Рет қаралды 632,387
Titel : 26 Path Tum Daate Thakur Pritpalak Nayak
Voice : Baba Sukhwinder Singh Ji Shant (97813-92874)
Label : N.V.I. NANAKSAR
Producers : Sharanjit Singh (Prince)
Office : New Uttam Bhandar (Sikh Store) Nanaksar Kaleran
N.V.I. NANAKSAR RECORDING CO. (+91)98553-03440
ਧਨਾਸਰੀ ਮਹਲਾ ੫ ॥
ਤੁਮ ਦਾਤੇ ਠਾਕੁਰ ਪ੍ਰਤਿਪਾਲਕ ਨਾਇਕ ਖਸਮ ਹਮਾਰੇ ॥
ਨਿਮਖ ਨਿਮਖ ਤੁਮ ਹੀ ਪ੍ਰਤਿਪਾਲਹੁ ਹਮ ਬਾਰਿਕ ਤੁਮਰੇ ਧਾਰੇ ॥੧॥
ਜਿਹਵਾ ਏਕ ਕਵਨ ਗੁਨ ਕਹੀਐ ॥
ਬੇਸੁਮਾਰ ਬੇਅੰਤ ਸੁਆਮੀ ਤੇਰੋ ਅੰਤੁ ਨ ਕਿਨ ਹੀ ਲਹੀਐ ॥੧॥ ਰਹਾਉ ॥
ਕੋਟਿ ਪਰਾਧ ਹਮਾਰੇ ਖੰਡਹੁ ਅਨਿਕ ਬਿਧੀ ਸਮਝਾਵਹੁ ॥
ਹਮ ਅਗਿਆਨ ਅਲਪ ਮਤਿ ਥੋਰੀ ਤੁਮ ਆਪਨ ਬਿਰਦੁ ਰਖਾਵਹੁ ॥੨॥
ਤੁਮਰੀ ਸਰਣਿ ਤੁਮਾਰੀ ਆਸਾ ਤੁਮ ਹੀ ਸਜਨ ਸੁਹੇਲੇ ॥
ਰਾਖਹੁ ਰਾਖਨਹਾਰ ਦਇਆਲਾ ਨਾਨਕ ਘਰ ਕੇ ਗੋਲੇ ॥੩॥੧੨॥
ਬੇਨਤੀ ਹੈ ਕਿ ਸਾ***ਰੇ ਦਿਨ ਵਿਚੋਂ ਥੋੜਾ ਸਮਾ ਕੱਡ ਕੇ ਗੁਰਬਾਣੀ ਕੀਰਤਨ ਸੁਣੋ ਤੇ ਗੁਰੂ ਮਾਹਰਾਜ ਜੀ ਦੀਆਂ ਖੁੱਸ਼ੀਆ ਪ੍ਰਾਪਤ ਕਰੋ ਜੀ ।
ਕ੍ਰਿਪਾ ਕਰਕੇ ਚੈਨਲ ਨੰੂ Subscribe ਕਰੋ ਤੇ Bell Icon ਤੇ ਜਰੂਰ ਕਲਿੱਕ ਕਰ ਦਵੋ ਤਾ ਜੋ ਤੁਹਾਨੂੰ ਸਾਡੀ ਹਰ ਵੀਡਿਓ ਦੀ ਨੋਟੀਫਿਕੇਸ਼ਨ (ਸੂਚਨਾ) ਮਿਲ ਸਕੇ
ਇਸ ਚੈਨਲ ਤੇ ਕੋਈ ਵੀ ਧਾਰਮਿਕ ਪ੍ਰੋਗਰਾਮ ਲਾਇਵ ਕਰਵਾਉਣ ਅਤੇ ਕੋਈ ਵੀ ਰਾਗੀ ਵੀਰ ਇਸ ਚੈਨਲ ਤੇ ਗੁਰਬਾਣੀ ਸ਼ਬਦ ਅੱਪਲੋਡ ਕਰਨ ਲਈ ਸੰਪਰਕ ਕਰੋ
N.V.I Nanaksar ਚੈਨਲ ਤੇ ਰੋਜ਼ਾਨਾ ਗੁਰਬਾਣੀ ਸੁਣੋ |
Thanks for Watching my video
If You like the video , don't forget to share and leave your comments"
Visit Our Channel For More Video : / nvinanaksar
ਹੋਰ ਦੀਵਾਨਾਂ ਦੀਆਂ ਵੀਡੀਓ ਦੇਖਣ ਲਈ ਥੱਲੇ ਵਾਲੇ ਲਿੰਕ ਤੇ ਕਲਿਕ ਕਰੋ ਅਤੇ ਸਬਸਕ੍ਰਾਈਬ ਕਰੋ ਜੀ
/ nvinanaksar
#nvinanaksar#babanandsinghji#babasukhwindersinghshant#sukhwindersingh#shant#nanaksarnanksanagarbarundiwale#nankanagarbarundi#shabadjaap#26path#dailyprayer#gurbani#tumdaathakur#tumdaate#tumdaatethkurpritpalak#shabadgurbani#amritbani#gurbanijaap#simran#shabadsimran#100%#importantshabad#nvigurbani#livenanaksar#liveshabadgurbani#livekirtandarbar#livesamagam#livetoday#livesridarbarsahib#livetoday#livenanaksar#livenvi#nvilive#khalsa#newshabad#jaapshabad#coninewjaap#dailyjaap#sukhmanisahib#sankatmochan#sankatmochanwaleshabad#dukhbhanjni#sukhteradita#sukh#sukhawaleshabad#sukhteraditalahiye#