Пікірлер
@Sanghera-pe1wu
@Sanghera-pe1wu 2 сағат бұрын
ਬਹੁਤ ਵਧੀਆ ਵੀਰ
@user-oe7ce6sp2v
@user-oe7ce6sp2v 4 сағат бұрын
Bhaghu Saab Mohli Ldh etc nu chad ke gal karo
@user-oe7ce6sp2v
@user-oe7ce6sp2v 4 сағат бұрын
In crores only few sites that is near Big city Commercials lands
@user-oe7ce6sp2v
@user-oe7ce6sp2v 4 сағат бұрын
Pinda vich 18/20 lakh agri land jini marji lai lvo
@gursewaksandhu2651
@gursewaksandhu2651 5 сағат бұрын
Gappi patrakar
@JS50108
@JS50108 7 сағат бұрын
Dasso kehrray pind vich rate aa Crores vich?
@RajSharma-ud4xz
@RajSharma-ud4xz 10 сағат бұрын
100% gap. He is making fool.
@surinderpalsingh2855
@surinderpalsingh2855 10 сағат бұрын
???
@baljindersekhon5759
@baljindersekhon5759 10 сағат бұрын
Gappi banda
@dildilgir5295
@dildilgir5295 11 сағат бұрын
ਕਿਹੜੇ ਪਿੰਡ ਵਿਕਿਆ ??
@gurpreetsingh-ry3xu
@gurpreetsingh-ry3xu 12 сағат бұрын
GAND HEADING VEKHO KI LIKHDE NE
@BhagwanSingh-ky8ep
@BhagwanSingh-ky8ep 12 сағат бұрын
30 ton 35 lakh tak aa yaar pind ch
@gurbachansingh1869
@gurbachansingh1869 13 сағат бұрын
Bhangu Ji Live long
@bhagwantsingh1641
@bhagwantsingh1641 13 сағат бұрын
Wrong heading 🙏 please ਰਹਿਮ ਕਰੋ ।
@bhagwantsingh1641
@bhagwantsingh1641 13 сағат бұрын
ਕਿਉ ਅੱਗ ਲਾਈ ਜਾਂਦੇ ਹੋ !
@kushalconstructions9605
@kushalconstructions9605 15 сағат бұрын
गर्ग साहेब नमस्कार.... उग्रवाद के समय जो बीस हजार के लगभग हिंदू मारे गया... क्या कोई उन की बात करेगे.... पंजाब मे कभी पंजाबी हिंदू मुख्य मंत्री बन सकेगा यह भी बता दे।
@inderjitsinghgill2754
@inderjitsinghgill2754 18 сағат бұрын
🙏🙏
@inderjitsinghgill2754
@inderjitsinghgill2754 18 сағат бұрын
🙏🙏
@inderjitsinghgill2754
@inderjitsinghgill2754 18 сағат бұрын
🙏🙏
@inderjitsinghgill2754
@inderjitsinghgill2754 18 сағат бұрын
👏👏
@bhalwansabdamaan-abc8053
@bhalwansabdamaan-abc8053 18 сағат бұрын
ਅਕਾਲੀਦਲ ਕਿਊਂ ਕਿ ਇਕ ਹੀ ਜਮਾਤ ਨਾਲ ਸਬੰਧਤ ਹੈ ਤੇ ਦੂਜੀ ਧਿਰ ਨੂੰ ਕਦੇ ਵੀ ਬਰਾਬਰਤਾ ਦਾ ਅਧਿਕਾਰ ਨਹੀ ਦਿੰਦੀ ਤਾਂ ਹੀ ਦੂਜੀ ਧਿਰ ਦਾ ਹੀ ਗਰਗ ਸਾਹਿਬ ਹੈ ਇਹਨੂੰ ਵੀ ਕੋਈ ਬਹੁਤਾ ਮਹੱਤਵ ਨਹੀਂ ਦਿੱਤਾ ਜਾਣਾ ਭਾਵੇਂ ਗਰਗ ਸਾਹਿਬ ਜਿੰਨੀਆਂ ਮਰਜ਼ੀ ਹਕੀਕੀ ਗੱਲਾਂ ਕਰ ਲਵੇ
@balwindergill1351
@balwindergill1351 19 сағат бұрын
ਮੇਰੀ ਸੋਚ ਮੁਤਾਬਿਕ ਸੁਖਵੀਰ ਨੂੰ ਅਸਤੀਫ਼ਾ ਦੇ ਦੇਣਾ ਚਾਹੀਦਾ ਫੇਰ ਪਤਾ ਲੱਗੂ ਇਨਾ ਨੂੰ ਕਿਵੇ ਪਾਰਟੀ ਚੱਲਦੀ ਆ , ਪਾਰਟੀ ਚ ਸਭ ਤੋਂ ਵਧੀਆ ਤੇ ਮਿਹਨਤੀ ਬੰਦਾ ਮਨਪ੍ਰੀਤ ਸਿੰਘ ਇਆਲੀ ਆ ਜੇਕਰ ਉਸ ਨੂੰ ਸਹਿਮਤੀ ਨਾਲ ਪ੍ਰਧਾਨ ਲਾਇਆ ਜਾਂਦਾ ਤਾਂ ਪਾਰਟੀ ਮੁੜ ਉਸੇ ਲੀਹ ਤੇ ਆ ਸਕਦੀ ਆ
@ramindersingh199
@ramindersingh199 Күн бұрын
Vry nice Mali sahb. Logical facts..
@user-yj6sq3ge5i
@user-yj6sq3ge5i Күн бұрын
ਪਾਈ ਸਾਬ ਇਹ ਖਾਲੀ ਦਲ ਬਾਦਲ ਤੇ ਬਾਗ਼ੀ ਵੀ ਸਾਰੇ ਮਾਹ ਪੱਖਡੀ ਨੇ ਇਹ ਸਾਰੇ ਕੋਈ ਦੁੱਖ ਸੰਗਤ ਦੁਖੀ ਕਹਿੰਦੇ ਆ ਰੱਬ ਦਾ ਧੱਕਿਆ ਗੁਰੂ ਬਖਸ਼ਆ ਲੈਂਦਾ ਗੁਰੂ ਦਾ ਧੱਕਿਆ ਸੰਗਤ ਬਖਸ਼ਾ ਲੈਂਦੀ ਦਾ ਧੱਕਿਆ ਕੋਈ ਨਹੀਂ ਬਖਸ਼ਾ ਸਕਦਾ ਸਾਰੇ ਸੰਗਤ ਦੇ ਧੱਕੇ ਹੋਏ ਨੇ ਕੋਈ ਵੀ ਮਾਫ ਨਹੀਂ ਕਰੇਗਾ
@GurcharanSingh-gn9xb
@GurcharanSingh-gn9xb Күн бұрын
If any body reason for division it's better to resign every body wants change pl for the sack of party there is no duot late badal have done lot for pb you also but people not like yours way to act you have lot of work for pb and Sikhs pl sit one side and seve the panth
@gurmejsingh8125
@gurmejsingh8125 Күн бұрын
ਵਾਹ ਡਾਕਟਰ ਸਾਹਿਬ ਕਮਾਲ ਕਰ ਰਹੇ ਹੋ।
@pkd1305
@pkd1305 Күн бұрын
ਡਾਕਟਰ ਗਰਗ ਜੀ ਇਹਦੇ ਚਮਚੇ ਚਮੇਲਿਆ ਦਾ ਵੀ ਸਫਾਇਆ ਕਰੌ ਪੰਜਾਬ ਖਾ ਲਿਆ
@Karmazov
@Karmazov Күн бұрын
It is not Shiromani Akali Dal. It should be called Shiromani Badal Dal. This family has single-handedly destroyed this once-great party.
@NirmalSingh-vl1bs
@NirmalSingh-vl1bs 2 күн бұрын
ਕੀ ਭਾਜਪਾ ਦੇ ਉਮੀਦਵਾਰ ਦੀ ਤਰ੍ਹਾਂ ਅੰਮਿ੍ਤਪਾਲ ਸਿੰਘ ਸੌਂਹ ਚੁੱਕਦੇ ਸਮੇਂ ਖਾਲਿਸਤਾਨ ਜਿੰਦਾਬਾਦ ਬੋਲਣਗੇ ਜਾਂ ਸੰਵਿਧਾਨ ਵਿੱਚ ਵਿਸ਼ਵਾਸ ਨਾ ਰੱਖਣ ਵਾਲੇ ਸੰਵਿਧਾਨ ਦੀ ਸੌਂਹ ਚੁੱਕਣਗੇ ਜਾਂ ਨਹੀਂ?
@jagannathsingh9336
@jagannathsingh9336 2 күн бұрын
ਜੋਂ ਲੋਕਾਂ ਦੇ ਹਿਤ ਛੱਡ ਕੇ ਲੋਕਾਂ ਨੂੰ ਮੂਰਖ ਬਣਾਵੇਗਾ ਉਹਨਾਂ ਦਾ ਇਹੀ ਹਸ਼ਰ ਹੋਵੇਗਾ ਲੋਕ ਸਭ ਜਾਣਦੇ ਹਨ ਭਾੜੇ ਬਹੁਤ ਪਾ ਲੇ
@GurjantSingh-eh6em
@GurjantSingh-eh6em 2 күн бұрын
ਭੰਗੂ ਸਾਹਿਬ ਸਤਿਸ ਅਕਾਲ ਮੈਂ ਪੇਂਡੂ ਵਿਕਾਸ ਮਹਿ ਕਮੇ ਵਿੱਚ ਸੇਵਾ ਮੁਕਤ ਬੀ ਡੀ ਓ ਆਪ ਜੀ ਨੂ ਬੇਨਤੀ ਕਰਦਾ ਹਾਂ ਕੇ ਆ ਰਹਿਆ ਪਚਾਇਤ ਚੋੱਣਾ ਲਈ ਪਿਡਾ ਦੇ ਪੰਚਾ ਸਰਪੰਚ ਦੀ ਜਾਣਕਾਰੀ ਲਈ ਪਚਾਇਤ ਪਰਕਾਸ਼ ਕਿਤਾਬ ਲਿਖੀ ਹੈ ਜੋ ਤੁਹਾਡੇ ਚੈਨਲ ਰਾਹੀਂ ਲੋਕਾਂ ਤਕ ਪਹੁਚਾਉਣ ਚਹੁੰਦਾ ਹਾ ਜੀ ਧਨਵਾਦ
@Basra4458
@Basra4458 3 күн бұрын
ਅਕਾਲੀ ਦਲ ਦੇ ਰੌਲੇ ਰੱਪੇ ਬਾਰੇ ਹੁਣ ਤੱਕ ਦਾ ਸੱਭ ਤੋਂ ਵਧੀਆ ਤੇ ਸਹੀ ਵਿਚਾਰ dr Garg ਵਲੋਂ ਪੇਸ਼ ਕੀਤੇ ਗਏ ਹਨ
@harkanwalsingh8061
@harkanwalsingh8061 3 күн бұрын
Abu-dhabi to Aya ik bharre da tattu ..lagada jananibaaz.. hun akali dal da pardhan .??...😂🤣😂..! Ehne tan khalistan da rashtar-pati ban na c...😂🤣😂👎👎👎
@JaswinderSingh-xw5hk
@JaswinderSingh-xw5hk 3 күн бұрын
Bekar bhokan da kohi phaeda nahi
@kulwantsingh5402
@kulwantsingh5402 3 күн бұрын
Bakwas
@pappibinner2855
@pappibinner2855 3 күн бұрын
ਇਹ ਪੰਜ਼ਾਬ ਦਾ ਮਸਲਾ ਨਹੀਂ ਕੁੱਝ ਬੰਦਿਆਂ ਦਾ ਮਸਲਾ ਹੈ ਜੋ ਫੇਲ ਹੋ ਚੁੱਕੇ ਨੇ ਲੋਕਾਂ ਦਾ ਟਾਇਮ ਖਰਾਬ ਕਰਨਾ ਗ਼ਲਤ ਗੱਲ ਭਰਾਵਾ ਤੇਰੀ
@GillJattz-rq1vi
@GillJattz-rq1vi 3 күн бұрын
ਪਰਮਜੀਤ ਕੌਰ ਖਾਲੜਾ ਪ੍ਰਧਾਨ ਹੋਵੇ
@GillGill-fy8kv
@GillGill-fy8kv 3 күн бұрын
ਕੋਈ ਵੀ ਨਵਾਂ ਤਿਆਗ ਵਾਲਾ ਸਮੇ ਅਨੁਸਾਰ ਕੁਰਬਾਨੀ ਵਾਲਾ ਹੋਵੇ ਪਰਿਵਾਰਵਾਦ ਨਹੀ ਚਾਹੀਦਾ
@kulwantsidhu7409
@kulwantsidhu7409 3 күн бұрын
Remove Sukhbir Baadal to save Akali Dal.Their needs to b new leadership ,who can fight for Punjab intrests.😂
@gurtarnsidhu4654
@gurtarnsidhu4654 3 күн бұрын
Yes it is required on priority of all to demand from prejudice governments of India Sardar Sarabjit Singh Ji. Sikhs we’re waiting it to be done by the son of a historical martyr Sardar Beant Singh and Brave and committed mother wholly for rising spirits of whole global Khalsa. We are always with truthful and dedicated Khalsa like you. Beware from previous Golak Chor Akaldal of Badal and it’s poor and sycophant whole Sharomani Committee and it’s whole Jathedar all spiritless loose drums/ dhilian dholkian.
@BalvirSingh-ss3pd
@BalvirSingh-ss3pd 3 күн бұрын
ਸਮੇਂ ਦੀ ਲੋੜ ਅਨੁਸਾਰ ਬਦਲਾ ਹੋਣਾ ਜ਼ਰੂਰੀ ਹੈ।ਇਹ ਮੇਰੀ ਇੱਛਾ ਹੈ। ਕੁਦਰਤੀ ਚਕਰਵਿਊ ਵੀ ਇਹੋ ਚਾਹੰਦੀ
@gurbachansingh1869
@gurbachansingh1869 3 күн бұрын
Bhangu Ji Live long
@mukhtiarsinghsandhu7348
@mukhtiarsinghsandhu7348 3 күн бұрын
Panj pradhan bna chuke??
@karamsingh5855
@karamsingh5855 3 күн бұрын
ਇਹ ਲੋਕ ਅੱਜ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦੇ ਖਿਲਾਫ ਬੋਲ ਰਹੇ ਹਨ ਇਨਾ ਨੇ ਪਹਿਲਾ ਵੀ 2 ਵਾਰ ਪਾਰਟੀ ਛੱਡ ਚੁਕੇ ਹਨ ਪਰ ਜਦੋ ਲੋਕਾ ਨੇ ਇਨਾ ਨੂੰ ਮੂੰਹ ਨਹੀ ਲਾਇਆ ਤਾ ਕੁਝ ਸ਼ਮੇ ਬਾਅਦ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੂੰ ਪ੍ਰਧਾਨ ਮਨ ਕੇ ਮਿੰਨਤਾ ਕਰਕੇ ਆਕਾਲੀ ਦਲ ਵਿੱਚ ਸ਼ਾਮਲ ਹੋਏ ਅਤੇ 10 ਸਾਲ ਵਿੱਚ ਮੋਜਾ ਮਾਣੀਆ ਉਦੋ ਸੁਖਬੀਰ ਬਾਦਲ ਠੀਕ ਸੀ ਹੁਣ ਇਹ ਕਿਸਾਨਾ ਦੀ ਗਦਾਰ ਦੁਸ਼ਮਣ BJP ਨਾਲ ਰਲ ਗਏ ਹਨ ਇਹ ਲੋਕ ਪੰਜਾਬ ਦਾ ਨੁਕਸਾਨ ਕਰਨਗੇ ਪੰਜਾਬ ਦਾ ਕਿਸਾਨ ਸਮਝਦਾਰ ਸਿਆਣਾ ਹੈ
@jyotigurm1406
@jyotigurm1406 3 күн бұрын
ਝੂੰਦਾ ਕਮੇਟੀ ਅਕਾਲੀ ਦਲ ਦੇ ਹਮਦਰਦ ਲੋਕਾ ਦੇ ਵਿਚਾਰ ਸੀ ਪਰ ਇਸ ਨੂੰ ਜਨਤਕ ਨਾ ਕੀਤਾ ਤਾ ਲੋਕ ਹੋਰ ਨਰਾਜ ਤੇ ਨਿਰਾਸ਼ ਹੋ ਗਏ । ਝੂੰਦਾ ਕਮੇਟੀ ਇੰਨ ਬਿੰਨ ਲਾਗੂ ਕਰਕੇ ਅਕਾਲੀ ਦਲ ਨੂੰ ਬਚਾਇਆ ਜਾਵੇ ।
@allindiamiripiritarnadal7034
@allindiamiripiritarnadal7034 3 күн бұрын
Garg sahib ji da phone number de do veer g
@balvirslnghsahokesingh7446
@balvirslnghsahokesingh7446 3 күн бұрын
ਬਿਲਕੁਲ ਜੀ,,,,ਗਰਗ ਜੀ, ਅਸਲ ਵਿੱਚ ਸੁਖਬੀਰ ਬਾਦਲ ਪਰਿਵਾਰ ਇੱਕ ਵਪਾਰੀ ਹੈ ਜੀ। ਇਹਨਾਂ ਦੱਲਿਆਂ ਦਾ ਪੰਜਾਬ, ਪੰਜਾਬੀ ਪੰਜਾਬੀਅਤ ਅਤੇ ਸਿੱਖ ਧਰਮ ਨਾਲ ਦੂਰ ਦਾ ਵੀ ਵਾਸਤਾ ਨਹੀਂ ਹੈ ਜੀ। ਇਹ ਬੰਦਾ ਆਪਣੇ ਪਰਿਵਾਰ ਪਾਲਣਾ ਚਾਹੁੰਦਾ ਹੈ, ਜਿਸ ਕਰਕੇ ਲੋਕਾਂ ਨੂੰ ਬੁੱਧੂ ਬਣਾਕੇ ਪਾਵਰ ਰੱਖਣ ਲਈ ਸੱਤਾ ਭਾਲਦਾ ਹੈ ਜੀ।। ਹੁਣ ਬਿਲਕੁਲ ਆਖੀਰ ਹੋ ਗਈ ਹੈ ਜੀ ਇਸ ਵਪਾਰੀ ਨੂੰ ਤੁਰੰਤ ਬਾਹਰ ਦਾ ਰਸਤਾ ਦਿਖਾਉਣ ਦੀ ਸਖ਼ਤ ਲੋੜ ਹੈ ਜੀ।ਸਭ ਨੇ ਵਾਈਟ ਪੇਪਰ ਪੜਿਆ ਹੈ ਪਰ ਅਫਸੋਸ ਹੈ ਕਿ ਅਸੀਂ ਭੁਲੱਕੜਾਂ ਦੀ ਮਾਨਸਿਕਤਾ ਵਾਲੇ ਲੋਕ ਹਾਂ ਜੀ। ਇਸ ਬੰਦੇ ਨੂੰ ਤੁਰੰਤ ਲਾਂਭੇ ਕੀਤਾ ਜਾਵੇ ਜੀ। ਧਨਵਾਦ ਮਿਹਰਬਾਨੀ।
@MalkeetsinghSawna-sv7si
@MalkeetsinghSawna-sv7si 4 күн бұрын
ਸਤਿਨਾਮ ਵਹਿਗੁਰੂ ਜੀ
@younismalik2662
@younismalik2662 4 күн бұрын
S Sukhdev Singh Dhindsa ji honest leader my favorite Parminder dhindsa ji v bht Nak eh.
@amrikgoraya580
@amrikgoraya580 4 күн бұрын
You have sowed the defeated seeds in your tenure. People like Sukhbir Badal have no space in Panth. A rotten apple should be thrown out of the box asap to save others. Sir what ever you said is true but do some action as well.