Пікірлер
@ChamkaurKaleke
@ChamkaurKaleke 7 күн бұрын
Sahi gall batt bai g
@sewaksinghsewakchahal7356
@sewaksinghsewakchahal7356 20 күн бұрын
ਤੂੜੀ ਕਿੰਨੀ ਕ ਪਾਉਣੇ ਬਾਈ
@1372168585
@1372168585 29 күн бұрын
ਗੱਬਣ ਮੱਝ ਨੂੰ ਵੀ ਲੇਟੀ ਪਾਉਣੇ ਹੋ ਵੀਰ।
@ShingaraDhaliwal-ud2ur
@ShingaraDhaliwal-ud2ur Ай бұрын
Bahut vidheya jankari ok. 🎉🎉🎉🎉🎉🎉🎉🎉❤❤❤❤❤❤❤❤❤❤❤❤❤❤❤
@gagumakha4247
@gagumakha4247 Ай бұрын
👌
@user-45674
@user-45674 Ай бұрын
Price please
@Khialadairyfarm-
@Khialadairyfarm- Ай бұрын
140000
@HarmanSingh-wi4rh
@HarmanSingh-wi4rh Ай бұрын
👌🥰😘👌❤️
@gurbhejsandhu3843
@gurbhejsandhu3843 Ай бұрын
ਬਾਈ ਜੀ ਏਰੀਆ ਕਿਹੜਾ ਏ ਆਪਣਾ
@Khialadairyfarm-
@Khialadairyfarm- Ай бұрын
Khiala kalan mansa
@chamkaurnagra6683
@chamkaurnagra6683 Ай бұрын
ਮੱਝ ਗੱਬਨ ਨੀ ਨੀਹ ਰੂਕਦੀ
@PalwindersinghPalwinders-rj2tg
@PalwindersinghPalwinders-rj2tg Ай бұрын
Vr 12ltr milk vali majj nu kina dena din da chana churri, leti ,te vadevea di khal
@Khialadairyfarm-
@Khialadairyfarm- Ай бұрын
2kg Churri 2⅕kg leti 2⅕kg khal
@jassadhillon6924
@jassadhillon6924 Ай бұрын
Y CRS gaban cow pa sakde aa
@akashgill405
@akashgill405 Ай бұрын
Please make video of calf feed
@varindersohivarindersohi4342
@varindersohivarindersohi4342 2 ай бұрын
ਬਹੁਤ ਵਧੀਆ ਵੀਡਿਓ ਜੀ
@varindersohivarindersohi4342
@varindersohivarindersohi4342 2 ай бұрын
ਬਹੁਤ ਵਧੀਆ ਵੀਡਿਓ ਜੀ
@Kanwalrai-i4z
@Kanwalrai-i4z 2 ай бұрын
@lakhwinderkingra1090
@lakhwinderkingra1090 2 ай бұрын
Veer ki rate aa churi da
@Khialadairyfarm-
@Khialadairyfarm- 2 ай бұрын
4100
@amrindersingh8817
@amrindersingh8817 26 күн бұрын
@@Khialadairyfarm-ਕਿੱਨੇ ਕਿੱਲੋ 4100
@inkpreetdeol5195
@inkpreetdeol5195 2 ай бұрын
Bai phone dso apna
@satvirnehal9417
@satvirnehal9417 2 ай бұрын
ਬਾਈ ਜੀ ਅਸੀਂ ਵੀ ਪੳਦੇ ਹਾਂ ਰੂਪ ਸਿੰਘ ਆਂਡਿਆਂ ਵਾਲੀ
@lakhbirsingh6459
@lakhbirsingh6459 Ай бұрын
ਬਾਈ ਜੀ ਕੀ ਰੇਟ ਪੈਦੀ ਚਨਾ ਚੂਰੀ ਅਤੇ ਤੁਸੀਂ ਕਿਥੋ ਮੰਗਵਾਦੇ ਹੋ ਬਾਈ ਇਹਨਾਂ ਕੋਈ ਨੰਬਰ ਦਿਉ ਜੀ
@baltejjalal1093
@baltejjalal1093 2 ай бұрын
Very very Nice bro
@Parwindersgh
@Parwindersgh 2 ай бұрын
ਵੀਰੇ ਅੱਜ ਮੱਝ ਨੂੰ ਟੀਕਾ ਲਵਾਇਆ , ਪਹਿਲਾਂ ਕੱਲਾ CRS ਦਿੰਦਾ ਸੀ, ਹੁਣ CRS vardan repeater ਮਿਕਸ ਕਰਕੇ ਹਫਤਾ ਹੋ ਗਿਆ ਦੇ ਰਿਹਾ ਸੀ, ਅੱਜ ਟੀਕਾ ਲਵਾਇਆ ਹੁਣ ਅੱਗੇ ਇਹ ਪਾਊਡਰ ਪਾਵਾ ਜਾ ਬੰਦ ਕਰਦਾ Please reply ਵੀਰ
@Khialadairyfarm-
@Khialadairyfarm- 2 ай бұрын
ਇੱਕਲਾ CRS ਦੇ ਦਿਓ ਬਾਈ।
@Platform_agri_information
@Platform_agri_information 2 ай бұрын
Good Information
@jagsirsingh4652
@jagsirsingh4652 2 ай бұрын
Good bro
@Parwindersgh
@Parwindersgh 2 ай бұрын
ਭਿਓ ਕੇ ਜਾ ਰਿੰਨ ਕੇ
@Khialadairyfarm-
@Khialadairyfarm- 2 ай бұрын
ਰਿੰਨ ਕੇ
@SumitKumar-xe1hh
@SumitKumar-xe1hh 2 ай бұрын
ਬਰਾਂਡਾ ਤਾ ਠੀਕ ਹੈ ਪਰ ਸਾਹਮਣੇ ਕੰਦ ਤੇ ਖਿੜਕੀਆਂ ਤੇ ਰੋਸ਼ਨਦਾਨ ਹੋਣੇ ਚਾਹੀਦੇ ਸਨ ਤਾਕਿ ਹਵਾ ਆਰ ਪਾਰ ਹੋ ਜਾਵੇ
@harvindersingh2724
@harvindersingh2724 2 ай бұрын
Nake puhso no kane dane ji roj
@Khialadairyfarm-
@Khialadairyfarm- 2 ай бұрын
10g
@nippunshergillshergill2614
@nippunshergillshergill2614 2 ай бұрын
Gud veer🎉
@user-45674
@user-45674 2 ай бұрын
Area khera ha ji
@Khialadairyfarm-
@Khialadairyfarm- 2 ай бұрын
Mansa
@hardeepbhullar1998
@hardeepbhullar1998 2 ай бұрын
ਸਹੀ ਗੱਲ ਬਾਈ
@RaghvirSingh-e1o
@RaghvirSingh-e1o 2 ай бұрын
🙏👍❤👌
@chamkaurnagra6683
@chamkaurnagra6683 2 ай бұрын
❤❤🎉🎉
@user-45674
@user-45674 2 ай бұрын
Kine thale magva sakde ghat to ghat
@Dasi-n5z
@Dasi-n5z 2 ай бұрын
Tu q rahke tusi chade ho koi hor na rak lave is li gala karde ho
@Jugraj_sandhu
@Jugraj_sandhu 2 ай бұрын
ਚਨੇ ਦੀ ਚੂਰੀ ਕਿਨੇ ਰੁ ਕਿਲੋ ਆ
@JasbirSingh-fk7ii
@JasbirSingh-fk7ii 2 ай бұрын
ਪੱਥਰ ਦੀ ਛਾਤ ਪਾਉਣੀ ਗਲਤ ਕੰਮ ਹੈ ਜੋ ਕਿ ਪਸ਼ੂਆਂ ਲਈ ਖਤਰਨਾਕ ਹੈ। ਅੱਜ ਕੱਲ ਬਹੁਤ ਹਲਕੇ ਮਜਬੂਤ ਸਮਾਨ ਛੱਤ ਪਾਉਣ ਲਈ ਮਿਲਦੇ ਹਨ।
@pushpindersingh3048
@pushpindersingh3048 2 ай бұрын
Good
@SukhwinderSingh-tj9vv
@SukhwinderSingh-tj9vv 2 ай бұрын
ਬਹੁਤ ਬਹੁਤ ਵਧੀਆ ਬੀਰ ਜੀ ਸੁੱਖਾ ਬੱਛੋਆਣਾ
@ShinderMaan-yg5xc
@ShinderMaan-yg5xc 2 ай бұрын
Bht vadhiya aa veere vraanda
@chamkaurnagra6683
@chamkaurnagra6683 2 ай бұрын
ਫੋਨ ਨੰਬਰ
@gurpreetsinghbrar8522
@gurpreetsinghbrar8522 2 ай бұрын
Nice information veer ji
@RahulRana-pj5lb
@RahulRana-pj5lb 2 ай бұрын
Sukha dena chaya milermixter ya bhigo k khel m
@Khialadairyfarm-
@Khialadairyfarm- 2 ай бұрын
Bhigo k dana m
@kalasingh7599
@kalasingh7599 2 ай бұрын
ਬਾਕੀ ਸਭ ਵਧੀਆ ਵੀਰ ਪਰ ਛੱਤ ਵਾਲਾ ਪੱਥਰ ਸਭ ਤੋਂ ਮਾੜਾ ਕਿਉਂਕਿ ਇਸ ਵਿਚ ਸ਼ਰੀਆ ਨਹੀਂ ਹੁੰਦਾ ਵੀਰ ਇਹ ਟੁੱਟ ਜਾਦਾ ਤਿੰਨ ਸਾਲ ਪਹਿਲਾਂ ਅਸੀਂ ਇਸ ਲਾਲ ਪੱਥਰ ਦੀ ਛੱਤ ਪਾਈ ਸੀ ਪਾਉਂਦੇ ਸਮੇਂ ਟੁੱਟ ਗਿਆ ਸੀ ਜਿਸ ਵਿੱਚ ਮੇਰੇ ਖੁੱਦ ਦੇ ਸੱਟਾਂ ਲੱਗੀਆਂ ਵੀਰ ਪੰਜ ਆਪਰੇਸ਼ਨ ਹੋਏ ਤੇ ਸਿਰਫ ਜਾਨ ਬਚੀ ਇਹ ਪੱਥਰ ਭੁੱਲ ਕੇ ਵੀ ਨਾ ਪਾਉ
@ManjeetChahal-0089
@ManjeetChahal-0089 2 ай бұрын
👍👍👍
@rajvindharsingh7236
@rajvindharsingh7236 2 ай бұрын
ਵੀਰ g ਲਾਲ ਪੱਥਰ ਦਾ ਇਕ ਪੀਸ ਕਿੰਨੇ ਦਾ
@Khialadairyfarm-
@Khialadairyfarm- 2 ай бұрын
35 ਰੁਪਏ ਫੁੱਟ
@kalasingh7599
@kalasingh7599 2 ай бұрын
ਇਹ ਨਾਂ ਪਾਈਂ ਵੀਰ ਲਾਲ ਪੱਥਰ
@rajvindharsingh7236
@rajvindharsingh7236 2 ай бұрын
@@kalasingh7599 ko veer
@sukhisandhu4900
@sukhisandhu4900 2 ай бұрын
​@@rajvindharsingh7236silen far janda y
@5_ਆਬ1313Sra
@5_ਆਬ1313Sra Ай бұрын
ਠੰਡੀਆਂ ਸ਼ੀਟਾ ਪਾਓ ਵੀਰ (ਤਾਪਮਾਨ ਦਾ ਬਹੁਤ ਫਰਕ ਰਹਿੰਦਾ)
@chamkaursinghmaanmaan6598
@chamkaursinghmaanmaan6598 2 ай бұрын
❤❤❤❤❤❤❤❤
@rajansingh6020
@rajansingh6020 3 ай бұрын
🎉🎉🎉🎉🎉🎉❤❤❤❤❤❤
@Royallook720
@Royallook720 3 ай бұрын
❤️❤️❤️❤️❤️ good buffalo nice 👍
@satnam_bhangu.1915
@satnam_bhangu.1915 3 ай бұрын
👌👌👍
@satnam_bhangu.1915
@satnam_bhangu.1915 3 ай бұрын
ਬਹੁਤ ਵਧੀਆ ਡੇਅਰੀ ਫਾਰਮ ਆ
@tejay4755
@tejay4755 3 ай бұрын
ਪਸ਼ੂ ਤਾਜੇ ਇਕ ਟਾਈਮ ਦੁੱਧ ਦੇਣ ਲੱਗ ਗੇ ਕੋਈ ਦਵਾਈ ਦੱਸੋ
@JariaDairyfarm
@JariaDairyfarm 3 ай бұрын
ਬਾਈ ਇਨ੍ਹਾਂ ਤਿੰਨਾਂ ਚੀਜ਼ਾਂ ਦੀ ਮਾਤਰਾ ਤਾਂ ਦੱਸ ਦਿੰਦੇ ਕਿਹੜੀ ਚੀਜ਼ ਕਿੰਨੀਂ ਮਾਤਰਾ ਵਿੱਚ ਦੇਣੀ ਹੈ