13 ਨਿਹੰਗ ਸਿੰਘ ਜਥੇਬੰਦੀਆਂ ਨੇ ਲਿਆ ਕਰੜਾ ਫੈਸਲਾ.... ਲੁਧਿਆਣੇ ਵਾਲੇ ਡਾਕਟਰ ਬਾਰੇ ...

  Рет қаралды 172,665

Akaal Channel

Akaal Channel

Күн бұрын

Akaal Channel provides religious, cultural and entertainment programs for Sikhs and non-Sikhs alike. Akaal Channel is the first ever channel which broadcasts under the principles of Sri Akaal Takht Sahib. This channel provides programs for the first, second and third generation of Sikh Punjabi community to get knowledge about Sikhism. Programs are broadcasted in English and Punjabi to be available for all. Akaal Channel respects the views of all thinkers of all communities and allows freedom of speech, however all must respect the principles of Sri Akaal Takt Sahib.
Itunes :- goo.gl/ogqah4
LinkedIN :- goo.gl/sDrCm4
Facebook :- / akaalchannel770
Twitter :- goo.gl/BZTGvS
Google Playstore :- goo.gl/S5Mvej
Website :- www.akaalchanne...
KZbin :- goo.gl/EYvzFR

Пікірлер: 471
@waheguru9224
@waheguru9224 4 жыл бұрын
ਅਸੀਂ ਧੰਨ ਧੰਨ ਬਾਬਾ ਜੀਵਨ ਸਿੰਘ ਜੀ ਬਹੁਤ ਸਤਿਕਾਰ ਕਰਦੇ ਹਾਂ। ਨਿਹੰਗ ਸਿੰਘ ਜਥੇਬੰਦੀਆਂ ਨੇ ਸ਼ਲਾਘਾਯੋਗ ਫ਼ੈਸਲਾ ਲਿਆ ਹੈ।ਆਪਾਂ ਸਾਰੇ ਗੁਰੂ ਗੋਬਿੰਦ ਸਿੰਘ ਜੀ ਦੇ ਸਿੱਖ ਹਾਂ। ਸਾਨੂੰ ਹਮੇਸ਼ਾ ਮਿਲ ਜੁਲ ਕੇ ਰਹਿਣਾ ਚਾਹੀਦਾ ਹੈ।
@dilbagsingh4577
@dilbagsingh4577 4 жыл бұрын
ਬਹੁਤ ਖੂਬ ਬਾਬਾ ਜੀ। ਅਸੀਂ ਸਾਰੇ ਗੁਰੂ ਕੇ ਸਿੱਖ ਹਾਂ। ਸਾਡੀ ਕੋਈ ਜਾਂ ਪਾਤ ਨਹੀਂ। ਬਹੁਤ ਦੂਰਅੰਦੇਸ਼ੀ ਫੈਸਲਾ।
@rbarecordz1277
@rbarecordz1277 4 жыл бұрын
ਧੰਨਵਾਦ ਸਮੂਹ ਰੰਗਰੇਟਾ ਨਿਹੰਗ ਸਿੰਘ ਜੱਥੇਬੰਦੀਆਂ ਦਾ ਜਿੰਨਾ ਨੇ ਏਹ ਸ਼ਲਾਘਾਯੋਗ ਫ਼ੈਸਲਾ ਲਿਆ ਦੂਸਰੀ ਗੱਲ ਮੈਂ ਇੱਕ ਜਿੰਮੀਦਾਰ ਪਰਿਵਾਰ ਵਿੱਚੋਂ ਹਾਂ ਮੈਂ ਅਕਸਰ ਦੇਖਦਾਂ ਹਾਂ ਕਿ ਹੁਣ ਦੇ ਯਮਾਨੇਂ ਵਿਚ ਨਵੀਂ ਪੀੜ੍ਹੀ ਜਾਤ ਪਾਤ ਦਾ ਭੇਦ ਭਾਵ ਨਹੀਂ ਕਰਦੀ ਜੋ ਕਿ ਬੜੀ ਖੁਸ਼ੀ ਦੀ ਗੱਲ ਹੈ ਤੇਂ ਮੇਰੀ ਨਿੱਜੀ ਜ਼ਿੰਦਗੀ ਵੀ ਐਸੀ ਹੈ ਕਿ ਰੰਗਰੇਟੇ ਸਿੱਖ ਪਰਿਵਾਰਾਂ ਦੇ ਭਰਾਵਾਂ ਨਾਲ ਬਹਿ ਕਿ ਇੱਕੋ ਥਾਲੀ ਵਿਚ ਰੋਟੀ ਖਾਂਦਾ ਹਾਂ ਮੈਂ ਕਿਉਂ ਕੇ ਜਾਤੀਆਂ ਜਾਨਵਰਾਂ ਦੀਆਂ ਹੁੰਦੀਆਂ ਇੰਨਸਾਨ ਦੀਆਂ ਨਹੀਂ ਬਾਕੀ ਗੁਰੂ ਸਾਹਿਬਾਂ ਦਾ ਵੀ ਏਹੀ ਉਪਦੇਸ਼ ਹੈ ਕਿ 🌹ਮਾਨਸ ਕੀ ਜਾਤਿ ਸਬੈ ਏਕੈ ਪਹਿਚਾਨਬੋ 🌹 🌹ਸੋ ਕਿਉਂ ਮੰਦਾ ਆਖਿਐ ਜਿਤੁ ਜੰਮਹਿ ਰਾਜਾਨ🌹 ਸੋ ਅੱਜ ਲੋੜ ਹੈ ਕਿਸੇ ਵੀ ਰੂਪ ਵਿਚ ਰਹਿੰਦਿਆਂ ਹੋਇਆਂ ਗੁਰੂ ਗ੍ਰੰਥ ਸਹਿਬ ਜੀ ਦੇ ਸਿਧਾਂਤਾਂ ਮੁਤਾਬਿਕ ਜ਼ਿੰਦਗੀ ਜਿੳੂਣ ਦੀ ਤੇ ਜ਼ਾਤਾਂ ਪਾਤਾਂ ਤੋਂ ਉਪਰ ਉਠ ਕੇ ਇੰਨਸਾਨੀਅਤ ਦੀ ਸੇਵਾ ਕਰਨ ਦੀ ਨਹੀਂ ਤਾਂ ਆਖਰ ਨੂੰ ਪਛਤਾਵਾ ਹੀ ਹੱਥ ਰਹਿ ਜਾਣਾਂ ਤੇ ਫਿਰ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਵੀ ਜ਼ਾਤਾਂ ਪਾਤਾਂ ਦੇ ਜਾਲ਼ ਵਿੱਚ ਫਸ ਜਾਣਗੀਆਂ (ਧੰਨਵਾਦ)
@harmindersinghsra210
@harmindersinghsra210 2 жыл бұрын
ਬਹੁਤ ਵਧੀਆ ਫੈਸਲਾ । ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ।
@tersemsingh6469
@tersemsingh6469 4 жыл бұрын
ਬਹੁਤ ਹੀ ਵਧੀਆ ਗੱਲਾਂ ਆ ਖਾਲਸਾ ਜੀ ਵੀਹਗੂਰੁ
@gurpreetsingh-pf5jf
@gurpreetsingh-pf5jf 4 жыл бұрын
ਬੇਨਤੀ ਅਸੀਂ ਮਜ੍ਹਬੀ, ਜੱਟ,ਚਮਿਆਰ,ਆਦਿ ਨਹੀਂ ਕੇਵਲ ਸਿੱਖ ਬਣੀਏ।ਗੁਰੂ ਜੀ ਨੇ ਜਾਤ ਪਾਤ ਨੂੰ ਖਤਮ ਕੀਤਾ ਹੈ।ਪਰ ਅਸੀਂ ਫਿਰ ਇਹਨਾਂ ਚ ਪੈ ਗਏ।ਬਹੁਤ ਦੁੱਖ ਹੁੰਦਾ ਹੈ।
@yadvindersingh4656
@yadvindersingh4656 4 жыл бұрын
Bilkul sahi gal... eh shabad vartney vi moorakhta hey
@ludhianaaala2297
@ludhianaaala2297 4 жыл бұрын
ਬਾਬਾ ਜੀ ਬਹੁਤ ਵਧੀਆਂ ਗੱਲਾਂ ਕਹੀਆਂ ਤੁਸੀਂ 🙏🙏
@singhsabbrothar6711
@singhsabbrothar6711 4 жыл бұрын
ਬਹੁਤ ਉੱਚੇ ਵਿਚਾਰ ਬਾਬਾ ਜੀ।
@AvtarSingh-yj2dr
@AvtarSingh-yj2dr 4 жыл бұрын
ਵਾਹਿਗੁਰੂ ਜੀ ਇਸ ਤਰ੍ਹਾਂ ਹੀ ਤਾੜਣਾ ਕਰਦੇ ਰਹਿਆ ਕਰੋ ਜੀ
@balwindertiwana8806
@balwindertiwana8806 4 жыл бұрын
ਬਹੁਤ ਵਧੀਆ ਗੱਲ ਕੀਤੀ ਹੈ ਖਾਲਸਾ ਜੀ।
@LakhwinderSingh-fn4uv
@LakhwinderSingh-fn4uv 4 жыл бұрын
ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹੇ ਬਹੁਤ ਸਹੀ ਫੈਸਲਾ ਲਿਆ ਹੈ ਡਾਂ ਗੁਦਾਰ ਹੈ ਵੀਰੋ ਸਾਬਦਾਣ ਗਦਾਰਾ ਤੋ
@RanjitSingh-gr1fs
@RanjitSingh-gr1fs 4 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਸਪੁਤਰ ਹੈ ਖਾਲਸਾ ਪੰਥ ਇਸ ਦੇ ਵਿਚ ਦੂਸਰੀ ਕੋਈ ਵੀ ਗੱਲਬਾਤ ਨਹੀ ਚਲਣੀ ਚਾਹੀ ਦੀ ਵਾਹਿਗੁਰੂ ਜੀ
@jogasingh9635
@jogasingh9635 4 жыл бұрын
ਬਹੁਤ ਹੀ ਵਧੀਆ ਫੈਸਲਾ ਲਿਆ ਹੈ ਖਾਲਸਾ ਜੀ
@punjabitvddpunjabi8549
@punjabitvddpunjabi8549 4 жыл бұрын
ਬਿਲਕੁਲ ਸਹੀ ਕਿਹਾ ਬਾਬਾ ਜੀ ਤੁਸੀਂ
@souravarora7314
@souravarora7314 2 жыл бұрын
ਧੰਨ ਬਾਬਾ ਜੀਵਨ ਸਿੰਘ ਜੀ
@baljitsingh9761
@baljitsingh9761 4 жыл бұрын
ਬਿਲਕੁਲ ਸਹੀ । ਪਿੰਡਾਂ ਚ ਸਾਰੇ ਰਲ ਮਿਲ ਰਹਿੰਦੇ ਆ । ਇਹ ਚਵਲ ਐਵੇਂ ਖੱਪ ਪਾਉਂਦਾ ਰਹਿੰਦਾ
@demongamer4708
@demongamer4708 4 жыл бұрын
ਚੰਗੀ ਤਰ੍ਹਾਂ ਝੰਡ ਕੀਤੀ ਬਾਬਾ ਜੀਵਨ ਸਿੰਘ ਜੀ ਦੇ ਵਾਰਸ ਬਾਬਾ ਜੀ ਨੇ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ
@AvtarSingh-yx4um
@AvtarSingh-yx4um 4 жыл бұрын
ਵਾਹਿਗੁਰੂ ਜੀ
@3431Prem
@3431Prem 2 жыл бұрын
Khalsa ji bhot vadia vichaar ji Waheguru chardikala rakhe
@darkroyalking
@darkroyalking 4 жыл бұрын
ਬਹੁਤ ਵਧੀਆ ਵੀਰ ਜੀ
@HarpreetSingh-fh3rn
@HarpreetSingh-fh3rn 4 жыл бұрын
ਡਾਕਟਰ ਜੋ ਮਰਜੀ ਕਹੀ ਜਾਵੇ ,ਸੱਚ ਤਾਂ ੲਿਹ ਹੈ ਕਿ ਜੱਟਾਂ ਦਾ ਮੱੱਜਵੀ ਤੇ ਰਵਿਦਾਸੀਅਾਂ ਤੋਂ ਬਗ਼ੈਰ ਨੲੀਂ ਸਰਦਾ ,ਤੇ ਰਵਿਦਾਸੀਅਾਂ ਮੱਜਵੀਅਾਂ ਦਾ ਜੱਟਾਂ ਬਗ਼ੈਰ ਨੀ ਸਰਦਾ । ਸ਼ੁਰੂ ਤੋਂ ਕੱਠੇ ਰਹੇੇ ਨੇ ।
@kulwindersandhu6962
@kulwindersandhu6962 4 жыл бұрын
ਬਾਬਾ ਜੀ ਬਹੁਤ ਵਧੀਆ ਫੈਸਲਾ ਲਿਆ ਸਭ ਨੂੰ ਕੱਸ ਕੇ ਰੱਖੋ ਜੋ ਧਰਮ ਪ੍ਰਤੀ ਜਾਂ ਨਿਹੰਗ ਸਿੰਘਾਂ ਤੇ ਟਿੱਪਣੀ ਕਰਦਾ ਹੈ ਸਜਾ ਲਾਉ
@jasvirsing9792
@jasvirsing9792 4 жыл бұрын
all Right
@harrysingh4397
@harrysingh4397 4 жыл бұрын
Good job g🙏🏼
@gurmukhuppal1676
@gurmukhuppal1676 4 жыл бұрын
ਜੀਓ ਖਾਲਸਾ ਜੀ ਵਾਹਿਗੁਰੂ ਮੇਹਰ ਕਰਨ ਆਪ ਸੱਭ ਸਿੰਘ ਸਾਹਿਬ ਤੇ ।ਬਾਬੇ ਨਾਨਕ ਜੀ ਦੇ ਸਿਖ ਪਰਿਵਾਰ ਦੇ ਮੈਂਬਰ ਹਾਂ ਆਪਾਂ ਸਾਰੇ ਮਾਲਕ ਜੀ ਨੇ ਆਪ ਜੀ ਨੂੰ ਸੋਜੀ(ਸਮਝ) ਬਖਸ਼ਿਸ਼ ਕੀਤੀ ਗਈ ਐ।ਜੀਓ ਖਾਲਸਾ ਜੀ ਜੀਓ
@tejveersingh3882
@tejveersingh3882 4 жыл бұрын
ਨਾ ਹਮ ਚੂੜ੍ਹਾ ਨਾ ਘੁਮਿਆਰ।। ਨਾ ਜੱਟ ਅਰ ਨਾਹੀ ਲੁਹਾਰ।। ਨਾ ਤਰਖਾਣ ਨਾ ਹਮ ਖਤ੍ਰੀ।। ਹਮ ਹੈਂ ਸਿੰਘ ਭੁਜੰਗਨ ਛਤ੍ਰੀ।। ਜਾਤ ਗੋਤ ਸਿੰਘਨ ਕੀ ਦੰਗਾ (ਯੁੱਧ) ।। ਦੰਗਾ ਇਨ ਸਤਿਗੁਰ ਤੇ ਮੰਗਾ।। ਖਾਲਸੋ ਹਮਰੋ ਬਡ ਧਰਮ।। ਮਨ ਦੰਗੋ ਕਰਨੋ ਹਮਰੋ ਕਰਮ।। ਮੂਰਖ ਜੋ ਗਰਬ ਜਾਤ ਕਾ ਕਰੈ।। ਵਹਿ ਭੇਡੂ ਮੇ ਹੈਂ ਭੇਡਨ ਰਰੈ।। ਜਾਤ ਅਰ ਪਾਤ ਗੁਰੂ ਹਮਰੋ ਮਿਟਾਈ।। ਜਬ ਪਾਂਚ ਸਿੰਘ ਹਮ ਪਹੁਲ ਪਿਆਈ।। ਸੀਧੇ ਦਾੜ੍ਹੇ ਹਮਰੋ ਕੂੰਡੇ ਮੂਛਹਿਰੇ।। ਸਦਾ ਰਹੈਂ ਹਮ ਸ਼ਸਤ੍ਰਨ ਪਹਿਰੇ।। ਹਮ ਗੀਦੋਂ (ਗਿੱਦੜ)ਗੁਰੂ ਸ਼ੇਰ ਬਨਾਇਓ।। ਜੀਵਣੇ ਕੀ ਹੈ ਰਾਹੁ ਬਤਾਇਓ।।
@sukhsingh7258
@sukhsingh7258 4 жыл бұрын
Eh shabad kis guru sahib da veer ji
@bsingh3099
@bsingh3099 4 жыл бұрын
ਇਹ ਵਧੀਆ ਸਬਦ ਕਿਸ ਗ੍ਰੰਥ ਦੇ ਹਨ। ਜਾਤ ਕਾ ਗਰਭ ਨਾ ਕਰ ਮੂਰਖ gabara guru granth sahib ji wehguru ਜੀ ਕਾ ਖਾਲਸਾ ਵਾਹਿਗੁਰੂ ਜੀ ਕੀ fateh
@awaazgareebdi7947
@awaazgareebdi7947 4 жыл бұрын
ਰੰਗਰੇਟੇ ਨਿਹੰਗ ਸਿੰਘ ਜੱਥੇਬੰਦਿਆ ਨੇ ਅਕਾਲ ਚੈਨਲ ਵਾਲੇ ਹਰਪ੍ਰੀਤ ਸਿੰਘ ਮੱਖੂ ਦੇ ਹੱਕ ਵਿੱਚ ਬਿਆਨ ਦਿੰਦਿਆ ਕਿਹਾ ਕਿ ਡਾ ਗੁਰਿੰਦਰ ਸਿੰਘ ਰੰਗਰੇਟਾ ਲੁਧਿਆਨੇ ਵਾਲੇ ਜੋ ਇਹ ਜਿਹੜਾ ਜੱਟ ਸਿੱਖਾ ਤੇ ਮੱਜ਼ਬੀ ਸਿੱਖਾ ਵਿੱਚ ਪਾੜਾ ਵਧਾ ਰਿਹਾ ਹੈ। ਇਹ ਬੰਦ ਕਰ ਦੇਵੇ। ਤੇ ਤਰਾਂ-ਤਰਾਂ ਦੇ ਹੋਰ ਵੀ ਸਵਾਲ ਕੀਤੇ ਹਨ। ਹੁਣ ਇਹਨਾਂ ਰੰਗਰੇਟੇ ਨਿਹੰਗ ਸਿੰਘ ਜਥੇਬੰਦੀਆ ਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਇਹਨਾਂ ਜੱਟਾਂ ਨੇ ਸਾਡੇ ਸਮਾਜ ਨੂੰ ਹਰ ਪੱਖੋ ਵਾਂਝੇ ਰੱਖਿਆ ਹੈ ਗਰੀਬ ਨੂੰ ਕੂਚਲ ਰਹੇ ਨੇ ਤੇ ਸਰਕਾਰਾਂ ਵੱਲੋਂ ਗਰੀਬ ਮਜ਼ਦੂਰਾਂ ਦੇ ਆਏ ਕੋਟਿਆ ਵਿੱਚੋ ਵੀ ਜ਼ਮੀਨ ਦੇ 20-20 ਕਿਲਿਆ ਵਾਲੇ ਜੱਟ ਖਾਂ ਰਹੇ ਨੇ। ਇਹ ਜੱਟ ਸਾਡੇ ਸਮਾਜ ਨੂੰ ਅੰਦਰੋਂ ਗੱਦੀ ਨਜਰ ਨਾਲ ਵੇਖਦੇ ਆ। ਕੀ ਇਹਨਾਂ ਰੰਗਰੇਟੇ ਨਿਹੰਗ ਸਿੰਘ ਜੱਥੇਬੰਦੀਆਂ ਨੂੰ ਇਹ ਨਹੀਂ ਪਤਾ ਕੇ ਜੱਟ ਪੰਜਾਬ ਵਿੱਚ 70 ਸਾਲ ਤੋਂ ਰਾਜ ਕਰ ਰਹੇ ਹਨ ਪਰ ਇਹਨਾਂ ਕਦੇ ਗਰੀਬ ਮਜਦੂਰਾਂ ਵਾਸਤੇ ਕੋਈ ਭੂਮਿਕਾ ਨਿਭਾਈ ਹੋਵੇ ?ਇਹਨਾਂ ਜੱਟਾਂ ਨੇ ਇਸਦੇ ਉਲਟ ਸਗੋਂ ਸੈਂਟਰ ਸਰਕਾਰ ਵੱਲੋਂ ਵੀ ਆਇਆ ਗਰੀਬ ਮਜ਼ਦੂਰ ਦਾ ਕੋਟਾ ਹੜਪਿਆ ਹੈ। ਇਹਨਾਂ ਰੰਗਰੇਟੇ ਨਿਹੰਗ ਸਿੰਘ ਜੱਥੇਬੰਦੀਆਂ ਨੂੰ ਪੁੱਛੋ ਕਿ ਜਦੋਂ ਗਰੀਬ ਮਜਦੂਰਾਂ ਤੇ ਜੱਟ ਜੁਲਮ ਕਰਦੇ ਹਨ ਉਸ ਟਾਈਮ ਇਹ ਅਕਾਲ ਚੈਨਲ ਵਾਲਾ ਹਰਪ੍ਰੀਤ ਮੱਖੂ ਕਿੱਥੇ ਹੁੰਦਾ ਹੈ ? ਉਸ ਟਾਈਮ ਤਾਂ ਸਾਨੂੰ ਡਾ ਗੁਰਿੰਦਰ ਸਿਘ ਰੰਗਰੇਟਾ ਜੀ ਹੀ ਨਜਰ ਆਉਦੇ ਹਨ ਨਾ ਕਿ ਇਹ ਹਰਪ੍ਰੀਤ ਸਿੰਘ ਮੱਖੂ। ਸਾਡੀ ਇਹਨਾਂ ਰੰਗਰੇਟੇ ਨਿਹੰਗ ਸਿੰਘ ਜਥੇਬੰਦਿਆਂ ਅਤੇ ਹਰਪ੍ਰੀਤ ਸਿੰਘ ਮੱਖੂ ਅੱਗੇ ਬੇਨਤੀ ਹੈ ਕਿ ਪਿੰਡਾਂ ਵਿੱਚ ਦੌਰਾ ਕਰਕੇ ਡਾ ਗੁਰਿੰਦਰ ਸਿੰਘ ਰੰਗਰੇਟਾ ਜੀ ਵਾਂਗਰ ਪਿੰਡਾਂ ਦੇ ਗਰੀਬ ਮਜਦੂਰਾਂ ਦੇ ਰਾਸ਼ਨਕਾਰਡ ਬਣਾਉਣ ਜਿੰਨਾਂ ਦੇ ਰਾਸ਼ਨਕਾਰਡ ਜੱਟ ਸਰਪੰਚਾਂ ਵਲੋਂ ਨਹੀਂ ਬਣਾਏ ਜਾ ਰਹੇ ਤੇ ਹੋਰ ਵੀ ਗਰੀਬ ਮਜਦੂਰਾਂ ਤੇ ਹੁੰਦੇ ਜੁਲਮ ਨੂੰ ਰੋਕਣ ਨਹੀਂ ਤਾਂ ਸਾਡੇ ਸਰਦਾਰ ਡਾ ਗੁਰਿੰਦਰ ਸਿੰਘ ਰੰਗਰੇਟਾ ਜੀ ਦੇ ਰਾਹ ਦਾ ਰੋੜਾ ਨਾ ਬਣੋ ਜੀ। ਇੱਕਲੇ ਅਕਾਲ ਚੈਨਲ ਤੇ ਬੈਠ ਕੇ ਭਾਸ਼ਣ ਕਰਨ ਨਾਲ ਪੰਥ ਜਾਂ ਫਿਰ ਗਰੀਬ ਦੀ ਰੱਖਿਆ ਨਹੀਂ ਹੋਣੀ ਜੀ ਮੈਦਾਨ ਵਿੱਚ ਉਤਰ ਕੇ ਗਰੀਬ ਦੀ ਰੱਖਿਆ ਕਰਨਾ ਇਹ ਸਾਡੇ ਪੰਥ ਦਾ ਮੁਡਲਾ ਕੰਮ ਹੈ। ਰੰਗਰੇਟੇ ਨਿਹੰਗ ਸਿੰਘ ਜਥੇਬੰਦੀਆ ਦੇ ਚਰਨਾ ਵਿੱਚ ਬੇਨਤੀ ਹੈ ਕਿ ਜੇ ਡਾ ਗੁਰਿੰਦਰ ਸਿੰਘ ਰੰਗਰੇਟਾ ਜੀ ਜਾਤਾ ਵਿੱਚ ਪਾੜਾ ਪੌਦੇ ਹਨ ਤਾਂ ਫਿਰ ਜਿਸ ਕਿਤਾਬ ਵਿੱਚ ਲਿਖਿਆ ਹੈ ਕਿ ਜੱਟਾਂ ਨੇ ਜਾਤਾ ਨੂੰ ਜੋੜਿਆ ਹੈ ਕ੍ਰਿਪਾ ਕਰਕੇ ਉਸ ਕਿਤਾਬ ਦਾ ਨਾ ਲੌਂਸ ਕੀਤਾ ਜਾਵੇ ਜੀ। ਆਪ ਜੀ ਦੇ ਧੰਨਵਾਦੀ ਹੋਵੇਗੇ।
@awaazgareebdi7947
@awaazgareebdi7947 4 жыл бұрын
@@sukhsingh7258 ਰੰਗਰੇਟੇ ਨਿਹੰਗ ਸਿੰਘ ਜੱਥੇਬੰਦਿਆ ਨੇ ਅਕਾਲ ਚੈਨਲ ਵਾਲੇ ਹਰਪ੍ਰੀਤ ਸਿੰਘ ਮੱਖੂ ਦੇ ਹੱਕ ਵਿੱਚ ਬਿਆਨ ਦਿੰਦਿਆ ਕਿਹਾ ਕਿ ਡਾ ਗੁਰਿੰਦਰ ਸਿੰਘ ਰੰਗਰੇਟਾ ਲੁਧਿਆਨੇ ਵਾਲੇ ਜੋ ਇਹ ਜਿਹੜਾ ਜੱਟ ਸਿੱਖਾ ਤੇ ਮੱਜ਼ਬੀ ਸਿੱਖਾ ਵਿੱਚ ਪਾੜਾ ਵਧਾ ਰਿਹਾ ਹੈ। ਇਹ ਬੰਦ ਕਰ ਦੇਵੇ। ਤੇ ਤਰਾਂ-ਤਰਾਂ ਦੇ ਹੋਰ ਵੀ ਸਵਾਲ ਕੀਤੇ ਹਨ। ਹੁਣ ਇਹਨਾਂ ਰੰਗਰੇਟੇ ਨਿਹੰਗ ਸਿੰਘ ਜਥੇਬੰਦੀਆ ਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਇਹਨਾਂ ਜੱਟਾਂ ਨੇ ਸਾਡੇ ਸਮਾਜ ਨੂੰ ਹਰ ਪੱਖੋ ਵਾਂਝੇ ਰੱਖਿਆ ਹੈ ਗਰੀਬ ਨੂੰ ਕੂਚਲ ਰਹੇ ਨੇ ਤੇ ਸਰਕਾਰਾਂ ਵੱਲੋਂ ਗਰੀਬ ਮਜ਼ਦੂਰਾਂ ਦੇ ਆਏ ਕੋਟਿਆ ਵਿੱਚੋ ਵੀ ਜ਼ਮੀਨ ਦੇ 20-20 ਕਿਲਿਆ ਵਾਲੇ ਜੱਟ ਖਾਂ ਰਹੇ ਨੇ। ਇਹ ਜੱਟ ਸਾਡੇ ਸਮਾਜ ਨੂੰ ਅੰਦਰੋਂ ਗੱਦੀ ਨਜਰ ਨਾਲ ਵੇਖਦੇ ਆ। ਕੀ ਇਹਨਾਂ ਰੰਗਰੇਟੇ ਨਿਹੰਗ ਸਿੰਘ ਜੱਥੇਬੰਦੀਆਂ ਨੂੰ ਇਹ ਨਹੀਂ ਪਤਾ ਕੇ ਜੱਟ ਪੰਜਾਬ ਵਿੱਚ 70 ਸਾਲ ਤੋਂ ਰਾਜ ਕਰ ਰਹੇ ਹਨ ਪਰ ਇਹਨਾਂ ਕਦੇ ਗਰੀਬ ਮਜਦੂਰਾਂ ਵਾਸਤੇ ਕੋਈ ਭੂਮਿਕਾ ਨਿਭਾਈ ਹੋਵੇ ?ਇਹਨਾਂ ਜੱਟਾਂ ਨੇ ਇਸਦੇ ਉਲਟ ਸਗੋਂ ਸੈਂਟਰ ਸਰਕਾਰ ਵੱਲੋਂ ਵੀ ਆਇਆ ਗਰੀਬ ਮਜ਼ਦੂਰ ਦਾ ਕੋਟਾ ਹੜਪਿਆ ਹੈ। ਇਹਨਾਂ ਰੰਗਰੇਟੇ ਨਿਹੰਗ ਸਿੰਘ ਜੱਥੇਬੰਦੀਆਂ ਨੂੰ ਪੁੱਛੋ ਕਿ ਜਦੋਂ ਗਰੀਬ ਮਜਦੂਰਾਂ ਤੇ ਜੱਟ ਜੁਲਮ ਕਰਦੇ ਹਨ ਉਸ ਟਾਈਮ ਇਹ ਅਕਾਲ ਚੈਨਲ ਵਾਲਾ ਹਰਪ੍ਰੀਤ ਮੱਖੂ ਕਿੱਥੇ ਹੁੰਦਾ ਹੈ ? ਉਸ ਟਾਈਮ ਤਾਂ ਸਾਨੂੰ ਡਾ ਗੁਰਿੰਦਰ ਸਿਘ ਰੰਗਰੇਟਾ ਜੀ ਹੀ ਨਜਰ ਆਉਦੇ ਹਨ ਨਾ ਕਿ ਇਹ ਹਰਪ੍ਰੀਤ ਸਿੰਘ ਮੱਖੂ। ਸਾਡੀ ਇਹਨਾਂ ਰੰਗਰੇਟੇ ਨਿਹੰਗ ਸਿੰਘ ਜਥੇਬੰਦਿਆਂ ਅਤੇ ਹਰਪ੍ਰੀਤ ਸਿੰਘ ਮੱਖੂ ਅੱਗੇ ਬੇਨਤੀ ਹੈ ਕਿ ਪਿੰਡਾਂ ਵਿੱਚ ਦੌਰਾ ਕਰਕੇ ਡਾ ਗੁਰਿੰਦਰ ਸਿੰਘ ਰੰਗਰੇਟਾ ਜੀ ਵਾਂਗਰ ਪਿੰਡਾਂ ਦੇ ਗਰੀਬ ਮਜਦੂਰਾਂ ਦੇ ਰਾਸ਼ਨਕਾਰਡ ਬਣਾਉਣ ਜਿੰਨਾਂ ਦੇ ਰਾਸ਼ਨਕਾਰਡ ਜੱਟ ਸਰਪੰਚਾਂ ਵਲੋਂ ਨਹੀਂ ਬਣਾਏ ਜਾ ਰਹੇ ਤੇ ਹੋਰ ਵੀ ਗਰੀਬ ਮਜਦੂਰਾਂ ਤੇ ਹੁੰਦੇ ਜੁਲਮ ਨੂੰ ਰੋਕਣ ਨਹੀਂ ਤਾਂ ਸਾਡੇ ਸਰਦਾਰ ਡਾ ਗੁਰਿੰਦਰ ਸਿੰਘ ਰੰਗਰੇਟਾ ਜੀ ਦੇ ਰਾਹ ਦਾ ਰੋੜਾ ਨਾ ਬਣੋ ਜੀ। ਇੱਕਲੇ ਅਕਾਲ ਚੈਨਲ ਤੇ ਬੈਠ ਕੇ ਭਾਸ਼ਣ ਕਰਨ ਨਾਲ ਪੰਥ ਜਾਂ ਫਿਰ ਗਰੀਬ ਦੀ ਰੱਖਿਆ ਨਹੀਂ ਹੋਣੀ ਜੀ ਮੈਦਾਨ ਵਿੱਚ ਉਤਰ ਕੇ ਗਰੀਬ ਦੀ ਰੱਖਿਆ ਕਰਨਾ ਇਹ ਸਾਡੇ ਪੰਥ ਦਾ ਮੁਡਲਾ ਕੰਮ ਹੈ। ਰੰਗਰੇਟੇ ਨਿਹੰਗ ਸਿੰਘ ਜਥੇਬੰਦੀਆ ਦੇ ਚਰਨਾ ਵਿੱਚ ਬੇਨਤੀ ਹੈ ਕਿ ਜੇ ਡਾ ਗੁਰਿੰਦਰ ਸਿੰਘ ਰੰਗਰੇਟਾ ਜੀ ਜਾਤਾ ਵਿੱਚ ਪਾੜਾ ਪੌਦੇ ਹਨ ਤਾਂ ਫਿਰ ਜਿਸ ਕਿਤਾਬ ਵਿੱਚ ਲਿਖਿਆ ਹੈ ਕਿ ਜੱਟਾਂ ਨੇ ਜਾਤਾ ਨੂੰ ਜੋੜਿਆ ਹੈ ਕ੍ਰਿਪਾ ਕਰਕੇ ਉਸ ਕਿਤਾਬ ਦਾ ਨਾ ਲੌਂਸ ਕੀਤਾ ਜਾਵੇ ਜੀ। ਆਪ ਜੀ ਦੇ ਧੰਨਵਾਦੀ ਹੋਵੇਗੇ।
@BhupinderSingh-ul8im
@BhupinderSingh-ul8im 4 жыл бұрын
ਜਾਤਾਂ ਬਾਰੇ ਬੋਲਕੇ ਪਾੜਾ ਪਾਉਣ ਵਾਲੇ ਠੀਕ ਨਹੀਂ, ਸਾਨੂੰ ਆਪਣੇ ਸ਼ਹੀਦਾਂ ਦੀ ਇਜ਼ਤ ਕਰਨੀ ਚਾਹੀਦੀ ਹੈ।
@rukh3142
@rukh3142 4 жыл бұрын
ਪੁਲਿਸ ਦਾ ਟਾਊਟ ਆ ਓਹੋ ਡਾਕਟਰ ਬਣਿਆ ਫਿਰਦਾ ਜਿਮੇ mbbs ਕੀਤੀ ਹੁੰਦੀ ਐ ।ਵੱਡਾ ਵਿਦਵਾਨ ਬਣਿਆ ਫਿਰਦਾ।ਫੁਕਰਾ
@pssandhu4904
@pssandhu4904 4 жыл бұрын
yes
@parmjeetsinghpadda2186
@parmjeetsinghpadda2186 4 жыл бұрын
ਬਹੁਤ ਹੀ ਵਧੀਆ ਫੈਸਲਾ ਖਾਲਸਾ ਜੀ
@VikramSingh-pu3zz
@VikramSingh-pu3zz 4 жыл бұрын
ਸਿੱਖ ਜਾਤ ਪਾਤ ਵਿਚ ਵਿਸ਼ਵਾਸ ਨਹੀਂ ਰੱਖਦਾ ਬਹੁਤ ਵਧੀਆ ਫੈਸਲਾ ਲਿਆ ਜਥੇਬੰਦੀਆਂ ਨੇ ਲੁਧਿਆਣਾ ਵਾਲਾ ਡਾਕਟਰ ਏਜੰਸੀਆਂ ਲੲੀ ਕੰਮ ਕਰ ਰਿਹਾ ਸਿੱਖਾਂ ਨੂੰ ਜਾਗਰੂਕ ਹੋਣ ਦੀ ਲੋੜ ਹੈ ਆਜ਼ਾਦੀ ਹੀ ਹੱਲ ਹੈ ਖਾਲਿਸਤਾਨ ਜਿੰਦਾਬਾਦ
@tarolchansinghsursingh9989
@tarolchansinghsursingh9989 4 жыл бұрын
ਬਹਤ ਵਧੀਅਾ ਖਾਲਸਾ ਜੀ ,ਖਾਲਸਾ ਸਿਰਫ ਖਾਲਸਾ ੲਿਸ ਦਾ ਕਿਸੇ ਜਾਤ ਪਾਤ ਨਾਲ ਕੋੲੀ ਸਬੰਧ ਨਹੀ ਜਿਹੜੇ ਪਾੜੁ ਪਾੳੁਦੇ ੳੁਹ ਤਾ ੲਿੰਨਸਾਨ ਵੀ ਨਹੀ ਸਿੰਘ ਰੰਗਰੇਟੇ ਤਾ ਕੀ ਹੋਣਾ ,
@jugvirsandhu4229
@jugvirsandhu4229 4 жыл бұрын
ਸਹੀ ਗੱਲ ਹੈ ਬਾਬਾ ਜੀ
@jasversingh5619
@jasversingh5619 4 жыл бұрын
ਜੱਟ ਤੇ ਮਜਬੀ ਇਕ ਗੁਰੂ ਦੇ ਪੁੱਤਰ
@karnjituppal9391
@karnjituppal9391 4 жыл бұрын
Thank you baba ji
@tejveersingh3882
@tejveersingh3882 4 жыл бұрын
ਨਾ ਹਮ ਚੂੜ੍ਹਾ ਨਾ ਘੁਮਿਆਰ।। ਨਾ ਜੱਟ ਅਰ ਨਾਹੀ ਲੁਹਾਰ।। ਨਾ ਤਰਖਾਣ ਨਾ ਹਮ ਖਤ੍ਰੀ।। ਹਮ ਹੈਂ ਸਿੰਘ ਭੁਜੰਗਨ ਛਤ੍ਰੀ।। ਜਾਤ ਗੋਤ ਸਿੰਘਨ ਕੀ ਦੰਗਾ (ਯੁੱਧ) ।। ਦੰਗਾ ਇਨ ਸਤਿਗੁਰ ਤੇ ਮੰਗਾ।। ਖਾਲਸੋ ਹਮਰੋ ਬਡ ਧਰਮ।। ਮਨ ਦੰਗੋ ਕਰਨੋ ਹਮਰੋ ਕਰਮ।। ਮੂਰਖ ਜੋ ਗਰਬ ਜਾਤ ਕਾ ਕਰੈ।। ਵਹਿ ਭੇਡੂ ਮੇ ਹੈਂ ਭੇਡਨ ਰਰੈ।। ਜਾਤ ਅਰ ਪਾਤ ਗੁਰੂ ਹਮਰੋ ਮਿਟਾਈ।। ਜਬ ਪਾਂਚ ਸਿੰਘ ਹਮ ਪਹੁਲ ਪਿਆਈ।। ਸੀਧੇ ਦਾੜ੍ਹੇ ਹਮਰੋ ਕੂੰਡੇ ਮੂਛਹਿਰੇ।। ਸਦਾ ਰਹੈਂ ਹਮ ਸ਼ਸਤ੍ਰਨ ਪਹਿਰੇ।। ਹਮ ਗੀਦੋਂ (ਗਿੱਦੜ)ਗੁਰੂ ਸ਼ੇਰ ਬਨਾਇਓ।। ਜੀਵਣੇ ਕੀ ਹੈ ਰਾਹੁ ਬਤਾਇਓ।।
@SLAVEOFAKAAL-PURAKH
@SLAVEOFAKAAL-PURAKH 4 жыл бұрын
Kuldeep Singh ਹੈ ਦੋਵੇਂ ਸ਼ੂਦਰ, ਚਾਹੇ ਕੋਈ ਸਮਝੇ ਚਾਹੇ ਕੋਈ ਨ੍ਹਾ! ਅਜ਼ਾਦੀ ਜ਼ਰੂਰੀ ਆ, ਜਿਹੜਾ ਮਾੜਾ-ਮੋਟਾ ਪਾੜਾ ਹੈ, ਓਹ ਵੀ ਦੂਰ ਹੋ ਜਾਊ!
@kulwindersandhu6962
@kulwindersandhu6962 4 жыл бұрын
ਬਿੱਲਕੁਲ ਸਹੀ ਕਿਹਾ ਅਸੀਂ ਸਾਰੇ ਇਕ ਗੁਰੂ ਦੇ ਪੁੱਤ ਹਾਂ
@navjotsingh2075
@navjotsingh2075 4 жыл бұрын
Kuldeep Singh bai g MA manda Kyuok MA history paddi a Hari singh Nalwa be ragrteea c tae j vidya education dite jave ta fir ohda de singh kom nuo Milan gae jo kom nuo bhutt agge la k ja skde han...
@abisingh186
@abisingh186 4 жыл бұрын
ਨਿਹੰਗ ਸਿੰਘਾਂ ਦੀ ਚੜ੍ਹਦੀ ਕਲ੍ਹਾ ਸਿੰਘ ਜੀ। ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਹੀ ਹੱਲ ਹੈ‌ ਸਿੰਘ ਜੀ । ਨਵੰਬਰ ਮਹੀਨੇ ਵਿੱਚ ਪੰਜਾਬ ਨੂੰ ਆਜ਼ਾਦ ਕਰਵਾਉਣ ਲਈ ਵੋਟਾਂ ਪਾਉ
@S1n6341
@S1n6341 4 жыл бұрын
AV Singh KHALISTAN JADWAD DA NARA HEI , HOR KOI KOM TUHADE NAL NHI , TUSI SIKHI DA BEHRA GARK KAR RHE HO , JATWAD MURDAWAD ETHE CANADA BICH BANOYO JATSTAN
@abisingh186
@abisingh186 4 жыл бұрын
@@S1n6341 ਹਿੰਦੂ ਮੱਤ ਦੇ ਕੇਸਾਧਾਰੀ ਨਸੀਬ ਰਾਮ ਰਹੀਮ ਜੀ । ਦੂਰ ਫਿੱਟੇ ਮੂੰਹ ਤੇਰੇ ਜੰਮਨ ਦਾ
@SukhdevSingh-up3yo
@SukhdevSingh-up3yo 4 жыл бұрын
ਬਾਬਾ ਜੀ ਜਿਹੜਾ ਖੰਡੇ ਬਾਟੇ ਦੀ ਪਹੁਲ ਲੈ ਕੇ ਜਾਤ ਪਾਤ ਕਰਦਾ ਓਹਦੇ ਖਿਲਾਫ ਕਾਰਵਾਈ ਕਰਿਆ ਕਰੋ ਭਾਵੇਂ ਕੋਈ ਵੀ ਹੋਵੇ ਜੀ
@awaazgareebdi7947
@awaazgareebdi7947 4 жыл бұрын
ਰੰਗਰੇਟੇ ਨਿਹੰਗ ਸਿੰਘ ਜੱਥੇਬੰਦਿਆ ਨੇ ਅਕਾਲ ਚੈਨਲ ਵਾਲੇ ਹਰਪ੍ਰੀਤ ਸਿੰਘ ਮੱਖੂ ਦੇ ਹੱਕ ਵਿੱਚ ਬਿਆਨ ਦਿੰਦਿਆ ਕਿਹਾ ਕਿ ਡਾ ਗੁਰਿੰਦਰ ਸਿੰਘ ਰੰਗਰੇਟਾ ਲੁਧਿਆਨੇ ਵਾਲੇ ਜੋ ਇਹ ਜਿਹੜਾ ਜੱਟ ਸਿੱਖਾ ਤੇ ਮੱਜ਼ਬੀ ਸਿੱਖਾ ਵਿੱਚ ਪਾੜਾ ਵਧਾ ਰਿਹਾ ਹੈ। ਇਹ ਬੰਦ ਕਰ ਦੇਵੇ। ਤੇ ਤਰਾਂ-ਤਰਾਂ ਦੇ ਹੋਰ ਵੀ ਸਵਾਲ ਕੀਤੇ ਹਨ। ਹੁਣ ਇਹਨਾਂ ਰੰਗਰੇਟੇ ਨਿਹੰਗ ਸਿੰਘ ਜਥੇਬੰਦੀਆ ਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਇਹਨਾਂ ਜੱਟਾਂ ਨੇ ਸਾਡੇ ਸਮਾਜ ਨੂੰ ਹਰ ਪੱਖੋ ਵਾਂਝੇ ਰੱਖਿਆ ਹੈ ਗਰੀਬ ਨੂੰ ਕੂਚਲ ਰਹੇ ਨੇ ਤੇ ਸਰਕਾਰਾਂ ਵੱਲੋਂ ਗਰੀਬ ਮਜ਼ਦੂਰਾਂ ਦੇ ਆਏ ਕੋਟਿਆ ਵਿੱਚੋ ਵੀ ਜ਼ਮੀਨ ਦੇ 20-20 ਕਿਲਿਆ ਵਾਲੇ ਜੱਟ ਖਾਂ ਰਹੇ ਨੇ। ਇਹ ਜੱਟ ਸਾਡੇ ਸਮਾਜ ਨੂੰ ਅੰਦਰੋਂ ਗੱਦੀ ਨਜਰ ਨਾਲ ਵੇਖਦੇ ਆ। ਕੀ ਇਹਨਾਂ ਰੰਗਰੇਟੇ ਨਿਹੰਗ ਸਿੰਘ ਜੱਥੇਬੰਦੀਆਂ ਨੂੰ ਇਹ ਨਹੀਂ ਪਤਾ ਕੇ ਜੱਟ ਪੰਜਾਬ ਵਿੱਚ 70 ਸਾਲ ਤੋਂ ਰਾਜ ਕਰ ਰਹੇ ਹਨ ਪਰ ਇਹਨਾਂ ਕਦੇ ਗਰੀਬ ਮਜਦੂਰਾਂ ਵਾਸਤੇ ਕੋਈ ਭੂਮਿਕਾ ਨਿਭਾਈ ਹੋਵੇ ?ਇਹਨਾਂ ਜੱਟਾਂ ਨੇ ਇਸਦੇ ਉਲਟ ਸਗੋਂ ਸੈਂਟਰ ਸਰਕਾਰ ਵੱਲੋਂ ਵੀ ਆਇਆ ਗਰੀਬ ਮਜ਼ਦੂਰ ਦਾ ਕੋਟਾ ਹੜਪਿਆ ਹੈ। ਇਹਨਾਂ ਰੰਗਰੇਟੇ ਨਿਹੰਗ ਸਿੰਘ ਜੱਥੇਬੰਦੀਆਂ ਨੂੰ ਪੁੱਛੋ ਕਿ ਜਦੋਂ ਗਰੀਬ ਮਜਦੂਰਾਂ ਤੇ ਜੱਟ ਜੁਲਮ ਕਰਦੇ ਹਨ ਉਸ ਟਾਈਮ ਇਹ ਅਕਾਲ ਚੈਨਲ ਵਾਲਾ ਹਰਪ੍ਰੀਤ ਮੱਖੂ ਕਿੱਥੇ ਹੁੰਦਾ ਹੈ ? ਉਸ ਟਾਈਮ ਤਾਂ ਸਾਨੂੰ ਡਾ ਗੁਰਿੰਦਰ ਸਿਘ ਰੰਗਰੇਟਾ ਜੀ ਹੀ ਨਜਰ ਆਉਦੇ ਹਨ ਨਾ ਕਿ ਇਹ ਹਰਪ੍ਰੀਤ ਸਿੰਘ ਮੱਖੂ। ਸਾਡੀ ਇਹਨਾਂ ਰੰਗਰੇਟੇ ਨਿਹੰਗ ਸਿੰਘ ਜਥੇਬੰਦਿਆਂ ਅਤੇ ਹਰਪ੍ਰੀਤ ਸਿੰਘ ਮੱਖੂ ਅੱਗੇ ਬੇਨਤੀ ਹੈ ਕਿ ਪਿੰਡਾਂ ਵਿੱਚ ਦੌਰਾ ਕਰਕੇ ਡਾ ਗੁਰਿੰਦਰ ਸਿੰਘ ਰੰਗਰੇਟਾ ਜੀ ਵਾਂਗਰ ਪਿੰਡਾਂ ਦੇ ਗਰੀਬ ਮਜਦੂਰਾਂ ਦੇ ਰਾਸ਼ਨਕਾਰਡ ਬਣਾਉਣ ਜਿੰਨਾਂ ਦੇ ਰਾਸ਼ਨਕਾਰਡ ਜੱਟ ਸਰਪੰਚਾਂ ਵਲੋਂ ਨਹੀਂ ਬਣਾਏ ਜਾ ਰਹੇ ਤੇ ਹੋਰ ਵੀ ਗਰੀਬ ਮਜਦੂਰਾਂ ਤੇ ਹੁੰਦੇ ਜੁਲਮ ਨੂੰ ਰੋਕਣ ਨਹੀਂ ਤਾਂ ਸਾਡੇ ਸਰਦਾਰ ਡਾ ਗੁਰਿੰਦਰ ਸਿੰਘ ਰੰਗਰੇਟਾ ਜੀ ਦੇ ਰਾਹ ਦਾ ਰੋੜਾ ਨਾ ਬਣੋ ਜੀ। ਇੱਕਲੇ ਅਕਾਲ ਚੈਨਲ ਤੇ ਬੈਠ ਕੇ ਭਾਸ਼ਣ ਕਰਨ ਨਾਲ ਪੰਥ ਜਾਂ ਫਿਰ ਗਰੀਬ ਦੀ ਰੱਖਿਆ ਨਹੀਂ ਹੋਣੀ ਜੀ ਮੈਦਾਨ ਵਿੱਚ ਉਤਰ ਕੇ ਗਰੀਬ ਦੀ ਰੱਖਿਆ ਕਰਨਾ ਇਹ ਸਾਡੇ ਪੰਥ ਦਾ ਮੁਡਲਾ ਕੰਮ ਹੈ। ਰੰਗਰੇਟੇ ਨਿਹੰਗ ਸਿੰਘ ਜਥੇਬੰਦੀਆ ਦੇ ਚਰਨਾ ਵਿੱਚ ਬੇਨਤੀ ਹੈ ਕਿ ਜੇ ਡਾ ਗੁਰਿੰਦਰ ਸਿੰਘ ਰੰਗਰੇਟਾ ਜੀ ਜਾਤਾ ਵਿੱਚ ਪਾੜਾ ਪੌਦੇ ਹਨ ਤਾਂ ਫਿਰ ਜਿਸ ਕਿਤਾਬ ਵਿੱਚ ਲਿਖਿਆ ਹੈ ਕਿ ਜੱਟਾਂ ਨੇ ਜਾਤਾ ਨੂੰ ਜੋੜਿਆ ਹੈ ਕ੍ਰਿਪਾ ਕਰਕੇ ਉਸ ਕਿਤਾਬ ਦਾ ਨਾ ਲੌਂਸ ਕੀਤਾ ਜਾਵੇ ਜੀ। ਆਪ ਜੀ ਦੇ ਧੰਨਵਾਦੀ ਹੋਵੇਗੇ।
@dilbagsandhu7497
@dilbagsandhu7497 4 жыл бұрын
ਮਾਨਸ ਕੀ ਜਾਤ ਸਬੈ ਏਕੈ ਪਹਿਚਾਣਬੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@baljeetsinghbaljeetsingh6039
@baljeetsinghbaljeetsingh6039 4 жыл бұрын
ਬਹੁਤ ਹੀ ਦੁੱਖ ਵਾਲੀ ਗੱਲ ਹੈ ਡਾਕਟਰ ਗੁਰਿੰਦਰ ਸਿੰਘ ਜੀ ਗਰੀਬ ਬੰਦੇ ਦੀ ਮੁੱਦਤ ਕਰਦਾ ਹੈ
@apsingh4150
@apsingh4150 4 жыл бұрын
ਬਹੁਤ ਵਧੀਆ ਖਾਲਸਾ ਜੀ 🙏💐👍
@awaazgareebdi7947
@awaazgareebdi7947 4 жыл бұрын
☬ ਰੰਘਰੇਟੇ ਗੁਰੂ ਕੇ ਬੇਟੇ ☬ 🙏ਵਾਹਿਗੁਰੂ ਜੀ ਕਾ ਖਾਲਸਾ !! 🙏 ਵਾਹਿਗੁਰੂ ਜੀ ਕੀ ਫਤਿਹ !! ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ ॥ ਕਹੁ ਨਾਨਕ ਸੁਨਿ ਰੇ ਮਨਾ ਗਿਆਨੀ ਤਾਹਿ ਬਖਾਨਿ ॥ ਗੁਰੂ ਰੂਪ ਖਾਲਸਾ ਜੀਓ ( ਕਰੌਨਾ ਵਾਇਰਸ) ਵਰਗੀ ਭਿਆਨਕ ਮਹਾਂਮਾਰੀ ਦੇ ਚੱਲਦੇ ਹੋਏ ਜਦੋਂ ਦਿਖਾਈ ਦਿੰਦਾ ਕਿ ਮਹਿਲ ਮੁਨਾਰੇ ਕੋਠੀਆਂ ਬੰਗਲੇ ਗੱਡੀਆਂ ਮੋਟਰਾਂ ਜਮੀਨਾਂ ਜਾਇਦਾਦਾਂ ਪੈਸਾ ਸੋਨਾਂ ਸਭ ਇੱਥੇ ਹੀ ਰਹਿ ਜਾਣਾ ਫਿਰ ਇਹ ਗਰੀਬ ਪਰਵਾਰ ਤੇ ਸ਼ੂਦਰ ਜੱਟਾਂ ਵੱਲੋ ਜ਼ੁਲਮ ਕਿਓਂ ਜਦੋਂ ਸਾਰਾ ( ਵਿਸ਼ਵ ਮਜ਼ਦੂਰ ਦਿਵਸ ) ਮਨਾਂ ਰਿਹਾ ਆਹ ਧਨਾਢ ਜਾਤ ਦੇ ਹੰਕਾਰੀ ਮਜ਼ਦੂਰਾਂ ਤੇ ਜ਼ੁਲਮ ਕਰ ਰਹੇ ਹਨ ਕੀ ਇਹ ਗੁਰੂਆਂ ਦੇ ਚਰਨਛੂਹ ਧਰਤੀ ਪੰਜਾਬ ਵਿੱਚ ਹੋ ਸਕਦਾ ? ਇਹ ਵੀਡਿਓ ਖਮਾਣੋ ਦੇ ਪਿੰਡ ਅਮਰਗੜ੍ਹ ਦੀ ਦੱਸੀ ਜਾ ਰਹੀ ਹੈ ਹੈਰਾਨੀ ਹੈ ਕੋਈ ਜਾਗਦੀ ਜ਼ਮੀਰ ਵਾਲੀ ਗੁਰਸਿੱਖ ਜੱਥੇਬੰਦੀ / ਰਾਜਨੀਤਕ ਪਾਰਟੀ ਨਹੀਂ ਬੋਲਦੀ ਇਸ ਜ਼ੁਲਮ ਦੇ ਖਿਲਾਫ ਛੋਟੇ ਬੱਚੇ ਦੇ ਸਿਰ ਵਿੱਚ ਸੱਟ ਮਾਰੀ ਇੱਟ ਨਾਲ ਔਰਤ ਬੀਬੀ ਦੇ ਕੇਸਾਂ ਦੀ ਬੇ-ਅਦਬੀ ਭਾਵੇਂ ਮਾਮਲਾ ਜੋ ਮਰਜ਼ੀ ਹੈ ਪਰ ਅੱਜ ਸਮਾਂ ਦੇਖੋ ਕਿਹੋ ਜਿਹਾ ਭਿਆਨਕ ਚੱਲਦਾ ਇਹ ਜ਼ੁਲਮ ਕਰਨ ਨਿਕਲੇ ਹੋਏ ਨੇ 15/20 ਲੰਗਾੜੇ ਵੇਹਲੜ ਦੱਲੇ ? ਜੇਕਰ ਮਜ਼ਹਬੀ ਸਿੱਖ ਰੰਘਰੇਟੇ ਬੋਲਦੇ ਹਨ ਤਾਂ ਜਿਹੜੇ ਜੱਟ ਮੀਡੀਆ ਤੇ ਬੈਠੇ ਹਨ ਜਾਂ ਜੱਥੇਬੰਦੀਆਂ ਪਾਰਟੀਆਂ ਦੇ ਆਗੂ ਪ੍ਰਧਾਨ ਹਨ ਉਹ ਕਹਿੰਦੇ ਤੁਸੀ ਸਮਾਜਿਕ ਪਾੜਾ ਵਧਾਉਂਦੇ ਹੋ ਹੁਣ ਦੱਸੋ ਕਿ ਕੀ ਇਹ 15/20 ਮੁਗਲਾ ਤੇ ਬਿਪਰਾਂ ਦੀਆਂ ਨਜਾਇਜ ਔਲਾਦਾ ਕਿਸੇ ਗਰੀਬ ਦਾ ਕੋਠਾ ਢਾਹ ਕਿ ਸਮਾਜਿਕ ਭਾਈਚਾਰਾ ਪੈਦਾ ਕਰ ਰਹੇ ਹਨ ? ਇੱਥੇ ਹੀ ਵੱਸ ਨਹੀਂ ਨਾਭਾ ਹਲਕੇ ਵਿੱਚ ਪਿੰਡ ਪਾਲੀਆ ਖ਼ੁਰਦ ਵਿੱਚ ਵੀ ਲਾਕ-ਡਾਊਨ ਕਰਫਿਊ ਦੇ ਚੱਲਦਿਆਂ ਪਿੰਡ ਦੇ ਜੱਟਾਂ ਵੱਲੋ ਤੇ ਬਾਹਰੋਂ ਹੋਰ ਨਸ਼ੇੜੀਆਂ ਨੂੰ ਬੁਲਾ ਕਿ ਗਰੀਬ ਪਰਵਾਰ ਦੇ ਦੋ ਨੌਜੁਆਨਾਂ ਦੇ ਸੱਟਾਂ ਮਾਰ ਕਿ ਫੱਟੜ ਕਰ ਦਿੱਤੇ ਬੀਬੀ ਦੇ ਕੇਸ ਪੁੱਟ ਦਿੱਤੇ ਤੇ ਕੱਪੜੇ ਫਾੜ ਦਿੱਤੇ ਗਲੀ ਵਿੱਚ ਘੜੀਸਿਆ ਪੂਰਾ ਗੁੰਡਾਗਰਦੀ ਨੰਗਾ ਨਾਚ ਕੀਤਾ ਜਾਤ ਤੇ ਪੈਸੇ ਦੇ ਨਸ਼ੇ ਸੱਤਾ ਤੇ ਪ੍ਰਸ਼ਾਸਨ ਦੇ ਸਹਾਰੇ ਜੱਟਾਂ ਵੱਲੋ ਦੱਸੋ ਕੀ ਕੀਤਾ ਜਾਵੇ ? ਮਜਹਬੀ ਸਿੰਘ ਰੰਘਰੇਟੇ ਸਰਦਾਰਾੰ ਦਾ ਕਹਿਣਾ !! ਗੁਰੂ ਕਿਰਪਾ ਸਦਕਾ ਚੜ੍ਹਦੀ ਕਲ੍ਹਾੰ ਵਿੱਚ ਰਹਿਣਾ !! 🙏👉ਮਜ਼ਹਬੀ ਸਿੱਖ ਰੰਘਰੇਟੇ ਸਿੱਖ ਜੱਥੇਬੰਦੀਆਂ ਦੇ ਸਹਿਯੋਗ ਨਾਲ ਰੰਘਰੇਟੇ ਗੁਰੂ ਦੇ ਬੇਟੇ ਤੇ ਹੋਰ ਨਿਮਾਣੇ , ਨਿਓਟੇ , ਨਿਆਸਰੀਆਂ ਕੌਮਾਂ ਵਿੱਚ ਬਹੁਤ ਚੇਤੰਨਤਾ ਆਈ ਹੈ ਜਿਸਨੂੰ ਇਹ ਬਿਪਰ ਸ਼ੂਦਰ ਜੱਟਾਂ ਦੀਆਂ ਰਾਜਨੀਤਕ ਪਾਰਟੀਆਂ ਜਾਂ ਇਹਨਾਂ ਦੀਆਂ ਅਖੌਤੀ ਗੁਰਸਿੱਖ ਜੱਥੇਬੰਦੀਆਂ ਇਹ ਕਹਿ ਕਿ ਪ੍ਰਚਾਰ ਕਰ ਰਹੀਆਂ ਹਨ ਕਿ ਮਜ਼ਹਬੀ ਸਿੱਖ ਰੰਘਰੇਟੇ ਸਮਾਜਿਕ ਪਾੜਾ ਤੇ ਜਾਤ-ਪਾਤ ਫੈਲਾਅ ਰਹੇ ਹਨ ਕਿਉਂਕਿ ਇਹਨਾਂ ਦੀਆਂ ਮੂਗਲਾਂ ਵਾਲੀਆਂ ਕਾਲੀਆਂ ਕਰਤੂਤਾਂ ਮਜ਼ਹਬੀ ਸਿੱਖ ਰੰਘਰੇਟੇ ਗੁਰੂ ਕੇ ਬੇਟੇ ਜੱਗ ਜਾਹਿਰ ਕਰ ਰਹੇ ਹਨ ? ਵੱਲੋਂ :-ਮਜ਼ਹਬੀ ਸਿੰਘ ਰੰਘਰੇਟੇ ਗੁਰਸਿੱਖ ਜੱਥੇਬੰਦੀਆਂ ਪੰਜਾਬ 🙏👉⚔️ਮਜ਼ਹਬੀ ਸਿੱਖ ਰੰਘਰੇਟੇ ਗੁਰੂ ਕੇ ਬੇਟੇ⚔️👈🙏 🙏⚔️ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ⚔️🙏
@pendu456
@pendu456 4 жыл бұрын
ਵਾਹਿਗੁਰੂ ਜੀ ਮੇਹਰ ਕਰੇ ਹਰ ਇੱਕ☝️ ਤੇ
@gurbhajankaurdhandhangurug1123
@gurbhajankaurdhandhangurug1123 4 жыл бұрын
Waheguru ji Guru ji kirpa karn
@amritkaur6831
@amritkaur6831 4 жыл бұрын
ਬਹੁਤ ਵਧੀਆ ਉਪਰਾਲਾ ਹੈ ਸਾਹਿਨਸਾ਼ਹ ਦਰਵੇਸ਼ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕੇਵਲ ਤੇ ਕੇਵਲ ਸਿੱਖ ਸਾਜੇ ਹਨ ਤੇ ਰਹਿਤਨਾਮੇ ਵਿਚ ਸਪਸ਼ਟ ਹੈ ( ਜੋਂ ਸਿੱਖ ਹੈ ੳੁਸ ਦੀ ਜਾਤ ਨਹੀਂ ਅਤੇ ਜਿਸ ਦੀ ਜਾਤ ਹੈ ਉਹ ਸਿੱਖ ਨਹੀਂ)
@tejveersingh3882
@tejveersingh3882 4 жыл бұрын
ਨਾ ਹਮ ਚੂੜ੍ਹਾ ਨਾ ਘੁਮਿਆਰ।। ਨਾ ਜੱਟ ਅਰ ਨਾਹੀ ਲੁਹਾਰ।। ਨਾ ਤਰਖਾਣ ਨਾ ਹਮ ਖਤ੍ਰੀ।। ਹਮ ਹੈਂ ਸਿੰਘ ਭੁਜੰਗਨ ਛਤ੍ਰੀ।। ਜਾਤ ਗੋਤ ਸਿੰਘਨ ਕੀ ਦੰਗਾ (ਯੁੱਧ) ।। ਦੰਗਾ ਇਨ ਸਤਿਗੁਰ ਤੇ ਮੰਗਾ।। ਖਾਲਸੋ ਹਮਰੋ ਬਡ ਧਰਮ।। ਮਨ ਦੰਗੋ ਕਰਨੋ ਹਮਰੋ ਕਰਮ।। ਮੂਰਖ ਜੋ ਗਰਬ ਜਾਤ ਕਾ ਕਰੈ।। ਵਹਿ ਭੇਡੂ ਮੇ ਹੈਂ ਭੇਡਨ ਰਰੈ।। ਜਾਤ ਅਰ ਪਾਤ ਗੁਰੂ ਹਮਰੋ ਮਿਟਾਈ।। ਜਬ ਪਾਂਚ ਸਿੰਘ ਹਮ ਪਹੁਲ ਪਿਆਈ।। ਸੀਧੇ ਦਾੜ੍ਹੇ ਹਮਰੋ ਕੂੰਡੇ ਮੂਛਹਿਰੇ।। ਸਦਾ ਰਹੈਂ ਹਮ ਸ਼ਸਤ੍ਰਨ ਪਹਿਰੇ।। ਹਮ ਗੀਦੋਂ (ਗਿੱਦੜ)ਗੁਰੂ ਸ਼ੇਰ ਬਨਾਇਓ।। ਜੀਵਣੇ ਕੀ ਹੈ ਰਾਹੁ ਬਤਾਇਓ।।
@baljeetdhillon1945
@baljeetdhillon1945 4 жыл бұрын
Par Jatt nhi hat rhe
@rbarecordz1277
@rbarecordz1277 4 жыл бұрын
ਤਹਿ ਦਿਲੋਂ ਧੰਨਵਾਦ ਹੈ ਅਕਾਲ ਚੈਨਲ ਦਾ
@jaspalsinghsandhu2928
@jaspalsinghsandhu2928 4 жыл бұрын
ਸਿੰਘ ਸਾਹਿਬ ਧੰਨਵਾਦ। ਸੱਚ ਦਾ ਸਾਥ ਦੇਣ ਲਈ।
@DaljeetSingh-kz9bm
@DaljeetSingh-kz9bm 4 жыл бұрын
ਇਹ ਖਾਲਸਾ ਜੀ ਤੁਹਾਡਾ ਵਧੀਆ ਉਪਰਾਲਾ ਹੈ
@gurwinderdhillon6685
@gurwinderdhillon6685 Жыл бұрын
Waheguru ji🙏
@lakhmirsinghkhalsa8282
@lakhmirsinghkhalsa8282 11 күн бұрын
ਨਿਹੰਗ ਸਿੰਘ ਜਥੇਬੰਦੀਆਂ ਦਾ ਫ਼ੈਸਲਾ ਬਹੁਤ ਹੀ ਵਧੀਆ ਸਲਾਹੁਣਯੋਗ ਹੈ ਇਹ ਫੈਸਲਾ ਬਹੁਤ ਪਹਿਲਾਂ ਲੈਣਾ ਚਾਹੀਦਾ ਸੀ ਜੋ ਕਿ ਪਰਸੰਸਾ ਯੋਗ ਹੈ ਨਿਹੰਗ ਸਿੰਘ ਫੌਜਾਂ ਲਖਮੀਰ ਸਿੰਘ ਖਾਲਸਾ ਜਲੰਧਰ ਤੋਂ 🚩🙏🏻
@gssingh8042
@gssingh8042 4 жыл бұрын
ਏਹ ਜਥੇਬੰਦੀਆ ਵੱਲੋ ਲਿਆ ਗਿਆ ਇਤਹਾਸਕ ਫੈਸਲਾ ਹੈ।🙏🙏
@J13-z1m
@J13-z1m 4 жыл бұрын
ਵਾਹਿਗੁਰੂ ਜੀ !
@ਸ਼ਿੰਗਾਰਖਾਲਸਾ
@ਸ਼ਿੰਗਾਰਖਾਲਸਾ 4 жыл бұрын
ਬਹੁਤ ਹੀ ਸੋਹਣਾ ਫ਼ੈਸਲਾ ਆ ,ਖਾਲਸਾ ਜੀ
@giveandtake2894
@giveandtake2894 4 жыл бұрын
ਮਜਹਬੀ ਜਟ ਭਰਾ ਹਨ। ਕੌਮ ਦੇ ਪਹਿਰੇਦਾਰ ਹਨ।
@ferojpuriyemunde6983
@ferojpuriyemunde6983 4 жыл бұрын
Bilkul bhaji me khud majbi sikh aa te mere kai jatt sikh mittar ne asi sare bhrava trah rende haa
@sehajpalvirk5635
@sehajpalvirk5635 4 жыл бұрын
@@ferojpuriyemunde6983 l
@sumervlogs111
@sumervlogs111 4 жыл бұрын
ਖਾਲਸਾ ਜੀ ੲੇ ਕੰਮ ੲਿੱਕਠੇ ਕਰਨ ਵਾਲਾ ਬਹੁਤ ਪਹਿਲਾ ਹੀ ਕਰ ਦੇਣਾ ਚਾਹੀਦਾ ਸੀ ਡਾ.ਗੁਰਿੰਦਰ ਨੇ ਕਾਫੀ ਨੁਕਸਾਨ ਕੀਤਾ ਹੈ ਸਿੱਖ ਕੌਮ ਦਾ ੲਿਸ ਨੂੰ ਨੱਥ ਪਾਕੇ ਰੱਖੋ ਸਿੱਖ ਦੀ ਕੋੲੀ ਜਾਤ ਨਹੀ ਹੁੰਦੀ ਸਿਰਫ ਸਿੱਖ ਹੁੰਦਾ ਦਸ਼ਮੇਸ ਪਿਤਾ ਜੀ ਦਾ ਤੇ ਕੌਮ ਦਾ ਸੇਵਾਦਾਰ ਤੁਸੀ ਸਾਰੇ ਸਿੰਘ ਵਧਾੲੀ ਦੇ ਪਾਤਰ ਹੋ ਜੋ ੲੇ ਬਹੁਤ ਵਧੀਅਾ ੳੁਪਰਾਲਾ ਕੀਤਾ ਜੀ ਵਾਹਿਗੁਰੂ ਜੀ ਸਦਾ ਚੱੜਦੀਕਲਾਂ ਕਰਨ ਖਾਲਸੇ ਦੀ🙏🙏🙏
@GSSS-l8l
@GSSS-l8l Жыл бұрын
ਸੱਚੇ ਸਿੱਖੋ ਅਸੀਂ ਤੁਹਾਡੇ ਨਾਲ ਸਹਿਮਤ ਹਾਂ, ਕੁੱਝ ਗੱਲ਼ਤ ਲੋਕ ਹੱਰ ਕਮਿਊਨਟੀ ਵਿੱਚ ਨੇ, ਸਾਰੀ ਕਮਿਉਨਟੀ ਨੂੰ ਟਾਰਗੇਟ ਨਹੀਂ ਕਰਨਾਂ ਚਾਹੀਦਾ, ਗੱਲ਼ਤ ਬੰਦਿਆਂ ਨੂੰ ਰੱਲਕੇ ਛਿੱਤਰ ਫੇਰੀਏ , ਸਿੱਖਾਂ ਨੂੰ ਪਾੜਣ ਵਾਲੀਆਂ ਤੋਂ ਬਚੀਏ
@sajansingh245
@sajansingh245 2 жыл бұрын
Waheguru ji 🙏🏻
@ss-zg8ql
@ss-zg8ql 4 жыл бұрын
ਨਹਿੰਗ ਸਿੰਘ ਵੀਰੋ ਪਟਿਆਲੇ ਜੋ ਹੋਈਆ ਉਸ ਬਖਤ ਕਿਥੇ ਸੀ ਤੁਸੀ ਨਹਿੰਗਾ ਸਿੰਘਾ ਨੂੰ ਸਡਵਾਉ ਜੀ ਗੁਰਿੰਦਰ ਨੂੰ ਸੱਡੋ ਉਹੋ ਇਕ ਤੁਸ ਬੰਦਾ ਹੋਰ ਕੁੱਝ ਨੀ। ਨਹਿੰਗ ਸਿੰਘਾ ਦਾ ਡਟਕੇ ਸਾਥ ਦੇਵੋ ਜੀ
@RANJITSingh-hn3db
@RANJITSingh-hn3db 4 жыл бұрын
ਜੱਟਾਂ ਅਤੇ ਮੁਸਲਮਾਨਾਂ ਜਿਨਾ ਹੀ ਇਤਬਾਰ ਕਰਨਾ ਚਾਹੀਦਾ। ਡਾਕਟਰ ਕੋਈ ਪਾੜਾ ਨਹੀਂ ਵਧਾਉਂਦਾ,ਜਿਹੜੇ ਤੁਹਾਨੂੰ ਇਥੇ ਲੈ ਕੇ ਆਏ ਨੇ ਇਹ ਵਧਾਉਂਦੇ ਨੇ ਪਾੜਾ। ਡਾਕਟਰ ਵਰਗਾ ਸੱਚਾ ਤੇ ਸਹੀ ਬੰਦਾ ਦੁਨੀਆਂ ਵਿੱਚ ਬਹੁਤ ਘੱਟ ਮਿਲਦੈ।ਗੂਮਰਾਹ ਨਾ ਹੋਵੋ।ਜਿਹੋ ਜਿਹੇ ਤੁਸੀਂ ਬਾਹਰੋਂ ਲਗਦੇ ਓ ਉਦਾਂ ਦੇ ਅੰਦਰੋਂ ਬਣਜੋ।ਸਰਕਾਰ ਹਮੇਸ਼ਾ ਜੱਟਾਂ ਦੀ ਸਪੋਟ ਕਰਦੀ ਹੈ ਨਾ ਕਿ ਕਿਸੇ ਹੋਰ ਜਾਤ ਬਰਾਦਰੀ ਦੀ।ਜੱਟ ਤੁਹਾਡੇ ਕੋਲ਼ੋਂ ਵੋਟਾਂ ਲੈ ਕੇ ਪੰਜ ਸਾਲ ਤੁਹਾਨੂੰ ਲੂਟਦੇ ਨੇ।ਅਸਲਾ ਬਹੁਤਾਤ ਜੱਟਾਂ ਕੋਲ ਹੁੰਦਾ। ਆਪਣੀਆਂ ਜਾਤਾਂ ਨਾਲ ਖੜਿਆ ਕਰੋ।ਜੱਟ ਦੀ ਜੱਟ ਪ੍ਰਤੀ ਸੋਚ ਤੋਂ ਬਿਨਾਂ ਕਿਸੇ ਪ੍ਰਤੀ ਚੰਗੀ ਨਹੀਂ ਹੁੰਦੀ।
@gagandeepsingh2972
@gagandeepsingh2972 4 жыл бұрын
ਬਹੁਤ ਵਧੀਆ ਉਪਰਾਲਾ ਬਾਬਾ ਜੀ
@jagjeetsingh8233
@jagjeetsingh8233 4 жыл бұрын
Waheguru ji very nice ji
@jagroopsingh5536
@jagroopsingh5536 4 жыл бұрын
ਸਿੰਘ ਸਾਹਿਬ ਜੀ ਇਸ ਡਾਕਟਰ ਨੂੰ ਵੀ ਸੋਧਾਂ ਲਵੋ ਸੋਧਾਂ ਵਡਾ ਚਵਲ ਇਹ ਡਾਕਟਰ
@GurmukhSingh-ub4kd
@GurmukhSingh-ub4kd 4 жыл бұрын
Waheguruji
@surinderkaur827
@surinderkaur827 4 жыл бұрын
Dhan dhan sikh bhai nirmel s
@harpreetbajwa786
@harpreetbajwa786 4 жыл бұрын
Waheguru g ka khalsa waheguru g ki fth
@sarbjitsingh8998
@sarbjitsingh8998 4 жыл бұрын
☬ਖਾਲਸਾ ਚੜ੍ਹਦੀਕਲਾ ਵਿੱਚ ਰਹੇ ☬ ਬਹੁਤ ਵਧੀਆ ਬਿਆਨ ਵਾਹਿਗੁਰੂ ਜੀ 🙏
@d007singh3
@d007singh3 4 жыл бұрын
Baba g bahut vadiya karam g
@RajinderSingh-ri7bw
@RajinderSingh-ri7bw 4 жыл бұрын
ਸਿਰਫ ਓ ਇਕ ਲੀਡਰ ਬਣਨ ਲਈ ਡਰਾਮੇ ਕਰ ਰਿਹਾ ਹੈ ।
@rinkuludhiana5410
@rinkuludhiana5410 4 жыл бұрын
ਮਾਨਸ ਕੀ ਜਾਤ ਸਭੇ ਇਕ ਹੀ ਪिਹਚਾਨੋ🙏🙏
@gtgt144
@gtgt144 4 жыл бұрын
ਰੰਘਰੇਟੇ ਸਿੰਘ ਹੀ ਗੁਰੂ ਕੇ ਬੇਟੇ ਹਨ ਜੀ .. . ਪਰ ਜਾਤਾਂ ਪਾਤਾਂ ਵਿੱਚ ਕੌਮ ਵਿੱਚ ਵੰਡੀਆਂ ਪਾਉਣ ਦਾ ਕਿਸੇ ਨੂੰ ਕੋਈ ਹੱਕ ਨਹੀਂ ਹੈ. ... ਗੱਜ ਕੇ ਜੈਕਾਰੇ ਗਜਾਵੇ .. ਖੁਸ਼ੀਆਂ ਦੇ ਜੈਕਾਰੇ ਲਾਵੇ .. ਕਲਗੀਧਰ ਦੇ ਲਾਡਲੇ ਬਾਬਾ ਜੀਵਨ ਸਿੰਘ ਦੇ ਮਨ ਨੂੰ ਭਾਵੇ... ਨਿਹਾਲ ਹੋ ਜਾਵੇ ...ਨਿੰਦਕਾਂ ਨੂੰ ਸੋਧਾ ਲਾਵੇ ... ਖਾਲਸਾ ਚੜ੍ਹਦੀ ਕਲਾ ਚ ਜਾਵੇ ... ਸਤਿਕਾਰ ਸ੍ਰੀ ਅਕਾਲ ..ਗੁਰ ਬਰ ਅਕਾਲ ਬੋਲੇ ਸੋ ਨਿਹਾਲ ... ਸਤਿ ਸ੍ਰੀ ਅਕਾਲ . . . . ਭਾਈ ਮਖੂ ਗੁਰੂ ਘਰ ਦਾ ਦਰਦ ਰੱਖਣ ਵਾਲੇ ਸਿੱਖ ਹਨ ... .....
@bhullarsahib69
@bhullarsahib69 4 жыл бұрын
ਨਿਹੰਗ ਸਿੰਘ ਜਥੇਬੰਦੀਆਂ ਅਤੇ ਹੋਰ ਸਿੱਖ ਜਥੇਬੰਦੀਆਂ ਹਨ ਸਾਰਿਆਂ ਨੂੰ ਬੇਨਤੀ ਹੈ ਕਿ ਸਿੱਖ ਕੌਮ ਵਿੱਚ ਜਾਤਪਾਤ ਨੂੰ ਮੁੱਖ ਰੱਖਕੇ ਇਨ੍ਹਾਂ ਨੂੰ ਭੰਗ ਕਰਨ ਤੇ ਸਾਰੇ ਸਿੱਖ ਬਰਾਬਰ ਹਨ।ਰੰਗਰੇਟਾ ਦਾ ਅਰਥ ਮਜਬੀ ਨਹੀਂ ਹੈ ਸਗੋਂ ਗੁਰੂ ਦੇ ਪਿਆਰ ਵਿੱਚ ਰੰਗੇ ਹੋਏ ਗੁਰੂ ਦੇ ਪਿਆਰਿਆਂ ਨੂੰ ਕਿਹਾ ਗਿਆ ਹੈ।ਖਾਲਸੇ ਤੇ ਰੰਗਰੇਟੇ ਬਣਨਾ ਚਾਹੀਦਾ ਹੈ,ਦੋਵਾਂ ਦੇ ਅਰਥ ਇਕ ਹੀ ਹਨ।
@rajjot1104
@rajjot1104 4 жыл бұрын
Bilkul sahi effort
@navyug_s4ndhu687
@navyug_s4ndhu687 4 жыл бұрын
💯🇦🇪🙏🔥True Sikhs eh aa mitro majjbi sikh eh ne asii ena di dilo izzat krdey aa duja doctor oh banda theek nai
@AmarjeetSingh-xg5xi
@AmarjeetSingh-xg5xi 4 жыл бұрын
Waheguru ji Ka Khalsa waheguru ji ki Fateh Khalsa ji
@hardevsinghhardevsingh2002
@hardevsinghhardevsingh2002 4 жыл бұрын
कोटि कोटि परणाम निहंग सिंहा नु खालसा मेरी जान है निहंग सिंह मेरी शान है मे प्रणाम करदा मजबी निहंग सिंह नु धन्य है मजबी सिंह जो की मजब दे पक्के ने मे सजदा करदा ओना माता बहना नु जिना दे घर ऐ योदे पैदा होए धन्य हो माता धन्य हो पिता धन्य है तेरे बेटे जो देश दी आन बान शान है ते मरते दम तक रहनगे
@ASingh1699k
@ASingh1699k Жыл бұрын
Aj hindi kal nu bindi?
@bittucheema8507
@bittucheema8507 4 жыл бұрын
Bhut vdia vichar khalsa Ji
@g.s.b3945
@g.s.b3945 4 жыл бұрын
Bhut sahi gal kete khalsa ji
@kingboy930
@kingboy930 4 жыл бұрын
Buhat vadiya Khalsa ji
@ffgamingwithhs7012
@ffgamingwithhs7012 4 жыл бұрын
Very good baba ji sahi keha aap ne
@preetains1171
@preetains1171 4 жыл бұрын
Very good baba ji 🙏🙏🙏🙏🙏🇬🇧🇬🇧🇬🇧🇬🇧🇬🇧⚘⚘⚘⚘⚘
@sarpanchsarpanchkhalsa9570
@sarpanchsarpanchkhalsa9570 4 жыл бұрын
waheguru jee mehar Karan
@kaurg674
@kaurg674 4 жыл бұрын
Charhdi kla ch raho baba ji🚩🚩🚩🚩🚩🚩🚩💖💖💖💖💖💖🙏🙏🙏🙏🙏🙏🔥🔥🔥🔥🔥👏👏👏👏👏👏👏👌👌👌👌👌👌👌
@virkpb10
@virkpb10 4 жыл бұрын
ਖਾਲਸਾ ਜੀ ਚੰਗੀ ਗੱਲ ਕੀਤੀ ਤੁਸੀਂ .ਇਕ ਜੁਟ ਰਹਿਣਾ ਹੀ ਗੁਰੂ ਨੇ ਕਿਹਾ .ਡਾਕਟਰ ਤੇ ਹਰਾਮੀ ਬੰਦਾ ਓ ਆਪਣੀ ਰੋਟੀ ਬਣਾਕੇ ਪੌਲੀਟਿਕਸ ਵਿਚ ਆਉਣਾ ਚੋਂਦਾ ਓਹਨੂੰ ਕੋਈ ਫਰਕ ਨੀ ਹੁੰਦਾ ਲੋਕ ਇਕ ਦੂਜੇ ਨਾਲ ਲੜ ਮਰਨ
@navusa211
@navusa211 4 жыл бұрын
ਆਰਐਸਐਸ ਦਾ ਬੰਦਾ dr
@singhsingh8113
@singhsingh8113 4 жыл бұрын
Nav USA yes
@BALWANTSingh-sc2xg
@BALWANTSingh-sc2xg 4 жыл бұрын
ਨਿਹੰਗ ਸਿੰਘ ਜੱਥੇਬੰਦੀ ਦਾ ਇੱਕਠੇ ਹੋਣ ਤੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪਰ ਜਿਹੜਾ ਫੈਸਲਾ ਡਾ ਗੁਰਿੰਦਰ ਸਿੰਘ ਜੀ ਦੇ ਖਿਲਾਫ ਲਿਆ ਹੈ ਜੇਕਰ ਇਹੋ ਫੈਸਲਾ ਹੈਡ ਗ੍ਰੰਥੀ ਗਿਆਨੀ ਮੋਹਨ ਸਿੰਘ ਦੇ ਖਿਲਾਫ ਲਿਆ ਹੁੰਦਾ ਜਦੋ ਉਹਨਾ ਨੇ ਗਿਆਨੀ ਨਿਰਮਲ ਸਿੰਘ ਦੇ ਖਿਲਾਫ ਅਪਸ਼ਬਦ ਬੋਲੇ ਸਨ ਜਾ ਫੇਰ ਪਿੰਡਾ ਵਿੱਚ ਗੁਰਦੁਆਰਾ ਸਾਹਿਬ ਤੋ ਸਪੀਕਰ ਦੇ ਰਾਹੀ ਇਹਨਾ(ਮਜਹਬੀ ਤੇ ਰਵੀਦਾਸੀਏ ਸਿੱਖਾ ) ਦੇ ਬਾਈਕਾਟ ਦਾ ਸੱਦਾ ਦਿੱਤਾ ਹੈ ਉਸ ਸਮੇ ਇਹਨਾ ਜੱਥੇਬੰਦੀਆ ਨੇ ਕਿਸੇ ਵੀ ਨਿਮਾਣੇ ਨਿਤਾਣੇ ਸਿੱਖ ਦੇ ਹੱਕ ਵਿੱਚ ਖੜਣਾ ਦਾ ਫੈਸਲਾ ਕਿਉ ਨਹੀ ਲਿਆ ਕੀ ਉਹ ਰੰਗਰੇਟੇ ਸਿੱਖਾ ਨਹੀ ਸਨ ਮੇਰਾਮੰਨਣਾ ਹੈ ਕਿ ਜੇਕਰ ਕੋਮ ਦੇ ਹੱਕ ਵਿੱਚ ਇਹੇ ਜੱਥੇਬੰਦੀਆ ਖੜ੍ਹ ਜਾਣ ਤਾ ਪਿੰਡਾ ਵਿੱਚ ਚਾਰ ਚਾਰ ਪੰਜ ਪੰਜ ਗੁਰਦੁਆਰ ਸਾਹਿਬ ਨਾ ਹੋਣ ਅਤੇ ਇਹਨਾ ਲੋਕਾ ਦੇ ਡੇਰਿਆ ਵੱਲ ਮੂੰਹ ਨਾ ਹੋਣ ਡੇਰਿਆ ਦੇ ਵੱਧਣ ਫੱਲਣ ਦਾ ਕਰਨ ਹੀ ਇਹਨਾ ਨੂੰ ਜਲੀਲ ਕਰਨਾ ਹੈ
@KulwantSingh-hs6dz
@KulwantSingh-hs6dz 4 жыл бұрын
ਬਹੁਤ ਵਦੀਅਾ ਅਤੇ ਚੰਗੀ ਸਹੀ ਸ਼ੋਚਹੈਜੀ
@gursharanrai9259
@gursharanrai9259 4 жыл бұрын
Good speech khalsa ji
@ParamjitSingh-dr6vv
@ParamjitSingh-dr6vv 4 жыл бұрын
Sahi keha baba ji
@GaganKumar-my5vn
@GaganKumar-my5vn 4 жыл бұрын
Bhut vadyia singh saab ji
@MrMaan123456789
@MrMaan123456789 4 жыл бұрын
Khalsa ji wallo bahut sohna uprala ji. Dhanwaad
@UttamSingh-rc9lz
@UttamSingh-rc9lz 4 жыл бұрын
ਖਾਲਸਾ ਜੀ ਇਹ ਕੀਮਤੀ ਫੈਸਲਾ ਬਹੁਤ ਪਹਿਲਾਂ ਲਿਆ ਜਾਣਾ ਚਾਹੀਦਾ ਸੀ, ਖਾਲਸਾ ਸਿਰਫ ਖਾਲਸਾ ਹੀ ਹੁੰਦਾ ਹੈ,ਖੰਡੇ ਬਾਟੇ ਦੀ ਪਾਹੁਲ ਛਕਣ ਤੋਂ ਬਾਅਦ ਹਰ ਉਹ ਪ੍ਰਾਣੀ ਦਸ਼ਮੇਸ਼ ਪਿਤਾ ਜੀ ਦੀ ਪਾਵਨ ਗੋਦ ਦਾ ਅਧਿਕਾਰੀ ਬਣ ਜਾਂਦਾ ਹੈ ਅਤੇ ਆਪਣੇ ਗੁਰੂ ਦੇ ਰੰਗ ਵਿੱਚ ਰੰਗਿਆ ਜਾਂਦਾ ਹੈ ਭਾਵ ਰੰਗਰੇਟਾ ਬਣ ਜਾਂਦਾ ਹੈ ਉਸ ਦੀ ਊਚ ਨੀਚ ਜਾਤ ਪਾਤ ਸਭ ਖਤਮ ਹੋ ਜਾਂਦੀ ਹੈ, ਬਾਕੀ ਬਾਬਾ ਜੀ ਇਹਦੇ ਵਿਚ ਕਿਸੇ ਨੂੰ ਕੋਈ ਸ਼ੱਕ ਨਹੀਂ ਹੋਣਾ ਚਾਹੀਦਾ ਕਿ ਮਜਬੀ ਸਿੰਘਾਂ ਨੇ ਖਾਲਸਾ ਪੰਥ ਲਈ ਕਿੰਨੀਆਂ ਘਾਲਣਾਵਾਂ ਘਾਲੀਆਂ ਸਾਨੂੰ ਇਹਨਾਂ ਯੋਧਿਆਂ ਤੇ ਮਾਣ ਹੈ, ਇਸੇ ਲਈ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਸਿੱਖ ਕੌਮ ਦਾ ਪਹਿਲਾ ਬਾਦਸ਼ਾਹ ਬਾਬਾ ਬਾਜ ਸਿੰਘ ਜੀ ਨੂੰ ਬਣਾਇਆ ਸੀ ਜੋ ਕਿ ਰੰਗਰੇਟਾ ਸਿੰਘ ਸੀ ਅਤੇ ਉਨ੍ਹਾਂ ਨੇ ਸਰਹੰਦ ਦੇ ਸੂਬੇਦਾਰ ਦਾ ਸਿਰ ਲਾਹਿਆ ਸੀ, ਇਤਿਹਾਸ ਬਹੁਤ ਲੰਬਾ ਹੈ, ਰੰਗਰੇਟੇ ਸਿੰਘ ਖਾਲਸਾ ਪੰਥ ਦਾ ਮਜਬੂਤ ਥੰਮ ਹਨ, ਬਸ ਇਹੀ ਆਰ ਐਸ ਐਸ (ਬਰਾਮਣ) ਦੀ ਅੱਖ ਰੜਕਦਾ ਹੈ, ਖਾਲਸਾ ਪੰਥ ਨੂੰ ਕਮਜ਼ੋਰ ਕਰਨ ਲਈ ਆਰ ਐਸ ਐਸ ਸਮੇਂ ਸਮੇਂ ਤੇ ਘਿਨਾਉਣੇ ਹੱਥ ਕੰਡੇ ਵਰਤਦੀ ਰਹਿੰਦੀ ਹੈ ਗੁਰਿੰਦਰ ਸਿੰਘ ਵੀ ਇਸੇ ਹੀ ਗੰਦੀ ਖੇਡ ਦਾ ਸ਼ਾਇਦ ਇਕ ਮੋਹਰਾ ਹੀ ਹੋਵੇ। ਗੁਰੂ ਨਾਨਕ ਸਾਹਿਬ ਜੀ ਆਪਣੇ ਪੰਥ ਦੇ ਸਹਾਈ ਹੋਣ। ਗੁਰੂ ਫਤਿਹ ਜੀ, ਚੜ੍ਹਦੀ ਕਲ੍ਹਾ ਵਿਚ ਰਹੋ ਖਾਲਸਾ ਜੀ।
@mastanrai7174
@mastanrai7174 4 жыл бұрын
ਖਾਲਸਾ ਜੀ ਬਹੁਤ ਵਧੀਆ ਫੈਸਲਾ ਲਿਆ ਏ ਰੰਘਰੇਟਾ ਨਹੀਂ ਜੇ RRS ਦਾ agant ਲਗਦਾ ਬਾਬਾ ਜੀ ਸਾਡੇੁ ਗੁਰੂ ਸਾਹਿਬ ਨੇ ਤਾ ਜਾਤ ਪਾਤ ਮਿਟਾਈ ਸੀ
@lovekhehra8027
@lovekhehra8027 4 жыл бұрын
Bilkul sahi keha
@peaceofmind5515
@peaceofmind5515 4 жыл бұрын
ਸਿੱਖਾਂ ਵਿੱਚ ਕੋਈ ਰੰਘਰੇਟਾ, ਕੋਈ ਸੈਣੀ, ਕੋਈ ਜੱਟ, ਕੋਈ ਰਾਮਗੜ੍ਹੀਆ ਹੋਣਾ ਹੀ ਨਹੀਂ ਚਾਹੀਦਾ, ਸਗੋਂ ਸਿੱਖ ਸਿਰਫ ਇਕ ਸਿੱਖ ਹੋਣਾ ਚਾਹੀਦਾ ਹੈ। ਜੋ ਅਸਲੀ ਗੁਰੂ ਕਾ ਸਿੱਖ ਹੈ, ਉਹ ਤਾਂ ਖੰਡੇ ਬਾਟੇ ਦਾ ਅੰਮ੍ਰਿਤ ਛੱਕ ਕੇ ਅਪਣੀ ਜਾਤ ਪਾਤ ਦਾ ਤਿਆਗ ਕਰ ਦਿੰਦਾ ਹੈ ਅਤੇ ਜੋ ਅੰਮ੍ਰਿਤ ਛੱਕ ਕੇ ਵੀ ਆਪਣੇ ਗੋਤਰ ਨਾਲ ਚੁੱਕੀ ਫਿਰਦਾ ਹੈ ਉਹ ਗੁਰੂ ਕਾ ਸਿੱਖ ਹੈ ਹੀ ਨਹੀਂ।
@yashsethi8343
@yashsethi8343 4 жыл бұрын
वीर जी जात पात न लिखन त 33%नम्बर लै कर सरकारी नौकरी किवे मिलन गी???
@GurpreetSingh-su7np
@GurpreetSingh-su7np 4 жыл бұрын
Bilkul sahi gal veer g tusa di sirf bai jaeta ji rangrete si hun har koi bni firda pehla dr gurinder ne tik tok te video bna gad paya te hun rangreta banan tur pya sade guru Nanak dev ji toh lai k sri guru gobid singh ji tak te ohna di jagdi joth guru granth sahib ji han dr da Ambedkar nu poojda te balmiki da hindu dharm naal a jina ne rmayan liki si
@SarbjeetSingh-dd7cw
@SarbjeetSingh-dd7cw 4 жыл бұрын
ਜਾਤ ਪਾਤ ਸਿੰਘਨ ਕੀ ਦੰਗਾ,ਇਹ ਦੰਗਾ ਸਤਿਗੁਰ ਤੇ ਮੰਗਾ ਚੜ੍ਹਦੀ ਕਲਾ ਮਹਾਪੁਰਸ਼ੋ
@farmingnews9974
@farmingnews9974 4 жыл бұрын
Bilkul theek kita
@SurjitSingh-zb3eb
@SurjitSingh-zb3eb 4 жыл бұрын
bahut vadia baba ji,,
@sonyfoujigurdaspur
@sonyfoujigurdaspur 4 жыл бұрын
ਖ਼ਾਲਸਾ ਜੀ ਆਪਸ ਵਿੱਚ ਨਾਂ ਲਵੋ ਜੋ ਨਹਿੰਗ ਸਿਘਾਂ ਪੁਲਿਸ ਨੇ ਫੜਿਆ ‌ਉਸ ਤੇ ਕਾਰਵਾਈ ਕਰੋ
@sukwindersukwinder1003
@sukwindersukwinder1003 4 жыл бұрын
ਜਁਟ ਕੋਈ ਜਾਤ ਨਹੀ ਹੈ ਮਂਜਬੀ ਮਜਬ ਦੇ ਪੱਕੇ ਨੂੰ ਕਿਹਾ ਗਿਆ ਹੈ ਜਿਹੜੇ ਮਜਬੂਤ ਦੇ ਪੱਕੇ ਹਨ ਉ ਸਾਰੇ ਮਂਜਬੀ ਹਨ ਜਟ ਕੋਈ ਜਾਤ ਨਹੀ ਇਹ ਵੀ ਮਜਬੂਤ ਦੇ ਪੱਕੇ ਹਨ ਇਹ ਵੀ ਮਜਬੂਤ ਹਨ ਤੇ ਮਂਜਬੀ ਹੀ ਹਨ
@didarsingh6310
@didarsingh6310 4 жыл бұрын
ਬਹੁਤ ਵਧੀਆ ਕਿੱਤਾ ਬਹੁਤ ਅੱਗ la ਰਿਹਾ ਹੈ ਬਾਈ ਜੀ ਇਹ ਬੰਦਾ ,, ਮੈਂ ਪਹਿਲਾਂ ਇਹਨੂੰ ਚੰਗਾ ਬੰਦਾ ਸਮਝਦਾ ਸੀ ,,, ਪਰ ਇਹ ਕੋਈ ਏਜੰਡੇ ਸਹਿਤ ਜਾ ਰਿਹਾ ਹੈ ,,, ਪਾਗਲ ਲੱਗਦਾ ਹੈ ਸਾਲਾ ਪਾਗਲ ਹੈ
@lakhvirsinghsinghlakhvir4382
@lakhvirsinghsinghlakhvir4382 4 жыл бұрын
V. V. Good. Job. Baba. G. Thsnks
@prabhjotsinghpandher1813
@prabhjotsinghpandher1813 4 жыл бұрын
Good singh sab ji l
@amannmarahar1637
@amannmarahar1637 4 жыл бұрын
ਕੋਈ ਛੋਟਾ ਮੋਟਾ ਮੰਤਰੀ ਦਾ ਅਹੁਦਾ ਵੀ ਲੈਣਾ ਓਸ ਡਾਕਟਰ ਨੇ। ਨਫਰਤ ਫੈਲਾਉਣ ਤੋਂ ਇਲਾਵਾ ਕੋਈ ਕੰਮ ਨੀ ਓਸ ਨੂੰ।
@baljitsahnawalia4530
@baljitsahnawalia4530 4 жыл бұрын
ਖਾਲਸਾ ਜੀ ੲਿਹੋ ਜਿਹੇ ਬੰਦਿਅਾੰ ਦੇ ਛਿੱਤਰ ਮਾਰਨੇ ਚਾਹੀਦੇ ਅਾ ਜਿਹੜੇ ਅਜੇ ਤੱਕ ਜਾਤ ਪਤ ਨੁੰ ਲੈ ਕੇ ਬੁਲਾੳੁੰਦੇ ਹਨ
@ਸਿੰਘਅਬਰਾਵਾ
@ਸਿੰਘਅਬਰਾਵਾ 4 жыл бұрын
ਖ਼ਾਲਸਾ ਜੀ ਆਪ ਜੀ ਦੇ ਧਿਆਨ ਵਿੱਚ ਹੋਵੇਗਾ ਕਿ ਗੁਰਬਿੰਦਰ ਨੇ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਮਹਾਨ ਸ਼ਹੀਦ ਬੱਬਰ ਦੀ ਬੱਚੀ ਤੇ ਪਰਚਾ ਦਰਜ ਕਰਵਾਇਆ ਅਤੇ ਉਸ ਬੱਚੀ ਨੂੰ ਜੇਲ੍ਹ ਭਜਵਾਇਆ ਜੋ ਕੲੀ ਮਹੀਨੇ ਜੇਲ੍ਹ ਵਿੱਚ ਕੱਟ ਕੇ ਹੁਣੇ ਹੀ ਜ਼ਮਾਨਤ ਤੇ ਆੲੀ ਹੈ ਇਸ ਦਾ ਵੀ ਨੋਟਿਸ ਲਿਆ ਜਾਵੇ। ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ।
@kulwantcheema716
@kulwantcheema716 4 жыл бұрын
Blkul sahi Khalsa ji🙏🙏
@GurpreetSingh-bh3xi
@GurpreetSingh-bh3xi 4 жыл бұрын
R S S ਦਾ ਦੱਲਾ ਇਹ ਡਾਕਟਰ ਗੁਰਵਿੰਦਰ , ਜਾਤ ਪਾਤ ਵਿੱਚ ਉੱਲ਼ਝਾ ਰਿਹਾ ਲੋਕਾਂ ਨੂੰ ਇਹ ਬਹੁਤ ਵੱਡੀ ਸਾਜਿਸ ਚੱਲ ਰਿਹਾ ਏ
@manmohangrewal7822
@manmohangrewal7822 4 жыл бұрын
BC ਅਤੇ SC ਸਾਰੇ ਸ਼ੂਦਰ ਸ਼੍ਰੇਣੀ ਵਿੱਚ ਆਉਂਦੇ ਹਨ ਜਿਨ੍ਹਾਂ ਵਿਚ ਜੱਟ ਵੀ ਸ਼ਾਮਲ ਹਨ। ਅੱਜ ਸਮੇਂ ਦੀ ਲੋੜ ਹੈ ਕਿ ਇਹ ਇਕੱਠੇ ਹੋ ਜਾਣ।ਜੇ ਇਸ ਸਮੇਂ ਦੀ ਲੋੜ ਅਨੁਸਾਰ ਇਕੱਠੇ ਨਹੀਂ ਹੁੰਦੇ ਤਾਂ ਮੁੜਕੇ ਕਦੇ ਵੀ ਉੱਠ ਨਹੀਂ ਸਕਣਗੇ ਅਤੇ ਇੱਕ ਵਾਰ ਫਿਰ ਗੁਲਾਮ ਬਣ ਜਾਣਗੇ। ਫਿਰ ਪਛਤਾਉਣ ਦਾ ਕੋਈ ਲਾਭ ਨਹੀਂ ਹੋਵੇਗਾ।
@KaramvirSigh
@KaramvirSigh 4 жыл бұрын
Nice22
Who’s the Real Dad Doll Squid? Can You Guess in 60 Seconds? | Roblox 3D
00:34
Khabar Di Khabar (2070)
21:21
Prime Asia TV
Рет қаралды 53 М.
abuse language about guru gobind singh ji
10:21
Punjabi Basic
Рет қаралды 65 М.
Who’s the Real Dad Doll Squid? Can You Guess in 60 Seconds? | Roblox 3D
00:34