Пікірлер
@jaggibhuller1092
@jaggibhuller1092 7 күн бұрын
1ਜੁਲਾਈ ਨੂੰ ਸੁਪ੍ਰੀਮ 110 ਲਾਇਆ ਸੀ,, ਪੂਰਾ ਟੋਪ ਖੜਾ ਸੀ,33 ਕੁੰਟਲ ਝਾੜ ਆਏਆ ਵੀਰੇ,, ਤੇਰੇ ਏਰਿਆ,ਚ ਹੀ ਆ ਮੈ,,,ਤੇਲਾ ਤਾ ਬਿਲਕੁਲ ਵਿੱਚ ਨੀ ਵੜਨ ਦਿੱਤਾ,,
@MajorSingh-r2f
@MajorSingh-r2f 12 күн бұрын
Weather problem krkee down hoya
@MajorSingh-r2f
@MajorSingh-r2f 12 күн бұрын
Pr110( 33+ gurdaspur
@surindersyal6575
@surindersyal6575 12 күн бұрын
ਅਮਰੀਕਾ ਦੀ ਸਟੇਟ IOWA ਵਿੱਚ ਮੱਕੀ ਦੀਆਂ ਅਜਿਹੀਆਂ ਕਿਸਮਾਂ ਉਗਾਈਆਂ ਜਾਂਦੀਆਂ ਹਨ ਜਿਹੜੀਆਂ ਕਿ ਸਾਡੀਆਂ ਇਸ ਝੋਨੇ ਦੀਆਂ ਕਿਸਮਾਂ ਨੂੰ ਦੁਗਣੇ ਤੋਂ ਵੱਧ ਝਾੜ ਦੇ ਸਕਦੀਆਂ ਹਨ। ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਮੱਕੀ ਦੇ ਅਜਿਹੇ ਬੀਜ ਉਥੋਂ ਮੰਗਵਾ ਕੇ ਕਿਸਾਨਾਂ ਵਿੱਚ ਵੰਡੇ।
@HarpreetSingh-ww4lw
@HarpreetSingh-ww4lw 14 күн бұрын
Pri131 25 ਕਵਿੰਟਲ
@kulwindergill3122
@kulwindergill3122 14 күн бұрын
131 18 k
@SukhwinderSingh-ge3po
@SukhwinderSingh-ge3po 15 күн бұрын
ਪੀ ਆਰ 131ਦਾ ਝਾੜ 30 ਕੁਵਿੰਟਲ ਰਿਹਾ ਬਾਈ ਜੀ।
@Sukhbhirsingh-vg9wk
@Sukhbhirsingh-vg9wk 15 күн бұрын
Pr131 85mn
@PalviRobin
@PalviRobin 15 күн бұрын
Veer Kal Kanak di vijai kiti c. Superseder Nal Beej. 327. Gawandi nay khet Bhar Dita pani Nal. Hun jam Paigi ya duwara bijni pauuu. Dseo plzzz
@khetijunction-11
@khetijunction-11 15 күн бұрын
ਵੀਰੇ ਦੁਬਾਰਾ ਬਿਜਾਈ ਕਰਦੋ ਵਧੀਆ ਰਹੁਗਾ
@kulwindersinghsidhu4669
@kulwindersinghsidhu4669 15 күн бұрын
ਪੀ ਆਰ 126ਦਾ ਰੇਟ ਵੀਰ ਜੀ ਗੁਰਦਾਸਪੁਰ ਵਿੱਚ ਇਸ ਵਾਰ 1900-1950ਤੱਕ ਰਿਹਾ ਹੈ। ਜੋ ਕਰੀਬ 13000 ਪ੍ਤੀ ਏਕੜ ਘੱਟ ਮਿਲਿਆ।
@khetijunction-11
@khetijunction-11 15 күн бұрын
ਵੀਰੇ ਆਪਣੇ ਤਾਂ ਸਾਰੇ ਕਿਤੇ ਸਹੀ ਰੇਟ ਤੇ ਵਿਕਰੀ ਹੋ ਰਹੀਆ ਜੀ
@gurpalsingh504
@gurpalsingh504 15 күн бұрын
Pr 131 30k
@gurmanvirk7033
@gurmanvirk7033 15 күн бұрын
ਵੀਰ ਜੀ ਕਿਹੜੇ ਏਰੀਏ ਦੀ ਗੱਲ ਕਰਦੇ ਤੁਸੀਂ
@khetijunction-11
@khetijunction-11 15 күн бұрын
ਨਾਭਾ ਏਰੀਆ ਵੀਰ
@Punjabi_boys01
@Punjabi_boys01 15 күн бұрын
Pr 126 20 July wala 36 q
@sonyvirk1776
@sonyvirk1776 15 күн бұрын
ਵੀਰੇ 26 ਅਗਲੇ ਸਾਲ ਸ਼ੈਲਰ ਵਾਲੇ ਨਹੀ ਲੈਣਗੇ
@talvindersingh3719
@talvindersingh3719 15 күн бұрын
Pr 126 30.5 nikli pichli war 33 c
@talvindersingh3719
@talvindersingh3719 15 күн бұрын
Hybrid next time mhskil
@sahabjit
@sahabjit 15 күн бұрын
Pr 126 koi ni chuk reha miller pusa 44 hass ke chuk rahe ne aarrtiye kehnde fer cut lawanGe 26 nu
@gurijawanda
@gurijawanda 19 күн бұрын
126 lawai 10 to 14 july mositure 16.5 aaya 31 quantal reha
@SulakhanSingh-f9h
@SulakhanSingh-f9h 20 күн бұрын
Lana wala
@deepakjayani5271
@deepakjayani5271 20 күн бұрын
ठेके की जमीन में एक दो वर्ष तो फायदा हो जाता है लेकिन यदि एक वर्ष भी घाटा हो जाए तो उसकी भरपाई मे तीन वर्ष का समय लगता है। तो जमीन ठेके पर ले कर क्या फायदा है।
@avatarsingh8714
@avatarsingh8714 21 күн бұрын
PR 126 99 men 1 kila da
@HarjinderSingh-in7vf
@HarjinderSingh-in7vf 21 күн бұрын
321 ਬੁਰਾਹਾਲ
@trangatv5748
@trangatv5748 21 күн бұрын
131ਝੋਨਾ ਬੇਕਾਰ,ਸਬ ਤੋਂ ਘੱਟ ਝਾੜ ਰਿਹਾ।
@hardeepkhaira4955
@hardeepkhaira4955 22 күн бұрын
Bai rabb di kasam pr 126 te 110 same chaar 82 mann
@preetamjotkaur2332
@preetamjotkaur2332 23 күн бұрын
126 _ 32 ਕੁਇੰਟਲ ਧੂਰੀ ਸੰਗਰੂਰ ਏਰੀਆ
@MandeepSingh-wn3rc
@MandeepSingh-wn3rc 23 күн бұрын
@entertainmentkatadka9578
@entertainmentkatadka9578 23 күн бұрын
PR 131/ 32 ਕਵਾਟਲ ਫਿਰੋਜ਼ਪੁਰ ਜ਼ਿਲ੍ਹਾ
@sarbjitsinghtoor9809
@sarbjitsinghtoor9809 23 күн бұрын
110 ਬਹੁਤ ਘੱਟ ਝਾੜ ਦੇ ਰਿਹਾ
@paramjitsingh5268
@paramjitsingh5268 23 күн бұрын
110 lagaya 15 june 24 ko katia 22 octobar ko jhaar aaya 722 mann bera garaj karta is vaar jhone ne mera agle year ni lounda main jhona supreme 110
@AjmerSingh-t5c
@AjmerSingh-t5c 23 күн бұрын
Good veer je
@PawandeepSingh-i7y
@PawandeepSingh-i7y 23 күн бұрын
Good
@kalyanghuman4226
@kalyanghuman4226 23 күн бұрын
7501 39.4 quntl 🎉
@krishansingh5170
@krishansingh5170 23 күн бұрын
good job❤❤
@MaanBrar-oh5ez
@MaanBrar-oh5ez 23 күн бұрын
ਸਤਿ ਸ੍ਰੀ ਆਕਾਲ ਬਾਈ ਜੀ। ਮੇਰਾ PR 126 ਝੋਨੇ ਦਾ ਝਾੜ 32ਕੁਇੰਟਲ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਨਿਕਲਿਆ ਹੈ। ਮੁਕਤਸਰ area vich pind ਗੂੜ੍ਹੀ ਸੰਘਰ ਪੈਂਦਾ ਹੈ।
@DavinderSingh-lo3ei
@DavinderSingh-lo3ei 23 күн бұрын
Bahut vadia lggi gal . Je lok samj Jan tan ohna da hi fayda y.
@sahabjit
@sahabjit 23 күн бұрын
Theke te len walea ne ta mere warge gareeb jatt di fasal vi ruln laa ti 7 kille da jhona vadea c 5din hoge 14 moisture aa
@palwinderwahla8977
@palwinderwahla8977 23 күн бұрын
126 34.2 quintal 12 July lavai te vaadi 23 quintal 12.5 acre vich
@gursharnsingh1180
@gursharnsingh1180 23 күн бұрын
ਸਹੀ ਕਿਹਾ ਵੀਰ ਜੀ ਬਹੁਤ ਵਧੀਆ ਵੀਡੀਓ ਬਣਾਈ ਚੰਗਾ ਮੈਸੇਜ ਦਿੱਤਾ ਸੋਚ ਸਮਝ ਕੇ ਚੱਲਣ ਦਾ ਸਮਾਂ ਆ ਗਿਆ ਧੰਨਵਾਦ ਜੀ
@lovekaran3900
@lovekaran3900 23 күн бұрын
Good 👍👌
@hardeepatwal2254
@hardeepatwal2254 23 күн бұрын
110 te 126 da average 28/29 aa ..
@SatpalSingh-pw1mt
@SatpalSingh-pw1mt 23 күн бұрын
ਟੀਕੇ ਦਾ ਸਹੀ ਨਾਮ ਲਿਖੋ ਜੀ
@RajinderSingh-ri3jc
@RajinderSingh-ri3jc 24 күн бұрын
ਝਾੜ 27 ਕੁਇੰਟਲ ਦੇ ਥੋੜਾ ਬਹੁਤ ਉਪਰ ਹੇਠਾਂ ਆ ਰਿਹਾ ਹੈ 126-110 ਤੇ 131-30 ਕੁਇੰਟਲ
@mannakhehra4012
@mannakhehra4012 24 күн бұрын
supreme 110 mera 27 quintel reha
@pappibinner2855
@pappibinner2855 24 күн бұрын
7 ਜੁਲਾਈ ਨੂੰ 126 ਲਾਇਆ 14ਅਕਤੂਬਰ ਵੱਡਿਆ ਝਾੜ 30 ਕਵਿੰਟਲ ਮੋਸਚਰ 14ਆਇਆ
@sumitkush9853
@sumitkush9853 24 күн бұрын
PR 131 Ropai 27 June Harvest 21 oct Yield- 30.90 quintal per Acre Moisture 17
@RajbirDhillon-qu5fx
@RajbirDhillon-qu5fx 24 күн бұрын
Buat buri hall mandi vich
@gurbajhundalgurbajhund
@gurbajhundalgurbajhund 24 күн бұрын
Pr126 20q34 kg nekle area phillur
@user-bs9lj6yg1
@user-bs9lj6yg1 24 күн бұрын
40ਕੁਵਟਲ ਕਹੀ ਆਂਦੇ 26ਦਾ ਝਾੜੂਆਂ
@inderpreetsingh6145
@inderpreetsingh6145 24 күн бұрын
126 ਲਵਾਈ 10 ਜੁਲਾਈ ਵਡਾਈ 20 ਅਕਤੂਬਰ ਮੋਅਚਰ 16.5 ਝਾੜ 31 ਕੁਵਿੰਟਲ ਜਿਲਾ ਪਟਿਆਲਾ 3 ਜੁਲਾਈ ਵਾਲੀ 131 ਦੀ ਵਡਾਈ ਅਜੇ ਕਰਨੀ ਆ
@hardeepsinghcheema429
@hardeepsinghcheema429 24 күн бұрын
ਬਿਲਕੁੱਲ ਸਹੀ ਜਾਨਕਾਰੀ ਦਿੱਤੀ