10 ਦਿਨ ਹੋਰ ਦਿੱਲੀ ਬੈਠ ਕੇ MSP ਮਿਲ ਜਾਣੀ ਸੀ ਆਹ ਕਹਿਣ ਵਾਲਿਆਂ ਨੂੰ ਕਿਸਾਨ ਆਗੂ ਦਾ ਠੋਕਵਾਂ ਜਵਾਬ

  Рет қаралды 4,881

RMB Television

RMB Television

Күн бұрын

Пікірлер
@bahadursingh9718
@bahadursingh9718 Күн бұрын
ਤੇਰੇ ਤੋਂ ਤਾਂ ਕੱਖ਼ ਨਹੀਂ ਹੋਣਾਂ ਸ਼ਰਮ ਕਰੋ ਸ਼ਰਮ ਬੋਲਦਾ ਦੇਖ ਕਿਵੇਂ ਹੈਂ। ਵੱਡਾਂ ਅਰਥਸ਼ਾਸਤਰੀ।
@jaswindersingh-qr3ox
@jaswindersingh-qr3ox Күн бұрын
ਏ ਸਾਰੇ ਵਿਕੇ ਹੋਏ ਹਨ
@kulwindersinghsingh2232
@kulwindersinghsingh2232 Күн бұрын
ਸੰਘਰਸ਼ ਕਰਨਾ ਕਿਸਾਨ ਯੂਨੀਅਨਾਂ ਦਾ ਕੰਮ ਹੈ ਮੰਗਾਂ ਪੂਰੀਆਂ ਕਰਨਾ ਸਰਕਾਰ ਦਾ ਕੰਮ ਹੈ ਮੰਗਾਂ ਸੰਘਰਸ਼ ਰਾਹੀਂ ਹੀ ਪੁਰੀਆ ਹੋਣੀਆਂ ਹਨ ਘਰਾਂ ਵਿੱਚ ਬੈਠ ਕੇ ਨਹੀਂ। ਆਪਣੀ ਯੂਨੀਅਨ ਨੂੰ ਭੰਗ ਕਰ ਜੇਕਰ ਸੰਘਰਸ਼ ਨਹੀਂ ਕਰ ਸਕਦਾ। ਲੋਕਾਂ ਦੀ ਪਾਵਰ ਵੱਡੀ ਹੁੰਦੀ ਹੈ ਕਾਰਪੋਰੇਟਾ ਨਾਲੋਂ। ਜਦੋ ਦੇਸ਼ ਆਜ਼ਾਦ ਹੋਇਆ ਸੀ ਉਸ ਸਮੇਂ ਵੀ ਲੋਕਾਂ ਨੇ ਸੰਘਰਸ਼ ਕੀਤਾ ਸੀ ਇਹ ਵਿਆਕਤੀ ਸਰਕਾਰ ਦੀ ਬੋਲੀ ਬੋਲ ਰਿਹਾ ਹੈ
@FatehSingh-ow3xs
@FatehSingh-ow3xs 20 сағат бұрын
ਵੀਰੇ ਫੌਜਾ ਸਾਰੀਆਂ ਖਨੌਰੀ ਜਾ ਕੇ ਬੈਠ ਜਾਣੀਐਂ ਇਹ ਕਮਾਂਡਰ ਇਕਲੇ ਘਰ ਰਹਿ ਜਾਣਗੇ ਫੋਕੀਆਂ ਗਲਾਂ ਵਾਲੇ
@bahadursingh9718
@bahadursingh9718 Күн бұрын
ਸ਼ਰਮ ਕਰੋ ਸ਼ਰਮ ਸ੍ਰ ਜਗਜੀਤ ਸਿੰਘ ਡੱਲੇਵਾਲ ਜੀ ਨੂੰ ਅੱਜ ਇਕੱਤੀ ਵਾ ਦਿੱਨ ਭੁੱਖ ਹੜਤਾਲ ਤੇ ਬੈਠੇ ਹਨ ਤੁਸੀਂ ਉੰਨ੍ਹਾ ਦੀ ਮੱਦਦਤ ਨਹੀਂ ਕਰਨੀ ਚਾਹੁਉਦੇ। ਤੁਸੀਂ ਗ਼ਦਾਰ ਹੋ ਗਦਾਰ ਉਹ ਵੀ ਇੱਕ ਨੰਬਰ ਦੇ।
@Kang_dulla.
@Kang_dulla. Күн бұрын
Galte a bai Punjab nu milde a fer ki lor a
@FatehSingh-ow3xs
@FatehSingh-ow3xs 20 сағат бұрын
ਵੀਰੇ ਇਹਨਾ ਨੂੰ ਡਰ ਹੈ ਕਿ ਕਿਤੇ ਸਾਡੀ ਵਾਰੀ ਨਾ ਆ ਜਾਵੇ ਅਨਸ਼ਨ ਤੇ ਬੈਠਣ ਦੀ ਇਹ ਵਧ ਤੋਂ ਵਧ ਖਾਣ ਵਾਲੇ ਹਨ ਭੁਖੇ ਨਹੀ ਰਹਿ ਸਕਦੇ
@gagasmalsar9404
@gagasmalsar9404 Күн бұрын
ਇਹਨਾ ਨੂੰ ਕੁਸ ਨੀ ਮਿਲਨਾ ਆਪਣੇ ਘਰ ਭਰਨੇ ਵੱਡੇ ਲੀਡਰਾ ਨੇ ਕਿਸਾਨਾ ਨਾਲ ਇੰਨਾ ਨੂੰ ਕੋਈ ਮਤਲਬ ਨਹੀ ਸਬ ਆਪਣੇ ਘਰ ਭਰਦੇ
@KalaSerron
@KalaSerron Күн бұрын
ਉਏ ਲੋਕੋ ਜਾਗੋ ਇਹੇ ਵਿਕ ਗ਼ਏ ਅੱਜ ਵੀ ਉਦੋਂ ਵੀ ਜੇ ਨਾ ਵਿਕਦੇ ਤਾ ਸਾਰਾ ਕੁਸ ਹੋ ਜਾਣਾ ਸੀ ਪਰ ਡੱਲੇਵਾਲ ਸਾਬ ਲਵ ਯੂ ਬੱਬਰ ਸ਼ੇਰ ਹੈ ਅਸੀਂ ਤਿਆਰ ਹਾ ਵੈਸ ਕਰਨ ਲਈ
@hardialsingh5972
@hardialsingh5972 50 минут бұрын
ਬਹੁਤ ਵਧੀਆ ਵਿਚਾਰ ❤️🌹🙏
@AjaibSingh-x3q
@AjaibSingh-x3q 22 сағат бұрын
ਇਹਨਾਂ ਕਾਮਰੇਡਾਂ ਨੇ ਬੇੜਾ ਬਿਠਾਇਆ ਹੈ ਕਿਸਾਨੀ ਸੰਘਰਸ਼ ਦਾ
@SatnamSingh-qh3le
@SatnamSingh-qh3le 16 сағат бұрын
ਇਸ ਅਨਰਥ ਸ਼ਾਸਤਰੀ ਨੂੰ ਇਹ ਨਹੀਂ ਪਤਾ ਕਿ ਦਸ ਦਿਨ ਦੀ ਗੱਲ ਨਹੀਂ ਗੱਲ ਸੀ ਸਰਕਾਰ ਦਾ ਯੂ ਪੀ ਹਾਰ ਜਾਣਾਂ ਇਹ ਭਾਰਤ ਸਰਕਾਰ ਵਾਸਤੇ ਬਹੁਤ ਵੱਡੀ ਗੱਲ ਸੀ , ਹੁਣ ਏਥੇ ਬੈਠਾ ਕਿਉਂ ਕਿਲੵ ਰਿਹਾਂ ਏ , ਹੁਣ ਜਾ ਕੇ ਉਨ੍ਹਾਂ ਸਟੇਟਾਂ ਵਿੱਚ ਪ੍ਰਚਾਰ ਕਰ।
@ShardpalSingh-r5q
@ShardpalSingh-r5q 15 сағат бұрын
ਉਮਰ 45 ਤੋਂ ਉਪਰ ਲਗਦੀ ਹੈ ਲਾਹਣਤ ਐ ਥੋਡੀ ਜਾਣਕਾਰੀ ਤੇ ਅਕਲ ਤੇ। ਸੋ ਸੈਅਡ, ਬਹੁਤ ਦੁੱਖ ਦੀ ਗੱਲ ਐ ਐਨਾ ਅਗਿਆਨ।
@harpalkaursandhu4250
@harpalkaursandhu4250 12 сағат бұрын
ਦੀਪ ਸਿੰਘਾਤੇਰੀਆ ਗੱਲਾਂ ਹਰ ਕਿਸੇ ਦੀ ਸਮਝ ਨਹੀਂ ਆਉਣੀ ਤੇ ਨਾ ਹੀ ਸਮਝਣ ਦੀ ਕੋਸ਼ਿਸ਼ ਕਰਨੀ ਜਾਂ ਵਿਕਾਉ ਜਾਂ ਕਾਮਰੇਡ ਹੋਣ ਦਾ ਫਤਵਾ ਜੇਕਰ ਬੋਲੋਗੇ …
@HarwinderSingh-ps3kx
@HarwinderSingh-ps3kx Күн бұрын
ਸੰਯੁਕਤ ਕਿਸਾਨ ਮੋਰਚਾ ਜਿੰਦਾਬਾਦ
@KalaSerron
@KalaSerron Күн бұрын
ਕਾਮਰੇਡ ਗ਼ਦਾਰ ਧਰਨੇ ਵਿੱਚ ਨਹੀਂ ਜਾ ਸਕਦੇ ਕਿਉ ਬੀ ਜੀ ਪੀ ਨੇ ਖਰੀਦ ਲਏ ਕਿਵੇਂ ਜਾਣ ਗੇ
@puransingh8593
@puransingh8593 Күн бұрын
ਚੱਲ ਐਂ ਈ ਦੱਸਦੇ ਜਿਹੜੇ ਪਹਿਲੇ ਮੋਰਚੇ ਚ ਹਜਾਰਾਂ ਲੱਖਾਂ ਕੰਬਲ ਤੇ ਹੋਰ ਸਮਾਨ ਇਕੱਠਾ ਹੋਇਆ ਸੀ ਉਹ ਕਿੱਥੇ ਗਏ
@jashanpreetkaur1801
@jashanpreetkaur1801 21 сағат бұрын
Thanks ji very good
@jagseerchahaljag687
@jagseerchahaljag687 22 сағат бұрын
ਭਰਾ ਲੰਘੇ ਹੋਏ ਸਮੇਂ ਦੀ ਗੱਲ ਬੰਦ ਕਰੋਂ । ਤੁਸੀਂ ਹੁਣ ਅੱਗੇ ਕੋਈ ਗੱਲ ਵੀ ਦੱਸੋ ਕਿਸਾਨੀ ਨੂੰ ਬਚਾਉਣ ਲਈ ਕੀ ਕਰੋਗੇ ਹੁਣ ਤੁਸੀਂ। ਬਹੁਤ ਬਹੁਤ ਧੰਨਵਾਦ
@BaljitSingh-iu8rd
@BaljitSingh-iu8rd 18 сағат бұрын
ਉਦੋਂ ਇਕੱਠੇ ਸੀ ਮਿਲ ਜਾਣਾ ਸੀਗਾ ਹੁਣ ਤੇਰਾ ਭਕਾਈ ਮਾਰਨ ਦਾ ਕੋਈ ਫਾਇਦਾ ਨਹੀਂ
@jasdeepsingh7745
@jasdeepsingh7745 Күн бұрын
Sabb to vadda Gadar ha e app
@user-raja13
@user-raja13 Күн бұрын
Eh gadar deep sidhu nu kahinda c sab to vada gadar eh aap aa
@jaswindersingh6019
@jaswindersingh6019 Күн бұрын
ਤੁਸੀਂ ਕੀ ਕੀਤਾ ਇਹੇ ਦਸ ਬਕਵਾਸ ਸਾਨੂੰ ਵੀ ਕਰਨੀ ਆਉਂਦੀ ਆ ਇਹੇ ਸਾਰਾ ਸਾਨੂੰ ਵੀ ਪਤਾ ਇਹੇ ਦਸ ਕਾਨੂੰਨ ਵਾਪਸ ਕਰਨ ਤੋਂ ਬਾਦ ਕੀ ਕੀਤਾ
@hardialsingh5972
@hardialsingh5972 52 минут бұрын
ਕਾਮਰੇਡ ਕਾਮਰੇਡ ਕਰਨ ਵਾਲਿਓ ਤੁਹਾਡਾ ਕੌਮ ਦਾ ਠੇਕੇਦਾਰ ਲਾਣਾ ਸੁੱਖੀ ਗੱਪੀ ਦੀਆਂ ਕਰਤੂਤਾਂ ਨਾਲੋਂ ਇਹ ਸੌ ਗੁਣਾ ਚੰਗੇ ਹਨ
@gurpreetsinghpb29
@gurpreetsinghpb29 20 сағат бұрын
ਤਾਂ ਹੀ ਕਹਿਦੇ ਉਦੋਂ ਇਕਠੇ ਸੀ ਮਿਲ ਜਾਣੀ ਸੀ ਲੋਕਾਂ ਨੂੰ ਤਾਂ ਲਗਣਾ ਹੀ ਹੈ ਵੀ ਵਿਕੇ ਹੋ ਹੈ
@bhupinderoksingh9035
@bhupinderoksingh9035 21 сағат бұрын
Good discussion
@KalaSerron
@KalaSerron Күн бұрын
ਉਏ ਲੋਕੋ ਜਾਗੋ ਕਾਮਰੇਡ ਕੰਜਰ ਵਿਕਾਉ ਮਾਲ ਹੈ ਪਰ ਐਤਕੀਂ
@question-w5g
@question-w5g 18 сағат бұрын
ਤੁਹਾਡੇ ਵਰਗ ਚ ਪੰਜ ਕਿਲਿਆਂ ਤੌ ਉਪਰ ਵਾਲੇ ਨੂ ਖੇਤੀਬਾੜੀ ਐਟਰਪਿਓਰ ਹੀ ਕਹਿ ਸਕਦੇ ਹੌ ਤੁਹਾਡੇ ਵਰਗ ਚ ਲੱਖਾ ਜਗੀਰਦਾਰ ਲੱਖਾ ਪਰਿਵਾਰਾਂ ਹਨ ਪੰਜਾ ਕਿਲਿਆਂ ਬਹੁਤ ਹਨ ਜੇ ਤੁਹਾਡੀ ਪੂਰੀ ਨਹੀਂ ਪੈ ਰਹੀ ਤਾ ਤੁਸੀਂ ਆਪਣੇ ਅੰਦਰ ਝਾਕੌ।। ਤੁਸੀਂ ਦਲਿਤਾਂ ਗਰੀਬਾਂ ਦੁਕਾਨਦਾਰ ਪੁਤਰਾਂ ਬੇਜਮੀਨੇ ਬੇਜਾਇਜਾਇਦਾਦੀਏ ਵਰਗ ਨੂੰ ਲੈਡ ਸੀਲਿੰਗ ਐਕਟ ਅਧੀਨ ਜਮੀਨ ਲਈ ਧਰਨਿਆਂ ਕਿਉ ਨਹੀਂ ਦਿੰਦੇ। ਲੌਕਾ ਚ ਇਹ ਵੀ ਹੌ ਰਹਿਆ ਮਜਦੂਰਾਂ ਦਲਿਤਾਂ ਬੇਜਮੀਨੇ ਬੇਜਾਇਜਾਇਦਾਦੀਏ ਵਰਗ ਨੂੰ ਕੀ ❓❓❓ਮਿਲੇਗਾ ਤੁਸੀਂ ਵੀ ਤਾ ਕੰਮ ਮਜਦੂਰਾਂ ਤੌ ਹੀ ਕਰਵਾ ਰਹੇ। ਤੁਸੀਂ ਵੀ ਤਾ ਕਾਰਖਾਨੇ ਵਾਲਿਆਂ ਵਾਂਗ ਦਲਿਤਾਂ ਮਜਦੂਰਾਂ ਤੌ ਕੰੰਮ ਕਰਵਾ ਰਹੇ। ਨਿਕੇ ਦੁਕਾਨਦਾਰ ਵਰਗ ਦਾ ਸੌਸਣ ਹੌ ਰਿਹਾ। ਤੁਸੀਂ ਵੀ ਉਹੀ ਕੁਝ ਕਰ ਰਹੇ। ਮੌਦੀ ਛੱਡੌ ਆਰਥਿਕ ਸੁਧਾਰ ਨੀਤੀਆਂ ਤੁਹਾਡੇ ਮਨਪਸੰਦ ਤਥਾਕਥਿਤ ਸਿਖ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਲਿਆਂਦਾ ਸੀ। ਪੰਜਾਬ ਬਚਾਲੌ ਗਰੁੱਪ
@amriksra4177
@amriksra4177 Күн бұрын
Right 😊
@KalaSerron
@KalaSerron Күн бұрын
ਭੋਸੜੀ ਦੇ ਆ ਪੰਜਾਬ ਨੇ ਪੁਰਾ ਦੇਸ਼ ਅਜ਼ਾਦ ਕਰਾਇਆ ਸੀ ਕੰਜਰਾਂ
@SurinderKumar-vp4jy
@SurinderKumar-vp4jy Күн бұрын
ਬਾਈ ਇਕ ਗੱਲ ਤਾ ਦੱਸੋ ਦੇ ਕਣਕ ਦਾ ਰੇਟ 8000 ਰੁਪੲਏ ਹੋਵੇਗਾ ਜਿਹੜਾ ਗਰੀਬ ਦਿਹਾੜੀਦਾਰ ਬੰਦਾ ਕਣਕ ਕਿਵੇਂ ਖਰੀਦੇਗਾ ?
@FatehSingh-ow3xs
@FatehSingh-ow3xs 20 сағат бұрын
ਵੀਰੇ ਇਨਾ ਰਟ ਤਾਂ ਅਜ ਦੁ ਤਰੀਕ ਵਿਚ ਹੋਣਾ ਨਹੀਨਾ ਹੀ ਹਣਾ ਚਾਹੀਦੈ ਪਰ ਜੇ ਕਰ m s p ਖਤਮ ਹੋ ਜਾਵੇ ਤਾਂ ਆਲੂ ਪਿਆਜ ਦੀ ਤਰਾ ਆਟਾ ਵੀ ਸਾਨੂੰ200 ਰੁ ਕਿਲੋ ਮਿਲੇਗਾ ਅਜ ਤੋਂ ਹੀ ਫਿਰ ਕੀ ਕਰਾਂਗੇ
@KalaSerron
@KalaSerron Күн бұрын
ਕਰ ਨੰਬਰ ਸੈਡ ਅਸੀਂ ਤਿਆਰ ਹਾ ਬੈਸ ਕਰਨ ਲਈ ਹਾ ਦਾਸ ਦਿਨਾਂ ਵਿਚ ਕਨੂੰਨ ਬਣ ਜਾਣਾ ਸੀ
@LakhwinderKahlon-d8f
@LakhwinderKahlon-d8f Күн бұрын
@hardevsinghhardevsingh8662
@hardevsinghhardevsingh8662 21 сағат бұрын
Veer is nu chup kara de Ave he bol reha
@KalaSerron
@KalaSerron Күн бұрын
ਹਾ ਬਾਈ ਅਸੀਂ ਤਿਆਰ ਹਾ ਵੈਸ਼ ਕਰਨ ਲਈ ਕਰੇ ਸਾਡੇ ਨਾਲ ਗੱਲ
@desrajkalyan5749
@desrajkalyan5749 Күн бұрын
Zindabad piario 🎉
@KalaSerron
@KalaSerron Күн бұрын
ਬਾਈ ਜੀ ਅਸੀ ਕਿਸਾਨ ਯੂਨੀਅਨ ਦੇ ਨਾਲ ਹਾ ਸਾਡੇ ਨਾਲ ਵੈਸ ਕਰੇ ਅਸੀ ਤਿਆਰ ਹਾ ਕਰੇ ਗੱਲ
@KuldeepSingh-ue2yn
@KuldeepSingh-ue2yn 22 сағат бұрын
Shi gal ji
@ਗੁਰਸੇਵਕਸਿੰਘਗੁਰਸੇਵਕਸਿੰਘ-ਛ8ਲ
@ਗੁਰਸੇਵਕਸਿੰਘਗੁਰਸੇਵਕਸਿੰਘ-ਛ8ਲ 4 сағат бұрын
ਜਿਹੜੇ ਕਿਸਾਨ ਲੀਡਰ ਘਰੇ ਬੈਠੇ ਆ ਉਹ ਸ਼ਰਮ ਮੰਨ ਲੈਣ ਜੇ ਉਹਨਾਂ ਨੂੰ ਆਉਂਦੀ ਹੈ ਤਾਂ
@MustaqKhan-q6l
@MustaqKhan-q6l Күн бұрын
ਮਾੜੀ ਮੋਟੀ ਆਉਂਦੀ ਨਹੀਂ ਸ਼ਰਮ
@JaganDeepsingh-zc7yc
@JaganDeepsingh-zc7yc Күн бұрын
Jagjeet singh jindbad🎉 tusi gadar ho
@shallysingh829
@shallysingh829 Күн бұрын
ਹੁਣ ਕਰੋ ਚਣੌਤੀ ਕਬੂਲ,,,ਇਹ ਹੁੰਦੀ ਹੈ ਗੱਲ ਤਰਕ ਦੇ ਆਧਾਰ ਤੇ??
@gaggisardar5611
@gaggisardar5611 Күн бұрын
ਲੜਨ ਵਾਲਿਆਂ ਦਾ ਸਾਥ ਦੇਵੋ ਸਾਲਿਓ ਬੁੰਡ ਵਿੱਚ ਲੈ ਲਵੋ ਤਰਕ
@ShardpalSingh-r5q
@ShardpalSingh-r5q 15 сағат бұрын
ਤੇਰੀ ਗੱਲ ਤਾਂ ਠੀਕ ਹੈ ਬਾਈ ਪਰ ਗਧਿਆਂ ਨਾਲ ਬਹਿਸ ਦਾ ਕੀ ਫਾਇਦਾ ਹੋਵੇਗਾ
@gurmukhsingh9717
@gurmukhsingh9717 4 сағат бұрын
ਦੀਪ ਸਿੰਘ ਤੇਰੇ ਵਰਗੇ ਭੋਕਦੇ ਨੇ ਜੇ ਧੰਰਨੇ ਲੋਣ ਨਾਲ ਕਾਲ਼ੇ ਕਾਨੂੰਨ ਰੱਦ ਹੋ ਗਏ ਫਿਰ ਤੁਸੀਂ ਕਿਉਂ ਧੰਰਨਾ ਖਤਮ ਕਰ ਦਿੱਤਾ ਦਿੱਲੀ ਵਾਲਾਂ ਹੋਰ ਇੱਕ ਸਾਲ ਲੱਗ ਜਾਂਦਾ ਫਿਰ MSPਕਾਨੂੰਨ ਬਣ ਜਾਂਦਾ ਪਰ ਸਾਡੇ ਲੀਡਰ ਚੋਣਾਂ ਲੜਨ ਕਰਕੇ ਕਿਸਾਨਾਂ ਦਾਂ ਬੈੜਾ ਗ਼ਰਕ ਕਰ ਦਿੱਤਾ ਰਾਜੇ ਵਾਲ ਉਗਹਾਰਾ ਰੂਲਦੂ ਮਾਨਸਾ ਤੇਰੇ ਵਰਗੇ ਨੇ ਉਸ ਵੇਲੇ ਜਗਜੀਤ ਸਿੰਘ ਡੱਲੇਵਾਲ ਭਧੇਰ ਜਥੇਬੰਦੀ ਨੇ ਕਿਹਾ ਸੀ ਪਰ ਤੁਸੀਂ ਤਾਂ ਬੜੀ ਛੇਤੀ ਦਿੱਲੀ ਧੰਰਨਾ ਖਤਮ ਕਰ ਦਿੱਤਾ
@jaswindersingh6019
@jaswindersingh6019 Күн бұрын
ਡੱਲੇਵਾਲ ਅਣਜਾਣ ਆਂ ਤੂੰ ਸਭ ਤੋਂ ਸਿਆਣਾ ਟਿੱਪਣੀ ਤੇ ਤੂੰ ਸਰੇਆਮ ਕਰ ਰਿਆਂ
@MrSingh-ii6yl
@MrSingh-ii6yl Күн бұрын
ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ ਚੁੱਪ ਰਿਹਾ ਤਾਂ ਸ਼ਮਾਦਾਨ ਕੀ ਕਹਿਣਗੇ।ਕੀ ਗਾਲਾਂ ਕੱਢਣ ਨਾਲ ਏਕਾ ਹੋਵੇਗਾ ਕਦੇ ਵੀ ਨਹੀਂ।
@ਗੁਰਸੇਵਕਸਿੰਘਗੁਰਸੇਵਕਸਿੰਘ-ਛ8ਲ
@ਗੁਰਸੇਵਕਸਿੰਘਗੁਰਸੇਵਕਸਿੰਘ-ਛ8ਲ 4 сағат бұрын
ਜਿਹੜੇ ਕਿਸਾਨ ਲੀਡਰ ਘਰੇ ਬੈਠੇ ਆ ਉਹ ਜੇ ਲੀਡਰਾਂ ਦੀ ਸਾਡੇ ਪੰਜਾਬ ਨੂੰ ਲੋੜ ਨਹੀਂ ਗੀ
@samarsohi3255
@samarsohi3255 Күн бұрын
Eh sabb mile hoe ne us din je otho na utth de ta sabb kugh ho jana c par sarkara ne Sonu vota da lalch de ke bapis kar dita usho to bada udloan nai ho sakda pura india ush udloan da sath de rya c sarkara ne ena nal samjhota kita be ashi kanoon bapis kar dene par msp nai lagu kar sakde ush to badi hor Keri leher ho sakde
@RamandeepSingh-w3v
@RamandeepSingh-w3v Күн бұрын
ਤੁਸੀਂ ਫਿਰ ਹੁਣ ਘਰ ਬੈਠੇ ਲੈ ਦਿਉਗੇ ਐਮ ਐਸ ਪੀ,ਇਹ ਗੱਲਾਂ ਹੀ ਕਰ ਸਕਦੇ ਆ,ਲੜ ਤਾਂ ਨਹੀਂ ਸਕਦੇ
@jaswindersingh6019
@jaswindersingh6019 Күн бұрын
ਮਹੌਲ ਖਰਾਬ ਹੋ ਜਾਣਾ ਤਹਾਨੂੰ ਲੋਕਾਂ ਨੇ ਮਾਫ ਨਹੀ ਕਰਨਾ
@mnu001
@mnu001 Күн бұрын
ਇਹ ਕੰਜਰ ਵਿਕਿਆ ਹੋਇਆ ਹੈ
@NirmalSingh-tl2dr
@NirmalSingh-tl2dr 22 сағат бұрын
Rajinder singh deep singh wala good speech
@MalkeetSingh-m9c
@MalkeetSingh-m9c Күн бұрын
ਤੁਸੀਂ ਕਰਦੇ ਕੀ ਜੇ ਲੋਕਾ ਮਨੋਬਲ ਤੋੜਦੇ ਜੇ ਤੁਸੀਂ
@SandeepSingh-eg5sj
@SandeepSingh-eg5sj 21 сағат бұрын
ਸਰਕਾਰ ਦੇ ਚੱਮਚੇ
@ਗੁਰਸੇਵਕਸਿੰਘਗੁਰਸੇਵਕਸਿੰਘ-ਛ8ਲ
@ਗੁਰਸੇਵਕਸਿੰਘਗੁਰਸੇਵਕਸਿੰਘ-ਛ8ਲ 4 сағат бұрын
ਡੱਲੇਵਾਲ ਪੰਜਾਬ ਦਾ ਯੋਧਾ ਲੀਡਰ ਹੈ ਜਿਹੜੇ ਕਿਸਾਨ ਲੀਡਰ ਘਰੇ ਬੈਠੇ ਆ ਉਹ ਸ਼ਰਮ ਮੰਨ ਲਓ
@jasmersingh5814
@jasmersingh5814 23 сағат бұрын
ਤੇਰੇ ਬਾਪ ਵਾਲੇ ਤਿੰਨ ਕਾਨੂੰਨ ਫੇਰ ਆ ਗਏ ਹਨ।
@sukanyabhardwaj3850
@sukanyabhardwaj3850 20 сағат бұрын
ਗੱਲ ਿੲਹ ਨਹੀ ਉਹ ਤਾਂ ਉਹੀ ਸਮਾਂ ਸੀ ਜਦੋ ਕੇਂਦਰ ਦੀ ਸੰਘੀ ਤੁਹਾਡੇ ਗੋਡੇ ਹੇਠ ਆਈ ਹੋਈ ਸੀ ਤੇ ਤੁਹਾਡਾ ਪ੍ਰਭਾਵ ਵੀ ਪੂਰੀ ਦੁਨੀਆਂ ਿਵੱਚ ਫੈਲ ਚੁੱਕਾ ਸੀ ਤੇ ਦੇਸ਼ ਦੀਆਂ ਿਕਸਾਨ ਜਥੇਬੰਦੀਆਂ ਿੲੱਕਮੁੱਠ ਹੋ ਕੇ ਲੜ ਰਹੀਆਂ ਸੀ ਪਰ ਿਜਉਂ ਤੁਸੀ ਿਦੱਲੀ ਬਾਰਡਰ ਛੱਡੇ ਕੇਂਦਰ ਸ਼ੇਰ ਹੋ ਿਗਆ ।ਿਤੰਨੋ ਖੇਤੀ ਕਨੂੰਨਾਂ ਨੂੰ ਰੱਦ ਕਰਨ ਦਾ ਨੋਟੀਿਫਕੇਸ਼ਨ ਅੱਜ ਤਕ ਨਹੀ ਆਿੲਆ ।ਤੁਹਾਨੂੰ ਸਾਿਰਆਂ ਨੂੰ ਆਪਣੀਆਂ ਚਾਲਾਂ ਨਾਲ ਖੱਖੜੀ ਕਰੇਲੇ ਕਰ ਿਦੱਤਾ ।ਮੈਨੂੰ ਮਾਫ ਕਿਰਓ ਸੱਚ ਹਮੇਸ਼ਾ ਕੌੜਾ ਹੁੰਦਾ ਹੈ ਿੲਹ ਦਸ ਮਹੀਨੇ ਤਾਂ ਕੀ ਅਗਲੇ ਵੀ ਏਨੇ ਸਮੇਂ ਤਕ ਿਕਸਾਨੀ ਮੰਗਾਂ ਨੂੰ ਬੂਰ ਨਹੀ ਪੈਣ ਲੱਗਾ ।ਚਾਹੇ ਵੀਰ ਡੱਲੇਵਾਲ ਵਰਗੇ ਹੋਰ ਿਕੰਨੇ ਹੀ ਮੌਤ ਦੇ ਰਾਹ ਪੈ ਜਾਣ। ਮੈਨੂੰ ਪਤਾ ਹੈ ਿਕ ਤੁਸੀ ਬਿਹਸ ਮੁਬਾਹਸੇ ਿਵੱਚ ਿਕਸੇ ਨੂੰ ਅੱਗੇ ਨਹੀ ਲੰਘਣ ਿਓਗੇ ਪਰ ਜੇ ਿੲਸ ਫੋਕੀ ਬਿਹਸ ਨੂੰ ਛੱਡਕੇ ਿਸਰਾਂ ਦੀ ਵਰਤੋ ਿਕਸਾਨੀ ਪੰਜਾਬ ਡੱਲੇਵਾਲ ਦੀ ਜਾਨ ਬਚਾਉਣ ਵੱਲ ਲਾਓਗੇ ਤਾਂ ਜਰੂਰ ਕੁਝ ਨਾ ਕੁਝ ਹਾਸਲ ਕਰ ਲਓਗੇ ਨਹੀ ਤਾਂ ਉਜੜੇ ਤਾਂ ਪਏ ਹੀ ਹੋ ।ਸਾਰੀਆਂ ਉਮਰਾਂ ਤਾਂ ਹੋ ਗਈਆਂ ਲੜਿਦਆਂ ਨੂੰ ਤੁਹਾਡੀ ਸੂਝ ਸਮਝ ਤਜਰਬਾ ਤੇ ਿਕਸਾਨੀ ਸਮੱਿਆਵਾਂ ਨੂੰ ਸੁਲਝਾਉਣ ਵਾਲੇ ਰੌਸ਼ਨ ਿਦਮਾਗ ਲੀਡਰ ਹੋ ।ਿੲਕੱਠੇ ਹੋਕੇ ਪੰਜਾਬ ਪੰਜਾਬੀ ਪੰਜਾਬੀਅਤ ਕੁੱਲੀ ਗੁੱਲੀ ਨੂੰ ਬਚਾ ਲਓ ਨਹੀ ਤਾਂ ਆਉਣ ਵਾਲੀਆਂ ਪੀੜੀਆਂ ਸਾਨੂੰ ਕਦੇ ਮਾਫ ਨਹੀ ਕਰਨਗੀਆਂ ਿਕ ਜਦੋ ਤੁਹਾਡਾ ਿੲੱਕ ਿਕਸਾਨ ਆਗੂ ਭਰਾ ਿਮ੍ਰਤੂ ਸਈਆ ਤੇ ਿਪਆ ਸੀ ਪੰਜਾਬ ਲੁੱਿਆ ਪੁੱਿਟਆ ਜਾ ਿਰਹਾ ਸੀ ਤੁਸੀ ਂ ਿਕਉਂ ਨਾ ਸਾਥ ਿਦੱਤਾ ?ਤੁਹਾਡੀ ਸ਼ਾਨ ਜਾਨ ਰੁਤਿਬਆਂ ਲਈ ਿਫਕਰਮੰਦ ਭੈਣ ਦੀ ਛੋਟੀ ਿਜਹੀ ਅਰਜੋਈ ਸੁਣ ਿਲਓ ।thanks
@ShardpalSingh-r5q
@ShardpalSingh-r5q 15 сағат бұрын
ਹਨੇਰੇ ਵਿੱਚ ਫਿਰਦੈਂ ਬਾਈ ਤੂੰ ਵੀ ਇੱਕ ਮਸਲਾ ਨਹੀਂ ਹੈ ਕੋਈ, ਜੇ ਪੂਰੇ ਇੰਡੀਆ ਦੇ ਕਿਸਾਨ ਵੀ ਜਾਗਰਿਤ ਹੋ ਜਾਣ ਤਾਂ ਕੁਛ ਨਹੀਂ ਬਣਨ ਵਾਲਾ
@jaswindersingh6019
@jaswindersingh6019 Күн бұрын
ਲੈਹਰ ਖੜੀ ਕਰਨ ਲਈ ਤੂੰ ਕੀ ਕੀਤਾ
@DeepSingh-gd5kw
@DeepSingh-gd5kw Күн бұрын
ਵਾਹ ਵੀਰ ਨਜਾਰਾ ਲਿਆ ਦਿੱਤਾ "" ਬਹੁਤ ਵਧੀਆਂ ਪੜਿਆ ਲਿਖਿਆ ਨੌਜਵਾਨ ਕਿਸਾਨ ਆਗੂ ਆ ਰਜਿੰਦਰ ਸਿੰਘ ਦੀਪ ਸਿੰਘ ਵਾਲਾ " ਬਹੁਤ ਵਧੀਆਂ ਤਰੀਕੇ ਨਾਲ ਗੱਲ ਕੀਤੀ """
@shallysingh829
@shallysingh829 Күн бұрын
ਬੋਲਣ ਜਾਂ ਵਿਚਾਰ ਚਰਚਾ ਰਾਹੀਂ ਹੀ ਸੱਚ ਨਿਕਲਕੇ ਬਾਹਰ ਆਵੇਗਾ,,ਤਰਕ ਸਹਿਤ ਆਪਣੇ ਕੂਮੈਂਟ ਕਰੋ,ਹਵਾ ਚੋਂ ਗੱਲਾਂ ਨਾ ਕਰੋ??
@satinderdhaliwal9493
@satinderdhaliwal9493 Күн бұрын
ਕੀ ਡੱਲੇਵਾਲ ਪੰਧੇਰ ਦਾ ਆਇਕਯੂ ਏਸ ਲੈਵਲ ਤਕ ਦਾ ਹੈ ਉਣਾ ਦੀ ਆਗੂਆਂ ਦੇ ਹੁਣ ਤਕ ਦੇ ਲੇਖੇ ਜੋਖੋ ਤਕ ਇਕ ਸਥਾਨਕ ਪੱਧਰ ਦੇ ਪ੍ਰਧਾਨ ਦਾ ਬਿੰਬ ਹੀ ਵੇਖਿਆ ਜਾ ਸਕਦਾ ਕਿਸਾਨੀ ਨੂੰ ਬਨਬਲ ਭੂਸੇ ਚ ਪਾਉਣ ਤੋ ਵੱਧ ਉਨਾਂ ਦੋਹਾਂ ਆਗੂਆਂ ਦਾ ਮੋਰਚਾ ਹੈ ਨਹੀਂ ਮੋਦੀ ਦਾ ਪੱਖ ਹੀ ਪੰਧੇਰ ਡੱਲੇਵਾਲ ਪੂਰ ਰਹੇ ਨੇ
@GursewakSingh-bv7uj
@GursewakSingh-bv7uj Күн бұрын
ਜਿਆਦਾ ਨਾ ਭੋਕਣ ਮੂਹ ਦੀ ਖਾਮੇਗਾ ਉਸ ਟੈਮ ਕਿਨੇ ਲੋਕ ਬੈਠੇਏ ਸੀ ਹੂਣ ਉਹਨਾ ਇਕਠ ਨੀ ਤੋ ਦੱਲਾਏ ਤੇਨੂ ਮਸਲੇ ਆ ਕੂਛ ਨੀ ਝੂਠੀ ਬੂਰਕੀ ਖਾਣ ਵਾਲਾ ਏ ਤੋ ਜੇ ਸਚਾ ਏ ਖਨੋਰੀ ਆਕੇ ਬੋਲ ਜੇ ਤੈ ਬੈਈਮਾਨ ਏ ਜਾ ਜੋਗਿਦਰ ਜਾ ਰੁਲਰੂ ਦਾ ਪਟੇ ਵਾਲਾ ਕੁਤਾ ਏ ਤੇਰੇਏ ਵਿਚਾਰੲ ਦੀ ਲੋੜ ਨੀ ਪਜਾਬ ਨੂ ਤੇਰੀ ਸਕਲ ਅਔਰਗਜੇਬ ਵਾਲੀ ਹਾ ਕਹੇਨੇਆ ਉਸ ਟੈਮ ਮਹੀਨ ਬੈਠ ਜਾਦੇ ਲਿਖਤੀ ਰੂਪ ਮਿਲ ਜਾਦੀ ਤੋ ਚੂਪ ਕਰਜਾ ਕਿਸੇ ਦੀ ਆਈ ਨਾ ਮਰਜੀ
@TejRam-r7k
@TejRam-r7k Күн бұрын
ਰਜਿੰਦਰ ਸਿੰਘ ਬਹੂਤ ਸਮਝਦਾਰ ਆਗੂ ਹੈ
@gaggisardar5611
@gaggisardar5611 Күн бұрын
ਲੰਨ ਦਾ ਟੋਪਾ ਆ
@jarnailsingh5058
@jarnailsingh5058 21 сағат бұрын
8000 di kank majdoor kive khridega😢
@giansingh1232
@giansingh1232 Күн бұрын
Dlla saab odo srkar dri hoi c
@ShankarSingh-zs2ed
@ShankarSingh-zs2ed Күн бұрын
China to Foz Le aoo😂😂😂
@Sarjeevansingh687-fy9mp
@Sarjeevansingh687-fy9mp 22 сағат бұрын
Leader. Bahut. Kissan. Ghat. Hai
@navjindersidhu-ex3yb
@navjindersidhu-ex3yb Күн бұрын
Fr tusi kyu Dc office samne yah ke protest karde jado tahnu pta aa v government ne manna nhi thode vsre sab loka nu pta aa Sher ek hi sa oo Dalewal Saab aa
@dilsingh9318
@dilsingh9318 Күн бұрын
Jinna chir wadh ton wadh factories nahi lagdian, food processing plants nahi lagde, jithe kisana dia faslan ton products banan, fir eh products desh videsh ch vikan, desh nu paisa aave, kisana nu paisa milay, loka nu paisa milay, ta he kisana nu paisa aavega, sarkaar apne kolo msp kidan dede gi, tusi desh ch kuj investment ta hon nahi de rahe, ha bahar dian companies nu invest na karn ditta jave, sarian swdeshi companies nu pehl ditti jave,
@KuldeepSingh-ue2yn
@KuldeepSingh-ue2yn 22 сағат бұрын
80 Rupa kilo kank karka majdora parvar ke khanga ene mahgai karn ga kisan Loko soho
@AmrikAulakh-z5h
@AmrikAulakh-z5h Күн бұрын
Ena na sirf media ta gallan hi karnia karna kuj ni ah banda kissanan da khilaf hi bolda jekar modi na policy vapis ni lai fir tusi delhi to darna kiyu chakya isda matlab tusi darna kharab kita tusi odo kyu ni bola v kissan ghar vapis na jaan
@ShankarSingh-zs2ed
@ShankarSingh-zs2ed Күн бұрын
Lal hoe Lohe te Pani pa k Bheje c .Votan Len..Hun ta Time Legega...
@baldevmann2388
@baldevmann2388 Күн бұрын
Smaj gye tere gall tu
@giansingh1232
@giansingh1232 Күн бұрын
Ehnu dlle nu push odo tn poori lehr c
@nikkagill2564
@nikkagill2564 Күн бұрын
Tusi election laro mantri bno kisana nal sonu koi Matlab ni
@chamkaursingh9852
@chamkaursingh9852 3 сағат бұрын
Tussy sabh vike hoe ne
@AmrikAulakh-z5h
@AmrikAulakh-z5h Күн бұрын
Jekar sarkar thodi koi mang mandi ni fir kissan jathebandiyan fand ithaka karn li banai baithe o fir ta kissan jathebandiya pang hi kardo ja fir ghato ghat koshish ta karo dalawal saab di trah mura ho ka na ka lookan da putt marva ka aap pisha reh ka tamasha dekho
@ਗੁਰਸੇਵਕਸਿੰਘਗੁਰਸੇਵਕਸਿੰਘ-ਛ8ਲ
@ਗੁਰਸੇਵਕਸਿੰਘਗੁਰਸੇਵਕਸਿੰਘ-ਛ8ਲ 4 сағат бұрын
ਇਸ ਬੰਦੇ ਨੂੰ ਬੋਲਦੇ ਨੂੰ ਸ਼ਰਮ ਨਹੀਂ ਆਉਂਦੀ ਗੀ ਵੀ ਮੇਰੇ ਪੱਲੇ ਕੀ ਹ ਤੇ ਮੈਂ ਬੋਲਦਾ ਕੀ ਹ
@VijayKumar-t5u1x
@VijayKumar-t5u1x Күн бұрын
5 kelly tu uper de Kissana deya jamena sarkar la ke una nu detti jay jeena kol jamena nahi ne
@ਗੁਰਸੇਵਕਸਿੰਘਗੁਰਸੇਵਕਸਿੰਘ-ਛ8ਲ
@ਗੁਰਸੇਵਕਸਿੰਘਗੁਰਸੇਵਕਸਿੰਘ-ਛ8ਲ 4 сағат бұрын
ਰੀਸ ਤੁਸੀਂ ਡੱਲੇਵਾਲ ਜੀ ਦੀਆਂ ਕਰਦੇ ਹੋ ਡੱਲੇਵਾਲ ਸਾਹਿਬ ਦੇ ਤੁਸੀਂ ਪੈਰਾਂ ਵਰਗੇ ਵੀ ਨਹੀਂ ਗੇ
@VijayKumar-t5u1x
@VijayKumar-t5u1x Күн бұрын
Eh Bucher Bjp da Vekau Bhok Reha ha 3000 cr de Vekau log
@ਗੁਰਸੇਵਕਸਿੰਘਗੁਰਸੇਵਕਸਿੰਘ-ਛ8ਲ
@ਗੁਰਸੇਵਕਸਿੰਘਗੁਰਸੇਵਕਸਿੰਘ-ਛ8ਲ 4 сағат бұрын
ਡੱਲੇਵਾਲ ਪੰਜਾਬ ਦਾ ਯੋਧਾ ਲੀਡਰ ਹੈ ਡੱਲੇਵਾਲ ਦੀਆਂ ਰੀਸਾਂ ਨਹੀਂ ਕਰ ਸਕਦੇ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਜਗਜੀਤ ਸਿੰਘ ਡੱਲੇਵਾਲ ਜਿੰਦਾਬਾਦ
@ਗੁਰਸੇਵਕਸਿੰਘਗੁਰਸੇਵਕਸਿੰਘ-ਛ8ਲ
@ਗੁਰਸੇਵਕਸਿੰਘਗੁਰਸੇਵਕਸਿੰਘ-ਛ8ਲ 4 сағат бұрын
ਰੀਸਾ ਡੱਲੇਵਾਲ ਦੀਆਂ ਕਰਦੇ ਆ ਡੱਲੇਵਾਲ ਦੇ ਇਹ ਪੈਰਾਂ ਵਰਗੇ ਵੀ ਨਹੀਂ ਗੇ ਇਹ ਜੂਠਾ ਪੰਜਾਬ ਦੀਆਂ ਕਾਮਰੇਡ ਲਾਣਾ
@jaswindersingh6019
@jaswindersingh6019 Күн бұрын
ਤੁਸੀਂ ਕੀ ਕੀਤਾ ਇਹੇ ਦਸ ਬਕਵਾਸ ਸਾਨੂੰ ਵੀ ਕਰਨੀ ਆਉਂਦੀ ਆ ਇਹੇ ਸਾਰਾ ਸਾਨੂੰ ਵੀ ਪਤਾ ਇਹੇ ਦਸ ਕਾਨੂੰਨ ਵਾਪਸ ਕਰਨ ਤੋਂ ਬਾਦ ਕੀ ਕੀਤਾ
Quilt Challenge, No Skills, Just Luck#Funnyfamily #Partygames #Funny
00:32
Family Games Media
Рет қаралды 55 МЛН
Гениальное изобретение из обычного стаканчика!
00:31
Лютая физика | Олимпиадная физика
Рет қаралды 4,8 МЛН
Quando A Diferença De Altura É Muito Grande 😲😂
00:12
Mari Maria
Рет қаралды 45 МЛН
Quilt Challenge, No Skills, Just Luck#Funnyfamily #Partygames #Funny
00:32
Family Games Media
Рет қаралды 55 МЛН