ਸਤਿ ਸ਼੍ਰੀ ਆਕਾਲ ਜੀ ਸਾਰਿਆਂ ਨੂੰ!ਤੁਹਾਡਾ ਸਾਡੇ ਚੈਨਲ Pendu zindagi ਵਿੱਚ ਸਵਾਗਤ ਹੈ।ਇਸ ਚੈਨਲ ਤੇ ਤੁਹਾਨੂੰ ਸਿੱਖਿਆ ਦੇਣ ਵਾਲਿਆ ਕਹਾਣੀਆਂ, ਪਤੀ ਪਤਨੀ ਦੇ ਤਲਾਕ ਦੀਆਂ ਕਹਾਣੀਆਂ, ਪੁਲਿਸ ਦੀਆਂ ਕਹਾਣੀਆਂ,ਅਤੇ ਪ੍ਰੇਰਨਾਦਾਇਕ ਕਹਾਣੀਆਂ ਸੁਣਨ ਨੂੰ ਮਿਲਣ ਗੀਆ।ਜੇਕਰ ਤੁਸੀਂ ਕਹਾਣੀਆਂ ਸੁਣਨ ਦੇ ਸ਼ੌਕੀਨ ਹੋ ਤੇ ਸਾਡੇ ਚੈਨਲ ਨੂੰ subscribe ਜਰੂਰ ਕਰਿਓ!ਧੰਨਵਾਦ
ਕਹਾਣੀ ਵਿਚ ਪਾਤਰਾਂ ਦੇ ਨਾਮ ਤੇ ਸਥਾਨ ਬਦਲ ਦਿੱਤੇ ਹਨ।ਕਿਸੇ ਨਾਲ ਮੇਲ ਖਾ ਜਾਣ ਤਾਂ ਇਤਫਾਕ ਮੰਨਿਆ ਜਾਵੇਗਾ।ਕਹਾਣੀ ਸਮਾਜ ਵਿਚ ਵਿਚਰਦੇ ਸੱਚ ਤੇ ਅਧਾਰਿਤ ਹੈ।ਜੌ ਵੀ ਫੋਟੋਆ,ਵੀਡਿਓ ਤੇ thumbnail ਲਗਾਏ ਹਨ,ਉਹ ਸਭ Google ਤੋਂ ਲਏ ਗਏ ਹਨ।Thumbnail ਵਾਲੀ ਫੋਟੋ ਦਾ ਵੀਡਿਓ ਨਾਲ ਕੋਈ ਸੰਬੰਧ ਨਹੀਂ ਹੈ।
ਜੇਕਰ ਤੁਸੀਂ ਵੀ ਕਿਸੇ ਤਰਾ ਦੀ ਗੱਲਬਾਤ ਲਈ ਜਾ ਸੱਚੀਆਂ ਕਹਾਣੀਆਂ ਭੇਜਣੀਆਂ ਹੋਣ ਤਾਂ ਇਸ email ਤੇ ਭੇਜ ਸਕਦੇ ਹੋ।ਕਿਸੇ ਦਾ ਤਰਾ ਦੀ add ਦੇਣ ਵਾਸਤੇ ਵੀ contect ਕਰ ਸਕਦੇ ਹੋ:
👉
[email protected]