No video

10 ਸਾਲ ਰਿਹਾ Canada, ਫਿਰ ਪਿੰਡ ਆ ਕੇ ਕਰਵਾਈ ਬੱਲੇ-ਬੱਲੇ

  Рет қаралды 136,701

TV Punjab

TV Punjab

4 жыл бұрын

Exclusive Interview || Eh Mera Punjab || Navroop Singh || Navreet Sivia || TV Punjab
Latest News: Log on to tvpunjab.com/
Punjabi News ਸਭ ਤੋਂ ਪਹਿਲਾਂ ਵੇਖਣ ਲਈ SUBSCRIBE ਕਰੋ TV Punjab - www.youtube.co...

Twitter: / tvpunjab
Facebook: / tvpunjabofficial
Instagram: / tvpunjab
You can send your feedback, suggestions and other information at contact@tvpunjab.com
To boost your business advertise with TV Punjab, email to sales@tvpunjab.com. TV Punjab is available FREE worldwide on iOS and Android Mobile apps. TV Punjab is also available on Apple TV, Amazon Fire TV, Roku TV, Android TV.
You can watch TV Punjab on Jaadu TV, Shava TV, Cruze TV, Indel TV, Fastway TV USA, IPTV Galaxy, and various other cable and IPTV networks around the globe
#PunjabiFarmer #NavroopSingh #NavreetSivia #EhMeraPunjab #PunjabiNews #TVPunjab

Пікірлер: 229
@tripatcheema871
@tripatcheema871 4 жыл бұрын
ਸਿਵੀਆ ਸਾਹਬ ਇਸ ਤਰਾਂ ਇਨਸਾਨ ਨਾਲ ਮਿਲਾਉਂਦੇ ਹੋ ਬਹੁਤ ਵਧੀਆ ਲਗਦਾ ਹੈ ਜੀ । ਆਪਣਾ ਦੇਸ ਨਹੀਂ ਭੁਲਣਾ ਚਾਹੀਦਾ।
@jasmailsingh7717
@jasmailsingh7717 4 жыл бұрын
ਵੀਰ ਸਲਾਮ ਆ ਤਹਾਨੂੰ ਜਿਹੜੇ ਆਪਣੀ ਧਰਤੀ ਨਾਲ ਜੁੜੇ ਆ🙏⚘❤
@harmanpatwari5221
@harmanpatwari5221 4 жыл бұрын
ਵਾਹ ਬਈ ਨੀਲੀ ਰਾਵੀ ਤੇ ਸ਼ਾਹੀਵਾਲ ਦੀ ਗੱਲ ਤੇ ਬਾਈ ਨੇ ਦਿਲ ਖੁਸ਼ ਕਰਤਾ ਯਾਰ
@balvindergill9747
@balvindergill9747 4 жыл бұрын
ਤੁਹਾਡੀ ਪੇਸ਼ਕਾਰੀ ਬਹੁਤ ਵਧੀਆ ਹੈ ਜੀ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ
@gurindersingh2317
@gurindersingh2317 4 жыл бұрын
ਬਿਲਕੁਲ ਸਹੀ ਗੱਲ ਆਕਿ ਅਸੀਂ ਬੱਚਿਆਂ ਨੂੰ ਕੰਮ ਲਉਦੇ ਹੀ ਨਹੀਂ ਨਾਂ ਬੱਚੇ ਹਾਲੇ ਨਿਆਣੇ ਆ
@sidhusidhu2609
@sidhusidhu2609 2 жыл бұрын
ਜੇ ਪੈਲੀ ਦਾ ਕਿਲਾ ਡੇਢ ਹੋਵੇ ਤੇ ਉਸਤੋ ਵੱਧ ਕਰਜਾ ਹੋਵੇ ,ਫੇਰ, ਬੰਦਾ ਕਨੇਡਾ ਭੱਜਣ ਦੀ ਸੋਚਦਾ ,ਦਿਲ ਕਿਸਦਾ ਨੀ ਕਰਦਾ ਆਪਣੇ ਘਰ ਰਹਿਣ ਨੂ ਬਾਈ
@SukhdevSingh-ie1hi
@SukhdevSingh-ie1hi 4 жыл бұрын
ਸਲਾਮ ਹੈ ਧਰਤੀ ਦੇ ਅਸਲੀ ਪੁੱਤਰਾਂ ਨੂੰ
@profarmer9087
@profarmer9087 4 жыл бұрын
ਵਿਦੇਸ਼ ਵਿੱਚ ਰਹਿੰਦੇ ਪੰਜਾਬੀਉ ਇਹ ਹੀਰਿਆਂ ਦੀ ਖਾਣ ਹੈ ਇਹ ਸਿਤਾਰੇ ਦੀ ਗਰਦੀਸ਼ ਵਕਤੀ ਹੈ।
@sarajmanes5983
@sarajmanes5983 4 жыл бұрын
ਸਤਿ ਸ਼੍ਰੀ ਅਕਾਲ ਜੀ ਬਹੁਤ ਹੀ ਵਧੀਆ ਉਪਰਾਲਾ ਹੈ ਜੀ ਇਕ ਤਾ ਤੁਸੀਂ ਆਪਣੀ ਨਸਲਾਂ ਨੂੰ ਸੰਭਾਲ ਕੇ ਰੱਖਿਆ ਹੋਇਆ ਹੈ ਦੂਜੀ ਗੱਲ ਤੁਸੀਂ ਕਿਸਾਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹੋ ਜੀ ਧੰਨਵਾਦ ਜੀ
@robinsandhu6301
@robinsandhu6301 4 жыл бұрын
ਸਾਡੇ ਗੰਗਾਨਗਰ ਦਾ ਮਾਣ ਥਾਰ ਆਰਗੈਨਿਕ ਫਾਰਮ 58 ਆਰਬੀ
@jassakaler3745
@jassakaler3745 2 жыл бұрын
ਮੈਂ ਵੀ ਨਿਊਜੀਲ਼ੈਡ ਰਹਿੰਦਾ ਹਾਂ PR ਹੈ ਮੇਰੇ ਕੋਲ ਪਰ ਹੁਣ ਪੰਜਾਬ ਵਾਪਸ ਖੇਤੀ ਕਰਨ ਬਾਰੇ ਸੋਚ ਰਿਹਾ ਕੋਈ ਮੈਨੂੰ ਨਵਰੂਪ ਬਾਈ ਦਾ ਨੰਬਰ ਦਿਓ ਜੀ
@multanisingh120
@multanisingh120 3 жыл бұрын
ਬਾਹਰਲੇ ਮੁਲਕਾਂ ਵਿੱਚ ਵੀ ਜਾ ਕੇ ਸਾਡੇ ਲੋਕਾਂ ਨੂੰ ਸਮਝ ਆ ਜਾਵੇ ਤਾਂ ਵੀ ਬਹੁਤ ਚੰਗੀ ਗੱਲ ਐ, ਕਿਉਂ ਕਿ ਪੰਜਾਬ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਹੈ! ਸਾਨੂੰ ਸਾਡੇ ਦੇਸ਼ ਉੱਤੇ ਮਾਣ ਐ"""
@punjabigujjar1606
@punjabigujjar1606 4 жыл бұрын
Boht vadia sardar g from pakistani punjab.
@jagmeetpannu7088
@jagmeetpannu7088 4 жыл бұрын
ਵੀਰ ਤੇਰੀਆ ਗੱਲਾ ਸੁਣਕੇ ਹੌਸਲਾ ਮਿਲਿਆ ਪਰ ਤੇਰੀ ਗੱਲ ਠੀਕ ਹੈ ਕਿ ਸਾਡੇ ਘਰ ਦੇ ਬਜੁਰਗ ਖੇਤੀ ਨੂੰ ਘੱਟ ਤੇ ਅਫਸਾਹੀ ਜਿਆਦਾ ਪਸੰਦ ਕਰਦੇ ਆ ਤੇ ਆਰਗੈਨਿਕ ਖੇਤੀ ਤੋ ਮਨਾ ਕਰਦੇ ਆ ਪਰ ਆਪਣੇ ਖਾਣ ਲਈ ਜਰੂਰ ਸਬਜੀਆ ਲਗਾਉਂਦਾ ਹਾਂ
@kdeep6190
@kdeep6190 4 жыл бұрын
Salute a veer tenu..te teri soch nu... Respect frome Australia
@GURPREETSINGH-ft3nr
@GURPREETSINGH-ft3nr 4 жыл бұрын
ਅਪਣੇ ਖੇਤੀ ਅਪਣਾ ਦੇਸ 👌👌👌
@GurpreetSingh-oz1gv
@GurpreetSingh-oz1gv 4 жыл бұрын
ਮੈ ਵੀ ਪਿੰਡ ਪਰਤਨ ਆਲੇ ਦਿਨ ਦੀ ਉਡੀਕ ਕਰ ਰਿਹਾਂ ਕਨੇਡਾ ਤੋਂ 🙏🏼
@mukeshsalaria1318
@mukeshsalaria1318 4 жыл бұрын
Veere rabb kre ki tusi jaldi Parto te apna kam kro
@akaur4533
@akaur4533 4 жыл бұрын
Assi vee punjab vapis murr janna Assi punjab vich Rajeh han bahrleh mulkan vich nokkar
@mukeshsalaria1318
@mukeshsalaria1318 4 жыл бұрын
A kaur you r right veere
@himanshuverma9933
@himanshuverma9933 4 жыл бұрын
Really proud of this man ..more channels should cover him
@satinderdhillon9190
@satinderdhillon9190 4 жыл бұрын
Bachea nu full ajadi deo.......bahut vadi soch a slout bapo ji
@ramarani2388
@ramarani2388 3 жыл бұрын
ਬਹੁਤ।ਠੀਕ ਕਿਹਾ ਜੀ।ਆਪ ਖੇਤੀ ਕਰੋ,ਆਪ ਰੇਟ ਰੱਖੋ,ਆਪ ਵੇਚਣ ਜਾਓ,ਫਾਇਦਾ ਹੀ ਫਾਇਦਾ।ਮੈਨੂੰ ਇਹ ਗੱਲ ਬੜੀ ਚੰਗੀ ਲਗਦੀ ਹੈ ਕਿ ਕਿਸਾਨ ਪੁਰਾਣੀ ਸੋਚ ਨੂੰ ਬਦਲ ਰਿਹਾ।ਸਾਡਾ ਕਿਸਾਨ ਵੇਚਣ ਵਿੱਚ ਸ਼ਰਮ ਮਹਿਸੂਸ ਕਰਦਾ।ਵਿਚੋਲੇ ਕਢੇ,ਖੁਦ ਊਧਮ ਕਰੇ ਤਾਂ ਕਿਸਾਨ ਵਰਗਾ ਕੋਈ ਅਮੀਰ ਨਹੀਂ ਹੋਵੇਗਾ।
@jaskaranchahal4925
@jaskaranchahal4925 4 жыл бұрын
19.10 ਤੋ ਸੁਣੋ ਬੱਚਿਆਂ ਵਾਸਤੇ ਵਧੀਆ ਸਲਾਹ
@Sukhmanbrar_RJ31
@Sukhmanbrar_RJ31 4 жыл бұрын
Rajasthan wala jatt like kro RJ31 and RJ13 wala like kro
@gurjitsingh3022
@gurjitsingh3022 4 жыл бұрын
ਬਹੁਤ ਵਧੀਅਾ ਜੀ
@jeetsingh5386
@jeetsingh5386 4 жыл бұрын
Always proud of Navroop veer Good work Cheema
@GurpreetKaur-hq8mq
@GurpreetKaur-hq8mq 4 жыл бұрын
Pinda de pind ujad Gaye.kise de ghar ch young dhee putt ni hage. Lok pagal ho Gaye Canada Australia layi.
@j1982lakh
@j1982lakh 4 жыл бұрын
Ji its very sad
@pbpb-hb2dw
@pbpb-hb2dw 4 жыл бұрын
Uddr ja ke kihda arg la dinde aa uddr b jadatr kml e kutt de aaa
@Devendernaturalbeauty
@Devendernaturalbeauty 4 жыл бұрын
Gurpreet Kaur bilkul sahi gal a sis
@tonyroy8123
@tonyroy8123 4 жыл бұрын
Uthey ja ke koi changa kum nahin krde. Sub ghatiya jobs tey lagay hoye aa.
@jaspal4239
@jaspal4239 4 жыл бұрын
Gurpreet kaur ji sahi kiha
@jaisbhullar5337
@jaisbhullar5337 4 жыл бұрын
ਮੈਨੂੰ ਬਹੁਤ ਗਾਲਾਂ ਪਈਆਂ ਸੀ ਜਦੋਂ ਮੈਂ organic farming ਬਾਰੇ ਘਰੇ ਗਲ ਕੀਤੀ ਸੀ
@arshbedi700
@arshbedi700 4 жыл бұрын
Kyu bai
@maanrajpal5859
@maanrajpal5859 3 жыл бұрын
Ek kanal vich Karo shuru
@kuljitkaurbatth2107
@kuljitkaurbatth2107 4 жыл бұрын
ਵੀਰ ਜੀ ਤੁਹਾਡੀ ਆਵਾਜ਼ ਬਹੁਤ ਵਧੀਆ ਹੈ
@ramarani2388
@ramarani2388 3 жыл бұрын
ਮੈਂ ਪੇਸ਼ੇ ਤੋਂ ਅਧਿਆਪਕ ਆਂ।ਪਰ ਲੋਕਾਂ ਦਾ ਹਾਲ ਦੇਖਕੇ ਹੁਣ ਲਗਦਾ ਕਿ ਸਾਨੂੰ ਵੀ ਖੇਤੀ ਵੱਲ ਮੁੜਨਾ ਚਾਹੀਦਾ।ਲੋਕ ਖੇਤ।ਵੇਚਕੇ ਪਲਾਟ ਕਟਵਾ ਰਹੇ ਨੇ।ਪਰ ਜਿਹੜੇ ਲੋਕ ਖੇਤੀ ਕਿੱਤੇ ਵਿੱਚ ਵਿਸ਼ਵਾਸ ਰੱਖ ਕੇ ਇਹਨੂੰ ਇੱਕ ਪਵਿੱਤਰ ਕਾਜ ਸਮਝ ਕੇ ਕਰਨਾ ਚਾਹੁੰਦੇ ਨੇ ,ਜ਼ਮੀਨ ਓਹਨਾਂ ਨੂੰ ਹੀ ਦੇਣੀ ਚਾਹੀਦੀ ਹੈ।ਤਾਂਕਿ ਪੰਜਾਬ ਤੇ ਪੰਜਾਬੀ ਭਵਿੱਖ ਨੂੰ ਬਚਾ ਸਕਣ। ਸਾਦਾ ਜੀਵਨ ਉੱਚ ਵਿਚਾਰ ਸਾਡੀ ਸੰਸਕ੍ਰਿਤੀ ਹੈ,ਓਹਨੂੰ ਅਪਣਾਨਾ ਚਾਹੀਦਾ।
@prostar758
@prostar758 2 жыл бұрын
So proud 🙏
@sunnygupta6368
@sunnygupta6368 4 жыл бұрын
Paaji apne pind bapis aane k lea salute apne purbaj jahan sa ho us jagha ko nahi shord na chahia
@manindersinghkhalsa2488
@manindersinghkhalsa2488 4 жыл бұрын
ਪੰਜਾਬੀ ਆਪਣੀ ਵਿਰਾਸਤ ਨੂੰ ਪੂਰੀ ਤਰਾਂ ਭੁੱਲ ਕੇ ਦਿਖਾਵੇਬਾਜੀ ਤੇ ਓਛੇਪਣ ਦੇ ਸ਼ਿਕਾਰ ਹੋ ਚੁੱਕੇ ਨੇ ਪਰ ਕਦੇ ਕਦੇ ਆਪਣੀਆਂ ਜੜਾਂ ਨਾਲ ਜੁੜੇ ਸੱਜਣਾਂ ਦੇ ਦਰਸ਼ਨ ਹੋ ਜਾਂਦੇ ਨੇ।ਉਂਜ ਪੰਜਾਬ ਦੇ ਉਜਾੜੇ ਲਈ ਬਹੁਤ ਹੱਦ ਤੱਕ ਸਾਡੇ ਬਜੁਰਗ ਵੀ ਜਿੰਮੇਵਾਰ ਨੇ ਜੋ ਘਟੀਆ ਲੀਡਰਾਂ ਦੇ ਹਾਮੀ ਬਣਦੇ ਰਹੇ ਜਿਸਦਾ ਖਾਮਿਆਜ਼ਾ ਹੁਣ ਭੁਗਤਣਾ ਪੈ ਰਿਹਾ।ਧੰਨਵਾਦ ਸਿਵੀਆ ਜੀ
@sukhdevsandhu2659
@sukhdevsandhu2659 2 жыл бұрын
Very nice and beautiful Story of the Farmers.
@gypsyentertainmentvlogs
@gypsyentertainmentvlogs 4 жыл бұрын
Great 👍
@kingss.k3027
@kingss.k3027 4 жыл бұрын
Thanks for reporting
@gurdassingh205
@gurdassingh205 4 жыл бұрын
ਬਹੁਤ ਵਧੀਆ ਵੀਰ ਜੀ ਧਨਵਾਦ 👍👌🙏
@mr.jagjeetsingh5227
@mr.jagjeetsingh5227 4 жыл бұрын
Bahot hi wadiya sujhaav ditte ne thank you
@zindgizindabad3288
@zindgizindabad3288 4 жыл бұрын
Sahi gl aa
@b.t9125
@b.t9125 4 жыл бұрын
Bhut Saral or saaf suthri reporting and speaker having good sence of talk Good conversation
@Balwindersingh-me4ge
@Balwindersingh-me4ge 4 жыл бұрын
Good job. India is the best country. Admi di mehnat rang liahadi hai. Always work hard.
@sskherisingh5223
@sskherisingh5223 4 жыл бұрын
ਮਿਸਟਰ ਸੀਬੀਆ ਸਾਹਿਬ ਤੁਹਾਡੇ ਪਿਤਾ ਸਮਾਨ ਹਨ ਸਰਦਾਰ ਨਵਰੂਪ ਸਿੰਘ ਜਿੰਨ੍ਹਾਂ ਨਾਲ ਹੱਥ ਮਿਲਾ ਕੇ ਵੀਰੇ ਕਹਿੰਦੇ ਹੋਂ ? ਕੁੱਝ ਸਿੱਖੋ ਮੂਰਖ ਨਾਂ ਬਣੋ अनपढ़ जैसी बात करते हो । बहुतबहुत मिस्टर जानकारी देने के लिए शुक्रिया
@punjabisocialkhabara5374
@punjabisocialkhabara5374 4 жыл бұрын
bahut vadiya g bohat vadiya uprala . chaddo canada america australia apne punjab nu agge vadhayie.
@dharamveersingh7627
@dharamveersingh7627 4 жыл бұрын
ਵੀਰ ਨਵਰੂਪ िਸੰਘ...👍 ਇਹਨਾ ਨਾਲ ਅॅਗੇ ਵੀ ਲੜੀ ਜੋੜੋ....
@abisingh186
@abisingh186 4 жыл бұрын
ਗੁਰੂ ਨਾਨਕ ਸਾਹਿਬ ਜੀ ਨੇ । ਪਹਿਲਾਂ ਵਪਾਰ ਕੀਤਾ। ੨੦ ਰੁਪਏ ਵਾਲਾ ਦੋ ਅੱਜ ਤੱਕ ਨਹੀਂ ਘਾਟਾ ਨਹੀਂ ਮਿਲਿਆ
@punjabiinuk1798
@punjabiinuk1798 4 жыл бұрын
My last destination is same waheguru kirpa kre
@akaur4533
@akaur4533 4 жыл бұрын
Sadi vee Planning soon
@geetabhalla5768
@geetabhalla5768 4 жыл бұрын
Great veerji
@sundersingh4308
@sundersingh4308 4 жыл бұрын
🙏👍
@therebel6451
@therebel6451 4 жыл бұрын
Duniya da doosra Punjab Sriganganagar ,
@HeyHS
@HeyHS 4 жыл бұрын
101% sahi.
@manjeetkaur-no8pr
@manjeetkaur-no8pr 3 жыл бұрын
Weldone Sir! Mza aa giya ji interview sun ke! I m also thinking n planning for organic farming!
@BaljeetSingh-ri2qj
@BaljeetSingh-ri2qj 3 жыл бұрын
ਗੰਗਾਨਗਰ ਹਨੂੰਮਾਨਗੜ੍ਹ ਬੀਕਾਨੇਰ ਕੋਟਾ ਰਾਜਸਥਾਨ ਮਿੰਨੀ ਪੰਜਾਬ ਹੈ ਆ ਸਾਰੇ ਸਿੱਖ ਲੇਨ੍ਹਦਾ ਪੰਜਾਬ pakiathan ਤੋਂ ਆਏ ਹੈ
@bs65
@bs65 4 жыл бұрын
Bahut vadiyaa jee , jeondey vasdey raho bhaaji !
@Zimidarasolarenergy
@Zimidarasolarenergy 4 жыл бұрын
bauat hi nice interview....gbu
@harinderbanwait9602
@harinderbanwait9602 4 жыл бұрын
Reporter speak so nicely. Navroop singh doing very good job
@sarbjeetpandher9942
@sarbjeetpandher9942 4 жыл бұрын
ਸਿਵੀਆ ਸਾਹਿਬ ਤੁਹਾਡੇ ਵੱਲੋਂ ਕੀਤੀ ਪੇਸ਼ਕਾਰੀ ਬਹੁਤ ਵਧੀਆ ਹੁੰਦੀ ਹੈ।ਕਿਸੇ ਅਜਿਹੀ ਬੀਬੀ ਦੀ ਇੰਟਰਵਿਊ ਵੀ ਪੇਸ਼ ਕਰੋ ਜਿਸਨੇ ਕੇਨੇਡਾ ਛੱਡ ਕੇ ਆਪਣੇ ਪੰਜਾਬ ਵੱਲ ਨੂੰ ਮੂੰਹ ਮੋੜਿਆ ਹੋਵੇ ਤਾਂ ਤਾਂ ਕਿ ਇੱਥੇ ਵਾਲੀਆਂ ਬੀਬੀਆਂ ਵਿੱਚ ਬਾਹਰ ਜਾਣ ਦੀ ਜੋ ਹੋੜ ਲੱਗੀ ਹੋਈ ਕੁੱਝ ਘੱਟ ਸਕੇ ।
@sukhdeepbrar3080
@sukhdeepbrar3080 3 жыл бұрын
Bhut vdia veer shi gl bibia ajkl diya nu bndeya nalo jada jldi bhar jaan di
@iqbalsingh2302
@iqbalsingh2302 4 жыл бұрын
ਸਿਵੀਆ ਵਧੀਆ ਢੰਗ ਨਾਲ ਪੇਸ਼ਕਾਰੀ ਕੀਤੀ ਹੈ
@sunilkathuria2712
@sunilkathuria2712 4 жыл бұрын
good hardwork is being done by you. Sunil.
@SurjitSingh-qw7ok
@SurjitSingh-qw7ok 4 жыл бұрын
Bahut bahut vadia bhai ji🙏☝⛳
@RanjitSingh-yw8nl
@RanjitSingh-yw8nl 4 жыл бұрын
Good luck 👍👍
@batth549
@batth549 4 жыл бұрын
ਵੀਰ ਬਹੁਤ ਪਿਆਰੀ ਆਵਾਜ਼,ਕੈਂਟ ਸਟਾਈਲ,ਜਾਣ ਕਾਰੀ ਭਰਪੂਰ ਵੀਡੀਓ
@KulwinderSingh-jm5dx
@KulwinderSingh-jm5dx 4 жыл бұрын
ਸਹੀ ਗੱਲ ਆ ਜੀ ਮੈ ਵੀ ਕੁਦਰਤੀ ਖੇਤੀ ਕਰਨਾ ਸੀ ਪਰ ਘਰ ਵਾਲਿਆ ਕਰਨ ਨਹੀ ਦਿੱਤੀ ਪਰ ਮੈ ਪਿਛਲੇ ਸਾਲ ਜੋਨੇ ਨੂੰ ਇੱਕ ਸਪਰੇਅ ਵੀ ਨਹੀ ਕੀਤੀ ਇੱਕ ਕਿਲੇ ਨੂੰ 3 ਲੱਸੀ ਦੀਆ ਸਪਰੇਅ ਕੀਤੀਆ ਤੇ ਤੇਲੇ ਤੋਂ ਬਚਣ ਲਈ ਹਿਗ ਚਿੱਟੀ ਫਟਕੜੀ ਗਾਲੇ ਤੋ ਬਚਣ ਲਈ ਪਈ ਯੂਰੀਆ ਪਈ ਸੀ ਝਾੜ ਵੀ vdya ਨਿਕਲਿਆ ਹੁਣ ਕੈਨੇਡਾ ਆ ਗਿਆ ਪਰ ਮੈ ਵੀ ਜਾਓ ਵਾਪਿਸ ਫਿਰ ਜਰੂਰ ਕਰੋ ਗਾ
@nomadbliss934
@nomadbliss934 2 жыл бұрын
Excellent.
@hardeepsingh1039
@hardeepsingh1039 3 жыл бұрын
Bilkul shi gal khi beer ne . Sade parents hi sanu farming ch involve ni krna chaunde infact they chaune a assi kice thalle job krie.
@ravi_307xyt
@ravi_307xyt 4 жыл бұрын
Good job
@youngfarmers1497
@youngfarmers1497 4 жыл бұрын
ਬਾਈ ਨਵਰੀਤ ਜੇ ਕਦੇ ਸਮੇਂ ਨੇ ਇਜਾਜਤ ਦਿੱਤੀ ਤੇ ਰੱਬ ਨੇ ਮੇਲ ਕੀਤਾ ਬਾਈ ਖੁੱਲ ਕੇ ਅਜੌਕੀ ਖੇਤੀ ਦੇ pit holes ਤੇ ਗੱਲ ਬਾਤ ਕਰਾਂਗੇ ਬਹੁਤ ਭੁਲੇਖੇ ਪਾਲ ਰੱਖੇ ਨੇ ਲੋਕਾਂ ਨੇ
@TvPunjab
@TvPunjab 4 жыл бұрын
Please send your contact at contact@tvpunjab.com
@gurtejsandhu8183
@gurtejsandhu8183 4 жыл бұрын
Waheguru mehar Karen summat bakshe
@sunny3257
@sunny3257 4 жыл бұрын
Very nice, knowledgeable 👍
@gurpartapsinghmand7675
@gurpartapsinghmand7675 4 жыл бұрын
Marta Punjab fertilizers te pesticides be please take care of Punjab and your families do not serve poison on your dining table please please
@_Gurukirp_Designer_Boutique
@_Gurukirp_Designer_Boutique 2 жыл бұрын
Nice
@yadwindersingh8909
@yadwindersingh8909 2 жыл бұрын
Very very good job
@gopijohal2483
@gopijohal2483 4 жыл бұрын
Good job vir g
@talwindersingh7392
@talwindersingh7392 4 жыл бұрын
bahut vadia patarkari
@majorsarpanch5546
@majorsarpanch5546 4 жыл бұрын
Doing good
@gurdevsandhu4919
@gurdevsandhu4919 4 жыл бұрын
V good
@mandhaliwal3831
@mandhaliwal3831 4 жыл бұрын
ਪਹਿਲੀਆਂ ਗੱਲਾਂ 100‍‍‍‍‍‍‌% ਖਰੀਆਂ।
@farmingsuccess4485
@farmingsuccess4485 4 жыл бұрын
Interview wala bai siraaa
@kulwinderkaur3348
@kulwinderkaur3348 4 жыл бұрын
Vere Good
@shivamtaneja3337
@shivamtaneja3337 4 жыл бұрын
Very good
@Aman-mw3kl
@Aman-mw3kl 4 жыл бұрын
ਿਸਵਿਆ ਜੀ ਬਹੁਤ ਵਧੀਆ ਜਾਣਕਾਰੀ ਿਦੱਤੀ ਹੈ, ਪੰਜਾਬ ਵਰਗੀ ਧਰਤੀ ਿਕਤੇ ਵੀ ਨਹੀ
@jattgill8757
@jattgill8757 4 жыл бұрын
Tejay’s B, jo punjab ch aa nz ch v ni
@sandhunishansingh1058
@sandhunishansingh1058 4 жыл бұрын
Thanks brother 🙏🏻
@gurvindersinghjodhuruby5139
@gurvindersinghjodhuruby5139 4 жыл бұрын
Hats of Navroop Singh that’s true it’s very necessary farmer should sell their own crops direct to market or peoples not to agents or aartias ( means farmers financers). They will get directly more profits and sell in less time so pls pls learn something new
@jaspaldhunna4580
@jaspaldhunna4580 4 жыл бұрын
Bahut vadia ji mazaa aa gaya
@MVIRDI5
@MVIRDI5 4 жыл бұрын
Canada nalio india good
@Devendernaturalbeauty
@Devendernaturalbeauty 4 жыл бұрын
Manjit Virdi bilkul sahi gal a
@psrlmrupnagar1362
@psrlmrupnagar1362 4 жыл бұрын
Right
@kangaroo3340
@kangaroo3340 4 жыл бұрын
Right
@gurvindersinghgurvinder9194
@gurvindersinghgurvinder9194 4 жыл бұрын
very nyc
@sukhjitsingh5092
@sukhjitsingh5092 4 жыл бұрын
ਬਹੁਤ ਵਧੀਆ
@SonpreetSingh
@SonpreetSingh 4 жыл бұрын
Wah!
@indigenouszebucattleclub3422
@indigenouszebucattleclub3422 3 жыл бұрын
Bai ji kolo bahut kuchh sikhan nu milya
@jaibirsinghbatth3804
@jaibirsinghbatth3804 4 жыл бұрын
meharbaani Siviia sahib eho jye ghaint bandeya naal miloun lyi,, tuhadi anchoring v ghaint a,, kuch v jahli nyia vich,, lagge raho
@waheguruwaheguru7566
@waheguruwaheguru7566 4 жыл бұрын
Right AA ਘਾਟਾ khana jroori aa
@pbpb-hb2dw
@pbpb-hb2dw 4 жыл бұрын
Iq khul gya saff hwa pani nal..vese baniye kyu nhi jande
@JagmohanSingh-ng7ze
@JagmohanSingh-ng7ze 4 жыл бұрын
Good work veer
@bhupinderbunty8703
@bhupinderbunty8703 4 жыл бұрын
Veer g bhut jayada sohni soch aw
@deepindisejazz6681
@deepindisejazz6681 4 жыл бұрын
Ghata khan de dar ton tan bache reh jande..je nuksan na jhaleya tan kida pta lagu faida kida karna
@mjsg8476
@mjsg8476 4 жыл бұрын
A lot of budhas (old people, elders) don't let the children to do any work or doesn't support them in their initiative, this is also a reason that they left their country and go abroad.
@kamaljitsinghboparai3060
@kamaljitsinghboparai3060 4 жыл бұрын
Good
@Parmjitsingh-mx3fx
@Parmjitsingh-mx3fx 3 жыл бұрын
siwaa paji thoudi video wekh k bada dil kuj hunda hai ji main v canada hai pai punjab main aa jana koj ni hai canada bura haal hai veero na aawo canada
@gagansingh3699
@gagansingh3699 4 жыл бұрын
Bhut vdia ji🙏🙏
@sardulsingh1565
@sardulsingh1565 4 жыл бұрын
Great man
@prabhkang7409
@prabhkang7409 4 жыл бұрын
nyc
@brargurmeet8242
@brargurmeet8242 4 жыл бұрын
ਵੀਰ ਜੀ ਇਸ ਵੀਰ ਤੋ ਸਾਹੀਵਾਲ ਗਾਈਆਂ ਬਾਰੇ ਸਪੈਸ਼ਲ ਇੰਟਰਵਿਊ ਕਰਵਾ ਦਿਉ ਜੀ ਧੰਨਵਾਦ ਜੀ ਬਾਕੀ ਇਹ ਬਹੁਤ ਵਧੀਆ ਸੀ ਜੀ
@sandeepsinghbrar6489
@sandeepsinghbrar6489 4 жыл бұрын
Tuci ehna direct gal kr lo mai janda a ehnu nu mere pind kol de a
@GurpreetSingh-rb7sn
@GurpreetSingh-rb7sn 4 жыл бұрын
Bai rajsathan vich jamena bhut jeada loka kol
@jaideepgill4161
@jaideepgill4161 4 жыл бұрын
Very gud sardar g
@ytu6583
@ytu6583 4 жыл бұрын
Lagda hai tuhada channel boht pardesiya nu wapis le k aayuga ik din..👍👍👍
ROLLING DOWN
00:20
Natan por Aí
Рет қаралды 7 МЛН
Sunglasses Didn't Cover For Me! 🫢
00:12
Polar Reacts
Рет қаралды 5 МЛН
WHO CAN RUN FASTER?
00:23
Zhong
Рет қаралды 32 МЛН