1 ਕਿੱਲਾ ਸਿਰਫ਼ 2 ਲੱਖ ਨੂੰ | ਜ਼ਮੀਨਾਂ ਵੇਚਣ ਨੂੰ ਮਜਬੂਰ ਪੰਜਾਬ ਦੇ ਇਹ ਲੋਕ

  Рет қаралды 77,163

Karam Saini Vlogs

Karam Saini Vlogs

Күн бұрын

Пікірлер: 138
@Sardars001
@Sardars001 6 күн бұрын
ਇਹ ਪਥਰੀਲੀ ਜਮੀਨ ਐ । ਇੱਥੇ ਕੋਈ ਵਧੀਆ ਫਸਲ ਨਹੀਂ ਹੁੰਦੀ । ਸਾਡੀ ਰਿਸ਼ਤੇਦਾਰੀ ਐ ਇੱਧਰਲੇ ਇਲਾਕੇ ਵੱਲ...!!! ਇੱਧਰ ਇਸ ਤਰ੍ਹਾਂ ਦੀ ਸੈਂਕੜੇ ਏਕੜ ਜਮੀਨ ਪਈ ਐ । ਇਸ ਜ਼ਮੀਨ ਤੋਂ ਆਪਾਂ ਕੋਈ ਕਮਾਈ ਨੀਂ ਕਰ ਸਕਦੇ । ਅੱਜ ਤੋਂ 20 , 25 ਸਾਲ ਪਹਿਲਾਂ ਇੱਥੇ ਪੰਜਾਹ ਹਜ਼ਾਰ ਨੂੰ ਕਿੱਲਾ ਮਿਲ ਜਾਂਦਾ ਸੀ । ਇੱਥੇ ਜ਼ਮੀਨਾਂ ਵਿੱਚ ਚੋਅ ਬਣੇ ਹੋਏ ਆ । ਜਦੋਂ ਪਹਾੜਾਂ ਵੱਲ ਬਰਸਾਤਾਂ ਹੁੰਦੀਆਂ ਏਂ ਤਾਂ ਉਦੋਂ ਇਹਨਾਂ ਚੋਆਂ ਵਿੱਚ ਪਾਣੀ ਆਉਂਦਾ ਏ ।
@Kiranjeetkaur59843
@Kiranjeetkaur59843 5 күн бұрын
ਕਿੱਥੇ ਆ ਇਹ.???
@juaalasinghgrewal6818
@juaalasinghgrewal6818 5 күн бұрын
ਇਹ ਨੀਮ ਪਹਾੜੀ ਇਲਾਕਾ ਹੈ। ਇਥੇ ਕੱਚੇ ਪਹਾੜ ਹਨ।ਥੱਲੇ ਪਥਰੀਲੀ ਧਰਤੀ ਹੈ। ਇਥੇ ਬੋਰ ਕਰਨਾ ਵੀ ਮੁਸ਼ਕਲ ਹੁੰਦਾ ਹੈ। ਇਹ ਜ਼ਮੀਨ ਐਵੇਂ ਨੀ ਦੋ ਲੱਖ ਨੂੰ ਕਿਲਾ ਮਿਲਦੀ ਬੇਕਾਰ ਜ਼ਮੀਨ ਹੈ।।
@ParminderSingh-lf2yo
@ParminderSingh-lf2yo 6 күн бұрын
ਵੀਰ ਜੀ ਇੱਥੇ ਆਪਾਂ ਦਰਖਤ ਦੇ ਇੱਕ ਟਾਹਣੀ ਵੀ ਨਹੀਂ ਕੱਟ ਸਕਦੇ ਦਰਖਤ ਪਟਨਾ ਤਾਂ ਦੂਰ ਦੀ ਗੱਲ ਇਹ ਜਮੀਨ ਆ ਇਸ ਤਰ੍ਹਾਂ ਹੀ ਰੱਖਣੀ ਪੈਂਦੀ ਹੈ ਤਾਂ ਹੀ ਤਾਂ ਇਕ ਲੱਖ ਨੂੰ ਮਿਲਦੀ
@Kiranjeetkaur59843
@Kiranjeetkaur59843 5 күн бұрын
ਕਿਉ ਟਾਹਣੀ ਕਿਉ ਨਹੀ ਕੱਟ ਸਕਦੇ ਦਰਖਤ ਕਿਉ ਨਹੀ ਪੁੱਟ ਸਕਦੇ.??? 🤔🤔
@ScarkingPatria
@ScarkingPatria 5 күн бұрын
​@Kiranjeetkaur5ਵਣ ਸੁਰਕਕਸ਼ਾ ਅਧੀਨ ਹੈ ਇਹ ਏਰੀਆ ਜਿਹ ਇਵੇਂ ਨਾ ਹੋਵੇ ਤਾਂ ਲੋਕਾ ਨੇ ਮਾਉਟ ਐਵਰੈਸਟ ਵੀ ਭਰਤ ਪਾਉਣ ਲਈ ਖੋਦਾਈ ਕਰ ਕੇ ਵੇਚ ਦੇਣਾ ਸੀ ,ਪੰਜਾਬ ਚ ਵਾਹੀ ਯੋਗ ਜਮੀਨ ਤੇ ਬਾਬੇਆਂ ਦੇ ਡੇਰੇ ਬਣਾਉਣ ਤੇ ਪੰਬਦੀ ਲਾਉਣੀ ਚਾਹੀਦੀ ਹੈ9843
@AmrikSingh-yg9ts
@AmrikSingh-yg9ts 2 күн бұрын
Free vich vi koi fayda ni.
@Kiranjeetkaur59843
@Kiranjeetkaur59843 5 күн бұрын
ਜੇ ਸ਼ੇਰ ਆ ਗਿਆ ਪੱਤਰਕਾਰ ਤੋਂ ਤਾਂ ਭੱਜਿਆ ਵੀ ਨਹੀਂ ਜਾਣਾ ਸਾਹ ਤਾਂ ਤੁਰ ਕੇ ਹੀ ਚੜ੍ਹਿਆ ਪਿਆ 😝🤣😜
@monighai6496
@monighai6496 5 күн бұрын
Bahut shaandaar video hai veer ji👈🙏🙏👋
@BaljinderKaur-gu1kd
@BaljinderKaur-gu1kd 4 күн бұрын
ਮੈਨੂੰ ਤਾਂ ਰੋਣ ਆ ਗਿਆ ਉਜੜੇ ਹੋਏ ਘਰ ਦੇਖ ਕੇ,ਤੇ ਦੁਜਾ ਐਨੇ ਵੀਰਾਨ ਜੰਗਲ ਵਿੱਚ ਘਰ ਬਣਾਉਣ ਦੀ ਲੋੜ ਨਹੀਂ ਸੀ, ਕਿਉਂਕਿ ਸੜਕ ਤੋਂ ਦੋ ਕਿਲੋਮੀਟਰ ਦੂਰ ਅੰਦਰ ਹੈ ਇਹ ਜੰਗਲ, ਜਿਥੇ ਜੰਗਲੀ ਜਾਨਵਰਾਂ ਦਾ ਡਰ ਤੇਦੁਜਾ ਕੋਈ ਫੈਸੀਲਿਟੀ ਨਹੀਂ ਸੀ, ਪਤਾ ਨਹੀਂ ਕੀ ਸੋਚ ਕੇ ਘਰ ਬਣਾਏ ਸੀ ਲੋਕਾਂ ਨੇ,ਪਰ ਉਜੜੇ ਹੋਏ ਘਰ ਦੇਖ ਕੇ ਦੁਖ ਵੀ ਬਹੁਤ ਹੋ ਰਿਹਾ ਹੈ, ਜਿਵੇਂ ਆਪਣੇ ਜਾਂ ਕਿਸੇ ਦੇ ਵੀ ਆਉਣ ਦੀ ਉਡੀਕ ਵਿੱਚ ਹੋਣ😢😢
@balkrishan2037
@balkrishan2037 5 күн бұрын
Very good.karambir sir.
@IqbalSingh-js6uu
@IqbalSingh-js6uu 6 күн бұрын
ਇਹ ਜਮੀਨ ਤਾ ਫਰੀ ਲੈ ਕਿ ਵੀ ਰਹਿਣ ਦਾ ਕੋਈ ਫਾਇਦਾ ਨਹੀਂ ਹੈ ਕਿਉਂਕਿ ਕਿਸੇ ਵੀ ਸਥਾਨ ਤੇ ਰਹਿਣ ਤੋ ਪਹਿਲਾਂ ਘਰੇਲੂ ਲੋੜ ਚੇ ਵਰਤਣ ਵਾਲਾ ਸਮਾਨ ਤੇ ਉਥੇ ਰਹਿ ਕਿ ਆਉਣ ਜਾਣ ਲਈ ਕੋਈ ਚੰਗਾ ਰਾਹ ਬਿਲਕੁਲ ਨਹੀਂ ਹੈ ਬਚਿਆਂ ਦੀ ਤਾਲੀਮ ਦਾ ਕੋਈ ਸਾਧਨ ਨਹੀਂ ਫਿਰ ਜਮੀਨ ਪਧਰੀ ਕਰ ਨਹੀ ਸਕਦੇ ਦਰਖਤ ਲਾ ਕਿ ਵੱਡ ਨਹੀ ਸਕਦੇ ਕੋਈ ਫਸਲ ਬੀਜ ਵੀ ਲਈ ਤਾ ਬਾਂਦਰ ਤੇ ਹੋਰ ਜੰਗਲੀ ਜਾਨਵਰ ਨਹੀਂ ਛੱਡਣਗੇ ਫਿਰ ਇਹ ਚੋਆਂ ਦਾ ਇਲਾਕਾ ਹੈ ਤੇ ਉਚੀ ਜਗ੍ਹਾ ਕਰਕੇ ਪਾਣੀ ਵੀ ਬਹੁਤ ਤੇਜ ਆਉਦਾ ਹੈ ਬਰਸਾਤੀ ਮੌਸਮ ਚ ਤੁਸੀ ਹੋਰ ਏਰੀਏ ਤੋ ਟੁੱਟ ਜਾਂਦੇ ਹੋ ਰੱਬ ਨਾ ਕਰੇ ਕੋਈ ਬੀਮਾਰ ਹੋ ਗਿਆ ਤਾਂ ਡਾਕਟਰੀ ਇਲਾਜ ਵੀ ਨਹੀਂ ਮਿਲਣਾ ਮੋਬਾਇਲ ਫੋਨ ਦਾ ਨੈਟਵਰਕ ਕੋਈ ਨਹੀਂ ਹੈ ਇਥੋ ਦੀ ਖੂਬਸੂਰਤੀ ਜਾਂ ਜੰਨਤ ਨੂੰ ਵੀ ਕੀ ਕਰਨਾ ਹੈ ਹਰ ਵਕਤ ਮਾਰਖੋਰੇ ਜਾਨਵਰਾਂ ਦਾ ਸਹਿਮ ਬਣਿਆਂ ਰਹਿੰਦਾ ਹੈ ਇਹ ਵੀਡੀਓ ਪੂਰੀ ਦੇਖਣ ਤੋ ਬਾਅਦ ਕੁਲ ਮਿਲਾ ਕਿ ਮੈਨੂੰ ਤਾ ਲੱਗਦਾ ਹੈ ਇਥੋ ਦੀ ਜਿੰਦਗੀ ਨਰਕ ਤੋ ਘੱਟ ਨਹੀਂ ਹੈ
@Kiranjeetkaur59843
@Kiranjeetkaur59843 5 күн бұрын
ਹੈ ਕਿੱਥੇ ਆ ਇਹ ਖੇਤਰ.??
@IqbalSingh-js6uu
@IqbalSingh-js6uu 4 күн бұрын
ਇਹ ਪਿੰਡ ਹੁਸ਼ਿਆਰਪੁਰ ਜਿਲੇ ਦਾ ਟੱਡਵਾਲੀ ਹੈ
@MeetDhillon-f9g
@MeetDhillon-f9g 4 күн бұрын
Great 👍
@rajeshkaushal4596
@rajeshkaushal4596 3 күн бұрын
Nice peace of work, From Delhi 👍
@KabalSingh-os9cf
@KabalSingh-os9cf 6 күн бұрын
Video banan vaste Than you ❤ kabal singh v,p,o kirtowal khurd Harike pattan very good
@JugnuSingh-qx5bl
@JugnuSingh-qx5bl 6 күн бұрын
ਦਿੱਲ ਖ਼ੁਸ਼ ਹੋਇਆ ਯਾਰ ਬਠਿੰਡੇ ਤੋ ਲੈਣੀ ਆ ਏਥੇ ਜਮੀਨ ਚਾਹੇ ਕਿਲਾ ਹੀ ਹੋਵੇ
@lakwindersingh597
@lakwindersingh597 5 күн бұрын
ਲੈਣ ਦਾ ਬਾਈ ਫਸਲ ਬਹੁਤ ਹੁੰਦੀ ਆ
@Kiranjeetkaur59843
@Kiranjeetkaur59843 5 күн бұрын
🤣😝😜 ਕਿਉੰ.??? 🤔
@Kiranjeetkaur59843
@Kiranjeetkaur59843 5 күн бұрын
​@lakwindersingh597😝🤣😜
@Kiranjeetkaur59843
@Kiranjeetkaur59843 5 күн бұрын
​@lakwindersingh597😝🤣😜
@AshokKumar-e1h
@AshokKumar-e1h 6 күн бұрын
अच्छा 👍 शुक्रिया
@HARRYNAGRA8035
@HARRYNAGRA8035 8 сағат бұрын
ਇਹ ਸਾਰੇ ਬਲਾਚੌਰ ਏਰੀਆ ਈ, ਹੋਰ ਈਤੁਸੀਂ ਗ਼ਲਤ ਇੰਟਰਵਿਊ ਨਾਲ ਗੱਲਤ ਸੰਦੇਸ਼ ਦੇ ਰਹੇ ਓ, ਰੇਟ, ਹੋਰ ਹੁੰਦੇ ਤੁਸੀਂ ਗਲਤ ਗਈਡ ਕੱਰਦੀ ਓ, ਏਰੀਆ, ਰੇਟ ਦੀ ਗੱਲ ਕਰੋ ਜੋਂ ਤੁਸੀਂ ਕਿਹਾ, ਕੀ ਉਹ ਸੱਚ ਐ....
@karamsaini3472
@karamsaini3472 7 сағат бұрын
Oh bus veere hoshiarpur
@Vellyjatt57
@Vellyjatt57 6 күн бұрын
Good yaara❤
@RajKaur-o6d
@RajKaur-o6d 2 күн бұрын
Very Good video
@majorsingh6383
@majorsingh6383 5 күн бұрын
Waheguru ji Punjabi kisan ton bachae, very safe land🎉
@harpreetkaur5022
@harpreetkaur5022 4 күн бұрын
After retirement these places ❤❤❤
@sukhjeetmanes4688
@sukhjeetmanes4688 6 күн бұрын
ਵੀਰ ਗੱਲ ਕਰਨ ਤੋ ਪਹਿਲਾ ਏ ਤਾ ਦੱਸ ਦਿੰਦੇ ਏ ਕਿਹੜਾ ਇਲਾਕਾ ਏ ਕਿਹੜਾ ਜਿਲਾ ਏ ਪਹਿਲਾ ਥਾ ਪਤਾ ਦੱਸਿਆ ਕਰੋ ਬਾਕੀ ਦੀਆ ਗੱਲਾ ਬਾਅਦ ਦੀਆ ਹੁਣ ਏ ਨਹੀ ਸਮਝ ਆ ਰਹੀ ਏ ਕੋਈ ਸਰਹੱਦੀ ਏਰੀਆ ਏ ਜਾ ਕੋਈ ਪਹਾੜੀ ਏਰੀਆ ਏ ਹੁਣ ਤੁਸੀ ਵੀਡੀਓ ਤਾ ਤੁਸੀ ਪਾ ਦਿੱਤੀ ਏ ਕੋਈ ਹੁਣ ਵੇਖਣ ਦੇ ਵਿੱਚ ਹਰ ਬੰਦਾ ਏਹੇ ਸੋਚੇ ਗਾ ਕਿਹੜਾ ਜਿਲਾ ਏ ਕਿਹੜਾ ਇਲਾਕਾ ਏ ਜੇ ਇਹ ਪੰਜਾਬ ਚ ਏ ਕੋਈ ਕਿਸੇ ਜਿਲੇ ਚ ਤਾ ਪੈਦਾ ਹੋਏ ਗਾ
@msmavi7595
@msmavi7595 5 күн бұрын
👍🤣🤣🤣🤣
@Kiranjeetkaur59843
@Kiranjeetkaur59843 5 күн бұрын
ਸਹੀ ਗੱਲ ਏ ਜੀ
@pamajawadha5325
@pamajawadha5325 5 күн бұрын
Shi gal koi pta nhi das d bus view vasta
@Kiranjeetkaur59843
@Kiranjeetkaur59843 5 күн бұрын
@@pamajawadha5325 ਪਤਾ ਨਹੀਂ ਕਿਉੰ ਨਹੀਂ ਦੱਸਿਆ.??? 🤔🤔
@dharamboss3405
@dharamboss3405 5 күн бұрын
State,.Dasso
@harjitsingh9809
@harjitsingh9809 6 күн бұрын
Watching from USA california jeeti
@AshokKumar-e1h
@AshokKumar-e1h 6 күн бұрын
22 Ji satshree akal
@amarjeetudhian2017
@amarjeetudhian2017 6 күн бұрын
Very nice .beautiful Nature . Watched from u.k.
@baljitbhullar1310
@baljitbhullar1310 6 күн бұрын
ਬਠਿੰਡੇ ਤੋਂ ਵੇਖ ਰਹੇ ਹਾਂ
@JonyZaildaar-pt9bv
@JonyZaildaar-pt9bv 6 күн бұрын
Paji Sade lage pendi aa
@Kiranjeetkaur59843
@Kiranjeetkaur59843 5 күн бұрын
​@JonyZaildaar-pt9bv😱 ਕਿੱਥੇ ਆ ਇਹ.??? 🤔
@jasbirsingh291
@jasbirsingh291 6 күн бұрын
Good video ji ❤❤
@manpreetmani4819
@manpreetmani4819 3 күн бұрын
keep up the good work
@WdraIndia
@WdraIndia 6 күн бұрын
Sangrur Punjab
@BhupinderSingh-ht6oy
@BhupinderSingh-ht6oy 4 күн бұрын
Veer ji jamin lan vaste kinu phon kita jave no tan likh dena si or eh kithe ha jila kehra ha
@rickykairon1536
@rickykairon1536 6 сағат бұрын
ਭਾਜੀ ਜਿਹੜਾ ਤੁਸੀ ਜ਼ਮੀਨ ਦਾ ਭਾਅ ਲਿਖ ਕੇ ਪਾਉਂਦੇ ਹੋ , ਇਹ ਸਹੀ ਨਹੀਂ ! ਕਿਉਂ ਕਿ development ਦੇ ਨਾਮ ਤੇ ਪਹਿਲਾਂ ਹੀ ਪ੍ਕਿਤੀ ਨਾਲ, ਕੁਦਰਤ ਨਾਲ ਬਹੁਤ ਜ਼ਿਆਦਾ ਛੇੜਛਾੜ ਹੋ ਚੁਕੀ ਹੈ ! ਪੈਸਾ ਸੋਚ ਤੋਂ ਵੀ ਜ਼ਿਆਦਾ ਹੈ ਮਾਰਕਿਟ ਵਿਚ, ਇਹ ਏਰੀਆ ਜੇ ਵਿਕਣਾ ਸ਼ੁਰੂ ਹੋ ਗਿਆ ਤਾਂ ਰੁਕਣਾ ਨਹੀਂ ! ਅਤੇ ਜੋ ਕੁਦਰਤ ਦਾ ਨਜ਼ਾਰਾ ਤੁਸੀ ਅੱਜ ਲੈ ਰਹੇ ਹੋ ਇਹ ਲਭਣਾ ਨਹੀਂ ! ਬਾਕੀ ਤੁਹਾਨੂੰ ਸਾਰੇ youtuber ਭਰਾਂਵਾ ਦਾ ਦਿਲੋਂ ਧੰਨਵਾਦ ਜਿਹਣਾ ਨੇ ਇਹ ਸਾਰਾ ਕੁਝ ਦੁਨੀਆਂ ਨੂੰ ਦਿਖਾਇਆ ! ਇਹ ਲੋਕ ਵੇਚਣ ਨਾ home stay ਵਾਂਗ ਤਿਆਰ ਕਰਨ, ਹਿਮਾਚਲ ਵਾਂਗ ! As a Tourist places ! ਆਮਦਨ ਦਾ ਸਾਧਨ ਬਨੌਣ❤❤
@nareshthakur-ke2kh
@nareshthakur-ke2kh 4 күн бұрын
Please tell details of area name of village n tehsil District 🙏
@KuldeepSingh-b7d
@KuldeepSingh-b7d 4 күн бұрын
ਇਥੇ ਰੋਟੀ ਨਸੀਬ ਨਹੀਂ ਹੁੰਦੀ ਨਸਾ ਕਿਥੋ ਕਰਨਾ ਸਾਰਾ ਭਹਾੜੀ ਏਰੀਆ ਹੈ
@RishiSharma-er5nw
@RishiSharma-er5nw 6 күн бұрын
So Nice
@RandheersinghKanda
@RandheersinghKanda 5 күн бұрын
Bai sirra video iam from faridkot
@gurjitsinghsidhu4409
@gurjitsinghsidhu4409 6 күн бұрын
Please tell it's district name area name
@Kiranjeetkaur59843
@Kiranjeetkaur59843 5 күн бұрын
ਇਹ ਆਪ ਕਿਵੇਂ ਰਹਿੰਦੇ ਨੇ ਫਿਰ.??? 🤔🤔
@sitarammadhopuri890
@sitarammadhopuri890 4 күн бұрын
ਨੇੜਲੇ ਸ਼ਹਿਰਾਂ ਵਿਚ ਚਲੇ ਗਏ
@Rajankumar-y8u4m
@Rajankumar-y8u4m 3 күн бұрын
Paji 5marle kine Di MilleGi Dsiyo ithe😊
@baldavekamboh7576
@baldavekamboh7576 6 күн бұрын
I am watching this video in London. Govt should allow public to make some change, make this area live able.
@tejas9112
@tejas9112 4 күн бұрын
koi area ta bachya rehen do
@AvtarSingh-jx2nl
@AvtarSingh-jx2nl 3 күн бұрын
Es pind da name Ramtatwali hai. Ghardiwal kol. Dist Hoshiarpur.
@prabcheema915
@prabcheema915 4 күн бұрын
Ramtatwali near Gardhiwala, Distt Hoshiarpur
@laddiladdi6579
@laddiladdi6579 6 күн бұрын
Chak Gurjan nearest hariana hushiarpur
@ParveenHanda-r3m
@ParveenHanda-r3m 6 күн бұрын
🙏🙏🙏🙏
@vijayaggarwal2828
@vijayaggarwal2828 6 күн бұрын
Pind da name
@lkb8102
@lkb8102 6 күн бұрын
Nice video
@P.Tikkaram
@P.Tikkaram 6 күн бұрын
Good job
@gaganss8459
@gaganss8459 6 күн бұрын
ਵੀਰੇ ਿੲਹ ਜਮੀਨ ਦੇ ਵਿਁਚ ਕਿਹੜੀ ਕਿਹੜੀ ਫਸਲ ਹੁੰਦੀ ਹੈ ਦਸਿਓ ਜ਼ੀ
@JonyZaildaar-pt9bv
@JonyZaildaar-pt9bv 6 күн бұрын
Koi v nahi . Jangli janvar bahut ne
@Kiranjeetkaur59843
@Kiranjeetkaur59843 5 күн бұрын
ਦੱਸ ਤਾਂ ਰਹੇ ਨੇ ਪੂਰੀ ਵੀਡਿਓ ਵੇਖੋ
@GurtejsinghJagal
@GurtejsinghJagal 4 күн бұрын
Pili pusa mushal ta aam hundi a
@sunnybrar39
@sunnybrar39 5 күн бұрын
17:50 😂😂😂 Naksatr Gill
@SukhwinderSingh-fj4ud
@SukhwinderSingh-fj4ud 5 күн бұрын
Bai ji area da naam ta das do please
@balbirchander5008
@balbirchander5008 6 күн бұрын
Kindly let me know the area of Punjab
@Kiranjeetkaur59843
@Kiranjeetkaur59843 5 күн бұрын
ਕਿੱਥੇ ਆ.??? 🤔
@lumsum-gyan
@lumsum-gyan 6 күн бұрын
jis traha red line wali property hundi ohda hee hai eh. ehde uppar Daffa lagi hoi hai. pathar pahaad plus tusi tree nai cut sakde ,hor vi limitations hai. ese karke sasti hai, plus pedawaar koi nai nikaldi. naa pani tubewell na plane zameen hai. baki junglee janwar ehne ne ke tusi koi fasal nai le sakde sahi tareeke naal. pani ta chalo hai hee nahi .
@saddelsurj7219
@saddelsurj7219 5 күн бұрын
Kehdi jagah kihda pind ? Kihda Distric ? Kihda sheher ?
@karamsaini3472
@karamsaini3472 5 күн бұрын
ਵੀਡੀਓ ਫੁੱਲ ਦੇਖੋ ਤੁਸੀਂ ਵੀਡੀਓ ਸਕਿਪ ਕਰਕੇ ਦੇਖਦੇ ਆਂ ਤਾਂ ਤੁਹਾਨੂੰ ਨਹੀਂ ਪਤਾ ਲੱਗਦਾ ਐਡਰੈਸ ਕਿਹੜਾ ਆ
@prabcheema915
@prabcheema915 4 күн бұрын
Ramtatwali near Gardhiwala Distt Hoshiarpur.
@charnjevansingh1127
@charnjevansingh1127 6 күн бұрын
Aap kaun se ilake mein ghoom rahe ho Jarur darshna ji
@manmeet-Sachdeva.
@manmeet-Sachdeva. 6 күн бұрын
ਜਿੰਦਾ ਤੋੜ ਕੇ ਵੇਖਦੇ ਅੰਦਰ ਸੋਨੇ ਦੀ ਭਰੀ ਦੇਗ ਪਈ ਹੈ
@gurdishsingh9339
@gurdishsingh9339 6 күн бұрын
ਜ਼ਮੀਨ ਖਰੀਦਣ ਲਈ ਕਿਸ ਨੂੰ ਮਿਲਿਆ ਜਾਵੇ???
@Kiranjeetkaur59843
@Kiranjeetkaur59843 5 күн бұрын
ਉੱਪਰ Gurdeep Singh ਦੱਸ ਰਹੇ ਨੇ
@RakeshKalia-rl2xg
@RakeshKalia-rl2xg 4 күн бұрын
This place falls within hoshiarpur district, there are more places like this in this district adjoining Una district of Himachal.
@harvindersangha6703
@harvindersangha6703 5 күн бұрын
ਬੇਕਾਰ ਜਿਹਾ ਏਰੀਆ
@Ram-cj5dh
@Ram-cj5dh 6 күн бұрын
Only Kabga no any registries ever
@SurjitSingh-bz8zh
@SurjitSingh-bz8zh 4 күн бұрын
Very nice veer Surjit Gholia
@gururamdasshospitalzira5243
@gururamdasshospitalzira5243 5 күн бұрын
Zameen lann lai kiss milla jave
@Kiranjeetkaur59843
@Kiranjeetkaur59843 5 күн бұрын
😝🤣😜🤔
@kamaldipsingh4918
@kamaldipsingh4918 4 күн бұрын
Hun dikat shuru ho jani you tube aale aage
@JarnailSingh-dz2so
@JarnailSingh-dz2so 6 күн бұрын
VEER G PHONE NO SHARE JARO
@Sukh687
@Sukh687 6 күн бұрын
❤❤❤❤
@bhupindersinghghuman7799
@bhupindersinghghuman7799 5 күн бұрын
Khumano Fatehgarh Sahib Punjab
@pritpalsingh1481
@pritpalsingh1481 6 күн бұрын
Shikar karn di khull honi chahidi aa,,,vass skda area
@AmrikSingh-yg9ts
@AmrikSingh-yg9ts 2 күн бұрын
Je kuj ker ni sakde le k tan len da ki fayda.
@raghbirsingh5435
@raghbirsingh5435 5 күн бұрын
Govt da vedda gark hogaya hi
@JarnailSingh-dz2so
@JarnailSingh-dz2so 6 күн бұрын
VEER G PHONE NO SHARE KARO
@govindrai7900
@govindrai7900 5 күн бұрын
Bhot madi gall hai yg jo address nhi dasdye only kmisn chakkar
@karamsaini3472
@karamsaini3472 5 күн бұрын
Video te puri dekh la bai sab dasya hoya
@govindrai7900
@govindrai7900 5 күн бұрын
@karamsaini3472 ok bro
@sitarammadhopuri890
@sitarammadhopuri890 4 күн бұрын
Ram Tatwali district Hoshiarpur
@RajinderKaur-j9h
@RajinderKaur-j9h 6 күн бұрын
Asli,najara,kudrat,da
@GurdeepSingh-bx8xy
@GurdeepSingh-bx8xy 6 күн бұрын
Apna es jga ta 250 killa ja kisa na jmeen laina hove dasio
@Kiranjeetkaur59843
@Kiranjeetkaur59843 5 күн бұрын
250 killa.??? 😱😱🤔🤔
@RanjitSingh-lg2hc
@RanjitSingh-lg2hc 6 күн бұрын
Main iss ilake cho sikha nu ujareya gya aa, hun foz ch sikha nu nahi leya janda
@kamaldipsingh4918
@kamaldipsingh4918 4 күн бұрын
Pyar naal paise vi milde aa
@KhalsaSingh-i5g
@KhalsaSingh-i5g 6 күн бұрын
Mustfapur to video dekh rahe a
@RanjitSingh-lg2hc
@RanjitSingh-lg2hc 6 күн бұрын
Hasde vasde raho
@govindrai7900
@govindrai7900 5 күн бұрын
Without address all vlog zero
@karamsaini3472
@karamsaini3472 5 күн бұрын
ਵੀਡੀਓ ਫੁੱਲ ਦੇਖੋ ਤੁਸੀਂ ਵੀਡੀਓ ਸਕਿਪ ਕਰਕੇ ਦੇਖਦੇ ਆਂ ਤਾਂ ਤੁਹਾਨੂੰ ਨਹੀਂ ਪਤਾ ਲੱਗਦਾ ਐਡਰੈਸ ਕਿਹੜਾ ਆ
@sarwansingh6658
@sarwansingh6658 Күн бұрын
Pula
@RanjitSingh-lg2hc
@RanjitSingh-lg2hc 6 күн бұрын
Kheti ni hundi koi vi janvar Boht aa, act 4 laga ya zameen te
@HarpreetsinghKhosa-n5n
@HarpreetsinghKhosa-n5n 6 күн бұрын
Itthe reh karna ve ke he
@gurbaxsingh-p5n
@gurbaxsingh-p5n 6 күн бұрын
Te Panjabi. Chitter khan anders
@gururamdasshospitalzira5243
@gururamdasshospitalzira5243 5 күн бұрын
Zira to video dekh rahe aa verr
@RanjitSingh-lg2hc
@RanjitSingh-lg2hc 6 күн бұрын
Hun sher, bagh tuhanu kade vi mar sakda ya, travel karna vi aukha ya
@amitakumari5152
@amitakumari5152 5 күн бұрын
Tusi loka ne up Bihar waliya nu bulaya Punjab apni Sasti kamayi de khatir Tusi vedio pa ke net te laga dinda ho Matlab hega koi eho jehiya vedios pan da Ral mil ke Beth ki Hal kadi problem da
@SATBIRSINGH-fs9jp
@SATBIRSINGH-fs9jp 4 күн бұрын
Bakwas
@jagdishverma3406
@jagdishverma3406 6 күн бұрын
O Mr video men aeria Das deya kar kithe aa eah
@karamsaini3472
@karamsaini3472 6 күн бұрын
Veere video tusi dekh te Leo … sab es Vich a
@Kiranjeetkaur59843
@Kiranjeetkaur59843 5 күн бұрын
ਖੇਤਰ ਕਦੋਂ ਦੱਸਿਆ.??? ​@@karamsaini3472
@RanjitKumar-pe3og
@RanjitKumar-pe3og 6 күн бұрын
Sade rehmapur takhni v inj he hai
@pritamsingh6801
@pritamsingh6801 5 күн бұрын
Inne tang Hon baejud vi kishan adolen vich samal nhi
@RajSingh-yb9uw
@RajSingh-yb9uw 5 күн бұрын
Raj.singh.bagha.purana.to.²⁷.decmbar.²⁴.
@babbarsher2065
@babbarsher2065 6 күн бұрын
📱. Star Link. 🇺🇸👳🏾‍♂️💃🇨🇦
@WdraIndia
@WdraIndia 6 күн бұрын
Sangrur Punjab
@robinbhatti909
@robinbhatti909 6 күн бұрын
❤❤❤
@P.Tikkaram
@P.Tikkaram 6 күн бұрын
Nice video
ਪਿੰਡ ਚ 1 ਕਿੱਲਾ ਸਿਰਫ਼ 3 ਲੱਖ ਨੂੰ
13:12
“Don’t stop the chances.”
00:44
ISSEI / いっせい
Рет қаралды 62 МЛН
Support each other🤝
00:31
ISSEI / いっせい
Рет қаралды 81 МЛН
“Don’t stop the chances.”
00:44
ISSEI / いっせい
Рет қаралды 62 МЛН