Пікірлер
@Eastwestpunjabicooking
@Eastwestpunjabicooking 8 минут бұрын
ਪਰ ਤੁਸੀ ਗਏ ਤੇ ਨਾਲ ਨਾਲ ਵੀਡੀਓ ਵੀ ਬਣਾਈ ਹੋਣੀ ਏ ਜਰੂਰ ਵੀਡੀਓ ਪਾਓ।
@giligilishoo
@giligilishoo Сағат бұрын
Bebe ji boht vdia gal krde.. bapu g tan rukhe
@Bhupindermusic_official
@Bhupindermusic_official 2 сағат бұрын
Wow
@sukhbirdhillon22
@sukhbirdhillon22 3 сағат бұрын
what is point of doing interview, without mentioning brand, contact number and location.
@SeemaSeema-u1x
@SeemaSeema-u1x 3 сағат бұрын
❤❤
@BhupinderSingh-fo9gj
@BhupinderSingh-fo9gj 5 сағат бұрын
adda hi interview te duniya nu sikh dande raho mam parbjot kaur g😊😊 te ❤o salute hai tuhanu ji
@ParamjitKaur-fj9zm
@ParamjitKaur-fj9zm 5 сағат бұрын
Waheguru ji mehar kriyo ji
@AnmolKaliyan
@AnmolKaliyan 5 сағат бұрын
ਸੱਚੇ ਸੁੱਚੇ ਜੀਵਨ ਵਿੱਚ ਹਨ ਵਾਹਿਗੁਰੂ ਜੀ ਮੇਹਰ ਕਰੋ
@BhupinderSingh-fo9gj
@BhupinderSingh-fo9gj 5 сағат бұрын
proud of you mam bhot bhot blessing madam parbjot kaur g mam tuci apne halke da name uhha kita ji gbu parmatama tuhanu hor v taraki bakshe baki jo nashari munde loat khoh krde ne ona nu nath paooo ji kandi area te bohat kam hunde ne
@sarbjitkaur-lj3ww
@sarbjitkaur-lj3ww 5 сағат бұрын
Balle balle, very good.
@ranasingh3808
@ranasingh3808 5 сағат бұрын
police da dinda hove te gunda grdi khtm je ap lflave hota hai
@rajwantkaur5713
@rajwantkaur5713 5 сағат бұрын
ਜਦ ਵੀਰ ਜੀ ਕਾਮੇ ਟੁਕੜੀਆ ਸਚੇ ਵਿਚੋ ਕਢ ਰਹੇ ਤਾ ਉਹਨਾ ਦੇ ਪੈਰਾਂ ਵਿਚ ਡਿੱਗ ਪਿਆ
@ranasingh3808
@ranasingh3808 5 сағат бұрын
nice sho jis nu prmatma da dar that great vi ache SUJJA ❤
@ranasingh3808
@ranasingh3808 5 сағат бұрын
first time prmatma da nam nice police sho gunda lok de khlaf nhi te ki kehna kon gunda grdi flond
@NavneetKhakh-ez7ck
@NavneetKhakh-ez7ck 6 сағат бұрын
Waheguru g ne sbr dita ehna rooha nu
@blindersingh7870
@blindersingh7870 6 сағат бұрын
ਲੋਕਾਂ ਦੇ ਟੈਕਸ ਵਿੱਚੋ ਮੁਲਾਜ਼ਮਾਂ ਨੂੰ ਤਨਖਾਹ ਮਿਲਦੀ ਹੈ, ਡਿਊਟੀ ਇਮਾਨਦਾਰੀ ਨਾਲ ਕਰਨੀ ਹੀ ਚਾਹੀਦੀ ਹੈ। ਬਾਕੀ ਸਮਾਂ ਦੱਸੇਗਾ।
@GillJattz-rq1vi
@GillJattz-rq1vi 9 сағат бұрын
ਵਾਹ ਬੇਟਾ ਗੱਲਾਂ ਕਰਦਿਆਂ ਨੂੰ ਵੇਖ ਕੇ ਬਹੁਤ ਵਧੀਆ ਲੱਗਿਆ ਹਰਸਰਨ ਕੌਰ ਵੀ ਬੇਟਾ ਲੜਕੀ ਹੀ ਸੀ ਸੱਤ ਸ੍ਰੀ ਅਕਾਲ ਬੇਟਾ ਦੀ
@GurwinderSingh-vd4ke
@GurwinderSingh-vd4ke 10 сағат бұрын
Good job 👍
@prabhpal4478
@prabhpal4478 10 сағат бұрын
Waheguru ji
@ravindersingh-mb8xl
@ravindersingh-mb8xl 10 сағат бұрын
Very nice mam tusi acchi duty kar rahe ho waheguru tuhanu tarakian wakshe
@GurjeetSingh-jk9rp
@GurjeetSingh-jk9rp 11 сағат бұрын
Bahut dhanwad bai
@nirmalsaini8301
@nirmalsaini8301 12 сағат бұрын
Dhan eh mata.ji es maa nu salam
@jassikaur9364
@jassikaur9364 13 сағат бұрын
kya swimming v sikha apne
@manjeetkaur-jw8xt
@manjeetkaur-jw8xt 14 сағат бұрын
ਇਹ ਕਿਹੜੀ ਥਾਂ ਤੇ ਹੈ ਤੇ ਜੇ ਲੇਣਾ ਹੋਵੇ ਤਾ ਅਡਰੈਸ ਜਾਂ ਫੋਨ ਨੰਬਰ ਦੇ ਸਕਦੇ ਹੋ
@Tersemkaur12
@Tersemkaur12 14 сағат бұрын
❤❤
@Tersemkaur12
@Tersemkaur12 14 сағат бұрын
P
@Eastwestpunjabicooking
@Eastwestpunjabicooking 14 сағат бұрын
ਮੇਰੇ ਬਜ਼ੁਰਗ ਬੇਟਾ ਨਨਕਾਣਾ ਸਾਹਿਬ ਵੀ ਸੀ property, ਤੇ ਨਾਲ ਹੀ ਪਿੰਡ ਨਹਿਰ ਤੇ( ਸ਼ੇਖੂਪੁਰ) ਸੀ।ਜਗੋ ਵੀ ਬਜ਼ੁਰਗ ਪੁਰਾਣੀਆਂ ਗੱਲ ਕਰਦੇ ਹਰ ਰੋਜ਼ ਯਾਦ ਕਰਕੇ ਹੀ ਸੌਦੇ ਸੀ ।
@Eastwestpunjabicooking
@Eastwestpunjabicooking 14 сағат бұрын
🙏🏻, ਜਦੋਂ ਵੀ ਜਾਂਦੇ ਆਪਣੇ ਘਰਾਂ ਨੂੰ ਬਜ਼ੁਰਗਾਂ ਦਾ ਰਹਿਣ ਸਹਿਣ ਤੇ ਉਨਾ ਦੀਆਂ ਗੱਲਾਂ ਆਪਾ ਉੱਧਰ ਲਹਿੰਦੇ ਵਲੋ( ਸਰਕਾਰਾਂ ਬਣਾ ਦਿੱਤਾ) ਬਹੁਤ ਵਧੀਆ ਲੱਗਦਾ ਏ। ਦਿਲ ਬਹੁਤ ਕਰਦਾ ਵੇਖੋ ਕਦੋਂ ਜਾ ਹੁੰਦਾ ।ਤੁਹਾਡੀ ਗਲਬਾਤ ਸੁਣੀ ਬਹੁਤ ਵਧੀਆ ਲੱਗਿਆ ।
@SandeepSingh-gu5gc
@SandeepSingh-gu5gc 15 сағат бұрын
Very good thinking prabhjot kaur S.H.o.sahib ji
@KulwindermaanSingh-v3o
@KulwindermaanSingh-v3o 16 сағат бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@BikramjitSingh-q3i
@BikramjitSingh-q3i 17 сағат бұрын
ਡਾਂਗ ਫੇਰਨਾ ਤਾਂ ਪਹਿਲਾ ਕੰਮ ਆ ਪੁਲਿਸ ਦਾ
@blindersingh7870
@blindersingh7870 4 сағат бұрын
1870 ਦੇ ਨੇੜੇ ਤੇੜੇ ਅੰਗਰੇਜ਼ ਨੇ ਗੁਲਾਮ ਲੋਕਾਂ ਨੂੰ ਕੁੱਟਣ ਦੇ ਲਈ ਐਕਟ ਬਣਾਇਆ ਸੀ। ਤੁਹਾਡੀ ਗੱਲ ਠੀਕ ਹੈ ਜੀ।
@LuckySingh-xr4ip
@LuckySingh-xr4ip 18 сағат бұрын
Good job
@HarpreetKaur-e2b5k
@HarpreetKaur-e2b5k 18 сағат бұрын
Waheguru Ji
@bhupinderbal7077
@bhupinderbal7077 Күн бұрын
❤️❤️❤️❤️❤️🙏🙏
@JobansinghSingh-e4p
@JobansinghSingh-e4p Күн бұрын
Waheguru mata nu chardikala ch rakha
@GURMELSINGH-v6i
@GURMELSINGH-v6i Күн бұрын
Waheguru ji
@JobanSingh-y2n
@JobanSingh-y2n Күн бұрын
Waheguru ji 👏👏👏👏
@jassbhinder6367
@jassbhinder6367 Күн бұрын
Kehra ilaka
@jassbhinder6367
@jassbhinder6367 Күн бұрын
Congratulations Lt Saab
@amarjitchannel
@amarjitchannel Күн бұрын
Weheguru ji
@gurjeetkaur3276
@gurjeetkaur3276 Күн бұрын
ਮਾਣ ਹੈ ਸਾਨੂੰ ❤
@rohankumar3540
@rohankumar3540 Күн бұрын
Madam g bahut hi badhiya. Me v army paresan. Dist Hoshiarpur. Mam bahut hi badhiya laga 😢app ka interview
@ManjitChahal16
@ManjitChahal16 Күн бұрын
ਕੁੜੀ ਸ਼ਿਲਾਂਗ ਤੋੋਂ ਐ ਪਰ ਪੰਜਾਬੀ ਸਮਝਦੀ ਐ
@arjansingh2798
@arjansingh2798 Күн бұрын
Bebe bapu ji nu waheguru ji hamesha chardikla wich rakhna ji 🙏🙏🙏🙏
@mannat8132
@mannat8132 Күн бұрын
Sanu ve dso please asi ve Krna km please help krdo number send kar
@Korwala
@Korwala Күн бұрын
❤❤❤❤❤❤
@harkiratsingh847
@harkiratsingh847 Күн бұрын
Dilo ragya ruya ne
@anitaanita777
@anitaanita777 Күн бұрын
❤❤
@harkiratsingh847
@harkiratsingh847 Күн бұрын
Bhantu bhuched modi bhuched kajari bhuched
@harkiratsingh847
@harkiratsingh847 Күн бұрын
Lok bhar ja ke gulami karke mar chale ne settinga de take bne ne pasa nal le ke marn ge