Пікірлер
@Skjattz
@Skjattz 2 күн бұрын
Bhut Vdhia work aa bai da wadh ton wadh support kro Bai Gurpreet
@harbanskaur8146
@harbanskaur8146 3 күн бұрын
ਬਹੁਤ ਵਧੀਆ ਜਾਣਕਾਰੀ ਦਿਤੀ ਹੈ
@punjabiweatherchannel
@punjabiweatherchannel 3 күн бұрын
💧💧💧💧💧💧💧💧
@m.k.aulakh1094
@m.k.aulakh1094 3 күн бұрын
Please send link so that we can contact you.
@sandeepsammu
@sandeepsammu 3 күн бұрын
Contact no. Is given in video sir
@MonuDasuya
@MonuDasuya 3 күн бұрын
ਭਾਜੀ ਇਹਨੂੰ ਇੰਸੂਲੇਸ਼ਨ ਕਹਿੰਦੇ 10 ਰੁਪਏ ਸਕੇਅਰ ਫੁੱਟ ਮਿਲਦੀ ਹੈ ਤੇ ਪਲੇਨ ਫੇਵਰ 25 ਰੁਪਏ ਸਕੇਅਰ ਫੁੱਟ
@sandeepsammu
@sandeepsammu 3 күн бұрын
Ok brother
@Balraj-zq7yn
@Balraj-zq7yn 3 күн бұрын
Sir falor t lan vaste
@sandeepsammu
@sandeepsammu 3 күн бұрын
Video mein no. Diya hai brother call kr lo
@jotsidhu9297
@jotsidhu9297 3 күн бұрын
ਜੋ। ਟੈਂਕੀਆਂ ਆਪ ਬਨਾਈਆ ਹਨ ਇਟਾ ਦੀਆਂ ਉਨ੍ਹਾਂ ਦਾ ਕੀ ਹੱਲ ਹੈ
@sandeepsammu
@sandeepsammu 3 күн бұрын
Cement aali tanki ch ta garm hunda nhi hona ?
@MonuDasuya
@MonuDasuya 2 күн бұрын
@@jotsidhu9297 ਢਲੀ ਵਾਲਾ ਚੋਨਾ ਫੇਰੋ ਫੈਵੀ ਕੋਲ ਪਾ ਕੇ ਫੇਰੋ ਪਾਜੀ
@LakhwinderDas-pe5kk
@LakhwinderDas-pe5kk 4 күн бұрын
Location ji
@sandeepsammu
@sandeepsammu 4 күн бұрын
Mandi kalanwali (Sirsa)
@sidhurureke
@sidhurureke 6 күн бұрын
ਬਹੁਤ ਵਧੀਆ ਬਾਈ ਜੀ ਸਾਡੇ ਕੋਲ ਹੀ ਆ
@User19navneet
@User19navneet 6 күн бұрын
Ticket ki veer ji
@r.s.g4606
@r.s.g4606 6 күн бұрын
Location ki a bro?
@sandeepsammu
@sandeepsammu 6 күн бұрын
ਹੰਢਿਆਇਆ ਨੇੜੇ ਬਰਨਾਲਾ ਸਹਿਰ
@r.s.g4606
@r.s.g4606 2 күн бұрын
@@sandeepsammuok ji
@arjunsharma9632
@arjunsharma9632 9 күн бұрын
Vir ji manu ty tahade age 25 saal lagde hy tusi keha 15 saal ho gy kam kardy nu
@gurdaat.4275
@gurdaat.4275 9 күн бұрын
ਇਹ ਬੇਕਾਰ ਨੇ. ਕਦੇ ਪਿੰਡ ਖਰੌੜੇ ਜਿਲਾ ਫਤੀਹਗੜ ਸਾਹਿਬ ਜਾ ਕੇ ਰੇੜੀਆ ਦੇਖੋ. ਮਸਹੂਰ ਪਿੰਡ ਆ ਭਾਰਤ ਚ ਰੇੜੀਆ ਲਈ
@chahal-pbmte
@chahal-pbmte 11 күн бұрын
ਇਹਨਾਂ ਦੋਨਾਂ ਦੀਆਂ ਗੱਲਾਂ ਸੁਣਕੇ ਹਾਸਾ ਆਉਂਦੈ। ਅਰਲਾਸੇਟ ਹੀ ਬੋਲੀ ਜਾਂਦੇ ਨੇ। ਪਹਿਲਾਂ ਕਹਿੰਦਾ ਐਮ ਆਰ ਐਫ ਦੇ ਟਾਇਰ ਪਾਉਂਦੇ ਹਾਂ ਪਿੱਛੋਂ ਟੀਵੀਐਸ ਦੇ ਵਿਖਾਈ ਜਾਂਦਾ। ਦੂਸਰਾ ਆਪ ਹੀ ਕਹੀਂ ਜਾਂਦਾ ਹਾਂ ਬਾਈ ਤੁਸੀਂ ਮਜ਼ਬੂਤ ਬਹੁਤ ਬਣਾਉਂਦੇ ਹੋ।
@hargobandagriworks1966
@hargobandagriworks1966 11 күн бұрын
jo koj lok paba la ta oopadene aa
@XEnFarmer1974
@XEnFarmer1974 11 күн бұрын
ਕਿਸੇ ਵੀ ਮਿਸਤਰੀ ਤੋਂ ਓਹਦੀ ਚੀਜ਼ ਬਾਰੇ ਪੁੱਛੋ ਤਾਂ ਉਹ ਆਵਦੀ ਖਾਸੀਅਤ ਦੱਸਣ ਦੀ ਬਜਾਏ ਇਹੀ ਆਖੀ ਜਾਣਗੇ ਕਿ ਲੋਕ ਆਹ ਲਾਈ ਜਾਂਦੇ ਨੇ ਲੋਕ ਓਹ ਲਾਈ ਜਾਂਦੇ ਨੇ, ਦੂਜੇ ਨੂੰ ਨੀਵਾਂ ਦਿਖਾਉਣ ਤੇ ਜੋਰ ਲਾ ਦਿੰਦੇ ਨੇ।
@msmaninder450
@msmaninder450 19 күн бұрын
ਫਰੰਟ ਵਾਸਤੇ ਕੋਈ wpcਹੈ ਕੋਈ ਜਾਣਕਾਰੀ ਦਿਉ
@msmaninder450
@msmaninder450 18 күн бұрын
please back
@msmaninder450
@msmaninder450 18 күн бұрын
comments
@msmaninder450
@msmaninder450 19 күн бұрын
ਬਹੁਤ ਵਧੀਆ ਮੈ ਲਵਾਈਆ ਜੀ
@anmolsangha
@anmolsangha 23 күн бұрын
Nice bro
@baljeetkaur6338
@baljeetkaur6338 25 күн бұрын
Very nice good job god bilass you❤❤❤❤❤❤
@user-uq1qz9xc6f
@user-uq1qz9xc6f 25 күн бұрын
31000, wala
@user-uq1qz9xc6f
@user-uq1qz9xc6f 25 күн бұрын
Veer ji ASI lena mil jayega
@manjitsidhuvlog
@manjitsidhuvlog Ай бұрын
good
@User13000
@User13000 Ай бұрын
Very good
@User13000
@User13000 Ай бұрын
Nice
@User13000
@User13000 Ай бұрын
👍👍
@bhagwansinghmannmann6658
@bhagwansinghmannmann6658 Ай бұрын
Waheguru ji mehar karn sabh te
@sidhuadesh4604
@sidhuadesh4604 Ай бұрын
ਬਹੁਤ ਵਧੀਆ ਵੀਰ ਰੂਹ ਖੁਸ਼ ਕਰਤੀ , ਇਹ ਸਭ ਕੰਮ ਸਾਨੂੰ ਮਾਣ ਨਾਲ ਕਰਨੇ ਪੈਣਗੇ ਘੰਟਿਆਂ ਦੇ ਹਿਸਾਬ ਪੈਸੇ ਬਨਣਗੇ
@jagseerjaggi4663
@jagseerjaggi4663 Ай бұрын
V good bro
@KamalSingh-td8sk
@KamalSingh-td8sk Ай бұрын
ਜਿਸ ਨੂੰ ਕੰਮ ਦਾ ਤਰੀਕਾ ਉਸਦੀ ਇਥੇ ਅਮਰੀਕਾ
@rajindersingh8014
@rajindersingh8014 Ай бұрын
Best wishes
@knowledgegrow4500
@knowledgegrow4500 Ай бұрын
ਵੇਖ ਕੇ ਰੂਹ ਖੁਸ਼ ਹੋ ਗਈ ਵੀਰ ❤
@daljitkaur8628
@daljitkaur8628 Ай бұрын
Very nice 👍
@5_Aab1313Sra
@5_Aab1313Sra Ай бұрын
ਬਹੁਤ ਵਧੀਆ ਵਿਚਾਰ ਆਹ ਖਾਲਸਾ ਜੀ ਤੁਹਾਡੇ, ਵਾਹਿਗੁਰੂ ਤਰੱਕੀਆਂ ਬਖਸ਼ਣ 🙏👌
@GurpreetSingh-jg8pw
@GurpreetSingh-jg8pw Ай бұрын
Price bhut mehga hai
@AkashSingh-en9mk
@AkashSingh-en9mk Ай бұрын
Very good Quality ❤❤
@GurpreetSingh-jg8pw
@GurpreetSingh-jg8pw Ай бұрын
Pattarkara tu dukaandaar di v sun liya kar apni hi gall kri jana
@GurkiratSingh-cg4eh
@GurkiratSingh-cg4eh Ай бұрын
Veer ji sofa lena hove
@simransaini2791
@simransaini2791 Ай бұрын
Bag nai dikhaye 🧳
@IqbalSingh-gy3vs
@IqbalSingh-gy3vs Ай бұрын
Sir prize vi das2
@raminderkaur5583
@raminderkaur5583 Ай бұрын
Lg ac 1,5 tan inwater ac 5 star price
@IqbalSingh-gy3vs
@IqbalSingh-gy3vs Ай бұрын
LG da ac da ki prize hai sir
@manisha27092
@manisha27092 Ай бұрын
Very nice
@user-on6lx3zm1n
@user-on6lx3zm1n Ай бұрын
Veere 31 hjaar ch ki ki cheej de rehe o
@sandeepsammu
@sandeepsammu Ай бұрын
ਕਾਲ krlo g ditte hoye no. Te
@kritika7267
@kritika7267 Ай бұрын
Security can be broken easily
@seetalrani2470
@seetalrani2470 Ай бұрын
Shop kithe a
@ManiSingh-yw9be
@ManiSingh-yw9be Ай бұрын
atoz store malerkotla
@balligharangna
@balligharangna Ай бұрын
Gd bro♥️♥️♥️
@ravinderkaurgill3698
@ravinderkaurgill3698 Ай бұрын
Amazing Address????
@sandeepsammu
@sandeepsammu Ай бұрын
Video ch contact Ditta hai g
@satwinderkaur4772
@satwinderkaur4772 Ай бұрын
Pp and phone no location
@sandeepsammu
@sandeepsammu Ай бұрын
ਕਾਲ ਕਰਲੋ ਜੀ ਮੈਡਮ ਨੰਬਰ ਦਿੱਤਾ ਆ ਵੀਡੀਓ ਚ
@erjatt3382
@erjatt3382 Ай бұрын
ਮਾਲ ਫੁੱਲ ਕਾਟੋ ਫੁੱਲਾਂ ਤੇ😂😂😂😂
@manreetkaur3768
@manreetkaur3768 Ай бұрын
Nice wallpaper