Пікірлер
@sukhrajsingh8874
@sukhrajsingh8874 4 сағат бұрын
Majhail❤
@RamandeepRamanglaut
@RamandeepRamanglaut 5 сағат бұрын
Sandeep nagal ambiaa ta drda rehda kite koi menu na tuch kar dve dekho dhyan nall😢😢
@NavjotSingh-ez9fe
@NavjotSingh-ez9fe 6 сағат бұрын
Baggi❤
@jattlife6311
@jattlife6311 6 сағат бұрын
ਮੇਰੇ ਪਿੰਡ ਦੀ ਸ਼ਾਨ 🌹💐
@KuldeepSingh-xd9wf
@KuldeepSingh-xd9wf 6 сағат бұрын
ਅਰਸ਼ ਨੂੰ ਸ਼ਰਮ ਨਹੀਂ ਆਉਂਦੀ ਬਰਾਬਰ ਦੇ ਨੂੰ ਫੜੇ
@jashanpreetsingh4589
@jashanpreetsingh4589 7 сағат бұрын
Arsh to newzealand ch pakistan nal ta kug hoyea ni
@sukhdeepsinghguri2643
@sukhdeepsinghguri2643 7 сағат бұрын
Jagu 22 sira kra dida
@LovePreet-f7z2c
@LovePreet-f7z2c 8 сағат бұрын
Majha ❤
@satgurkotra2543
@satgurkotra2543 8 сағат бұрын
Siraa
@jagroopsingh9850
@jagroopsingh9850 8 сағат бұрын
Makhi kad kar k maar kha janda
@Makhan-r1j
@Makhan-r1j 8 сағат бұрын
❤ ਵਾਹਿਗੁਰੂ ਜੀ ਸਾਰੇ ਕਬੱਡੀ ਪਲੇਰਾ ਤੇ ਕਮੈਂਟਰ ਭਰਾਵਾਂ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਲੰਮੀਆਂ ਉਮਰਾਂ ਬਖਸਿਓ ਜੀ ਸੱਟਾ ਫੇਟਾ ਤੌ ਬਚਾ ਰੱਖਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤
@AmarjeetChatha-nz5qd
@AmarjeetChatha-nz5qd 8 сағат бұрын
ਨੰਬਰ.ਤਾ.ਸਭ.ਦੇਸ਼.ਮਾਝੇ.ਨੂ.ਦੇਵੀ.ਜਾਦੇ.ਹੋ.ਮਾਲਵੇ.ਦੇਖਦੇ.ਤੇਜਿੰਦਰ.ਮਾਝੇ.ਦਾ.ਬੇਈਮਾਨੀ.ਕਰਦੇ.ਹੈੜਹੋ
@ShivBrar-b8g
@ShivBrar-b8g 9 сағат бұрын
Rakesh da honsla ❤💪
@vinylRECORDS0522
@vinylRECORDS0522 10 сағат бұрын
ਇਹ ਕਿੱਥੋ ਦਾ ਮੈਚ ਹੈ?
@Parwinderkhokhar302
@Parwinderkhokhar302 10 сағат бұрын
ਜੋਗੂ ਹਾਕਮ ਵਾਲੀਆ ਨੂੰ ਕੌਣ ਕੌਣ ਪਿਆਰ ਕਰਦਾ ❤
@sukhwinderdhapisingh5816
@sukhwinderdhapisingh5816 10 сағат бұрын
ਰਾਕੇਸ਼ bopar ਸਿਰਾਂ hosla
@Dhillon59111
@Dhillon59111 10 сағат бұрын
Jaggu Hakamwala Rambo siraaaaa🔥🔥🔥🚀🚀
@kidstv_cartoonsstories5167
@kidstv_cartoonsstories5167 10 сағат бұрын
Sira ❤
@gaganchahal8969
@gaganchahal8969 11 сағат бұрын
ਲਵ ਕੱਬਡੀ ❤❤
@sandhukulwant8764
@sandhukulwant8764 11 сағат бұрын
Very good match
@isikudu8648
@isikudu8648 11 сағат бұрын
❤❤❤🇵🇰🇵🇰🇵🇰
@RajpalSingh-cw3kg
@RajpalSingh-cw3kg 12 сағат бұрын
New zealand aale sare senior khidari par rona ta khoon ch aa sabde
@JashanBhullar-zd7zi
@JashanBhullar-zd7zi 12 сағат бұрын
Amba siraa
@NarinderSingh-mm6yr
@NarinderSingh-mm6yr 13 сағат бұрын
Mere sale da ki daseye dekh k man par auonda aw y
@anilchandel6021
@anilchandel6021 14 сағат бұрын
Love you jatta 😢
@sukhdevsukh6432
@sukhdevsukh6432 15 сағат бұрын
ਜਦੋ ਤੱਕ ਸੰਸਾਰ ਤੇ ਕਬੱਡੀ ਰਹੂ ਉਦੋਂ ਤੱਕ ਕਬੱਡੀ ਦੇ ਧੰਨਾ ਭਗਤ ਰਿਕਾਰਡ ਕਿੰਗ ਡੇਂਜਰ ਜਾਫੀ ਪੰਜਾਬ ਦੇ ਬੱਬਰ ਸ਼ੇਰ ਬਿੱਟੂ ਦੁਗਾਲ ਵੀਰ ਦੇ ਨਾਮ ਰਹੂ❤❤❤❤❤❤❤❤
@jonyoyewow
@jonyoyewow 15 сағат бұрын
Waah o dto
@ManjinderSingh-v3c
@ManjinderSingh-v3c 17 сағат бұрын
ਬੁੱਲਟ ਨੇਂ ਵਖ਼ਤ ਪਾ ਤਾਂ ਸੀ❤
@harmandeepsingh7480
@harmandeepsingh7480 17 сағат бұрын
22g 59jhot chhapar di interview lvo
@lovpatwar8700
@lovpatwar8700 18 сағат бұрын
😮 😅😮
@surajkantiwal1535
@surajkantiwal1535 20 сағат бұрын
Wah ji wah shilu ne sara pind hi nacha ta eh faom vapas aaje shilu di maja aaju
@HarjinderSingh-wp2ko
@HarjinderSingh-wp2ko 21 сағат бұрын
Bullet te shajji bahut bure thoke v sillu ne faryad te malook bahar hi roon late Silu 💪💪💪💪💪
@Nawab.khaira_005
@Nawab.khaira_005 21 сағат бұрын
ਜਿੱਥੇ ਯਾਧਾ ਤੇ ਯੋਦਾ ਖੜੇ ਹੋ ਜਾਣ ਫਿਰ ਚਾਹੇ ਜਿਹੜਾ ਮਰਜ਼ੀ ਰੇਡਰ ਅੱਗੇ ਹੋਵੇ। ਤੰਨ ਕੇ ਰੱਖ ਦਿੰਦੇ ਪਦੰਦਰ
@GurpreetSingh-t8r
@GurpreetSingh-t8r 22 сағат бұрын
ਸੀਰਾ ਪਿੱਥੋ ਬਹੁਤ ਵਧੀਆ ਖੇਡਦਾ ਯਾਰ
@Nawab.khaira_005
@Nawab.khaira_005 22 сағат бұрын
BULLET AND SUNNY best chahide se. Bullet nu 1 jaffa si te Ambe nu 4 jaffe lagge si. Galat dassea. ਬੁਲਟ ਤੇ ਸਨੀ ਬੈਸਟ ਚਾਹੀਦੇ ਸੀ। ਅੰਬੇ ਨੂੰ ਚਾਰ ਜੱਫੇ ਲੱਗੇ ਸੀ। 20ਚੋਂ 16 ਅੰਬੇ ਦੇ ਸੀ ਤੇ 17 ਚੋਂ 16 ਬੁਲਟ ਦੇ। ਬੈਸਟ ਬੁਲਟ ਦਾ ਬਣਦਾ ਸੀ।
@RabbdaRadioRr
@RabbdaRadioRr 22 сағат бұрын
Makhan makhi nu fourtune kio ni diti gyi
@GurdeepmattruGurdeep
@GurdeepmattruGurdeep Күн бұрын
Kabaddi lover jindabaad ji bittu dhugal ustad Miss u always ji waheguru ji
@Anonymous-vq6tu
@Anonymous-vq6tu Күн бұрын
ਮੈਂ ਇਹ ਕਮੇਂਟ ਰੁਪਿੰਦਰ ਜਲਾਲ ਵਾਸਤੇ ਲਈ ਕਰਨ ਲਗਿਆ, ਮੇਰੇ ਭਰਾ ਤੇਰਾ ਏਨਾ ਨਾਮ ਆ ਕਬੱਡੀ ਦੀ ਦੁਨੀਆ ਵਿੱਚ, ਤੂੰ ਇਹ ਗੱਲ ਕਹੀ ਰੁਪਿੰਦਰ ਦੂਦੇ ਦੀ ਜਾਣ ਪਹਿਚਾਣ ਕਰਨ ਲਗੇ ਵੀ ਇਹਦੇ ਸੱਟ ਲੱਗੀ ਆ ਨਈ ਤਾਂ ਏਹਨੇ ਖੇਡਣਾ ਸਿਗਾ, ਹਾਧ ਹੁੰਦੀ ਆ ਭਰਾ ਝੂਠ ਬੋਲਣ ਦੀ ਵੀ, ਅਗਲੇ ਦਿਨ ਏਹੇ ਰੁਪਿੰਦਰ Mahor Leagur ਵਿੱਚ ਖੇਡਿਆ, ਅੱਜ ਫੇਰ ਖੇਡਿਆ, ਸਾਲੀ ਏਹ ਕਿਹੜੀ ਸੱਟ ਹੁੰਦੀ ਆ ਜਿਹੜੀ ਰਾਤੋ ਰਾਤ ਠੀਕ ਹੋ ਜਂਦੀ ਆ, ਮੈ ਬੱਸ ਇਹੋ ਕਹਿਣਾ ਚਾਹਦਾ ਕੇ ਜਦੋਂ ਆਪਾਂ ਕਿਸੇ ਮੁਕਾਮ ਤੇ ਹੋਈਏ ਤਾਂ ਆਪਣੀ ਗੱਲ ਵਿੱਚ ਵਜ਼ਨ ਹੋਵੇ ਨਈ ਤਾਂ ਬੰਦਾ ਏਦਾ ਦਿਲੋ ਉੱਤਰ ਜਾਂਦਾ, ਬਾਕੀ ਮੈਂਨੂੰ ਤੇਰੇ ਜਵਾਬ ਦਾ ਇੰਤਜ਼ਾਰ ਰਹੇਗਾ, ਹੋ ਸਕਦਾ ਮੈ ਗ਼ਲਤ ਹੋਵਾ, ਤਾਂ ਵੀ ਕੋਈ ਗੱਲ ਨਈ, ਮੈ ਤੇਰਾ ਛੋਟਾ ਭਰਾ ਤੇਰੇ ਕੋਲੋ ਮੁਆਫੀ ਮੰਗ ਲਊਗਾ !!
@deeppb0883
@deeppb0883 Күн бұрын
bullet best ਬਣਦਾ ਸੀ 😡😡😡
@rajusinghbaldev6593
@rajusinghbaldev6593 Күн бұрын
good ver ji
@SatwantSingh-ds4uz
@SatwantSingh-ds4uz Күн бұрын
ਘਾਗੇਵਾਲੇਪੁੱਤਰਨੂੰ❤🙏🏻
@GameTime-by9wt
@GameTime-by9wt Күн бұрын
ਆਪਣੇ ਲੋਕਾਂ ਨੂੰ ਕਦੇ ਅਕਲ ਨਹੀਂ ਆਉਣੀ ਚਵਲ ਕਿੱਦਾਂ ਲਾਈਨ ਦੇ ਉਪਰ ਬੈਠੇ ਆ ਥੋੜ੍ਹਾ ਪਿੱਛੇ ਹੋਜੋ ਕਿਸੇ ਪਲੇਅਰ ਦੇ ਸੱਟ ਲੱਗ ਜਾਊਗੀ ਮੂਰਖ ਮੱਤ
@baljindersingh1898
@baljindersingh1898 Күн бұрын
ਅੰਮ੍ਰਿਤ ਛੰਨਾਂ ਤੇ ਪਾਲੀ ਛੰਨਾਂ ਸਾਡੇ ਪਿੰਡ ਦਾ ਮਾਣ ❤❤
@rajugill1312
@rajugill1312 Күн бұрын
Pr ji
@baljindersingh1898
@baljindersingh1898 Күн бұрын
ਸ਼ਾਹਕੋਟ ਲੋਇਨਸ ❤❤
@GurmitSingh-ji3ff
@GurmitSingh-ji3ff Күн бұрын
ਜੱਦੋ ਵੀ ਕੋਈ ਖਿਡਾਰੀ ਖੈਲਦਾ ਹੈ ਤਾਂ ਜੋਸ਼ ਆ ਹੀ ਜਾਂਦਾ ਹੈ ਪਰ ਕੋਈ ਵੀ ਐਕਸ਼ਨ ਕੰਟਰੋਲ ਵਿਚ ਹੀ ਚੰਗਾ ਲੱਗਦਾ ਧੰਨਵਾਦ ਜੀ
@GurwinderSingh-p1q4b
@GurwinderSingh-p1q4b Күн бұрын
Match badhiya per commentary bekar awaaz nahin a rahi hai
@GurwinderSingh-p1q4b
@GurwinderSingh-p1q4b Күн бұрын
Match the badhiya per commentary bekara match to bahut badhiya per commentary a rahi hai
@HarpalDhillon-v2i
@HarpalDhillon-v2i Күн бұрын
Majy kollo jafy ny lagy jaar end match c
@MOVIETIME00088
@MOVIETIME00088 Күн бұрын
ਸੀਰੇ ਚੱਕਾਂ ਆਲੇ nu raida kio nhi poun dia maadi gll c