1-02-25 Today Hukamnama Sahib | Ajj da Hukamnama Sahib | Mukhwak hukamnama Amritsar Today Hukamnama

  Рет қаралды 583

TGC Gurbani

TGC Gurbani

Күн бұрын

Пікірлер: 53
@Todayhukamnama
@Todayhukamnama 2 сағат бұрын
ਆਦਿ ਗੁਰੂ ਜੁਗੋ-ਜੁਗ ਅਟੱਲ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਹੋਇਆ ਅੱਜ ਅੰਮ੍ਰਿਤ ਵੇਲੇ ਦਾ ਮੁੱਖਵਾਕ: ੧੯ ਮਾਘ (ਸੰਮਤ ੫੫੬ ਨਾਨਕਸ਼ਾਹੀ) ਅੰਗ ੬੯੬ Aad Guru Jugo-Jug Atal Satguru Dhan Dhan Sahib Sri Guru Granth Sahib Ji da Sachkhand Sri Harmandir Sahib Sri Amritsar Sahib Ji Vekha Hoea Ajh Amrit Wela Da Mukhwak: 19th Magh (Samvat 556 Nanakshahi) 01-February-2025 Ang 696 ਜੈਤਸਰੀ ਮਹਲਾ ੪ ਘਰੁ ੧ ਚਉਪਦੇ ੴ ਸਤਿਗੁਰ ਪ੍ਰਸਾਦਿ ॥ ਮੇਰੈ ਹੀਅਰੈ ਰਤਨੁ ਨਾਮੁ ਹਰਿ ਬਸਿਆ ਗੁਰਿ ਹਾਥੁ ਧਰਿਓ ਮੇਰੈ ਮਾਥਾ ॥ ਜਨਮ ਜਨਮ ਕੇ ਕਿਲਬਿਖ ਦੁਖ ਉਤਰੇ ਗੁਰਿ ਨਾਮੁ ਦੀਓ ਰਿਨੁ ਲਾਥਾ ॥੧॥ ਮੇਰੇ ਮਨ ਭਜੁ ਰਾਮ ਨਾਮੁ ਸਭਿ ਅਰਥਾ ॥ ਗੁਰਿ ਪੂਰੈ ਹਰਿ ਨਾਮੁ ਦ੍ਰਿੜਾਇਆ ਬਿਨੁ ਨਾਵੈ ਜੀਵਨੁ ਬਿਰਥਾ ॥ ਰਹਾਉ ॥ ਬਿਨੁ ਗੁਰ ਮੂੜ ਭਏ ਹੈ ਮਨਮੁਖ ਤੇ ਮੋਹ ਮਾਇਆ ਨਿਤ ਫਾਥਾ ॥ ਤਿਨ ਸਾਧੂ ਚਰਣ ਨ ਸੇਵੇ ਕਬਹੂ ਤਿਨ ਸਭੁ ਜਨਮੁ ਅਕਾਥਾ ॥੨॥ ਜਿਨ ਸਾਧੂ ਚਰਣ ਸਾਧ ਪਗ ਸੇਵੇ ਤਿਨ ਸਫਲਿਓ ਜਨਮੁ ਸਨਾਥਾ ॥ ਮੋ ਕਉ ਕੀਜੈ ਦਾਸੁ ਦਾਸ ਦਾਸਨ ਕੋ ਹਰਿ ਦਇਆ ਧਾਰਿ ਜਗੰਨਾਥਾ ॥੩॥ ਹਮ ਅੰਧੁਲੇ ਗਿਆਨਹੀਨ ਅਗਿਆਨੀ ਕਿਉ ਚਾਲਹ ਮਾਰਗਿ ਪੰਥਾ ॥ ਹਮ ਅੰਧੁਲੇ ਕਉ ਗੁਰ ਅੰਚਲੁ ਦੀਜੈ ਜਨ ਨਾਨਕ ਚਲਹ ਮਿਲੰਥਾ ॥੪॥੧॥ ਪਦਅਰਥ: ਹੀਅਰੈ = ਹਿਰਦੇ ਵਿਚ। ਗੁਰਿ = ਗੁਰੂ ਨੇ। ਮੇਰੈ ਮਾਥਾ = ਮੇਰੈ ਮਾਥੈ, ਮੇਰੇ ਮੱਥੇ ਉੱਤੇ। ਕਿਲਬਿਖ = ਪਾਪ। ਰਿਨੁ = ਕਰਜ਼ਾ, ਵਿਕਾਰਾਂ ਦਾ ਭਾਰ ॥੧॥ ਮਨ = ਹੇ ਮਨ! ਸਭਿ = ਸਾਰੇ। ਅਰਥਾ = ਪਦਾਰਥ। ਦ੍ਰਿੜਾਇਆ = ਪੱਕਾ ਕਰ ਦਿੱਤਾ। ਬਿਰਥਾ = ਵਿਅਰਥ ॥ ਰਹਾਉ ॥ ਮੂੜ = ਮੂਰਖ। ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ। ਤੇ = ਉਹ {ਬਹੁ-ਵਚਨ}। ਸਾਧੂ = ਗੁਰੂ। ਅਕਥਾ = ਨਿਸਫਲ, ਅਕਾਰਥ ॥੨॥ ਪਗ = ਪੈਰ, ਚਰਨ। ਸਫਲਿਓ = ਕਾਮਯਾਬ। ਸਨਾਥਾ = ਖਸਮ ਵਾਲੇ। ਮੋ ਕਉ = ਮੈਨੂੰ। ਕਉ = ਨੂੰ। ਕੀਜੈ = ਬਣਾ ਲੈ। ਜਗੰਨਾਥਾ = ਹੇ ਜਗਤ ਦੇ ਨਾਥ! ॥੩॥ ਕਿਉ = ਕਿਵੇਂ? ਚਾਲਹ = ਅਸੀ ਚੱਲੀਏ। ਮਾਰਗਿ = ਰਸਤੇ ਉਤੇ। ਪੰਥਾ = ਪੰਥਿ, ਰਸਤੇ ਉਤੇ। ਗੁਰ = ਹੇ ਗੁਰੂ! ਅੰਚਲੁ = ਪੱਲਾ। ਮਿਲੰਥਾ = ਮਿਲ ਕੇ ॥੪॥ ਅਰਥ: ਹੇ ਮੇਰੇ ਮਨ! ਸਦਾ) ਪਰਮਾਤਮਾ ਦਾ ਨਾਮ ਸਿਮਰਿਆ ਕਰ, (ਪਰਮਾਤਮਾ) ਸਾਰੇ ਪਦਾਰਥ (ਦੇਣ ਵਾਲਾ ਹੈ) । (ਹੇ ਮਨ! ਗੁਰੂ ਦੀ ਸਰਨ ਪਿਆ ਰਹੁ) ਪੂਰੇ ਗੁਰੂ ਨੇ (ਹੀ) ਪਰਮਾਤਮਾ ਦਾ ਨਾਮ (ਹਿਰਦੇ ਵਿਚ) ਪੱਕਾ ਕੀਤਾ ਹੈ। ਤੇ, ਨਾਮ ਤੋਂ ਬਿਨਾ ਮਨੁੱਖਾ ਜ਼ਿੰਦਗੀ ਵਿਅਰਥ ਚਲੀ ਜਾਂਦੀ ਹੈ ॥੧॥ (ਹੇ ਭਾਈ! ਜਦੋਂ) ਗੁਰੂ ਨੇ ਮੇਰੇ ਸਿਰ ਉੱਤੇ ਆਪਣਾ ਹੱਥ ਰੱਖਿਆ, ਤਾਂ ਮੇਰੇ ਹਿਰਦੇ ਵਿਚ ਪਰਮਾਤਮਾ ਦਾ ਰਤਨ (ਵਰਗਾ ਕੀਮਤੀ) ਨਾਮ ਆ ਵੱਸਿਆ। (ਹੇ ਭਾਈ! ਜਿਸ ਭੀ ਮਨੁੱਖ ਨੂੰ) ਗੁਰੂ ਨੇ ਪਰਮਾਤਮਾ ਦਾ ਨਾਮ ਦਿੱਤਾ, ਉਸ ਦੇ ਅਨੇਕਾਂ ਜਨਮਾਂ ਦੇ ਪਾਪ ਦੁੱਖ ਦੂਰ ਹੋ ਗਏ, (ਉਸ ਦੇ ਸਿਰੋਂ ਪਾਪਾਂ ਦਾ) ਕਰਜ਼ਾ ਉਤਰ ਗਿਆ ॥ ਰਹਾਉ ॥ ਹੇ ਭਾਈ! ਜੇਹੜੇ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦੇ ਹਨ ਉਹ ਗੁਰੂ (ਦੀ ਸਰਨ) ਤੋਂ ਬਿਨਾ ਮੂਰਖ ਹੋਏ ਰਹਿੰਦੇ ਹਨ, ਉਹ ਸਦਾ ਮਾਇਆ ਦੇ ਮੋਹ ਵਿਚ ਫਸੇ ਰਹਿੰਦੇ ਹਨ। ਉਹਨਾਂ ਨੇ ਕਦੇ ਭੀ ਗੁਰੂ ਦਾ ਆਸਰਾ ਨਹੀਂ ਲਿਆ, ਉਹਨਾਂ ਦਾ ਸਾਰਾ ਜੀਵਨ ਵਿਅਰਥ ਚਲਾ ਜਾਂਦਾ ਹੈ ॥੨॥ ਹੇ ਭਾਈ! ਜੇਹੜੇ ਮਨੁੱਖ ਗੁਰੂ ਦੇ ਚਰਨਾਂ ਦੀ ਓਟ ਲੈਂਦੇ ਹਨ, ਉਹ ਖਸਮ ਵਾਲੇ ਬਣ ਜਾਂਦੇ ਹਨ, ਉਹਨਾਂ ਦੀ ਜ਼ਿੰਦਗੀ ਕਾਮਯਾਬ ਹੋ ਜਾਂਦੀ ਹੈ। ਹੇ ਹਰੀ! ਹੇ ਜਗਤ ਦੇ ਨਾਥ! ਮੇਰੇ ਉੱਤੇ ਮੇਹਰ ਕਰ, ਮੈਨੂੰ ਆਪਣੇ ਦਾਸਾਂ ਦੇ ਦਾਸਾਂ ਦਾ ਦਾਸ ਬਣਾ ਲੈ ॥੩॥ ਹੇ ਗੁਰੂ! ਅਸੀ ਮਾਇਆ ਵਿਚ ਅੰਨ੍ਹੇ ਹੋ ਰਹੇ ਹਾਂ, ਅਸੀਂ ਆਤਮਕ ਜੀਵਨ ਦੀ ਸੂਝ ਤੋਂ ਸੱਖਣੇ ਹਾਂ, ਸਾਨੂੰ ਸਹੀ ਜੀਵਨ-ਜੁਗਤਿ ਦੀ ਸੂਝ ਨਹੀਂ ਹੈ, ਅਸੀ ਤੇਰੇ ਦੱਸੇ ਹੋਏ ਜੀਵਨ-ਰਾਹ ਉੱਤੇ ਤੁਰ ਨਹੀਂ ਸਕਦੇ। ਹੇ ਦਾਸ ਨਾਨਕ! (ਆਖ-) ਹੇ ਗੁਰੂ! ਸਾਨੂੰ ਅੰਨਿ੍ਹਆਂ ਨੂੰ ਆਪਣਾ ਪੱਲਾ ਫੜਾ, ਤਾਂ ਕਿ ਤੇਰੇ ਪੱਲੇ ਲੱਗ ਕੇ ਅਸੀ ਤੇਰੇ ਦੱਸੇ ਹੋਏ ਰਸਤੇ ਉਤੇ ਤੁਰ ਸਕੀਏ ॥੪॥੧॥
@Todayhukamnama
@Todayhukamnama 2 сағат бұрын
जैतसरी महला ४ घरु १ चउपदे ੴ सतिगुर प्रसादि ॥ मेरै हीअरै रतनु नामु हरि बसिआ गुरि हाथु धरिओ मेरै माथा ॥ जनम जनम के किलबिख दुख उतरे गुरि नामु दीओ रिनु लाथा ॥१॥ मेरे मन भजु राम नामु सभि अरथा ॥ गुरि पूरै हरि नामु द्रिड़ाइआ बिनु नावै जीवनु बिरथा ॥ रहाउ ॥ बिनु गुर मूड़ भए है मनमुख ते मोह माइआ नित फाथा ॥ तिन साधू चरण न सेवे कबहू तिन सभु जनमु अकाथा ॥२॥ जिन साधू चरण साध पग सेवे तिन सफलिओ जनमु सनाथा ॥ मो कउ कीजै दासु दास दासन को हरि दइआ धारि जगंनाथा ॥३॥ हम अंधुले गिआनहीन अगिआनी किउ चालह मारगि पंथा ॥ हम अंधुले कउ गुर अंचलु दीजै जन नानक चलह मिलंथा ॥४॥१॥ पद्अर्थ: हीअरै = हृदय में। गुरि = गुरू ने। मेरै माथा = मेरे माथे पर। किलबिख = पाप। रिनु = ऋण, कर्जा, विकारों का भार ॥१॥ मन = हे मन! सभि = सारे। अरथा = पदार्थ। द्रिढ़ाइआ = पक्का कर दिया, दृढाया। बिरथा = व्यर्थ ॥ रहाउ ॥ मूढ़ = मूर्ख। मनमुख = अपने मन के पीछे चलने वाले। ते = वह (बहुवचन)। साधू = गुरू। अकाथा = निश्फल, अकार्थ ॥२॥ पग = पैर, चरण। सफलिओ = कामयाब। सनाथा = पति वाले। मो कउ = मुझे। कउ = को। कीजै = बना ले। जगंनाथा = हे जगत के नाथ! ॥३॥ किउ = कैसे? चालह = हम चलें। मारगि = रास्ते पर। पंथा = रास्ते पर। गुर = हे गुरू! अंचलु = पल्ला। मिलंथा = मिलके ॥४॥ अर्थ: हे मेरे मन! (सदा) परमात्मा का नाम सिमरा कर, (परमात्मा) सारे पदार्थ (देने वाला है)। (हे मन गुरू की शरण पड़ा रह) पूरे गुरू ने (ही) परमात्मा का नाम (हृदय में) पक्का किया है। और, नाम के बिना मानस जन्म व्यर्थ चला जाता है ॥१॥ (हे भाई! जब) गुरू ने मेरे सिर पर अपना हाथ रखा, तो मेरे हृदय में परमात्मा का रतन (जैसा कीमती) नाम आ बसा। (हे भाई! जिस भी मनुष्य को) गुरू ने परमात्मा का नाम दिया, उसके अनेकों जन्मों के पाप-दुख दूर हो गए, (उसके सिर से पापों का) कर्जा उतर गया ॥ रहाउ ॥ हे भाई! जो लोग अपने मन के पीछे चलते हैं वे गुरू (की शरण) के बिना मूर्ख हुए रहते हैं, वे सदा माया के मोह में फंसे रहते हैं। उन्होंने कभी भी गुरू का आसरा नहीं लिया, उनका सारा जीवन व्यर्थ चला जाता है ॥२॥ हे भाई! जो मनुष्य गुरू के चरणों की ओट लेते हैं, वे खसम वाले हो जाते हैं, उनकी जिंदगी कामयाब हो जाती है। हे हरी! हे जगत के नाथ! मेरे पर मेहर कर, मुझे अपने दासों के दासों का दास बना ले ॥३॥ हे गुरू! हम माया में अंधे हो रहे हैं, हम आत्मिक जीवन की सूझ से वंचित हैं, हमें सही जीवन जुगति की सूझ नहीं है, हम तेरे बताए हुए जीवन राह पर नहीं चल सकते। हे दास नानक! (कह-) हे गुरू! हम अंधों को अपना पल्ला पकड़ा, ता कि तेरे पल्ले लग के हम तेरे बताए हुए रास्ते पर चल सकें ॥४॥१॥ Jaitsree, Fourth Mehl, First House, Chau-Padas: One Universal Creator God. By The Grace Of The True Guru: The Jewel of the Lord's Name abides within my heart; the Guru has placed His hand on my forehead. The sins and pains of countless incarnations have been cast out. The Guru has blessed me with the Naam, the Name of the Lord, and my debt has been paid off. ||1|| O my mind, vibrate the Lord's Name, and all your affairs shall be resolved. The Perfect Guru has implanted the Lord's Name within me; without the Name, life is useless. ||Pause|| Without the Guru, the self-willed manmukhs are foolish and ignorant; they are forever entangled in emotional attachment to Maya. They never serve the feet of the Holy; their lives are totally useless. ||2|| Those who serve at the feet of the Holy, the feet of the Holy, their lives are made fruitful, and they belong to the Lord. Make me the slave of the slave of the slaves of the Lord; bless me with Your Mercy, O Lord of the Universe. ||3|| I am blind, ignorant and totally without wisdom; how can I walk on the Path? I am blind - O Guru, please let me grasp the hem of Your robe, so that servant Nanak may walk in harmony with You. ||4||1|| ਗੁਰੂ ਰੁਪ ਸਾਧ ਸੰਗਤ ਜੀਓ ਭੂਲਾ ਚੁਕਾ ਦੀ ਮਾਫੀ ਬਕ੍ਸ਼ੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ WaheGuru Ji Ka Khalsa WaheGuru Ji Ki Fateh Ji
@jasminderkaur7704
@jasminderkaur7704 Сағат бұрын
🌷🌷❤️🌷🌷 Dhan dhan Guru Granth Sahib ji maharaj!!🙏🙏🙏🙏🙏🙏🙏🙏🌷🌷🌷🌷🌷 waheguruji Waheguruji Waheguruji!!🌷🌷🌷🙏🙏🙏🙏🙏🙏 thank u so much ji 🙏🙏🙏🙏🌷🌷🌷🌷🌷🌷🌷🌷🙏🙏🙏
@charanjeetkaur5901
@charanjeetkaur5901 3 сағат бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵਾਹਿਗੁਰੂ ਜੀ ਕਿਰਪਾ ਕਰਨੀ ❤❤❤❤🙏🙏🙏🙏🙏🌹🌹🌹💕💕💕❤️❤️❤️
@HiraSingh-xp6ey
@HiraSingh-xp6ey 3 сағат бұрын
🌹🌹🌹🌹🙏🙏🙏🙏🙏ਸਤਿਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਕਿਰਪਾ ਕਰੋ ਵਾਹਿਗੁਰੂ ਸਾਹਿਬ ਜੀ 🙏🙏🙏🙏🙏🌹🌹🌹🌹
@gurjindersingh3638
@gurjindersingh3638 2 сағат бұрын
🚩 ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🚩🌿 ਵਾਹਿਗੁਰੂ ਜੀ 🌿🙏🌹🙏🌹🙏🌹🙏🌹🙏🌹
@jeet2918
@jeet2918 3 сағат бұрын
Waheguru waheguru waheguru waheguru waheguru ji waheguru ji waheguru waheguru ji 🤎💛💙💜🤎💚❤️‍🔥🩷🤎🩵💙💚🎀💜🧡😌❤️‍🔥
@SatpalSingh-r2f3q
@SatpalSingh-r2f3q 2 сағат бұрын
❤❤❤❤❤❤❤ ਮਾਲਕ ਜੀਓ ਸਭਨਾਂ ਨੂੰ ਸੂਮੱਤ ਤੱਰਕੀਆ ਤੰਦਰੁਸਤੀਆ ਅਤੇ ਮੇਹਰਾ ਭਰਿਆ ਹੱਥ ਰੱਖਿਓ ਜੀ।। ਵਾਹਿਗੁਰੂ ਜੀ ਕੀ ਫਤਿਹ ਜੀ।। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਰਿਓ ਜੀ।। ਵਾਹਿਗੁਰੂ ਜੀ ਕੀ ਫਤਿਹ ਜੀ।।
@iqbaalkaur2634
@iqbaalkaur2634 3 сағат бұрын
Waheguru ji waheguru ji waheguru ji waheguru ji 🙏🌹❤❤❤😊
@MohanSingh-ou1oy
@MohanSingh-ou1oy 3 сағат бұрын
Satnam satnam satnam ji Waheguru Waheguru Waheguru Ji 🌹🌹🌷🌷🙏🙏🙏🙏🌹
@iqbaalkaur2634
@iqbaalkaur2634 3 сағат бұрын
❤❤❤❤❤❤❤❤sat shri akal saari sangta nu ji chardikala kala kro ji Maharaj ji 💓🌹💯❤️🌻💐😍😍😍💯🙌🙌💖💖💓🙏♥️🙏🙏🙏🌹🙏❤️❤️❤️💓💖🙌🙏
@Bhaijeetsinghofficial
@Bhaijeetsinghofficial 3 сағат бұрын
ਵਾਹਿਗੁਰੂ ਜੀ 🙏 waheguru ji 🙏 🌹waheguru ji ka khalsa Waheguru ji ki fateh 👌🏻💰🙉🫂💰✨️🙌🫂💗♥️😆🙂♥️😆🙂💖
@harindersingh1740
@harindersingh1740 3 сағат бұрын
WAHEGURU JI 🙏 🌻 💐 🙏 ❤❤❤❤❤❤❤❤❤❤❤❤❤❤❤❤
@baljinderkaur6597
@baljinderkaur6597 3 сағат бұрын
Waheguru ji sukh rakhi mere malka sub da bhala Kari tere bache dessa pardessa ch ne sub nu tandrusti bakhsna her mucebat to bachi sub de ardas suni sub de kami ch barket pai sub de galti muaf karni 🤲
@baljinderkaur6597
@baljinderkaur6597 3 сағат бұрын
Mere baba Nanak ji thode bache Karan margi da tuci ghar bna ta thoda suker hai mere petta ji ginni nu tandrusti bakhsna 🙏🏻 tere ghar sub kuch hai tere te bhrosa mere baba Nanak ji hemesa Aung sung layi rakhi 🙏🏻 waheguru ji 🙏🏻
@jagjeetsinghmarwaha5243
@jagjeetsinghmarwaha5243 2 сағат бұрын
❤Dhan Dhan guru Granth sahab jee Kar kirpa kar Kay baksh lay, Sada sada jape taira naam Nanak bhay pay. Wahrguru jee ka Khalsa, Wahrguru jee ke Fateh. ❤🎉❤🎉
@inderjeetgill2011
@inderjeetgill2011 3 сағат бұрын
Dhan Guru Nanak Dev Ji Dhan Dhan Guru Arjun Dev Ji waheguru ji ✨️ 🌻 🙏 🙌🏻 ❤😳 ✨️ 🌻 🙏 🙌🏻 ❤ 😳 ✨️ 🌻 🙏 🙌🏻 ❤ 😳 ✨️ 🌻 🙏 🙌🏻 😳 ✨️ 🌻 🙏 ❤❤ ❤❤ ❤❤❤❤❤
@HarjinderSingh-tz1vj
@HarjinderSingh-tz1vj 3 сағат бұрын
Satnam waheguru ji
@iqbaalkaur2634
@iqbaalkaur2634 3 сағат бұрын
Sat shri akal baba ji ♥️🙏💓💖💖💞🌸😍❤🙌💕💓🙏🌈🌷❤💝🥰✈️♥️🌹💚🏵️💯💜🌻❤️💐💗😘😄👌👍🌺💙♥️♥️♥️
@inderjeetgill2011
@inderjeetgill2011 3 сағат бұрын
Waheguru ji🌹
@baljinderkaur6597
@baljinderkaur6597 3 сағат бұрын
Dhan Sri guru ram Das ji Dhan Sri baba deep singh ji Dhan baba budha sahib ji Dhan Sri guru granth sahib ji appne bachea nu naam Daan bakhsna hemesa Aung sung layi rakhi meet nu tandrusti bakhsna heaven de be sun lo mere baba Nanak ji thode bache hai 🙏🏻
@DeepPawa
@DeepPawa 2 сағат бұрын
ਵਾਹਿਗੁਰੂ ਜੀ 🌷🌷🌷🌷🌷👪🙋
@manpreetdhillon8197
@manpreetdhillon8197 Сағат бұрын
Satnam shri Waheguru ji sarbat da bhala kro ji🙏🏻🙏🏻❤️❤️
@sonufaujibhai2836
@sonufaujibhai2836 2 сағат бұрын
Ik onkar sat Nam Shiri waheguru sahib ji Waheguru waheguru waheguru waheguru waheguru waheguru waheguru waheguru waheguru Sahib ji Baba ji man ni lag raha mere baba ji Mehar Karo mere baba ji
@GurjeetSingh-kb8dz
@GurjeetSingh-kb8dz 2 сағат бұрын
Waheguru g
@Taljinder-oz1cl
@Taljinder-oz1cl 2 сағат бұрын
Wahegúruji
@Rachpalsingh5238
@Rachpalsingh5238 Сағат бұрын
🙏🙏♥️♥️ Waheguru ji mehar kri sabh da bhala kare waheguru ji waheguru ji waheguru ji waheguru ji ka Khalsa waheguru ji ki fateh ♥️♥️🙏🙏
@harvindersinghbilingmalwa1339
@harvindersinghbilingmalwa1339 2 сағат бұрын
🌹🌹🌹🌹🌅🌅🌅🌅🫓🫓🫓ਧੰਨ - ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਤੇ ਧੰਨ - ਧੰਨ ਜਗਤ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇਸ਼, ਕੌਮ, ਸੰਸਾਰ ਤੇ ਮੇਹਰ ਭਰਿਆ ਹੱਥ ਤੇ ਸੁੱਖ - ਸ਼ਾਂਤੀ ਰੱਖਣਾ। 🌹🌹🪷🪷🌊🌊🌳🌳💥💥🛞🛞🌺🌺💮💮🌷🌷🦚🦚🌈🌈🐅🐅💐💐🎎🎎🥀🥀
@harvindersinghbilingmalwa1339
@harvindersinghbilingmalwa1339 2 сағат бұрын
🌹🌹🌹🌹🌅🌅🌅🌅🫓🫓🫓 Dhan-Dhan Guru Ramdas Sahib Ji Maharaj te Dhan-Dhan Jagat Guru Granth Sahib Ji Maharaj Desh, Kom, sansar te mehar bhreya hatth te sukh-santi rakhna.🌹🌹🪷🪷🌊🌊🌳🌳💥💥🌺🌺💮💮🌷🌷🦚🦚🌈🌈🐅🐅💐💐🎎🎎🛞🛞🥀🥀
@jasminderkaur7704
@jasminderkaur7704 Сағат бұрын
🙏🌷🌷🙏waheguruji!! mere mann bhaj ram naam sabh artha, gur poore har naam dridaaya bin naave jeevan birtha........🌷🌷waheguruji waheguruji waheguruji 🌷🌷hum andhle gyanheen agyani kyun chaale maarag pantha, hum andhle ko gur anchal deejeh jan Nanak chaleh milantha!!🌷🙏🌷🙏🌷🙏🌷🙏🌷🙏🌷🙏🌷🙏🌷🙏🌷🙏
@iqbaalkaur2634
@iqbaalkaur2634 3 сағат бұрын
🙏🙏🙏🌷🌷🌷🌻🌻🌻🌹🌹💐💐💐❤❤❤🏵️👌👍💓💖💝💕💕
@KulwantSingh-qp5yq
@KulwantSingh-qp5yq 3 сағат бұрын
Waheguru 🙏🌹🙏🥀🙏
@maninderkaur4593
@maninderkaur4593 3 сағат бұрын
Waheguru ji🙏🏻🙏🏻
@SandeepKaur-rf7ye
@SandeepKaur-rf7ye 2 сағат бұрын
❤ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮੇਹਰ ਕਰੋ ਸਰਬੱਤ ਦਾ ਭਲਾ ਕਰੌਂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤,🌹🙏🌹🙏🌹🙏🌹🙏🙏👏👏❤️
@sonufaujibhai2836
@sonufaujibhai2836 2 сағат бұрын
Waheguru sahib ji kirpa karo mere baba ji
@SandeepSingh-eg5sj
@SandeepSingh-eg5sj 2 сағат бұрын
ਵਾਹਿਗੁਰੂ ਜੀ
@HarbansSingh-dz6bc
@HarbansSingh-dz6bc Сағат бұрын
🙏🙏ਵਾिਹਗੁਰੂ ਜੀ ਸਰਬॅਤ ਦਾ ਭਲਾ ਕਰਨਾ ਜੀ🙏🙏🌸🌷💜💛💚💙❤🌼🌻🍁🍀🌹🌸🌷💜🙏🙏
@inderjeetgill2011
@inderjeetgill2011 3 сағат бұрын
Waheguru ji🌹 waheguru ji🌹
@servjeetgujral5755
@servjeetgujral5755 2 сағат бұрын
🙏 Waheguru ji Mehar Karo ji 🙏
@Rachpalsingh5238
@Rachpalsingh5238 Сағат бұрын
🙏🙏♥️♥️ Waheguru ji mehar kri sabh da bhala kare waheguru ji waheguru ji waheguru ji waheguru ji waheguru ji waheguru ji ka Khalsa waheguru ji ki fateh ♥️♥️🙏🙏
@karamjitbrar3535
@karamjitbrar3535 Сағат бұрын
Waheguru ji
@RenuLakhani-u5g
@RenuLakhani-u5g 17 минут бұрын
🙏🙏🙏🙏🙏🙏🙏🙏 Waheguru ji mehar Karo ji 🙏🙏🙏🙏🙏
@jaspritsingh4574
@jaspritsingh4574 41 минут бұрын
Waheguru ji
@mansharansingh8817
@mansharansingh8817 2 сағат бұрын
Waheguru ji 🎉🎉🎉🎉
@ManjitKaur-ir2gt
@ManjitKaur-ir2gt 2 сағат бұрын
Waheguru ji 🙏
@inderjitsingh-mz5pk
@inderjitsingh-mz5pk 2 сағат бұрын
Satnam sari waheguru ji ❤❤❤❤❤
@servjeetgujral5755
@servjeetgujral5755 2 сағат бұрын
Satnam Shri Waheguru ji 🙏
@mahendrasinghchawla9814
@mahendrasinghchawla9814 2 сағат бұрын
Dhan dhan guru granth sahib ji
@wahegurublessing586
@wahegurublessing586 57 минут бұрын
Waheguru ji❤
@SandeepParmar-m1q
@SandeepParmar-m1q 2 сағат бұрын
Waheguru ji🙏🌹🍀🎋
@SukhjinderSingh-of3ql
@SukhjinderSingh-of3ql 28 минут бұрын
Waheguru ji 🙏🏻
Cat mode and a glass of water #family #humor #fun
00:22
Kotiki_Z
Рет қаралды 42 МЛН
Mom Hack for Cooking Solo with a Little One! 🍳👶
00:15
5-Minute Crafts HOUSE
Рет қаралды 23 МЛН
REAL or FAKE? #beatbox #tiktok
01:03
BeatboxJCOP
Рет қаралды 18 МЛН
New Shabad Gurbani Kirtan 2025 JUKEBOX New Shabad Kirtan - New Nonstop Shabad Kirtan Nonstop Gurbani
58:32
Shabad Kirtan Gurbani - Divine Amrit Bani
Рет қаралды 113 М.
Kyiv and Lviv Under Siege / The Kremlin’s Plan Revealed
12:52
NEXTA Live
Рет қаралды 673 М.
Cat mode and a glass of water #family #humor #fun
00:22
Kotiki_Z
Рет қаралды 42 МЛН