Пікірлер
@JOTXDeditz
@JOTXDeditz 2 күн бұрын
So very nioeji🎉
@SukhvinderMalhi-y1u
@SukhvinderMalhi-y1u Ай бұрын
Great
@ManjitKaur-f5y
@ManjitKaur-f5y 2 ай бұрын
ਇਹ ਬੰਦ ਹੋਣਾ ਚਾਹੀਦਾ ਜਾਂ ਫੇਰ ਖਾਲਿਸਤਾਨ ਬਣਨਾ ਚਾਹੀਦਾ
@ManjitKaur-f5y
@ManjitKaur-f5y 2 ай бұрын
ਤੂੰ ਤਾੰ ਬੇਰੜਾ ਬੇਰੜੇ ਨੂੰ ਤਾਹਨੇ ਕੰਮ ਨ੍ਹੀ ਕਰਦੇ
@ManjitKaur-f5y
@ManjitKaur-f5y 2 ай бұрын
ਤਹਾਡਾ ਬੇੜਾ ਪ੍ਰਮਾਤਮਾ ਤਬਾਹ ਕਰਦੇ ਅਸ਼ੀਂ ਇਤਹਾਸ਼ ਸ਼ੁਣਨਾ ਗੰਦ ਨਹੀ
@singhbalbir592
@singhbalbir592 7 ай бұрын
Yery,nice,pars,gee
@gurdevsingh9483
@gurdevsingh9483 10 ай бұрын
ਬਾਪੂ ਜੀ ਦੀ ਕਵੀਸ਼ਰੀ ਸੁਣਕੇ ਬਹੁਤ ਸਕੂਨ ਮਿਲਦਾ ਹੈ। ਅਸੀਂ ਛੋਟੇ ਹੁੰਦੇ ਸੁਣ ਲੱਗ ਗਏ ਸੀ। ਉਨੀਁ ਸੌ ਬਾਹਟ ਤੋਂ ਅੱਜ ਵੀ ਸੁਣਕੇ ਬੱਚਪਨ ਯਾਦ ਆ ਜਾਂਦਾ ਹੈ।
@JagjeetSingh-e9c
@JagjeetSingh-e9c 10 ай бұрын
@gurpreetgill8226
@gurpreetgill8226 11 ай бұрын
Koi paras ni ban jana world famous ..
@gurcharansingh6844
@gurcharansingh6844 Жыл бұрын
ਸਕੂਨ ਮਿਲਿਆ ਬਹੁਤ ਬਹੁਤ ਧੰਨਵਾਦ
@prabhpreetsingh9778
@prabhpreetsingh9778 Жыл бұрын
Old is gold
@rachhpalgill1180
@rachhpalgill1180 Жыл бұрын
Thanks Jee
@HarpalSingh-qd5lp
@HarpalSingh-qd5lp Жыл бұрын
Best wishes to you and your friends and Jatha family
@rachhpalgill1180
@rachhpalgill1180 Жыл бұрын
Thanks Jee
@RanjitSingh-sw1gs
@RanjitSingh-sw1gs 10 ай бұрын
❤❤, 35:41 ।
@gurdevsingh9483
@gurdevsingh9483 Жыл бұрын
ਦਿਲੋਂ ਸਲਾਮ ਬਾਪੂ ਪਾਰਸ ਨੂੰ , ਸੱਦਾ ਅਮਰ ਰਹਿਣਗੇ।
@GurdeepDhillon1984
@GurdeepDhillon1984 Жыл бұрын
Parnam bapuu karneel singh ji paras nu
@rachhpalgill1180
@rachhpalgill1180 Жыл бұрын
Thanks
@sidhutinkoniwalaPb03
@sidhutinkoniwalaPb03 Жыл бұрын
ਬਹੁਤ ਵਧੀਆ ਵੱਡੇ ਵੀਰ ਰਛਪਾਲ ਸਿੰਘ ਗਿੱਲ ਆਪਣਾ ਨੰਬਰ ਦਿਓ ਪਲੀਜ਼ ਬਹੁਤ ਬਹੁਤ ਧੰਨਵਾਦ ਜੀ
@sidhutinkoniwalaPb03
@sidhutinkoniwalaPb03 Жыл бұрын
ਬਹੁਤ ਵਧੀਆ ਹਕੀਕਤ ਜੋ ਕਾਫੀ ਸਮੇਂ ਤੋਂ ਪਹਿਲ ਬਿਆਨ ਕੀਤੀ ਨਹੀਂ ਰੀਸ਼ਾ ਰਾਮੂਵਾਲੀਆ ਜਨਾਬ ਦੀਆਂ
@hargobindsinghbrar3923
@hargobindsinghbrar3923 Жыл бұрын
1963 ch pahili var sunia c Ustad ji Karnail Singh Ranjit Singh Chand Singh da akhara Takhtupura Teh Moga Distt Faridkot ch usto bad bahut bar suniya hai
@rachhpalgill1180
@rachhpalgill1180 Жыл бұрын
Thanks Brar Sahib Jee
@SukhvirSingh-ei8kt
@SukhvirSingh-ei8kt Жыл бұрын
ਤੁਹਾਡਾ ਬਹੁਤ ਵਧੀਆ ਉਪਰਾਲਾ ਹੈ ਅੰਕਲ ਜੀਓ ।
@kulvirgharialkulvirgharial4417
@kulvirgharialkulvirgharial4417 Жыл бұрын
ਬੁਹਤ ਹੀ ਵਧੀਆ ਵਾਹ ਬਾਪੂ ਕਰਨੈਲ ਕਵੀਸਰ ਰੱਬ ਨਾਲਹੀ🙏🙏 ਮੇਲ ਕਰਾ ਦਿਤੇ
@ਪਰਮਜੀਤਸਿੰਘਪਾਂਧੀਮੱਝੂਕੇ
@ਪਰਮਜੀਤਸਿੰਘਪਾਂਧੀਮੱਝੂਕੇ Жыл бұрын
ਦਾਸ ਪਰਮਜੀਤ ਸਿੰਘ ਪਾਂਧੀ ਮੱਝੂਕੇ (1978)ਦਾ ਮੇਰਾ ਜਨਮ 🙏🙏🙏🙏🙏🙏
@rachhpalgill1180
@rachhpalgill1180 Жыл бұрын
Thanks Bayee jee
@manpreetsingh1347
@manpreetsingh1347 2 жыл бұрын
ਅਸੀਂ ਛੋਟੇ ਹੁੰਦੇ ਸੁੰਦੇ ਹੁੰਦੇ ਸੀ ਹੁਣ ਸੁਣ ਕੇ ਰੋਣਾ ਆ ਜਾਂਦਾ ਪਿਛਲਾ ਟਾਇਮ ਯਾਦ ਕਰਕੇ ਮਾਂ ਪਿਓ ਵੀ ਯਾਦ ਆ ਜਾਂਦਾ,, ਸੁਣ ਕੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@DarshanSingh-iq2oq
@DarshanSingh-iq2oq 2 жыл бұрын
Very nice 👍
@parasnewsmedia7694
@parasnewsmedia7694 2 жыл бұрын
Old is gold
@harkirat4795
@harkirat4795 2 жыл бұрын
🙏👍
@charansinghchahal5784
@charansinghchahal5784 2 жыл бұрын
Sarban bhi sunao ji
@krishanmannbibrian
@krishanmannbibrian 2 жыл бұрын
paars saab ji di ustit lai shabd mukk jande ne veero....
@jagjeetsingh-ws7fl
@jagjeetsingh-ws7fl 2 жыл бұрын
ਬਹੁਤ ਵਧੀਆ ਪ੍ਰਸੰਗ ਪਾਰਸ ਜੀ ਨੋ ਸੁਣਾਇਆ
@rachhpalgill1180
@rachhpalgill1180 2 жыл бұрын
Thanks
@amarjitshastri6530
@amarjitshastri6530 2 жыл бұрын
ਬਹੁਤ ਵਧੀਆ ਗਾਇਆ ਹੈ। ਬਾਪੂ ਪਾਰਸ ਰਾਮੂਵਾਲੀਆ ਨੁੰ ਸਲਾਮ
@rachhpalgill1180
@rachhpalgill1180 2 жыл бұрын
Thanks Jee
@RanjitSingh-su2gl
@RanjitSingh-su2gl 2 жыл бұрын
Sikhan de bachian nu ah sunaunia chahidian
@rachhpalgill1180
@rachhpalgill1180 2 жыл бұрын
So true
@HarpreetKaur-ib8nt
@HarpreetKaur-ib8nt 2 жыл бұрын
🙏🙏🙏🙏
@rachhpalgill1180
@rachhpalgill1180 2 жыл бұрын
Thanks for your wonderful compliments
@HarpreetKaur-ib8nt
@HarpreetKaur-ib8nt 2 жыл бұрын
🙏🙏🙏🙏
@gurdipsingh3373
@gurdipsingh3373 2 жыл бұрын
Gurdeep Singh Dhillon nathana bathinda
@hakansingh2766
@hakansingh2766 3 жыл бұрын
k9[ਦੇ ਲਈ ਉਨ੍ਹਾਂ
@SukhwinderSingh-ux6zr
@SukhwinderSingh-ux6zr 3 жыл бұрын
ਗਿੱਲ ਸਾਹਿਬ ਜੀ ਰਾਮੂਵਾਲੀਆ ਤੇ ਸੇਖੋਂ ਦਾ ਪ੍ਰਸੰਗ ਭੈਣ ਸਰਸਤੀ ਆਪ ਲੋਡ ਕਰੋ ਜੀ
@balvindersingh5150
@balvindersingh5150 3 жыл бұрын
ਵਾਹ ਬਾਈ ਜੀ ਵਾਹ। ਬਹੁਤ ਖੂਬਸੂਰਤ ਲਾਈਨਾਂ ਲਿੱਖੀਆਂ ਹਨ ਇਕਬਾਲ ਰਾਮੂੰਵਾਲੀਆ ਬਾਈ ਜੀ ਹੋਰਾਂ ਨੇ।
@gurpalsingh5609
@gurpalsingh5609 3 жыл бұрын
ਬਹੁਤ ਹੀ ਵਧੀਆ ਜੀ
@galwantsingh493
@galwantsingh493 2 жыл бұрын
ੰੰਓੇ
@naturehub1568
@naturehub1568 3 жыл бұрын
ਬਹੁਤ ਬਹੁਤ ਧੰਨਵਾਦ ਜੀ ।
@harmansingh-bk9kh
@harmansingh-bk9kh 3 жыл бұрын
ਬੋਹਤ ਖੂਬ ਜੀ
@rachhpalgill1180
@rachhpalgill1180 3 жыл бұрын
Thanks Jee
@davindersinghsidhu7616
@davindersinghsidhu7616 3 жыл бұрын
skoon mil gya sun ke
@no1punjabi983
@no1punjabi983 3 жыл бұрын
ਇਸਤੋਂ ਅਗਲਾ ਪਾਰਟ ਅਪਲੋਡ ਕਰੋ ਜੀ
@ragveersandhu3600
@ragveersandhu3600 3 жыл бұрын
so nyc God bless you brother 🙏🙏
@kulbirsingh1524
@kulbirsingh1524 3 жыл бұрын
Waheguru mehar Karan gi (kulbir army zira)
@rachhpalgill1180
@rachhpalgill1180 3 жыл бұрын
Great great
@SuperCoolSound
@SuperCoolSound 3 жыл бұрын
Great !
@SurjeetSandhuSukhewala
@SurjeetSandhuSukhewala 4 жыл бұрын
ਮੈਂ ਬਾਪੂ ਕਰਨੈਲ ਸਿੰਘ ਜੀ ਪਾਰਸ ਰਾਮੂਵਾਲੀਆ ਜੀ ਨੂੰ ਕਰੋੜਾਂ ਵਾਰ ਝੁਕ ਕੇ ਸਲਾਮ ਕਰਦਾ ਹਾਂ । ਲੋਕ ਦੁਨੀਆਂ ਤੇ ਬਥੇਰੇ ਆਉਂਦੇ ਜਾਂਦੇ ਰਹਿਣਗੇ ਪਰ ਬਾਪੂ ਜੀ ਵਰਗੀ ਸ਼ਖ਼ਸੀਅਤ ਨੇ ਦੁਬਾਰਾ ਇਸ ਦੁਨੀਆਂ ਤੇ ਨਹੀਂ ਆਉਣਾ... 🙏
@rachhpalgill1180
@rachhpalgill1180 2 жыл бұрын
Thanks Bayee Jee
@kulwantsinghbiring1554
@kulwantsinghbiring1554 4 жыл бұрын
ਇਹ ਇਤਿਹਾਸ ਬੰਦੂਕ ਪਿਸਤੌਲ ਅਤੇ ਜੱਟਾ ਵਾਲੇ ਗਾਣੇ ਛੱਡ ਕੇ ਗਾਉਣਾ ਸ਼ੁਰੂ ਕਰੋ ਨਵੇ ਲਿਖਾਰੀ ਵੀਰਾਂ ਨੂੰ ਬੇਨਤੀ
@rachhpalgill1180
@rachhpalgill1180 4 жыл бұрын
ਕੁਲਵੰਤ ਸਿੰਘ ਜੀ ਤੁਹਾਡੇ ਵਿਚਾਰ ਬੜੇ ਕੀਮਤੀ ਹਨ। ਗਾਉਣ ਵਾਲ਼ੇ ਸੱਜਣਾ ਨੂੰ ਇਸ ਉੱਤੇ ਜ਼ਰੂਰ ਗ਼ੌਰ ਕਰਨਾ ਚਾਹੀਦਾ ਹੈ।
@bikkarsingh9714
@bikkarsingh9714 4 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੋ ਜੀ
@kulwantsinghsandhu5083
@kulwantsinghsandhu5083 4 жыл бұрын
ਸਤਿ ਸਿਰੀ ਆਕਾਲ ਜੀ ਬਹੁਤ ਵਧੀਆਂ ਕੰਮ ਕੀਤਾ ਧੰਨਵਾਦ ਹੈ ਜੀ ਪਰ ਕਈ ਬਾਕੀ ਹਨ ਉਹ ਵੀ ਜ਼ਰੂਰ ਪਾਓ ਜੀ
@rachhpalgill1180
@rachhpalgill1180 4 жыл бұрын
Thanks.
@sukwantsingh1228
@sukwantsingh1228 4 жыл бұрын
Good, ramowalao
@ninderghugianvi3243
@ninderghugianvi3243 4 жыл бұрын
Wah ਕਮਾਲ