10-12 ਸਾਲ ਐਨੀ ਕੁੱਟ-ਮਾਰ ਤਸੱਦਦ ਹੋਈ ਜਤਿੰਦਰ ਵਰਮਾ ਵੀਰ ਤੇ ਹਰ ਇਕ ਦੀਆਂ ਅੱਖਾ ਚ ਪਾਣੀ ਆ ਗਿਆ ਪਰ ਇਹਨੂੰ ਜਮੀ ਸਰਮ ਨੀ

  Рет қаралды 1,180,745

Pal Kharoud

Pal Kharoud

Жыл бұрын

ਆਪਣਾ ਫਰਜ ਸੇਵਾ ਸੁਸਾਇਟੀ ਪਿੰਡ ਲਚਕਾਣੀ ਜਿਲਾ ਪਟਿਆਲਾ
ਮੋ. 7 3 0 7 0 0 0 0 8 5

Пікірлер: 1 800
@Butagappy
@Butagappy 20 күн бұрын
ਵਾਹਿਗੁਰੂ ਜੀ, ਦੇਖਣ ਤੋ ਹੀ ਲੱਗ ਰਿਹਾ ਸਿੱਖੀ ਜ਼ਾਮੇ ਚ ਮੁਗਲਾਂ ਬੀਜ, ਜ਼ਕਰੀਆ ਖ਼ਾਨ ਦੀ ਔਲਾਦ,ਦੀ ਮਰੀ ਹੋਈ ਜ਼ਮੀਰ ਆਲਾ ਗੰਦਾ ਇੰਨਸਾਨ,
@desasingh7038
@desasingh7038 Жыл бұрын
ਇਹ ਭੈਣ ਬਹੁਤ ਵਧੀਆ ਇਮਾਨਦਾਰ ਹਨ ਜਿਹਨਾ ਨੇ ਚੈੱਕ ਆਪਣਾ ਫਰਜ ਵਾਲਿਆ ਨੂੰ ਦਿੱਤਾ ਹੋਰ ਲੋੜਵੰਦ ਦੀ ਮੱਦਦ ਹੋ ਸਕੇ ਪਰ ਜੁਰਮਾਨਾ ਬਹੁਤ ਘੱਟ ਲਾਇਆ 10 ਲਖ ਰੁਪਏ ਲੈਣਾ ਸੀ
@Thor77305
@Thor77305 Жыл бұрын
5lac bnda c ghato ght
@AvtarSingh-fd4cx
@AvtarSingh-fd4cx Жыл бұрын
😃😃😃😃😃😃😃
@tejwantsingh3114
@tejwantsingh3114 9 ай бұрын
ਇਹ ਬੇਸ਼ਰਮ ਬੇਹਯਾ ਬੰਦਾ ਛਿੱਤਰਾਂ ਦਾ ਯਾਰ ਜਾਪਦਾ।।
@sidhusidhu6664
@sidhusidhu6664 3 ай бұрын
Veer ji jo bhan ne last vich passe dite ne menu bhoot vadiya lagi waheguru as veer nu taraki deve 🙏🙏🙏🙏🙏
@SandeepSingh-zt2ju
@SandeepSingh-zt2ju Жыл бұрын
ਬਹੁਤ ਵਧੀਆ ਸੋਚ ਆ ਭੈਣ ਭਰਾ ਦੀ ਜਿਨਾਂ ਨੇ ਪੈਸੇ ਹੋਰਾਂ ਦੀ ਭਲਾਈ ਲਈ ਦਾਨ ਕਰ ਦਿਤੇ , ਸਲੂਟ ਆ ਪਰਿਵਾਰ ਨੂੰ
@mandeepkaurmani5044
@mandeepkaurmani5044 Жыл бұрын
ਪਰਚਾ ਕਰਵਾਉ ਇਸ ਉੱਤੇ,ਅਜੇ ਵੀ ਆਪਣੀ ਗ਼ਲਤੀ ਨਹੀਂ ਮੰਨ ਰਿਹਾ।
@Kaur291
@Kaur291 Жыл бұрын
Right
@KuldeepSingh-cx2iq
@KuldeepSingh-cx2iq Жыл бұрын
ਇਸ ਬੰਦੇਂ ਨੂੰ ਸੱਖਤ ਤੋਂ ਸੱਖਤ ਤੋਂ ਸਜਾ ਮਿਲੇ 12 ਸਾਲ ਤੱਕ ਦਾ ਮੇਹਤਾਨਾਂ ਨੂੰ ਵੀ ਦਿਵਾਇਆ ਜਾਵੇ ਲਚਕਾਣੀ ਵਾਲੀ ਸੰਸਥਾ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਚੜਦੀ ਕਲਾ ਬਖਸ਼ੇ ਭੈਣ ਜੀ ਦਾ ਪਿਆਰ ਸੱਚਾ ਹੈ ਤਾਂ ਰੱਬ ਨੇ ਭਰਾ ਨਾਲ ਮੇਲ ਹੋ ਗਿਆ ਭੈਣ ਭਰਾ ਚੜਦੀ ਕਲਾ ਰਹਿਣ ਧੰਨਵਾਦ ਪਿੰਡ ਦੋਸਾਂਝ ਮੋਗਾ
@B_S-H-I-V-A
@B_S-H-I-V-A 9 ай бұрын
ਅੱਖਾਂ ਵਿੱਚ ਜਮਾਂ ਸ਼ਰਮ ਨਹੀਂ ਕਿਹੋ ਜਿਹਾ ਰਾਕਸ਼ਸ਼ ਹੈ ਇਸਨੂੰ ਨਹੀਂ ਤਾਂ ਇਸਦੇ ਸੋਹਰੇ ਤੇ ਕਿਡਨੈਪਿੰਗ ਦਾ ਪਰਚਾ ਪੈਣਾ ਚਾਹੀਦਾ ਹੈ ਇਸਦੇ ਬੱਚਿਆਂ ਤੇ ਤਰਸ ਆ ਜਾਂਦੇ ਨਹੀਂ ਤਾਂ ਇਸ ਨਖੱਦ ਤੇ ਵੀ ਸੇਮ ਪਰਚਾ ਬਣਦੇ ਯਾਰ ਜਮਾਂ ਹੀ ਸ਼ਰਮ ਨਹੀਂ ਇਹੋ ਜਿਹੇ ਰੱਬ ਦੇ ਬੰਦੇ ਨਹੀਂ ਹੋ ਸਕਦੇ
@pawanj.singha1128
@pawanj.singha1128 Жыл бұрын
ਭੈਣਾਂ .. ਭੈਣਾਂ ਹੀ ਹੁੰਦੀਆਂ ਨੇ, ਭਰਾਵਾਂ ਤੇ ਕੋਈ ਦੁੱਖ ਆ ਜਾਵੇ ਸਭ ਤੋਂ ਪਹਿਲਾਂ ਪਹੁੰਚਦੀਆਂ,,, ਸ਼ਾਇਦ ਇਹਨਾਂ ਦੇ ਪਿਆਰ ਤੇ ਸਨੇਹ ਕਰਕੇ ਹੀ ਦੁਨੀਆਂ ਬਚੀ ਹੋਈ ਹੈ,, ਰੱਬ ਜੀ ਪਾਲ ਭਰਾ ਨੂੰ ਲੰਬੀ ਉਮਰ ਬਕਸ਼ੇ ਓ
@harneksingh3032
@harneksingh3032 Жыл бұрын
ਮਰਜਾਣਾ ਚਾਹੀਦਾ
@RajKumar-bx8gt
@RajKumar-bx8gt Жыл бұрын
,
@gaganmahra-vd9cr
@gaganmahra-vd9cr Жыл бұрын
Yes bro
@user-ej8ky3tu2g
@user-ej8ky3tu2g Жыл бұрын
@vikasdevgan4917
@vikasdevgan4917 9 ай бұрын
ਬਿਲਕੁੱਲ ਸਹੀ ਗੱਲ ਵੀਰ ਜੀ
@amarjeeetsingh5692
@amarjeeetsingh5692 Жыл бұрын
ਪਾਲ ਵੀਰ ਜਿਉਂਦਾ ਰਹੈ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ
@JagsirSingh-ph5tg
@JagsirSingh-ph5tg 7 ай бұрын
ਇਹ ਲੋਕਾਂ ਨੇ ਸਿੱਖੀ ਭੇਖ ਬਣਾਇਆ ਪਰ ਇਨਸਾਨੀਅਤ ਤੋਂ ਕੋਹਾ ਦੂਰ ਨੇ,ਐਨਾ ਵੈਸੀਅਤ ਬਤੀਰਾ ਇੱਕ ਇਨਸਾਨ ਨਾਲ, ਇਸ ਇਨਸਾਨ ਦੀ ਜਨਾਨੀ ਵੀ ਬਰਾਬਰ ਦੀ ਭਾਗੀਦਾਰ ਐ।
@malkiatsingh8772
@malkiatsingh8772 Жыл бұрын
ਪਰਿਵਾਰ ਵੱਲੋਂ ਮਿਲੇ ਹੋਏ ਪੈਸਿਆਂ ਦਾ ਚੈੱਕ ਆਪਣਾ ਫ਼ਰਜ ਸੇਵਾ ਸੁਸਾਇਟੀ ਨੂੰ ਭੇਟ ਕਰਕੇ ਇਕ ਬਹੁਤ ਵਧੀਆਂ ਕਾਰਜ ਕੀਤਾ ਹੈ ਅਤੇ ਕਈ ਲੋਕਾਂ ਵੱਲੋਂ ਕੀਤੀਆਂ ਗਲਤ ਟਿੱਪਣੀਆਂ ਨੂੰ ਵੀ ਝੂਠੇ ਪਾ ਦਿੱਤਾ ਹੈ।।
@nareshjhamb8484
@nareshjhamb8484 Жыл бұрын
ਪਾਲ ਵੀਰੇ ਤੁਹਾਡਾ ਬਹੁਤ ਧੰਨਵਾਦ ਭੈਣ ਦਾ ਵੀ ਬਹੁਤ ਧੰਨਵਾਦ ਜਿਨ੍ਹਾਂ ਨੇ ਤੁਹਾਡੀ ਤੇ ਜਾ ਪੰਚਾਇਤ ਦੀ ਗੱਲ ਮੰਨੀ । ਭੈਣੇ ਕੋਈ ਨਾ ਰੱਬ ਤਾਂ ਦੇਖਦਾ ਪਰਮਾਤਮਾ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿਚ ਰੱਖਣ 🙏🙏🙏
@user-ky3ch5uk5z
@user-ky3ch5uk5z 4 ай бұрын
Bahut hi chungi soch he bahut hi utam sewa he balvindar singh khanda talwandi sabo smaj sewadar God Umar lunbi kre hor taruky kre
@annnilsson7587
@annnilsson7587 10 күн бұрын
Thanks for writing in English 🙏🙏🙏🙏🙏🙏🙏🙏🙏🙏🙏
@navdeepsidhu6124
@navdeepsidhu6124 9 ай бұрын
ਬੰਦਾ ਬਕਸਨ ਵਾਲਾ ਨਹੀਂ ਸੀ ਏ ਬੋਹਤ ਗ਼ਲਤ ਹੋਇਆ
@gkour6618
@gkour6618 Жыл бұрын
ਧੰਨਵਾਦ ਆਪਣਾ ਫਰਜ਼ team ਦਾ,12 ਸਾਲਾ ਦਾ ਵਿਛੋੜਾ ਅਕਿਹ ਹੈ ਜਿਨਾਂ ਦੇ ਵਿਛੜੇ ਹਨ ਉਹੀਓ ਜਾਣਦੇ ਹਨ ਨਹੀਂ ਰੋਟੀ ਗਲ ਵਿਚੋਂ ਲੰਘਦੀ ਰਬ ਜਾਣਦਾ ਹੈ ਜਿਹੜੇ ਜ਼ੁਲਮ ਹੁੰਦਾ ਦੇਖਕੇ ਵੀ ਨਹੀਂ ਬੋਲਦੇ ਉਹ ਵੀ ਪਾਪੀ ਹਨ, ਬੋਲਿਆ ਕਰੋ ਲੋਕੋ, ਤੁਹਾਨੂੰ ਕੋਈ ਫਾਂਸੀ ਤੇ ਨਹੀਂ ਟੰਗੇਗਾ, ਗਲਤ ਬੰਦੇ ਦਾ ਸਾਥ ਨਾ ਦਿਆ ਕਰੋ ਉਹਨੇ ਕੋਈ ਚੰਗਾ ਹੋ ਜਾਣਾ ਉਹਨੇ ਗੰਦਾ ਤੇ ਨੰਗਾ ਹੀ ਰਹਿਣਾ, ਕਹਿਦੇ ਕਿ 12 ਸਾਲ ਬਾਦ ਰੂੜੀ ਦੀ ਵੀ ਸੁਣੀ ਗੲਈ ਸੀ ਅਸੀਂ ਤਾਂ ਇਨਸਾਨ ਹਾਂ ਸਾਡੀ ਵੀ ਰਬ ਸੁਣੂ । ਦੂਜੀ ਗਲ 1947,1971 ਦੇ pakistan ਤੋਂ ਕੈਦੀ ਨਹੀਂ ਛੁਡਾ ਸਕੇ ਇਹੋ ਜਿਹੇ ਜਿਹੜੇ ਕੲਈ ਸਾਲਾਂ ਤੋਂ ਗੁਲਾਮ ਬਣਾਕੇ ਰਖਦੇ ਹਨ ਆਪਣੇ ਦੇਸ਼ ਵਿਚ ਉਥੇ ਲੜੀਏ ਇਥੇ ਲੜੀਏ ਅਗਰ ਬੰਦੇ ਦਾ ਪੁਤਰ ਹੈ ਸ਼ਰਮ ਨਾਲ ਡੁਬ ਡੁਬ ਕੇ ਮਰਨ ਨਾ ਸ਼ਕਲ ਹੈ ਇਸ ਚੋਰ ਦੀ ਨਾ ਅਕਲ ਹੈ ।
@amarjeeetsingh5692
@amarjeeetsingh5692 Жыл бұрын
ਜਿਸ ਬੰਦੇ ਨੇ ਵੀਡੀਓ ਭੇਜੀ ਉਸ ਵੀਰ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ
@BalbirKaur-qi1bj
@BalbirKaur-qi1bj 2 ай бұрын
😊
@Amriksingh12445
@Amriksingh12445 9 ай бұрын
ਪਾਲ ਸਿੰਘ ਵੀਰ ਵਰਗੇ ਬਾਬੇ ਨਾਨਕ ਦੇ ਪੁੱਤ ਅਜੇ ਵੀ ਜ਼ਿੰਦਾ ਹਨ,ਇਸ ਲਈ ਮੈਂ ਅਕਾਲਪੁਰਖ ਦਾ ਕੋਟਾਨਿ ਕੋਟਿ ਧੰਨਵਾਦੀ ਹਾਂ। ਬਾਕੀ ਵੀਰ ਇਸਤੋਂ ਸਬਕ ਜਰੂਰ ਲੈਣ , ਕਿਸੇ ਵੀ ਇਨਸਾਨ ਨੂੰ ਜ਼ਬਰਦਸਤੀ ਘਰ ਬੰਦ ਕਰਕੇ ਰੱਖਣਾ ਕਾਨੂੰਨਣ ਜੁਰਮ ਹੈ।
@DarshanSingh-qq9gh
@DarshanSingh-qq9gh Жыл бұрын
ਪਾਲ ਵੀਰ ਜੀ ਦਾ ਦਿਲੋਂ ਧੰਨਵਾਦ ਆ ਵਾਹਿਗੁਰੂ ਜੀ ਚੜਦੀਕਲਾ ਬਖਸ਼ਣ ਜੀ ਸਾਰੀ ਟੀਮ ਨੂੰ
@omkarsinghvirkjatt3942
@omkarsinghvirkjatt3942 Жыл бұрын
Waheguru ji 🙏
@malkitkaur9429
@malkitkaur9429 Жыл бұрын
ਇਹ ਅਜੇ ਵੀ ਰੋਹਵ ਪਾਉਂਦੇ ਆ ਇਨ੍ਹਾਂ ਤੇ ਪਰਚਾ ਦਰਜਾ ਹੋਵੇ ,ਪਲੀਜ਼ ਪਰਚਾ ਪਰਚਾ ਪਰਚਾ ਪਰਚਾ ਪਰਚਾ ਕਰਾਓ ਇੰਨਾ ਤੇ ,ਇਨ੍ਹਾਂ ਨੂੰ ਸਖਤ ਤੋਂ ਸਖਤ ਸਜਾ ਦੇਵੋ
@baldevbhullar2394
@baldevbhullar2394 Жыл бұрын
ਵਾਹਿਗੁਰੂ,ਐਹੈ,ਜਿਹੇ, ਬੰਦੇਆ,ਨੇ, ਪੰਜਾਬ, ਬਦਨਾਂਮ, ਕੀਤਾ ਏ, ਬੜਾ ਪਾਪੀ, ਬੰਦਾ ਏ ਗੰਦੀ, ਦਾੜੀ ਵਾਲਿਆਂ,ਐਨਾ, ਪਾਪੀਆਂ ਕੋ, ਮਾਰਨੇ,ਸੇ, ਪਾਪ, ਮਹਾਂਬਲੀ ਗ
@Sidhutvvlogs
@Sidhutvvlogs Жыл бұрын
ਨਹੀ ਭੈਣੇ ਜੇ ਆਪਾ ਵੀ ਉਸੂੰ ਪਰਚਾ ਪਵਾ ਕੇ ਸਜਾ ਦਵਾ ਦਿੱਤੀ ਫਿਰ ਅਪਨੇ ਤੇ ਉਹਨਾ ਚ ਕਿ ਫਰਕ ਰਿਹ ਗਿਆ
@jagdevsingh2931
@jagdevsingh2931 Жыл бұрын
Aenu toa putu aanu davo julmi nu kise nu pata na lage jime ae kehda kro
@sukhmandersingh8034
@sukhmandersingh8034 Жыл бұрын
ਇਹੋ ਜਿਹੇ ਲੋਕਾਂ ਨੂੰ ਰੱਬ ਹੀ ਸਜਾ ਦੇਵੇ ਵਾਹਿਗੁਰੂ ਅੱਗੇ ਅਰਦਾਸ ਕਰੀਓ
@denesshkaushal14
@denesshkaushal14 Жыл бұрын
Sara kuch rab te ni chadna chahida vir ji . rab b usdi help karda jo khud apni karde ne . eho je bande insan ni hunde . eh klank ne smaj upar
@ekiyashorts3447
@ekiyashorts3447 Жыл бұрын
ਸਾਰਾ ਕੁਝ ਰੱਬ ਨੇ ਹੀ ਕਰਨ ਦਾ ਠੇਕਾ ਲਿਆ?
@JasvirSingh-kh9dr
@JasvirSingh-kh9dr 3 ай бұрын
3D 3D km 3D 3D TV un in by tt es 4 R ❤😂​
@raviarora1787
@raviarora1787 4 ай бұрын
Salute e Verma Parivaar nu
@meenurajput254
@meenurajput254 Жыл бұрын
ਬਾਈ ਜੀ ਇਹਦੀ ਪਿਛਲੀ ਜਾਣਕਾਰੀ ਕੱਢੋ ਜਿੱਦਾਂ ਦੀਆਂ ਇਹ ਗੱਲਾਂ ਕਰਦਾ ਕਿ ਹੈ ਏਹਨੇ ਹੋਰ ਵੀ ਬਥੇਰੇ ਕਾਂਡ ਕੀਤੇ ਹੋਣੇ ਆਂ ਜਿਵੇਂ ਕਹਿੰਦਾ ਅਖੇ ਵੀਡਿਉ ਨਾਂ ਆਉਂਦੀ ਤਾਂ ਤੁਹਾਨੂੰ ਪਤਾ ਈ ਨੀ ਸੀ ਲੱਗਣਾ confidence level ਦੇਖੋ ਇਹਦਾ ਇਹਦੇ ਚੱਜ ਦੇਖ ਕੇ ਤਾਂ ਮੈਂ ਇਹੀ ਕਹੂੰਗਾ ਕਿ ਇਹ ਬੰਦਾ ਅਗਾਹਾਂ ਵੀ ਭਰੋਸੇਯੋਗ ਨਹੀਂ ਹੈ ਸੋ ਪਿੰਡ ਦੇ ਲੋਕ ਇਹਦੀ ਜ਼ਮਾਨਤ ਨਾਂ ਹੀ ਲੈਣ ਤਾਂ ਚੰਗਾ ਹੈ ਧੰਨਵਾਦ ਤੁਹਾਡੀ ਪੂਰੀ ਟੀਮ ਅਤੇ ਪੰਚਾਇਤ ਦਾ ਬਹੁਤ ਹੀ ਸ਼ਲਾਘਾਯੋਗ ਕਾਰਜ ਕਰ ਰਹੇ ਓ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲ੍ਹਾ ਬਖਸ਼ੇ ਸਤਿ ਸ਼੍ਰੀ ਅਕਾਲ ਜੀ ਜੈ ਭੌਲੇ ਸ਼ੰਕਰ 🙏 👈✍️
@baldevsidhu7719
@baldevsidhu7719 Жыл бұрын
We are living in Canada since 1977. ਜੋ ਸਾਡੇ ਨਾਲ ਸੀਰੀ ਸੀ ਉਨਾ ਨਾਲ ਨਾਲ ਅਸੀ ਹਾਲੇ ਤਕ ਵਰਤਦੇ ਹਾਂ ਬਚਿਆ ਦੇ ਵਿਆਹ ਬਿਮਾਰੀ ਜਾ ਲੋੜ ਵੇਲੇ ਹਾਲੇ ਮਦਦ ਕਰਦੇ ਹਾ ਸਾਡੇ ਪਰਿਵਾਰ ਹੀ ਹਨ
@JobFarming
@JobFarming Жыл бұрын
ਬਾਈ ਜੀ ਸਿਰੀ ਅਤੇ ਕਿਸਾਨ ਦਾ ਰਿਸ਼ਤਾ ਕੋਈ ਨੌਕਰ ਮਾਲਕ ਵਾਲਾ ਨਹੀਂ ਸੀ ਹੁੰਦਾ ਜਦੋਂ ਦੀ ਤੁਸੀਂ ਗੱਲ ਕਰਦੇ ਹੋ।ਏਥੋਂ ਤਕ ਕਿ 2000 ਦੇ ਆਸਪਾਸ ਵੀ ਸਿਰੀ ਨੂੰ ਨੌਕਰ ਵਜੋਂ ਨਹੀਂ ਸੀ ਦੇਖਿਆ ਜਾਂਦਾ।।ਸਾਡੇ ਪਿੰਡ ਦਾ ਇਕ ਬੰਦਾ ਸਾਡੇ ਦਾਦਾ ਜੀ ਨਾਲ ਸਿਰੀ ਰਲਿਆ ਹੋਇਆ ਸੀ।।ਦਾਦਾ ਜੀ ਚਲੇ ਗਏ ਅੱਗੋਂ ਬਾਪੂ ਵੀ ਚਲਾ ਗਿਆ। ਪਰ ਓਹ ਬੰਦੇ ਦਾ ਰੁਤਬਾ ਸਾਡੇ ਦਿਲਾਂ ਚ ਅੱਜ ਵੀ ਡਰ ਵਾਲਾ ਐ।ਕਿਉੰਕਿ ਅਸੀਂ ਛੋਟੇ ਹੁੰਦੇ ਤੋਂ ਓਹਨੂੰ ਆਪਣੇ ਦਾਦਾ ਜੀ ਦਾ ਭਾਈ ਮੰਨਿਆ।ਓਹਨੇ ਕੰਮ ਕਰਨਾ 2001-02 ਚ ਛੱਡ ਦਿੱਤਾ ਸੀ।।ਹੁਣ ਵੀ ਓਹ ਦੂਜੇ ਤੀਜੇ ਦਿਨ ਸਾਡੇ ਘਰੇ ਆ ਜਾਂਦਾ। ਕਈ ਖੇਤੀ ਦੀਆਂ ਗੱਲਾਂ ਸਾਨੂੰ ਨਹੀਂ ਪਤਾ ਹੁੰਦੀਆਂ ਓਹ ਆ ਜਾਂਦਾ ਉਸਤੋਂ ਪੁੱਛ ਲੈਂਦੇ ਆ। ਓਹਦੀਆਂ ਕੁੜੀਆਂ ਦੇ ਵਿਆਹਾਂ ਤੇ ਜਿੰਨਾ ਸਰਦਾ ਸੀ ਓਹ ਅਸੀਂ ਕੀਤਾ।ਸਾਡੀ ਬੂਆ ਕੋਲ਼ ਓਹ ਹਰ ਸਾਲ ਜਾਂਦਾ।ਅਸੀਂ ਓਹਦੀਆਂ ਕੁੜੀਆਂ ਜੋ ਸਾਡੇ ਲਈ ਬੂਆ ਹੀ ਨੇ ਅਸੀਂ ਹਰ ਸਾਲ ਸੰਧਾਰਾ ਦੇਕੇ ਆਉਂਦੇ ਆ।ਓਹਨਾ ਦੇ ਪਿੰਡ ਅੱਜ ਤਕ ਇਹੀ ਪਤਾ ਵੀ ਅਸੀਂ ਓਹਨਾ ਦੇ ਭਤੀਜੇ ਆ।ਏਥੋਂ ਤਕ ਕਿ ਓਹਨਾ ਭੂਆਂ ਹੋਰਾਂ ਦੇ ਬੱਚਿਆਂ ਦੇ ਵਿਆਹਾਂ ਤਕ ਅਸੀਂ ਆਉਂਦੇ ਜਾਂਦੇ ਆ। ਪਤਾ ਨਹੀਂ ਕਦੋਂ ਸਿਰੀ ਨੂੰ ਇੱਕ ਭਰਾ ਵਜੋਂ ਜਾਨਣ ਦੀ ਜਗ੍ਹਾ ਇਕ ਨੌਕਰ ਵਜੋਂ ਜਾਨਣਾ ਸ਼ੁਰੂ ਕਰ ਦਿੱਤਾ ਪੰਜਾਬ ਨੇ।।
@sarsvatisarsvati6559
@sarsvatisarsvati6559 Жыл бұрын
Veer tuc insan ho asi v Banda rkha h asi v aapdi family member tra rkda h
@gurpreetbhatti8580
@gurpreetbhatti8580 Жыл бұрын
ਚੰਗੀ ਸੋਚ ਵਾਲੇ ਬੰਦੇ ਬਹੁਤ ਨੇ ਵਾਹਿਗੁਰੂ ਏਦਾਂ ਦੇ ਬੰਦਿਆਂ ਨੂੰ ਚੜ੍ਹਦੀ ਕਲਾ ਵਿਚ ਰੱਖੇ 🙏🙏
@bikram5329
@bikram5329 Жыл бұрын
Sanu pata kine lea ke dita si
@AmanDeep-ds9or
@AmanDeep-ds9or Жыл бұрын
@@JobFarming veer mai sunya bartan v alag hunde sirri de🤔
@rbrar3859
@rbrar3859 Жыл бұрын
ਸਰਕਾਰ ਨੂੰ ਚਾਹੀਦਾ ਇਹਨਾਂ ਬੁੱਚੜ ਲੋਕਾਂ ਤੇ ਸੱਖਤ ਕਾਰਵਾਈ ਹੋਣੀ ਚਾਹੀਦੀ ਹੈ।
@8425
@8425 Жыл бұрын
ਸਾਡੀ ਅੱਖ ਵਿਚ ਵੀ ਰੋਣਾ ਆਗੀਆ ਬਾਈ ਜੀ ਪਾਲ ਵੀਰ ਤੁਹਾਡਾ ਬਹੁਤ ਧੰਨਵਾਦ ਸਾਰੀ ਟੀਮ ਦਾ ਇਸ ਬੰਦੇ ਤੇ ਪਰਚਾ ਕਰਾਉ ਜਿਸ ਨੇ ਰੱਖੀਆ ਸੀ
@richhpalsra9823
@richhpalsra9823 9 ай бұрын
ਕੰਮ ਤਾਂ ਕਰਮ ਹੈ ਪਰ ਰੋਟੀ ਬੀ ਧਰਮ ਹੈ ਜੁਲਮ ਹੋਆ ਭਾਈ
@desasingh7038
@desasingh7038 Жыл бұрын
ਇਸ ਪਾਪੀ ਦੋਸ਼ੀ ਦੇ ਰਿਸ਼ਤੇਦਾਰ ਤਾ ਮਿਲਣ ਕਈ ਵਾਰ ਆਏ ਹੋਣਗੇ ਉਹ ਵੀ ਚੁੱਪ ਚਾਪ ਜੁਲਮ ਹੁੰਦਾ ਦੇਖਦੇ ਰਹੇ ਸ਼ਰਮ ਕਿਉ ਕਿਸੇ ਨੂੰ ਨਹੀ ਆਈ
@sarsvatisarsvati6559
@sarsvatisarsvati6559 Жыл бұрын
ਇਸ ਕਮੀਨੇ ਦੇ ਸਹੁਰੇ ਪਰਿਵਾਰ ਨੇ ਵੀ ਬੰਦੇ ਕੈਦ ਕਰ ਕੇ ਰੱਖੇ ਹੈ ਇਹ ਸਾਰੇ ਕੁੱਤੇ ਮਿਲੇ ਹੋੲਏ ਹੈ
@manindersingh5178
@manindersingh5178 10 ай бұрын
ma v ehda sochda c vr g sare ehda da hon ga
@JGEERJGEER-jl9ru
@JGEERJGEER-jl9ru 10 ай бұрын
ਵੀਰ ਜੀ ਨੇਂ ਬਹੌਤ ਵੱਡੀ ਗੱਲ ਕੀਤੀ ਹੈ ਕਿ ਹੁਣ ਮਗਰਮੱਛ ਵਾਲੇ ਅਥਰੂ ਉਹੁ ਨਾਲ ਦਾ ਗਿਆਨੀ ਕੱਢ ਰਿਹਾ ਹੈ ਕਿ ਸਾਡੇ ਥੋੜੇ ਜਿਹੇ ਪਾਖੰਡ ਕਰਨ ਨਾਲ ਸਾਡਾ ਬੰਦਾ ਬਚ ਜਾਵੇ ਪਰ ਇਸ ਰਾਖਸ਼ਸ਼ ਨੂੰ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਹੈ
@chandmasihalam1348
@chandmasihalam1348 Жыл бұрын
ਸਲੂਟ ਆ ਭੈਣ ਜੀ....ਸ਼ੇਰਨੀ ਭੈਣ,,,,,, ਸ਼ੇਰ ਦਿਲ ਪਰਿਵਾਰ,,,,,love from,,,, derababananak...... Jesus bless u, sis. And u r brother
@SunetaRani-kf5gr
@SunetaRani-kf5gr 10 ай бұрын
Saloot dee
@sukhmeetsingh503
@sukhmeetsingh503 9 ай бұрын
ਹਾਏ ਰੱਬਾ ਰੋਣ ਆ ਗਿਆ ਦੇਖ ਕੇ ਰੱਬ ਰੂਪੀ ਬੰਦਾ ਫਿਰ ਵੀ ਓਹਦੇ ਲਈ ਮਨ ਵਿਚ ਇੱਜ਼ਤ ਰੱਖੀ ਬੈਠਾ
@gurjantsingh2020
@gurjantsingh2020 11 ай бұрын
ਛੋਟੀ ਭੈਣ ,ਆਪਣੇ ਸਮਾਜ ਵਿੱਚ ਹਰ ਧਰਮ ,ਜਾਤੀ ਵਿੱਚ ਕੁੱਝ ਆਦਮੀ ਬਹੁਤ ਹੀ ਜਿਆਦਾ ਘਟੀਆ ਹੁੰਦੇ ਹਨ ,ਇਹਨਾਂ ਤੇ ਬੋਲਣ ਦਾ ਕੋਈ ਅਸਰ ਨਹੀਂ ਹੁੰਦਾ ,ਇਹ ਜੁੱਤੀ ਦੇ ਯਾਰ ਹਨ
@Rahul-lc9dl
@Rahul-lc9dl Жыл бұрын
363 ਦਾ ਪਰਚਾ ਦੋਸ਼ੀਆਂ ਤੇ ਬਣਦਾ ਹੈ ਇਹਨਾਂ ਨੂੰ ਅਕਲ ਇਦਾ ਹੀ ਆਉਣੀਆਂ। ਮਾਫ਼ੀ ਦੇਕੇ ਨਾ ਛਡਿਆ ਜਾਵੇ। ਵਾਹੇਗੁਰੁ ਜੀ🙏
@kamaljitkaur7128
@kamaljitkaur7128 Жыл бұрын
ਇਹਦੀ ਧੌਣ ਚ ਕਿੱਲਾ ਤਾਂ ਹਲੇ ਵੀ ਆ ਪਰਮਾਤਮਾ ਸਜ਼ਾ ਜ਼ਰੂਰ ਮਿਲੂ
@antarpreetkaursran3011
@antarpreetkaursran3011 Жыл бұрын
His sister is really really strong❤
@Khalsapanth10
@Khalsapanth10 6 ай бұрын
Strong nahin mujhe to yah defaulter lagti Hai
@DaljitKang-ve1fu
@DaljitKang-ve1fu 2 ай бұрын
​@@Khalsapanth10aur tu pagal lagta hai anpadh 😂
@annnilsson7587
@annnilsson7587 10 күн бұрын
Sister is my real HERO
@AmandeepKaur-xf6td
@AmandeepKaur-xf6td Жыл бұрын
🙏Veer ji ਪਰਚਾ ਹੋਣਾ ਚਾਹੀਦਾ ਇਹਨਾ ਤੇ🙏
@amrindervirk7495
@amrindervirk7495 9 ай бұрын
ਵੀਰ ਵਾਹਿਗੁਰੂ ਤੁਹਾਨੂੰ ਦੁਨੀਆਂ ਦੀ ਹੱਰ ਖੁੱਸ਼ੀ ਦਵੇ ਬਾਕੀ ਮੈਂ ਬਹਾਰ ਚਲਾ ਜਾਵਾਂ ਜਿਨਾਂ ਹੋ ਸਕੇ ਤੁਹਾਡੇ ਨਾਲ਼ ਰੱਲ ਕੇ ਸੇਵਾ ਦਾ ਕੰਮ ਕਰਾਂ ਗੇ ਬਾਕੀ ਵਾਹਿਗੁਰੂ ਤੁਹਾਨੂੰ ਤੰਦਰੁਸਤੀ ਅਤੇ ਚੜਦੀ ਕਲਾ ਵਿਚ ਰੱਖੇ
@jagdeepbrar8544
@jagdeepbrar8544 Жыл бұрын
ਪਾਲ ਸਿੰਘ ਵੀਰ ਜੀ ਰੱਬ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ ਵਾਹਿਗੁਰੂ ਜੀ ਵਾਹਿਗੁਰੂ
@ampysidhu9591
@ampysidhu9591 7 ай бұрын
H ni ni thu
@gurshandilshan6379
@gurshandilshan6379 Жыл бұрын
ਪਰਚਾ ਦਰਜ ਕਰਾਉ ਭੈਣ ਜੀ । ਤੁਹਾਡੇ ਵੀਰ ਤੇ ਬਹੁਤ ਜ਼ੁਲਮ ਹੌਇਆ ਭੈਣ ਜੀ।
@surjeesinghsurjee3852
@surjeesinghsurjee3852 9 ай бұрын
ਜਿਸ ਕੋਲੋ ਇਸ ਤਰ੍ਹਾਂ ਦਾ ਬੰਦਾ ਮਿਲੇ ੳਸ ਨੂੰ ੳਨਾ ਚਿਰ ਉਨਾਂ ਘਰੇ ਕੰਮ ਤੇ ਰੱਖਿਆ ਜਾਵੇ
@KuldeepSingh-md1ub
@KuldeepSingh-md1ub 3 ай бұрын
ਲਾਹਣਤ ਹੈ ਇਸ। ਮਹੀਨੇ ਤੇ ਜਿਸ ਰੱਬ ਦੇ ਜੀਵ ਨੂੰ ਭੁਖੇ ਤਿਹਾਏ ਤੋਂ ਕੰਮ ਲਿਆ ਸਿੱਖ ਦੇ ਨਾਂ ਤੇ ਕਲੰਕ ਹੈ ਇਸ ਤੇ ਮਾਨਵ ਤਸਕਰੀ ਦਾ ਮੁਕੱਦਮਾ ਚਲਾਓਣ ਤਾਂ ਕਿ ਹੋਰ ਜ਼ਾਲਮਾਂ ਨੂੰ ਸਮਝ ਆ ਜਾਵੇ ਇਹ। ਦੁਖਦਾਈ ਅਕਸਰ। ਗੁਰੁਆਂ ਦੀ ਧਰਤੀ ਪੰਜਾਬ ਵਿਚ ਹੁੰਦਿਆਂ ਦੇਖ ਸੁਣ ਬਹੁਤ ਦੁਖ ਹੁੰਦਾ ਇਸ ਦੁਸ਼ਟ ਨੂੰ ਮਾਫ਼ ਨਾ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🚩🔓🔒
@Manishpremiofsantharihardassji
@Manishpremiofsantharihardassji Жыл бұрын
ਵੀਰ ਜੀ ਤੁਸੀਂ ਸੇਵਾ ਸ਼ਬਦ ਨੂੰ ਸਹੀ ਅਰਥਾਂ ਵਿੱਚ ਸਾਰਥਕ ਬਣਾ ਰਹੇ ਹੋ! ਵਾਹਿਗੁਰੂ ਮੇਹਰ ਕਰੇ!!
@preetdasukhpreetdasukh1680
@preetdasukhpreetdasukh1680 9 ай бұрын
ਵੀਰ ਜੀ ਸਤਿ ਸ੍ਰੀ ਆਕਾਲ ਵੀਰ ਜੀ ਏਦਾ ਦੇ ਬੰਦਿਆ ਨੂੰ ਸਿੱਧਾ ਪਰਚਾ ਤੇ 20 ਸਾਲੀ ਕੈਦ ਹੋਏ
@HarjinderKaur-kz9oc
@HarjinderKaur-kz9oc 6 ай бұрын
ਕਿੰਨਾ ਵੱਡਾ ਦਿਲ ਭੈਣੇ ਤੁਹਾਡਾ ਕਿਦਾ ਤੁਸੀ ਆਪਣਾ ਦਿਲ ਬਨ ਕੇ ਰੱਖਿਆ ਇਨੇ ਸਾਲ 😢😢😢😢😢😢😢😢😢😢😢😢😢😢😢😢😢
@gurindersingh3073
@gurindersingh3073 Жыл бұрын
ਵਾਹਿਗੁਰੂ ਜੀ ਮੇਹਰ ਕਰਨ ਵੀਰ ਤੇ ਪਾਲ ਵੀਰਨੂੰ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ
@harnamsingh5559
@harnamsingh5559 Жыл бұрын
Varma parivar nu salute hai bar bar.. Jatinder Varma ji da bhut vada dil hai... Pal bhai di waheguru lambi Umar karey...
@SandeepSingh-zl5ll
@SandeepSingh-zl5ll 9 ай бұрын
ਪਾਲ ਵੀਰ ਜੀ ਬਹੁਤ ਵਧੀਆ ਕੰਮ ਕਰ ਰਹੇ ਹਨ ਵੀਰ ਜੀ ਅਤੇ ਨਾਲ ਦੇ ਵੀਰਾਂ ਤੇ ਵਾਹਿਗੁਰੂ ਜੀ ਮੇਹਰ ਕਰਨ
@amandeepsinghkhehra3454
@amandeepsinghkhehra3454 Жыл бұрын
ਰੱਬ ਮੇਹਰ ਪਰਿਆ ਹੱਥ ਰੱਖੇ ਇਸ ਪਰਿਵਾਰ ।। ਵਰਮਾ ਵੀਰ ਜਿੰਦਗੀ ਚ ਕਦੇ ਵੀ ਤੱਤੀ ਵਾਂ ਨਾ ਲੱਗੇ ਤੈਨੂੰ
@hamantsharma3013
@hamantsharma3013 Жыл бұрын
ਸੱਚੀ ਵੀਡੀਉ ਦੇਖ ਕੇ ਬੋਹਤ ਰੋਣਾ ਆਇਆ ਮਲਿਕ ਕਿਰਪਾ ਕਰੇ ਕਦੇ ਵੀ ਕਿਸੇ ਨਾਲ ਨਾ ਐਵੇਂ ਹੋਵੇ ਮੈਨੂੰ ਆਪਣਾ ਬਾਪੂ ਤਿੰਨ ਸਾਲ ਸਵਰਗਵਾਸੀ ਹੋਇਆ ਯਾਦ ਆ ਗਿਅਾ
@komalkaur5767
@komalkaur5767 Жыл бұрын
🙏🏻 ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ 🙏🏻
@bootasadher8027
@bootasadher8027 Жыл бұрын
Weheguru ji mihar karan ok sisstar te pal vir ki
@MCSTAN6622
@MCSTAN6622 Жыл бұрын
Waheguru ji❤❤
@gurwindersingh2799
@gurwindersingh2799 Жыл бұрын
ਸਰਬੱਤ ਦਾ ਭਲਾ ਜੀ🙏🙏
@shalushalusamra9724
@shalushalusamra9724 Жыл бұрын
ਵੀਹ ਗੁਰੂ💔
@surindergilldugri
@surindergilldugri Жыл бұрын
ੲਿਨਸਾਨੀਅਤ ਖਤਮ ਹੋਗੀ ਪਾਲ ਵੀਰੇ ਮਰੀਅਾ ਜਮੀਰਾ ਵਾਲਿਅਾ ਨੇ ਪੰਜਾਬ ਨੂੰ ਬਦਨਾਮ ਕਰਤਾ ਅਜਿਹੇ ਬੰਦਿਅਾ ਨੂੰ ਜਿੰਦਗੀ ਭਰ ਲੲੀ ਜੇਲ ਹੋਵੇ ਅਜਿਹਾ ਕਾਨੂੰਨ ਬਣਾੳੁਣਾ ਚਾਹੀਦਾ ਸਾਡੀਅਾ ਸਰਕਾਰਾ ਨੂੰ ਜੀ
@GurtejSingh-zz3rj
@GurtejSingh-zz3rj 6 ай бұрын
ਭੈਣਜੀ ਭੈਣ ਜੀ ਤੁਹਾਨੂੰ ਭੈਣ ਭਰਾ ਵਾਲ ਨੂੰ ਲੰਬੀ ਉਮਰ ਬਖਸ਼ੇ ਪਰਮਾਤਮਾ ਪਿਆਰ ਬਖਸ਼ੇ ਜਿੰਨਾ ਵਿਛੋੜਾ ਸੀ ਉਹਨੇ ਉਮਰ ਜਿਆਦਾ ਬਖਸ਼ੇ ਪਰਮਾਤਮਾ ਬਾਕੀ ਭੈਣ ਜੀ ਸਾਨੂੰ ਸਲੂਟ ਹੈ ਬਹੁਤ ਸੂਝਵਾਨ ਹੋ ਤੁਸੀਂ ਬਹੁਤ ਸੋਹਣੀ ਗੱਲ ਕੀਤੀ ਹੈ ਗੁਰੂ ਨਾਨਕ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ਤਾਂ ਤੁਹਾਡੇ ਪਰਿਵਾਰ ਨੂੰ ਸੁਮਤ ਬਖਸ਼ੇ ਤੰਦਰੁਸਤੀ ਬਖਸ਼ੇ ਖੁਸ਼ ਰੱਖੇ ਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@makhankalas660
@makhankalas660 Жыл бұрын
ਸਲੂਟ ਆ ਪਾਲ ਵੀਰ ਜੀ ਵਾਹਿਗੁਰੂ ਸਾਰੀ ਟੀਮ ਨੂੰ ਜਤਿੰਦਰ ਵਰਮਾ ਭੈਣ ਸਾਰੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ
@khushbrar828
@khushbrar828 Жыл бұрын
ਵਾਹਿਗੁਰੂ ਹਮੇਸ਼ਾ ਖੁਸ਼ ਤੇ ਚੜਦੀ ਕਲਾ ਵਿੱਚ ਰੱਖੇ ਆਪਣਾ ਫਰਜ਼ ਸੇਵਾ ਸੁਸਾਇਟੀ ਦੇ ਸਾਰੇ ਵੀਰਾਂ ਨੂੰ
@user-mi8cf1bd2u
@user-mi8cf1bd2u 4 ай бұрын
ਬਹੁਤ ਵਧੀਆ ਵੀਰ ਜੀ
@gurlabhsra1998
@gurlabhsra1998 Жыл бұрын
ਭੈਣੇ ਦਿਲੋ ਸਲੂਟ ਆ ਆਉਣ ਵਾਲੇ ਜਨਮ ਵਿਚ ਤੁਸੀ ਮੇਰੀ ਭੈਣ ਹੋਵੇ ਮੇਰੀ ਅਰਦਾਸ ਆ
@ranjeetjaswal6146
@ranjeetjaswal6146 Жыл бұрын
Aaj bahan bahut bol rahi hai Sabse badi galti bahan ki hai Baba ji mai aapko bahut respect karta hun lekin jaanch padtaal se confused mat hona waheguru aapko aisi Shakti pradan Karen Tanki donon pakshon ki sahi jaanch ho sake
@JEONDAYURVEDA
@JEONDAYURVEDA Жыл бұрын
ਪਰਿਵਾਰ ਦਾ ਬਹੁਤ ਵੱਡਾ ਦਿਲ ਆ salute
@schoolgam5106
@schoolgam5106 Жыл бұрын
ਪਾਲ ਵੀਰ ਜੀ ਨੂੰ ਪਰਮਾਤਮਾ ਹਮੇਸ਼ਾ ਚੜਦੀ ਕਲਾਂ ਚ ਰੱਖੇ।
@bawasinghbhangu12
@bawasinghbhangu12 Жыл бұрын
ਬੀਬਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਚੜਦੀ ਕਲਾ ਵਿੱਚ ਰੱਖਣ।
@simrandutta3826
@simrandutta3826 Жыл бұрын
Mai eni k jada excited c eh video da part 2 dekhn lyi… behn ne bot vdiya glla kitiya … te pal paji tusi ta rabbi roop a .. waheguru tohanu khosh rkhe❤️
@shabadsangeet4196
@shabadsangeet4196 Жыл бұрын
ਮੈਨੂ ਤਾਂ ਇਹ ਬੰਦਾ ਬਿਨਾਂ ਦਮਾਗ ਤੋਂ ਲਗਦੇ ਜਿਸ ਨੂੰ ਕੋਈ ਪਛਤਾਵਾ ਨੇ ਆਪਣੀ ਕੀਤੀ ਤੇ। ਸੱਚ ਪੁੱਛੋ ਤਾਂ ਇਹ ਬੋਹਾਤ ਭਿਆਨਕ ਸੋਚ ਵਾਲਾ ਲਗਦਾ,
@harshdeepgill1427
@harshdeepgill1427 3 ай бұрын
Salute g verma Parivaar nu 😢😢
@user-ts9xr1ej7y
@user-ts9xr1ej7y 7 ай бұрын
ਪਰਮਾਤਮਾ ਥੋਡੀਆਂ ਉਮਰਾਂ ਲੰਮੀਆਂ ਕਰੇ
@machhiwarasahib6160
@machhiwarasahib6160 Жыл бұрын
ਪਾਲ ਵੀਰ ਤੇ ਵਾਹਿਗੁਰੂ ਮੇਹਰ ਭਰਿਆ ਹੱਥ ਸਦਾ ਰੱਖੇ ਅਤੇ ਚੜ੍ਹਦੀ ਕਲਾ ਵਿੱਚ ਰੱਖੇ ।
@harpreetsingh-ik1cv
@harpreetsingh-ik1cv 9 ай бұрын
ਵੀਰ ਜੀ ਇਹੋ ਜਿਆ ਨੂੰ ਸਜਾ ਜਰੂਰ ਦਵਾਇਆ ਕਰੋ ਇਹਨੂੰ ਵੀ ਪਤਾ ਲੱਗੇ ਕੀ ਕਿੱਦਾ ਕਿਸੇ ਨੂੰ ਗਲਾਮ ਬਣਾ ਕੇ ਰੱਖਿਆ ਜਾਦਾ , ਰੱਬ ਤੁਹਾਡੀ ਲੰਮੀ ਉਮਰ ਕਰੇ ਜੋ ਤੁਸੀ ਸੇਵਾ ਕਰਦੇ ਪਏ ਜੋ
@harmailsehjra
@harmailsehjra Жыл бұрын
ਬਹੁਤ ਵਧੀਆ ਪਾਲ ਵੀਰ ਜਿਉਂਦੇ ਰਹੋ।
@raii678
@raii678 Жыл бұрын
ਬਾਬਾ ਜੀ ਸੱਚੀ ਰੋਣਾ ਆਗਿਆ ਜੀ ਬੰਦਾ ਕਿੰਨਾ ਚੰਗਾਂ ਵਰਮਾ ਫੇਰ ਵੀ ਉਹਨੂੰ ਕੁਛ ਨੀ ਕਹਿ ਰਿਹਾ 😭🙏
@gurpreetsinghsingh2903
@gurpreetsinghsingh2903 9 ай бұрын
A
@MannaManna-zs2yl
@MannaManna-zs2yl 5 ай бұрын
The only one who has a very high quality replacement for a while ago and
@harnamsingh5559
@harnamsingh5559 Жыл бұрын
Apna farzl sewa society zindabad.. Waheguru chardi Kala bhakhshan...
@Creatorgill
@Creatorgill Жыл бұрын
ਜੰਮੇ ਨਾਲ ਦੇ ਕਿਤੋਂ ਨੀ ਮੁੱਲ ਥੀਓਂਦੇ ਕੁੱਲ ਚੀਜ ਮੁੱਲ ਵਿਕਦੀ ❤
@user-zx108com
@user-zx108com 6 ай бұрын
ਸੀਰੀ ਤਾਂ ਅਸੀ ਰੱਖਦੇ ਸੀ ਪਰ ਅੱਜ ਤੱਕ ਪਿਆਰ ਏ ਮੀਤ ਪ੍ਰਧਾਨ ਕਿਰਤੀ ਕਿਸਾਨ ਯੂਨੀਅਨ
@gibson7071
@gibson7071 Жыл бұрын
ਜਤਿੰਦਰ ਵਰਮਾ ਜੀ ਰੱਬ ਤੁਹਾਡੇ ਵਰਗਾ ਸਬਰ ਅਤੇ ਸਹਿਨਸ਼ੀਲਤਾ ਬਖਸ਼ੇ। ਇਨਾ ਜੁਲਮ ਸਹ ਕੇ ਵ ਏਕ ਸੈਕੰਡ ਵਿਚ ਮਾਫ਼ ਕਰ ਦਿੱਤਾ। ਰੱਬ ਤੁਹਾਡੇ ਵਰਗਾ ਦਿਲ ਸਭ ਨੂੰ ਬਖਸ਼ੇ।
@anvilattack
@anvilattack Жыл бұрын
bai verma ki koi v hindu nu bachpan to maaf krna hi sikhaya janda harr bande ch rabb hunda ehh keha janda taanhi maaf krta.
@anvilattack
@anvilattack Жыл бұрын
@Rajinder kaur ki hoya pagal hai? mai galt keha kuch mai kise dharm nu nicha dikhaya bss apne di gall kitti h inni hate kyo ?
@anvilattack
@anvilattack Жыл бұрын
@Rajinder kaur ohh ki hogya hai? mai kado keha sikh made hai mai pal kharoud da channel ohdo to dekh reha jadi sirf moter ala kamra te ekkk hor kamra c te 7-8 lok sann bass mennu ko hate ni hai bass Sanatan dharm da sidhant hai kshmaa(maaf) krna ohh dssya thoda soch di boundary nu badda karro
@anvilattack
@anvilattack Жыл бұрын
@Rajinder kaur asha tuhi ohi bande da gyaan copy paste karrn lagge ho jo kehnda c 33 crore devi devte hai🤣mete to vadd nahi janda tuhhi santan dharm de mool takk nu nahi jande hone
@anvilattack
@anvilattack Жыл бұрын
@Rajinder kaur sachi salute hai tuhanu maa durga ji tuhanu takkat den te tuhade bache change te safal hon zindagi ch🙏🏻.
@kalajhand3717
@kalajhand3717 Жыл бұрын
ਏ ਲੋਕ ਮਰੀਆਂ ਯਮੀਰਾ ਵਾਲੇ 🙏🙏🙏
@jiwangill3445
@jiwangill3445 Жыл бұрын
ਏਨੀ ਸਿਆਣੀ ਅਤੇ ਮੈਚਿਓਰ ਭੈਣ ਆ 🙏
@spainsidhu-mv3bu
@spainsidhu-mv3bu 6 ай бұрын
ਭੈਣ ਜੀ ਦਿਲੋਂ ਸਲੂਟ ਹੈ ਅਗਲੇ ਜਨਮ ਵਿਚ ਮੇਰੀ ਭੈਣ ਹੋਵੇ ਏ ਭੈਣ ਵਾਹਿਗੁਰੂ ਮਹਿਰ ਕਰੇ ਤੂੰ ਮੇਰੀ ਭੈਣ ਹੋਵੇ ਸ਼ੁਕਰ ਹੈ ਵਾਹਿਗੁਰੂ ਤੇਰੇ
@Khabar295
@Khabar295 Жыл бұрын
ਸਤਿ ਸ਼੍ਰੀ ਅਕਾਲ 🙏 ਬਹੁਤ ਧੰਨਵਾਦ ਪਾਲ ਵੀਰ ਦਾ ਸੰਸਥਾ ਦਾ ਤੇ ਬਹੁਤ ਵਧੀਆ ਉਪਰਾਲਾ ਕੀਤਾ ਜਰਮਨੀ ਆਲੇ ਭੈਣ ਨੇ ਸੰਸਥਾ ਦੀ ਸੇਵਾ ਲਈ 🙏 ਬਾਕੀ ਇਹ ਜਾਲਮ ਨੂੰ ਮਾਫ ਨਹੀਂ ਕਰਨਾ ਬਣਦਾ ਪਰ ਤੁਸੀ ਇਸ ਜਾਲਮ ਨੂੰ ਮਾਫ ਕਰਕੇ ਬਹੁਤ ਵੱਡਾ ਦਿਲ ਦਿਖਾਇਆ ਭੈਣ ਜੀ ਕਿਉਂਕਿ ਗੁਰੂ ਜੀ ਨੇ ਵੀ ਕਿਹਾ ਕੇ ਮਾਫੀ ਦੇਣ ਵਾਲਾ ਸੱਭ ਤੋਂ ਵੱਡਾ ਹੁੰਦਾ 🙏 ਬਾਕੀ ਰੱਬ ਵਰਮਾ ਜੀ ਤੇ ਕ੍ਰਿਪਾ ਕਰੇ ਜਲਦੀ ਠੀਕ ਕਰੇ 🙏 ਹਾਂਜੀ ਹਾਂਜੀ 😊
@Manjot_kaur70
@Manjot_kaur70 Жыл бұрын
ਵਾਹਿਗੁਰੂ ਜੀ ਪਾਲ ਵੀਰ ਤੇ ਚੜ੍ਹਦੀ ਕਲਾ ਰੱਖਣ
@lakhbirsingh2842
@lakhbirsingh2842 Жыл бұрын
ਭੈਣ ਜੀ ਏਦਾਂ ਦੇ ਘੰੜਮ ਚੋਧਰੀ ਬਹੁਤ ਨੇਂ ਪੰਜਾਬ ਵਿਚ ਤੁਸੀਂ ਪਰਚਾ ਦਰਜ਼ ਕਰਾਉ ਭੈਣ ਜੀ 🙏
@VaishaliSood-mx9eg
@VaishaliSood-mx9eg 13 күн бұрын
Best thing is they donated the money to society only. God bless them 🙏🏽
@user-uo6rl5rh7g
@user-uo6rl5rh7g Жыл бұрын
ਵਾਹਿਗੁਰੂ ਜੀ ਪਾਲ ਵੀਰ ਨੂੰ ਹਮੇਸ਼ਾ ਖੁਸ਼ ਰੱਖੇ ਰੱਬ ਦੀ ਸੌਹ ਮੇਰੀ ਉੱਮਰ ਵੀ ਪਾਲ ਵੀਰ ਨੂੰ ਲਗ ਜੇ 🙏🙏
@lakhwindersingh-rc1po
@lakhwindersingh-rc1po Жыл бұрын
ਰੱਬ ਦਾ ਬੰਦਾ ਜੀ ਅੱਖਾਂ ਵਿੱਚ ਹੰਜੂ ਆ ਗਏ
@ranakaler7604
@ranakaler7604 Жыл бұрын
ਸਾਰੀਆਂ ਗੱਲਾਂ ਸੁਣ ਕੇ ਵਾਕਿਆ ਹੀ ਰੋਣਾ ਆ ਗਿਆ
@sukhicheema7196
@sukhicheema7196 9 ай бұрын
ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨ 🙇🙏🏻
@desasingh7038
@desasingh7038 Жыл бұрын
ਇਸ ਪਾਪੀ ਦੋਸ਼ੀ ਨੂੰ ਉਮਰ ਕੈਦ ਸਜਾ ਹੋਵੇ ਜਾ ਫਾਂਸੀ ਦੀ ਸਜ਼ਾ ਹੋਵੇ ਜਾ ਉਨੇ ਹੀ ਸਾਲ ਬੰਦੀ ਬਣਾ ਕੇ ਕੰਮ ਕਰਵਾਇਆ ਜਾਵੇ ਭਗਵੰਤ ਮਾਨ ਮੁੱਖ ਮੰਤਰੀ ਜਾਗੋ ਆਪਣੇ ਪੰਜਾਬ ਵਿੱਚ ਹੀ ਪਾਪੀ ਲੋਕਾ ਵਾਸਤੇ ਕਾਨੂੰਨ ਬਣਾੳ
@simarjitkaur3098
@simarjitkaur3098 Жыл бұрын
ਪਾਲ ਵੀਰ ਜੀ ਮੇਰੇ ਵੱਲੋਂ ਪਰੇਮ ਭਰੀ ਸਤਿ ਸ੍ਰੀ ਆਕਾਲ ਜੀ ਵੀਰ ਜੀ ਬਹੁਤ ਵਧੀਆ ਕੰਮ ਕੀਤਾ ਹੈ
@peaceofmind5515
@peaceofmind5515 Жыл бұрын
ਵਾਹਿਗੁਰੂ ਇਹੋ ਜਿਹੇ ਜ਼ੁਲਮੀ ਇਨਸਾਨ ਨੂੰ ਤੁਸੀਂ ਹੀ ਇਸੇ ਦੁਨੀਆ ਵਿਚ ਹੀ ਇਸ ਦੇ ਕੀਤੇ ਜ਼ੁਲਮ ਦੀ ਸਜ਼ਾ ਦੇਣਾ, ਜਿਸ ਨੂੰ ਦੁਨੀਆਂ ਦੇਖੇ। ਹਾਂ ਜੇਕਰ ਸੱਚੇ ਦਿਲੋਂ ਇਹ ਇਨਸਾਨ ਆਪਣੇ ਗੁਨਾਹ ਦੀ ਉਸ ਇਨਸਾਨ ਤੋਂ ਅਤੇ ਵਾਹਿਗੁਰੂ ਤੋਂ ਮੁਆਫ਼ੀ ਮੰਗੇ ਤਾਂ ਮੁਆਫ਼ੀ ਦੇਣੀ ਨਾਂ ਦੇਣੀ ਵਰਮਾ ਜੀ ਤੇ ਹੈ ਜਾਂ ਵਾਹਿਗੁਰੂ ਤੇ ਹੈ। ਜੋ ਕਿ ਇੱਥੇ ਪਛਤਾਵਾ ਦਿਖਾਈ ਨਹੀਂ ਦੇ ਰਿਹਾ।
@foodieshubhishorts9579
@foodieshubhishorts9579 Жыл бұрын
Rona aa gya mre to ansu ni ruk re 🥺bhut glt kia iss bnde ne insaniyat ni h kitne ache or sidhe bhai h itne dukh m b smile kr re h God bless uh veere ❤ 🙏
@malkitsingh8869
@malkitsingh8869 Жыл бұрын
ਇਹੋ ਜਿਹੇ ਬੰਦੇ ਪਿੰਡ ਚ ਪੰਜ ਚਾਰ ਕਮੀਨੇ ਹੁੰਦੇ ਆ ਕਮੀਨੇ ਨੇ ਕਿਵੇ ਤਸ਼ੱਦਦ ਕੀਤਾ ਮੇਰੇ ਵੱਲੋ ਇਸ ਪਰਿਵਾਰ ਨੂੰ ਲੱਖ ਕਰੋੜ ਲਾਹਨਤ ਲਾਹਨਤ
@sandeepsarhadi21
@sandeepsarhadi21 Жыл бұрын
kina sauu bnda rab da roop aw verma love uu tenu Sare eho jehe papi bnde da sath na douu asi Punjab ch aw ya nark ch aw dhanyavaad eho jehi sehrni bhen da jine kayi loka nu akal dva k jauu nahi sade vrge bujdal ethe reh k v chup bethe ne bhen to koi sabk lao dhanyavaad pal team rab tuhanu hamesa chardikla ch rakhe 🙏🙏🙏🙏
@Maunknow
@Maunknow 8 ай бұрын
Sir ji ur such a beautiful soul real sadara i don't understand Punjabi language but they way u help people Seriously it touch my heart i alway remember u in my prayer
@SimarDeep-ye6yt
@SimarDeep-ye6yt 4 ай бұрын
Help me poor people
@ajitsingh7679
@ajitsingh7679 Жыл бұрын
ਵਹਿਗੁਰੂ ਜੀ ਮੇਹਰ ਕੀਤੀ ਹੈ ਜੀ ਧੰਨਵਾਦ ਕਰਦੇ ਹਾਂ ਇਸ ਪਰਿਵਾਰ ਤੇ ਜੋ ਫ਼ੈਸਲਾ ਕੀਤਾ ਬੋਹਤ ਵਧੀਆ ਕੀਤਾ ਵਹਿਗੁਰੂ ਜੀ ਮੇਹਰ ਭਰਿਆ ਹੋਇਆ ਆਪਣਾ ਹੱਥ ਇਹਨਾਂ ਭੈਣ ਦੇ ਘਰ ਪਰਿਵਾਰ ਤੇ ਰੱਖਣ ਜੀ
@preetrai199
@preetrai199 Жыл бұрын
ਰੱਬ ਦਾ ਰੂਪ ਹੋ ਤੁਸੀਂ ਪਾਲ ਵੀਰ ਵਾਹਿਗੁਰੂ ਮੇਹਰ ਕਰੇ ਸਾਰਿਆਂ ਤੇ
@harneksingh3879
@harneksingh3879 9 ай бұрын
Kharoud saab salute hai graam panchayat ka sehyog bhoot jrori hai kyonki Sarpanch ko sab patta hotta hai
@newstalktoday8372
@newstalktoday8372 9 ай бұрын
🙏ਹਾਏ ਓ ਮੇਰਿਆ ਰੱਬਾ🙏 ਕਾਸ਼ ਏਦਾਂ ਹੋ ਸਕਦਾ ਕਿ ਇਸਦਾ ਚੈਕ ਏਦੇ ਮੱਥੇ ਮਾਰਕੇ ਬਲਕਿ ਇਸਨੂੰ ਪੈਸੇ ਪੱਲਿਉਂ ਹੋਰ ਦੇ ਕੇ ਬਸ ਇਸ ਜ਼ਾਲਿਮ ਸ਼ਖ਼ਸ ਨੂੰ ਇਸ ਬੇਚਾਰੇ ਪਰਿਵਾਰ ਨੂੰ ਸਿਰਫ ਇਕ ਮਹੀਨੇ ਵਾਸਤੇ ਸੌਂਪ ਦਿੱਤਾ ਜਾਂਦਾ ਤਾਂ ਪਤਾ ਲੱਗ ਜਾਂਦਾ ਇਸ ਘਟੀਆ ਸ਼ਖ਼ਸ ਨੂੰ,ਨਾਲੇ ਕਿੰਨੀ ਠੰਡਕ ਮਿਲਦੀ ਇਸ ਬੇਚਾਰੇ ਪਰਿਵਾਰ ਨੂੰ। ਦਰਸੀਸਾਂ ਇਹ ਪਰਿਵਾਰ ਤਾਂ ਦੇ ਹੀ ਰਿਹਾ ਹੋਵੇਗਾ,ਸਾਡੇ ਮੂੰਹੋਂ ਵੀ ਇਹ ਵੀਡੀਉ ਦੇਖਕੇ ਨਿੱਕਲ ਰਹੀਆਂ ਨੇ।
@ManmeetSandhu-Music
@ManmeetSandhu-Music Жыл бұрын
ਵਾਹਿਗੁਰੂ ਐਸੇ ਬੇਸੁਰੇ ਬੇਅਕਲੇ ਰਾਕਸ਼ਕਾ ਤੋ ਨਿਜਾਤ ਦਿਵਾਏ ਪੰਜਾਬ ਨੂੰ ਜੋ ਅੰਨਾ ਜੁਲਮ ਕਰਦੇ ਇਨਸਾਨੀਅਤ ਤੇ 🙏 ਮੰਦਬੁੱਧੀ ਬੰਦਾ ਏ ਜਾਲਮ ☹️ ਜੋ ਮਾਫੀ ਵੀ ਨਹੀਂ ਮੰਗ ਰਿਹਾ 😡 ਬਹੁਤ ਹੀ ਸੂਝਵਾਨ ਅਤੇ ਇਮਾਨਦਾਰ ਫੈਮਲੀ ਆ ਵਰਮਾ ਬਾਈ ਜੀ ਦੀ ਵਾਹਿਗੁਰੂ ਮੇਹਰ ਕਰੇ 🙏❤
@danysidhu4621
@danysidhu4621 8 ай бұрын
ਵਾਹਿਗੁਰੂ,ਸਾਹਿਬ,ਜੀ,ਹਰ,ਇੱਕ,ਇਨਸਾਨ,ਧੀ,ਅਤੇ,ਭੈਣ,ਜਰੂਰ,ਦੇਂਈ,ਗੁਰ,ਸਿੱਖ,ਵੀਰੋ,ਕਿਹੜੇ,ਰਸਤੇ,ਤੁਰ,ਪੲਏ
@gurpreetsinghgurpreetsingh8593
@gurpreetsinghgurpreetsingh8593 Жыл бұрын
ਵੀਰ ਜੀ ਮੱਛਲੀ ਕਲਾਂ ਪਿੰਡ ਜ਼ਿਲ੍ਹਾ ਮੋਹਾਲੀ ਵਿੱਚ ਬਹੁਤ ਬੰਦੇ ਨੇ ਮੰਦ ਬੁੱਧੀ ਕੰਮ ਲਈ ਰੱਖੇ ਹੋਏ ਨੇ ਓਥੇ ਵੀ ਰੇਡ ਕਰੋ 40 50 ਬੰਦੇ ਨੇ ਸਾਰੇ ਪਿੰਡ ਵਿੱਚ ਧੰਨਵਾਦ ਜੀ
@brinderkaur7500
@brinderkaur7500 Жыл бұрын
Veer utte dite contact no te call krke dseo ena nu ta k ohna da v bhala ho ske
@user-gm7ug9wz9j
@user-gm7ug9wz9j 3 ай бұрын
🙏🙏
@parkashkaur9226
@parkashkaur9226 Жыл бұрын
ਪ੍ਰਮਾਤਮਾ ਸਮੱਤ ਬਖਸ਼ੀ ਸਾਡੇ ਲੋਕਾਂ ਨੂੰ 🙏🙏
@AmritpalSingh-vb7wz
@AmritpalSingh-vb7wz 16 күн бұрын
ਭੈਣ ਸੱਚੀ ਆ ਪਰਚਾ ਕਰਨਾ ਚਾਹੀਦਾ ਆ ❤❤❤❤❤
@gursidhu895
@gursidhu895 11 ай бұрын
ਪਾਲ ਵੀਰ ਜੀ ਪਰਚਾ ਜਰੂਰ ਕਰਵਾਇਆ ਕਰੋ ਜੀ ਦੋਸ਼ੀਆ ਨੂੰ ਬਾਕੀ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲ੍ਹਾ ਵਿਚ ਰੱਖਣ ਤਾਨੂ ❤❤❤❤
@THEGAGUTV
@THEGAGUTV Жыл бұрын
ਪਰਚਾ ਦਰਜ ਕਰਵਾਇਆ ਜਾਵੇ
@rajwantgillsandhu9594
@rajwantgillsandhu9594 Жыл бұрын
ਇਸ ਪਾਪੀ ਬੰਦੇ ਤੇ ਪਰਚਾ ਦਰਜ ਕਰਾਓ ਏਦੇ ਸਹੁਰੇ ਤੇ ਵੀ ਨਾਲੇ ਓਹੀ ਏਨੂੰ ਦੇਕੇ ਗਿਆ ਸੀ ਓਨੇ ਵੀ ਕਦੇ ਸਾਰ ਨਹੀਂ ਲਈ ਕਿ ਜਿਹੜਾ ਬੰਦਾ ਮੈਂ ਤੈਨੂੰ ਦੇਕੇ ਗਿਆ ਸੀ ਓ ਕਿਵੇ ਆ ਕਿਥੇ ਆ
Was ist im Eis versteckt? 🧊 Coole Winter-Gadgets von Amazon
00:37
SMOL German
Рет қаралды 38 МЛН
تجربة أغرب توصيلة شحن ضد القطع تماما
00:56
صدام العزي
Рет қаралды 51 МЛН