12 ਲੱਖ ਦਾ discount ਦੇ ਰਹੀ jeep | Ford ਦੀ India ਵਿੱਚ ਹੋਏਗੀ ਵਾਪਸੀ | Harman Bajwa

  Рет қаралды 162,228

probajwa

probajwa

Күн бұрын

Пікірлер: 144
@iqbalujit2
@iqbalujit2 8 ай бұрын
ਬਾਈ ਜੀ,, ਮੈਂ ਅਕਤੂਬਰ 2022 ਵਿੱਚ ਜਲੰਧਰੋਂ ਨਵੀਂ ਟਾਟਾ ਟਿਆਗੋ ਖਰੀਦੀ ਸੀ,,, ਅਕਤੂਬਰ 2023 ਵਿੱਚ ਉਸਦੀ ਮੇਜਰ ਸਰਵਿਸ (ਭਾਵ ਜਿਸ ਵਿੱਚ ਤੇਲ, ਫਿਲਟਰ ਸਾਰਾ ਕੁਝ ਬਦਲ ਹੋਣਾ ਸੀ) ਹੋਣੀ ਸੀ,,,, ਵੱਡੇ ਸੂਰਮਿਆਂ ਨੇ ਬਿਨਾਂ ਪੂਰਾ ਇੰਜਣ ਤੇਲ ਬਦਲੇ,ਪਹਿਲੇ ਤੇਲ ਵਿੱਚ ਹੀ ਥੋੜਾ ਹੋਰ ਨਵਾਂ ਤੇਲ ਪਾਕੇ, ਬਿਨਾਂ ਏਅਰ ਫਿਲਟਰ ਬਦਲੇ,,,, ਗੱਡੀ ਫੜਾਤੀ,,, ਕਹਿੰਦੇ ਮੇਜਰ ਸਰਵਿਸ ਹੋਗੀ,,,, ਸ਼ੱਕ ਪੈਣ ਤੇ ਅਗਲੇ ਦਿਨ ਜਦੋਂ ਮੈਂ ਗੱਡੀ ਚੈੱਕ ਕੀਤੀ ਤਾਂ ਇਹਨਾਂ ਦਾ ਸਾਰਾ ਸੱਚ ਸਾਹਮਣੇ ਆ ਗਿਆ,,, Engine oil ਦਾ ਲੈਵਲ ਚੈੱਕ ਕੀਤਾ ਤਾਂ ਤੇਲ ਵਾਲੀ ਗੇਜ ਦੇ ਨਿਰਧਾਰਿਤ ਲੈਵਲਾਂ ਤੋਂ ਡੇਢ ਇੰਚ ਵੱਧ ਸੀ ਤੇ ਉਹ ਵੀ ਪਤਾ ਨਹੀਂ ਕਿਹੜੇ ਗਰੇਡ ਦਾ ਮੋਟਾ ਤੇਲ ਸੀ ਜਦਕਿ ਨਵੀਆਂ BS 6 ਕਾਰਾਂ ਵਿੱਚ ਆਮ ਤੌਰ ਤੇ 0w20 ਜਾਂ 5w30 ਗਰੇਡ ਦਾ ਫੁੱਲ synthetic ਤੇਲ ਪੈਂਦਾ ਜੋ ਕਿ ਬਹੁਤ ਪਤਲਾ ਹੁੰਦਾ,,, ਟਾਟਾ ਗੱਡੀ ਨਹੀਂ ਮਾੜੀ ਪਰ ਸਰਵਿਸ ਨਿਕੰਮੀ
@gurtejsingh7027
@gurtejsingh7027 9 ай бұрын
ਸਭ ਤੋਂ ਵਧੀਆ ਹੈ Toyota ਹਰ ਚੀਜ਼ ਤੇ ਦੇਖਦੀ ਹੈ ਤੇ customer ਦੀ ਵੀ ਗੱਲ ਸੁੱਣਦੀ ਹੈ
@inderjitsinghdhillon8058
@inderjitsinghdhillon8058 8 ай бұрын
Good
@RVC08
@RVC08 9 ай бұрын
ਸਭ ਤੋਂ ਮਾੜੀ after sale service ਟਾਟਾ ਦੀ ਹੈ ..ਮੇਰੀ ਜਾਣਕਾਰੀ ਚ ਤਿੰਨ ਗੱਡੀਆਂ ਲਈਆਂ ਸੀ ਉਹਦੇ ਚੋਂ ਦੋ ਨੇ ਅੱਕ ਕੇ ਵੇਚ ਦਿੱਤੀ ..ਸਰਵਿਸ ਕਰਵਾਉਣ ਗਇਆਂ ਦੇ ਨਾਲ ਲੜ ਪੈਂਦੇ ਨੇ ਜੇ extra ਕੰਮ ਕਰਵਾਉਣ ਲਈ ਕਹਿ ਦਵੇ ਕੋਈ ਨਾਲੇ ਮੁਫ਼ਤ ਨਹੀਂ ਕਰਵਾਉਣਾ ਹੁੰਦਾ ਮਾਲਕ ਨੇ …ਐਵੇਂ ਨਾ made in india ਦੇ ਚੱਕਰ ਚ ਆਕੇ ਲੈ ਲਿਓ ਕੋਈ ਨਹੀਂ ਪੁੱਛਦਾ ਆਪਣੀ ਦੇਸ਼ ਭਗਤੀ ਨੂੰ ਗੱਡੀ ਵੇਚਣ ਤੋਂ ਬਾਅਦ ਚ…ਫੋਨ ਵੀ ਨਹੀਂ ਚੱਕਦੇ showroom ਆਲੇ ਜੇ ਗੱਡੀ ਚ ਕੋਈ ਨੁਕਸ ਆ ਜਾਵੇ
@allsolutions7886
@allsolutions7886 9 ай бұрын
mahindra da v aa hee hall aa jado dia ina dia gadia vikan lagia hawa ch aa gaye aa ina nu aa ni pata ford vapis aa reha
@jitenderjoon7937
@jitenderjoon7937 8 ай бұрын
सबसे अच्छा सर्विस सेंटर तो केयर टेकर पंचकुला है पर वहां सिर्फ मारुति की सर्विस होती है जैसा उनका नाम है वैसा उनका काम है
@rbrar3859
@rbrar3859 9 ай бұрын
ਸ਼ੁਕਰ ਆ ਰੱਬ ਦਾ ਅਸੀ ਬੱਚ ਗਏ। ਅਸੀ ਤਾਂ ਪੰਜ ਹਜ਼ਾਰ ਸਾਈਂ ਦਿੱਤੀ ਹੈ। ਹੁਣ ਟਾਟਾ ਨਹੀਂ ਲੈਦੇ।
@JaspalSingh-kc9uy
@JaspalSingh-kc9uy 9 ай бұрын
ਮਹਿੰਦਰਾ scorpio S 11 ਖਰੀਦੋ ਜੀ ਕੋਈ ਪ੍ਰੋਬਲਮ ਨਹੀਂ. ਆਵੇਗੀ
@jatinderkumar7471
@jatinderkumar7471 9 ай бұрын
Right
@RVC08
@RVC08 9 ай бұрын
ਬਾਈ ਜੇ ਪੈਸੇ ਦੇਕੇ ਛਿੱਤਰ ਖਾਣੇ ਨੇ ਤਾਂ ਦੇਖਲਾ ਟਾਟਾ ਲੈ ਲਓ ਨਹੀਂ Mahindra ਮਰੂਤੀ Toyota Honda brand ਵਧੀਆ ਨੇ
@amarjeetSingh-fg4dl
@amarjeetSingh-fg4dl 9 ай бұрын
Mahindra di quality bad a veer
@vikramviski6041
@vikramviski6041 9 ай бұрын
Toyota le lo yr, akkhan bnd krke,,🎉
@simar1270
@simar1270 9 ай бұрын
I have Harrier 2021 running 95000km & nexon D 2021 137000km I have no service problem l always done all services from sahib automobiles Patiala staff is very cooperative apart from this two Harrier & three nexon in my friend sercual they are happy from service.
@dr.gurjit5593
@dr.gurjit5593 8 ай бұрын
Friend circle bro.
@simar1270
@simar1270 8 ай бұрын
@@dr.gurjit5593 thanks 😊
@sonuchauhan2358
@sonuchauhan2358 9 ай бұрын
Ford endeavour ਜੇ ਦੁਬਾਰਾ ਭਾਰਤ ਵਿੱਚ ਵਾਪਿਸ ਆ ਗਈ ਤਾਂ ਧਮਾਲ ਪਾ ਦੇਵੇਗੀ
@SafeCarsForAll
@SafeCarsForAll 8 ай бұрын
ਲੋਕ ਭੇਡਚਾਲ ਚ ਫਾਰਚੂਨਰ ਚੱਕੀ ਜਾਂਦੇ, ਇੰਡੈਵਰ ਦੀ ਕੋਈ ਰੀਸ ਨੀ. ਬੰਬ ਕਾਰ ਆ. ਵਾਕਿਆ ਈ ਝੋਟਾ ਆ.
@sonuchauhan2358
@sonuchauhan2358 8 ай бұрын
@@SafeCarsForAll ਬਿਲਕੁਲ ਸਹੀ ਗੱਲ ਸਰ ਜੀ,
@jassteja3527
@jassteja3527 7 ай бұрын
Sachi gal a fourtnuer eni mehngi ho gye me Pajero sports 2018 model Delhi to buy kiti bomb car a luxury feeling aundi a
@gurbajmander7987
@gurbajmander7987 9 ай бұрын
ਸਾਡੀ ਸਲਾਹ ਸੀ ਹੁਣ ਤਕ ਫੌਰਚੂਨਰ ਖ਼ਰੀਦਣ ਦੀ ਅਤੇ ਹੁਣ ਲੱਗਦਾ ਹੈ ਕਿ ਸਫ਼ਾਰੀ ਜਾ ਹੈਰੀਐਰ ਖ਼ਰੀਦ ਲਈਏ ,ਇਹ ਗਡੀਆਂ ਮਜ਼ਬੂਤ ਬਹੁਤ ਹੀ ਜ਼ਿਆਦਾ ਹਨ❤
@sandeepkhanna8753
@sandeepkhanna8753 8 ай бұрын
Eh ta eve bhakai mari janda ,indians brand day by day better ho rhe ne
@sukhrajsinghsukhi1745
@sukhrajsinghsukhi1745 9 ай бұрын
ਲੋਕ ਇੱਕੋ ਕੰਪਣੀ ਮੰਗਰ ਪੇ ਜਾਦੇ ਨੇ ਦੂਜੀਆ ਕਾਪਣੀ ਖਤਮ ਜੋ ਕੰਪਣੀ ਚਲਦੀ ਰਹਿੰਦੀ ਆ ਉਹ ਰੇਟ ਰੱਬ ਤੇ ਲਾ ਦਿੰਦੀ ਆ
@exclusivenaf
@exclusivenaf 9 ай бұрын
Bhedaan te Moorkhaan te v ikk apna “khuda” hunda veer, ohna nu koi ni rok sakda bheerh da hissa banan to
@gteenu9213
@gteenu9213 9 ай бұрын
ਅਗਰ ਫੋਰਡ Endevaor ਲਾਂਚ ਕਰੇਗੀ ਤਾਂ ਸੱਭ big suv ਖ਼ਤਮ
@sgurdeep76
@sgurdeep76 9 ай бұрын
Sahi kiha tuc
@SUNNYSINGLASUNNYSING
@SUNNYSINGLASUNNYSING 8 ай бұрын
Mari wi tata altroz ch problem nai.. Kde break tite ho jandi hai kde staring kde gear atak jande nai.. restart krni pendi hai..
@canada7230
@canada7230 8 ай бұрын
volov ਦੇ ਨਵੇ ਮਾਡਲ ਵਿੱਚ ਸਸਤੀ ਤੇ ਬਹੁਤ ਹੀ ਸੇਫ ਗੱਡੀ ਹੈ ਪਤਾ ਨਹੀ ਭਾਰਤ ਵਿੱਚ ਹੈ ਜਾ ਨਹੀ
@gurjeetmann91
@gurjeetmann91 8 ай бұрын
Mere kol ik toyota di car hai, ik honda di. Dono bhut wadia ne 🙌
@thetruth9571
@thetruth9571 9 ай бұрын
Sade kol 2013 indigo aa 300000 km chla diti koi problem ni aayi engine te 1 rupees da v Kam ni karwaya 10000 wali service to bina
@JagsirSingh-sn1pe
@JagsirSingh-sn1pe 9 ай бұрын
ਲੱਗਦਾ ਟਾਟਾ ਵਾਲਿਆਂ ਨੇ ਤੇਨੂੰ ਪੈਸੇ ਨਹੀਂ ਦਿੱਤੇ। ਮੇਰੇ ਕੋਲ ਵੀ ਟਾਟਾ ਦੀ ਗੱਡੀ ਹੈ ਕੋਈ ਸਮੱਸਿਆ ਨਹੀਂ ਟਾਟਾ ਵਰਗੀ ਕੋਈ ਗੱਡੀ ਹੀ ਨਹੀਂ
@Sandhu-p5t
@Sandhu-p5t 9 ай бұрын
Thoda wait karlo
@PrinceMahi9298
@PrinceMahi9298 9 ай бұрын
Mere kol v haiigi aa nexon ajj tak ni koi problem ayi siraa car a ❤ tata
@ranjitbhuller5828
@ranjitbhuller5828 9 ай бұрын
Mere kol tata tiago a 6 saal hoge.koi problem nhi
@ਮਨਜਿੰਦਰਸਿੰਘਮਨਜਿੰਦਰਸਿੰਘ-ਬ9ਤ
@ਮਨਜਿੰਦਰਸਿੰਘਮਨਜਿੰਦਰਸਿੰਘ-ਬ9ਤ 8 ай бұрын
ਵਾਹਿਗੁਰੂ ਜੀ ਟਾਟਾ ਸਾਫਰੀ ਦੇ ਪਹਿਲ ਵਾਲੇ ਮਾਡਲ ਵਧੀਆ ਸੀ ਹੁਣ ਵਾਲੇ ਟਾਟਾ ਸਾਫਰੀ ਮਾੜੀ ਹੇ
@mrkarnjotgillsabmrkarnjotg4478
@mrkarnjotgillsabmrkarnjotg4478 8 ай бұрын
Mara kol tata safari ❤2013 model sira car ❤
@BikrantSamra
@BikrantSamra 8 ай бұрын
Meridian ohnaa lyii hundi aa jinna kamm sett hovee ahii kamm sett karna firr dekhna aghaa pichaa
@parbjotsingh7175
@parbjotsingh7175 9 ай бұрын
I love Jeep compass,bahut hi excellent suv aa
@ExplorersEscapes-gl7fm
@ExplorersEscapes-gl7fm 9 ай бұрын
4 saal hogye bai jeep compass nu koi problem nhi ayi aaj tak,55000 chal chuki hai
@mrkarnjotgillsabmrkarnjotg4478
@mrkarnjotgillsabmrkarnjotg4478 8 ай бұрын
Tata Jindabad ❤
@jarnailboparai10
@jarnailboparai10 8 ай бұрын
ਟੋਇਟਾ ਏਜੰਸੀ ਪਟਿਆਲ ਦਾ ਵੀ ਇਹੋ ਹਾਲ ਹੈ ਲੋਕਾਂ ਨੂੰ ਪਰੇਸ਼ਾਨ ਕਰ ਰਹੇ ਨੇ
@avtarsingh-fp8vy
@avtarsingh-fp8vy 9 ай бұрын
ਭਾ ਜੀ honda alevate vx cvt ਕਿਹੋ ਜਿਹੀ ਰਵੇਗੀ ।ਜੇਕਰ ਪੰਦਰਾਂ ਸੌ ਕਿਲੋਮੀਟਰ ਮਹੀਨਾ ਈ ਚੱਲਣੀ ਹੈ
@RVC08
@RVC08 9 ай бұрын
ਬਾਈ ਜੀ honda ਬਹੁਤ ਵਧੀਆ ਗੱਡੀ ਹੈ..petrol engine Honda ਨਾਲ ਦਾ ਕਿਸੇ ਦਾ ਵੀ ਨਹੀਂ …CVT ਚ ਵੀ ਕੋਈ problem ਨਹੀਂ ਮੈਂ ਚਾਰ ਸਾਲ ਤੋਂ ਚਲਾ ਰਿਹਾ petrol CVT gear 👍👍 ਬਸ ਇੱਕ ਗੱਲ ਸੋਚਕੇ ਲਿਓ honda ਦਾ ਪਾਰਟ ਨਹੀਂ ਮਿਲਦਾ ਬਾਹਰ ਤੋਂ …ਬੀਮਾਂ ਫੁੱਲ ਰੱਖੋ ਬਸ
@harjitsingh1581
@harjitsingh1581 9 ай бұрын
ਟਾਟਾ ਵਾਲਿਆ ਗੱਡੀਆ ਦੀਆਂ ਸ਼ੇਪਾ ਬਹੁਤ ਵਧੀਆ ਬਣਾਈਆ ਆ ਬਹੁਤ ਹੀ ਵਧੀਆ
@crdjlivepb8882
@crdjlivepb8882 9 ай бұрын
Veer ji maruti suzuki best aa 15 saal ton main use karda koi problem nahi ayi
@tejwantsinghgujral7858
@tejwantsinghgujral7858 9 ай бұрын
Veerji Mahindra vich bohat problem hai main speedometer chaar vaari change ho gaya Xuv 700 de
@sanjivkumar6860
@sanjivkumar6860 9 ай бұрын
My tata car is running well, since 5 years.
@pathak4001
@pathak4001 8 ай бұрын
ਮੇਰੇ ਕੋਲ ਭੀ ਬਾਈ ਟਾਟਾ ਦੀ ਗੱਡੀ ਹੈ ਕੋਈ ਪ੍ਰੌਬਲਮ ਨਹੀਂ ਆਈ ਅਜਤਕ।। ਲੇ ਲੋ ਹੋਰ ਗੱਡੀਆਂ ਮੈਂ ਆਪਣੀ ਫੈਮਲੀ ਨੂੰ ਧਿਆਨ ਚ ਰੱਖਕੇ ਲੇਇ ਹੈ।। ਕੀ ਬਜੇ ਤਾ ਕੁਛ ਹੋਊਂ ਨਾ।।
@Hoshiarpur-PB07GAMING
@Hoshiarpur-PB07GAMING 9 ай бұрын
Vw polo di wapsi kdo tak??
@honeyjagowal9606
@honeyjagowal9606 9 ай бұрын
@probajwa bro congratulations channel vadiya chal reha a kyuki tohada content loka nu pasand aa reha .ida hi lge rwo.. Waheguru kirpa rakhe..bs lge raho bs
@pritpalsingh5120
@pritpalsingh5120 9 ай бұрын
I dropped my idea of buying Safari، no point of investing so much of money of car gives so much of problems
@charankamalsingh9384
@charankamalsingh9384 9 ай бұрын
Good decision brother
@RVC08
@RVC08 9 ай бұрын
Good decision 👍
@ਵਾਹਿਗੁਰੂ-ਲ2ਞ
@ਵਾਹਿਗੁਰੂ-ਲ2ਞ 8 ай бұрын
ਮੈ ਤੇ ਆਪਣੇ ਪੁੱਤ ਪੋਤਿਆਂ ਨੂੰ ਦੱਸ ਕੇ ਜਾਵਾਂਗਾ Tata ਦੀ ਗੱਡੀ ਕੋਈ ਤੋਹਾਨੂੰ ਮੁਫ਼ਤ ਵੀ ਦੇਵੇ ਫਿਰ ਵੀ ਨਾ ਲਿਆ ਜੇ,,,,
@P11Tejinderbhangu
@P11Tejinderbhangu 8 ай бұрын
Very good
@jasvirkumar2193
@jasvirkumar2193 8 ай бұрын
Sir maruti nexa dee sarvice v bekar mai 3 wari rang matching karbaya par match nee Hoya
@mandeepbhagat8857
@mandeepbhagat8857 9 ай бұрын
ਪਾਜੀ ਡਿਸਕਾਉਂਟ। ਜੋ ਮੋਜੂਦਾ ਐਕਸ ਸ਼ੋਅ ਰੂਮ ਰੇਟ ਹੈ। ਉਹਦੇ ਵਿੱਚੋਂ ਮਨਫੀ ਕਰੀਦਾ ਹੈ। ਜਾਂ ਜੋ ਸਾਈਟ ਤੇ ਹੈ ਉਹੀ ਲੱਗਣਾ ਰੇਟ??
@amandeepsinghsidhu1653
@amandeepsinghsidhu1653 9 ай бұрын
Meri tata nexon da music player bhi kharab chalda but koi hal ni kita haje tak
@MrAPPLYTUBE
@MrAPPLYTUBE 9 ай бұрын
Using Tata for last 8 yrs. No problem yet
@kulwantsaini2784
@kulwantsaini2784 9 ай бұрын
Veer ji bora hall a Tata da main nexon layi c 2021 model a pur 1 day tho he car vich krabhi aa rahe a . Pur kadi v koi sunbhi nai hoyi
@amaransh1313
@amaransh1313 9 ай бұрын
veer ji mai v tata harrier liti a 16 nov adw + auto instrument vich v ate infrosystem vich lack ate hang tuch probalm
@__funny_memer
@__funny_memer 9 ай бұрын
Tata car to super hai❤
@kuldeepsingh-fv7jh
@kuldeepsingh-fv7jh 9 ай бұрын
Veer ji a kinne di a jisda stock clear karna,11lakh 85 hajar de discount wali da
@RVC08
@RVC08 9 ай бұрын
After discounts ਬਾਈ ਜੀ 70-72ਲੱਖ ਦੀ on road ਪੈ ਜਾਂਦੀ 80ਤੋਂ 83 ਲੱਖ ਦੀ
@12337anil
@12337anil 9 ай бұрын
Bhai sahab mere pass TATA Altroz hai or 3rd year cha stearing problem aa gai me tata cha mail bhi pai service centre cha 20 chakr laye koi solution ni milaya kehte part change hoga 80000 da me ohi noice stearing chala rha abhi tak...!!
@jeetgill3362
@jeetgill3362 8 ай бұрын
ਇਸੇ ਕਰਕੇ ਟਾਟਾ ਵਾਲੇ ਕ੍ਰਿਕਟ ਐਪ ਤੇ ਜਿੱਤਣ ਵਾਲੇ ਨੂੰ ਟਾਟਾ ਇਨਾਮ ਦਿੰਦੇ ਫਿਰਦੇ
@kiki7142
@kiki7142 8 ай бұрын
Bai ji tuse Ford wali news galt diti aa, Ford ne endeavour release krni aa tay, Google kr k dekho Ford ne Everest (Endeavour) da naam v patent krwa lya…. 😊
@narindersharma8788
@narindersharma8788 8 ай бұрын
Tata is best it's every vechile is 👌 excellent
@svmgho5464
@svmgho5464 9 ай бұрын
Paji i planned for tata safari .please suggest go for it or not.
@gillsuspect912
@gillsuspect912 9 ай бұрын
Go with mahindra or jeep instead both are value for money
@jassgaming1883
@jassgaming1883 9 ай бұрын
Yaar ek addi car de vich saariya company da hunda waa tuci taa hun tata de peshe hi peh gye hoo saade kol 2 safari 1 nexon waa vadia chaldiya waa ehvi nhi ek de pishe hi pee jaana naale badnaam tata nu nhi us dealer nu karo jehra ehda karda
@ravindersandhu926
@ravindersandhu926 9 ай бұрын
Main v Book karvai aa veer
@RVC08
@RVC08 9 ай бұрын
No brother tata after sale service 👎👎
@kamalraj1667
@kamalraj1667 8 ай бұрын
Good information brother 👍👍
@harpinderjitsingh336
@harpinderjitsingh336 9 ай бұрын
Bai ji ssa jo, bai ji 7-8 lakh tak beat diesel gaddi kehri hai ji.
@rajindersinghkhangura6390
@rajindersinghkhangura6390 8 ай бұрын
Tata vargi compny poori dunia ch nhi asi 6 car lyia apni life ch kde koi problim ch nhi
@LakhveerSingh-dy5we
@LakhveerSingh-dy5we 9 ай бұрын
Veer g daily 100-120 km drive kehri gaddi best aa khrcha v ght hove service cost v ght hove
@Gurwindersingh-jl7dj
@Gurwindersingh-jl7dj 9 ай бұрын
Etios liva
@RVC08
@RVC08 9 ай бұрын
ਬਾਈ ਜੀ ਜੇ ਇੰਨੀ ਚੱਲਦੀ ਗੱਡੀ ਤਾਂ ਪਲੀਜ ਕੋਈ safe ਕਾਰ ਹੀ ਲਿਓ …ਜੇ second hand ਲੈਣੀ ਤਾਂ Honda city ਲੈ ਲਓ ਬੈਸਟ ਹੈ ਖ਼ਰਚਾ ਵੀ ਘੱਟ ਆ
@LakhveerSingh-dy5we
@LakhveerSingh-dy5we 9 ай бұрын
@@RVC08 avg kini aa veer Honda City di
@LakhveerSingh-dy5we
@LakhveerSingh-dy5we 9 ай бұрын
@@RVC08 service cost kini ku aa
@jugrajpannu5989
@jugrajpannu5989 8 ай бұрын
Mahindra XUV500 good SUV
@DeepSingh-fz3np
@DeepSingh-fz3np 8 ай бұрын
Nice information
@truelove5270
@truelove5270 9 ай бұрын
Never buy mahindra , tata . Its your hard earn money, dont spent on these. Go for honda , toyota , maruti ( japanese engines). I have driven honda city for 10 years diesel. Again im going to buy it again.❤
@factspk373
@factspk373 9 ай бұрын
its suzuki ton maruti … suzuki is making engines .. and is japanese brand
@ravindergill8228
@ravindergill8228 8 ай бұрын
oh bharawa ford de endeavour aw rhi aw...auto car india ne post pyi aw
@shutterstoriesyoutube
@shutterstoriesyoutube 9 ай бұрын
I own a tata harrier .. no doubt tata service sucks. Car is grt
@futurefarming6722
@futurefarming6722 8 ай бұрын
Ford or vw best car a
@hardeepsingh9977
@hardeepsingh9977 9 ай бұрын
Veer g nishan cumpny bare dso mai gadi le sakda.
@RVC08
@RVC08 9 ай бұрын
No…ਕੋਈ ਨਹੀ ਪੁੱਛਦਾ ਸਾਲ ਕਿ ਬਾਅਦ ਇਹਨਾਂ ਨੂੰ
@samarkumar730
@samarkumar730 9 ай бұрын
Veer Chevrolet de upar video banao
@P11Tejinderbhangu
@P11Tejinderbhangu 8 ай бұрын
Ford is Ford
@chanpreetdhillon5709
@chanpreetdhillon5709 9 ай бұрын
new mahindra bolero bare dseo
@GurpreetSingh-kt6vc
@GurpreetSingh-kt6vc 9 ай бұрын
ਬਹੁਤ ਬਦੀਆ ਜਾਣਕਾਰੀ ਦਿੰਦੇ ਹੋ ਤੁਸੀਂ ਵੀਰ ਜੀ 👌👌👌👌
@gindersandhu1429
@gindersandhu1429 9 ай бұрын
Exchange bones te corporate bones discount ki hunda
@Davindergill1313
@Davindergill1313 9 ай бұрын
ਮੈ ਤਾਂ ਟਾਟਾ ਦੇ ਸ਼ੇਅਰ ਖ੍ਰੀਦ ਲਏ ਨੇ, ਗੋਲੀ ਮਾਰੋ ਕਾਰ ਨੂੰ, 😂😂
@jitenderjoon7937
@jitenderjoon7937 8 ай бұрын
Brother on road price batao
@tsimar204
@tsimar204 8 ай бұрын
Goood 👍👍
@gurjeetsingh8767
@gurjeetsingh8767 9 ай бұрын
Thanks sir
@SukhdevSingh-bb7wg
@SukhdevSingh-bb7wg 6 ай бұрын
👍
@jassaryan7187
@jassaryan7187 9 ай бұрын
nissan di terra car bhaut wadiya hai
@loveyt3621
@loveyt3621 9 ай бұрын
5 door Thar bare v dsoo kdo tk launch ho skdi aa
@samarkumar730
@samarkumar730 9 ай бұрын
Veer Chevrolet bapsi kare gi india ede vare daso kush
@goliveadventure
@goliveadventure 9 ай бұрын
Tata punch te kina milda piya
@Amandeepsinghbabaji
@Amandeepsinghbabaji 9 ай бұрын
Very good job
@harjinderhappy5069
@harjinderhappy5069 8 ай бұрын
Tata sab nalo bast ha
@MohitKumar-vr4dv
@MohitKumar-vr4dv 9 ай бұрын
टाटा अगर सुधरेगी नहीं तो पिट जायेगी 😢।बस यही सुधार करना होगा
@inderjitsinghdhillon8058
@inderjitsinghdhillon8058 8 ай бұрын
Toyota good
@pushpindersingh3929
@pushpindersingh3929 9 ай бұрын
Bahut jyada problem a Tata Di car ch
@vakeelsinghgill4386
@vakeelsinghgill4386 9 ай бұрын
Hyundai is best
@pushpindersingh3929
@pushpindersingh3929 9 ай бұрын
Tata feeling Legi Toyota samajhan lagg pe 😂😂😂😂😂
@SunilKumar-qu1sb
@SunilKumar-qu1sb 9 ай бұрын
Mere kol tata deya 3 gaddia ne car no problem 195000 km chhele tenu tata Wale payment nahi dende ta he
@dharmdhillon9715
@dharmdhillon9715 9 ай бұрын
Ehnu payment den ja na den nal koi frk ni paina Jis car ch problem aondi ohdi solve krni paini tata nu jo k oh kr ni paonde
@goldysingh7195
@goldysingh7195 9 ай бұрын
i20 par discount h ji
@HarwinderSingh-b2n
@HarwinderSingh-b2n 9 ай бұрын
Good
@ranjitsingh6228
@ranjitsingh6228 7 ай бұрын
Saria compnia da ehi haal a
@GuriSingh05
@GuriSingh05 9 ай бұрын
India vich lokka nu pta hi ni ford car di built quality te company da record Ehna nexon te maruti de Sabbe hi drive krne aa bss , ford is american te ford di cars are one of the best , 3.2 endeavour c yaar lokka nu pta hi ni car baad vich ghar laike jande ne pehla resale value yaar tata ne jaguar lai layi cmon yaar fer tohnu ehh corporate lokki jaguar de parts thodi paa den ge tata vich ehh ta sire de Chor ne, I have bought subaru with all the modern features in 2017 feb it got all the current modern car features but India vich gall da btangd bna lain ge socheya kro 2.0 engine 1 lakh km toh baad rubbish , hun rubicon india 2.0 ki yaar aithe 3.6 engine aa v6 😂seriously now vekho company Kidda murkh bnaundia ne tohnu
@saaabbbkalra7235
@saaabbbkalra7235 9 ай бұрын
Sadi gaddi bhut chldi pyi aa yr
@jattvadjattvad6343
@jattvadjattvad6343 9 ай бұрын
Ford ne promotion v nhi kiti c apnian cara di
@jassthelegend8810
@jassthelegend8810 9 ай бұрын
Tata is Very best.
@sonidhaliwal9500
@sonidhaliwal9500 9 ай бұрын
❤❤
@sandeepkhanna8753
@sandeepkhanna8753 9 ай бұрын
Dont spread negativity ,thode bahut issue har brands ch ne solution base gal kro ,teri bhrava badmashi ni sun ni kise ne ,pakistan vale dekho ronde ne indian cars lai ,4 bahrleya nu dekh ke chamli da ni hunda
@kanwaljeetsingh5695
@kanwaljeetsingh5695 9 ай бұрын
TATA KO BOLO tata
@shaanbatra8311
@shaanbatra8311 9 ай бұрын
Don't buy tata harrier or safari. Both cars are very bad.very very bad experience with tata.
@InderjitSingh-m7q
@InderjitSingh-m7q 8 ай бұрын
Tata sakrap a
@gurwinderpabla3632
@gurwinderpabla3632 9 ай бұрын
Toyota Lao 5-10 sal akha band karke so jao
@SunnyGill899
@SunnyGill899 7 ай бұрын
Tata dea gaddiya sab to ghatya 😂😂😂 no.1 toyata
@harmeetsingh9077
@harmeetsingh9077 8 ай бұрын
Q lage o badnam krn tata nu kini safe a gaddi tata di
@saysumesh
@saysumesh 7 ай бұрын
Tata ek 3rd class company hai as always. Tata is like government company
@diyaandjojo9375
@diyaandjojo9375 9 ай бұрын
SukR aasi tata nhi layi
@manojtanwar4372
@manojtanwar4372 9 ай бұрын
Sardar ji sat shree akaal,, gaddia nu chhado,, Ankur Narula twanu laakho di sankhya me Christian bana ria siga,, tusi Jallandhar ja ke rok sako ta rok lo
@RVC08
@RVC08 9 ай бұрын
Kyo ehne theka lya…jo ban raha Christian ban jawe daffa hon…
@vickypurba
@vickypurba 9 ай бұрын
Go to MAHINDRA section Woolen 😎💪🏻
@SonuSingh-tt7em
@SonuSingh-tt7em 8 ай бұрын
sir app da phone. no
@gurbindersingh6718
@gurbindersingh6718 6 ай бұрын
Tata Raper bot Jada ha
@ManinderButtar-rr5xo
@ManinderButtar-rr5xo 9 ай бұрын
Lagda tenu paise nhi dite Tata ne 😂😂😂😂
@RVC08
@RVC08 9 ай бұрын
ਪੈਸੇ ਦੇਣ ਨੂੰ ਕਿੱਡਾ ਕਿ ਵੱਡਾ ਚੈਨਲ ਹੈ ਇਹੇ ???
@bhupindersingh5541
@bhupindersingh5541 9 ай бұрын
Jinnu tata chahida lai lain! Jihne jeep laini uhne discount nhi vekhne, bhrawa. Teri kon mannu
@harvinderrandhawa1030
@harvinderrandhawa1030 9 ай бұрын
Poor service
Why Indians Should Buy More Sedans over Suvs?
11:21
Biturbo Media
Рет қаралды 1,3 МЛН
Mahindra Thar 3-Door vs 5-Door | Is Mahindra Smart?? | Gagan Choudhary
12:48
🍉😋 #shorts
00:24
Денис Кукояка
Рет қаралды 3,8 МЛН
How Indians are Transforming Slow Cars into Beasts? Tuning Decoded!
11:54
Watch this Video and save yourself from "Stupid" Car Features!
20:01
Biturbo Media
Рет қаралды 705 М.