Пікірлер
@user-st7lr8wc8z
@user-st7lr8wc8z 4 күн бұрын
Jado ana nu koi v chij sell karni hundi a odo A khat ret ch lende aa😂😂😜😁13 model 25 hjr di scooty ana lyi honi 13 hjr di
@vivekanandpublicsecondarys9461
@vivekanandpublicsecondarys9461 11 күн бұрын
For Vivekananda public school Amarwasi block jahazpur District Bhilwara Rajasthan ke liye 42 seater ki jarurat hai. After 2015 model.
@satnam_bhangu.1915
@satnam_bhangu.1915 16 күн бұрын
👍👍
@BalvirSingh-dx5nn
@BalvirSingh-dx5nn 18 күн бұрын
Eis time bus mel sakdi aa video hun dekhi aa
@user-en5ho9qk8p
@user-en5ho9qk8p 21 күн бұрын
Vadia y
@mandeepkhaira6567
@mandeepkhaira6567 21 күн бұрын
ਬਾਂਦਰ ਕਿੱਲਾ,ਊਚ ਜਾ ਨੀਚ, ਲੱਕੜ ਕੇ ਲੋਕਾਂ , ਲੁਕਣ ਮੀਟੀ, ਖੂੰਜਾ ਰੋਕ ਬਚਪਨ ਦੀਆ ਯਾਦਾ ਨੇ
@user-xx3bk5xc6u
@user-xx3bk5xc6u 24 күн бұрын
Hello
@user-xx3bk5xc6u
@user-xx3bk5xc6u 24 күн бұрын
Reply please
@user-xx3bk5xc6u
@user-xx3bk5xc6u 24 күн бұрын
Sadi parchi hai
@lakhveersinghmallan4273
@lakhveersinghmallan4273 Ай бұрын
ਬਹੁਤ ਮਾੜੀ ਹੈ DAP ਬਾਈ
@harwinderkular663
@harwinderkular663 Ай бұрын
ਵੀਰੇ ਸਾਰੇ ਗੱਪ ਨੇ ਕਿਉ ਲੋਕਾ ਨੂੰ ਫੁਦੁ ਬਣਾਈਆ ਕੋਈ ਵੀਡੀਉ ਹੈਗੀਆ ਸ਼ੇਰ ਆਗੀਆ ਸ਼ੇਰ ਆਗੀਆ ਬੈਗਣ ਆਗੀਆ
@balrajsidhu3296
@balrajsidhu3296 Ай бұрын
ਵੀਰੇ ਜੇ ਸੱਚੀ ਸ਼ੇਰ ਹੈ ਤਾਂ ਇਕ ਡੰਡਾ ਲਓ ਡੰਡੇ ਦੇ ਅਗਲੇ ਪਾਸੇ ਇਕ ਫੁੱਟ ਜਗ੍ਹਾ ਤੇ ਕੱਪੜਾ ਲਪੇਟ ਲਓ ਕੱਪੜੇ ਉਪਰ ਡੀਜ਼ਲ ਪਾ ਲਵੋ ਡੰਡਾ ਆਪਣੇ ਕੋਲ ਹਮੇਸ਼ਾ ਰੱਖੋਂ ਜਦ ਤੁਹਾਨੂੰ ਸ਼ੇਰ ਦਿਖਾਈ ਦਿੰਦਾ ਹੈ ਤਾ ਕੱਪੜੇ ਨੂੰ ਅੱਗ ਲਾ ਲਵੋ ਅੱਗ ਨੂੰ ਦੇਖ ਕੇ ਸ਼ੇਰ ਤੁਹਾਡੇ ਉਪਰ ਹਮਲਾ ਨਹੀਂ ਕਰਦਾ ਉਸ ਜਗਾ ਤੋ ਭੱਜ ਜ਼ਰੂਰ ਜਾਊਗਾ 🙏🙏🙏
@gurbakshsingh7858
@gurbakshsingh7858 Ай бұрын
Harroj peda he dhikh de aa
@bikkarsingh338
@bikkarsingh338 Ай бұрын
ਸ਼ੇਰ ਦੀ ਵੀਡੀਓ ਕਿਸਨੇ ਨਹੀਂ ਪਾੲੀ
@maniwrainch6368
@maniwrainch6368 Ай бұрын
ਬੰਦੇ ਨੂੰ ਵੇਖ ਕੇ ਸੇਰ ਭੱਜ ਕਿਉਂ ਜਾਂਦੇ ਸੇਰ ਤਾਂ ਡਰਦਾ ਨਹੀਂ ਹੁੰਦਾ ਬੰਦੇ ਨੂੰ ਖਾਣ ਆਉਂਦਾ ਹੁੰਦਾ
@ArjunSingh-wp3mb
@ArjunSingh-wp3mb Ай бұрын
Kitey sher aa gya kitey chudel aa gai 😂😂
@gurveersingh9401
@gurveersingh9401 Ай бұрын
ਗਿੱਦੜਾਂ ਤੁਰਿਆ ਗਰੁੱਪ ਫਿਰਦਾ 😂 ਕਿਹਦੇ ਸ਼ੇਰ ਮਾਰਨਾਂ 😂😂😂
@gurpalsingh6287
@gurpalsingh6287 Ай бұрын
Menu lagda hun ena nu kuta v ser disda aa
@SukhmanderSingh-ro3de
@SukhmanderSingh-ro3de Ай бұрын
ਬਾਈ ਜੀ ਆਹ ਸ਼ੇਰ ਸਾਡੇ ਪਿੰਡ ਭੇਜੋ ਸਾਡੇ ਪਿੰਡ ਕਤੀੜ ਬਹੁਤ ਆ।। ਸੁਖਮੰਦਰ ਸਿੰਘ ( ਘੱਕਾ)ਪਿੰਡ ਚੱਕ ਰਾਮ ਸਿੰਘ ਵਾਲਾ
@ravinderravi8257
@ravinderravi8257 Ай бұрын
ਨਾ ਕੁੱਤਾ ਵਿਖਾਇਆ ਨਾ ਸੇ਼ਰ ਤਿੰਨ ਨੇ ਵੇਖਿਆ ਫਿਰ ਵੀਡੀਉ ਕਿਉਂ ਬਣਾਈ ਹੈ.ਕੁਝ ਤਾਂ ਵਿਖਾ ਦਿੰਦੇ ਦਹਿਸ਼ਤ ਫੈਲਾ ਰਹੇ ਹੋ ਪ੍ਸਾ਼ਂਸ਼ਨ ਅੱਗੇ ਬੇਨਤੀ ਹੈ ਫੇਕ ਵੀਡੀਉ ਪਾਕੇ ਦਹਿਸ਼ਤ ਫੈਲਾ ਆਉਣ ਆਲਿਆ ਤੇ ਕਾਰਵਾਈ ਕੀਤੀ ਜਾਵੇ
@harpinderkaur4700
@harpinderkaur4700 Ай бұрын
Jdo par ni oudn vala
@PritpalSingh-fo9jq
@PritpalSingh-fo9jq Ай бұрын
Gup na maaro sher ik hai mahikma aa ke fad laou
@ravinderravi8257
@ravinderravi8257 Ай бұрын
ਮਜਾਕ ਕਰਕੇ ਐਵੇ ਨਾ ਪੰਗਾ ਨਾ ਖੜਾ ਕਰ ਦਿਉ
@karampreetsingh1616
@karampreetsingh1616 Ай бұрын
Good job 👍
@RamandeepKaur-ye8hn
@RamandeepKaur-ye8hn Ай бұрын
ਜਦੋ ਮੱਕੀ ਬੱਡੀ ਗਈ ਸੇਰ ਵੀ ਗੈਬ ਹੋਜੂ ਕਿਉਂ ਪਾਗਲ ਬਣਾ ਰਹੇ ਊ ਵਾਈ
@amrikwahla
@amrikwahla Ай бұрын
Bring CM he will tell chutkla to lion then lion will be caught .lion wanted to be APP leader
@user-jp7nv4ce6k
@user-jp7nv4ce6k Ай бұрын
ਮੱਕੀਆਂ ਦਾ ਚਾਰ ਪੇ ਲੈਣ ਦਿਓ ਫਿਰ ਦੇਖਦੇ ਆ ਸੱਚੀਂ ਗੱਲ ਆ ਜਾਂ ਝੂਠੀ
@bsingh9752
@bsingh9752 Ай бұрын
Dislike bakwas 👎👎👎
@shamindersingh8917
@shamindersingh8917 Ай бұрын
ਅੇਵੇ ਲੋਕਾ ਨੂੰ ਫੁੱਦੂ ਬਣਾੲੀ ਜਾਦੇ ਅਾ ਜਾ ਤਾ ਵੀਡੀੳੁ ਬਣਾ ਕੇ ਸੇਰ ਦੀ ਦਖਾੳੁ
@ManjitKaur-bf2jw
@ManjitKaur-bf2jw Ай бұрын
Veere Sare Punjab noo h khatra bahr dhiyan nal jao
@user-so2ql5zx7g
@user-so2ql5zx7g Ай бұрын
Punjab police di duty pao khetaan ch CMMaan saab ji
@TarsemSingh-pt9tf
@TarsemSingh-pt9tf Ай бұрын
ਬਕਵਾਸ਼੨੨੨੨੨੨੨੨੨੨੨
@Balwindersingh-rr8zj
@Balwindersingh-rr8zj Ай бұрын
ਕੲੀ ਦਿਨਾਂ ਦਾ ਸ਼ੇਰ ਨੇ ੲਿਨ੍ਹਾ ਨੂੰ ਫੁੱਦੂੂ ਬਣਾਇਆ ਪਿਆ
@sukhjitsingh6072
@sukhjitsingh6072 Ай бұрын
ਇਹ ਸਾਡੇ ਪਿੰਡ ਵੀ ਵੇਖਿਆ ਸੀ ਪੰਜ ਛੇ ਮਹੀਨੇ ਪਹਿਲਾਂ ਗੁੜ ਵਾਲੇ ਘੁਰਾੜੇ ਤੇ ਸੀ
@jasveerbrar1095
@jasveerbrar1095 Ай бұрын
ਪੈੜਾ ਹੈ ਨੀ ਸੇਰ ਕਿਥੋਂ ਆ ਗਿਆ
@deepPB18wala
@deepPB18wala Ай бұрын
1 month ho gya koi Sher ji dasya 🤣🤣🤣🤣🤣🤣😝😝😝😝
@Laddi_Singh994
@Laddi_Singh994 Ай бұрын
ਪੰਜਾਬ ਚ ਸਾਰੇ ਜੰਗਲ ਵੱਢ ਤੇ ਹੁਣ ਜਾਨਵਰ ਜਾਣਗੇ ਕਿੱਧਰ ਨੂੰ । ਆਪਾਂ ਨੂੰ ਉਹਨਾਂ ਨੂੰ ਰਹਿਣ ਨੂੰ ਵੀ ਜਗ੍ਹਾ ਦੇਣੀ ਚਾਹੀਦੀ ਹੈ । ਤੇਂਦੂਆ ਮੁੰਬਾਈ ਵਰਗੇ ਸ਼ਹਿਰਾਂ ਵਿੱਚ ਵੀ ਰਹਿੰਦੇ ਹਨ । ਆਪਾਂ ਨੂੰ ਜਾਗਰੁਕ ਰਹਿਣ ਦੀ ਲੋੜ ਹੈ ਜਾਨਵਰ ਕਦੋਂ ਆਉਣਾ ਆਉਂਦਾ , ਕੀ ਹਰਕਤ ਕਰਦਾ ਹੈ, ਸਾਨੂੰ ਸਭ ਨੂੰ ਇੱਕ ਜਾਣਕਾਰੀ ਹੋਣੀ ਚਾਹੀਦੀ ਹੈ , ਸ਼ੇਰ ਬਾਘ ਚੀਤਾ ਅਤੇ ਤੇਂਦੂਏ ਵਿੱਚ ਕੀ ਫਰਕ ਹੁੰਦਾ ਹੈ ।#rohantravelstories #leopardin mumbai
@deepPB18wala
@deepPB18wala Ай бұрын
Maino ta lagda fuduu bna rhe bus. Na koi police na koi hor kuj. Ave yar kuj ni hall
@gurprincebrar1011
@gurprincebrar1011 Ай бұрын
Bai ji parshasan to drone de mang karo te tassali nal pata lagge
@jagtarchand4258
@jagtarchand4258 Ай бұрын
Only bakwas
@amanaman1814
@amanaman1814 Ай бұрын
ਫੇਰ ਡੀਸੀ ਨੂੰ ਕਹੋ j ਸੱਚੀ ਗੱਲ ਆ ਕਿਸੇ ਦਾ ਨੁਕਸਾਨ ਹੋਜੂ
@gaganpreetkaur8thb268
@gaganpreetkaur8thb268 Ай бұрын
ਬਾਈ ਜੀ ਆਜੜੀ ਵਾਲੀ ਗੱਲ ਨਾਂ ਹੋਵੇ ਜਿਦੇ ਸ਼ੇਰ ਛੱਚੀ ਆ ਗਿਆ ਓਦੋਂ ਕੋਈ ਵੀ ਨਹੀਂ ਆਣਾ ਜੇ ਤਾਂ ਕੋਈ ਪੱਕਾ ਪਤਾ ਹੈ ਤਾਂ ਗੱਲ ਕਰੋ ਨਹੀਂ ਕਿਓ ਲੋਕਾਂ ਨੂੰ ਅੰਧ ਵਿਸ਼ਵਾਸ ਵਿੱਚ ਪੋਣੇ ਓ
@amandeepdhaliwal6288
@amandeepdhaliwal6288 Ай бұрын
Sachi gl aa sada tyiya g da khet c
@amanaman1814
@amanaman1814 Ай бұрын
ਕੋਈ ਸੋਟੀ ਨੀ ਕੋਈ ਡੰਡਾ ਨੀ ਹੱਥ ਚ ਲੋਕਾਂ ਦੇ ਚਲੇ ਨੇ ਸ਼ੇਰ ਦੇਖਣ
@user-be8mk1nm8b
@user-be8mk1nm8b Ай бұрын
Bae kio rola paea . Big fox aa. Loki ta tmasha vekh rhe .🤔
@Paraforce959
@Paraforce959 Ай бұрын
Ava tandhu to dari jndi jnta .. kio ki tandheu ap dar da loka to
@JovanDeol
@JovanDeol Ай бұрын
Kuta.keo.paji
@bhindirai1076
@bhindirai1076 Ай бұрын
Jasmeet kaur nise video good ❤❤❤❤❤❤❤❤❤💚💚💚💚💚💚💚💚💚
@harbantsingh796
@harbantsingh796 Ай бұрын
gup
@kulwindersinghninda375
@kulwindersinghninda375 Ай бұрын
ਕਹਿੰਦੇ ਹਰੁ ਸੀਘਘ ਨਲੂਏ ਨੇਂ ਤਾਂ ਜਵਾੜਾ ਪਾੜ ਤਾ ਸੀ ਪਰ ਆਹ ਵੁਡੀਓ ਼਼ ਹੁਣ ਬਣਣ ਵਾਲੇ ਪੰਜਾਬੀ ਸਾਲਸਾਰੂ ਡਰਪੋਕ ਨੇਂ ਮੇਰਾ ਮ ਭਾਈ ਕੋਈ ਗੁੱਸਾ ਨਾਂ ਕਰੂ ਕਰੂਕਰੇਦੇਖ ਕੇ ਲੱਗਦਾ ਵੀ ਉਸ
@The_risingsun
@The_risingsun Ай бұрын
Tu pad li nle 😂 teri bnd paad du sher😂
@RanjiitKaler
@RanjiitKaler Ай бұрын
ਬੌਲੀ ਲੋਕ ਵੀਡੀਓ ਬਣਾਉਣ ਵਾਲੇ ਪਿੰਡ ਵਾਲੇ ਦੱਸੋ ਕੀ ਗੱਲ ਕਰਦੇ
@Sanghera-pe1wu
@Sanghera-pe1wu Ай бұрын
ਜਿੰਨਾਂ ਚਿਰ ਜਾਨੀ ਨੁਕਸਾਨ ਨਹੀਂ ਹੁੰਦਾ,ਪ੍ਰਸਾਸ਼ਨ ਦੇ ਕੰਨਂ 'ਤੇ ਜੂੰਅ ਨਹੀਂ ਸਰਕਦੀ, ਆਲੇ ਦੁਆਲੇ ਦੇ ਪਿੰਡਾਂ ਦੇ ਲੋਕਾਂ ਨੂੰ ਕਿਸਾਨ ਜਥੇਬੰਦੀਆਂ ਨੂੰ ਨਾਲ ਲੈ ਕੇ ਡੀ ਸੀ ਦਫਤਰ ਅੱਗੇ ਰੋਸ ਮੁਜ਼ਾਹਰਾ ਕਰਨਾ ਚਾਹੀਦਾ ਹੈ
@Laddi_Singh994
@Laddi_Singh994 Ай бұрын
😂
@Laddi_Singh994
@Laddi_Singh994 Ай бұрын
ਪੰਜਾਬ ਚ ਸਾਰੇ ਜੰਗਲ ਵੱਢ ਤੇ ਹੁਣ ਜਾਨਵਰ ਜਾਣਗੇ ਕਿੱਧਰ ਨੂੰ ।