CHUP PUNJAB SIYAN || Official Video || Sippy Gill || Mxrci || Latest Punjabi Song 2023

  Рет қаралды 2,081,645

Sippy Gill

Sippy Gill

8 ай бұрын

Presenting the official Video of latest punjabi song Chup Punjab Siyan by Sippy Gill " Chup Punjab Siyan " The music of this song is given by Mxrci and lyrics are written by Sippy Gill
#CHUPPUNJABSIYAN #SippyGill #LatestPunjabiSongs2023 #NewPunjabiSong #mxrci #LatestSong #PunjabiSong
Song - Chup Punjab Siyan
Singer/Lyrics/Composer - Sippy Gill
Music - Mxrci
Poster/Visual : Poster Perfecto
Project By - Narinder Singh (Lala), Pavitter Singh Bal
Digital Promotions - GK Digital
Digital Distribution - Erik
online Promotion - Blue Stone Media ( 98776-99044 )
Special Thanks - Narinder Singh (Lala), Pavitter Singh Bal , Laddi Gill
-------------------------------------------------------------------------------------
Also Available On :
♪ iTunes - / chup-single
♪ Apple Music - / chup-single
♪ Gaana - gaana.com/album/chup-punjabi-...
♪ Spotify - open.spotify.com/album/2OXC1u...
♪ Wynk - wynk.in/music/album/chup/pp_8...
♪ Amazon - music.amazon.in/albums/B0CKSW...
♪ Hungama - www.hungama.com/album/chup/10...
♪ YT Music - • CHUP
♪ Jio Saavan - www.jiosaavn.com/album/chup/H...
♪ Resso - h5.resso.app/album/7288242057...
Enjoy and stay connected with us
Subscribe To Our Channel For Latest Songs : bit.ly/SubscribeSippyGill
Facebook: / sippygill
Instagram : / sippygillofficial

Пікірлер: 5 500
@baljinderkhanna7900
@baljinderkhanna7900 7 ай бұрын
ਮੈਂ ਝੰਡੇ ਕੇਸਰੀ ਤੇ ਬੈਠਾ ਹੋਇਆ ਬਾਜ਼ ਵੇਖਣਾ ਪਹਿਲਾਂ ਮਰਨ ਤੋਂ ਖਾਲਸੇ ਦਾ ਰਾਜ ਦੇਖਣਾ। Bohat sohana geet likhiya sippy veer waheguru trakiya bakshan 🙏
@SonuGillsonu-hj3ll
@SonuGillsonu-hj3ll Ай бұрын
❤❤❤
@Sacchaikiawaaz-lm9fx
@Sacchaikiawaaz-lm9fx 8 ай бұрын
ਕੌਣ ਕੌਣ ਭਾਈ ਅਮ੍ਰਿਤਪਾਲ ਸਿੰਘ ਖ਼ਾਲਸਾ ਜੀ ਹੋਣਾ ਨੂੰ ਪਿਆਰ ਕਰਦਾ ਹੈ
@bindersingh-by5ry
@bindersingh-by5ry 7 ай бұрын
ਵੀਰ ਜੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਪਿਆਰ ਕਰਦੇ ਆ ਨਾ ਕਿ ਅਮ੍ਰਿਤਪਾਲ ਨੂੰ
@amritlalowalia8319
@amritlalowalia8319 7 ай бұрын
Asi Nahi Karde Sada Guru Bs Kalgiaa Wala a
@GavyMaanStudio
@GavyMaanStudio 7 ай бұрын
❤❤
@sahibsingh3065
@sahibsingh3065 7 ай бұрын
Bahut pyaar veer nu
@hindutavrashtra
@hindutavrashtra 7 ай бұрын
Koi ni
@officialjhamkeanwala
@officialjhamkeanwala 4 ай бұрын
ਖਾਲਸੇ ਦਾ ਰਾਜ ਤਾਂ ਹੀ ਵੇਖੋਗੇ ਜੇ ਖੁਦ ਖਾਲਸੇ ਬਣਕੇ ਸਰਕਾਰ ਦੀ ਹਿੱਕ ਚ ਵੱਜੋਗੇ
@gaganmehra663
@gaganmehra663 7 ай бұрын
"ਪੰਜਾਬ ਦੀ ਗੱਲ "ਜਿਉਂਦੇ ਵਸਦੇ ਰਹੋ ❤️🙏
@Shergill_53_32
@Shergill_53_32 8 ай бұрын
ਇਹ ਗਾਣਾ ਅੱਜ ਦੇ ਟਾਈਮ ਦੀ ਅਸਲੀਅਤ ਬਿਆਨ ਕਰਦਾ,,,,, ਵਾਲਾ ਬੁਰਾ ਹਾਲ ਅੱਜਕਲ ਪੰਜਾਬ ਦਾ ,,,,ਵਾਲਾ ਸੱਚ ਬੋਲਤਾ ਜੱਟਾ,,,,,,,,ਖਿੱਚੀ ਰੱਖ ਕੰਮ ਮਿੱਤਰਾ 🔥🔥💥💥
@Khaira2821
@Khaira2821 8 ай бұрын
ਕੋਈ ਸ਼ਬਦ ਨੀ ਗਾਣੇ ਲਈ ਕਮਾਲ ਕਰਤੀ ਬਾਈ ਜਿਨ੍ਹਾਂ ਸੋਹਣਾ ਲਿਖਿਆ ਓਹਨਾ ਏ ਸੋਹਣਾ ਗਾਇਆ ਵਾਹਿਗੁਰੂ ਮੇਹਰ ਕਰੇ ❤️🙏
@HISTORYBkgWmk
@HISTORYBkgWmk 7 ай бұрын
ਦਿਲ ਨੂੰ ਵੱਖਰਾ ਜਇਆ ਸਕੋਨ ਮਿਲ਼ਦਾ ਏਦਾਂ ਦੇ ਗੀਤ ਸੁਣ ਕੇ ਜੀਦੇ ਵਿੱਚ ਪੰਜਾਬ ਦਾ ਜ਼ਿਕਰ ਹੁੰਦਾ ❤❤
@abcdhunda8116
@abcdhunda8116 4 ай бұрын
ਇਸ ਗਾਣੇ ਵਿੱਚ ਸੱਚ ਗਾਇਆ ਸਿੱਪੀ ਗਿੱਲ ਵੀਰ ਨੇ ।❤️❤️
@harmindersinghsandhu3922
@harmindersinghsandhu3922 8 ай бұрын
ਸ਼ੁਕਰ ਆ ਰੱਬਾ ਸਾਡੇ ਗੌਣ ਵਾਲੇ ਵਾਪਸੀ ਕਰ ਰਹੇ ਨੇ ❤❤❤
@amandeepsingh5009
@amandeepsingh5009 2 ай бұрын
Sath do veero
@karmitakaur3390
@karmitakaur3390 8 ай бұрын
ਦਿਲ ਨੂੰ ਇੰਨੀ ਖੁਸ਼ੀ ਹੋਈ ਕਿ ਬਿਆਨ ਨੀ ਕਰ ਸਕਦਾ ਬਹੁਤ ਵਧੀਆ ਲਿਖੀਆਂ ✍️ਤੇ ਗਾਇਆ ਇੱਕਲਾ ਇਕੱਲਾ ਬੋਲ ਸਮਝ ਆਉਂਦੀ ਨਾਲੇ ਖਿੱਚ ਪਾਉਂਦਾ ❤ Love u ❣️
@GurjotGillGSGILL
@GurjotGillGSGILL 8 ай бұрын
Aje auna dear song tusi kdo sun lya ?
@DeepnumberderKamal
@DeepnumberderKamal 8 ай бұрын
❤❤
@Apnaportugal78
@Apnaportugal78 8 ай бұрын
Nice song
@grewalbai2278
@grewalbai2278 8 ай бұрын
Very nice song ❤
@virksarpanch
@virksarpanch 8 ай бұрын
ਸੱਚ ਆਖਦਾ ਵੀਰ ਬਹੁਤ ਸੋਹਣਾ ਗਇਆ 🚩
@Lokvirsa177
@Lokvirsa177 7 ай бұрын
ਲਾਟਾਂ ਚੋਂ ਜੰਮਣ ਵਾਲ਼ੇ ਕਦੇ ਫੂਕਾਂ ਨਾਲ ਨਹੀਂ ਬੁਝਦੇ ਹੁੰਦੇ ❤❤❤ ਵਾਹਿਗੁਰੂ ਤੇਰੀ ਕਲਮ ਨੂੰ ਸਦਾ ਇਸੇ ਤਰ੍ਹਾਂ ਹੀ ਸੱਚ ਲਿਖਣ ਦਾ ਬਲ ਬਖਸ਼ੇ 🙏🙏🙏 ਤੇ ਮੁੜ ਸੋਹਣਾ ਪੰਜਾਬ ਘੁੱਗ ਵਸਦਾ ਦਿਸੇ ❤❤❤❤
@ramboxer2487
@ramboxer2487 7 ай бұрын
ਦਿਲ ਨੂੰ ਖੂਸੀ ਮੀਲ ਗਈ ਪੰਜਾਬੀ ਗਾਇਕ ਵੀ ਆਪਣੇ ਰਾਜ ਦੀ ਗੱਲ ਕਰਨ ਲੱਗ ਗਏ ਸਿੱਪੀ ਗਿੱਲ ਬਹੁਤ ਵਧਿਆ ਕੰਮ ਕਾਰ ਤਾਂ ਵੀਰ ਵਾਹਿਗੁਰੂ ਭਲੀ ਕਰੇ ਪੰਜਾਬ ਵਾਸਦਾ ਹਾਸ ਦਾ ਰਹੇ ਖ਼ਾਲਸਾ ਰਾਜ ਜ਼ਿੰਦਾਬਾਦ
@Iearnbasicenglish
@Iearnbasicenglish 8 ай бұрын
ਪਹਿਲਾ ਗਾਣਾ ਵੀਰ ਜੋ ਮੈਨੂ ਵਧੀਆ ਲੱਗਿਆ, ਵਾਹਿਗੁਰੂ ਅੱਗੇ ਵੀ ਐਦਾਂ ਦੇ ਗਾਣੇ ਲਖਵਾਉਂਦੇ ਅਤੇ ਗਵਾਉਂਦੇ ਰਹਿਣ🙏🏻🙏🏻
@Sacchaikiawaaz-lm9fx
@Sacchaikiawaaz-lm9fx 8 ай бұрын
Sahi gall a ji
@Tarandeep694
@Tarandeep694 8 ай бұрын
ਦਿਲ ਨੂੰ ਬਹੁਤ ਖੁਸ਼ੀ ਹੋਈ ਪੰਜਾਬੀ ਗਾਇਕ ਵੀ ਆਪਣੇ ਰਾਜ ਦੀਆ ਗੱਲਾ ਕੱਰਣ ਲੱਗ ਗਏ ਬਹੁਤ ਵਧੀਆ ਵਾਹਿਗੁਰੂ ਭਲੀ ਕਰੇ ਖਾਲਸਾ ਰਾਜ ਜਿੰਦਾਬਾਦ 💪💪
@Sacchaikiawaaz-lm9fx
@Sacchaikiawaaz-lm9fx 8 ай бұрын
ਸਹੀ ਗੱਲ ਹੈ ਵੀਰ ਜੀ
@Dhermender-zo9xl
@Dhermender-zo9xl 8 ай бұрын
Gania gunia naal ni kuj hunda
@rajvindersekhon729
@rajvindersekhon729 8 ай бұрын
Baut vadiya 22 bilkul sach bol ne
@Dhermender-zo9xl
@Dhermender-zo9xl 7 ай бұрын
@GurmeetSinghKhaira-fy5eb bhai mere kol 9 crore di property aa. Kinay bachia nuu maay nursing karwai aa free.ajj oh bachay canada new Zealand settle nay. Don't judge a book by its cover
@Dhermender-zo9xl
@Dhermender-zo9xl 7 ай бұрын
@GurmeetSinghKhaira-fy5eb true aa punjab agriculture state aa Ehnia jobs bi produce nhi ho sakdia towns wich expensive aa living.
@arjanpreet_023
@arjanpreet_023 7 ай бұрын
ਕੋੜਾ ਸੱਚ 💫 ਘੈਂਟ ਬਾਈ ਜੀ , ਵਾਹਿਗੁਰੂ ਜੀ ਮੇਹਰ ਕਰਨ ਏਦਾਂ ਸਾਰੇ ਪੰਜਾਬੀ ਸਿੰਗਰ ਭਰਾ ਪੰਜਾਬ ਲਈ ਗਾਉਂਦੇ ਰਹਿਣ ਤਾਂ ਪੰਜਾਬ ਨਸ਼ਿਆਂ ਤੋਂ ਗੈਂਗ ਵਾਰ ਤੋਂ ਬਚ ਸਕਦਾ ਹੈ ….ੴ ਸਤਿਨਾਮ ਵਾਹਿਗੁਰੂ ਜੀ ਕਿਰਪਾ ਬਣਾਈ ਰੱਖਣ 🙏🏻♥️
@rahulrana8573
@rahulrana8573 7 ай бұрын
ਇਹ ਹੁੰਦਾ ਸੰਗੀਤ ਵਾਹ ਸਿੱਪੀ ਗਿੱਲ ਵੀਰਾ ਨਜ਼ਾਰਾ ਆ ਗਿਆ ਪੰਜਾਬ ਦੀ ਗੱਲ ਸੁਣ ਕੇ ਜਿਉਂਦਾ ਰਹਿ ਸ਼ੇਰਾ
@sainiharpreet8854
@sainiharpreet8854 8 ай бұрын
ਵਾਹ ਓ ਸਿੱਪੀਆ,, ਤੇਰੇ ਮੂੰਹੋਂ ਸੁਣਨ ਨੂੰ ਬੜਾ ਜੀਅ ਕਰਦਾ ਸੀ "ਪੰਜਾਬ ਦੀ ਗੱਲ", ਜਿਉਂਦੇ ਵੱਸਦੇ ਰਹੋ ❤
@laddsabb21
@laddsabb21 8 ай бұрын
same here bro
@Sacchaikiawaaz-lm9fx
@Sacchaikiawaaz-lm9fx 8 ай бұрын
ਬਿਲਕੁਲ ਜੀ
@grewalalloarkh
@grewalalloarkh 7 ай бұрын
ਵਾਹ ਵਾਹ ਕਰਨ ਤੋਂ ਪਹਿਲਾ ਗਾਣਾ ਗੋਰ ਨਾਲ ਸੁਣ ਵੀਰੇ
@ankitsingh-nf1kg
@ankitsingh-nf1kg 7 ай бұрын
Sade loka nu sirf songs vich hi khalsa Raj di gall vadiya lagdi hai jdo real vich koi khalsa Raj di gall krda asi ohdiya latta khichan lagg jande han..ik press conference vich sippy ne rokya c bai deep nu khalse raaj di gall krn ton ..
@SukhGill-ns3yj
@SukhGill-ns3yj 7 ай бұрын
​@@ankitsingh-nf1kgbilkul shi gal aa vr
@Wraichsiblings
@Wraichsiblings 8 ай бұрын
ਵੀਰੇ ਸਿਰਾ ਗੀਤ ਏ .. ਐਂਵੇ ਲੋਕੀ ਕਹਿੰਦੇ ਨੇ ਵੀ ਲੋਕੀਂ ਗਲਤ ਚੀਜਾਂ ਨੂੰ ਸੁਣਦੇ ਨੇ ...ਜੇ ਵਧੀਆ ਗਾਉਂਗੇ ਤਾਂ ਸੁਣਾਂਗੇ ਵੀ ...ਕੱਲੀ ਕੱਲੀ ਗੱਲ ਚ ਸੱਚਾਈ ਏ ..ਵਾਹਿਗੁਰੂ ਥੋਨੂੰ ਤਰੱਕੀਆਂ ਬਖਸ਼ਣ ਵੀਰੇ 🙏🙏😍😍
@gavy-khatkar
@gavy-khatkar 8 ай бұрын
Love to sippy ❤
@PROUD-PENDU
@PROUD-PENDU 7 ай бұрын
ਸਿੱਪੀ ਵੀਰੇ ਇਹ ਗੀਤ ਜੋ ਤੁਸੀ ਗਾ ਦਿੱਤਾ ਇਸ ਦਾ ਇਕ ਇਕ ਸ਼ਬਦ ਰੂਹ ਨੂੰ ਹਲੂਣਾ ਦਿੰਦਾ . ਬਾਬਾ ਜੀ ਮੇਹਰ ਕਰਨ ਜੀ ਆਪ ਜੀ ਤੇ ਅਤੇ ਖੁਸ ਰੱਖਣ ਜੀ ਹਮੇਸ਼ਾ . ਚੜ੍ਹਦੀਕਲਾ ਵਿਚ ਰੱਖਣ ਜੀ ਸੱਚੇ ਪਾਤਸਾਹ ਜੀ . ਇਕ ਲਾਈਨ ਜੋ ਗੀਤ ਵਿਚ ਹੈ " ਜਿੰਨੇ ਕਦੀ ਮੇਰੇ ਨਾਲ ਚਾਹ ਵੀ ਨਹੀਂ ਪੀਤੀ ਉ ਵੀ ਮੇਰੀ ਔਕਾਤ judge ਕਰਦਾ."" ਲਵ ਯੂ ਵੀਰੇ . ਹਮੇਸ਼ਾ ਖੁਸ਼ ਰਹੋ ਤੇ ਵਾਹਿਗੁਰੂ ਜੀ ਮੇਹਰ ਕਰਨ ਜੀ 🙏🙏🙏🙏🙏🙏🙏🙏🙏🙏
@prempalsingh659
@prempalsingh659 3 ай бұрын
ਚੜਦੀਕਲਾ ਵਿੱਚ ਰਹੀ ਪੰਜਾਬ ਸੀਆਂ ਦੱਬੀ ਨਾ❤🙏💐
@preetbatth3976
@preetbatth3976 8 ай бұрын
ਕੱਲਾ ਕੱਲਾ ਬੋਲ ਸੁਣਨ ਵਾਲਾ,, ਬਹੁਤ ਵਧੀਆ ਬਾਈ ਜੀ,, ਇੱਦਾ ਦੇ ਗੀਤਾਂ ਦੀ ਲੋੜ ਹੈ ਪੰਜਾਬ ਦੀ ਜਵਾਨੀ ਨੂੰ,,, ਵਾਹਿਗੁਰੂ ਚੜ੍ਹਦੀ ਕਲਾ ਚ ਰੱਖਣ
@Punjab.de.bashinde93
@Punjab.de.bashinde93 8 ай бұрын
ਦੀਪ ਦੀ ਫੋਟੋ ਕਿਉਂ ਵਰਤੀ ਗਈ ਬੱਤੀ ਆਲੇ ਮਾਨ ਦੀ ਥਾਂ ਦੀਪ ਲਈ ਤਾਂ ਇਕ ਬੋਲ ਵੀ ਨੀ ਵਿਚ
@preetbatth3976
@preetbatth3976 8 ай бұрын
U r ryt bro... Comment delete kita jaye fer.
@Singh_W.P.D
@Singh_W.P.D 8 ай бұрын
ਕਲਮਾਂ ਬਾਗ਼ੀ ਹੋ ਰਹੀਆਂ ਨੇ। ਸ਼ੁਕਰ ਆ ਸਤਿਗੁਰ ਦਾ। 🙏🏻
@gurwindersingh6802
@gurwindersingh6802 7 ай бұрын
ਦਲੇ ਤੋਂ ਦਲੇ ਪੰਜਾਬ ਦੀ ਸਿਆਸਤ ਦੀ ਕੁਰਸੀ ਤੇ ਬੈਠਦਾ। ਖਿੱਚ ਕੇ ਰੱਖ ਜੱਟਾ
@gaganuppal8634
@gaganuppal8634 7 ай бұрын
ਜਿਊਂਦਾ ਵਸਦਾ ਰਹਿ ਵੀਰੇ ....👌🤗💯❤️ਸੱਚ ਕਿਸੇ -ਕਿਸੇ ਨੂੰ ਹਜ਼ਮ ਹੁੰਦਾ. ...🙏🤟🙌☑️
@MaanBrar7007
@MaanBrar7007 8 ай бұрын
ਬਾਈ ਆਪੇ ਲਿਖ ਕੇ ਗਾਇਆ ਕਰ, ਤੇਰੇ ਆਪਣੇ ਲਿਖੇ ਗਾਣੇ ਜ਼ਿਆਦਾ ਵਧੀਆ ਹੁੰਦੇ ਆ।
@GurjitSingh-hc8uv
@GurjitSingh-hc8uv 8 ай бұрын
ਬਾਈ ਜੀ ਐਨਾ ਵਧੀਆ ਗਾਣਾ ❤ ਖੁਸ਼ ਹੋ ਗਿਆ ਸੁਣ ਕੇ , ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ
@Sacchaikiawaaz-lm9fx
@Sacchaikiawaaz-lm9fx 8 ай бұрын
ਬਿਲਕੁਲ ਵੀਰ ਜੀ ❤
@iqbalsingh693
@iqbalsingh693 5 ай бұрын
Good 🙏🏻🙏🏻🙏🏻🙏🏻🙏🏻🙏🏻🦅🦅
@iqbalsingh693
@iqbalsingh693 5 ай бұрын
Hello ji 🙏🏽🙏🏽🙏🏽🙏🏽🙏🏽🙏🏽🦅🦅🦅
@GurjitSingh-hc8uv
@GurjitSingh-hc8uv 5 ай бұрын
🙏
@user-hb7ko7ky2i
@user-hb7ko7ky2i 6 ай бұрын
ਚੜ੍ਹਦੀਕਲਾ ਤੇ ਖਾਲਸਾ ਰਾਜ ਦੀ ਸਥਾਪਨਾ ਵਾਲੇ ਗੀਤ ਆਉਣੇ ਬਹੁਤ ਜ਼ਰੂਰੀ ਨੇ ਜੋ ਨੌਜ਼ਵਾਨੀ ਵਿਚ ਜੋਸ਼ ਭਰਨ ਬਾਕੀ ਮਾਂ ਬੋਲੀ ਪੰਜਾਬੀ ਨਾਲ ਹੁੰਦੇ ਵਿਤਕਰੇ ਨੂੰ ਕਲਾਕਾਰ ਵੀਰ ਬਹੁਤ ਵਧੀਆ ਢੰਗ ਨਾਲ ਚੁੱਕ ਸਕਦੇਆ। ਧੰਨਵਾਦ ਸਿਪੀ ਗਿੱਲ ਵੀਰ ਦਾ
@yankyrahul
@yankyrahul 7 ай бұрын
ਸਿੱਧੂਮੂਸੇ ਵਾਲਾ ਬਾਈ ਯਾਦ ਆਉਂਦਾ ਥੋਡਾ ਗੀਤ ਸੁਣ ਕੇ ਰੱਬ ਚੜ੍ਹਦੀਕਲਾ ਰੱਖੇ ਤੁਹਾਨੂੰ ਹਮੇਸ਼ਾ
@sebijatt493
@sebijatt493 8 ай бұрын
ਬਾਈ ਬਹੁਤ ਸਹੋਣਾ ਗੀਤ ਹੈ ਸਿੱਧੂਮੂਸੇ ਵਾਲਾ ਬਾਈ ਯਾਦ ਆਉਂਦਾ ਥੋਡਾ ਗੀਤ ਸੁਣ ਕੇ ਰੱਬ ਚੜ੍ਹਦੀਕਲਾ ਰੱਖੇ ਤੁਹਾਨੂੰ ਹਮੇਸ਼ਾ love u bai....
@adygill7580
@adygill7580 8 ай бұрын
ਇਸੀ ਸੀ ਜਿਹੜਾ ਓਸ ਸੱਚੇ ਪੱਕੇ ਰੱਬੀ ਰੂਹ ਦੇ ਜਿਓਂਦੇ ਜੀਅ ਓਹਦੇ ਖਿਲਾਫ ਜ਼ਹਿਰ ਉਗਲ ਗਿਆ ਸੀ। ਐਂਟੀ ਚੱਲਿਆ ਸੀ ਇਹ ਬੌਹਤ ਪੁੱਠਾ ਸਿੱਧਾ ਬੋਲਿਆ ਸੀ ਨਾਲੇ ਓਹਦ ਲਿਖਿਆ ਗੀਤ ਵੀ ਗਾ ਗਿਆ ਨਾਲੇ ਓਹਦੇ ਉਲਟ ਵੀ ਭੁਗਤ ਗਿਆ। ਇਹਨੂੰ ਸੱਚਾ ਕਹੀਏ???? ਦੋਗਲੇ ਕਿਰਦਾਰਾਂ ਵਾਲੇ????
@baljitsingh-yf8iy
@baljitsingh-yf8iy 7 ай бұрын
bro teri iss gal da jawab ooss de gane vich hi dujji gal banda jiyo dinda hunda har naal soch nhi mildi
@omnamshiva1920
@omnamshiva1920 7 ай бұрын
@@adygill7580 😂😂
@pavitarsinghsingh2080
@pavitarsinghsingh2080 7 ай бұрын
​@@adygill7580😢
@rahulbanker.
@rahulbanker. 7 ай бұрын
ਅੱਜ ਕੱਲ ਲੋਕਾਂ ਨੂੰ ਨਚਾਰ ਹੀ ਯਾਦ ਆਉਂਦੇ ਆ । ਭਗਤ ਸਿੰਘ , ਹਰੀ ਸਿੰਘ ਨਲਵਾ ਤਾਂ ਭੁੱਲ ਚੁੱਕੇ ਆ
@sunnymadahar5
@sunnymadahar5 8 ай бұрын
ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ 👏🙏
@alexgraber1006
@alexgraber1006 7 ай бұрын
ਇਸ ਗਾਣੇ ਤੋਂ ਲੈ ਕੇ 'ਰੱਬ ਨੂੰ ਲੇਖਾ ਦੇਣਾ ਰੋਹਬ ਕਿਉੰ ਝੱਲੀਏ ਦੁਨੀਆਂ ਦਾ' ਲੱਗਦਾ ਇੱਕ ਜਾਗਦੀ ਕਲਮ ਸਿੱਪੀ ਗਿੱਲ ਦੀ, ਜੋ ਆਪਾਂ ਨੂੰ ਵੀ ਇੱਕ ਲੋ ਦਿੰਦੀ ਆ, ਰੱਬ ਚੜਦੀ ਕਲ੍ਹਾ ਚ ਰੱਖੇ ਵੀਰੇ💪💪
@deepdhillon1130
@deepdhillon1130 7 ай бұрын
ਬਹੁਤ ਵਧੀਆ ਗਾਇਆ ਸਿੰਪੀ ਵੀਰੇ ਪਰ ਆ ਸਰਕਾਰਾਂ ਨੂੰ ਕੌਣ ਸਮਝਾਵੇ
@manpreetsinghrandhawa1580
@manpreetsinghrandhawa1580 8 ай бұрын
ਕਈਆਂ ਦੇ ਸ਼ੱਕ ਦੂਰ ਕਰਤੇ ਅੱਜ ਤੇਰੇ ਗੀਤ ਨੇ ਕੁਝ ਸਾਲ਼ੇ ਅੱਜ ਵੀ ਘੈਂਟ ਗੀਤ ਸੁਣ ਕੇ ਮਚਗੇ ਹੋਣੇ 😂😂😂😂 ਲਵ ਯੂ sippy
@gurpreetbrar6435
@gurpreetbrar6435 7 ай бұрын
ਇਹ ਬੋਲ ਸੁਣ ਕੇ ਜੇ ਮੇਰੀ ਧੜਕਣ ਤੇਜ ਹੋਈ ਆ ਤਾਂ ਹਰ ਜਿਉਂਦੀ ਜਾਗਦੀ ਜ਼ਮੀਰ ਤੇ ਇਸੇ ਤਰਾਂ ਅਸਰ ਹੋਇਆ ਹੋਊ ਧੰਨਵਾਦ ਸਿੱਪੀ ਸਿਹਾਂ, ਚਲਾਓ ਲਹਿਰ ਏਸੇ ਤਰਾਂ ਵਾਹਿਗੁਰੂ ਜੀ ਦੀ ਕਰਾਮਾਤ ਜਰੂਰ ਵਰਤੇਗੀ ❤️❤️❤️❤️❤️❤️❤️❤️❤️
@RKRider444
@RKRider444 5 ай бұрын
ਸ਼ੀਸ਼ੇ ਤਾਂ ਪੁਲਸ ਆਲਿਆ ਦੀਆ ਕਾਰਾ ਦੇ ਵੀ ਕਾਲੇ ਹੁੰਦੇ ਨੇ ਪਰ ਓਨਾ ਦੀ ਕੋਈ ਵੀਡਿਓ ਨਹੀ ਬਨੋਦਾ ♥️
@gurjeetsingh9370
@gurjeetsingh9370 6 ай бұрын
ਵਾਹ ਬਾਈ ਜੀ 🌹 ਬਚਪਨ ਦੀਆਂ ਯਾਦਾਂ ਚੇਤੇ ਕਰਾ ਦਿੱਤੀਆਂ ❤🎉🎉
@ManinderSingh-os8bl
@ManinderSingh-os8bl 8 ай бұрын
ਦਿੱਲ ਖੁਸ਼ ਕੀਤਾ ਬਾਈ ! ਪੁਰਾਣੇ ਗਿੱਲੇ ਸ਼ਿਕਵੇ ਖਤਮ ! ਹਰ ਇੱਕ ਸਿੱਖ ਨੂੰ ਇੱਕੋ ਝੰਡੇ ਥੱਲੇ ਹੋਣਾ ਪੈਣਾ !
@Dhermender-zo9xl
@Dhermender-zo9xl 8 ай бұрын
Tere mtlb bhagwant mann Thaly aouna chahida Kyoki bhantay nu jhanda khendaay hun
@Sacchaikiawaaz-lm9fx
@Sacchaikiawaaz-lm9fx 8 ай бұрын
ਬਿਲਕੁਲ ਸਹੀ ਗੱਲ ਹੈ ਵੀਰ ਜੀ
@harpreetsingh-le4ym
@harpreetsingh-le4ym 8 ай бұрын
ਤੇ ਗੁਰਦਾਸ ਮਾਨ ਨੂੰ ਵੀ ਉਸੇ ਝੰਡੇ ਥੱਲੇ ਲਿਆਉਣ ਦੀ ਗੱਲ ਕਰਨ ਦਿਆ
@jatinderjitsinghgill8930
@jatinderjitsinghgill8930 7 ай бұрын
Sahi gall g
@Gurpreet-sc8yd
@Gurpreet-sc8yd 4 ай бұрын
Shukr a rba jmir jag reha bai phali var tera song vadia lgea koi 😢
@arvindersingh8811
@arvindersingh8811 7 ай бұрын
ਬਹੁਤ ਵਧੀਆ ਸਿੱਪੀ ਬਾਈ ਆਹ ਕਰੀ ਗੱਲ ਹੁਣ ਜਿਗਰੇ ਆਲੀ ਬਹੁਤਿਆ ਦੇ ਹਿਕ ਵਿਚ ਵਜਨੀ ਹੁਣ ਆਹ ਗੱਲ ਜਿਉਂਦਾ ਰਿਹਾ ਬਾਈ ਵਾਹਿਗੁਰੂ ਤੇਰੇ ਤੇ ਮੇਹਰ ਕਰੇ ਕੋਈ ਸਿਆਸਤਦਾਨ ਸਹੀ ਨੀ ਕਰ ਸਕਦਾ ਕੁਛ ਵੀ ਆਪਾਂ ਲੋਕਾਂ ਨੂੰ ਏਕਾ ਰੱਖ ਕੇ ਇਹ ਸਹੀ ਕਰਨਾ ਪੈਣਾ ਸੱਚੇ ਪਾਤਸਾਹ ਜਵਾਬ ਜਰੂਰ ਦਏਗਾ ਬਾਈ ਜਰੂਰ ਇਕ ਨਾ ਇਕ ਦਿਨ ਜਿਉਂਦਾ ਰਹਿ ਗੱਲ ਹੱਕ ਦੀ ਕਰੀ ਆ
@reshamsidhu7397
@reshamsidhu7397 8 ай бұрын
ਸੂਰਮੇ ਬੰਦੇ ਹੀ ਸਮੇਂ ਦੇ ਹਾਲਾਤਾਂ ਵਾਰੇ ਲਿੱਖ ਬੋਲ ਸਕਦੇ ਹਨ। ਜਿਉਦੇ ਵਸਦੇ ਰਹੋ ਵੀਰ ਵਾਹਿਗੁਰੂ ਚੜ੍ਹਦੀਕਲਾ ਵਿੱਚ ਰੱਖੇ। 🚩🚩🚩🚩🚩🚩
@rahulbanker.
@rahulbanker. 7 ай бұрын
ਲਨ ਸੂਰਮਾ । ਨਾਮ ਨਾਲ ਗੋਤ ਲਾਉਣ ਵਾਲੇ ਤਾਂ ਸਿੱਖ ਅਖਵਾਉਣ ਦੇ ਹੱਕਦਾਰ ਨੀਂ ਤੂੰ ਸੂਰਮਾ ਕਹਿਣਾ । ਸਾਲ਼ੇ ਨਚਾਰ ਕੱਠੇ ਹੋਏ ਨੇ ਸਾਰੇ ।
@avtarsingh5580
@avtarsingh5580 8 ай бұрын
ਬਾਬੇ ਦੀ ਮਿਹਰ ਨਾਲ ਹੁਣ ਹਰ ਕਲਾਕਾਰ ਪੰਜਾਬ ਨੂੰ ਸੇਧ ਦੇਣ ਵਾਲੇ ਗੀਤ ਗਾ ਰਿਹਾ ਸ਼ੁਕਰ ਸੱਚੇ ਪਾਤਸ਼ਾਹ ਦਾ
@Sacchaikiawaaz-lm9fx
@Sacchaikiawaaz-lm9fx 8 ай бұрын
Sahi gall a veer ji
@gurbhejsingh2724
@gurbhejsingh2724 8 ай бұрын
Sahi aa veer ,,,,awareness aa rhi hun sab nu
@neetudeol4166
@neetudeol4166 7 ай бұрын
ਬਹੁਤ ਸੋਹਣਾਲਿਖਿਆ ਤੇ ਗਾਇਆ ਅੱਜ ਕੱਲ੍ਹ ਏਨੇ ਵਧੀਆ ਤੇ ਡੂੰਘੇ ਅਰਥਾਂ ਵਾਲੇ ਗਾਣੇ ਕਿਥੇ ਆਉਦੇ ਆ ਅੱਜ ਦੇ ਪੰਜਾਬ ਦੀ ਸਚਾਈ ਬਿਆਨ ਕੀਤੀ ਗਈ ਆ ਜਰੂਰ ਦੇਖਣਾ ਚਾਹੀਦਾ ਇਸ ਤਰ੍ਹਾਂ ਦਾ ਗਾਣਾ ❤❤❤
@lakhvirsingh9941
@lakhvirsingh9941 3 ай бұрын
ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜ਼ਿੰਦਾਬਾਦ
@SinghKhalsa-ho4xr
@SinghKhalsa-ho4xr 8 ай бұрын
ਬਹੁਤ ਹੀ ਵਧੀਆ ਗਾਣਾ ਆ ਵੀਰ ਜੀ ਦਿਲ ਖੁਸ਼ ਹੋ ਗਿਆ ਇਕੱਲਾ ਇਕੱਲਾ ਸ਼ਬਦ ਸੁਣ ਕੇ❤️🙏
@Sacchaikiawaaz-lm9fx
@Sacchaikiawaaz-lm9fx 8 ай бұрын
ਬਿਲਕੁਲ ਵੀਰ ਜੀ
@sangat2024
@sangat2024 8 ай бұрын
ਬਹੁਤ ਸੋਹਣੀ ਕਲਮ ਆ ਬਾਈ ਜੀ ਤੁਹਾਡੀ ਤੇ ਆਵਾਜ਼ ਮੈਨੂੰ ਸ਼ੁਰੂ ਤੋਂ ਹੀ ਘੈਂਟ ਲਗਦੀ ਆ ਤੁਹਾਡੀ ।ਵਾਹਿਗੁਰੂ ਹਮੇਸ਼ਾ ਚੜ੍ਹਦੀਕਲਾ ਚ ਰੱਖਣ 🙏🙏
@J.k.s.1984
@J.k.s.1984 7 ай бұрын
Bahut badhiya waheguru ji lambi oumar kare❤
@kulwindersingh_yt
@kulwindersingh_yt 7 ай бұрын
PUNJAB ❌ PANJAB ✅
@noorpreetgill8137
@noorpreetgill8137 8 ай бұрын
ਪੰਜਾਬ ਦੀ ਗੱਲ ਅੱਜ ਦੇ ਗੀਤਾਂ ਵਿੱਚ ਬਿਆਨ ਕਰਦੀ ਕਿ ਲੋਕ ਸਹੀ ਰਸਤੇ ਜਾਣ ਲੱਗੇ। ਮਹਾਰਾਜਾ ਰਣਜੀਤ ਸਿੰਘ❤
@Shamsher.Singh-786.
@Shamsher.Singh-786. 8 ай бұрын
ਕੱਲਾ ਕੱਲਾ ਬੋਲ ਬਾਈ ਨੇ ਬਹੁਤ ਵਧੀਆ ਲਿਖਿਆ। ਰੋਗਟੇ ਖੜੇ ਹੋ ਜਾਂਦੇ ਨੇ ਜਦੋ ਵੀ ਸੁਣਦੇ ਹਾ। ਹਰ ਇਕ ਗੱਲ ਸੱਚਾਈ ਲਿਖੀ। ਰੱਬ ਚੜਦੀ ਕਲਾ ਵਿੱਚ ਰੱਖੇ।❤😊🙏
@always-live
@always-live 5 ай бұрын
ਸਿੱਪੀ ਵੀਰ, ਬਾਗ਼ੀ ਸੋਚ ਨੂੰ ਸਲਾਮ
@sukhjitsingh1916
@sukhjitsingh1916 5 ай бұрын
ਬੋਤ ਵਦੀਅਾ ਗਾਏਅਾ ਵੱਡੇ ਵੀਰ ਸਿੱਪੀ ਗਿੱਲ ਨੇ ਵਾਹਿਗੁਰੂ ਚੜਦੀ ਕਲਾ ਚ ਰੱਖੇ ਸਿੱਪੀ ਵੀਰ ਨੂ
@money.sharma
@money.sharma 8 ай бұрын
ਸਿਰਾ ਲਾ ਗਿਆ ਜੱਟਾ 🎉🎉🎉🎉 ਪੰਜਾਬ ਦੀ ਗੱਲ ਕਰਨ ਲਈ ਜਿਗਰਾ ਚਾਹੀਦਾ ❤
@jaspreetgill3576
@jaspreetgill3576 7 ай бұрын
Absolutely 💯
@gaurikali3112
@gaurikali3112 6 ай бұрын
❤ ਹਿੰਦੂ ਬੀਰਾਂ ਦਾ ਸਪੋਰਟ ਵੇਖ ਕੇ ਖੁਸ਼ੀਆਂ ਤੇ ਉਮੀਦ ਦੇ ਹੰਝੂ ਕੇਰਨ ਲਾਤੇ 😢😊
@money.sharma
@money.sharma 5 ай бұрын
​@@gaurikali3112ਅਸੀ ਤੇ ਆਪ ਖਾਲਿਸਤਾਨ ਲਈ ਸਿਰ ਦੇਣ ਨੂੰ ਤਿਆਰ ਆ
@akshaysharma5185
@akshaysharma5185 8 ай бұрын
Welcome back Sippy gill in Punjabi singing industry 🙏🙏
@mangalsingh-xm5bh
@mangalsingh-xm5bh 7 ай бұрын
ਇਹ homeland ਵਾਲਾ ਦੱਲਾਂ ਹੈ ਜਾ ਨਹੀਂ ,,,ਦੱਸੋ ਬਈ ,,,,ਮੈਨੂੰ ਤਾਂ 100% ਲਗਦਾ ਹੈ।।।
@Satnam-qg4ov
@Satnam-qg4ov 7 ай бұрын
ਵਾਹ ਬਾਈ ਜੀ ਸਵਾਦ ਆ ਗਿਆ ਗੀਤ ਸੁਣ ਕੇ, ਬਹੁਤਿਆ ਨੂੰ ਮਿਰਚਾਂ ਲੱਗ ਗਈਆਂ ਹੋਣਗੀਆਂ 😂😂😂😂
@rshdeep-0720
@rshdeep-0720 8 ай бұрын
ਬਹੁਤ ਵਧੀਆ ਲਿਖਿਆ ਵੀਰ ਜੀ 🫡 ਅੱਜ ਵੀ ਪੰਜਾਬੀ ਇੰਡਸਟਰੀ ਚ ਸੱਚ ਬੋਲਣ ਵਾਲੇ ਸਿੰਗਰ ਹੈ NEVER GIVE UP ⬆️ ❤❤❤❤❤❤❤❤❤❤
@vickyrajpoot6288
@vickyrajpoot6288 8 ай бұрын
❤️ love you so much sippy Gill veere ਬਹੁਤ ਸੋਹਣਾ ਲਿਖਿਆ ਤੇ ਗਾਇਆ ਗੀਤ ਜੀ 🙏 ਜੈ ਜੈ ਕਾਰ ਕਰਵਾਤੀ ਬਾਬਾ ਬੋਹੜ ਗੁਰਦਾਸ ਮਾਨ ਸਾਬ੍ਹ ਜੀ ਦੀ ਜੀ 🙏❤️❤️ 🥰🥰
@AmarjeetSingh-dm4mj
@AmarjeetSingh-dm4mj 7 ай бұрын
ਲਾਜਵਾਬ ਬਹੁਤ ਵਧੀਆ
@Rohit.stunt_rider.
@Rohit.stunt_rider. 7 ай бұрын
Rabb te bisbass rakho ji itself apne hi hunde aa
@laddidhaliwal1312
@laddidhaliwal1312 8 ай бұрын
ਬਹੁਤ ਵਧੀਆ ਗਾਣਾ ਗਿੱਲ ਸਾਹਿਬ ਵਾਹਿਗੁਰੂ ਚੜ੍ਹਦੀਕਲਾ ਵਿੱਚ ਰੱਖੇ🙏
@mandeepsandhu3436
@mandeepsandhu3436 8 ай бұрын
ਜਿਉਂਦਾ ਰਹਿ ਜੱਟਾ। ਬਹੁਤ ਵਧੀਆ ਗਾਣਾ। ਅਸੀਂ ਉਹ ਨਹੀਂ ਜੋ ਮਰਨ ਤੋਂ ਬਾਅਦ ਫੈਨ ਬਣ ਜਾਵਾਂਗੇ। ਜਿਉਂਦੇ ਜੀਅ ਵੀ ਤੇਰੇ ਹੱਕ ਚ ਖੜ੍ਹਾਂ ਗੇ‌। ਲਵ ਯੂ‌ ਬਾਈ ❤
@sewakbudhrawa2459
@sewakbudhrawa2459 8 ай бұрын
❤❤❤❤
@dheeramuktsaria482
@dheeramuktsaria482 8 ай бұрын
Sahi kiha veer ji
@Dhermender-zo9xl
@Dhermender-zo9xl 8 ай бұрын
Kam ker aa gya Tatia, wich pani ni Akhay mera koi Hani ni
@Sacchaikiawaaz-lm9fx
@Sacchaikiawaaz-lm9fx 8 ай бұрын
ਬਿਲਕੁਲ ਸਹੀ ਗੱਲ ਹੈ ਵੀਰ ਜੀ
@avtarboparaisingh546
@avtarboparaisingh546 7 ай бұрын
ਪਹਿਲਾ ਵਾਰੀ ਗਾਣਾ ਦਿਲ ਨੂੰ ਛੂਹ ਗਿਆ ਸਿਪੀ ਗਿਲ ਦਾ ਜੋ ਗਾਯਾ ਖੁਲ ਕੇ ਗਾਯਾ ❤
@GlLLSahb-mc3fh
@GlLLSahb-mc3fh 7 ай бұрын
ਵਾਹ ਜੀ ਗਿੱਲ ਸਾਹਿਬ ਬਹੁਤ ਸੋਹਣਾ
@bholaamli
@bholaamli 8 ай бұрын
♥️ਪੰਜਾਬ ਬੋਲਦਾ ♥️ ਸੱਚ ਬੋਲਦਾ 100%
@ranjeetsingh3547
@ranjeetsingh3547 8 ай бұрын
ਪਹਿਲੀ ਵਾਰ ਸਿੰਪੀ ਬਾਈ ਦਾ ਗਾਣਾ ਸੁਣਕੇ ਦਿਲ ਖੁਸ਼ ਹੋ ਗਿਆ
@daarmall1885
@daarmall1885 8 ай бұрын
sare song hi att hunde ne bai de
@vipsahil
@vipsahil 7 ай бұрын
Bht siraa laya bai ji bht vdia likhya tusi sarkar de kam ta sab nu pta waheguru mehar kre
@BaljitSingh-bn3ss
@BaljitSingh-bn3ss 7 ай бұрын
Bohat vadia dard beyaan kita Punjab de hakk ch good 👍
@chamkaursingh5274
@chamkaursingh5274 8 ай бұрын
ਬਹੁਤ ਘੈਂਟ ਲਿਖਿਆ ਤੇ ਬਹੁਤ ਘੈਂਟ ਗਾਇਆ ਵੀਰ ❤ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ
@amanjodhsingh2620
@amanjodhsingh2620 8 ай бұрын
ਜਿਉਂਦਾ ਰਹਿ ਜੱਟਾਂ ਸੱਚ ਕਿਹਾ ❤
@mandeepkaurmandeepkaur316
@mandeepkaurmandeepkaur316 6 ай бұрын
ਕੀ ਕਹੀੲੇ ੲਿਹਨਾਂ ਕਲਮਾਂ ਨੂੰ ਬਹੁਤੇ ਸੱਚ ਲਿਖਦੇ ਨੇ ਵੇਖੇ ਕੁੱਝ ਤਾਂ ਸੱਚ ਬਸ ੲਹਿਨਾ ਹੀ ਲਿਖਦੇ ਝੂਠ ਪੈਦੇ ਰਹਿਣ ਭੁਲੇਖੈ ਦੇਖੀ ਕਿਤੇ ਦਿਲਾ ਸੱਚ ੲਿਹਨਾ ਨਾ ਲਿਖਦੀ ਰੂਹ ਵੀ ਲਗਜੇ ਲੇਖੇ..ਬਹੁਤ ਵਧੀਅਾਂ.sippy gill veer bhut bravely realty kahti song naal ❤️❤️❤️👌👌🙏
@roop.j
@roop.j 6 ай бұрын
ਮਹਾਰਾਜਾ ਰਣਜੀਤ ਸਿੰਘ ਸ਼ੇਰੇ ਪੰਜਾਬ ਦਾ ਰਾਜ
@Khadku1984
@Khadku1984 8 ай бұрын
*ਜਿੰਗਰਾ ਚਾਹੀਦਾ ਹੈ ਸੱਚ ਲਿਖਣ ਤੇ ਬੋਲਣ ਲਈ ਬਾਂਕੀ ਰੱਬ ਵੀਰ ਨੂੰ ਚੜ੍ਹਦੀ ਕਲਾ ਵਿਚ ਰੱਖੇਂ ❤*
@saroopsinghkhalsa5739
@saroopsinghkhalsa5739 8 ай бұрын
ਪਹਿਲਾ ਮਾਰਨ ਤੋ ਖਾਲਸਾ ਦਾ ਰਾਜ ਵੇਖਣਾ🦅👈 ਦਿਲ ਖੁਸ਼ ਕਰਤਾ ਵੀਰ ਤੂੰ🙏
@preetsingh36003
@preetsingh36003 8 ай бұрын
ਮਾਰਨ ਨਹੀਂ ਬਾਈ ਮਰਨ ਤੋਂ ਪਹਿਲਾਂ
@Punjab.de.bashinde93
@Punjab.de.bashinde93 8 ай бұрын
ਸਿੰਘੋ ਬੱਤੀ ਆਲੇ ਮਾਨ ਬਾਰੇ ਕਿ ਵਿਚਾਰ ਜਿਹੜਾ ਗੁਰੂ ਸਿੱਖ ਬਾਣੇ ਆਲੇ ਨੂੰ ਬੱਤੀ ਪਿੱਛੇ ਲੈਣ ਲਈ ਕਹਿੰਦਾ ਸੀ ਜਿਹੜਾ ਨਕੋਦਰ ਆਲੇ ਸਾਧ ਨੂੰ ਸ੍ਰੀ ਗੁਰੂ ਅਮਰਦਾਸ ਜੀ ਦੇ ਵੰਸ਼ ਚ ਦੱਸਦਾ ਸੀ ਭੱਲਾ ਵੰਸ਼ ਬੱਤੀ ਆਲੇ ਦੀ ਥਾਂ ਦੀਪ ਦੀ ਫੋਟੋ ਕਿਉਂ ਵਰਤੀ
@luckyramgarhia7210
@luckyramgarhia7210 7 ай бұрын
​@@Punjab.de.bashinde93ehi gall main Sochi bai v rhne eh ki kita
@DailyPunjab.
@DailyPunjab. 7 ай бұрын
ਸਾਰਾ ਗੀਤ ਵਧੀਆ ਪਰ ਆਹ ਗਲਤ ਕਰ ਗਿਆ ਜਿਹਨੇ ਸਾਰੀ ਉਮਰ ਪੰਜਾਬੀ ਮਾ ਬੋਲੀ ਦਾ ਖਾਦਾ ਅਖੀਰ ਮਾਸ਼ੀ ਦਾ ਹੋ ਕਿ ਬਹਿ ਗਿਆ ਨਾਲੇ ਅੱਧਾ ਪੰਜਾਬ ਚਿਲਮਾ ਤੇ ਲਾ ਦਿੱਤਾ
@sukhjitsingh1916
@sukhjitsingh1916 5 ай бұрын
ਬੋਤ ਵਦੀਅਾ ਬਣਾਏ ਵੀਰ ਨੇ
@sumitverma.__
@sumitverma.__ 7 ай бұрын
Jai shree Ram love you punjabi brothers
@farmerbande3630
@farmerbande3630 8 ай бұрын
❤❤❤❤ ਸਮਝ ਨੀ ਆ ਰਹੀ ਕੀ ਕੀ ਲਿਖਾਂ ਕੋਈ ਅੰਤ ਨੀ ਸ਼ਬਦਾਂ ਦਾ 🙏 ਪੰਜਾਬ ਜ਼ਿੰਦਾਬਾਦ 💪💪
@rajgill1762
@rajgill1762 7 ай бұрын
ਵਾਹ ਓ ਗਿੱਲ ਸਿਰਾ ਲਾ ਦਿੱਤਾ ਪੰਜਾਬ ਪੰਜਾਬੀਅਤ ਜ਼ਿੰਦਾਬਾਦ 🙏🙏
@ajaythind9621
@ajaythind9621 7 ай бұрын
punjab da dard teh hr gabru da sach likhta sippy gill bhai
@user-sz1bt5ev4v
@user-sz1bt5ev4v 2 ай бұрын
ਸਾਡੇ ਮੋਗੇ ਦੀ ਸ਼ਾਨ ਵੱਖਰੀ ❤
@harpreetsidhupb29
@harpreetsidhupb29 8 ай бұрын
Waheguru ji save my punjab and punjabi culture 🙏
@prabhjeet524
@prabhjeet524 8 ай бұрын
ਬਹੁਤ ਬਹੁਤ ਵਧੀਆ ਲਿਖਿਆ ਤੇ ਗਾਇਆ ਵਾਹਿਗੁਰੂ ਇਸੇ ਤਰ੍ਹਾਂ ਤੇਰੇ ਸੱਚੇ ਰਾਹ ਦੇ ਗੀਤ ਆਉਂਦੇ ਰਹਿਣ,,,,ਕੌਮ ਦਾ ਦਰਦ ਰੱਖਣ ,,
@Sacchaikiawaaz-lm9fx
@Sacchaikiawaaz-lm9fx 8 ай бұрын
ਸਹੀ ਗੱਲ ਹੈ ਵੀਰ ਜੀ
@srn487
@srn487 7 ай бұрын
Waheguru mehar kern veere❣️dunya ta hai e kach aa
@kanwardeepsingh9819
@kanwardeepsingh9819 7 ай бұрын
ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਰਿ 🙏🙏🙏
@SultanKabaddi631
@SultanKabaddi631 8 ай бұрын
ਬਹੁਤ ਸੋਹਣਾ ਲਿਖਿਆ ਅਤੇ ਗਾਇਆ 🎉 ਵਧਾਈਆਂ ਸਿੱਪੀ ਵੀਰੇ
@worldvisit9199
@worldvisit9199 8 ай бұрын
🔥🔥🔥 I love Punjab & Sikhism
@mohit3025
@mohit3025 7 ай бұрын
Love from Haryana
@transportia841
@transportia841 7 ай бұрын
ਵਾਹ ਜੀ ਵਾਹ 💯✅⚔️⛳
@HarpreetKaur-lg3uv
@HarpreetKaur-lg3uv 8 ай бұрын
Bohut sohna geet veere ... Waheguru tarakian bakhan kalm nu❤
@workiseverything
@workiseverything 8 ай бұрын
ਬਾਈ ਜੀ ਦਿਲ ਖੁਸ਼ ਕਰਤਾ ਸਾਰੇ singera ਨੂੰ ਈ ਏਦਾ ਚਲਣਾ ਚਾਹੀਦਾ ❤️🙏
@manpreetchahal9330
@manpreetchahal9330 7 ай бұрын
ਬਹੁਤ ਵਧੀਆ ਵੀਰੇ
@PROUD-PENDU
@PROUD-PENDU 6 ай бұрын
Sippy ਵੀਰ ਜੀ ਇਹ ਗੀਤ ਸੱਚੀ ਸੁਣ ਕੇ ਆਪ ਜੀ ਦੇ fans ਤੇ ਪਿਆਰ ਕਰਨ ਵਾਲੇ ਤਾਂ ਬਹੁਤ ਹੀ ਖ਼ੁਸ਼ ਹਨ ਤੇ ਦੂਜੇ ਪਾਸੇ ਕੁਝ ਹੇਟਰਾ ਨੂੰ ਤਾਂ ਦੰਦਲ ਪੇ ਗਈ ਹੈ. ਇਕ ਇਕ ਅੱਖਰ ਸਮਜ ਆਂਦਾ ਹੈ ਤੇ ਬਹੁਤ ਹੀ ਵਧੀਆ ਲਿਖਿਆ ਤੇ ਗਾਇਆ sippy ਵੀਰ ਜੀ . ਵਾਹਿਗੁਰੂ ਜੀ ਹਮੇਸ਼ਾ ਖ਼ੁਸ਼ ਰੱਖਣ ਜੀ ਆਪ ਨੂੰ ਤੇ ਚੜ੍ਹਦੀਕਲਾ ਵਿਚ ਰੱਖਣ ਜੀ ❤❤❤❤❤❤
@fazilaliinshallahn467
@fazilaliinshallahn467 8 ай бұрын
You speak the living truth even in a 5 minute song, man, very good, we need a thousand Sippy Gills like you.🔥🔥🔥🔥👌👌👌👌
@sunokahani2024
@sunokahani2024 8 ай бұрын
13 hours ago ਬਾਈ ਜੀ ਐਨਾ ਵਧੀਆ ਗਾਣਾ ❤ ਖੁਸ਼ ਹੋ ਗਿਆ ਸੁਣ ਕੇ , ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ
@vichiter_Singh
@vichiter_Singh 8 ай бұрын
ਸਿੰਘੋ ਲਵਾਉ ਹਾਜ਼ਰੀ। ਖਾਲਿਸਤਾਨ ਜਿੰਦਾਬਾਦ।🚩🚩
@Punjab.de.bashinde93
@Punjab.de.bashinde93 8 ай бұрын
ਸਿੰਘੋ ਬੱਤੀ ਆਲੇ ਮਾਨ ਬਾਰੇ ਕਿ ਵਿਚਾਰ ਜਿਹੜਾ ਗੁਰੂ ਸਿੱਖ ਬਾਣੇ ਆਲੇ ਨੂੰ ਬੱਤੀ ਪਿੱਛੇ ਲੈਣ ਲਈ ਕਹਿੰਦਾ ਸੀ ਜਿਹੜਾ ਨਕੋਦਰ ਆਲੇ ਸਾਧ ਨੂੰ ਸ੍ਰੀ ਗੁਰੂ ਅਮਰਦਾਸ ਜੀ ਦੇ ਵੰਸ਼ ਚ ਦੱਸਦਾ ਸੀ ਭੱਲਾ ਵੰਸ਼ ਬੱਤੀ ਆਲੇ ਦੀ ਥਾਂ ਦੀਪ ਦੀ ਫੋਟੋ ਕਿਉਂ ਵਰਤੀ ਗਈ
@amritpaal2092
@amritpaal2092 8 ай бұрын
😅
@amritpaal2092
@amritpaal2092 8 ай бұрын
❤❤❤🎉🎉🎉
@manishkashyap9538
@manishkashyap9538 7 ай бұрын
😂😂😂 khalistan hai kachhe me
@vichiter_Singh
@vichiter_Singh 7 ай бұрын
@@manishkashyap9538 hindu-shaitan mere land par pada hai apni behn ko bej utha le jaye😂😂
@choutalainld
@choutalainld 7 ай бұрын
Old Punjab is gold 🪙🪙 i Miss old Punjab 😢😢
@khushpreet833
@khushpreet833 7 ай бұрын
Boht sohna song brother Sach likhya jwa
@VellyTouchGroupPBHRRJBADSHAHBI
@VellyTouchGroupPBHRRJBADSHAHBI 8 ай бұрын
बहुत खुशी हुई पंजाब की सच्चाई सामने पेश करने के लिए धन्यवाद आपका वीर जी सिप्पी गिल 💯💚💛❤👌👌👌🆎♻💪💯⛳🚩
@Sikandermaan1313
@Sikandermaan1313 8 ай бұрын
ਜਿਉਂਦੇ ਰਹੋ ਗਿੱਲ ਸਾਬ ❤❤
@jiwans8495
@jiwans8495 6 ай бұрын
sippy veere dil bahar kad k rakh dita yrr bohat vadiya bai ❤❤❤❤❤
@gillgill3647
@gillgill3647 7 ай бұрын
bht vdia bai ji sach boln lai dil chaida jo sippy gill ch haiga proud veere
СНЕЖКИ ЛЕТОМ?? #shorts
00:30
Паша Осадчий
Рет қаралды 7 МЛН
Лето
2:20
MIROLYBOVA - Topic
Рет қаралды 779 М.
Saǵynamyn
2:13
Қанат Ерлан - Topic
Рет қаралды 1,7 МЛН
IL’HAN - Eski suret (official video) 2024
4:00
Ilhan Ihsanov
Рет қаралды 302 М.
Селфхарм
3:09
Monetochka - Topic
Рет қаралды 4,6 МЛН
V $ X V PRiNCE - Не интересно
2:48
V S X V PRiNCE
Рет қаралды 98 М.
Ulug'bek Yulchiyev - Ko'zlari bejo (Premyera Klip)
4:39
ULUG’BEK YULCHIYEV
Рет қаралды 2,7 МЛН