KZ
bin
Негізгі бет
Қазірдің өзінде танымал
Тікелей эфир
Ұнаған бейнелер
Қайтадан қараңыз
Жазылымдар
Кіру
Тіркелу
Ең жақсы KZbin
Фильм және анимация
Автокөліктер мен көлік құралдары
Музыка
Үй жануарлары мен аңдар
Спорт
Ойындар
Комедия
Ойын-сауық
Тәжірибелік нұсқаулар және стиль
Ғылым және технология
Жазылу
CHAK DE PUNJAB
ਰਾਜਨੀਤੀ, ਮਜਦੂਰ, ਕਿਸਾਨੀ ਮਸਲੇ, ਮਨੋਰੰਜਨ, ਖੇਡ ਆਦਿ ਦੀ ਜਾਣਕਾਰੀ ਸੰਬੰਧਿਤ ਵੀਡੀਓ ਦੇਖਣ ਲਈ ਚੱਕ ਦੇ ਪੰਜਾਬ ਚੈਨਲ ਨੂੰ Subscribe ਕਰੋ l
Subscribe to Chak De Punjab Channel to watch videos related to politics, labour, farming issues, entertainment, sports information etc.
Whats aap no 62848 41974
1:19
ਗਮਲੇ ਤੇ ਸਜਾਵਟੀ ਫੁੱਲਾਂ ਦੀ ਸਭ ਤੋਂ ਸਸਤੀ ਦੁਕਾਨ । ਹੋਲ ਸੇਲ ਰੇਟ ਤੋਂ ਵੀ ਘੱਟ ਕੀਮਤ ਤੇ ਖਰੀਦੋ ।
Ай бұрын
6:38
ਜੇਕਰ ਆਹ ਬੰਦੇ ਦੀਆਂ ਗੱਲਾਂ ਤੇ ਗੌਰ ਨਾ ਕੀਤਾ ਤਾਂ ਇਕ ਦਿਨ ਪਛਤਾਉਗੇ ਪੰਜਾਬੀਓ ।
Ай бұрын
2:52
ਮੈਂ 100% ਅੰਗਹੀਣ ਹੋਣ ਦਾ ਸਰਾਪ ਭੋਗ ਰਹੀ ਹਾਂ । ਕਿਸੇ ਕੰਮ ਨਾ ਆਏ ਡਿਗਰੀਆਂ ਤੇ ਡਿਪਲੋਮੇ ।
Ай бұрын
4:58
ਮਿਸਤਰੀ ਦੀਆਂ ਬਣੀਆਂ ਟਰਾਲੀਆਂ ਦੇ ਦੂਰ ਦੂਰ ਹੁੰਦੇ ਨੇ ਚਰਚੇ। ਬਾਹਰਲੇ ਸੂਬਿਆਂ ਤੋਂ ਆਰਡਰ ਹੁੰਦੇ ਨੇ ਬੁੱਕ ।
Ай бұрын
1:52
ਹੁਣ ਜੱਟਾਂ ਨੂੰ ਕਰਨੀ ਮਜ਼ਦੂਰਾਂ ਵਾਂਗੂੰ 12 12 ਘੰਟੇ ਦਿਹਾੜੀ ।
Ай бұрын
5:05
ਪਿੰਡ ਜਵਾਹਰਕੇ ਦੀ ਪੰਚਾਇਤ ਵੱਲੋਂ ਮਤਾ ਪਾ ਕੇ ਪ੍ਰਵਾਸੀਆਂ ਨੂੰ ਪਿੰਡ ਵਿੱਚੋਂ ਕੱਢਣ ਦੀ ਅਸਲੀ ਸੱਚਾਈ ।
Ай бұрын
2:00
ਖੂੰਡੇ ਵਾਲੇ ਬਾਬੇ ਨੇ ਫਿਰ ਕਰਤੇ ਕਿਸਾਨ ਲੀਡਰਾਂ ਦੇ ਚਿਹਰੇ ਨੰਗੇ ।
Ай бұрын
3:16
ਖੂੰਡੇ ਵਾਲੇ ਬਾਬੇ ਨੇ ਖੋਲ ਦਿੱਤੇ ਕਿਸਾਨ ਆਗੂਆਂ ਦੇ ਗੁੱਝੇ ਭੇਤ।
Ай бұрын
2:04
ਅਸੀਂ ਸੰਵਿਧਾਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕੰਮ ਕਰਾਂਗੇ- ਡਿਪਟੀ ਕਮਿਸ਼ਨਰ ਮਾਨਸਾ
Ай бұрын
2:07
ਅੱਕੇ ਹੋਏ ਕਿਸਾਨਾਂ ਨੇ ਘੇਰ ਲਈ ਡੀਸੀ ਦੀ ਗੱਡੀ। ਫੇਰ ਦੇਖੋ ਕੀ ਬਣਿਆ।
Ай бұрын
4:55
ਲੋਕਾਂ ਦਾ ਕੀਮਤੀ ਸਮਾਨ ਖਾਣ ਲੱਗ ਪਈਆਂ ਮਾਨਸਾ ਸ਼ਹਿਰ ਦੀਆਂ ਸੜਕਾਂ।
Ай бұрын
5:56
ਕਮਾਲ ਦਾ ਬੰਦਾ ਲੋਕਾਂ ਨੂੰ ਕੁਇੰਟਲ ਦੇ ਕੁਇੰਟਲ ਫਰੀ ਵੰਡ ਦਾ ਹੱਥੀ ਤਿਆਰ ਕਰਕੇ ਅਚਾਰ ।
Ай бұрын
12:23
ਇਕ ਬੂਟੇ ਤੇ ਲੱਗਦੇ ਨੇ ਕੁਇੰਟਲ ਟਮਾਟਰ, ਬੇਰੀ ਨੂੰ ਲੱਗਦੇ ਨੇ ਸੇਬਾਂ ਵਰਗੇ ਬੇਰ। Rajpal nursari sukhasingh wala
Ай бұрын
14:55
ਇੱਥੇ ਕੀਤਾ ਜਾਂਦਾ ਸੂਗਰ ਦਾ ਪੱਕਾ ਤੇ ਬਹੁਤ ਹੀ ਸਸਤਾ ਗਰੰਟੀ ਸੁਦਾ ਇਲਾਜ ।
Ай бұрын
3:14
ਆਪ ਦੇ ਐਮਐਲਏ ਨੇ ਗਰੀਬ ਮਜ਼ਦੂਰਾਂ ਦੇ ਲਈ ਕਰਤਾ ਵੱਡਾ ਐਲਾਨ। ਗਰੀਬ ਹੋਏ ਖੁਸ਼ ।
Ай бұрын
2:10
ਪੈਸੇ ਦੀ ਕਮੀ ਨਹੀਂ ਆਉਣ ਦੇਵਾਂਗਾ ਤੁਸੀਂ ਕੰਮ ਕਰਨ ਵਾਲੇ ਬਣੋ- ਵਿਧਾਇਕ ਗੁਰਪ੍ਰੀਤ ਬਣਾ ਵਾਲੀ ।
Ай бұрын
1:59
ਮਾਨ ਸਰਕਾਰ ਹੁਣ ਪਿੰਡਾਂ ਦੇ ਪੰਚਾਂ ਨੂੰ ਸੌਂਹ ਚੁਕਵਾਉਣ ਲਈ ਕੀਤਾ ਸਮਾਗਮ ਦਾ ਆਯੋਜਨ ।
2 ай бұрын
2:00
ਅਗਨੀ ਵੀਰਾਂ ਦੇ ਲਈ ਪੰਜਾਬ ਸਰਕਾਰ ਨੇ ਕੀਤਾ ਵੱਡਾ ਐਲਾਨ ।
2 ай бұрын
0:58
ਪੰਜਾਬ ਦੇ ਵਿੱਚ ਤਿੰਨ ਸਰਕਾਰੀ ਛੁੱਟੀਆਂ ਦਾ ਹੋਇਆ ਐਲਾਨ। PUNJAB SCHOOL 3 DAYS HOLIDAYS.
2 ай бұрын
1:00
BREAKING NEWS ਪੰਜਾਬ ਦੇ ਸਕੂਲਾਂ ਨਾਲ ਜੁੜੀ ਅਹਿਮ ਖਬਰ ਆਈ ਸਾਹਮਣੇ ।
2 ай бұрын
5:30
ਗਰੀਬ ਮਾਤਾ ਦੀ ਮਦਦ ਕਰਨ ਲਈ ਪਹੁੰਚਿਆ ਐਨਆਰਆਈ ਪਰਿਵਾਰ
2 ай бұрын
7:33
ਅੱਜ ਹਜ਼ਾਰਾਂ ਕਿਸਾਨ ਕਰਨਗੇ ਭਗਵੰਤ ਮਾਨ ਦੀ ਕੋਠੀ ਦਾ ਘਿਰਾਓ।
3 ай бұрын
9:48
ਮਹਿਲਾ ਸਰਪੰਚ ਉਮੀਦਵਾਰ ਨੇ ਕੀਤੇ ਪਿੰਡ ਵਾਸੀਆਂ ਲਈ ਦਿਲ ਖੋਲ ਕੇ ਵੱਡੇ ਐਲਾਨ
3 ай бұрын
9:05
ਆਹ ਨੌਜਵਾਨ ਗਰੀਬ ਕੁੜੀਆਂ ਦੇ ਨਾਲ ਖੜ ਗਿਆ ਡੱਟ ਕੇ।
3 ай бұрын
16:08
ਸਾਬਕਾ ਫੌਜੀ ਦਾ ਪਰਿਵਾਰ ਸਰਪੰਚੀ ਦੀ ਚੋਣ ਲੜਨ ਲਈ ਚੋਣ ਮੈਦਾਨ ਵਿੱਚ ਆਇਆ ।
3 ай бұрын
13:47
ਪਰਵਿੰਦਰ ਝੋਟੇ ਨੇ ਲੋਕਾਂ ਨੂੰ ਗੁਮਰਾਹ ਕਰਕੇ ਸਰਪੰਚੀ ਲੈਣ ਵਾਲਿਆਂ ਦੇ ਚੱਕ ਤੇ ਪਰਦੇ ।
3 ай бұрын
9:05
ਜੇ ਪਿੰਡ ਦਾ ਸਰਪੰਚ ਹੋਵੇ ਤਾਂ ਹੋਵੇ ਇਸ ਸਰਪੰਚ ਵਰਗਾ/ village chotiyan sarpanch
3 ай бұрын
2:05
ਸਰਪੰਚੀ ਦੀ ਵੋਟ ਪਾਉਣ ਤੋਂ ਪਹਿਲਾਂ ਆਹ ਵੀਡੀਓ ਜਰੂਰ ਦੇਖੋ ।
3 ай бұрын
15:18
ਬੋਲੀ ਲਾ ਕੇ ਸਰਪੰਚ ਚੁਣਨ ਤੋਂ ਪਹਿਲਾਂ ਆਹ ਵੀਡੀਓ ਜਰੂਰ ਦੇਖੋ
3 ай бұрын
Пікірлер
@JashanAddiwal-o2y
8 сағат бұрын
Very good sir
@BaljeetSingh-k2p2l
Күн бұрын
DHAN..DHAN..GURU..RAM..DAS..G..KIRPA..KARAN..VEER..G..P.P..JANDA..BAD..
@skindersingh4248
2 күн бұрын
Very nice ji
@BabbarKhalsa-h8r
3 күн бұрын
ਵਾਹਿਗੁਰੂ ਜੀ। ਪਹਿਲਾਂ ਜੈ ਜਵਾਨ ਜੈ ਕਿਸਾਨ ਵਾਲਾ ਨਹਿਰਾ ਲਗੜਾ ਹੋ ਗਿਆ। ਪਿੰਡਾਂ ਵਿਚ ਮਜ਼ਦੂਰਾ ਨਾਲ ਧੱਕਾ ਹੁੰਦਾ ਹੈ। ਪਿੰਡ ਦਾਨ ਸਿੰਘ ਵਾਲੇ ਵਿਚ ਮੋਹਤਵਾਰ ਬੰਦੇ ਮਜ਼ਦੂਰਾ ਦੇ ਘਰ ਫੂਕ ਦਿੱਤੇ। ਪਿੰਡ ਕੋਠੇ ਇੰਦਰ ਸਿੰਘ ਵਾਲੇ ਵਿਚ ਇਕ ਮਜ਼ਦੂਰ ਰੰਡੀ ਔਰਤ ਤੋ ਸ਼ਰੇਆਮ ਸਰਪੰਚੀ ਖੋਕੇ ਕੀਤੀ। ਕਿਸੇ ਨੇ ਵੀ ਕਿਸਾਨ ਜਥੇਬੰਦੀ ਨੇ ਇਸ ਦਾ ਇਤਰਾਜ਼ ਨਹੀਂ ਕੀਤਾ। ਵੇਖ ਚੁਪ ਰਹਿ।ਜੇ ਦਿਲੀ ਜਿਤਨੀ ਹੈ।ਤਾ ਪਿੰਡਾਂ ਵਿਚੋਂ ਮਜ਼ਦੂਰਾਂ ਨਾਲ ਹੁੰਦੇ ਧਕੇ ਰੋਕੋ। ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@sukhveersidhu8081
3 күн бұрын
God bless you sir eda vichaar nu mukh rakh ke har pind vich camp lgao
@harkiratgill659
4 күн бұрын
ਘਰ ਘਰ ਨਹੀਂ ਜੰਮਦੇ ਇਸ ਤਰ੍ਹਾਂ ਦੇ ਵੀਰ ਅਫ਼ਸਰ ਸਾਡੀ ਉਮਰ ਵੀ ਜੱਟਾਂ ਤਹਾਨੂੰ ਲੱਗ ਜਾਵੇ ਵੀਹ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਗੁਰੂ ਜੀ ਫਤਹਿ
@AvtrKaur
4 күн бұрын
Bhot vadiya laga sunke
@HappyMann-e8h
5 күн бұрын
❤❤❤❤
@KingAu.55
5 күн бұрын
Sir dasma dsaund boht vdiya gall aa par jihde vadde ips police offcer lokaan de hakk de paise te ohna da khoon chooan lagg jaan ohna da ki hall aa.
@SandeepKumar-zh8le
5 күн бұрын
Wahe Guru ji
@HappyMann-e8h
6 күн бұрын
❤❤❤
@nippymanuke9510
6 күн бұрын
❤❤ nice
@SukhdevSingh-kk5yh
7 күн бұрын
Right
@kuldeepsingh-gt1wy
7 күн бұрын
Really very nice 100% true
@HappyMann-e8h
7 күн бұрын
❤❤❤
@HappyMann-e8h
7 күн бұрын
❤❤
@HappyMann-e8h
7 күн бұрын
❤❤❤❤❤
@HappyMann-e8h
7 күн бұрын
❤❤❤❤❤❤
@gurmeetsinghsandhu5485
8 күн бұрын
Good
@HappyMann-e8h
10 күн бұрын
ਸਯੁੰਕਤ ਕਿਰਸਾਨ ਮੋਰਚਾ ਜਿੰਦਾਬਾਦ
@mohanjitsingh2409
10 күн бұрын
ਇਹ 🐏🐏🐏🐏🐏🐏🐏🐏🦙🦙🦙🦙🦙🦙 ਤੁਸੀਂ
@HappyMann-e8h
12 күн бұрын
ਸਯੁੰਕਤ ਕਿਰਸਾਨ ਮੋਰਚਾ ਵੀ ਅਗਾਂਹ ਵਧਣ ਦੀ ਫ਼ਰਾਕ ਵਿੱਚ ਜਾਪ ਰਿਹਾ ਹੈ।
@KulwantSingh-j4y
13 күн бұрын
Ager. Delewall. Fut. PUe. Hai. Tusi. Batho. Ansh ta
@sukhrajlamba7691
13 күн бұрын
ਪੈਸਾ. ਕੱਠੇ. ਕਰਕੇ. ਖਾ. ਕਮਰਾਡ
@HappyMann-e8h
15 күн бұрын
❤❤❤
@BalkarSingh-w6c
15 күн бұрын
🐕🦺🐕🦺
@HappyMann-e8h
15 күн бұрын
ਜਗਜੀਤ ਸਿੰਘ ਡੱਲੇਵਾਲ ਜਿੰਦਾਬਾਦ
@ParamjitSingh-v8d
15 күн бұрын
🐕🦺🐕🦺🐕🦺👞
@MeetManjeet-j2y
16 күн бұрын
Waheguru 🙏
@MeetManjeet-j2y
16 күн бұрын
Waheguru 🙏
@HappyMann-e8h
18 күн бұрын
ਲੋਕ ਏਕਤਾ ਜਿੰਦਾਬਾਦ
@gurnams265
20 күн бұрын
ਧਰਨੇ ਤੇ ਜਾ ਰੌਲਾ ਨਾ ਪਾਇਆ
@HappyMann-e8h
21 күн бұрын
ਲੋਕ ਏਕਤਾ ਜਿੰਦਾਬਾਦ
@BaljitKaur-z5e
23 күн бұрын
ਤੁਸੀ ਅੱਗੇ ਹੋ ਕੇ ਗਲ ਕਰੋ
@bahadursingh9718
23 күн бұрын
ਤੂੰ ਰੁਲਦਿਆਂ ਟਿਕ ਜਾ ਸ੍ਰ ਜਗਜੀਤ ਸਿੰਘ ਡੱਲੇਵਾਲ ਜੀ ਨੂੰ ਨੀਵਾਂ ਝੁਕਾਉਣਾ ਚਾਹੁੰਦੇ ਹੋ।
@kripalsingh8309
23 күн бұрын
Ja oye chabla
@MrSingh-ii6yl
28 күн бұрын
ਤੂੰ ਤਾਂ ਕਹਿ ਰਿਹਾ ਸੀ ਕਿ ਮੈਂ ਕੁੱਟ ਕੇ ਨਸ਼ੇ ਛਡਾਊਂ ਬੋਲੀ ਬੜੀ ਛੇਤੀ ਬਦਲੀ। ਮੈਦਾਨ ਵਾਲੀ ਗੱਲ ਠੀਕ ਜੇਕਰ ਨੌਜਵਾਨ ਕਿਤਾਬਾਂ ਨਾਲ ਸਾਂਝ ਪਾਉਣ ਤਾਂ ਆਪੇ ਉਤੇ ਵਾਲੀ ਥੱਲੇ ਕਰ ਲੈਣਗੇ।
@HappyMann-e8h
Ай бұрын
❤❤❤❤
@HappyMann-e8h
Ай бұрын
❤❤❤❤
@HappyMann-e8h
Ай бұрын
❤❤❤
@HappyMann-e8h
Ай бұрын
❤
@HappyMann-e8h
Ай бұрын
❤
@HappyMann-e8h
Ай бұрын
❤❤❤
@surindersingh-tj2vb
Ай бұрын
Bapu. Ji. Saray. Ikathay. Ho. Jo. Punjab. Nu. Bachao. ❤❤❤❤❤
@lakhwinderbrar537
Ай бұрын
Hunda krda kuj ni dushna dujeyaa te
@GurjeetSingh-cj6pm
17 күн бұрын
ਚਵਲਾ ਤੇਰੇ ਮਗਰ ਕੁਤੀ ਵੀ ਨਹੀਂ ਡਾਲੇਵਾਲ ਜ਼ਿੰਦਾਬਾਦ ਹੈ ਲੀਡਰ ਕਿਸਾਨ ਦਾ
@HappyMann-e8h
Ай бұрын
❤❤❤
@JoginderSingh-pu8se
Ай бұрын
Masse ragar narka cho dekh ke soch reha hona badal ta mea ta inna papia agge bahut chota han imna mu gal vich gold medal vi paya hai
@HappyMann-e8h
Ай бұрын
❤❤❤❤
@GrgVxv
Ай бұрын
ਦਿੱਲੀ ਕਿਸਾਨੀ ਧਰਨੇ ਵਿੱਚ ਸਭ ਤੋਂ ਜਿਆਦਾ ਰਾਜੇਵਾਲ ਰੋਲ ਦੂ। ਰੋਲ ਮਾਰਨ ਵਾਲੇ ਗੰਦਾ ਵੀ ਇਨਾ ਲੋਕਾਂ ਨੇ ਲੱਖਾਂ ਲੋਕਾਂ ਨੂੰ ਬੇਵਕੂਫ ਬਣਾਇਆ। ਵੋਟਾਂ ਦੇ ਵਿਕ ਗਏ ਬਕਾਊ ਮਾਲ ਹੈ ਪੰਜਾਬੀਓ ਇਹਨਾਂ ਲੋਕਾਂ ਮੰਗਣ ਨਾ ਲੱਗੋ ਸੱਚੇ ਇਨਸਾਨ ਦੇ ਮਗਰ ਲੱਗੋ ਡੱਲੇਵਾਲ ਸੁੱਚਾ ਇਨਸਾਨ ਹੈ। ਸਾਫ ਕੰਮ ਕਰਦਾ ਹੈ।
@GrgVxv
Ай бұрын
ਰੁਲਦੂ ਰੁਲਦੂ ਹੀ ਆ। ਰਾਜੇਵਾਲ। ਤਿੰਨ ਚਾਰ ਬੰਦੇ ਹੋਰ ਆ ਜਿਨਾਂ ਨੇ ਕਿਸਾਨੀ ਧਰਨਾ ਦਿੱਲੀ ਦੇ ਵਿੱਚ। ਲੱਖਾਂ ਲੋਕਾਂ ਨੂੰ ਪਾਗਲ ਬਣਾਇਆ। ਇੱਕ ਦੋ ਵੋਟਾਂ ਕਰਕੇ। ਤੁਸੀਂ ਲੋਕ ਵਿਕਾਊ ਆ। ਜਿਹੜੇ ਬੰਦੇ ਸੱਚੇ ਆ ਅੱਜ ਭੁੱਖ ਹੜਤਾਲ ਤੇ ਬੈਠੇ ਆ। ਸ਼ੰਭੂ ਬਾਰਡਰ ਤੇ ਬੈਠੇ ਆ। ਤੁਸੀਂ ਕਿਹੜੇ ਮੂੰਹ ਨਾਲ ਜਾਓਗੇ। ਕਿਉਂਕਿ ਤੁਸੀਂ ਵਿਕਾਊ ਆ ਚਾਰ ਪੰਜ ਬੰਦੇ। ਦਿੱਲੀ ਕਿਸਾਨੀ ਧਰਨੇ ਦਾ ਬੇੜਾ ਗਰਕ ਤੁਸੀਂ ਕੀਤਾ ਸੀ ਸ਼ਰਮ ਦਾ ਘਾਟਾ ਡੁੱਬ ਜਾਓ ਰੱਬ ਦੇ ਘਰ ਲੇਖਾ ਦੇਣਾ ਪੈਣਾ ਨਾ ਜਮੀਨ ਨਾਲ ਜਾਣੀ ਨਾ ਪੈਸਾ ਨਾਲ ਜਾਣਾ ਇੱਕ ਬੰਦੇ ਦੀ ਜੁਬਾਨ ਨਾਲ ਜਾਣੀ ਕਿ ਬੰਦਾ ਚੰਗਾ ਹੁੰਦਾ ਸੀ। ਤੁਸੀਂ ਲੋਕਾਂ ਨੇ ਗੁਰੂ ਦੀ ਲਾਜ਼ਮ ਨਹੀਂ ਰੱਖੀ। ਉਸ ਦਿਨ ਵੀ ਦੀਪ ਸਿੱਧੂ ਵੀਰ ਨੂੰ ਮਾੜਾ ਕਹਿੰਦੇ ਸੀ। ਤੁਸੀਂ ਲੋਕਾਂ ਨੇ ਗਰਦਾਰੀ ਕੀਤੀ। ਤੁਸੀਂ ਗਦਾਰ ਹੋ ਬਕਾਊ ਮਾਲ