10 मिंट गर्मियों के लिए ख़ास लड्डू | आयरन कैल्शियम की कमी माइग्रेन कमज़ोर नज़र यादाश्त थकान करें दूर

  Рет қаралды 1,471,065

Punjabi Ayurvedic Rasoi

Punjabi Ayurvedic Rasoi

Күн бұрын

Пікірлер: 475
@kamleshrani8086
@kamleshrani8086 Жыл бұрын
Thanks Dr. Sahiba g.M banaya ha g. Boht tasty bana ji sanu suit v boht kita. Garmiya lai tohfa ha g.
@sunitasingla1871
@sunitasingla1871 Жыл бұрын
ਬਹੁਤ ਵਧੀਆ ਲੱਡੂ ਦੀ ਰੇਸਪਿ, ਬਹੁਤ ਬਹੁਤ ਧੰਨਵਾਦ 😊
@manpreetkaurvirdi6799
@manpreetkaurvirdi6799 Жыл бұрын
6year girl nu de skdy aa eh ladoo
@Dhaliwalalpha9489
@Dhaliwalalpha9489 Жыл бұрын
Yes
@actionmoviejatts
@actionmoviejatts Жыл бұрын
Mam Mari yaaddashat kamjor aaa is nal fark ho sakda g
@kulwantsingh2819
@kulwantsingh2819 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਭੈਣ ਜੀ ।
@balbirkaur3940
@balbirkaur3940 Жыл бұрын
good dr. gagan g
@MangliRani-vi4tr
@MangliRani-vi4tr 3 ай бұрын
Very nice thank you very much
@inderjitkaur7743
@inderjitkaur7743 Жыл бұрын
Mam ki asi is vich khass khass add kar sakde h
@gurpreetkaurarora1108
@gurpreetkaurarora1108 Жыл бұрын
Mam high cholesterol k liye theek hoga ye khana?
@ranasawal736
@ranasawal736 Жыл бұрын
Mam sugar valaya vaste v laddoo bnana dso
@rajinderkour1094
@rajinderkour1094 19 күн бұрын
Wow
@kamalpreetkaur4904
@kamalpreetkaur4904 Жыл бұрын
Sat shree akal g mere 6 saal da Munda hmesha bimar he rainda aa galti nal v ice cream ya kuch thnda khale ta jht khng jukam ho janda aa immunity is too low can you please help us odi immunity vdhan ch
@baljeetkaur404
@baljeetkaur404 Жыл бұрын
Thank you
@HarjitSingh-ct6wz
@HarjitSingh-ct6wz Жыл бұрын
Yusi daso ke ghee kehra istemaal kar sakte hain
@jagrajsingh2048
@jagrajsingh2048 Жыл бұрын
Thanks for tell me nice respi
@gurdeepkaur8698
@gurdeepkaur8698 Жыл бұрын
Super Recipe
@jagdishsingh9965
@jagdishsingh9965 Жыл бұрын
ਧੰਨਵਾਦ
@balwinderpal7125
@balwinderpal7125 Жыл бұрын
Maam ehde ch thodi kali mirch bhi pao ji
@DilpreetSingh-tr4rv
@DilpreetSingh-tr4rv Жыл бұрын
Madam ji dhanwad tusi asthma bare dasea
@dishasabharwal6512
@dishasabharwal6512 Жыл бұрын
Mam magaz di taseer thandi hai
@amtojtiwana-vb7yz
@amtojtiwana-vb7yz Жыл бұрын
De bhut vdiaa
@MahenderpalAhuja.
@MahenderpalAhuja. Жыл бұрын
Ise khakar agar kisi ka sarir Thanda ho jaaye to ise kha sakte hai 🙏🌹❤️
@funnyfullmaza
@funnyfullmaza Жыл бұрын
Thanku mam
@BhupinderSingh-vq6og
@BhupinderSingh-vq6og Жыл бұрын
Nice
@BalwinderSingh-um9xs
@BalwinderSingh-um9xs Жыл бұрын
Sat Sri akal ji
@promilagulati9075
@promilagulati9075 Жыл бұрын
Nice 👍
@rupinderkaur5488
@rupinderkaur5488 Жыл бұрын
Jekar sugar hove tan mishery di jagah ki use krna hai
@PunjabiAyurvedicRasoi
@PunjabiAyurvedicRasoi Жыл бұрын
Fikke rakho panjeeri trah
@Harpreetsingh-q3n6x
@Harpreetsingh-q3n6x Жыл бұрын
Thanks
@sukhdevsandeep64
@sukhdevsandeep64 Жыл бұрын
Thxx mam
@DilpreetSingh-tr4rv
@DilpreetSingh-tr4rv Жыл бұрын
Mere betel nu asthma ha
@SurprisedJumpingPuppy-rw5tt
@SurprisedJumpingPuppy-rw5tt 8 күн бұрын
ਐਵੇਂ ਮਸਾਲੇ ਲਾ ਕੇ ਵੀਡੀਓ ਨੂੰ ਚਟਪਟੀ ਨਾ ਬਣਾਇਆ ਕਰੋ ਸਾਰੀਆਂ ਬੀਮਾਰੀਆਂ ਗਿਣ ਦਿੰਦੇ ਹੋ ਡਾਕਟਰ ਕੋਲ ਜਾਣ ਦੀ ਲੋੜ ਨਹੀਂ ਰਹਿੰਦੀ ਪੰਜੀਰੀ ਬਹੁਤ ਲੋਕ ਖਾਂਦੇ ਐ ਹਸਪਤਾਲ ਵਿੱਚ ਫਿਰ ਵੀ ਵਾਰੀ ਨਹੀਂ ਆਉਂਦੀ ਝੂਠ ਨਾ ਬੋਲਿਆ ਕਰੋ ਬੀਬਾ ਜੀ ਜਾਣਕਾਰੀ ਵਧੀਆ ਹੈ।
@punjabidecenthulk784
@punjabidecenthulk784 Жыл бұрын
ਘਿਓ te ਮਿੱਠਾ sehat ਲਈ theek hai??
@sumanpreetkaur1573
@sumanpreetkaur1573 Жыл бұрын
🙏🙏
@TarsemSingh-vh5db
@TarsemSingh-vh5db 6 ай бұрын
ਡਾਕਟਰ ਸਾਹਿਬ ਜੀ ਮਗ਼ਜ਼ ਕਿਹੜੇ ਵੇਲ਼ੇ ਪਾਤੇ ਸਾਨੂੰ ਤਾਂ ਪਤਾ ਨਹੀਂ ਲੱਗਿਆ
@chandnichandni2731
@chandnichandni2731 6 ай бұрын
Jado mam ne chane grind kite ohday nal magaj paye si ....
@KulwinderKauer
@KulwinderKauer 3 ай бұрын
5:09
@rajwinder888
@rajwinder888 3 ай бұрын
ਛੋਲੀਆ ਦੇ ਨਾਲ ਹੀ ਗ੍ਰੈਂਡ ਕਰ ਲਏ ਸੀ ਜੀ ਤੁਸੀਂ ਵਿਡੀਉ ਫਿਰ ਤੋ ਦੇਖੋ
@Simrankour-1948
@Simrankour-1948 3 ай бұрын
Diyan nal dekho
@JaspreetKaur-xn6mx
@JaspreetKaur-xn6mx 10 ай бұрын
I m confused about this recipe because u r wearing glasses and u r mentioning about eye sight increase with this recipe Please clear is there any specific reason
@gurpreetsingh-vd6gi
@gurpreetsingh-vd6gi 4 күн бұрын
ਡਾਕਟਰ ਸਾਹਿਬਾ ਜੀ ਗਾੜ੍ਹਾ ਖੂਨ ਦੇ ਲਈ ਸਵੇਰ ਤੋਂ ਲੇ ਕੇ ਰਾਤ ਤੱਕ ਕੀ ਕੀ ਖਾਣਾ ਚਾਹੀਦਾ ਹੈ
@PunjabiAyurvedicRasoi
@PunjabiAyurvedicRasoi 3 күн бұрын
Weight loss diet Walia videos dekho ji
@manjeetdevi543
@manjeetdevi543 3 күн бұрын
ਇਹ ਲੱਡੂ ਮੈਂ ਵੀ ਬਣਾਉਦੀ ਹਾਂ ਤਿੰਨ ਕੂ ਸਾਲ ਤੋਂ ਇੱਕ ਬੱਚੇ ਦੇ ਮੰਮੀ ਬਣਾਉਂਦੇ ਸੀ ਉਹਨਾਂ ਨੇ ਮੈਨੂੰ ਖਵਾਇਆ ਸੀ ਸਕੂਲ ਵਿੱਚ ਉਸ ਤੋਂ ਬਾਅਦ ਮੈਂ ਵੀ ਬਣਾਉਣੇ ਸ਼ੁਰੂ ਕਰ ਦਿੱਤੇ ਸਰਦੀ ਵਿੱਚ ਸ਼ੱਕਰ ਤੇ ਬਦਾਮ ਕਾਜੂ ਮਗ਼ਜ਼ ਤੇ ਥੋੜ੍ਹੀ ਖ਼ਸਖ਼ਸ pa k ਬਣਾਉਦੇ ਹਾਂ 👍👍♥️
@surjitkaur9964
@surjitkaur9964 Жыл бұрын
ਬਹੁਤ ਵਧੀਆ ਸਝੁਆ ਹੈ ਡਕਟਰ ਸਹਿਬ ਜੀ
@ManpreetSingh-dn8ur
@ManpreetSingh-dn8ur Жыл бұрын
😊😊😅😅😅😅
@dhillonsingh155
@dhillonsingh155 Жыл бұрын
À
@HarpreetKaur-tk5zs
@HarpreetKaur-tk5zs Жыл бұрын
ਸਤਿ ਸ੍ਰੀ ਆਕਾਲ ਜੀ ਮੈਨੂੰ ਮਾਈਗ੍ਰੇਨ ਹੈ ਅਤੇ ਸਿਰ ਦਰਦ ਕਰਦਾ ਹੈ ਚੱਕਰ ਆਉਂਦੇ ਹਨ ਥਕਾਵਟ ਮਹਿਸੂਸ ਹੁੰਦੀ ਹੈ ਇਹ ਰੈਸਿਪੀ ਠੀਕ ਹੈ ਮੇਰੇ ਲਈ ਜਰੂਰ ਦੱਸਣਾ ਧੰਨਵਾਦ ❤❤
@jeetusingh4719
@jeetusingh4719 Жыл бұрын
Dii cow 🐄 da desi gee nakk ch payo raat nu daily ek month shi hoju sir dard
@harrykhichy6196
@harrykhichy6196 Жыл бұрын
Manual therapy krvao.
@sukhisukhjindersingh3115
@sukhisukhjindersingh3115 Жыл бұрын
ਬਦਾਮ ਰੋਗਨ ਨੱਕ ਤੇ ਕੰਨ ਵਿਚ ਇਕ ਮਹੀਨਾ ਲਗਾਤਾਰ ਪਾਉ !
@satnamsinghbhatia5307
@satnamsinghbhatia5307 Жыл бұрын
Bhainn ji jis kise nu v migrane da dard Hove oh 1cup seb de joos vich kala namak Mila k savere nirne pet pio g 6 month Tak ,eh ik diet v hai te dawaee v , Amla murabba jaroor Khao g sirhana paryog na karna te late k mobile chlana band kar deo g.
@sonyvalu6137
@sonyvalu6137 Жыл бұрын
ਹਾ, ਜੀ, ਬਹੁਤ ਹੀ ਵਾਦੀਆਂ ਹੈ, ਮੈ, ਹਲਵਾਈ, ਦੀ, ਕੰਮ, ਕਰਦਾ ਹੈ ਬਹੁਤ ਹੀ, ਲੋਕ, ਨੂੰ, ਬਨਾਉਣ
@JagjitKaur-m8h
@JagjitKaur-m8h 22 күн бұрын
ਵਧੀਆ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ ਜੀ
@sukhwinderdhillon7853
@sukhwinderdhillon7853 Жыл бұрын
, ਤੁਸੀ ਮੈਡਮ ਜੀ ਬਹੁਤ ਵਧੀਆ ਦੱਸਿਆ ਹੈ
@SainiBadwalUSA
@SainiBadwalUSA 6 ай бұрын
Sugar te cholesterol te nahi badu ehde nal?
@PunjabiAyurvedicRasoi
@PunjabiAyurvedicRasoi 6 ай бұрын
Sugar hai ta bilkul vadhu , mithe ladoo han , je nahi hai ta kha sakde ho
@SainiBadwalUSA
@SainiBadwalUSA 6 ай бұрын
@@PunjabiAyurvedicRasoi ok ji thanks
@GurcharanDhillon
@GurcharanDhillon 6 ай бұрын
ਜੇ ਪੰਜਾਬੀ ਹੈ ਤਾੰ ਫਿਰ "ਸਿਰਲੇਖ" ਹਿੰਦੀ ਚ ਕਿੳੁਂ? ਭੈਣ ਜੀ ਸਾਡੀ ਮਾਂ ਬੋਲੀ ਬਹੁਤ ਹੀ ਮਾਣ ਵਾਲੀ ਹੈ I ਗੁਰੂ ਜੀ ਮੁਖੋਂ ਅਤੇ ਓਹਨਾਂ ਦੁਅਾਰਾ ਰਚੀ ਹੋੲੀ ਗੁਰਮੁਖੀ ਲਿਪੀ I ਗੁਰਮੁਖੀ ਲਿਪੀ ਦੀ ਵਰਤੋਂ ਕਰਿਅਾ , ਵਾਹਿਗੁਰੂ ਜੀ ਮਿਹਰ ਕਰਨ I
@Kaurgsandhu
@Kaurgsandhu 2 ай бұрын
Bhot log puchde ke heading hindi kyo pr dr saab kdi reply nhi krde koi logic hovega
@naginderpalsingh5284
@naginderpalsingh5284 Жыл бұрын
ਡਾ ਮੈਮ ਸਤਿ ਸ਼੍ਰੀ ਅਕਾਲ। ਬੁਝੇ ਛੋਲਿਆਂ ਦੇ ਨਾਲ ਅਗਰ ਖਸਖਸ ਵੀ ਪਾ ਲਈ ਜਾਵੇ ਠੀਕ ਰਹੇਗਾ
@amansohian-kallan716
@amansohian-kallan716 Жыл бұрын
ਕੀ ਸ਼ੂਗਰ ਦੇ ਮਰੀਜ਼ ਖਾ ਸਕਦੇ ਇਹ ਲੱਡੂ..??
@krishnasingh-bc8ho
@krishnasingh-bc8ho 6 ай бұрын
Hindi
@MithuLubana-q1r
@MithuLubana-q1r 3 ай бұрын
Nice ji
@kaldeepkaur3510
@kaldeepkaur3510 3 ай бұрын
ਅੱਧੇ ਛੋਲੇ ਪਾ ਕੇ ਉਹਨਾਂ ਨੇ ਪਹਿਲਾਂ ਮਗੀ ਪਾਏ ਆ ਜੇ ਤੁਸੀਂ ਅੰਨੇ ਆ
@amarjitkaur990
@amarjitkaur990 Жыл бұрын
ਬਹੁਤ ਬਹੁਤ ਵਧੀਆ ਜੀ ਧੰਨਵਾਦ ਮੈਂ ਬਣਾਏ ਪਰ ਦੇਸੀ ਖੰਡ ਪਾਕੇ ਪੰਜੀਰੀ ਵਾਂਗ ਰੱਖਿਆ ਜੀ ਵਾਹਿਗੁਰੂ ਜੀ
@kulbirkaur7441
@kulbirkaur7441 Жыл бұрын
ਗਗਨ ਜੀ, ਜ਼ਾਮਨ ਦਾ ਸਿਰਕਾ ਅਤੇ ਗੰਨੇ ਦੇ ਸਿਰਕੇ ਤੇ ਵੀ ਜ਼ਰੂਰ ਵੀਡੀਓ ਬਣਾਉਣਾ
@lakhwinderkaur1308
@lakhwinderkaur1308 Жыл бұрын
Very good laddu nd looking very tasty 😋😋😋😋🥰
@satvinderkaur3499
@satvinderkaur3499 2 ай бұрын
ਵਧੀਆ ਜਾਣਕਾਰੀ ਲਈ ਬਹੁਤ-2 ਧੰਨਵਾਦ 🎉🎉
@karamdeepkaur6246
@karamdeepkaur6246 Жыл бұрын
ਸਭ ਤੋਂ ਵਧੀਆ ਪੰਜਾਬੀ ਚੈਨਲ ❤
@daljitkaurdhillon7004
@daljitkaurdhillon7004 Жыл бұрын
ਬਹੁਤ ਧੰਨਵਾਦ ਜੀ 🙏🙏
@BaljinderSingh-bl8zb
@BaljinderSingh-bl8zb Жыл бұрын
ਡਾਕਟਰ ਸਾਹਿਬ ਮੈਂ ਸ਼ੂਗਰ ਪੇਸ਼ੈਟ ਹਾਂ ਇਸ ਤਰਾਂ ਦੀ ਕੁਛ ਦੱਸੋ ਜੀ ਪਿੰਨੀ ਲਈਹੁਣ ਗਰਮੀ ਦਾ ਮੋਸਮ। ਹੈ ਜੀ ਅਸਟ੍ਰੇਲੀਆ ਦਾ ਮੋਸਮ ਜੀ ਧੰਨਵਾਦ ਜੀ
@manjitkaur4239
@manjitkaur4239 Жыл бұрын
I’m diabetic I have eye injection twice a month will this recipe help me please reply
@Daljeetkaur-on6uv
@Daljeetkaur-on6uv Жыл бұрын
ਇਹ ਤਾਂ ਮੈ ਖਾ ਰਹੀ ਹਾ ਡਾ ਸਾਬ ਮੇਰੀਆਂ ਅੱਡੀਆਂ ਬਹੁਤ ਦਰਦ ਕਰਦੀਆਂ ਹਨ ਇਸਦਾ ਇਲਾਜ ਵੀ ਦੱਸੋ ਜੀ
@PunjabiAyurvedicRasoi
@PunjabiAyurvedicRasoi Жыл бұрын
Rojana gungune tel di malish karo
@hargunsidhu5
@hargunsidhu5 Жыл бұрын
ਡਾਕਟਰ ਸਾਹਿਬ ਕਲੈਸਟਰੌਲ ਕੰਟਰੋਲ ਕਰਨ ਦਾ ਕੋਈ ਘਰੇਲੂ ਨੁਸਕਾ ਦੱਸੋ ਜੀ🙏
@cheema4277
@cheema4277 6 ай бұрын
ਮੇਨੂੰ ਵੀ ਦਸਿਆ ਓ ਕਲੈਸਟਰੋਲ ਦੇ ਬਾਰੇ
@HarshSingh-yx2gm
@HarshSingh-yx2gm 6 ай бұрын
ਮੈਡਮ ਜੀ ਹਰੀ ਮੂੰਗੀ ਦੀ ਪਿੰਨੀ ਗਰਮੀ ਲਈ ਠੀਕ ਹਨ
@rajwinderKaur-se7ck
@rajwinderKaur-se7ck Жыл бұрын
Dr es receipe vich Desi ghee da use kr skde a ?
@Satwantgill-bv5cv
@Satwantgill-bv5cv 11 ай бұрын
ਮੈਮ ਦੁੱਧ ਦੇ ਮਸਾਲਾ ਦੀ ਸਮਗਾਰੀ ਦੱਸ do
@PiaraSingh-hi2tr
@PiaraSingh-hi2tr Жыл бұрын
ਬਹੁਤ ਵਧੀਆ ਜਾਣਕਾਰੀ ਹੈ ਮੈਡਮ ਜੀ।
@Kulwantkaur-ww1zh
@Kulwantkaur-ww1zh Жыл бұрын
Satshriakal ji..Mam menu thyroid , cholestrol , uric acid te mere joda ch dard rehnda...ede lyi koi recipe ya koi prhej dsdo
@jpsinghphull6713
@jpsinghphull6713 Жыл бұрын
ਡਾਕਟਰ ਸਾਹਿਬ ਇਕ ਬੇਨਤੀ ਹੈ ਕਿ ਗੋਡੇ ਅਤੇ ਮੋਢੇ ਵਿੱਚ ਦਰਦ ਰਹਿੰਦੀ ਹੈ ਇਸ ਬਾਰੇ ਵੀ ਜਾਣਕਾਰੀ ਦਿਉ ।ਤੁਹਾਡੀ ਜਾਣਕਾਰੀ ਬਹੁਤ ਵਧੀਆ ਹੁੰਦੀਆਂ ਹਨ।😊😊
@karmjitkaur1767
@karmjitkaur1767 Жыл бұрын
ਬਹੁਤ ਬਹੁਤ👍💯 ਧੰਨਵਾਦ
@kamalpreetkaur4904
@kamalpreetkaur4904 6 ай бұрын
Waheguru ji ka Khalsa waheguru ji ki Fateh jee 🙏 Mai thonu religiously follow krdi ha g te mai hun eh ladu mai bnaye hai apne bachey lye ik de umr 7 sal te duji de 18 months hai g ki mai eh ladu apne bacheya nu dud nal de sakdi ha please reply kryo g jarur
@PunjabiAyurvedicRasoi
@PunjabiAyurvedicRasoi 6 ай бұрын
Hanji
@ruhaniinsan5623
@ruhaniinsan5623 Жыл бұрын
ਬਹੁਤ ਵਧੀਆ ਰੇਸਪੀ ਹੈ ਜੀ, ਧੰਨਵਾਦ ਜੀ🙂
@AmanDeep-yu7md
@AmanDeep-yu7md Жыл бұрын
ਚੱਲ ਬਣਾ ਫਿਰ ਜੇ ਵਧੀਆ ਤਾ ਚਕ ਛੋਲੇ ਹੋਲੇ ਹੋਲੇ
@gurbanifactor116
@gurbanifactor116 Жыл бұрын
ਮੈਡਮ ਕੀ ਇਹ ਪਾਈਲਸ ਦਾ ਕਾਰਨ ਵੀ ਬਣ ਸਕਦੇ ਨੇ?ਪਲੀਜ ਦੱਸਣਾ ਜੀ।
@officialjasdeep5938
@officialjasdeep5938 Жыл бұрын
Dr .can you tell me? ਘਿਓ ਕਿਹੜਾ ਵਰਤਿਆ ਤੁਸੀਂ ਦੇਸੀ ?
@simrankaur8946
@simrankaur8946 Жыл бұрын
ਸੁੱਕੇ ਭੁਨੀ ਜਾਂਦੇ ਹੋ ਘੀ ਤਾਂ ਪਾਓ
@ManpreetKaur-ed2um
@ManpreetKaur-ed2um Жыл бұрын
Madam g suger ty heart blockage waly person lae ki bna k Dena chahida hai
@karamdeepkaur6246
@karamdeepkaur6246 Жыл бұрын
ਬਹੁਤ ਵਧੀਆ ਵੀਡੀਓ ਜੀ ਧੰਨਵਾਦ
@kulwantkaurtung730
@kulwantkaurtung730 2 ай бұрын
Good information 💯 thank you
@kulwinderkaur9668
@kulwinderkaur9668 Жыл бұрын
ਬੇਸਨ ਨੀ ਲੈ ਸਕਦੇ ਜੀ ਬੇਸਨ ਵੀ ਭੁਨ ਸਕਦੇ ਹਾਂ
@GursawkSingh-xm5yr
@GursawkSingh-xm5yr 16 күн бұрын
ਬਹੁਤ ਵਧੀਆ ਢੰਗ ਨਾਲ ਦੱਸਿਆ ਜੀ। ਧੰਨਵਾਦ ❤❤
@Baljinderkaur-hc9iq
@Baljinderkaur-hc9iq Жыл бұрын
Ssa mam I like ur videos very much . I hve a problem of dust allergy pl share the videos related to this❤
@Hargurbani13
@Hargurbani13 Жыл бұрын
Mam menu migraine v aa te pimple v nikalde aa face te back te oh thik ho Jan ge ?
@user-dz4zn3od6y
@user-dz4zn3od6y Жыл бұрын
Too much ghee is not good for health, and the presentation was very long. From Canada 🇨🇦
@ABHIkahlon360
@ABHIkahlon360 Жыл бұрын
Tusi jehre ludoo ban aye asi eh bana k dekhe te Mai apne pra nu khwaye usnu dikhna a band ho gya😂😂
@Rajkumari-jb3df
@Rajkumari-jb3df Жыл бұрын
Aap ki aawaj aur samjane ka tareeka bi lajwab he Dr saheeba aur sath me hr nushke ko bnane vali samgreeyan bi aasani se aur km keemt me uplabdh ho jati hain. 😊
@desihomemadefood
@desihomemadefood Жыл бұрын
Jay mata di 🙏
@ashupardhan215
@ashupardhan215 Жыл бұрын
bohat testi bane aur fayda bhi lagta h di thanks
@baljitkaur9648
@baljitkaur9648 Жыл бұрын
Thank you so much 🙏🙏🙏👍👍. Dr saahab ji
@sagarsandhu1971
@sagarsandhu1971 Жыл бұрын
Mam hun 8 month chl raha grmi hai or mera baby v 8 month da feed mere hi lenda oh ke main eh kha sakhdi ha baby layi shi hon ge kyoki mere baby nu channe nal gas bndi
@MJ-sy4vo
@MJ-sy4vo Жыл бұрын
व्यंजन विधि सांझा करने के लिए धन्यवाद। लड्डू अच्छे और स्वादिष्ट बने हैं। 🙏 जितना घी आपने बताया वह काफी ज़्यादा हो गया मेरे लिए, क्योंकि लड्डू थोड़े से मुलायम बने हैं, तो शायद घी का प्रयोग २०० ग्राम से कम किया जा सकता है।
@Harman-tf6nz
@Harman-tf6nz 2 ай бұрын
ਬਹੁਤ ਵਧੀਆ ਲੱਡੂ ਹਨ ਤੁਹਾਡਾ ਧੰਨਵਾਦ ਬਹੁਤ ਬਹੁਤ❤❤❤❤❤
@sabisarabjit1914
@sabisarabjit1914 Жыл бұрын
Dekhde hi mooh bich pani aa giya yummy 😋
@kuljitgill2246
@kuljitgill2246 Жыл бұрын
ਬਹੁਤ ਵਧੀਆ ਲੱਡੂ ਸਨ , ਬਹੁਤ ਧੰਨਵਾਦ
@Guruwaali
@Guruwaali Жыл бұрын
Mam please pregnant ladies layi koi laddo das do ji🙏
@surjitkaurchopra3747
@surjitkaurchopra3747 Жыл бұрын
Mainu neend de ve bahot problem hai aur knee aur back pain de bahot problem hai mainu Dr operation karan nu bolde han ji ke kaara
@arveenjuneja7400
@arveenjuneja7400 Жыл бұрын
Hi I tried this recepie mam u tell to roast only 6 to 7 min and i roast it 15 min ....fir bhi mouth ch chipak rhe ne
@sarabjeetkaursarabjeetkaur1998
@sarabjeetkaursarabjeetkaur1998 Жыл бұрын
Hello mam meri delivery hone wali hai July ch Mera lai kes cheez di panjiri thik rahegi
@Dhaliwalalpha9489
@Dhaliwalalpha9489 Жыл бұрын
Vse dry futs lvo ta vdia aa
@palwinderkaura2721
@palwinderkaura2721 Жыл бұрын
Mam jive tuc kiha k wait loose krn lai h te fir mam grmi vich pregnancy lai kehde laddu bnane chahide jive hun 5th month chl reha
@ranjitkaur2747
@ranjitkaur2747 Жыл бұрын
Channa di quantity ki hai?
@jasjitkaur107
@jasjitkaur107 Жыл бұрын
Nice mam seeds nu kiva add karan hai g
@gurpalbhullar7592
@gurpalbhullar7592 Жыл бұрын
ਡਾਕਟਰ ਸਾਹਿਬ ਸੂਗਰ ਵਾਲੇ ਵੀ ਲੈ ਸਕਦੇ ਨੇ ਦੱਸੋ ਪਲੀਜ
@harsimrankaur5977
@harsimrankaur5977 Жыл бұрын
Mam asli desi ghee di pehchaan hundi hai pls jroor dseo ji
@BaljitKaur-kb8ei
@BaljitKaur-kb8ei Жыл бұрын
Dhanvad ji 🙏 main v bnaya ajj eh mixer bhut vdia bnia
@narinderkumar7960
@narinderkumar7960 Жыл бұрын
वाह डाक्टर साहिबा जी आह ते अपना खास पसंदीदा खाज़ा है, स्वाद वी ते सेहत लई वथिया ,धंनवाद जी
@manusidhu6736
@manusidhu6736 Жыл бұрын
Mam mre resha bhut bnda mri awaj v bhari hi rehndi, akhan d roshni ghtdi ja ri ,sir drd hi rehnda rt dn gale ch resha dgda rhnda m bot TNG es to
@sahilsharma6685
@sahilsharma6685 4 ай бұрын
GOD BLESS YOU ! you tell a very precious recipe which benefits to all persons.
@ਸਰਬਜੀਤਕੌਰ-ਮ8ਥ
@ਸਰਬਜੀਤਕੌਰ-ਮ8ਥ Жыл бұрын
ਬਹੁਤ ਵਧੀਆ ਭੈਣ ਜੀ
Help Me Celebrate! 😍🙏
00:35
Alan Chikin Chow
Рет қаралды 42 МЛН
小天使和小丑太会演了!#小丑#天使#家庭#搞笑
00:25
家庭搞笑日记
Рет қаралды 21 МЛН
Поветкин заставил себя уважать!
01:00
МИНУС БАЛЛ
Рет қаралды 6 МЛН