12 ਸਾਲ ਤੱਕ ਮਾਂ ਦੇ ਗਰਭ ਵਿੱਚ ਰਹਿਕੇ ਭਗਤੀ ਕਰਨ ਵਾਲਾ Sukhdev Muni - Sant Baba Hari Singh Ji Randhawe Wale

  Рет қаралды 248,893

Apna Punjab Gurbani TV

Apna Punjab Gurbani TV

Күн бұрын

Пікірлер: 218
@KanwaljitSingh-n5e
@KanwaljitSingh-n5e Жыл бұрын
ਅਸੀ ਸਾਰੀ ਸਾਧ ਸੰਗਤ ਨੂੰ ਬੇਨਤੀ ਕਰਦੇ ਹਾਂ ਪ੍ਰਮਾਤਮਾ ਦੀ ਜੋਤ ਹਰ ਮਨੁੱਖੀ ਸਰੀਰ ਵਿੱਚ ਵਿੱਚਰ ਰਿਹੀ ਹੈ। ਅਪਣੇ ਆਪ ਤੇ ਵਿਸ਼ਵਾਸ ਭਰੋਸਾ ਕਰਨ ਦੀ ਆਦਤ ਬਣਾਉ ਕਿ ਮੈਂ ਜੋ ਕਰ ਰਿਹਾ ਹਾਂ ਬਿਲਕੁਲ ਸੱਚ ਕਰ ਰਿਹਾ ਹਾਂ। ਤੁਹਾਨੂੰ ਕਿਸੇ ਸੰਤ ਬਾਬੇ ਦੇ ਆਪੇ ਬਣਾਇਆਂ ਝੂਠੀਆਂ ਕਹਾਣੀਆਂ ਦੇ ਜਾਲ਼ ਵਿੱਚ ਫ਼ਸਣ ਦੀ ਲੋੜ ਨਹੀਂ ਹੈ। ਯੂਰਪੀਅਨ ਦੇਸ਼ਾਂ ਬਿਨਾਂ ਬਾਬਿਆਂ ਤੇ ਸੰਤਾਂ ਤੋਂ ਕਿੰਨੇ ਸਾਫ਼ ਸੁਥਰੇ ਤੇ ਅਮਨ ਪਸੰਦ ਲੋਕ ਹਨ। ਪਰ ਇਹ ਬਾਬੇ ਸੰਤ ਬਾਹਰਲੇ ਮੁਲਕਾਂ ਵਿੱਚ ਵੀ ਲੁਟਣ ਵਾਸਤੇ ਪਹੁੰਚ ਗਏ ਹਨ। ਪਰਮਾਤਮਾ ਤੱਕ ਪਹੁੰਚਣ ਵਾਸਤੇ ਬਾਬਿਆਂ ਤੇ ਸੰਤਾਂ ਦੀ ਲੋੜ ਨਹੀਂ ਹੈ। ਸੁਥਰੀ ਨਿਯਤ ਤੇ ਸੁੱਥਰੇ ਕਰਮਾਂ ਦੀ ਲੋੜ ਹੈ ਜੀ।
@paulchahal3095
@paulchahal3095 6 ай бұрын
Your pride is preventing from seeing God.😢 May God bless us all.
@naviii949
@naviii949 5 ай бұрын
ਸਾਰੀ ਸਾਧ ਸੰਗਤ ਨੂੰ ਅਪੀਲ, ਬੇਨਤੀ ਹੈ ਕਿ ਇਸ ਅਗਿਆਨੀ ਲਈ ਅਰਦਾਸ ਕੀਤੀ ਜਾਵੇ ਕਿ ਹੇ ਸੱਚੇ ਪਾਤਸ਼ਾਹ ਜੀ, ਇਸ ਮੂਰਖ ਨੂੰ ਅਕਲ, ਸਿੱਖਿਆ, ਸੁਮੱਤ ਬਖਸ਼ੋ ਜੀ ਗੁਰਬਾਣੀ ਦੀ l
@jasveersingh8173
@jasveersingh8173 3 ай бұрын
Tu kahanni bna de koi
@naviii949
@naviii949 3 ай бұрын
ਗੁਰਬਾਣੀ ਅੰਗ 1169 ਬਿਨ ਸਾਧ ਨਾ ਪਾਈਐ ਹਰਿ ਕਾ ਸੰਗ l l Bina ਪੂਰਨ ਸੰਤ, ਪੂਰੇ ਮਾਸਟਰ ਦੇ ਬ੍ਰਹਮਗਿਆਨ= ਵਾਹਿਗੁਰੂ ਦੀ ਪ੍ਰਾਪਤੀ, ਸੰਗ ਨਹੀਂ ਮਿਲਦਾ l ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਇਹ ਹੀ ਉਪਦੇਸ਼ ਹੈ l ਸ਼੍ਰੀ ਕੀਰਤਨ ਸੋਹਿਲਾ ਸਾਹਿਬ ਜੀ ਦੀ ਬਾਣੀ ਵਿੱਚ last ਵਿਚ ਗੁਰੂ ਜੀ ਵੀ ਅਕਾਲ ਪੁਰਖ ਜੀ ਤੋ ਸੰਤਾ ਦੀ ਧੂੜ ਮੰਗਦੇ ਹਨ l
@harpreetsinghkhalsa8674
@harpreetsinghkhalsa8674 Ай бұрын
tu othe chla ja moorkha
@kaursinghkaursingh2549
@kaursinghkaursingh2549 4 ай бұрын
ਦਸ ਮਾਸ ਦਾ ਜਿਕਰ ਗੂਰੂ ਜੀ ਨੇ ਕੀਤਾ ਹੈ ਜਨਮ ਬਾਬਤ.
@ParamjitSingh-ts1kx
@ParamjitSingh-ts1kx Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਤੇਰਾ ਕਵਣ ਗੁਰੂ ਜਿਸ ਕਾ ਤੂੰ ਚੇਲਾ।। ਸਬਦੁ ਗੁਰੂ ਸੁਰਤਿ ਧੁਨਿ ਚੇਲਾ।।
@manmohanlal8684
@manmohanlal8684 Жыл бұрын
shabd guru suret dhun chela es da mtlb da v pta
@udeysingh7345
@udeysingh7345 3 ай бұрын
waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🎉🎉🎉🎉🎉🎉🎉🎉🎉🎉🎉🎉
@gurmelsingh4716
@gurmelsingh4716 7 ай бұрын
ਵਾਹਿਗੁਰੂ ਵਾਹਿਗੁਰੂ ਭਲਾ ਕਰੇ ਕਰਤਾਰ
@kamaljitsinghranu2750
@kamaljitsinghranu2750 5 күн бұрын
ਗੁਰਬਾਣੀ ਦੇ ਉਲਟ ਗੱਲਾਂ ਨੇ
@jatindersingh6925
@jatindersingh6925 Жыл бұрын
ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫਤਹਿ ਜੀ॥
@HarbhajanSingh-x6z
@HarbhajanSingh-x6z Жыл бұрын
PrmidersinghDilson
@khalsaji8448
@khalsaji8448 Жыл бұрын
ਧੰਨਵਾਦ ਬਾਬਾ ਜੀ ਬਹੁਤ ਅਨੰਦ ਆਇਆ ਜੀ🙏
@HarvarindersinghHarvarindersin
@HarvarindersinghHarvarindersin Жыл бұрын
Waheguru ji ka Khalsa waheguru ji ki Fateh ❤❤🎉🎉 waheguru waheguru waheguru waheguru waheguru ❤❤baba ji
@HarvarindersinghHarvarindersin
@HarvarindersinghHarvarindersin Жыл бұрын
Waheguru
@MangalSingh-je3bt
@MangalSingh-je3bt Жыл бұрын
ਧੰਨ ਗੁਰੂ ਧੰਨ ਗੁਰੂ ਪਿਆਰੇ ਧੰਨ ਗੁਰੂ ਧੰਨ ਗੁਰੂ ਪਿਆਰੇਧੰਨ ਗੁਰੂ ਧੰਨ ਗੁਰੂ ਪਿਆਰੇ
@harneksingh7494
@harneksingh7494 3 ай бұрын
Satnam Shri Waheguru Sahib Ji Maher Kro Sahib Ji ❤❤❤❤❤❤❤❤❤❤❤❤❤❤❤
@randhawa7041
@randhawa7041 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@satinderpalsingh7801
@satinderpalsingh7801 Жыл бұрын
ਬਾਬਾ ਜੀ ਬਹੁਤ ਅਨੰਦ ਆਇਆ ਸੀ
@ParamjitSingh-pv6jp
@ParamjitSingh-pv6jp Жыл бұрын
ਵਾਹਿਗੁਰੂ ਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਪ੍ਰਵਾਨ ਕਰਨਾ ਬਾਬਾ ਜੀ,
@manjitkaurdeodeo
@manjitkaurdeodeo Жыл бұрын
😅
@sukhdevsinghsidhu8439
@sukhdevsinghsidhu8439 Жыл бұрын
Waheguru Ji Ka Khalsa waheguru Ji ki Fateh Baba ji
@AmarjeetSingh-vi8sq
@AmarjeetSingh-vi8sq Жыл бұрын
Kyon chaval Mari janda
@AmarjeetSingh-vi8sq
@AmarjeetSingh-vi8sq Жыл бұрын
Toon kina chir rggeha dasde
@AmarjeetSingh-vi8sq
@AmarjeetSingh-vi8sq Жыл бұрын
Pagal log kyon apna time khrab kri jande ho gpodi moorkh lokan noo moorakh bnai janda
@nirmalsinghkharay2295
@nirmalsinghkharay2295 6 ай бұрын
🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉 waheguru ji waheguru ji waheguru ji waheguru ji waheguru ji waheguru ji
@balwindersinghvirk2852
@balwindersinghvirk2852 Жыл бұрын
ਵਾਹਿਗੁਰੂ ਜੀ
@KuldipKaur-h5l
@KuldipKaur-h5l 7 ай бұрын
ਵਾਹਿਗੁਰੂ ਜੀ❤❤
@upindersinghbhaika
@upindersinghbhaika Жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@SukhwinderSingh-rt4je
@SukhwinderSingh-rt4je 3 ай бұрын
ਬਾਬਾ ਜੀ ਦੀ ਲੋੜ ਨਾਸਾ ਤੇ ਇਸਰੋ ਵਿਗਿਆਨੀਆਂ ਨੂੰ ਲੋੜ ਹੈ ਗਪ ਕਹਾਣੀਆਂ
@ashokklair2629
@ashokklair2629 2 ай бұрын
ਨਾਸਾ ਵਾਲਿਆ ਨੇ ਤਾ ਅਜੇ ਢਢਰੀ ਨੂ ਨਹੀ ਝੱਲਣਾ।਼
@nirmalchand4211
@nirmalchand4211 6 ай бұрын
Satnam shri wahe guru ji❤
@virsingh1865
@virsingh1865 Жыл бұрын
ਸਿਖੀ ਦੇ ਪ੍ਰਚਾਰ ਦਾ ਠੇਕੇਦਾਰ, ਬਹੁਤ ਵਧੀਆ ਸਿਖੀ ਦਾ ਪ੍ਰਚਾਰ ਕਰ ਰਿਹਾ।
@GurpreetSingh-ix5lu
@GurpreetSingh-ix5lu Жыл бұрын
Baba ji bahut wadiya
@ranikaur1945
@ranikaur1945 Жыл бұрын
Waheguru ji ka khalsa Waheguru ji ki fateh ji waheguru ji Maher karo ji manu v naam simran de daat bhksho ji Gursikha de sungat bhksho ji
@MohanSingh-gt9ks
@MohanSingh-gt9ks Жыл бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@gurmaildhillon7365
@gurmaildhillon7365 Жыл бұрын
ਵੱਡਾ ਸੰਤ ਹੈ ਜਿਹੜਾ ਪਰਮਾਤਮਾ ਤੇ ਜਨਮ ਕੈਣ ਵਾਰ ਭਰੂਣ ਦੇ ਵਾਰਤਾਲਾਪ ਵਾਰ ਗਿਆਨ ਰੱਖਦਾ ਹੱੈ ਪਰ ਇਹ ਦੱਸਣਾ ਕਿ ਸੰਸਕ੍ਰਿਤ ਜਾ ਕਿਸੇ ਹੋਰ ਭਾਸ਼ਾ ਚ ਗੱਲਾ ਹੋਈਆ ਸਨ
@paulchahal3095
@paulchahal3095 6 ай бұрын
Kindly refrain from slandering. God bless us all.❤
@bittusingh-wu8vt
@bittusingh-wu8vt Жыл бұрын
❤❤❤❤❤ waheguru Sahib g. Kini sohni ktha sunaei baba g be. Anand AA gya g . waheguru g ja khalsa waheguru g ki Fateh. Sat Sahib g. 🙏🙏🙏🙏🙏
@jugrajsingh8581
@jugrajsingh8581 Жыл бұрын
ਬਾਬਾ ਵਿਗਿਆਨੀ ਨਵੀਂ ਖੋਜ ਕਰ ਦਿਤੀ ਬਾਬਾ ਜੀ ਇਸਰੋ ਨੂੰ ਆਪਣੀ ਆ ਸੇਵਾਵਾਂ ਦਿਉ
@paulchahal3095
@paulchahal3095 6 ай бұрын
Kindly hold back your comments. We are getting lesson from stories. ❤
@paulchahal3095
@paulchahal3095 6 ай бұрын
I can answer your ISRO question, but your pride will not let help you!❤
@bhujangfaujsingh8169
@bhujangfaujsingh8169 5 ай бұрын
Here comes professors from ludhiana & ropar 😂... Maan singh jhour ne v same katha kiti pehla homework kar lea kar... Secondly tere to reply hona nahi.. Kaka
@Dhurkibani0001
@Dhurkibani0001 Жыл бұрын
ਵਾਹਿਗੁਰੂ ਜੀ🙏
@simrankaur6450
@simrankaur6450 Жыл бұрын
Bhut sohni katha sunai baba g tuci 🙏🙏🙏😊❤
@nirmalchand4211
@nirmalchand4211 6 ай бұрын
Wahe guru ji wahe guru ji ❤
@SurjitSingh-yv4xl
@SurjitSingh-yv4xl 3 ай бұрын
Dhan dhan guru arjan dev sahib ji 🌹
@parveenkumarbains5413
@parveenkumarbains5413 Жыл бұрын
ਵਾਹਿਗੁਰੂ ਵਾਹਿਗੁਰੂ ਜੀ
@oparora2991
@oparora2991 Жыл бұрын
Waheguru ji satnam waheguru ji Dhan Dhan shree Guru Nanak Dev ji maharaj ji Dhan Dhan shree Guru Granth sahib ji maharaj ji mehar karo ji satnam waheguru ji
@hsvirdihsvirdi708
@hsvirdihsvirdi708 Жыл бұрын
Roop na rang na rekh kishu tareh guñn te parab bhin tishe bujae nanaka jis hove so parsun. Banni sukhmani sahib
@JasbirSingh-mu4if
@JasbirSingh-mu4if Жыл бұрын
Waheguru ji waheguru ji waheguru ji
@KamalSingh-jg6hv
@KamalSingh-jg6hv Жыл бұрын
This ktha for all very sweet waheguru ji
@HardevSingh-dt5ui
@HardevSingh-dt5ui Жыл бұрын
Waheguru ji waheguru ji waheguru ji waheguru ji waheguru ji
@vikasgupta5200
@vikasgupta5200 Жыл бұрын
Waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru
@s.k.haridas6726
@s.k.haridas6726 Жыл бұрын
भगवान के नाम का जाप करने से सारे दुख दूर हो जाते हैं
@akhandgurbani9151
@akhandgurbani9151 4 ай бұрын
ਵਾਹਿਗੁਰੂ ਚੜਦੀ ਕਲਾ ਕਰਨ
@kewalkrishan4392
@kewalkrishan4392 Жыл бұрын
Satnam ji Wahiguru ji
@drmalkeet9076
@drmalkeet9076 3 ай бұрын
ਮੁਆਫ਼ ਕਰਨਾ ਬਾਬਾ ਜੀ ਇਹ ਕਹਾਣੀਆਂ ਮਨੋਕਲਪਿਤ ਤੇ ਮਨੋਰੰਜਨ ਦੀਆਂ ਹਨ ਬੁਰਾ ਲਂਗਾ ਹੈ ਤਾਂ ਮੁਆਫੀ ਚਾਹੁੰਦੇ ਹਾਂ ਜੀ ਸਤਿ ਸ੍ਰੀ ਅਕਾਲ ਸਰ ਜੀ
@mann-kg4pg
@mann-kg4pg 2 ай бұрын
ਬਿਲਕੁਲ ਨਹੀਂ ਹੋ ਸਕਦਾ। ਕੁਦਰਤ ਦਾ ਵਰਤਾਰਾ ਹਮੇਸ਼ਾ ਇੱਕੋ ਤਰ੍ਹਾਂ ਦਾ ਹੀ ਵਰਤਦਾ ਹੈ।
@dalbirsidhu8105
@dalbirsidhu8105 Жыл бұрын
ਬਾਬਾ ਜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਵਿਚਾਰ ਕਰੋ ਜੀ
@jaspalsinghdhillon-tn7uu
@jaspalsinghdhillon-tn7uu Жыл бұрын
ਇਹ ਮਿਥਹਾਸ ਸੁਣਾਉਣ ਵਾਲੇ ਹਨ । ਚਿੱਟੀ ਸਿਉਂਕ ਹੈ ਇਹ z
@upscaspirant_2025
@upscaspirant_2025 13 күн бұрын
Ohna puri katha kiti ladiwar jaake sunla anpadh gyani ​@@jaspalsinghdhillon-tn7uu
@jasbirsing6568
@jasbirsing6568 Жыл бұрын
Dan guru ramdas ji
@snehgoyal1406
@snehgoyal1406 Жыл бұрын
Rabb jaise rabb de pyare
@paulchahal3095
@paulchahal3095 6 ай бұрын
There is Gurbani refrence on Page:1309, by 4th Guru Sahib. How Sukhdev stood where the leftover food of Langar dishwashing was pouring over Sukhdev's head. Sukhdev threw his pride and got humility.❤
@ajaykumar7756
@ajaykumar7756 Жыл бұрын
ਬਾਬਾ ਜੀ ਤੁਸੀਂ ਸੋਚੇ ਸੰਤ ਹੋ ਪੁਰਾਣੀਆਂ ਕਥਾਵਾਂ ਵੱਲ ਧਿਆਨ ਕਰਾਇਆ। ਧੰਨਵਾਦ ਜੀ।
@HarbhajanSingh-x6z
@HarbhajanSingh-x6z Жыл бұрын
PiarasinghsoBhagsinghsopunjabsinghVpo Nall Lohiankhass Jallandher NirenjensinghCharnjeetsingh and DamnjeetsoHarmeetsinghChandigerh JaspreetkourdosatnamsinghvpoNall
@HarbhajanSingh-x6z
@HarbhajanSingh-x6z Жыл бұрын
Dilbeersinghsopoornsinghvposeechewal and NaseebkourwoSudagursinghAndhawalShahkot y HarjeetkourLohiankhass Tarloksinghmanjeetkour
@HarbhajanSingh-x6z
@HarbhajanSingh-x6z Жыл бұрын
PreetmkourwoDilbeersingh
@jaspreetsingh-ip6cj
@jaspreetsingh-ip6cj Жыл бұрын
​@@HarbhajanSingh-x6z😅
@parmeshwar2698
@parmeshwar2698 Жыл бұрын
Jai Shri Ram ji 🙏🙏🙏
@wordsareswords
@wordsareswords Жыл бұрын
Dhan Dhan Guru ramdas patshah maharaj ji
@HARJEETSINGH-yv1np
@HARJEETSINGH-yv1np Жыл бұрын
Waheguru Waheguru 🙏🙏🙏🙏❤️❤️
@nareshbh1369
@nareshbh1369 Жыл бұрын
Sat shri akal ji
@ranjitsinghranjitsingh8136
@ranjitsinghranjitsingh8136 Жыл бұрын
Sat nam sri wheguru ji🙏🙏
@KanwaljitSingh-n5e
@KanwaljitSingh-n5e Жыл бұрын
ਅਪਣੇ ਆਪ ਜਿਊਣ ਦੀ ਆਦਤ ਪਾਓ ਕਿਸੇ ਦੇ ਸਹਾਰੇ ਜਿਉਣਾਂ ਪਰਮਾਤਮਾ ਤੋਂ ਦੂਰ ਰਹਿਣ ਦੀ ਨਿਸ਼ਾਨੀ ਹੈ ਜੀ।
@rekeshchhimpa8402
@rekeshchhimpa8402 Жыл бұрын
Wadiya jankari ji
@DaljitSingh-rq8eh
@DaljitSingh-rq8eh Жыл бұрын
Waheguruji
@rajvantsingh5175
@rajvantsingh5175 Жыл бұрын
Waheguru ji.mehr.kryuo.ji
@manjitsingh760
@manjitsingh760 Жыл бұрын
Waheguru ji🙏🙏🌺🌹🌹🌷🏵️
@paramjitkaur2896
@paramjitkaur2896 Жыл бұрын
Waheguruji waheguruji
@bhimsingh3857
@bhimsingh3857 Жыл бұрын
Dhan Dhan Shri Sukhdev Muni Ji
@usausa3673
@usausa3673 4 ай бұрын
Waheguru ji
@gurgurgur
@gurgurgur Жыл бұрын
Kotak ajj vi hunday hun manmukh loka nu nahi kaybal gurmukha nal he hunday hun .
@ashokklair2629
@ashokklair2629 Жыл бұрын
(ਬਚਪਨ) ਜਾਂ ਕਿਸ਼ੋਰ ਅਵਸਥਾ ਵੀ 12 ਸਾਲ ਤੱਕ ਦੀ ਹੁੰਦੀ ਹੈ ਜੀ! (ਕਾਹਨੂੰਵਾਣ)
@jagjitsingh-Fw
@jagjitsingh-Fw Жыл бұрын
Waheguru
@AvtarSingh-dk9zw
@AvtarSingh-dk9zw 4 ай бұрын
Avtar.singh.bagha.baba.g.bouet.hee..vadiea..g.kattha.g...g.dhann.hoo.g.
@gurpreet0633
@gurpreet0633 3 ай бұрын
Grur bani thekk a
@gurgurgur
@gurgurgur Жыл бұрын
Jado atma mot tao bayd vi ram garab vich he janam Lee wait kardi ha jun vich jan lee ous nu tarayta yog vi Gurbani likhdi ha mom day garab nu Gurbani deyapur likhdi ha janam nu kalyug janama tao mukti nu satyog . Sach khoj academy baba ji bhahut deep meaning samjoday hun
@hsgill4083
@hsgill4083 Жыл бұрын
Waheguru ji ka khalsa Waheguru ji ki fateh ji
@AmarjitSingh-cn1nm
@AmarjitSingh-cn1nm Жыл бұрын
W̲a̲h̲e̲g̲u̲r̲u̲ j̲i̲ 🙏🙏🙏🙏🙏
@ravinderhundal-yr6hk
@ravinderhundal-yr6hk Жыл бұрын
ਵਾਹ ਬਾਬਾ ਸਵਾ 11 ਸਾਲ ਦੀ stay ਦਵਾ ਤੀ ਸੁਖਦੇਵ ਮੁਨੀ ਨੂੰ ਛੱਡ ਦੇਵੋ ਹੁਣ ਤਾਂ ਏਦਾਂ ਦੀਆਂ ਹਾਸੋ ਹੀਣੀਆਂ ਗੱਲਾਂ ਕਰਨੀਆਂ ਪੰਡਿਤਾਂ ਵਾਂਙੂ
@malkeetpawar68
@malkeetpawar68 10 ай бұрын
ਵੀਰ ਜੀ ਉਸ ਵਾਹਿਗੁਰੂ ਜੀ ਤੇ ਭਰੋਸਾ ਰੱਖੋ ਤਾਂ ਯਕੀਨ ਹੋ ਜਾਵੇ ਗਾ ਕਿ ਜੋ ਇਨ੍ਹਾਂ ਨੇ ਬਚਨ ਸੁਣਾਏ ਸਭ ਸੱਚ ਹੈ 💯 ਕਿਉਂਕਿ ਇੱਕ ਸਿੱਖ ਕਦੇ ਵੀ ਝੂਠ ਦਾ ਸਹਾਰਾ ਨਹੀਂ ਲੈਂਦਾ
@paulchahal3095
@paulchahal3095 6 ай бұрын
Your or my soul has seen 100,000 deaths and births. [Gurbani]. Pride or ego is main cause of births. I pray, you kindly refrain from joking. It may be a story, but lesson is true.❤
@JoginderSingh-pn5me
@JoginderSingh-pn5me 4 ай бұрын
ਮੂਰਖ ਜੀ ਇਹ ਕਥਾ ਸਾਸਤਰਾ ਵਿਚ ਲਿਖੀ ਹੈ ਤੇ ਭਾਈ ਗੁਰਦਾਸ ਜੀ ਨੇ ਪੳਉੜੀ ਲਿਖੀ ਹੈ ਕੋਈ ਵਿਦਿਆ ਪੜ੍ਹੋ
@shivanisharma5562
@shivanisharma5562 3 ай бұрын
ਰਿਸ਼ਵਤ ਖੋਰੀ ਤੇ ਚਿੱਟਾ ਜ਼ੋਰਾਂ ਤੇ ਹੈ ਪੰਜਾਬ ਵਿੱਚ, ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਇਹ ਗੂੰਡਾ ਬਿਆਸ ਮੂਨੀ ਦਾ ਚੇਲਾ ਹੈ ਇਸ ਕਰਕੇ ਇਸ ਗੂੰਡੈ ਗੋਲਡੀ ਨੂੰ ਕੋਈ ਨੰਥ ਨਹੀ ਪਾ ਸਕਦਾਂ 😮😮😮😮😢
@JagpalSingh-q5l
@JagpalSingh-q5l 4 ай бұрын
ਗੱਪ ਬਾਰ੍ਹਾਂ ਸਾਲ ਗਰਬ ਵਿੱਚ ਨਹੀਂ ਰਹਿ ਸਕਦਾ
@harjitkaurharjitkaur8479
@harjitkaurharjitkaur8479 3 ай бұрын
ਇਹੋ ਜਿਹੇ ਪਖੰਡੀ ਦੇ ਗੱਪ ਹਨ,ਗੁਰੂ ਗ੍ਰੰਥ ਸਾਹਿਬ ਦੇ ਅਰਥ ਪੜੋ,ਜੌ ਇਹੋ ਜਿਹੇ ਗੱਪਾਂ ਨੂੰ ਨਹੀਂ ਮੰਨਦੀ
@NirmalsinghDhaliwal-w6s
@NirmalsinghDhaliwal-w6s Жыл бұрын
❤❤
@golosurjeet7018
@golosurjeet7018 4 ай бұрын
Wahaguruje Wahaguruje
@JasvirKaur-xe8ks
@JasvirKaur-xe8ks Жыл бұрын
Bahut hi excellent Katha keeti waheguru g...Dhan guru...
@M.R_5055
@M.R_5055 Жыл бұрын
Waheguru ji 🙏🙏🙏
@amaranthdanda9230
@amaranthdanda9230 Жыл бұрын
❤❤ Waheguru ji ❤❤
@randhirsingh4752
@randhirsingh4752 Жыл бұрын
ᗯᗩᕼᗴᘜᑌᖇᑌ ᒍI ᗯᗩᕼᗴᘜᑌᖇᑌ ᒍI
@kulwindersingh3319
@kulwindersingh3319 Жыл бұрын
💐🌹🌷🥀♥️🎉
@kulwindersingh3319
@kulwindersingh3319 Жыл бұрын
🌻
@sarpanchkhalsa735
@sarpanchkhalsa735 Жыл бұрын
ਇਹ ਹੁਕਮ ਦੀ ਉਲੰਘਣਾ ਹੈ ਮਾਂ ਦੇ ਗਰਭ ਵਿੱਚ ਤਾਂ ਸਾਹ ਹੀ ਨਹੀਂ ਲੈਂਦਾ। ਪੱਥਰ ਵਿੱਚ ਪੰਜਾ ਲੱਗ ਜਾਵੇਗਾ ਤਾਂ ਫਿਰ ਹੁਕਮ ਦੀ ਉਲੰਘਣਾ ਹੈ ਅਤੇ ਗੁਰ ਨਾਨਕ ਦੇਵ ਹੁਕਮੀ ਹੈ।
@paulchahal3095
@paulchahal3095 6 ай бұрын
Try to get lesson. ❤
@swarnsingh3135
@swarnsingh3135 4 ай бұрын
❤❤❤❤❤
@SukhwinderSingh-rt4je
@SukhwinderSingh-rt4je 3 ай бұрын
ਜਣਾ ਖਾਣ ਸੰਤ ਬਣ ਜਾਂਦਾ
@dehatijadibuti1928
@dehatijadibuti1928 2 ай бұрын
ਗਰਬ ਵਿੱਚ ਨਾ ਕੋਈ ਪੁੰਨ ਹੈ ਨਾਂ ਕੋਈ ਪਾਪ ਨਾ ਕੋਈ ਆਪ ਫੈਸਲਾ ਲੈਣ ਦੀ ਸਮਰੱਥਾ ਹੈ 12 ਸਾਲ ਤਕ ਰਸੌਲੀ ਜ਼ਰੂਰ ਹੋ ਸਕਦੀ ਹੈ
@ramsinghchahal5898
@ramsinghchahal5898 Жыл бұрын
Waheguru janak trete wich sukhdev duaper wich logic ton baher hai
@paulchahal3095
@paulchahal3095 6 ай бұрын
Focus on lesson, not story. ❤ Get baptized, please in your religion.
@balwansingh5269
@balwansingh5269 Жыл бұрын
🙏🙏🙏🙏🙏
@HiHi-e2t6l
@HiHi-e2t6l 3 ай бұрын
Waheguru g waheguru g
@sudarshansingh4402
@sudarshansingh4402 3 ай бұрын
ਕਿਉਂ ਝੂਠ ਤੁਫਾਨ ਤੋਲ ਰਿਹਾ ਹੈ.। ਆਪਣੀਆਂ ਰੋਟੀਆਂ ਸੇਕਣ ਲਈ ਸੰਗਤ ਨੂੰ ਬੁੱਧੂ ਬਣਾ ਰਿਹਾ ਹੈਂ। ਗੁਰਬਾਣੀ ਨਾਲ ਜੋੜਣ ਵਾਲੀ ਕੋਈ ਗੱਲ ਕਰੋ ।
@kulwindersingh2254
@kulwindersingh2254 3 ай бұрын
ਇਹ ਕਹਿੰਦੇ ਵੀ ਅਸੀ ਜੋ ਕੁੱਛ ਮਰਜੀ ਕਹੀ ਜਾਈਏ ਤਰਕ ਨ ਕਰੋ ਚੁੱਪ ਕਰ ਕੇ ਮੰਨੀ ਜਾਓ
@sharrystudio8064
@sharrystudio8064 4 ай бұрын
Baba ji nal ਕਿਵੇਂ ਮਿਲ ਸਕਦੇ ਆ ????
@NirmalsinghMaan-nk2oh
@NirmalsinghMaan-nk2oh 3 ай бұрын
Bara Sall Bandgi Kiti hai Ji
@satishitaly4406
@satishitaly4406 Жыл бұрын
ਬਾਬਾ ਜੀ ਰਾਜਾ ਭਰਥਰੀ ਕਣਲਯੁੱਗ ਵਿੱਚ ਹੋਇਆ ਉਹ ਵੀ 84 ਸਿਧਾ ਵਿੱਚ ਹੋਇਆ ਤੇ ਸੁੱਖ ਦੇੜ ਬਿਆਸ ਰਿਸ਼ੀ ਦਿ ਪੁੱਤਰ ਹੋਇਆ ਤੇਤਾ ਯੁੱਗ ਵਿੱਚ ਤੁਸੀਂ ਇਥੋਂ ਝੂੱਠ ਬੋਲਗੇ
@karamjitsingh8908
@karamjitsingh8908 Жыл бұрын
ਨਹੀਂ ਨਹੀਂ ਹੋ ਸਕਦਾ, ਕਰਕੇ ਦਿਖਾਓ?
@ashokklair2629
@ashokklair2629 Жыл бұрын
100% ਕਰਕੇ ਦਿਖਾ ਸਕਦੇ ਹਾਂ ਜੀ!! ਪਰ ਸਤਿਜੁਗ ਵਿਚ ਲਖਾ ਸਾਰ ਉਮਰ ਹੁੰਦੀ ਸੀ। ਹੁਣ ਕਿਉ ਨਹੀ?
@LakhwinderSingh-zi2mf
@LakhwinderSingh-zi2mf Жыл бұрын
🎉🎉🎉🎉🎉😢😢🎉🎉🎉k.❤
@jaswindersingh2928
@jaswindersingh2928 3 ай бұрын
ਗੁਰਬਾਣੀ ਛੱਡ ਕੇ ਉਰਲੀਆਂ ਪਰਲੀਆਂ ਛੱਡੀ ਜਾਦੇ ਨੇ। ਇਹ ਇਹਨਾਂ ਦੀ ਬੋਲੀ ਹੋਈ ਗੱਲਬਾਤ ਹੈ ਨਾ ਕਿ ਬਾਣੀ ਹੈ।
@jaspalsinghdhillon-tn7uu
@jaspalsinghdhillon-tn7uu Жыл бұрын
ਕੋਈ ਗੁਰਬਾਣੀ ਦੀ ਗੱਲ ਕਰ ਲੋ ।
@sukhdevsingh-hx8lu
@sukhdevsingh-hx8lu Жыл бұрын
Ok
@paulchahal3095
@paulchahal3095 5 ай бұрын
1. St. Sukhdev was the son of St. Bias Ji. 2. God can do anything. 3. Sukhdev was parrot in last life. 4. Birds want to make nest in Sukhdev's hairs. 5. Birds say no: Sukhdev is without Guru. 6. Sukhdev was in prayers for 12 years. 7. Sukhdev got non-faith in Guru. 8. 14 kalan blocked due to doubt.
@ParamjitSingh-vx4xn
@ParamjitSingh-vx4xn 3 ай бұрын
ਉਹ ਗੱਪੀ ਬਸ ਕਰ ਸਰਮ ਕਰ ਤੈਨੂੰ ਸੁਨਣ ਵਾਲੇ ਗਧੇ ਹਨ
@jaishiv2310
@jaishiv2310 Жыл бұрын
ਗੁਰੂ ਨਾਨਕ ਦੇਵ ਜੀ ਦੀ ਬਿਰਤੀ ਪ੍ਰਮਾਤਮਾ ਨਾਲੋ ਕਿਉ ਨਹੀ ਟੁਟੀ
@JasvirsinghMiangde
@JasvirsinghMiangde 4 ай бұрын
ਅੱਜ ਦੇ ਸਮੇਂ ਦੀ ਗੱਲ ਕਰੋ ਗੱਪਾਂ ਨਾ ਸਨਾੳਊ
@paulchahal3095
@paulchahal3095 6 ай бұрын
No Liberation without baptization, says Sikhism, Christianity, Islam and Hinduism.
人是不能做到吗?#火影忍者 #家人  #佐助
00:20
火影忍者一家
Рет қаралды 20 МЛН
My scorpion was taken away from me 😢
00:55
TyphoonFast 5
Рет қаралды 2,7 МЛН
人是不能做到吗?#火影忍者 #家人  #佐助
00:20
火影忍者一家
Рет қаралды 20 МЛН