#0043

  Рет қаралды 33,097

Virasat Media Canada

Virasat Media Canada

Күн бұрын

Пікірлер: 47
@VirasatMediaCanada
@VirasatMediaCanada 10 ай бұрын
Studio Whatsapp: 94173-06321 / +1(416)837-1515 ਸਤਿਕਾਰ ਸਹਿਤ ਆਪ ਨੂੰ ਦੱਸਣਾ ਚਾਹੁੰਦੇ ਹਾਂ ਕਿ ਵਿਰਾਸਤ ਮੀਡੀਆ ਕੈਨੇਡਾ ( TV / Radio and You tube channal ) ਉਹਨਾਂ ਲੋਕਾਂ ਨੂੰ ਦਰਸ਼ਕਾਂ ਦੇ ਸਨਮੁੱਖ ਕਰਨ ਲਈ ਉਪਰਾਲਾ ਕਰ ਰਿਹਾ ਹੈਂ ਜਿੰਨਾਂ ਕੋਲ ਜ਼ਿੰਦਗੀ ਦਾ ਅਥਾਹ ਤਜ਼ਰਬਾ ਹੈ ਅਤੇ ਆਪਣੇ ਖੇਤਰ ਦੇ ਧਨੀ ਹਨ । ਜੇਕਰ ਤੁਸੀਂ ਵੀ ਸਾਡੇ ਨਾਲ ਆਪਣਾ ਤਜਰਬਾ ਸਾਂਝਾ ਕਰਨਾ ਚਾਹੁੰਦੇ ਹੋ ਤਾਂ ਵਿਰਾਸਤ ਮੀਡੀਆ ਦੀ ਟੀਮ ਨਾਲ ਸੰਪਰਕ ਕਰ ਸਕਦੇ ਹੋਂ ।
@vickyhanda8013
@vickyhanda8013 9 ай бұрын
ਬਹੁਤ ਵਧੀਆ ਉਪਰਾਲਾ ਕੀਤਾ ਜੀ ਤੁਸੀ
@vikasKumar-to9uy
@vikasKumar-to9uy 9 ай бұрын
Bilkul sachi gla bai ❤ man gy prava ahi kuch hunda aj kal you right 👍
@KundanSingh-ff8wt
@KundanSingh-ff8wt 9 ай бұрын
ਕੈਟਰਿੰਗ ਵਾਲੇ ਅਕਸਰ ਹਰ ਚੀਜ਼ ਸਸਤੀ ਤੇ ਘਟੀਆ ਕਿਸਮ ਦੀ ਵਧੀਆ ਢੰਗ ਨਾਲ ਪਰੋਸਦੇ ਹਨ।
@zorasingh1521
@zorasingh1521 10 ай бұрын
ਪੂਰਾ ਸੱਚ ਦੱਸਿਆ,ਅਸੀਂ ਵੀ 23 ਸਾਲ ਤੋਂ ਕੰਮ ਕਰਦੇ ਆ,ਪਰ ਡੀ ਜੇ ਵਾਲੇ ਕੰਮ ਤੋਂ ਪਰਹੇਜ਼ ਰੱਖਿਆ,ਮੈਂ ਪ੍ਰੋਗਰਾਮ ਤੋਂ ਬਾਅਦ ਪੈਸੇ ਲੈਣ ਗਿਆ ਸਾਡੇ ਕੰੱਪ ਅਤੇ ਪਲੇਟ ਵਿਚ ਚਾਹ ਲੈ ਆਏ ਮੇਰੇ ਬਹੁਤ ਔਖੀ ਚਾਹ ਲੰਘੀ
@BSMANN-pi1ek
@BSMANN-pi1ek 9 ай бұрын
ਬਾਈ ਕਿਹੜਾ ਸ਼ਹਿਰ ਹੈ ਵੀਰੇ
@akash.kahlon33
@akash.kahlon33 3 ай бұрын
Tuci kehra paise shadde hone paise lye oi hone jinna sman ghatt janda
@highmind3636
@highmind3636 9 ай бұрын
ਬਹੁਤ ਪੰਜਾਬੀ ਤਾਂ ਕੈਨੇਡਾ ਵਿੱਚ ਵੀ ਪੈਸੇ ਦੱਬਣ ਲਈ ਮਸ਼ਹੂਰ ਨੇ. ਗੁਰਬਾਣੀ ਨੂੰ ਮੰਨਕੇ ਕੋਈ ਰਾਜ਼ੀ ਨੀ, ਰੱਬ ਈ ਰਾਖਾ
@sarajmanes4505
@sarajmanes4505 10 ай бұрын
ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਜੀ ਵੀਰ ਜੀ ਅਸੀ ਪੋਡਕਾਸਟ ਸੁਣਕੇ ਖੱਟੇ ਮਿੱਠੇ ਤਜਰਬੇ ਕਰਦੇ ਹਾ ਪਰ ਇਕ ਬਾਣੀਆ ਸੇਠ ਬੰਦਾ ਹੀ ਇਹ ਕੌੜੇ ਮਿੱਠੇ ਤਜਰਬੇ ਹਜਮ ਕਰ ਸਕਦਾ ਹੈ ਤੁਸੀ ਕਿਸੇ ਵਪਾਰੀ ਆੜਤੀਆ ਯਾ ਫਿਰ ਕੋਈ ਸੇਠ ਬੰਦੇ ਪੋਡਕਾਸਟ ਕਰੋ ਪਰ ਮੈਨੂ ਨਹੀ ਲੱਗਦਾ ਕੋਈ ਤਿਆਰ ਹੋਵੇਗਾ ਕਿਉਂਕਿ ਸਾਡੇ ਵਿੱਚ ਤੇ ਬਾਣੀਏ ਵਿੱਚ ਇਹ ਫਰਕ ਹੈ ਇਕ ਦੂਜੇ ਦੀ ਗੱਲ ਨਹੀ ਕਰਦਾ ਤਾਹੀ ਕਾਮਯਾਬ ਹੈ ਜਿਉਂਦੇ ਵੱਸਦੇ ਰਹੋ ਰੱਬ ਰਾਖਾ ਧੰਨਵਾਦ ਜੀ 🙏🙏🙏🙏🙏
@dharamvirxsingh
@dharamvirxsingh 9 ай бұрын
ਕੋਈ ਨੀ ਥੋੜਾ time ਹੀ ਆ ਲੋਕਾਂ ਨੇ ਪ੍ਰੋਗਰਾਮ ਕਰਾਉਣੇ ਹੀ ਬੰਦ ਕਰ ਦੇਣੇ ਆ ਬੇਰੋਜ਼ਗਾਰੀ peak ਤੇ ਆ ਜਿਹਨਾਂ ਨੂੰ ਭੰਡ ਦੇ ਆ ਸਭ ਤੋਂ ਜਿਆਦਾ ਪੈਸੇ ਵੀ ਓਹੀ ਸੁੱਟਦੇ ਆ ਬਾਕੀ ਚੰਗਾ ਮਾੜਾ ਹਰ ਪਾਸੇ ਮਿਲ ਜਾਂਦਾ ਪਰ ਏਹਦਾ ਬੋਲਣਾ ਚੰਗਾ ਨਹੀਂ ਕੋਈ ਕਸਰ ਨੀ ਛੱਡੀ ਬੇਜ਼ਤੀ ਕਰਨ ਚ ਜਿਹਨਾ ਦੇ ਸਿਰ ਤੋਂ ਖਾਈ ਦਾ ਓਹਨਾ ਨੂੰ ਤਾਂ ਬਖਸ਼ਦਓ
@sukhgill3800
@sukhgill3800 10 ай бұрын
ਵੀਰ ਜੀ ਪਰੇਮ ਕੰਡਕਟਰ ਦੀ ਵੀਡੀਓ ਲੈ ਕੇ ਆਵੋ
@AVTARGILL561
@AVTARGILL561 9 ай бұрын
Bot sohna lagya y jma sachayii dassi y ne hr ik nu sun na chaheeda eh ta jo nwi mdeer nu sikhan nu mile
@HMT5911di
@HMT5911di 10 ай бұрын
ਇਹ ਕਹਿੰਦਾ ਮੇਰੀ ਗੋਗੜ ਵੀ ਇਸੇ ਕੰਮ ਵਿਚੋਂ ਫੁੱਲ ਭਰਦੀ ਹੈ, ਪਰ ਭਰਨ ਵਾਲੇ 97% ਲੋਕ ਵੀ ਇਹਦੇ ਹਿਸਾਬ ਨਾਲ ਮਲੰਗ ਹੀ ਹਨ ਮਤਲਬ ਇਹ ਕਿ ਬੰਦੇ ਆਪ ਹੀ ਲਾਹਨਤੀ ਹਨ
@dharamvirxsingh
@dharamvirxsingh 9 ай бұрын
ਹਾਂ ਜਿਹਨਾਂ ਨੂੰ ਭੰਡ ਦੇ ਆ ਸਭ ਤੋਂ ਜਿਆਦਾ ਪੈਸੇ ਵੀ ਓਹੀ ਸੁੱਟਦੇ ਆ ਬਾਕੀ ਚੰਗਾ ਮਾੜਾ ਹਰ ਪਾਸੇ ਮਿਲ ਜਾਂਦਾ ਪਰ ਏਹਦਾ ਬੋਲਣਾ ਚੰਗਾ ਨਹੀਂ ਕੋਈ ਕਸਰ ਨੀ ਛੱਡੀ ਬੇਜ਼ਤੀ ਕਰਨ ਚ
@brar1694
@brar1694 10 ай бұрын
Sachia gallan ❤❤
@satwindermatharu3855
@satwindermatharu3855 9 ай бұрын
ਸੱਚੀਆਂ ਗੱਲਾਂ ਨੇ ਪਰ ਚੁਬਣ ਗੀਆਂ ਸੂਲਾਂ ਵਾਂਗੂੰ....😂😂😂😂 ਇਨਸਾਨ ਦੀ ਫਿਤਰਤ ਜਾ ਵਾਹ ਪਏ ਜਾਣੀਏ ਜਾ ਰਾਹ ਪਏ ਜਾਣੀਏ
@baljinderkaler1713
@baljinderkaler1713 10 ай бұрын
Bilkul Sach veere ne Dasiya ji God bless you veere
@BhindersinghBhinder-bq9lg
@BhindersinghBhinder-bq9lg 10 ай бұрын
ਪਰੋਡਕਾਸਟ ਨਾਲ ਬੰਦੇ ਦੀ ਗਾਹਕੀ ਵਧਦੀ ਹੁੰਦੀ ਹੈ ਪਰ ਬਾਈ ਤੇਰੀ ਗਾਹਕੀ ਘਟੁਗੀ😮😮
@satwindermatharu3855
@satwindermatharu3855 9 ай бұрын
ਦੁਕਾਨਦਾਰੀ ਨਾਲ ਲੋਕਾਂ ਦੀ ਅਸਲ ਫਿਤਰਤ ਦਾ ਪਤਾ ਲਗਦਾ. ਬਾਹਰੋਂ ਭਾਵੇਂ ਬੱਲੇ ਬੱਲੇ ਹੋਵੇ ਪਰ ਜਦ ਪੈਸੇ ਦੇ ਲੈਣ ਦੇਣ ਦੀ ਗੱਲ ਚੱਲੇ ਫੇਰ ਪਤਾ ਲਗਦਾ..ਮਾਲਕ ਭਾਵੇਂ 100 ਵਿਘੇ ਦਾ ਹੋਵੇ ਪਤਾ ਕਣਕ 2 ਰੁਪਏ ਕਿੱਲੋ ਅਲੀ ਭਾਲਦੇ ਆ ਲੋਕ
@swaransingh6284
@swaransingh6284 10 ай бұрын
Good
@FaraattaTv
@FaraattaTv 10 ай бұрын
Main pura simple vivah karouna gurughar ch hi , rabb mehar kare Koi vadia Simple privarak kuri lab jave . Lok jameena khothi dhek k rishte karde aa
@BaldevSingh-su2bp
@BaldevSingh-su2bp 10 ай бұрын
Thanks🙏🙇🙏🙇🙏🙇
@PunjabiMunde-f9m
@PunjabiMunde-f9m 10 ай бұрын
ਹਰ ਇੱਕ ਨੂੰ ਬਦਨਾਮ ਕੀਤਾ।ਸਭ ਲੋਕ ਬੁਰੇ ਬਸ ਤੁਸੀ ਚੰਗੇ। ਬਕਵਾਸ ਪਰੋਡਕਾਸਟ
@dharamvirxsingh
@dharamvirxsingh 9 ай бұрын
ਹਾਂ ਜਿਹਨਾਂ ਨੂੰ ਭੰਡ ਦੇ ਆ ਸਭ ਤੋਂ ਜਿਆਦਾ ਪੈਸੇ ਵੀ ਓਹੀ ਸੁੱਟਦੇ ਆ ਬਾਕੀ ਚੰਗਾ ਮਾੜਾ ਹਰ ਪਾਸੇ ਮਿਲ ਜਾਂਦਾ ਪਰ ਏਹਦਾ ਬੋਲਣਾ ਚੰਗਾ ਨਹੀਂ
@americanandpunjabilifevlog3951
@americanandpunjabilifevlog3951 10 ай бұрын
Very interesting experience
@DaulatDass-z9f
@DaulatDass-z9f 10 ай бұрын
ਮੇਰੇ ਵੀਰ ਵਿਰੋਧ ਤੇਰਾ ਜਾਇਜ਼ ਹੈ,ਪਰ ਪੋਡਕਾਸਟ ਵਾਲਿਆਂ ਨੇ ਸਿਰਫ ਉਹੀ ਦੱਸਿਆ ਜੋ ਸਮੇਂ ਦੇ ਮੁਤਾਬਿਕ ਹੋ ਰਿਹਾ ਹੈ 8: ਇਹਨਾਂ ਦਾ ਕੋਈ ਵੀ ਪ੍ਰੋਗਰਾਮ ਹੋਵੇ ਉਸ ਦੇ ਪਿੱਛੇ ਸਚਾਈ ਛਿਪੀ ਹੁੰਦੀ ਹੈ।ਮ
@JasbirSingh-mw1vr
@JasbirSingh-mw1vr 9 ай бұрын
ਸਹੀ ਹੈ ਵੀਰ ਜੀ।ਗਲਾਂ ਤਾਂ ਸਚੀਆਂ ਕਰਦਾ ਟੈਂਟ ਵਾਲਾ ਵੀਰ
@jagdeeppanjeta7991
@jagdeeppanjeta7991 10 ай бұрын
ਵੀਰ ਜੇ ਇਹ ਕੰਮ ਇਹਨਾ ਮਾੜਾ ਛੱਡ ਕਿਉ ਨੀ ਦਿੰਦੇ?? ਕਿਉ ਆਪਾ ਲੋਕਾਂ ਨੂੰ ਬੁਰਾ ਬਣਾਈ ਜਾਨੇ ਆ
@dharamvirxsingh
@dharamvirxsingh 9 ай бұрын
ਹਾਂ ਜਿਹਨਾਂ ਨੂੰ ਭੰਡ ਦੇ ਆ ਸਭ ਤੋਂ ਜਿਆਦਾ ਪੈਸੇ ਵੀ ਓਹੀ ਸੁੱਟਦੇ ਆ ਬਾਕੀ ਚੰਗਾ ਮਾੜਾ ਹਰ ਪਾਸੇ ਮਿਲ ਜਾਂਦਾ ਪਰ ਏਹਦਾ ਬੋਲਣਾ ਚੰਗਾ ਨਹੀਂ
@gopi2bhatti
@gopi2bhatti 9 ай бұрын
ਬਿਲਕੁਲ ਸੱਚ ਵਿਆਹਾਂ ਤੇ ਬਜ਼ੁਰਗਾਂ ਨੂੰ ਕਈ ਨਹੀਂ ਪੁੱਛਦਾ ਉਹ ਮੈਲੇ ਪੁਰਾਣੇ ਕੱਪੜੇ ਪਾਈ ਫਿਰਦੇ ਆ
@manjitsinghsandhu9169
@manjitsinghsandhu9169 10 ай бұрын
ਬੀਬੀਆਂ ਨੇ ਕੀ ਕਰਨੇ ਹੁੰਦੇ ਤੁਹਾਡੇ ਭਾਂਡੇ ਤੁਹਾਡੇ ਵੇਟਰ ਹੀ le ਜਾਂਦੇ ਹੋਣਗੇ
@balvirdhaliwal1041
@balvirdhaliwal1041 10 ай бұрын
ਇਹ ਨੂੰ ਕਹਿੰਦੇ ਨੇ ਪੈਸੇ ਦੇ ਕੇ ਬੇਇੱਜ਼ਤੀ ਖਰੀਦਣੀ।
@DavinderSingh-mc8ui
@DavinderSingh-mc8ui 9 ай бұрын
Dit Mohali, rai silh?
@sukhgill3800
@sukhgill3800 10 ай бұрын
Veer ji tant wale te ghar de bhande v le jande ne pleta glass baltia steel dia oh v death ch jvan boy di c asr jo water hunde oh le jande sade leady bhandya wal jandia nhi
@KundanSingh-ff8wt
@KundanSingh-ff8wt 9 ай бұрын
ਸਿਰਫ 5% ਗੱਲਾਂ ਠੀਕ ਹੈ, ਬਾਕੀ Host ਨੂੰ ਪ੍ਰਭਾਵਿਤ ਕਰਨ ਲਈ ਝੂਠ ਹੀ ਬੋਲਿਆ ਗਿਆ ਹੈ,
@KushSidhu-k4m
@KushSidhu-k4m 10 ай бұрын
👍👍👍👍👍👌👌👌👌
@kulvinderhappy8671
@kulvinderhappy8671 9 ай бұрын
ਇਹ ਵੇਟਰਾ ਦੀ ਗਿਣਤੀ ਦੱਸ ਕੇ ਫੇਰ ਗਣਾਂ ਕੇ ਵਾਦ ਵਿਚ ਅੱਧੇ ਕਰਦੇ 😅
@JasbirSingh-mw1vr
@JasbirSingh-mw1vr 9 ай бұрын
ਦੋ ਤਿੰਨ ਵਾਰ ਗਿਣਤੀ ਕਰ ਸਕਦੇ ਹੋ ਵੇਟਰਾਂ ਦੀ।
@Khushal_farm
@Khushal_farm 10 ай бұрын
Bhaou tun saari interview ch baki community de lokan nu Bina naam laye badnaam kitaa but akhir ch tun proper Rai Sikh community da naoun liyaa...why...
@kulvinderhappy8671
@kulvinderhappy8671 9 ай бұрын
ਭਰਾਵਾਂ ਮੈ ਸੁਣਿਆ ਤੁਸੀਂ ਜਦੋਂ ਥਾਲ਼ੀ ਦਾ ਪੰਜ ਹਜ਼ਾਰ ਮੰਗਦੇ ਅਗਲਾ ਮਹਿੰਗੀਆਂ ਆ ਕਹਿੰਦਾ ਅਗੋਂ ਤੁਸੀਂ ਕਹਿੰਦੇ ਜਨਾਬ ਅਸੀ ਤਾਂ ਦੱਸ ਹਜ਼ਾਰ ਆਲੀ ਥਾਲ਼ੀ ਲਾਈਂ। ਫੇਰ ਕੀ ਕਰੇਂ। ਤੁਸੀਂ ਵੀ ਖਾਧੀ ਨਹੀਂ ਲਿਬੜੀ ਥਾਲ਼ੀ ਦੇਖਦੇ
@sukhwindersingh.2399
@sukhwindersingh.2399 10 ай бұрын
Bass shadio na koi punjab ch Hor mudde mukk ge
@KushSidhu-k4m
@KushSidhu-k4m 10 ай бұрын
Virasat. Media. CANADA. Jaswinder Yaad🇨🇦
@TheRajDhaliwal
@TheRajDhaliwal 10 ай бұрын
Disliked
@jagjeetsinghsraa6848
@jagjeetsinghsraa6848 10 ай бұрын
Lahantiyo online world class ho rhi aaa paise mod dyo bai de , kudiya kyu demand krdiya stories,reeles krke
@harjindersingh5685
@harjindersingh5685 10 ай бұрын
Ajj ta jayda bakwas e a
@sukhgill3800
@sukhgill3800 10 ай бұрын
Koi bewkoof hona wetar nu roti tea sab to phalna deui di ha aundya
@gursewakgill7925
@gursewakgill7925 9 ай бұрын
Bakwas
When Cucumbers Meet PVC Pipe The Results Are Wild! 🤭
00:44
Crafty Buddy
Рет қаралды 61 МЛН
Special Podcast with Mintu Gurusaria | SP 25 | Punjabi Podcast
2:38:45
Punjabi Podcast
Рет қаралды 327 М.