ਖੇਡਾਂ ਦੀ ਹਕੀਕਤ...
11:32
ਭਖ ਗਿਆ ਮਾਹੌਲ...
12:18
9 сағат бұрын
Пікірлер
@nirmalsinghsandhu6289
@nirmalsinghsandhu6289 8 сағат бұрын
Had NO IDEA, our friend could get in TRAP like TRAP sad ... may connect with history disclosed by Prof Sukhdyal Singh.
@inderjitsingh6122
@inderjitsingh6122 15 сағат бұрын
ਖੇਡਾਂ ਬੱਚੇ ਕਿੱਥੇ ਖੇਡਣ ਜੀ ਪਿੰਡਾ ਵਿੱਚ ਕੋਈ ਸਾਮਲਾਟ ਖਾਲੀ ਜਗ੍ਹਾ ਕੋਈ ਹੈ ਵੀ ਹੈ ਓਥੇ ਵੱਡੇ ਜਿਮੀਦਾਰਾ ਦੇ ਪੱਸ਼ੂ ਬਜੇ ਹੋਏ ਆ ਤੇ ਖੇਤੀ ਦੇ ਸੰਦ ਖੜੇ ਕੀਤੇ ਹੋਏ ਆ। ਹਾ ਜੈ ਰੀਲਾ ਯਾਂ ਕੰਜ਼ਰ ਪੁਣੇ ਨੂੰ add ਕਰੇ oyampic ਵਾਲੇ ਫਿਰ ਸਾਰੇ ਮੈਡਲ ਅਸ਼ੀ ਲਿਆਵਾ ਗੇ
@KarnailSingh-iy9cd
@KarnailSingh-iy9cd 19 сағат бұрын
ਪੰਥ ਨੇ ਹਵਾਰਾ ਚੋਣੀਅਆ ਸੀ ਅਕਾਲੀਆ ਨੇ ਰਾਜੋਆਣਾ ਚੋਣੀਅ ਸੀ ਪਰ ਬਾਦਲ ਦੌਨਾ ਨੂੰ ਹੀ ਨਹੀ ਚਾਹਿਦਾ ਦਾਕੇ ੳਹ ਬਾਹਰ ਅਆੳਣ
@DrAPSMann
@DrAPSMann 20 сағат бұрын
ਕਈ ਜਗਹਾ ਤੇ ਹਾਈਵੇ ਪਿੰਡ ਦੇ ਵਿਚਾਲੇ ਲੰਘ ਗਈ ਹੈ। ਇਹੋ ਜਿਹੇ ਪਿੰਡਾਂ ਦੇ ਵਿੱਚ ਅੰਡਰ ਪਾਥ ਘੱਟੋ ਘੱਟ ਤਿੰਨ ਚਾਰ ਬਣਾਉਣੇ ਚਾਹੀਦੇ ਹਨ। ਪਿੰਡ ਖੰਟ ਤਹਿਸੀਲ ਖਮਾਣੋ ਜਿਲਾ ਫਤਿਹਗੜ੍ਹ ਸਾਹਿਬ ਦੇ ਵਿੱਚ ਇਹ ਹੋਇਆ ਹੈ। ਜਿਹੜਾ ਇੱਕ ਅੰਡਰ ਪਾਥ ਬਣਾਇਆ ਹੈ ਉਹ ਸਰਵਿਸ ਲੈਣ ਨਾਲੋਂ ਦੋ ਫੁੱਟ ਨੀਵਾਂ ਹੈ ਜਿਸਦੇ ਵਿੱਚ ਬਰਸਾਤਾਂ ਚ ਪਾਣੀ ਖੜਾ ਰਿਹਾ ਕਰੇਗਾ ਲੋਕ ਉਸਨੂੰ ਕਿਸ ਤਰ੍ਹਾਂ ਵਰਤਣਗੇ? ਜਿਹੜੇ ਲੋਕਾਂ ਦੀ ਜ਼ਮੀਨ ਹਾਈਵੇ ਦੇ ਵਿੱਚ ਆਈ ਹੈ ਉਹਨਾਂ ਨੂੰ ਉਜਾੜਾ ਭੱਤਾ ਜੋ ਕਿ ਕਾਨੂੰਨ ਦੇ ਨਾਲ ਬਣਦਾ ਹੈ ਨਹੀਂ ਦਿੱਤਾ ਗਿਆ?
@user-jp6hp7hj8m
@user-jp6hp7hj8m 21 сағат бұрын
Saudha sadh fir ander khate sukhbeer de madad kro ese chakar ch os nu jail cho bahar kadeya gya
@AmandeepSingh-ze9cb
@AmandeepSingh-ze9cb 21 сағат бұрын
ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ਪ੍ਰਧਾਨ ਬਣਾਉਣਾ ਪਵੇਗਾ
@Khalsa-kf3wt
@Khalsa-kf3wt 23 сағат бұрын
ਇਹ ਸਾਰੀਆਂ ਮੀਟਿੰਗਾਂ ਸੁਖਵੀਰ ਬਾਦਲ ਨੂੰ ਬਚਾਉਣ ਵਾਸਤੇ ਹੋ ਰਹੀਆਂ ਹਨ
@Khalsa-kf3wt
@Khalsa-kf3wt 23 сағат бұрын
ਕਿਸੇ ਵੀ ਬੰਦੀ ਸਿੰਘ ਦੀ ਸਰੋਮਣੀ ਕਮੇਟੀ ਨੇ ਮਦਦ ਨਹੀ ਕੀਤੀ ਇਕੱਲੇ ਰਾਜੋਆਣਾ ਸਾਹਿਬ ਦੀ ਆਰਥਿਕ ਮਦਦ ਕਰ ਰਹੀ ਹੈ ਇਹ ਕਮੇਟੀ ਵਾਸਤੇ ਬਹੁਤ ਗਲਤ ਹੈ
@raghbirsinghdhindsa3164
@raghbirsinghdhindsa3164 23 сағат бұрын
ਸੁਖਬੀਰ ਜੀ ਨੇ ਪ੍ਰਧਾਨਗੀ ਪ੍ਰਤੀ ਲਾਲਚ ਵਿਖਾ ਕੇ ਸਾਰੀ ਗੇਮ ਖਰਾਬ ਕਰ ਲਈ ਹੈ।ਹੁਣ ਅੱਕੀਂ ਪਲਾਹੀਂ ਹੱਥ ਮਾਰਿਆਂ ਕੁਝ ਨਹੀਂ ਬਣਨਾ।ਸੁੱਖੀ ਆ ਗਿਆ ਥੋੜੇ ਸਮੇਂ ਬਾਅਦ ਮਨਪ੍ਰੀਤ ਵੀ ਆ ਜਾਵੇਗਾ ।ਯਾਰ ਲੋਕ ਬਾਦਲ ਪਰਿਵਾਰ ਨੂੰ ਅੱਤ ਦੀ ਨਫਰਤ ਕਰਦੇ ਹਨ।ਸਧਾਰਨ ਪਹਿਰਾਵੇ ਵਿੱਚ ਪਿੰਡ ਦੇ ਲੋਕਾਂ ਨਾਲ ਗੱਲ ਕਰੋ,ਲੋਕ ਗਾਲ੍ਹਾਂ ਕੱਢਣ ਲੱਗ ਜਾਂਦੇ ਹਨ।ਰਾਜੋਆਣਾ ਵਰਗੇ ਮੁੱਦਿਆਂ ਨੇ ਹੁਣ ਕੁਝ ਨਹੀਂ ਸਵਾਰਨਾ!
@manjitsinghmatharu
@manjitsinghmatharu Күн бұрын
🙏🙏
@sardarsingh7833
@sardarsingh7833 Күн бұрын
ਕਿਆ ਬਾਤ ਹੈ ਰੰਧਾਵਾ ਸਾਹਿਬ,ਯੇਹ ਤੋ ਚਲਦਾ ਰਹਿੰਦਾ ,ਚੰਨੀ ਦਾ ਡਾਇਲਾਗ,
@PRITAMSINGH-vn2gh
@PRITAMSINGH-vn2gh Күн бұрын
🙏🙏🙏🙏
@narindersandhu8298
@narindersandhu8298 Күн бұрын
ਤਿੰਨਾਂ ਸਰਦਾਰਾਂ ਨੂੰ ਸੱਤ ਸ੍ਰੀ ਆਕਾਲ
@harbanssingh8145
@harbanssingh8145 Күн бұрын
ਯਾਰ ਵਿਚਾਰੇ ਬਾਜਵੇ ਦਾ ਕੀ ਬਣੂ।ਬਾਜਵੇ ਨੇ ਸੋਚਿਆ ਸੀ ਕਿ ਸਾਰੇ ਸੀਨੀਅਰ ਲੀਡਰਾ ਨੂੰ ਲੋਕ ਸਭਾ ਚੋਣਾਂ ਲੜਾਕੇ ਮੇਰੇ ਲਈ ਮੁਖਮੰਤਰੀ ਦਾ ਰਸਤਾ ਸਾਫ ਹੋ ਗਿਆ।ਚੰਨੀ ਨੂੰ ਵੋਟਾਂ ਵੀ ਪੈਣਗੀਆ ਪੰਜਾਬ ਵਿਚ,ਇਕ ਦਿਨ ਫਿਰ ਮੁਖਮੰਤਰੀ ਬਣੂ ਚੰਨੀ।
@bakhshishsingh6317
@bakhshishsingh6317 Күн бұрын
Bajwa is not a suitable candidate for CM
@HarbansSingh-zs7vz
@HarbansSingh-zs7vz Күн бұрын
Good ji all
@balwindersidhusidhu6932
@balwindersidhusidhu6932 Күн бұрын
ਹਮੀਰ ਸਿੰਘ ਜੀ ਤੁਸੀਂ ਨਿਰਾ ਪੁਰਾ ਕਿਸਾਨਾਂ ਦਾ ਪੱਖ ਨਾ ਪੂਰਿਆ ਕਰੋ ਸਾਰੀ ਜ਼ਮੀਨ ਤੇ ਸਰਕਾਰ ਇਕੁਆਰ ਵੀ ਨੀ ਕਰ ਸਟਦੀ ਜਿੰਨੀ ਜਰੂਰਤ ਹੈ ਉਨੀ ਹੀ ਲਵੇਗੀ ਨਾ
@harpartapsingh561
@harpartapsingh561 Күн бұрын
ਗੱਲ ਕੇਵਲ ਜਮੀਨ ਐਕੁਆਇਰ ਕਰਨ ਦੀ ਨਹੀਂ, ਐਕੁਆਇਰ ਹੋਣ ਤੋਂ ਬਾਅਦ ਜੋ ਲੋਕਾਂ ਲਈ ਮੁਸ਼ਕਿਲਾਂ ਆਉਂਦੀਆਂ ਹਨ, ਉਸਦੀ ਵੀ ਹੈ, ਖਾਸ ਕਰ ਛੋਟੇ ਜਮੀਨ ਮਾਲਕਾਂ ਦੀ। ਇਹ ਜਿੰਮੇਵਾਰੀ ਸਰਕਾਰ ਦੀ ਬਣਦੀ ਹੈ ਕਿ ਉਹ ਜਮੀਨ ਲੈਣ ਤੋਂ ਬਾਅਦ (ਭਾਰਤ ਵਿੱਚ ਤਾਂ ਖੇਹੀ ਜਾਂਦੀ ਹੈ) ਸਬੰਧਤ ਲੋਕਾਂ ਦੇ ਰੋਜ਼ਗਾਰ ਬਾਰੇ ਵੀ ਸੋਚੇ। ਜਿਹੜੇ ਲੋਕਾਂ ਦੀ ਆਰਥਿਕ ਸਥਿਤੀ ਠੀਕ ਹੁੰਦੀ ਹੈ ਉਹਨਾਂ ਨੂੰ ਸਰਕਾਰ ਦਾ ਹਰੇਕ ਕੰਮ ਠੀਕ ਲੱਗਦਾ ਹੈ। ਅਤੇ ਆਪਣੇ ਹੱਕ ਲਈ ਅਵਾਜ਼ ਉਠਾਉਣ ਵਾਲੇ ਲੋਕ ਮੂਰਖ ਤੇ ਦੇਸ਼ ਦੀ ਤਰੱਕੀ ਚ ਰੋੜੀ ਜਾਪਣ ਲੱਗਦੇ ਹਨ।
@HARBANSSingh-fu9pc
@HARBANSSingh-fu9pc Күн бұрын
ਸਰਦਾਰ ਸਾਹਿਬ ਮੇਰੇ relatives ਦਾ residential house express way ਚ ਆ ਗਿਆ, ਬਹੁਤ mushkil ਨਾਲ value final hoi, ਫੇਰ sanction Milan ਚ deri, ਸੱਭ ਤੋਂ badi gal ਕੇ jini Der ਰਿਸ਼ਵਤ ਨਹੀਂ ਦਿੱਤੀ ona chir fund transfer ਨਹੀਂ ਕੀਤਾ, ਜਦ ਰਿਸ਼ਵਤ ਪਹੁੰਚ gai, ਫੇਰ 2-3 ਦਿਨ ਚ paise ਦੀ bank transfer hoi, ਫੇਰ ਹੋਰ ਦੇਖੋ ਜਦ ਘਰ bnaun ਲਈ plot ਦੀ deed register karaun ਲਗਿਆ ਤਾਂ tehsildar office ਦਾ staff ਏਸ ਤਰਾਂ ghusr musar ਕਰ riha ਸੀ ਜਿਵੇਂ ਅਸੀਂ ਕੋਈ lut ਦੇ praise ਨਾਲ plot kharid rahey ਹੋਵੇ
@JagtarSinghSidhu
@JagtarSinghSidhu Күн бұрын
ਸਰਕਾਰ ਧੱਕਾ ਕੇਂਦਰ ਸਰਕਾਰ ਦਾ
@raghbirsinghdhindsa3164
@raghbirsinghdhindsa3164 Күн бұрын
ਵਾਹਗਾ ਬਾਰਡਰ ਤੇ ਪਿੱਛੇ ਲੰਬੇ ਸਮੇਂ ਤੋਂ ਭਾਰਤ ਅਤੇ ਪਾਕ ਸਰਕਾਰਾਂ ਵੱਲੋਂ ਲੋਕਾਂ ਦੀਆਂ ਇੱਛਾਵਾਂ ਦੇ ਖਿਲਾਫ ਲਗਾਤਾਰ ਨਫ਼ਰਤ ਦਾ ਮਹੌਲ ਸਿਰਜਿਆ ਜਾ ਰਿਹਾ ਹੈ।ਪੰਜਾਬੀਆਂ ਨੂੰ ਸਮਝਣਾ ਚਾਹੀਦਾ ਹੈ ਕਿ ਬਾਰਡਰ ਤੇ ਇਸ ਗੰਦੀ ਪਰੇਡ ਦਾ ਸਿੱਧਾ ਅਸਰ ਦੋਹਾਂ ਪੰਜਾਬਾਂ ਦੇ ਲੋਕਾਂ ਅਤੇ ਵਿਸ਼ੇਸ਼ ਕਰ ਨੌਜਵਾਨਾਂ ਤੇ ਪੈ ਰਿਹਾ ਹੈ ਕਿਉਂਕਿ ਦੋਹਾਂ ਪੰਜਾਬਾਂ ਦੇ ਹਜ਼ਾਰਾਂ ਲੋਕ ਇਸ ਨੂੰ ਰੋਜ਼ਾਨਾ ਦੇਖਦੇ ਹਨ।ਦੂਜੇ ਪਾਸੇ ਜੇਕਰ ਦੋਹਾਂ ਪੰਜਾਬਾਂ ਦੇ ਲੋਕਾਂ ਜਾਂ ਕਿਸੇ ਸੰਸਥਾ ਵੱਲੋਂ ਸ਼ਾਂਤੀ ਸਥਾਪਤ ਕਰਨ ਜਾਂ ਦੋਹਾਂ ਪੰਜਾਬਾਂ ਨੂੰ ਨੇੜੇ ਕਰਨ ਦੀ ਕੋਸ਼ਿਸ਼ ਹੁੰਦੀ ਹੈ ਤਾਂ ਸਰਕਾਰਾਂ ਕੋਈ ਸਹਿਯੋਗ ਨਹੀਂ ਦਿੰਦੀਆਂ
@raghbirsinghdhindsa3164
@raghbirsinghdhindsa3164 Күн бұрын
ਪੰਜਾਬੀ ਅਤੇ ਬੰਗਾਲੀ ਦੋਵੇਂ ਮਜ਼ਬੂਤ ਕੌਮਾਂ ਸਨ।ਇਨਾਂ ਦੋਹਾਂ ਨੂੰ ਕਮਜ਼ੋਰ ਕਰਨ ਲਈ ਦੋਹਾਂ ਕੌਮਾਂ ਨੂੰ ਕਈ ਰਾਜਨੀਤਿਕ ਮਨਸੂਬੇ ਪੂਰੇ ਕਰਨ ਲਈ ਕਈ ਵਾਰ ਵੰਡਿਆ ਗਿਆ। ਇਸ ਅਖਾਉਤੀ ਅਜ਼ਾਦੀ ਲਈ ਦੋਹਾਂ ਸੂਬਿਆਂ ਨੂੰ ਵੰਡ ਕੇ ਫਿਰ ਦੋਹਾਂ ਸੂਬਿਆਂ ਦੇ ਪੱਚੀ ਲੱਖ ਤੋਂ ਵੱਧ ਲੋਕਾਂ ਦੀ ਬਲੀ ਲਈ ਗਈ।
@indersivian1598
@indersivian1598 2 күн бұрын
👍
@sarabpalboparai2431
@sarabpalboparai2431 2 күн бұрын
Akali Dal's now zero levels due to bad role towards Sikh community and Sikh detainee.
@jagdishsingh-uc7ud
@jagdishsingh-uc7ud 2 күн бұрын
Sri Akal Takhat sahib ji to Nishan sahib bare behas kro Jathedar sahib kehinde una hukamnama jari nhi kita SGPC prdhan ne poster kiu jari kita ki hun sukha amli hi mhan han Jathedar sahib dharam parchar di thaa apne rishte dara nu Milan jande khrcha sgpc krdi oh panthic maslia te chup rehinde
@harjinderkaur3978
@harjinderkaur3978 2 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🙏
@harjinderkaur3978
@harjinderkaur3978 2 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🙏🙏
@jaspalsinghlamberdar5980
@jaspalsinghlamberdar5980 2 күн бұрын
ਇਸ ਸਾਰੇ ਮਾਮਲੇ ਵਿਚ ਭਾਜਪਾ ਦੀ ਸਿੱਖਾਂ ਪ੍ਰਤੀ ਨਜ਼ਰੀਆ ਤੇ ਨੀਤੀ ਸਿੱਖਾਂ ਵਿਰੁੱਧ ਸਾਫ ਅਤੇ ਸਪੱਸ਼ਟ ਦਿਖਾਈ ਦੇ ਰਿਹਾ ਹੈ
@user-wn2ic9hx4t
@user-wn2ic9hx4t 2 күн бұрын
ਉਂਜ ਤੇ ਪੱਕਾ ਈ ਨਤੀਜਾ ਐ ਕੇ ਤੁਸੀ ਰੰਧਾਵੇ ਦੋਨੋ ਬਹੁਤ ਵੱਡੇ ਬੁਗ ਹੋ ਪਰ ਕਮੀਨੇ ਵੀ ਹੋ ਏਹ ਪਤਾ ਲਗ ਗਿਆ …,!!!!! ਬੇਸ਼ਰਮੋ ਜਿਹੜੇ ਵੀ ਸ਼ਰਧਾ ਨਾਲ ਜਾਂਦੇ ਹਨਓਹ ਉਦੋ ਜਾਂਦੇ ਐ ਜਦੋ ੳਿਹ ਪਾਵਰ ਤੋ ਬਾਹਰ ਹੁੰਦੇ ਹਨ ਹਾਂ ਜਦੋ ਉਹ ਵੱਡੇ ਅਹੁਦੇ ਤੇ ਹਨਤਾਂ ਓਹ ਸਿਰਫ ਦੁਨੀਆਂ ਨੂੰ ਦਖੋਣ ਲਈ ਜੇ ਅਸੀ ਵੱਡੇ ਧਰਮਾਤਮਾਂ ਤੇ ਸਿੱਖਾਂ ਦੇ ਹਿਤੈਸ਼ੀ ਹਾਂ … ਉਂਜ ਓਹ ਸਮਾਂ ਵੀ ਨਹੀ ਦਿੰਦੇ ਦੋ ਮਿੰਟ ਦਾ ਤਕਲੀਫ ਸੁਣਣ ਲਈ … ਸੋ ਬਿਲਕੁਲ ਜਦੋ ਉਹ ਡਰਾਮਾ ਕਰਨ ਤੇ ਦਿਖਾਵੇ ਲਈ ਆਉਦੇ ਹਨ ਤਾਂ ਬਿਲਕੁਲ ਆਪਣਾ ਦੁਖ ਦਸਣਾ ਚਾਹੀਦਾ ਹੈ ਤੇ ਨੰਗੇ ਵੀ ਕਰਨੇਵਚਾਹੀਦੇ ਹਨ … ਰੰਧਾਵੇ ਵਿਕਾਊ ਪੁਣਾ ਛੱਡ
@GurmitBSingh
@GurmitBSingh 2 күн бұрын
Dal and tollee institutions now disgraced on road koi thukdaa bi Nahi AND 5 DARAMA WHO BOTHERS AAJ TAK SUTEY RAHEY ??? GURUNANAK JI BLESS VEERJI BUT SHOULD IGNORE THE TRAITORS ???? SUSPECTED? Very well JAGTAR SINGH CONCLEDED AND ALL ABROAD CULT PIMPS IS THERE INTERNATIONAL HUMAN RIGHTS ; KADDAH KHANEYO?? SUSPECTED? STOOGES OF FILTH WRITINGS ETC???
@manjitsinghmatharu
@manjitsinghmatharu 2 күн бұрын
🙏🙏🙏
@kuldipsingh3222
@kuldipsingh3222 2 күн бұрын
Randhwa is Anti Sikh.He invites such people who criticize Sgpc and Akali Dal
@kuldipsingh3222
@kuldipsingh3222 2 күн бұрын
Tarlochan singh always stays with power be it congress or Bjp.He is concerned with his Rajya sabha seat.
@gsjohal4
@gsjohal4 2 күн бұрын
Still you are in old news sorry dear we are
@devindergrewal2004
@devindergrewal2004 2 күн бұрын
Es kutte Badal tabber ne center agge bar bar vik ke ate gode tek ke , Sikhan di value hi khatm karti. Ihna nu dekh 2 sare leader hi vikau ho gae. Fir chahe Sgpc pradhan ja fir Jthedar hove ?
@SukhwinderSingh-bo2xo
@SukhwinderSingh-bo2xo 2 күн бұрын
🙏🙏🙏
@aulakhsingh5103
@aulakhsingh5103 2 күн бұрын
, ਤਰਲੋਚਨ ਸਿੰਘ ਜੀ ਤੁਸੀਂ 328 ਸ੍ਰੀ ਪਾਵਨ ਸਰੂਪ ਗੁੰਮ ਹੋਣ ਸਮੇਂ ਐਫ ਆਈ ਆਰ ਦਰਜ ਨਾ ਕਰਵਾਉਣ ਦੀ ਸਲਾਹ ਦਿੱਤੀ ਸੀ ਕੀ ਤੁਹਾਡੀ ਸਲਾਹ ਮੰਨ ਕੇ ਸੋ੍ਮਣੀ ਕਮੇਟੀ ਨੇ ਖੋਜ ਕਰ ਲਈ ਹੈ
@harbanssingh4500
@harbanssingh4500 2 күн бұрын
Modi da jiaada zor tan cricket te hi.
@harsharansinghkandhola1585
@harsharansinghkandhola1585 2 күн бұрын
Good view point first time from s.tarlochan singh He is pro badal family
@GurmukhSingh-b4y
@GurmukhSingh-b4y 2 күн бұрын
Well said.
@SPJ58
@SPJ58 2 күн бұрын
सही कहा सरदार त्रिलोचन सिंह जी ने
@manmohansingh216
@manmohansingh216 2 күн бұрын
ਚਾਰੇ ਸੀਟਾਂ ਸੁਖਬੀਰ ਸਿੰਘ ਬਾਦਲ ਜਿੱਤਣਗੇ
@manjitsinghmatharu
@manjitsinghmatharu 2 күн бұрын
🙏🙏
@KulwantSingh-nr3xy
@KulwantSingh-nr3xy 2 күн бұрын
Nice vir g very Nice g
@manjitsinghmatharu
@manjitsinghmatharu 2 күн бұрын
🙏🙏
@tarlochansingh8043
@tarlochansingh8043 2 күн бұрын
ਬਹੁਤ ਵਧੀਆ ਮਾਮਲਾ ਪਗੜੀ ਪੰਜਾਬ ਦੀ ਸ਼ਾਨ । ਵਾਰੇ ਵਾਰੇ ਆਪ ਦੇ ਅਣਮੁਲੇ ਸੁਝਾਅ ਦੇ ।
@nirvailbrar6008
@nirvailbrar6008 2 күн бұрын
ਇਹ ਵੀ ਬੀਜੇਪੀ ਦਾ ਦੱਲਾ ਹੀ ਹੈ
@navtejsinghjaswal3707
@navtejsinghjaswal3707 2 күн бұрын
In Tokyo, Manpreet Singh was captain. He tied turban during march past. The present captain never bears turban. He was flag bearer during Asian games but went there bare headed.
@baljindersinghkmow3566
@baljindersinghkmow3566 2 күн бұрын
eh. kuta ke action bech ayu. jis ne kom naal eni gadari kiti hova. guru Ramdas. patsah. ne chapard. mari aa
@baljindersinghkmow3566
@baljindersinghkmow3566 2 күн бұрын
eh dhami badal de paltu. juti chat. darwar sahib. under koe mang pater nahi dana chia
@jasbirsinghparhar2247
@jasbirsinghparhar2247 2 күн бұрын
Salute to s Tarlochan Singh ji