੇ ਸਕੂਨ ਨਾਲ ਲੋਕ ਰਹਿੰਦੇ ਹਨ ਜੀ ਸਰਕਾਰੀ ਸਿਸਟਮ ਲੋਕਾਂ ਪ੍ਰਤੀ ਪੂਰੀ ਜ਼ਿੰਮੇਵਾਰੀ ਨਾਲ ਕੰਮ ਕਰਦਾ ਹੈ। ਸਿੱਖ ਧਰਮ ਦਾ ਤਾਂ ਢਾਂਚਾ ਹਿਲਿਆ ਪਿਆ ਹੈ ਜੀ।
@PartapSingh-fu7fr
@PartapSingh-fu7fr 10 сағат бұрын
🎉🎉🎉🎉🎉 ਸਰ ਪੰਨੂ ਸਾਹਿਬ ਕੁਛ ਗੱਲਾਂ ਵਾਲੇ ਹੁੰਦੇ ਕੁਛ ਕਰਨ ਵਾਲੇ ਹੁੰਦੇ ਗੁਰੂ ਨਾਨਕ ਸਾਹਿਬ ਜੀ ਆਪ ਤੇ ਕਿਰਪਾ ਕਰਨ ਬਹੁਤ ਸਾਰੇ ਗੁਰੂਘਰ ਪਾਕਿਸਤਾਨ ਰਹੈ ਗਏ ਜੀ ਉਹ ਜੇ ਸਕੂਲ ਜਾਂ ਲਾਇਬ੍ਰੇਰੀ ਬਨ ਜਾਣ ਬੇਅਬਦੀ ਖਤਮ ਹੋ ਜਾਵੇ ਜੀ
@realsujansingh
@realsujansingh 10 сағат бұрын
RSS te BJP ne Sikh Kom nu apa vich lra lra mrvana te ihna ne golk khan pishe hee mr Jana kioke golk vich sikh Kom dee khoon psine dee ate maafiai dee glt chrt v aundi hovegi O Sikh Leadero khavo golk jaavo nrka nu
@realsujansingh
@realsujansingh 10 сағат бұрын
Ih saare khwaje de gwaah ddu bol rhe a
@realsujansingh
@realsujansingh 10 сағат бұрын
Fir S Sukhbir Singh Badal nhi is nu Sukhbir Insaan kio nhi bolde
@realsujansingh
@realsujansingh 10 сағат бұрын
Vaar vaar Sukhbir Singh Badal Sukhbir Singh Badal bol bol bol ke Sikh Kom de jkhmaa te loon kio shirk rhe ho
@realsujansingh
@realsujansingh 10 сағат бұрын
Sukhbir Insaan ne Sirse deea vota lai ke hee jite
@MilwantSingh
@MilwantSingh 11 сағат бұрын
Pannu sahib the great,"Babania kahaniya put saput karn"
@bhajansingh2857
@bhajansingh2857 11 сағат бұрын
ਕਰਨੈਲ ਸਿੰਘ ਜੀ ਕਿਉਂ ਸਿੱਖ ਧਰਮ ਨੂੰ ਢਾਅ ਲੱਗਾ ਰਹੇ ਹੋ ਲੋਕ ਸਭ ਜਾਣਦੇ ਹਨ ਇਹ ਲੋਕ ਸਿੱਖ ਦੋਖੀਆਂ ਨੂੰ ਮੂੰਹ ਨਹੀਂ ਲਗਾਉਣਗੇ ਜੀ
@tejbirsinghsandhu
@tejbirsinghsandhu 12 сағат бұрын
Good ਪਰ ਬਾਰ-ਬਾਰ ਰਿਪੀਟ ਕਿਉਂ ਕਰਦੇ ਹੋ ਵੀਡੀਓ ਨੂੰ
@singhranjit1962
@singhranjit1962 12 сағат бұрын
ਜੇਹੜਾ ਸੂਹੀਆਂ ਕੂਤਾ ਦਸ ਸਾਲ ਦਾ ਹੋਜੇ ਉਸ ਨੂੰ ਗੋਲੀ ਮਾਰ ਦੇਣੀ ਚਾਹੀਦੀ ਹੈ
@KhushpalSingh-sx7zw
@KhushpalSingh-sx7zw 13 сағат бұрын
I support the comments.
@HarjitSingh-wl4er
@HarjitSingh-wl4er 13 сағат бұрын
ਬਹੁਤ ਅੱਛਾ ਹੈ।
@user-hw1nf9wj6i
@user-hw1nf9wj6i 15 сағат бұрын
🪯🙏🏻
@Hemant_167
@Hemant_167 15 сағат бұрын
amrit vele di jagah ren sawai ho gya
@BalwinderSingh-xn5jc
@BalwinderSingh-xn5jc 16 сағат бұрын
Nastak Alana hai ah
@SukhrajSingh-li7vy
@SukhrajSingh-li7vy 16 сағат бұрын
ਕੁੱਤੇ ਨਰਕਧਾਰੀ ਲੱਖ ਦੀ ਲਾਹਨਤ ਇਹਨਾਂ ਤੇ ਸਾਲੀ ਚਿੱਟੀ ਸਿਉਂਕ
@justpositive6301
@justpositive6301 16 сағат бұрын
Bel kul jmir mrgi badl lane di te ena de parokar bdi bhaidi kesm de bhedie ne krtuta to
@BaljinderSingh-ue9kl
@BaljinderSingh-ue9kl 16 сағат бұрын
Good mann
@baljitsingh3382
@baljitsingh3382 17 сағат бұрын
ਜਥੇਦਾਰ ਜੀ ਤੁਸੀਂ ਬਾਦਲਾ ਦੀਆਂ ਬੱਕਰੀਆਂ ਚਾਰਨ ਵਾਲੇ ਕੰਮ ਨਾਂ ਕਰ ਗੁਰੂ ਦਾ ਨਾਮ ਜਪਣ ਦੇਉਂ
@sardoolsingh4163
@sardoolsingh4163 17 сағат бұрын
ਹੁਣ ਤੇ ਗੁਰੂ ਘਰ ਜਾ ਕੇ ਗੁਰਬਾਣੀ ਪੜਦੇ ਆ।। ਜੇ ਏਹੀ ਲੋਕ ਪਖੰਡੀਆਂ ਦੇ ਡੇਰਿਆਂ ਤੇ ਜਾਣ ਲਗ ਪਏ ਫੇਰ ਕੀ ਕਰਾਗੇ।।
@didarsingh7599
@didarsingh7599 17 сағат бұрын
ਪੰਥ ਦੇ ਗਦਾਰਾਂ ਨੂੰ ਕੌਮ ਕਦੇ ਮਾਫ ਨਹੀਂ ਕਰੇਗੀ । ਅਜੇ ਤਾਂ ਚੋਣ ਹਾਰੇ ਹਨ, ਹੁਣ ਜਿੰਦਗੀ ਤੇ ਕਾਲਾ ਟਿੱਕਾ ਲਗਵਾ ਲਿਆ ਇਨ੍ਹਾਂ ਅਕਾਲੀਆਂ ਨੇ। ਗਲਤ ਬਿਆਨੀ ਇਤਹਾਸਕ ਤੱਥਾਂ ਉਤੇ ਪੋਚਾ ਮਾਰਨ ਦੇ ਤੁਲ ਹੈ । ਪੰਥ ਦਰਦੀਆਂ ਨੂੰ ਕੋਟਾਨ ਕੋਟ ਨਮਸਕਾਰ ।
@user-vi6nt5jq4t
@user-vi6nt5jq4t 17 сағат бұрын
Teri kina suni aa chup kr ja
@rupinderkaur6850
@rupinderkaur6850 18 сағат бұрын
Hor.maccoh
@harbhajansinghsekhon2899
@harbhajansinghsekhon2899 18 сағат бұрын
ਬੁਢਿਆ ਤੇਰਾ ਦਿਮਾਗ ਖਰਾਬ ਹੋ ਗਿਆ ਏ, ਜੇ ਬਾਣੀ ਪੜਦੀਆ ਨੇ।ਲੱਖਾਂ ਲੋਕ ਗੁਰੂ ਲੜ ਲੱਗ ਰਹੇ ਨੇ।ਤੂ ਕੁਝ ਕਰਨਾ ਨਹੀ, ਮੂਹ ਤੇ ਬਾਰਾਂ ਵੱਜੇ ਹੋਏ ਨੇ। ਲੋਕਾਂ ਨੂੰ ਗੁਰੂ ਨਾਲੋ ਨਾ ਤੋੜੋ। ਹਿਦੂ ਲੋਕ ਤੇ ਹੋਰ ਧਰਮਾਂ ਦੇ ਲੱਖਾਂ ਲੋਕ ਚੁਪਹਿਰੇ ਵਿਚ ਬਾਣੀ ਪੜਦੇ ਨੇ।
@turlochanmalhi3130
@turlochanmalhi3130 20 сағат бұрын
This SAD fellow is very thick skin.
@indermohansingh5931
@indermohansingh5931 20 сағат бұрын
ਮੀਡੀਆ ਵਾਲੇ ਮਾਨ ਤੈ ਕੀ ਲਿਆ ਇਹ ਤਾਂ ਪਤਾ ਡਰਾਮੇਬਾਜ ਹੈ
@magersingh1960
@magersingh1960 21 сағат бұрын
ਨਵੇ ਬਦਲਾਅ ਦਾ ਨਵਾ ਡੇਰਾ ਬਣੇਗਾ
@Rashpalsingh-qs5ug
@Rashpalsingh-qs5ug 22 сағат бұрын
Kom
@user-wn8hz1cv7x
@user-wn8hz1cv7x Күн бұрын
❤❤❤❤❤❤👌
@NarinderSingh-gu9yz
@NarinderSingh-gu9yz Күн бұрын
ਚੁਪੈਹਿਰਾ ਦੀ ਬਹੁਤ ਤਕਲੀਫ ਹੋ ਰਹੀ ਹੈ ਸਿਖਾਂ ਨੂੰ ਜਿਹਦਾ ਤਕਲੀਫ ਹੈ
@Harrysinghvlog
@Harrysinghvlog Күн бұрын
ਸਿਰਫ ਕੋਈ ਸੇਵਾ ਕਰਨ ਦੀ ਸਜ਼ਾ ਨਾ ਲਾਈ ਜਾਵੇ । ਬਾਹਰ ਕੱਢੋ ਪ੍ਰਧਾਨਗੀ ਚੋ ਤੇ ਪੰਜਾਬ ਚੋ
@JagtarBrar-k4r
@JagtarBrar-k4r Күн бұрын
ਅਕਾਲੀ ਕਿੰਨੇ ਦੂਜਿਆਂ ਦੇ ਕਿੰਨੇ ਕੰਮ ਕੀਤੇ ਆਪਣੇ ਟਾਈਮ ਤੇ
@AvtarSingh-sz2ix
@AvtarSingh-sz2ix Күн бұрын
0:32