08 of 42 Japu Pauri 5 ਥਾਪਿਆ ਨ ਜਾਇ ਕੀਤਾ ਨ ਹੋਇ ॥

  Рет қаралды 11,486

Sach Khoj Academy

Sach Khoj Academy

Күн бұрын

• ★ ਜਪੁ | Japu - ਮਹਲਾ ੧ ਥਾਪਿਆ ਨ ਜਾਇ ਕੀਤਾ ਨ ਹੋਇ ॥ ਆਪੇ ਆਪਿ ਨਿਰੰਜਨੁ ਸੋਇ ॥ ਜਿਨਿ ਸੇਵਿਆ ਤਿਨਿ ਪਾਇਆ ਮਾਨੁ ॥ ਨਾਨਕ ਗਾਵੀਐ ਗੁਣੀ ਨਿਧਾਨੁ ॥ ਗਾਵੀਐ ਸੁਣੀਐ ਮਨਿ ਰਖੀਐ ਭਾਉ ॥ ਦੁਖੁ ਪਰਹਰਿ ਸੁਖੁ ਘਰਿ ਲੈ ਜਾਇ ॥ ਗੁਰਮੁਖਿ ਨਾਦੰ ਗੁਰਮੁਖਿ ਵੇਦੰ ਗੁਰਮੁਖਿ ਰਹਿਆ ਸਮਾਈ ॥ ਗੁਰੁ ਈਸਰੁ ਗੁਰੁ ਗੋਰਖੁ ਬਰਮਾ ਗੁਰੁ ਪਾਰਬਤੀ ਮਾਈ ॥ ਜੇ ਹਉ ਜਾਣਾ ਆਖਾ ਨਾਹੀ ਕਹਣਾ ਕਥਨੁ ਨ ਜਾਈ ॥ ਗੁਰਾ ਇਕ ਦੇਹਿ ਬੁਝਾਈ ॥ ਸਭਨਾ ਜੀਆ ਕਾ ਇਕੁ ਦਾਤਾ ਸੋ ਮੈ ਵਿਸਰਿ ਨ ਜਾਈ ॥੫॥ ★ ------------------ ★
ਸਚੁ ਖੋਜ ਅਕੈਡਮੀ ਗੁਰਮਤਿ ਦੀ ਰੌਸ਼ਨੀ ਵਿੱਚ ਆਤਮ ਖੋਜ ਅਤੇ ਇਸ ਖੋਜ ਮਾਰਗ ਉੱਤੇ ਚੱਲ ਕੇ ਪਰਮਗਤਿ ਨੂੰ ਕਿਵੇਂ ਪ੍ਰਾਪਤ ਕੀਤਾ ਜਾਵੇ, ਦੇ ਉਦੇਸ਼ ਨੂੰ ਸਮਰਪਿਤ ਹੈ । ਧਰਮ ਸਿੰਘ ਨਿਹੰਗ ਸਿੰਘ, ਸਚੁ ਖੋਜ ਅਕੈਡਮੀ ਦੇ ਬਾਨੀ ਹਨ ਅਤੇ ਅਕੈਡਮੀ ਗੁਰਮਤਿ ਦੀ ਸਹਾਇਤਾ ਨਾਲ ਵਿਸ਼ਵ ਵਿੱਚ ਏਕਤਾ, ਸ਼ਾਂਤੀ, ਨਿਆਂ, ਮਨੁੱਖੀ ਅਧਿਕਾਰ ਅਤੇ ਵਾਤਾਵਰਣ ਦੀ ਸੰਭਾਲ ਦੇ ਨਾਲ-ਨਾਲ ਮਨੁੱਖਤਾ ਨੂੰ ਦਰਪੇਸ਼ ਚੁਣੌਤੀਆਂ ਨੂੰ ਹੱਲ ਕਰਨ ਵਾਸਤੇ, ਵਿਸ਼ਵ ਭਰ ਦੇ ਲੋਕਾਂ ਨੂੰ ਧਰਮ ਦੀ ਜ਼ਿੰਮੇਵਾਰੀ ਬਾਰੇ ਜਾਗਰੂਕ ਕਰਨ ਲਈ ਸਮਰਪਿਤ ਹੈ ।
★✫ __ ⥈⥈ ⌘ ⇹⇹ __ ✫★
सचु खोज अकादमी गुरमति की रोशनी में आत्म खोज तथा इस खोज के मार्ग पर चलकर परमगति को कैसे प्राप्त किया जाए, के उद्देश्य को समर्पित है । धर्म सिंह निहंग सिंह, सचु खोज अकादमी के संस्थापक हैं और अकादमी गुरमति की सहायता से विश्व में एकता, शांति, न्याय, मानवाधिकार तथा पर्यावरण की सुरक्षा के साथ-साथ मानवता के सामने खड़ी चुनौतियों का समाधान करने के लिए, विश्व भर के लोगों को, धर्म की ज़िम्मेवारी के बारे में जागरूक करने के लिए समर्पित है ।
★✫ __ ⥈⥈ ⌘ ⇹⇹ __ ✫★
𝐓𝐡𝐞 𝐒𝐚𝐜𝐡 𝐊𝐡𝐨𝐣 𝐀𝐜𝐚𝐝𝐞𝐦𝐲 - the Academy for Discovering the Truth - is dedicated to the pursuit of timeless spiritual wisdom (Gurmat), and how to reach enlightenment. The non-profit Academy was founded by Dharam Singh Nihang Singh, and uses spiritual wisdom to raise awareness about religion’s responsibility to strengthen unity, peace, justice, human rights and environmental protection, and how to overcome the challenges of humankind.
★✫ __ ⥈⥈ ⌘ ⇹⇹ __ ✫★
⟳⯮ 𝐋𝐢𝐧𝐤𝐬 ⯬⟲
➊ 𝐋𝐢𝐧𝐤𝐭𝐫𝐞𝐞: linktr.ee/sachk...
➋ 𝐒𝐚𝐛𝐚𝐝𝐤𝐨𝐬𝐡 𝐖𝐞𝐛𝐬𝐢𝐭𝐞: gurmukhisabadko...
➌ 𝐓𝐰𝐢𝐭𝐭𝐞𝐫: / sachkhojacademy
➍ 𝐀𝐧𝐝𝐫𝐨𝐢𝐝 𝐀𝐩𝐩: play.google.co...
➎ 𝐋𝐢𝐭𝐞𝐫𝐚𝐭𝐮𝐫𝐞: sachkhojacadem...
⥃✫★ 𝐄-𝐦𝐚𝐢𝐥 𝐔𝐬 𝐚𝐭 - 𝘴𝘢𝘤𝘩𝘬𝘩𝘰𝘫𝘢𝘤𝘢𝘥𝘦𝘮𝘺@𝘨𝘮𝘢𝘪𝘭.𝘤𝘰𝘮 ★✫⥂
#dharamsinghnihangsingh #sachkhojacademy #shabadkirtan #sikhhistory #gurbanistatus #dasamgranth #japjisahib #sikhraaj #sukhmanisahib #sukhshanti #wahegurusimran #sgpc #gyanvichar #dipression #gyandarpan #religion #triacharitter #murtipooja #akalustat #naamsimran #nirvair #nirbhaunirvair #akathkatha #gurbanivichar #waheguru #shabadvichar #Gurbani #meditation #spirituality Contact number - +91 9896192233

Пікірлер: 24
@mohindersingh1233
@mohindersingh1233 4 ай бұрын
❤❤❤❤❤ Satnam Bapuji
@gurjitsidhu2569
@gurjitsidhu2569 Жыл бұрын
ਮਹਾਨ ਵਿਦਵਾਨ ਬਾਬਾ ਧਰਮ ਸਿੰਘ ਜੀ ਵਾਹਿਗੁਰੂ ਜੀ ਤੁਹਾਡੀ ਉਮਰ ਲੰਬੀ ਕਰੇ ਵਾਹਿਗੁਰੂ ਜੀ ਤੁਹਾਡੇ ਤੇ ਨਦਿਰ ਬਣਾਈ ਰੱਖੇ
@gurjitsidhu2569
@gurjitsidhu2569 Жыл бұрын
ਧੰਨ ਬਾਬਾ ਧਰਮ ਸਿੰਘ ਜੀ
@Amandeepsingh-ck8qc
@Amandeepsingh-ck8qc 6 ай бұрын
❤❤❤❤🔥🔥🔥🙏🏻🙏🏻🙏🏻
@gurjitsidhu2569
@gurjitsidhu2569 Жыл бұрын
ਧੰਨ ਧੰਨ ਸ੍ਰੀ ਗੁਰੁ ਨਾਨਕ ਦੇਵ ਜੀ
@Akali0008
@Akali0008 2 жыл бұрын
ਬਾਪੂ ਜੀ ਦੇ ਚਰਨਾ ਦੀ ਫ਼ਤਹ ਜੀ 🌸🌹💋 💙🙏
@Akali0008
@Akali0008 2 жыл бұрын
ਸੱਤਬਚਨ ਬਾਪੂ ਜੀ 🌸🌹 🙏💙🤝
@talvindersingh4517
@talvindersingh4517 7 ай бұрын
🙏🏾🙏🏾🙏🏾🙏🏾
@gurjitsidhu2569
@gurjitsidhu2569 Жыл бұрын
ਸਤਿਨਾਮੁ ਸ੍ਰੀ ਵਾਹਿਗੁਰੂ ਜੀ
@RamanSingh-gw6pc
@RamanSingh-gw6pc 2 жыл бұрын
🙏🙏
@sinderpal603
@sinderpal603 2 жыл бұрын
Truest the true. Bapuji WAHE GURU Ji 🙏!!!!
@rockysingh2413
@rockysingh2413 2 жыл бұрын
🙏🙏🙏🙏🙏🙏🙏🙏
@singhgurdeep8964
@singhgurdeep8964 2 жыл бұрын
Wah ji wah good
@harbhajanmalhi7269
@harbhajanmalhi7269 3 жыл бұрын
ਦੁੱਖ ਦਾਰੂ ... । ...ਥਕ ਆਏ ਪ੍ਰਭ ਕੀ ਸਾਮ... । ਬੁਡਤ ਕੌ ਜੈਸੇ ਬੇੜੀ ਮਿਲਤ.. .ਸਾਹਿਬ ਹੋਇ ਦਇਆਲ ਕਿਰਪਾ ਕਰੇ ਤਾ ਸਾਂਈ ਕਾਰ ਕਰਾਏਸੀ ..... ।
@harsimransingh9308
@harsimransingh9308 2 жыл бұрын
🙏🏻🙏🏻❤️❤️
@sikhnation6594
@sikhnation6594 3 жыл бұрын
🙌🙌🙌
@drbrar5328
@drbrar5328 2 жыл бұрын
🙏
@harsimransingh1054
@harsimransingh1054 Жыл бұрын
gur isar gur gorakh barma gur parbati mayi sirf parbati mayi vare dsya ji baki nu kive smjiye? gur isar gur gorakh brma gur ??
@khalsa1984
@khalsa1984 4 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ। ਬਾਬਾ ਜੀ ਦਾ ਬਹੁਤ ਧੰਨਵਾਦ ਜੀ। ਆਪ ਜੀ ਦਾ ਕੋਈ ਫੋਨ ਨੰਬਰ ਹੈ ਤਾ ਭੇਜੋ ਬਾਬਾ ਜੀ
@preetjheeta743
@preetjheeta743 3 жыл бұрын
everyone is god just need to understand it.
@sikhnation6594
@sikhnation6594 3 жыл бұрын
Veer tusi question puchya ki kes rakhna kyo jaroori a . Kes rakhn da matlb hunda ka asi onde bhane ch chal rahe a. Je sanu odi banai cheez changi naii lagdi tahi changes krde a. Pr gursikh bande nu odi diti har cheez sahi lagdi a . Te oh bhane ch rehnda .
@KuldeepSinghDhumi
@KuldeepSinghDhumi 9 ай бұрын
GUR 🗯️ GIYAN 🗯️ BINA 🔥 LEDARI, JATHEDARi,KAHDI -SACHE 🗯️❤🗯️ NAM 🗯️BIN,KHUARI 🔥HI 🔥 KHUARI 🔥 RAIH 🔥JAAY 🔥 GI 🔥 KUARI (🔥💵🧠🌑)
@sardarjisardarji1854
@sardarjisardarji1854 2 жыл бұрын
🙏🙏🙏🙏🙏🙏🙏🙏
@lakhadhillon8405
@lakhadhillon8405 3 жыл бұрын
🙏🙏🙏🙏
小丑妹妹插队被妈妈教训!#小丑#路飞#家庭#搞笑
00:12
家庭搞笑日记
Рет қаралды 36 МЛН
escape in roblox in real life
00:13
Kan Andrey
Рет қаралды 76 МЛН
Or is Harriet Quinn good? #cosplay#joker #Harriet Quinn
00:20
佐助与鸣人
Рет қаралды 59 МЛН
小丑妹妹插队被妈妈教训!#小丑#路飞#家庭#搞笑
00:12
家庭搞笑日记
Рет қаралды 36 МЛН