No video

1-50 GK MCQ/Punjab Police constable/Head Constable/PSSSB Clerk/ PSPCL/Revision/ETT/General Knowledge

  Рет қаралды 10,562

Study In Minutes.

Study In Minutes.

Күн бұрын

50 GK MCQ/Punjab Police constable/Head Constable/PSSSB Clerk/ PSPCL/Revision/ETT/General Knowledge
PDF ਵਿਚ ਅਤੇ ਵਿਡੀਓ ਵਿਚ ਇਕ ਪ੍ਰਸ਼ਨ ਦਾ ਉੱਤਰ ਗਲਤ ਹੋ ਗਿਆ ਹੈ। ਬੰਗਾਲ ਦੀ ਵੰਡ ਸਮੇਂ ਵਾਇਸਰਾਇ ਲਾਰਡ ਕਰਜ਼ਨ ਸਨ (ਨਾ ਕਿ ਲਾਰਡ ਰਿਪਨ, ਵਿਡੀਓ ਵਿਚ ਲਾਰਡ ਰਿਪਨ ਕਿਹਾ ਗਿਆ ਹੈ, ਜੋ ਕਿ ਗਲਤ ਹੈ। ਕ੍ਰਿਪਾ ਕਰਕੇ ਇਸ ਨੂੰ ਸਹੀ ਕਰ ਲੈਣਾ ਜੀ। ਗਲਤੀ ਲਈ ਮੁਆਫੀ) ਇਸ ਦੀ PDF File ਇਸ ਲਿੰਕ ਤੋਂ ਡਾਉਨਲੋਡ ਕਰ ਸਕਦੇ ਹੋ ਜੀ। 19/07/2024 ਨੂੰ ਮੈਂ ਇਸ ਗਲਤੀ ਨੂੰ ਠੀਕ ਕਰ ਕੇ ਦੁਬਾਰਾ PDF Upload ਕਰ ਦੇਵਾਂਗਾ ਜੀ।
drive.google.c...
#generalknowledge
#gk
#gkinpunjabi
#modrenhistory
#mcq
#polity
#computerknowledge
#study
#exam
#prepration
#preprationquestion
#oneliner
#lucentgk
#environment
#veryimportantquestion

Пікірлер: 28
@xxxtentacionlegend7864
@xxxtentacionlegend7864 Ай бұрын
ਬਹੁਤ ਬਹੁਤ ਧਨਵਾਦ ਵੀਰ ਜੀ ❤❤ ਬਾਕੀ you tube ਵਾਲੇ ਤੇ ਭੈਣ ਚੋਦ ਟਾਈਮ ਬਹੁਤ ਖਰਾਬ ਕਰਦੇ ਆ ਤੁਸੀਂ ਪਹਿਲੇ ਓ ਜਿਹੜੇ ਸਿਧਾ ਹਿ ਕਮ ਤੇ ਆਉਂਦੇ ਓ ਧਨਵਾਦ ਜੀ ❤❤❤
@gurvindersingh6997
@gurvindersingh6997 Ай бұрын
1905 lord Curzon
@StudyInMinutes
@StudyInMinutes Ай бұрын
ਬਿਲਕੁਲ ਗੁਰਵਿੰਦਰ ਸਿੰਘ ਜੀ ਗ਼ਲਤੀ ਹੋ ਗਈ ਸੀ ਜੀ। ਵਿਡੀਓ ਧਿਆਨ ਨਾਲ ਦੇਖਣ ਅਤੇ ਸਹਿਯੋਗ ਲਈ ਧੰਨਵਾਦ ਜੀ।
@gagandeepsingh3412
@gagandeepsingh3412 Ай бұрын
ਬੰਗਾਲ ਦੀ ਵੰਡ ਸਮੇਂ viceroy ਲਾਰਡ ਕਰਜ਼ਨ ਸੀ
@StudyInMinutes
@StudyInMinutes Ай бұрын
ਗਗਨਦੀਪ ਜੀ ਧੰਨਵਾਦ। ਲਾਰਡ ਕਰਜ਼ਨ ਹੀ ਸੀ ਬੰਗਾਲ ਦੀ ਵੰਡ ਸਮੇਂ। ਗ਼ਲਤੀ ਲਈ ਮੁਆਫ਼ ਕਰਨਾ। ਵੈਸੇ ਬਹੁਤ ਧਿਆਨ ਨਾਲ ਵਿਡੀਓ ਬਣਾਈ ਸੀ, ਪਰ ਫਿਰ ਵੀ ਗ਼ਲਤੀ ਰਹਿ ਗਈ ਅੱਗੇ ਤੋਂ ਹੋਰ ਧਿਆਨ ਰੱਖਾਂਗਾ ਜੀ। ਸਹਿਯੋਗ ਲਈ ਧੰਨਵਾਦ ਜੀ।
@jyotigill4707
@jyotigill4707 Ай бұрын
Tnku sir
@Its_tanu_sharma
@Its_tanu_sharma Ай бұрын
Sir agle saal di revision lyi vi ehe question aa skde?
@StudyInMinutes
@StudyInMinutes Ай бұрын
ਤਨੂ ਜੀ ਬਿਲਕੁਲ, ਇਹ ਸਾਰੇ ਪ੍ਰਸ਼ਨ ਅਗਲੇ ਸਾਲ ਲਈ, ਕਿਸੇ ਵੀ ਪੇਪਰ, ਜਿਸ ਵਿਚ GK ਦਾ ਵਿਸ਼ਾ ਹੋਵੇਗਾ, ਉਸ ਲਈ ਇਹੀ ਰਹਿਣਗੇ। ਕਰੰਟ ਅਫੇਅਰ ਅਗਲੇ ਸਾਲ ਲਈ ਵੱਖਰਾ ਕਰਨਾ ਪਵੇਗਾ ਜੀ। ਸਹਿਯੋਗ ਅਤੇ ਕੀਮਤੀ ਸਮਾਂ ਦੇਣ ਲਈ ਧੰਨਵਾਦ।
@Its_tanu_sharma
@Its_tanu_sharma Ай бұрын
@@StudyInMinutes thank you sir ❤
@isukhchainsinghz972
@isukhchainsinghz972 Ай бұрын
Bhout wdhia lgga sir 5 nu exam hai please hor content upload krdo please ik telegram channel da link v dedo
@StudyInMinutes
@StudyInMinutes Ай бұрын
ਸੁਖਚੈਨ ਸਿੰਘ ਜੀ ਮੇਰੀ ਕੋਸ਼ਿਸ਼ ਹੈ ਕਿ ਮੈਂ ਵੱਧ ਤੋਂ ਵੱਧ Content upload ਕਰਾਂ। ਟੈਲੀਗ੍ਰਾਮ ਚੈਨਲ ਦੀ ਮੈਨੂੰ ਜ਼ਰੂਰਤ ਨਹੀਂ ਲੱਗੀ ਇਸ ਕਰਕੇ ਮੈਂ ਬਣਾਇਆ ਨਹੀਂ। ਜੋ ਕੁਝ ਵੀ ਤੁਹਾਨੂੰ ਚਾਹੀਦਾ ਹੋਇਆ ਤੁਸੀਂ ਦੱਸ ਦੇਣਾ ਕਿਸੇ ਨਾ ਕਿਸੇ ਢੰਗ ਨਾ ਤੁਹਾਡੇ ਕੋਲ ਜਰੂਰ ਪਹੁੰਚ ਜਾਵੇਗਾ। ਸਹਿਯੋਗ ਅਤੇ ਕੀਮਤੀ ਸਮਾਂ ਦੇਣ ਲਈ ਧੰਨਵਾਦ।
@user-vh1md2ke9t
@user-vh1md2ke9t Ай бұрын
Bht vdiya class ji sir ewe e question ❓ leke ao
@StudyInMinutes
@StudyInMinutes Ай бұрын
ਬੰਗਾਲ ਦੀ ਵੰਡ ਸਮੇਂ ਲਾਰਡ ਕਰਜ਼ਨ ਬੰਗਾਲ ਦਾ ਵਾਇਸਰਾਇ ਸੀ। ਗ਼ਲਤੀ ਲਈ ਮੁਆਫ਼ ਕਰਨਾ। ਵਿਡੀਓ ਵਿਚ ਲਾਰਡ ਰਿਪਨ ਬੋਲਿਆ ਗਿਆ ਹੈ ਜੀ ਕਿਰਪਾ ਕਰਕੇ ਵਿਡੀਓ ਦੇਖਣ ਵਾਲੇ ਇਸ ਨੂੰ ਦਰੁਸਤ ਕਰ ਲੈਣ ਜੀ। ਸਹਿਯੋਗ ਲਈ ਧੰਨਵਾਦ ਜੀ।
@MandeepSingh-cs6ee
@MandeepSingh-cs6ee Ай бұрын
Sir pdf provide krdo
@StudyInMinutes
@StudyInMinutes Ай бұрын
ਮਨਦੀਪ ਸਿੰਘ ਜੀ PDF ਵਿਡੀਓ ਦਾ ਲਿੰਕ Description ਵਿਚ ਦਿੱਤਾ ਗਿਆ ਹੈ ਜੀ। ਇਸ PDF ਵਿਚ ਬੰਗਾਲ ਦੀ ਵੰਡ ਸਮੇਂ ਵਾਇਸਰਾਏ ਕਰਜ਼ਨ ਕਰ ਲੈਣਾ ਜੀ। ਵੈਸੇ ਮੈਂ ਅੱਜ ਇਸ ਨੂੰ ਦਰੁਸਤ ਕਰ ਕੇ ਦੁਬਾਰਾ upload ਕਰ ਦੇਵਾਂਗਾ ਜੀ। ਫਿਲਹਾਲ ਜੋ ਲਿੰਕ ਤੁਹਾਨੂੰ ਹੇਠ ਦਿੱਤਾ ਹੈ, ਇਸ ਵੀ ਬੰਗਾਲ ਦੀ ਵੰਡ ਵਾਲਾ ਪ੍ਰਸ਼ਨ ਗਲਤ ਹੈ ਇਸ ਪ੍ਰਸ਼ਨ ਦਾ ਧਿਆਨ ਰਖਣਾ ਜੀ। ਸਹਿਯੋਗ ਅਤੇ ਕੀਮਤੀ ਸਮਾਂ ਦੇਣ ਲਈ ਧੰਨਵਾਦ ਜੀ। ਤੁਹਾਡੀ ਸਹੂਲਤ ਲਈ ਮੈਂ ਇਥੇ ਵੀ ਦੇ ਦਿੰਦਾ ਹਾਂ ਜੀ। drive.google.com/file/d/1VRL9u9kvbjfmQvGJ9eJLzbAVpnZoSeRD/view
@user-uz1mt9ly4h
@user-uz1mt9ly4h Ай бұрын
Thnku so much sir jii🙏🙏🙏🙏🙏
@JagdeepSingh-je3wo
@JagdeepSingh-je3wo Ай бұрын
Thx u sir ❤
@NEETU-RAI
@NEETU-RAI Ай бұрын
Sr mcq bhut vadeya aw but please Sare option na bolya kro
@StudyInMinutes
@StudyInMinutes Ай бұрын
ਬਿਲਕੁਲ ਨੀਤੂ ਜੀ ਤੁਹਾਡੀ ਸਲਾਹ ਬਹੁਤ ਵਧੀਆ ਏ। ਮੈਂ Options ਨਾ ਬੋਲ ਕੇ ਸਿਰਫ ਉੱਤਰ ਬੋਲ ਕੇ ਹੀ ਇੱਕ ਦੋ ਵੀਡੀਓ ਬਣਾਵਾਂਗਾ, ਜੇਕਰ ਬਾਕੀਆਂ ਨੂੰ ਵੀ ਪਸੰਦ ਆਈਆਂ ਤਾਂ ਜਿਸ ਤਰ੍ਹਾਂ ਆਪ ਨੇ ਕਿਹਾ, ਉਸੇ ਤਰ੍ਹਾਂ ਹੀ ਕਰਾਂਗੇ। ਤੁਹਾਡੀ ਕੀਮਤੀ ਸਲਾਹ ਲਈ ਧੰਨਵਾਦ।
@StudyInMinutes
@StudyInMinutes Ай бұрын
ਤੁਹਾਡੇ ਦਿੱਤੇ ਗਏ ਸੁਝਾਅ ਨੂੰ ਧਿਆਨ ਵਿਚ ਰੱਖ ਕੇ Current Affairs ਮਈ 2023 ਤੋਂ ਜੂਨ 2024 ਤੱਕ ਦੀ ਵਿਡੀਓ Upload ਕੀਤੀ ਗਈ ਹੈ। ਇਸ ਵਿਡੀਓ ਵਿਚ ਸਿਰਫ ਇੱਕ ਹੀ ਉੱਤਰ ਦਿੱਤਾ ਗਿਆ ਹੈ। ਦੇਖਦੇ ਹਾਂ ਇਸ ਬਾਰੇ ਹੋਰ Viewers ਦੇ ਕੀ ਵਿਚਾਰ ਹਨ। kzbin.info/www/bejne/paKVhnSaft6hY8ksi=hOz8LUMflCHSKk4W
@xxxtentacionlegend7864
@xxxtentacionlegend7864 Ай бұрын
ਕਿਹੜਾ ਵੀਰ ਭਰਾ ਮੁਕਤਸਰ ਤੋਂ ਆ😊
@SYCOSTYLE-uk6di
@SYCOSTYLE-uk6di Ай бұрын
Eda di class m kite ni layi
@preetladhar4166
@preetladhar4166 Ай бұрын
Shi gl aa eni fast
@johnrandhawa8501
@johnrandhawa8501 Ай бұрын
Sir direct answer dsya kro plz Option na bolya kro
@StudyInMinutes
@StudyInMinutes Ай бұрын
ਰੰਧਾਵਾ ਸਾਹਿਬ ਮੈਨੂੰ ਪਹਿਲਾਂ ਵੀ ਇਹੀ ਸੁਝਾਅ ਮਿਲ ਚੁੱਕਿਆ ਹੈ ਅਤੇ 250 ਪ੍ਰਸ਼ਨਾਂ ਤੋਂ ਬਾਅਦ ਵਾਲੀਆਂ ਵਿਡੀਓ ਵਿਚ ਸਿਰਫ ਇਕ ਹੀ ਉੱਤਰ ਰੱਖਿਆ ਗਿਆ ਹੈ, ਚਾਰ ਵਿਕਲਪ ਹੀ ਹਟਾ ਦਿੱਤੇ ਗਏ ਹਨ। ਇਹ ਸੁਝਾਅ ਮੈਨੂੰ ਵੀ ਪਸੰਦ ਆਇਆ ਸੀ। ਆਪਣਾ ਕੀਮਤੀ ਸਮਾਂ ਦੇ ਕੇ ਸੁਝਾਅ ਅਤੇ ਸਹਿਯੋਗ ਲਈ ਧੰਨਵਾਦ ਜੀ।
@eshusahota6109
@eshusahota6109 Ай бұрын
Sir no.snd kareo apna whatspp ta pdf pej deo
@StudyInMinutes
@StudyInMinutes Ай бұрын
ਸਹੋਤਾ ਸਾਬ Pdf ਅੱਜ ਇਸੇ ਵਿਡੀਓ ਦੇ ਡਿਸਕ੍ਰਿਪਸ਼ਨ ਲਿੰਕ ਵਿਚ ਮਿਲ ਜਾਵੇਗੀ ਜੀ।
@StudyInMinutes
@StudyInMinutes Ай бұрын
ਸਹੋਤਾ ਸਾਬ PDF File ਦਾ ਲਿੰਕ Description ਵਿਚ ਦੇ ਦਿੱਤਾ ਗਿਆ ਹੈ, ਤੁਸੀਂ ਇਸ ਲਿੰਕ ਤੋਂ ਵੀ ਡਾਉਨਲੋਡ ਕਰ ਸਕਦੇ ਹੋ ਜੀ। drive.google.com/file/d/1VRL9u9kvbjfmQvGJ9eJLzbAVpnZoSeRD/view?usp=sharing
7 Days Stranded In A Cave
17:59
MrBeast
Рет қаралды 97 МЛН
Ik Heb Aardbeien Gemaakt Van Kip🍓🐔😋
00:41
Cool Tool SHORTS Netherlands
Рет қаралды 9 МЛН
Part 1 Very Quick Revision Current Affairs May 2023 to June 2024
24:01
Study In Minutes.
Рет қаралды 7 М.
Punjab GK for Punjab exam/most important Punjab GK question for Punjab Police#punjabgkmcq
6:00
Punjab GK Previous Years Questions Mock Test 1
32:07
Math With Sumanpreet Kaur
Рет қаралды 131 М.
7 Days Stranded In A Cave
17:59
MrBeast
Рет қаралды 97 МЛН