Пікірлер
@malkiatsingh5143
@malkiatsingh5143 Сағат бұрын
ਜਦੋਂ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਸਿਆਸਤ ਦੇ ਗਲਬੇ ਨਿਕਲ ਜਾਵੇਗਾ ਤਾਂ ਹੋ ਸਕਦਾ ਕੋਈ ਅਕਾਲੀ ਫੂਲਾ ਸਿੰਘ ਬਣ ਜਾਵੇ ਪਰ ਅਜੇ ਇਹ ਦੂਰ ਦੀ ਗੱਲ ਜਾਪਦੀ ਹੈ।
@malkiatsingh5143
@malkiatsingh5143 2 сағат бұрын
ਭਾਜਪਾ ਇਤਹਾਸਕ ਤੱਥਾਂ ਨੂੰ ਝੂਠ ਵਿੱਚ ਪਰਿਵਰਤਤ ਕਰਨ ਦੀ ਯੋਗਤਾ ਰੱਖਦੀ ਹੈ ਅਤੇ ਕਦੇ ਵੀ ਇਸ ਅਮਲ ਦੀ ਲਗਾਤਾਰਤਾ ਟੁੱਟਣ ਨਹੀਂ ਦੇਂਦੀ ਜਿਹੜਾ ਕਿ ਦੇਸ਼ ਦੇ ਭਵਿੱਖ ਲਈ ਬਹੁਤ ਖ਼ਤਰਨਾਕ ਹੈ।
@malkiatsingh5143
@malkiatsingh5143 2 сағат бұрын
ਢਿੱਲੋਂ ਸਾਹਿਬ ਨੇ ਸਰਲ ਸ਼ਬਦਾਂ ਵਿਚ ਬਜ਼ਟ ਸੈਸ਼ਨ ਦੇ ਪਹਿਲੇ ਦਿਨ ਦੀ ਵਿਆਖਿਆ ਕੀਤੀ ਹੈ ਜਿਸ ਵਿਚ ਆਮ ਲੋਕਾਂ ਦਾ ਧਿਆਨ ਖਿੱਚਣ ਦੀ ਸਮਰੱਥਾ ਹੈ , ਧੰਨਵਾਦ।
@jassbir1363
@jassbir1363 4 сағат бұрын
ਮੁਆਫੀ ਦੇਣ ਵਾਲੇ ਜਥੇਦਾਰ ਸਾਹਿਬਾਨ ਸੱਚ ਸਾਹਮਣੇ ਲੈ ਕੇ ਆਉਣ , ਅੱਜ ਸਮਾਂ ਮੰਗ ਕਰਦਾ ਹੈ ।
@dhaliwalnirmal6078
@dhaliwalnirmal6078 6 сағат бұрын
👍❤️🙏
@tarsemwalia9599
@tarsemwalia9599 10 сағат бұрын
ਮਹਾਨ ਵਿਦਵਾਨ ਬੁੱਧੀਜੀਵੀ ਤੇ ਤਰਕਵਾਦੀ ਰਿਪੋਰਟ ਬਖਤੌਰ ਸਿੰਘ ਢਿੱਲੋਂ ਸਾਹਿਬ ਜੀ ਨੂੰ ਕੋਟਿ ਕੋਟਿ ਪ੍ਰਣਾਮ ❤❤❤❤
@RajivKumar-ty2qk
@RajivKumar-ty2qk 12 сағат бұрын
🙏🙏🙏👍👍👍❤❤
@GurdevSingh-rv4wq
@GurdevSingh-rv4wq 12 сағат бұрын
Ssaji
@AshokKumar-ut9ti
@AshokKumar-ut9ti 12 сағат бұрын
Patty sab zindabad
@user-lu8hz1kk3h
@user-lu8hz1kk3h 12 сағат бұрын
ਬਾਈ ਜੀ। ਜੋ ਭਾਰਤ ਵਿੱਚ ਅਗਲੇ ਪੰਜ ਕੁ ਸਾਲ ਤੱਕ ਲੋਕ ਸਭਾ ਦੀਆਂ ਚੋਣਾਂ ਹੋਣਗੀਆਂ।ਉਨ੍ਹਾਂ ਚੋਣਾਂ ਵਿੱਚ ਭਾਰਤ ਵਾਸੀਆਂ ਵੱਲੋ ਇੰਡੀਆ ਗੱਠਜੋੜ ਨੂੰ ਵੋਟਾਂ ਪਾ ਕੇ ਬਹੁਤ ਵੱਡੀ ਜਿੱਤ ਹਾਸਲ ਕਰਵਾ ਕੇ ਦੇਸ਼ ਦੀ ਤਰੱਕੀ ਲਈ ਕਾਮਯਾਬ ਕਰਨ ਦੀ ਬਹੁਤ ਜ਼ਰੂਰਤ ਹੈ।ਇਸ ਵਾਰ ਵੀ ਦੇਸ਼ ਵਾਸੀਆਂ ਵੱਲੋ ਵਿਰੋਧੀ ਧਿਰ ਨੂੰ ਬਹੁਤ ਕਾਮਯਾਬ ਬਣਾ ਲੈਣ ਦੇ ਬਾਵਜੂਦ ਹੀ ਹੁਣ ਮੌਜੂਦਾ ਸਰਕਾਰ ਵੱਲੋ ਪੰਜ ਸਾਲ ਤੱਕ ਮਨਮਰਜ਼ੀ ਬਿੱਲਕੁਲ ਖ਼ਤਮ ਕਰ ਦਿੱਤੀ ਗਈ ਹੈ। ਧੰਨਵਾਦ ਜੀਉ।
@surjeetsingh8809
@surjeetsingh8809 12 сағат бұрын
👍🙏🙏👍👌
@gurpreetsinghchahalbathind9629
@gurpreetsinghchahalbathind9629 12 сағат бұрын
ਨਿਜ਼ਾਮ ਹੈਦਰਾਬਾਦ
@bakhshisingh331
@bakhshisingh331 13 сағат бұрын
Term "Chicken Neck " ਹੈ ਜੀ, ਸਰਹੱਦ ਬਾਰੇ।
@gagandeepsharma2959
@gagandeepsharma2959 13 сағат бұрын
Satshariakal ji
@gagandeepsharma2959
@gagandeepsharma2959 13 сағат бұрын
❤🎉
@ParamjeetSingh-bd8sh
@ParamjeetSingh-bd8sh 13 сағат бұрын
Ssaji
@SurinderSingh-fd9ed
@SurinderSingh-fd9ed 13 сағат бұрын
Gud..sir
@GurdevSingh-rv4wq
@GurdevSingh-rv4wq 14 сағат бұрын
Good j ob
@BalkarSingh-jb3wv
@BalkarSingh-jb3wv 14 сағат бұрын
Okay
@RajvirCalifornia
@RajvirCalifornia 14 сағат бұрын
Very productive analysis 🙏🙏
@BalkarSingh-jb3wv
@BalkarSingh-jb3wv 14 сағат бұрын
Truth
@BalkarSingh-jb3wv
@BalkarSingh-jb3wv 14 сағат бұрын
ਸਭ ਅਕਲਿ ਚੋਰ ਅ
@angatsingh1555
@angatsingh1555 14 сағат бұрын
Good.job
@iqbalsidhu6651
@iqbalsidhu6651 14 сағат бұрын
Well come my dear brother ji
@manmeetsingh1311
@manmeetsingh1311 15 сағат бұрын
ਢਿੱਲੋ ਸਾਹਬ ਬੰਗਲਾਦੇਸ਼ ਵਿੱਚ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ 2018 ਵਿੱਚ ਰਾਖਵਾਕਰਨ ਖਤਮ ਕਰ ਦਿੱਤਾ ਸੀ ਪਰ High Court ਨੇ ਸਰਕਾਰ ਦਾ ਫੈਸਲਾ ਰੱਦ ਕਰ ਦਿੱਤਾ ਸੀ ਤੇ ਰਾਖਵਾਕਰਨ ਲਾਗੂ ਰਿਹਾ। ਹੁਣ ਸੁਪਰੀਮ ਕੋਰਟ ਨੇ High Court ਦਾ ਫੈਸਲਾ ਰੱਦ ਕਰ ਦਿੱਤਾ ਜਾ ਸਟੇਅ ਕਰ ਦਿੱਤਾ ਹੈ
@Gill_94
@Gill_94 18 сағат бұрын
Good job
@user-ns9rk8jm3z
@user-ns9rk8jm3z 20 сағат бұрын
ਸਤਿ ਸ੍ਰੀ ਆਕਾਲ ਜੀ ਢਿੱਲੋ ਸਾਬ ਜੀ ਦਾਨੇਵਾਲੀਆ ਸਾਬ੍ਹ ਜੀ
@sukhwindersandhu2959
@sukhwindersandhu2959 Күн бұрын
ਢਿੱਲੋਂ ਜੀ ਟੌਹੜਾ ਜੀ ਇੰਦਰਾ ਜੀ ਦੀ ਗੱਲ ਨਾਲ ਸਹਿਮਤ ਸਨ। ਮੋਰਚਾ ਵੀ ਗਿਆਨੀ ਜੈਲ ਸਿੰਘ ਦੀ ਗੁੱਝੀ ਚਾਲ ਸੀ। ਗਿਆਨੀ ਦੀ ਕੁਰਸੀ ਟੌਹੜਾ ਜੀ ਕੋਲਚਲੀ ਜਾਣੀ ਸੀ ਤੇ ਬਾਦਲ ਨੂੰ ਕੁੱਝ ਨਹੀ ਸੀ ਲੱਭਣਾ ਤੇ ਤੁੱਖਣਾ ਰਿਆਸਤੀ ਜੀ ਨੇ ਬਾਦਲ ਨੂੰ ਦਿੱਤੀ ਜੇ ਇੱਕ ਵਾਰ ਟੌਹੜਾ ਆ ਗਿਆ ਫਿਰ ਉਸਨੇ ਕੁਰਸੀ ਨਹੀ ਛੱਡਣੀ। ਬਾਦਲ ਨੇ ਕਿਹਾ ਸੀ ਜੇ ਪ੍ਰਧਾਨ ਜੀ ਨਹੀ ਮੋਰਚਾ ਲਾਉਣਗੇ ਤੇ ਬਾਦਲ ਖੁਦ ਜਾਵੇਗਾ। ਜਦ ਟੌਹੜਾ ਜੀ ਮੱਥਾ ਟੇਕਣ ਵੇਲੇ ਵੀ ਬਿਆਨ ਦਿੱਤਾ ਸੀ ਕੌਮ ਫਿਰ ਸੋਚ ਲਵੇ ਮੋਰਚਾ ਲੱਗ ਗਿਆ।
@punjabsingh5192
@punjabsingh5192 Күн бұрын
Good program ji.
@pritamvirk1310
@pritamvirk1310 Күн бұрын
ਮ ਮੜ S m .m . ❤ 1.. M .mm. ...ੜੜ ਮੜੜ ਚੜ ੜ ੜਵ ਮੜ ਮੜ ਧ.ਚ ❤ ੜ 23:13 ੂ
@user-to4ye2wx4p
@user-to4ye2wx4p Күн бұрын
Great man jodi
@BalkarSingh-jb3wv
@BalkarSingh-jb3wv Күн бұрын
Okay
@iqbalsidhu6651
@iqbalsidhu6651 Күн бұрын
Well come ji
@GurdeepsinghDhillon-kn3ol
@GurdeepsinghDhillon-kn3ol Күн бұрын
Dhanvad donva vira da amritpal aakh da knda banke chubda a sne akali aap b j p koi Raji nhi hoea je chon rad kiti ta jhnda keji te b j p le len vota Panjab dia
@amriksinghbhanri4377
@amriksinghbhanri4377 Күн бұрын
Ssa Danewalia ji Dhillon ji
@iqbalsidhu6651
@iqbalsidhu6651 Күн бұрын
Well come ji
@amargora5129
@amargora5129 Күн бұрын
ਦਾਨੇਵਾਲੀਆ ji ਤੇ ਢਿੱਲੋਂ ਜੀ ਸਤ ਸ੍ਰੀ ਅਕਾਲ
@amargora5129
@amargora5129 Күн бұрын
1st coment and like,
@amargora5129
@amargora5129 Күн бұрын
1st coment and like
@amargora5129
@amargora5129 Күн бұрын
Very sad
@manmeetsingh1311
@manmeetsingh1311 2 күн бұрын
ਢਿੱਲੋ ਸਾਹਬ ਗਡਕਰੀ ਦੇ ਮਹਿਕਮੇ ਦਾ ਹਾਲ ਵੀ ਦੇਖ ਲੋ। ਪਹਿਲੀ ਗਡਕਰੀ ਦੇ.ਮਹਿਕਮੇ ਨੇ ਬਿਹਾਰ ਵਿੱਚ ਜਿਹੜੇ ਰੰਗ ਲਾੲੇ ਹਨ । ਹੁਣ Uttrakhand ਵਿੱਚ 66 ਕਰੋੜ ਦਾ ਠੇਕਾ ਬਲੈਕਲਿਸਟ ਕੰਪਨੀ ਦੇ ਦਿੱਤਾ ਤੇ ਭ੍ਰਿਸਟਾਚਾਰ ਵਾਲਾ ਪੁਲ ਗਿਰ gaya
@bhagwantsinghbrar7469
@bhagwantsinghbrar7469 3 күн бұрын
ਨਹਿਰੀ ਪਟਵਾਰੀਆਂ ਵੱਲੋ ਜੋ ਨਹਿਰੀ ਪਾਣੀ ਦੇ ਸੰਬੰਧ ਵਿੱਚ ਜੋ ਬਿਆਨ ਦਿੱਤਾ ਗਿਆ ਉਹ ਠੀਕ ਨਹੀ ਹੈ ।ਸੈਕਟਰੀ ਪੰਜਾਬ ਜਲ ਸਰੋਤ ਵੱਲੋ ਪਟਵਾਰੀਆਂ ਨੂੰ ਇਹ ਹੁੁਕਮ ਕੀਤੇ ਗਏ ਕਿ ਜੋ ਖਾਲ ਜਿਮੀਦਾਰਾ ਵੱਲੋ ਢਾਹ ਦਿੱਤੇ ਸਨ। ਉਨ੍ਹਾਂ ਨੂੋ ਬਹਾਲ ਕਰਵਾਏ ਜਾਣ ਤਾ ਸਭ ਖੇਤਾ ਨੂੰ ਪਾਣੀ ਲੱਗ ਸਕੇ । ਇਸ ਗੱਲ ਨੂੰ ਹੀ ਪਟਵਾਰੀਆਂ ਨੇ ਮੁੱਦਾ ਬਣਾ ਲਿਆ ।
@iqbalsidhu6651
@iqbalsidhu6651 3 күн бұрын
Well done ji
@Gill_94
@Gill_94 3 күн бұрын
Good job
@user-kb3mv7ot9q
@user-kb3mv7ot9q 3 күн бұрын
ਜਰਨੈਲ ਸਿੰਘਮਕਤਸਰਤੋਸਹੀਹੈ
@AvtarSingh-uu4uy
@AvtarSingh-uu4uy 3 күн бұрын
ਤਨਬਰ ਨੀਂ ਜੀ ਤੰਵਰ ਐ
@user-ns9rk8jm3z
@user-ns9rk8jm3z 3 күн бұрын
ਸਤਿ ਸ੍ਰੀ ਆਕਾਲ ਜੀ ਢਿੱਲੋ ਸਾਬ ਜੀ ਦਾਨੇਵਾਲੀਆ ਸਾਬ੍ਹ ਜੀ
@ranjeetsingh8974
@ranjeetsingh8974 4 күн бұрын
ਢਿੱਲੋਂ ਸਾਹਿਬ ਇਹ ਸਾਰੇ ਜੀ ਜਨਤਾ ਦੇ ਦੋਸ਼ੀ ਅਤੇ ਜਿਮੇਵਾਰ ਹਨ ਇਹਨਾਂ ਸਾਰਿਆਂ ਨੇ ਬਾਦਲਾਂ ਨਾਲ ਰਲ ਕੇ ਸਤਾ ਦਾ ਆਨੰਦ ਮਾਣਿਆ ਮਲਾਈਆ ਸਕੀਆਂ। ਕੀ ਦਰਵਾਰ ਸਾਹਿਬ ਜਾ ਕੇ ਮਾਫੀ ਮੰਗ ਕੇ ਇਹਨਾਂ ਦੇ ਗ਼ਲਤ ਫ਼ੈਸਲੇ ਕਾਰਨ ਜਹਿੜੇ ਲੋਕਾਂ ਦੇ ਘਰ ਖਤਮ ਹੋ ਗੲਏ ਉਹਨਾਂ ਦਾ ਕੀ ਬਣੇਗਾ
@user-lu8hz1kk3h
@user-lu8hz1kk3h 4 күн бұрын
ਬਾਈ ਜੀ। ਹੁਣ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਵੱਲੋਂ ਜੇਕਰ ਖੁਦ ਹੀ ਇਸ ਅਹੁੱਦੇ ਤੋਂ ਅਸਤੀਫ਼ਾ ਦੇ ਦਿੱਤਾ ਗਿਆ।ਪ੍ਰੰਤੂ ਫਿਰ ਅਗਾਂਹ ਲਈ ਅਕਾਲੀ ਦਲ ਦੇ ਨਵੇਂ ਪ੍ਰਧਾਨ ਦੀ ਚੋਣ ਕੀ ਸਰਬਸੰਮਤੀ ਦੇ ਨਾਲ ਹੋ ਜਾਵੇਗੀ।ਧੰਨਵਾਦ ਜੀਉ।
@user-xz1bj4kv9c
@user-xz1bj4kv9c 4 күн бұрын
ਕੀ ਕੇਜਰੀਵਾਲ ਵਾਲੀ ਮੁਆਫ਼ੀ ਨਾਲ ਉੱਨਾਂ ਆਪ ਦੇ ਵਰਕਰਾਂ ਦਾ ਕੀ ਬਣੇਗਾ ਜਿੰਨਾਂ ਨੇ 1000 ਵਾਰ ਕਹਾਂਗਾ ਕਿ ਮਹੀਨਿਆਂ ਨਸਾਂ ਦਾ ਤਸਕਰ ਹੈ ਲਿਖ ਕੇ ਪਾਇਆ ਸੀ