Пікірлер
@VickySaab-k1n
@VickySaab-k1n 18 күн бұрын
Eda number mill skda yr
@satindersingh5544
@satindersingh5544 18 күн бұрын
Mall di insurance aap nu karwani chahidi
@satindersingh5544
@satindersingh5544 18 күн бұрын
Bai transport companies he maal chukn lai theek na aaj kal
@satindersingh5544
@satindersingh5544 18 күн бұрын
Bai ji maal di inshourace karni chahidi ha jivaen bahar hundi aa aap nu bahar rah ka patta he ha
@gurjindersingh4666
@gurjindersingh4666 19 күн бұрын
Patarkar.22.De.kadi.hoi.ha
@SomakhanKhan-t6i
@SomakhanKhan-t6i 24 күн бұрын
Good beta g ❤❤❤❤
@big.d.videos7817
@big.d.videos7817 24 күн бұрын
Teji kehnda parneet bhaut wadi characterless hh
@big.d.videos7817
@big.d.videos7817 24 күн бұрын
Aaa Teji kon hh. Es da ve das. Es nu kini wari diti tu. Sach das
@usemanpreet
@usemanpreet 25 күн бұрын
ਸੱਚਾ ਖਿਡਾਰੀ ਆ ਬਾਈ
@ਮਾਹਲਾਕਬੱਡੀਬੇਰੀਗੇਟਸੁਰਸਿੰਘ
@ਮਾਹਲਾਕਬੱਡੀਬੇਰੀਗੇਟਸੁਰਸਿੰਘ 25 күн бұрын
ਜੇ ਡਰਾਈਵਰਾ ਦਾ ਏਕਾ ਹੋ ਜਾਵੇ ਤਾ ਡਰਾਈਵਰਾ ਦੀ ਇੱਜਤ ਬਹੁਤ ਹੋ ਜਾੳ
@Kamaldeep-h2j
@Kamaldeep-h2j 28 күн бұрын
ਫਿਰ ਨਾ ਕਰੋ ਕੰਮ ਇਹ ਜੇ ਇਹਨਾਂ ਰੋਣਾ
@JodhsinghcardealerSingh
@JodhsinghcardealerSingh Ай бұрын
Kese nave bande ne bai ehe fudu kam nahi karna
@SukhchainSingh-cs8cs
@SukhchainSingh-cs8cs Ай бұрын
ਬਹੁਤ ਵਧੀਆ ਵਿਚਾਰ ਵੀਰ ਜੀ
@harvelsingh3088
@harvelsingh3088 Ай бұрын
bahut achha
@SimranjeetKaur-o8n
@SimranjeetKaur-o8n Ай бұрын
Sohna beta
@bhagwantgill8008
@bhagwantgill8008 Ай бұрын
Legend. Sidhu.Mooseala 5911❤🐅🐅🐅🐅🐅🐅🐅🐅🔥🔥🔥🔥🔥👍👌👌👌👌👌💎👑💎👑💎👑💎👑💎👑💎🙏🪯🙏🪯🙏🪯🙏🪯🙏🪯🙏
@GurpreetSingh-pc2xo
@GurpreetSingh-pc2xo Ай бұрын
ਜੀ ਸਾਦ ਕੇ ਭੈਣੇ ਤੇਰੇ ਗੁਰੂ ਸਾਹਿਬ ਤੁਹਾਨੂੰ ਚੜਦੀਕਲਾ ਬਖਸ਼ਣ ਜੀ,,,ਏਕ ਗੱਲ ਮੈ ਵੀ ਪੁੱਛਣਾ ਚਾਹਨਾ ਵਾ ਕੇ ਓਸ ਸਮੇ ਭਰਾ ਕਿਹੜੀ ਖੋਡ ਵਿੱਚ ਲੋਕ ਕੇ ਬੈਠ ਗਏ ਸੀ ਜਿਹੜੇ ਹੋਣ ਰੱਖੜੀ ਬਣਦੇ ਫਿਰਦੇ ਨੇ ਜੀ🙏
@parmjitsingh2991
@parmjitsingh2991 Ай бұрын
Diamond 💍 of Mansa ❤
@toppunjabipodcast
@toppunjabipodcast Ай бұрын
@@parmjitsingh2991 na veere Diamond of punjab
@Jagga2210
@Jagga2210 Ай бұрын
ਸੱਚਾ ਬੰਦਾ ਸੀ ਸਿੱਧੂ ਵੀਰ ਜੋ ਮੰਗਦਾ ਸੋਚਦਾ ਸੀ ਉਹ ਹੀ ਪਰਮਾਤਮਾ ਤੋਂ ਮਿਲ ਗਿਆ 😢😢😢😢 ਇਸ ਲਈ ਚੰਗਾ ਸੋਚਿਆ ਕਰੋ ਤੇ ਚੰਗਾ ਹੀ ਆਪਣੇ ਲਈ ਮੰਗਿਆ ਕਰੋ
@Jagga2210
@Jagga2210 Ай бұрын
ਸਿੱਧੂ ਵੀਰ ਦੀ ਸਾਰੀ ਕਹਾਣੀ ਸੁਣ ਕੇ ਇੱਕ ਨਤੀਜਾ ਨਿਕਲਦਾ ਹੈ ਜੇ ਸਹਿਮਤ ਹੋ ਤਾਂ ਲਾਈਕ ਕਰਿਓ ਬੰਦਾ ਜੋ ਆਪਣੇ ਬਾਰੇ ਸੋਚਦਾ ਹੈ ਪਰਮਾਤਮਾ ਉਹ ਹੀ ਦਿੰਦਾ ਹੈ । ਇਸ ਲਈ ਲੋਕੋ ਜਿੰਨਾ ਮਰਜ਼ੀ ਮਾੜਾ ਹੁੰਦਾ ਰਵੇ ਪਰ ਤੁਸੀਂ ਹਮੇਸ਼ਾ ਚੰਗਾ ਮੰਗਦੇ ਰਹੋ ਵਾਹਿਗੁਰੂ ਜੀ ਕੋਲੋਂ ਧੰਨਵਾਦ 🙏🙏🙏🙏🙏🙏🙏
@AmandeepSingh-tl8bu
@AmandeepSingh-tl8bu Ай бұрын
❤❤❤❤❤
@dalrajsahota5146
@dalrajsahota5146 Ай бұрын
sidhu❤❤❤❤❤❤
@JagtarSingh-h1b
@JagtarSingh-h1b Ай бұрын
Good
@KaramjeetBugga
@KaramjeetBugga Ай бұрын
Love you respected Brother Maan Saab 🦅
@gurpalsingh5609
@gurpalsingh5609 Ай бұрын
ਸਾਬਾਸੇ ਧੀਏ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਗਈ ਹੈ ਜੀ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ ਅਤੇ ਤੰਦਰੁਸਤੀ ਅਤੇ ਲੰਮੀਆਂ ਉਮਰਾਂ ਬਖਸ਼ੇ ਜੀ
@ManishSharma-w7m
@ManishSharma-w7m Ай бұрын
Iloveyou
@Amandeepbuttar-ru4gn
@Amandeepbuttar-ru4gn Ай бұрын
Legend Babbu Maan❤
@Amandeepbuttar-ru4gn
@Amandeepbuttar-ru4gn Ай бұрын
#1Trending video 😊Now
@Gurdeepsingh-n3b3h
@Gurdeepsingh-n3b3h Ай бұрын
Babbu maan aa ji
@simranmoudgill7510
@simranmoudgill7510 Ай бұрын
ਇਹ ਤਾਂ ਬਾਕੇ ਧੱਕਾ
@toppunjabipodcast
@toppunjabipodcast Ай бұрын
😂
@WhysoSerious48
@WhysoSerious48 Ай бұрын
😂😂😂😂😂😂😂
@JagjitSingh-xv4br
@JagjitSingh-xv4br Ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਤੁਸੀਂ
@tattisingh1602
@tattisingh1602 Ай бұрын
Bahut vadia kita ohne … tere vargi chawal nu tan roj painiyan chidian ne 😂😂😂
@kldfoodvegchannel1373
@kldfoodvegchannel1373 Ай бұрын
Sachia gallan
@ankushthakur2585
@ankushthakur2585 Ай бұрын
Jargari ala ❤️
@ManjeetSingh-bu5xw
@ManjeetSingh-bu5xw Ай бұрын
Right Ji
@kuldeepMahal-l7d
@kuldeepMahal-l7d Ай бұрын
Waheguru ji
@talvirgill4902
@talvirgill4902 Ай бұрын
❤❤
@GurjeetSingh-ji3ex
@GurjeetSingh-ji3ex Ай бұрын
Different lun di bukh di bimari a tohanu mai tohada case study kita.eda elaj gp road a
@toppunjabipodcast
@toppunjabipodcast Ай бұрын
@@GurjeetSingh-ji3ex ❤️👌😂😂😂
@manish_music_
@manish_music_ Ай бұрын
@SurjitRana-d7f
@SurjitRana-d7f Ай бұрын
Dhan Dhan Khalsa Dhan Dhan Guru Gobind Singh Ji Dhan Dhan Sri Guru Gurnth Sahib ji Wahaguru Wahaguru
@ਪੰਜਾਬਦੇਰੰਗ-ਦ4ਸ
@ਪੰਜਾਬਦੇਰੰਗ-ਦ4ਸ Ай бұрын
ਜੇਕਰ ਗੱਡੀ ਮਹੀਨੇ ਦੇ 3 ਚੱਕਰ ਲਾਉਂਦੀ ਹੈ ਤਾਂ ਕੀਤੇ ਜਾ ਕੇ ਮਸਾ 1 ਚੱਕਰ ਦੇ ਪੈਸੇ ਬੱਚਦੇ ਨੇਂ। ਬੱਸ ਟਰੱਕ ਨਾਲੋ ਤਾਂ ਹੁਣ ਟੈਂਪੂ।pic up ਛੋਟਾ ਹਾਥੀ ਜਾ ਥਰੀ ਵ੍ਹੀਲਰ ਜ਼ਯਾਦਾ ਵਧੀਆ ਹੈ
@ਪੰਜਾਬਦੇਰੰਗ-ਦ4ਸ
@ਪੰਜਾਬਦੇਰੰਗ-ਦ4ਸ Ай бұрын
ਪੁਲਸ ਵਾਲਿਆਂ ਨੂੰ ਸੂਚਨਾ ਚਾਹੀਦੀ ਹੈ ਵੀ ਜਦੋਂ ਅਸੀਂ 70 ਹਜ਼ਾਰ ਲ਼ੇ ਕਿ ਵੀ ਨਹੀਂ ਰੱਜਦੇ ਤਾਂ ਡਰਾਈਵਰ ਤੇ ਮਲਕਾ ਕਿਵੇਂ ਖਰਚਾ ਪੂਰੇ ਕਰਦੇ ਹੋਣਗੇ। ਇਕੱਲੇ ਪੁਲਸ ਨਹੀ,rto, ਢਾਬਾ, ਪੁਲਸ, ਫੈਮਿਲੀ, ਤੇਲ,insurance,permat, pollution, State tax,mentinence, ਡਰਾਈਵਰ ਖਰਚਾ, ਟੋਲ ਟੈਕਸ, ਰੋਡ ਟੈਕਸ, transport ਖਰਚਾ, ਡਾਲਾ, ਮਾਲਕ ਨੂੰ ਘਾਟਾ ਵਦਾ, ਕਈ ਕਈ ਦਿਨ ਲੋਡਿੰਗ ਜਾ ਉਣਲੋਡ ਨਾ ਹੋਣਾ ਬਾਕੀ ਕਈ ਸਟੇਟ ਚ ਗੁੰਡਾ ਟੈਕਸ ਆਮ ਲੋਕਾ ਨੂੰ ਦੇ ਕੇ ਫੇਰ ਕੀਤੇ ਮਾਲਕ ਦੇ ਹੱਥ ਕੁੱਝ ਲੱਗਦਾ ਹੈ
@ਪੰਜਾਬਦੇਰੰਗ-ਦ4ਸ
@ਪੰਜਾਬਦੇਰੰਗ-ਦ4ਸ Ай бұрын
ਬਨੂੰੜ, ਸਨੇਟਾ, ਖਰੜ, ਜ਼ੀਰਕਪੁਰ ਟ੍ਰੈਫਿਕ ਵਾਲ਼ੇ ਬੋਹੱਤ ਲਾਲਚੀ ਨੇ ਬਨੂੰੜ ਬੈਰੀਅਰ ਦੀ ਤਾਂ ਇੱਕ ਕਿਸਮ ਦੀ ਬੋਲੀ ਲੱਗਦੀ ਹੈ। ਬੱਸ ਟਰੱਕ pic up ਕੁਝ ਨਹੀਂ ਬਖਸ਼ਦੇ। ਕਈ ਵਾਰ ਚਲਦੀਆ ਗੱਡੀਆ ਚੋ ਮੁੱਠਿਯ ਚ ਪੈਸੇ ਲੈਂਦੇ ਨੇ ਗੱਡੀ ਚ ਚਾਹੇ ਕੋਈ ਨਸ਼ਾ ਜਾ ਲਾਸ ਹੀ ਹੋਵੇ ਇਹ ਚੈਕ ਵੀ ਨਹੀ ਕਰਦੇ
@ਪੰਜਾਬਦੇਰੰਗ-ਦ4ਸ
@ਪੰਜਾਬਦੇਰੰਗ-ਦ4ਸ Ай бұрын
ਰਿਸ਼ਵਅਤ ਚ ਰਾਜਸਥਾਨ ਇੱਕ ਨੰਬਰ ਤੇ ਤੇ ਪੰਜਾਬ ਵਾਲਿਆ ਨੇ ਵੀ ਹੁਣ ਪ੍ਰਾਈਵੇਟ ਮੁੰਡੇ ਕੁੜੀਆ ਬੈਠਾ ਰੱਖੇ ਨੇ ਪੈਸੇ ਫੜਨ ਨੂੰ
@toppunjabipodcast
@toppunjabipodcast Ай бұрын
@@ਪੰਜਾਬਦੇਰੰਗ-ਦ4ਸ bilkul veere
@LuckySingh-nx6nq
@LuckySingh-nx6nq Ай бұрын
Waheguru ji🙏🙏🙏🙏🙏 ka Khalsa ❤❤❤❤❤Waheguru ji🙏🙏🙏🙏🙏 ki Fateh ji
@sahabvirk5663
@sahabvirk5663 Ай бұрын
Wahguru ji
@troliupdate4648
@troliupdate4648 Ай бұрын
Ghaint❤❤❤❤
@troliupdate4648
@troliupdate4648 Ай бұрын
🎉🎉❤❤❤❤❤❤❤
@troliupdate4648
@troliupdate4648 Ай бұрын
❤❤❤❤❤❤