13 ਸਾਲਾਂ ਬਾਅਦ ਕਨੇਡਾ ਤੋਂ ਪੰਜਾਬ ਵਾਪਿਸੀ, ਵਿਨੀਪੈਗ ਤੋਂ ਕਾਲ ਕਰਕੇ ਸੁਣਾਈਆਂ ਹੱਡਬੀਤੀਆਂ। Reverse Migration

  Рет қаралды 17,326

Gavy Chauhan Vlogs

Gavy Chauhan Vlogs

6 ай бұрын

ਨੋਟ: ਜੇਕਰ ਤੁਸੀਂ ਵੀ ਆਪਣੀ ਕੋਈ ਸਟੋਰੀ ਸਾਡੇ ਨਾਲ ਸਾਂਝੀ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਡੀ ਈਮੇਲ chauhangurpreet@yahoo.co.in ਤੇ ਰਾਬਤਾ ਕਰ ਸਕਦੇ ਹੋ ਜਾਂ ਆਪਣਾ ਮੋਬਾਈਲ ਨੰਬਰ ਭੇਜ ਸਕਦੇ ਹੋ ਅਸੀਂ ਜਲਦ ਤੁਹਾਡੇ ਨਾਲ ਰਾਬਤਾ ਕਰਨ ਦੀ ਕੋਸ਼ਿਸ਼ ਕਰਾਂਗੇ ।
13 ਸਾਲਾਂ ਬਾਅਦ ਕਨੇਡਾ ਤੋਂ ਪੰਜਾਬ ਵਾਪਿਸੀ, ਵਿਨੀਪੈਗ ਤੋਂ ਕਾਲ ਕਰਕੇ ਸੁਣਾਈਆਂ ਹੱਡਬੀਤੀਆਂ। Reverse Migration
ਮੈਂ ਮੱਥਾ ਟੇਕ ਕੇ ਗਿਆ ਸੀ ਕਿ ਬਾਬਾ ਇੱਕ ਵਾਰ ਕਨੇਡਾ ਪਹੁੰਚ ਜਾਂਵਾ ਫਿਰ ਨੀ ਮੁੜਦਾ ਪਰ ਹੁਣ ਤਾਂ ਮੁੜਨਾ ਪੈਣਾ।
ਕਨੇਡਾ ਚ’ ਰਹਿਣ ਵਾਲਿਆਂ ਨੇ ਹੀ ਦੱਸ ਦਿੱਤੀ ਕਨੇਡਾ ਦੀ ਅਸਲ ਸਚਾਈ। ਸੁਣ ਕੇ ਉੱਡ ਜਾਣਗੇ ਤੁਹਾਡੇ ਹੋਸ਼।Canada’s Realty ਲੋਕ ਕਨੇਡਾ ਛੱਡਕੇ ਪੰਜਾਬ ਭੱਜਣ ਲਈ ਮਜਬੂਰ ਹੋ ਜਾਣਗੇ। ਪੰਜਾਬੀ ਸਟੂਡੈਂਟਸ 3 ਹਜਾਰ ਕਰੋੜ ਦੇ ਕਰਜਾਈ
ਮੇਰਾ ਜੀ ਕਰਦਾ ਸੀ ਮੈਂ ਸ਼ੀਸ਼ੇ ਤੋੜ ਕੇ ਕਨੇਡਾ ਤੋਂ ਭੱਜ ਜਾਵਾਂ
ਬਜੁਰਗ ਦੀ ਹੱਡ ਬੀਤੀ
Reverse Migation of Old Man
2030 ਤੱਕ ਕਨੇਡਾ ਤੋ ਵਾਪਿਸ ਆ ਜਾਣਗੇ ਲੋਕ
ਕਨੇਡੀਅਨ ਵਿਆਕਤੀ ਵੱਲੋਂ ਖੁਲਾਸਾ
ਕਨੇਡਾ ਪ੍ਰਤੀ ਨੌਜਵਾਨਾਂ ਦੀ ਬਦਲੀ ਸੋਚ
Reverse Migration Punjab
Difficult to live in Canada
Difficulties in Canada
Main expenses in Canada
Per month expenditure in Canada
Scope of Canada in 2024
Canada 2024
Canada immigration rules in 2024
A hidden stories of Canada
Canada visa services for Indians
Latest News about Canada Visa
Indo Canada relations
Canadian High commission in India
Indian High Commission in Canada
reverse migration
reverse migration canada
reverse migration from canada
reverse migration to india
canada immigration
canada recession
canada downfall
work in canada
canada pnp program
canada pr
canada visa online apply
visitor visa canada
how to apply canada visa
canada work visa
punjab to canada
Vancouver
punjabi in canada
Canada tourist visa latest updates
Canada tourist visa result
Canada student visa latest result
Canada visa latest result
#canadatouristvisalatestresult #canadatouristvisaupdate #canadatouristvisaannouncements #canada #canadaimmigration #hyecanada #canadapr #canadavisitorvisa #reverseimmigration #canadapolicies #studentlifeincanada #gavychauhanvlogs #Reversemigrationpunjab #punjabreversemigration #canadavisaservice #indocanadaconflict #truestoryofcanada #canadahiddenstory #hiddenstoriesofcanada #truthofcanada #lifeincanada # #canadastudent #canadastudentleftcanada #studentreversemigration #reversemigrationpunjab
#Difficult to live in Canada
Difficulties in Canada
Main expenses in Canada
Per month expenditure in Canada
Scope of Canada in 2024
Canada 2024
Canada immigration rules in 2024

Пікірлер: 78
@Kiranpal-Singh
@Kiranpal-Singh 6 ай бұрын
ਪੰਜਾਬ ਨੂੰ ਖੁਸ਼ਹਾਲ ਬਣਾਉਣ ਲਈ ਯੋਗਦਾਨ ਪਾਉਣਾ, ਸ਼ਲਾਘਾਯੋਗ ਕਦਮ ਹੈ !
@narinderpalsingh5349
@narinderpalsingh5349 6 ай бұрын
ਵਾਹਿਗੁਰੂ ਦਾ ਸ਼ੁਕਰ ਹੈ,,,ਪੰਜਾਬੀ ਲੋਕਾਂ ਨੂੰ ਸਮਝ ਆ ਰਹੀ ਹੈ ❤❤❤❤❤
@Kiranpal-Singh
@Kiranpal-Singh 6 ай бұрын
🙏 *ਕਿਰਤ ਕਰੋ-ਨਾਮ ਜਪੋ-ਵੰਡ ਛਕੋ* 🙏 ਹੈਪੀ ਧਾਲੀਵਾਲ ਜੀ, ਜੋ ਤੁਸੀਂ ਆਪਣੀ ਬੇਟੀ ਦਾ ਗੁਰਬਾਣੀਆਂ ਕੰਠ ਕਰਨ ਅਤੇ ਪੰਜਾਬੀ ਜਾਣਦੇ ਹਨ ਬਾਰੇ ਦੱਸਿਆ, ਚਿੱਤ ਖੁਸ਼ ਹੋ ਗਿਆ, ਗੁਰੂ ਸਾਹਿਬ ਦੀ ਵੱਡੀ ਰਹਿਮਤ ਹੈ ਜੋ ਛੋਟੀ ਉਮਰ ਵਿੱਚ ਬਾਣੀ ਦਾ ਪਿਆਰ ਹੈ, ਮਾਪਿਆਂ ਦਾ ਚੰਗਾ ਉਪਰਾਲਾ ਹੈ, ਇਸ ਲਈ ਵਧਾਈ ਦੇ ਪਾਤਰ ਹੋ, ਇਹ ਸਾਡਾ ਅਸਲੀ ਵਿਰਸਾ ਤੇ ਜਿੰਦਗੀ ਦਾ ਮਨੋਰਥ ਹੈ, ਵਾਹਿਗੁਰੂ ਸਾਨੂੰ ਸੁਮੱਤ ਬਖਸ਼ੇ, ਨਾਮ-ਬਾਣੀ ਅਭਿਆਸ ਨੂੰ ਜਿੰਦਗੀ ਦਾ ਅੰਗ ਬਣਾਈਏ ਅਤੇ ਲੋੜਵੰਦਾਂ ਦੀ ਮੱਦਦ ਕਰੀਏ !
@Kiranpal-Singh
@Kiranpal-Singh 6 ай бұрын
*ਗੁਰੂ ਗੋਬਿੰਦ ਸਿੰਘ ਪਾਤਸ਼ਾਹ ਵੱਲੋਂ ਬਖਸ਼ਿਆ, ਸਿੰਘ ਅਤੇ ਕੌਰ* ਆਪਣੇ ਨਾਮ ਨਾਲ ਲਾਈਏ 🙏
@ramanpal81us
@ramanpal81us 6 ай бұрын
ਇਹ ਲੋਕ ਪੰਜਾਬ ਲਈ ਸਰਮਾਏ ਹਨ | ਉਹ ਪੰਜਾਬ ਵਿਚ ਸਥਾਨਕ ਰੁਜ਼ਗਾਰ ਪੈਦਾ ਕਰ ਰਹੇ ਹਨ ਤੇ ਕਨੇਡਾ ਤੋ ਕੰਮ ਕਰਨ ਦਾ ਤਰੀਕਾ ਪੰਜਾਬ ਵਿਚ ਲਿਆ ਰਹੇ ਹਨ | In few years time Punjab will experience best of both worlds (Punjab's tradition and Canada's work culture)
@Kiranpal-Singh
@Kiranpal-Singh 6 ай бұрын
ਪੰਜਾਬ ਨੂੰ ਖੁਸ਼ਹਾਲ ਕਰਨ ਲਈ ਯੋਗਦਾਨ ਪਾਉਣਾ, ਸ਼ਲਾਘਾਯੋਗ ਕਦਮ ਹੈ !
@hubbychauhan
@hubbychauhan 6 ай бұрын
Bilkul sai gal hai
@deepdhaliwal3453
@deepdhaliwal3453 6 ай бұрын
4-5 ਜਣਿਆਂ ਦੀ ਟੀਮ ਬਣਾ ਕੇ ਵਾਪਿਸ ਆਵਾਂਗੇ ਤੇ ਪੰਜਾਬ ਏਕੇ ਨਾਲ ਕੰਮ ਕਰਾਂਗੇ ।ਰੱਬ ਰਾਖਾ 🙏🙏
@hubbychauhan
@hubbychauhan 6 ай бұрын
Apna contact chauhangurpreet@yahoo.co.in
@TechFollower
@TechFollower 6 ай бұрын
If you love to leave life like King 👑...then INDIA is best country
@sandeepkumarsonusharma1202
@sandeepkumarsonusharma1202 2 ай бұрын
ਬਹੁਤ ਵਧੀਅਾ ਗੱਲ ਅਾ ਜੀ ਪੰਜਾਬ ਵਾਪਸੀ ਲੲੀ ਧੰਨਵਾਦ ਜੀ..❤❤
@tonybimbrah
@tonybimbrah 6 ай бұрын
ਵੀਰ ਜੀ ਬਹੁਤ ਵਧੀਆ ਕੰਮ ਕਰ ਰਹੇ ਹੋ ਤੁਸੀਂ ਇਵੇਂ ਦਿਆ ਵਿਡੀਉ ਬਣਾ ਕੇ
@hubbychauhan
@hubbychauhan 6 ай бұрын
Thanks bai ji
@princeverma-dj8nf
@princeverma-dj8nf 6 ай бұрын
veere boht sohna km krde oo tuc knowledge dekh lok canada de bare sochde ki nay but reality tuc dsde oo
@hubbychauhan
@hubbychauhan 6 ай бұрын
Thanks bai
@gogisingh4272
@gogisingh4272 6 ай бұрын
ਵਾਹਿਗੁਰੂ ਜੀ ਮੇਹਰ ਕਰੋ ਜੀ ਪੰਜਾਬ ਤੇ 🙏
@dilpreetsingh7764
@dilpreetsingh7764 6 ай бұрын
22 gavy ji tusi bahut vadia kam kar rahr ho. Mai te mera pra pkka hai assi v chal jana. Bas paise kma laiye bas 5 saal hor ki kal nu india vich vdia saar jaave. Uss to vaad ni.
@Punjab-mail
@Punjab-mail 6 ай бұрын
Mainu tan aien lagda Sanu Canada ton kuch Sikh ke us cheez nu Punjab ch implement karna chahida hai
@Kiranpal-Singh
@Kiranpal-Singh 6 ай бұрын
*ਸਿੱਖ ਕੌਮ ਗੰਭੀਰ ਹੋਵੇ, ਇਹਨਾਂ ਦੀ ਜਨਮ ਦਰ ਬਹੁਤ ਘਟ ਰਹੀ ਹੈ* ਬਹੁਤੇ ਪਰਿਵਾਰ ਇਕ ਜਾਂ ਦੋ ਤੋਂ ਵੱਧ ਬੱਚੇ ਨਹੀਂ ਚਾਹੁੰਦੇ, ਜਿਸ ਜਿਮੀਦਾਰ ਪਰਿਵਾਰ ਵਿੱਚ ਪਹਿਲਾ ਲੜਕਾ ਹੋ ਜਾਵੇ ਤਾਂ ਦੂਜੇ ਬਾਰੇ ਘੱਟ ਹੀ ਸੋਚਦੇ ਹਨ, ਅਗਰ ਜਾਗਰੂਕ ਨਾ ਹੋਏ ਤਾਂ ਇਸਦਾ ਖਮਿਆਜਾ ਭੁਗਤਣ ਲਈ (ਖਾਸ ਕਰ ਪੰਜਾਬ ਵਿੱਚ) ਵੀ ਤਿਆਰ ਰਹੀਏ !
@surinderverma7767
@surinderverma7767 6 ай бұрын
Welcome to punjab
@uday2741
@uday2741 6 ай бұрын
Bohat vadhia gallan kittian veeran ne
@gurvirtiwana7296
@gurvirtiwana7296 5 ай бұрын
Keep it up bro 👍
@manpreetkaur-wp3ku
@manpreetkaur-wp3ku 4 ай бұрын
Shi gal e veer ji emotional person hi wapsi da step la skda e ji...materialistic ni .....oo always money ware hi sochda e ji..ja sochn ge
@gurvirtiwana7296
@gurvirtiwana7296 5 ай бұрын
Nice conversation ❤❤
@BalwinderKaur-up3wz
@BalwinderKaur-up3wz 6 ай бұрын
Happy dhaliwal good family
@ShivKumar-rc8lr
@ShivKumar-rc8lr 6 ай бұрын
Puttra oh din kde nhi suna k tu vapis aavega mery GL likh le
@vsingh5045
@vsingh5045 6 ай бұрын
Bai sariya nu canada jaroor Ana chahida... akal aa jandi aa . We don't appreciate our punjab land ..
@BalwinderKaur-up3wz
@BalwinderKaur-up3wz 6 ай бұрын
Smile buht piyari bachi love you 💕 smile
@manpreetkaur7733
@manpreetkaur7733 6 ай бұрын
Bahut vadea galbat 👍
@gss6617
@gss6617 21 күн бұрын
ਕੈਨੇਡਾ,,, ਨਾ ਸਿੱਖਿਆ ਨਾ ਸਿਹਤ...
@manpreetkaur7733
@manpreetkaur7733 6 ай бұрын
Lok Punjab do turan lage kehnde mur k nai aona bahut bura lagda sun k 😢
@charankamalsingh8336
@charankamalsingh8336 6 ай бұрын
ਕਨੇਡਾ ਦਾ ਮੈਡੀਕਲ ਫੇਲ ਹੈ
@Kiranpal-Singh
@Kiranpal-Singh 6 ай бұрын
ਸਿਹਤ ਸਹੂਲਤਾਂ ਬਾਰੇ, ਵਿਕਸਤ ਦੇਸ਼ ਕਨੇਡਾ ਤੇ ਵਿਕਾਸਸ਼ੀਲ ਇੰਡੀਆ ਦੀ ਤੁਲਨਾ ਕਰਨੀ, ਕਿਸੇ ਤਰਾਂ ਵੀ ਵਾਜਬ ਨਹੀਂ ਹੈ ! ਕਨੇਡਾ ਦੇ ਸਰਕਾਰੀ ਹਸਪਤਾਲਾਂ ਦੀ ਤੁਲਨਾ, ਪੰਜਾਬ ਵਾਲੇ ਸਰਕਾਰੀ ਹਸਪਤਾਲਾਂ ਨਾਲ ਕਰਕੇ ਦੇਖ ਲਵੋ, (ਪ੍ਰਾਈਵੇਟ ਤਾਂ ਮੋਟਾ ਪੈਸਾ ਲੈ ਕੇ ਇਲਾਜ ਕਰਦੇ ਹਨ) ਕਨੇਡਾ ਜੇ ਕਿਸੇ ਵਿੱਚ ਹਿੰਮਤ ਹੈ ਇਥੇ ਪੈਸੇ ਦੇ ਕੇ ਇਲਾਜ ਕਰਵਾ ਲਵੇ ! ਮੈਂ ਕੋਈ ਸੁਣੀਆਂ-ਸੁਣਾਈਆਂ ਗੱਲਾਂ ਨਹੀਂ ਕਰ ਰਿਹਾ, ਮੇਰੀ ਮਾਤਾ ਕਈ ਵਾਰ ਹਸਪਤਾਲ ਦਾਖਲ ਹੋਏ ਹਨ, ਸਹੂਲਤਾਂ ਤੇ ਦੇਖ ਭਾਲ ਦਾ ਵੱਡਾ ਫਰਕ ਹੈ, ਜਿੰਨਾ ਚਿਰ ਹਸਪਤਾਲ ਦਾਖਲ ਰਹਿਣਾ, ਸਭ ਦਵਾਈਆਂ ਮੁਫਤ ਆਪ ਦਿੰਦੇ ਹਨ, ਪੰਜਾਬ ਵੀ ਦਾਖਲ ਕਰਵਾਏ ਸਨ, ਤਜਰਬਾ ਹੈ ! ਕੈਨੇਡਾ, ਐਮਰਜੈਂਸੀ ਵਿੱਚ ਸਮਾਂ ਜਿਆਦਾ ਲੱਗਦਾ ਹੈ, ਨਰਸ ਤੁਹਾਨੂੰ ਦੇਖ ਕੇ ਫੈਸਲਾ ਕਰਦੀ ਹੈ ਕੇ ਕਿੰਨੀ ਐਮਰਜੈਂਸੀ ਹੈ, ਅਗਰ ਜਾਨ ਨੂੰ ਖਤਰਾ ਹੋਵੇ ਤਾਂ ਉਸੇ ਵਕਤ ਅੰਦਰ ਲੈ ਜਾਂਦੇ ਹਨ, ਬੁਖਾਰ-ਠੰਡ ਲੱਗਣੀ, ਜੁਕਾਮ, ਖੰਘ ਆਦਿ ਲਈ ਇਕ ਹਫਤਾ ਐਮਰਜੈਂਸੀ ਜਾਂ ਪਰਿਵਾਰਕ ਡਾਕਟਰ ਕੋਲ ਜਾਣ ਦੀ ਲੋੜ ਨਹੀਂ ਹੁੰਦੀ, ਕਿਉਕਿ ਆਪਣੇ ਆਪ ਠੀਕ ਹੋ ਜਾਂਦਾ ਹੈ, ਲੰਬਾ ਸਮਾਂ ਪਹਿਲਾਂ, ਐਂਟੀਬੀਓਟਿਕ ਲਿਖਦੇ ਸਨ, ਪਰ ਖੋਜ ਅਨੁਸਾਰ ਦਵਾਈ ਦੀ ਲੋੜ ਨਹੀਂ ਹੁੰਦੀ, ਸਧਾਰਣ ਦਰਦ ਮਾਰੂ (pain killer) ਗੋਲੀ-ਖੰਘ ਲਈ ਤਰਲ ਦਵਾਈ ਫਾਰਮੇਸੀ ਤੋਂ ਖਰੀਦ ਸਕਦੇ ਹਾਂ, ਫਾਰਮਾਸਿਸਟ ਤੋਂ ਰਾਇ ਲੈ ਸਕਦੇ ਹੋ, ਉਥੇ ਹਾਜਰ ਹੁੰਦੇ ਹਨ ਜਾਂ ਘਰੇਲੂ ਰਸੋਈ ਵਾਲੇ ਨੁਸਖੇ ਕਾਰਗਰ ਹਨ, ਅਗਰ ਹਫਤੇ ਬਾਅਦ ਵੀ ਸਿਹਤ ਵਿੱਚ ਸੁਧਾਰ ਨਹੀਂ ਹੁੰਦਾ ਤਾਂ ਇਨਫੈਕਸ਼ਨ ਵਗੈਰਾ ਚੈੱਕ ਕਰਵਾਉਣ ਲਈ ਜਾ ਸਕਦੇ ਹਾਂ, ਫਿਰ ਵੀ ਸੁਧਾਰਾਂ ਦੀ ਹਮੇਸ਼ਾਂ ਲੋੜ ਹੁੰਦੀ ਹੈ ਤੇ ਕੋਸ਼ਿਸ਼ ਕਰਦੇ ਰਹਿੰਦੇ ਹਨ ! 65 ਸਾਲ ਤੋਂ ਉੱਪਰ ਐਂਬੂਲੈਂਸ ਸਹੂਲਤ (ambulance service) ਅਤੇ ਦਵਾਈਆਂ ਪੂਰੀਆਂ ਮੁਫਤ ਹਨ, ਇਸ ਤੋਂ ਘੱਟ ਉਮਰ ਵਾਲਿਆਂ ਲਈ ਐਂਬੂਲੈਂਸ ਸਹੂਲਤ ਲਈ 200 ਡਾਲਰ ਤੋਂ ਘੱਟ ਦੇਣੇ ਪੈਂਦੇ ਹਨ ਅਤੇ ਦਵਾਈਆਂ ਲਈ ਕਿਊਬੈੱਕ ਸੂਬੇ ਵਿੱਚ ਸਾਂਝਾ ਬੀਮਾ ਹੁੰਦਾ ਹੈ, ਘੱਟ ਪੈਸੇ ਦੇਣੇ ਪੈਂਦੇ ਹਨ, ਮਹਿੰਗੀ ਦਵਾਈ ਹੋਵੇ ਤਾਂ ਵੱਧ ਤੋਂ ਵੱਧ 93 ਕਨੇਡੀਅਨ ਡਾਲਰ ਮਹੀਨੇ ਦੇ ਦੇਣੇ ਪੈਂਦੇ ਹਨ ! ਬਾਕੀ ਅਲੱਗ ਸੂਬਿਆਂ ਵਿੱਚ ਥੋੜਾ ਵਖਰੇਵਾਂ ਹੋ ਸਕਦਾ ਹੈ, ਪੰਜਾਬ ਵਿੱਚ ਵੈਦਾਂ ਵਾਲੀ ਦੇਸੀ ਦਵਾਈ ਦੀ ਸਹੂਲਤ ਬਿਹਤਰ ਹੈ !
@grewal2202
@grewal2202 6 ай бұрын
Canada desh hi fail aa
@Kiranpal-Singh
@Kiranpal-Singh 6 ай бұрын
ਸਭ ਨੇ ਆਪਣੇ ਹਾਲਾਤਾਂ ਅਨੁਸਾਰ ਫੈਸਲਾ ਲੈਣਾ, ਕਿਸੇ ਨੂੰ ਮਾਹ ਬਾਦੀ-ਕਿਸੇ ਨੂੰ ਸੁਆਦੀ !
@harmindersingh9418
@harmindersingh9418 6 ай бұрын
Disgusting health system
@Kiranpal-Singh
@Kiranpal-Singh 6 ай бұрын
@@harmindersingh9418 Read i have written, it’s really good system, my mother is sick, we go often to hospital, i am writing on the basis of experience, still there is always need improvements !
@Punjab_forever_2024
@Punjab_forever_2024 6 ай бұрын
Welcome 22 ji
@jagpreetsingh5426
@jagpreetsingh5426 6 ай бұрын
Share market ,good income
@brarbrar5471
@brarbrar5471 6 ай бұрын
ਫੇਰ ਤੂੰ ਐਨਾ ਚਿਰ ਕਿਉਂ ਰਿਹਾ ਕੈਨੇਡਾ, ਆਉਣਾ ਅਜੇ ਵੀ ਨਹੀਂ ਇਸ ਵੀਰ ਨੇ ਕੈਨੇਡਾ ਤੋਂ. ਵੀਰ ਜੀ ਜਦੋਂ ਤੁਸੀਂ ਪੱਕੇ ਤੌਰ ਤੇ ਪੰਜਾਬ ਆ ਗਏ ਤਾਂ ਫਿਰ video ਪਾਓ
@srann007
@srann007 6 ай бұрын
West vich social life khatam ah veer te panajab vargi social life hani kitte.
@user-zs9zj4fg3f
@user-zs9zj4fg3f 6 ай бұрын
4 wapis aaunge ta 40 tayar baithe ne Canada da bahia banan nu
@rajpreet91345
@rajpreet91345 6 ай бұрын
ਜੇ ਕੈਨੇਡਾ ਵਿੱਚ ਰਹਿਣਾ ਫੇਰ ਪੰਜਾਬ ਦਾ ਕੀ ਮਤਲਬ ਹੋਇਆ ਏਥੇ ਵੀ ਪੰਜਾਬ ਬਣ ਜਾਵੇਂ, ਕੈਨੇਡਾ ਨੂੰ ਕੈਨੇਡਾ ਰਹਿਣ ਦਿਓ ਬਦਨਾਮ ਨਾ ਕਰੋ, ਇਹ ਕਿ ਮਤਲਬ ਹੋਇਆ ਪੰਜਾਬ ਆਲੇ ਕਾਨੂੰਨ ਵੀ ਕੈਨੇਡਾ ਵਿੱਚ ਹੋਣ , ਤੁਸੀ ਤਾਂ ਸਾਰੇ ਮੁਲਕਾਂ ਨੂੰ ਪੰਜਾਬ ਬਣਾਉਣ ਨੂੰ ਫਿਰਦੇ, ਸ਼ਰਮ ਕਰੋ ਫੇਰ ਤਾ ਇਹ ਹੋਇਆ ਬਈ ਪੰਜਾਬ ਨੂੰ ਕੈਨੇਡਾ ਬਣਾ ਦੋ
@user-oh6fc9io4u
@user-oh6fc9io4u 6 ай бұрын
Veer ik galh hor a jehre a rahe ne oh mohali garh landi sochde ne sare ni but kaffi a jo sochde ne but ohna nu pind ch rahna chaida
@manpreetkaur7733
@manpreetkaur7733 6 ай бұрын
15.43 bahut siani gal veer ji
@AmandeepKaur-uc2lx
@AmandeepKaur-uc2lx 6 ай бұрын
Jdo work permit mukk gea hun auna he pena c par hun aa k canada nu niddn lag ge
@Punjab_forever_2024
@Punjab_forever_2024 6 ай бұрын
22 ji tusi apni wife kive convince kite
@Kiranpal-Singh
@Kiranpal-Singh 6 ай бұрын
ਕਨੇਡਾ (ਵਿਕਸਤ ਦੇਸ਼ਾਂ) ਵਿੱਚ ਮਿਹਨਤ ਦਾ ਮੁੱਲ ਮਿਲਦਾ ਹੈ, ਬੰਦਾ ਏਨਾ ਕੁ ਪੈਸਾ ਕਮਾ ਲੈਂਦਾ ਹੈ ਕੇ ਗੁਜਾਰਾ ਵਧੀਆ ਹੋ ਜਾਂਦਾ ਹੈ, ਪਿੱਛੇ ਵੀ ਮੱਦਦ ਕਰਦੇ ਹਨ, ਕਈ ਲੋਕਾਂ ਦੇ ਵੱਡੇ ਕਾਰੋਬਾਰ, ਚੰਗੀਆਂ ਨੌਕਰੀਆਂ ਹਨ, ਰਾਜਨੀਤੀ ਵਿੱਚ ਕਾਮਯਾਬ ਹਨ, ਕਈ ਵੈਨਕੂਵਰ ਵੱਲ ਖੇਤੀ ਵੀ ਕਰਦੇ ਹਨ, ਪੰਜਾਬ ਦੀ ਖੁਸ਼ਹਾਲੀ ਬਾਰੇ ਵੀ ਸੋਚਦੇ ਹਨ ! ਰੱਜ ਤਾਂ ਸੰਤੋਖ ਨਾਲ ਹੀ ਆਉਣਾ ਹੈ, ਜਿੰਦਗੀ ਦਾ ਮਨੋਰਥ ਨਾਮ-ਬਾਣੀ ਦਾ ਅਭਿਆਸ ਕਰਕੇ ਪ੍ਰਮਾਤਮਾ ਨਾਲ ਮਿਲਣਾ ਹੈ, ਆਤਮਾ ਦਾ ਪਰਮ-ਆਤਮਾ ਵਿੱਚ ਮਿਲਾਪ ਹੋਣਾ ਹੈ, *ਖੁਸ਼ੀ ਤਾਂ ਜਿਥੇ ਵੀ ਰਹੀਏ, ਸਾਡੀ ਸੋਚ ਤੇ ਨਿਰਭਰ ਹੈ*!
@baljindersidhu2409
@baljindersidhu2409 4 ай бұрын
PR surrender kiti aa.
@Harjeet_12.
@Harjeet_12. 6 ай бұрын
ਭਾਜੀ ਅਸੀਂ ਪੰਜਾਬ ਵਿੱਚ ਪਟਿਆਲਾ ਰਹਿੰਦੇ ਹਾਂ ਤੇ ਰਹਿੰਦੇ ਹੋਏ ਵੀ ਇਕ ਗੱਲ ਕਹਿਣਾ ਚਾਹੁੰਦੇ ਕਿ ਭਾਜੀ ਤੁਸੀ ਬਹੁਤ ਗ਼ਲਤ ਹੋ, ਸਾਨੂੰ ਵੀ ਦੁਨੀਆ ਦਾ ਗਿਆਨ ਹੈ ਅਸੀਂ ਵੀ ਪੜੇ ਲਿਖੇ ਹਾ ਚਾਹੇ ਅਸੀਂ ਓਥੇ ਜਾ ਕੇ ਰਹਿਣਾ ਨਹੀਂ ਪਰ ਫਿਰ ਵੀ ਕਹਿੰਦੇ ਹਾ ਕਿ ਇੰਡੀਆ ਕੈਨੇਡਾ ਦੇ ਸਾਮਣੇ ਕੀਤੇ ਵੀ ਨੀ ਟਿਕਦਾ, ਲੋਕਾਂ ਦੀਆਂ ਗੱਲਾਂ ਸੁਣ ਕੇ ਕਿਸੇ ਦੇ ਪਿੱਛੇ ਲੱਗ ਕੇ ਕਹਿਣਾ ਬਹੁਤ ਵੱਡੀ ਕੰਜੂਸੀ ਹੈ ਭਾਰਤ ਦਾ ਵੀ ਬੁਰਾ ਹਾਲ ਦੇਖ ਲਓ ਲੋਕ ਦਾ ਹਾਲ ਕਿੰਨੇ ਗਰੀਬ ਗਰੀਬ ਲੋਕ ਏਥੇ ਕਪੜੇ ਵੀ ਨਹੀਂ ਹੈ, ਦੰਦ ਵੀ ਸਾਫ਼ ਨਹੀਂ ਹੁੰਦੇ , ਸਟੈਂਡਰਡ ਕੈਨੇਡਾ ਦਾ ਹੀ High ਹੈ, ਭਾਰਤ ਤਾ ਹਜੇ ਬਣਦਾ ਪਿਆ, ਉਹ ਗੱਲ ਵੱਖਰੀ ਹੈ ਸਾਡਾ ਜੀ ਨੀ ਲਗਦਾ ਪਰ ਜੀ ਪੰਜਾਬੀਆਂ ਦਾ ਨੀ ਲਗਦਾ ਬਾਕੀਆਂ ਵਾਸਤੇ ਠੀਕ ਹੈ, ਪੰਜਾਬੀਆਂ ਦਾ ਜੀ ਦੁਨੀਆ ਚ ਕੀਤੇ ਵੀ ਨਹੀਂ ਲੱਗਣਾ ਇਹ ਗੱਲ ਮੇਰੇ ਤੋਂ ਲਿਖ ਕੇ ਲੈਲੋ ਪਰ ਕੈਨੇਡਾ ਨੂੰ ਛੋਟਾ ਦੇਸ਼ ਨਾ ਸਮਜੋ ਤਰੱਕੀ ਓਥੇ ਵੀ ਬਹੁਤ ਹੈ, ਏਨੇ ਵਿੱਚ ਤਾਂ ਭਾਰਤ ਦਾ ਕੰਚੂਬਰ ਨਿਕਲ ਜਾਣਾ, ਸਮਾ ਇਕੋ ਜਿਹਾ ਨਹੀਂ ਰਹਿੰਦਾ,
@Harjeet_12.
@Harjeet_12. 6 ай бұрын
ਮੈਂ ਕੋਈ ਵਾਰ ਵਾਰ ਕਮੇਂਟ ਨਹੀਂ ਕਰਨੇ ਦਸਣਾ ਸੀ ਦਸ ਦਿੱਤਾ ਬਾਕੀ ਤੁਸੀ ਸਮਝਣਾ ਗੱਲ ਮਾੜੇ ਚੰਗੇ ਹਾਲਾਤਾਂ ਦੀ ਨਹੀਂ ਮੁਲਖ ਦਾ ਸਟੈਂਡਰਡ ਤੇ ਹਰਡਵਰਕ ਹੈ ਜੇੜੇ ਪਤੰਦਰ ਸਦੀਆਂ ਪਹਿਲਾ ਹੀ ਕਰੀ ਬੈਠੇ, ਏਥੇ ਭਾਰਤ ਵਿਚ ਲੋਕਾਂ ਨੂੰ ਝੂਠ ਬੋਲਿਆ ਜਾਂਦਾ ਓਥੇ ਸੱਚ ਦਸਿਆ ਜਾਂਦਾ , ਏਥੇ ਤਾਂ ਲੋਕਾਂ ਤੋਂ ਗਿਆਨ ਨੂੰ ਛੁਪਾਇਆ ਜਾਂਦਾ ਪਰ ਕੈਨੇਡਾ ਚ ਹਰ ਕੋਈ ਗੱਲ ਦੱਸੀ ਜਾਂਦੀ ਕਿਉਕਿ ਕੇ ਜ਼ਿੰਦਗੀ ਵਿਚ ਰਹਿਕੇ ਕੀ ਲੋਕਾਂ ਤੋਂ ਛੁਪਾਈ ਜਾਵੇਂ ਬਹੁਤ ਮਾੜੀ ਗੱਲ ਹੈ ਉਹ ਲੋਕ ਦਿਲ ਦੇ ਸਾਫ ਨੇ , ਤਾਹਿ ਤਾਂ ਇਸ ਨੂੰ ਫ਼ਰਕ ਕਹਿੰਦੇ ਹਨ
@gdeep8885
@gdeep8885 6 ай бұрын
Hahaha tuc lok parde likhe Murakh ho. India baithe avi na gala Mari jau . Canada a k so called high living standard enjoy kro. Lagju pta k India batter a k canada. Paisa is not everything . Pta ni kisne tenu dasta a k canada traki kr reha . India 8.5 percent nal grow kr reha canada 0.3 percent nal grow kr reha , Candian medical system is total fail , infrastructure is so behind from india , housing problem , rental problems, expensive groceries, high taxes, hun mainu das kis angle to canada traki di rah te a Thoda bohat research kr Lia kro . India ch population lord to bohat jiada a is li oh pishe A . But next 20 year is Indian time . Tuc lok vadhe vahde ghar ,mehngia cars nu hi traki and high living standard mande a
@hubbychauhan
@hubbychauhan 6 ай бұрын
Well said bai. ਇਹਨਾਂ ਨੇ ਸਿਰਫ ਪਟਿਆਲਾ ਦੇਖਿਆ ਹੈ ਜਾਂ ਕਨੇਡਾ। ਇੰਡੀਆ ਚ ਵੀ ਬਹੁਤ ਕੁਝ ਹੈ ਦੇਖਣ ਵਾਲਾ। ਬਾਹਰ ਨਿਕਲ ਦੇ ਦੇਖੋ ਇੰਡੀਆ ਚੀਜ ਕੀ ਹੈ। ਹਲਕੇ ਚ ਨਾਂ ਲਓ।
@gdeep8885
@gdeep8885 6 ай бұрын
​@@Harjeet_12. You can you say canada ch sab Sach bolde ne ., tu kida bol sakda did you went to Canada.? Asi ithe reh rahe a and we know what is going on in canada. Doctors ithe jooth bolde , police jooth boldi , jina heera pehri and harassment students di hori hai , kai lok kam krva k paise ni dinde , Door baith k na sab vadiya lagda hunda. Mai punjab v reha 10 sal canada reha I Mai compare kr sakda dove desh . But u sitting in india how can judge canada. Pehla ithe avo ithe 5 sal lgau then apni Rae daio kon sahi kon Galt.
@Kiranpal-Singh
@Kiranpal-Singh 6 ай бұрын
ਤੁਸੀਂ ਬਿਲਕੁਲ ਸਹੀ ਕਿਹਾ, ਪਰ ਆਪਣੀ ੨ ਸੋਚ ਹੈ, ਵਿਚਾਰਕ ਵਖਰੇਵੇਂ ਤਾਂ ਰਹਿੰਦੇ ਹੀ ਹਨ, ਪਰ ਗਲਤ-ਇਕ ਪਾਸੜ ਜਾਣਕਾਰੀ ਦੇਣੀ, ਲੋਕਾਂ ਨੂੰ ਗੁੰਮਰਾਹ ਕਰਨਾ ਹੈ, ਕਈ ਤਾਂ ਗਲਤ ਅੰਕੜੇ ਤੱਕ ਪਰਚਾਰੀ ਜਾਂਦੇ ਹਨ ! ਜਿਥੇ ਵੀ ਰਹਿਣਾ ਹਰ ਵਿਅਕਤੀ ਦਾ ਨਿੱਜੀ ਫੈਸਲਾ ਹੈ, ਪੰਜਾਬ ਨੂੰ ਝੂਠ ਬੋਲ ਕੇ ਵਧੀਆ ਦੱਸਣ ਨਾਲੋਂ, ਸਾਡਾ ਮੁੱਢ, ਕਦਰਾਂ-ਕੀਮਤਾਂ, ਅਪਨਾਪਨ, ਪਿੰਡਾਂ ਦਾ ਸਾਦਾ ਜੀਵਨ, ਗੁਰ ਅਸਥਾਨ ਆਦਿ ਦੱਸ ਕੇ ਵਡਿਆਉਣਾ ਚਾਹੀਦਾ ਹੈ, ਜਿਵੇਂ ਹਰ ਬੰਦੇ ਨੂੰ ਆਪਣਾ ਘਰ ਪਿਆਰਾ ਹੁੰਦਾ ਹੈ, ਭਾਵੇਂ ਛੋਟਾ ਜਾਂ ਘੱਟ ਸੋਹਣਾ ਵੀ ਹੋਵੇ !
@user-qu2br8fx5d
@user-qu2br8fx5d 6 ай бұрын
Medical bilkul poor hy canada da fail a
@Kiranpal-Singh
@Kiranpal-Singh 6 ай бұрын
ਸਿਹਤ ਸਹੂਲਤਾਂ ਬਾਰੇ, ਵਿਕਸਤ ਦੇਸ਼ ਕਨੇਡਾ ਤੇ ਵਿਕਾਸਸ਼ੀਲ ਇੰਡੀਆ ਦੀ ਤੁਲਨਾ ਕਰਨੀ, ਕਿਸੇ ਤਰਾਂ ਵੀ ਵਾਜਬ ਨਹੀਂ ਹੈ ! ਕਨੇਡਾ ਦੇ ਸਰਕਾਰੀ ਹਸਪਤਾਲਾਂ ਦੀ ਤੁਲਨਾ, ਪੰਜਾਬ ਵਾਲੇ ਸਰਕਾਰੀ ਹਸਪਤਾਲਾਂ ਨਾਲ ਕਰਕੇ ਦੇਖ ਲਵੋ, (ਪ੍ਰਾਈਵੇਟ ਤਾਂ ਮੋਟਾ ਪੈਸਾ ਲੈ ਕੇ ਇਲਾਜ ਕਰਦੇ ਹਨ) ਕਨੇਡਾ ਜੇ ਕਿਸੇ ਵਿੱਚ ਹਿੰਮਤ ਹੈ ਇਥੇ ਪੈਸੇ ਦੇ ਕੇ ਇਲਾਜ ਕਰਵਾ ਲਵੇ ! ਮੈਂ ਕੋਈ ਸੁਣੀਆਂ-ਸੁਣਾਈਆਂ ਗੱਲਾਂ ਨਹੀਂ ਕਰ ਰਿਹਾ, ਮੇਰੀ ਮਾਤਾ ਕਈ ਵਾਰ ਹਸਪਤਾਲ ਦਾਖਲ ਹੋਏ ਹਨ, ਸਹੂਲਤਾਂ ਤੇ ਦੇਖ ਭਾਲ ਦਾ ਵੱਡਾ ਫਰਕ ਹੈ, ਜਿੰਨਾ ਚਿਰ ਹਸਪਤਾਲ ਦਾਖਲ ਰਹਿਣਾ, ਸਭ ਦਵਾਈਆਂ ਮੁਫਤ ਆਪ ਦਿੰਦੇ ਹਨ, ਪੰਜਾਬ ਵੀ ਦਾਖਲ ਕਰਵਾਏ ਸਨ, ਤਜਰਬਾ ਹੈ ! ਕੈਨੇਡਾ, ਐਮਰਜੈਂਸੀ ਵਿੱਚ ਸਮਾਂ ਜਿਆਦਾ ਲੱਗਦਾ ਹੈ, ਨਰਸ ਤੁਹਾਨੂੰ ਦੇਖ ਕੇ ਫੈਸਲਾ ਕਰਦੀ ਹੈ ਕੇ ਕਿੰਨੀ ਐਮਰਜੈਂਸੀ ਹੈ, ਅਗਰ ਜਾਨ ਨੂੰ ਖਤਰਾ ਹੋਵੇ ਤਾਂ ਉਸੇ ਵਕਤ ਅੰਦਰ ਲੈ ਜਾਂਦੇ ਹਨ, ਬੁਖਾਰ-ਠੰਡ ਲੱਗਣੀ, ਜੁਕਾਮ, ਖੰਘ ਆਦਿ ਲਈ ਇਕ ਹਫਤਾ ਐਮਰਜੈਂਸੀ ਜਾਂ ਪਰਿਵਾਰਕ ਡਾਕਟਰ ਕੋਲ ਜਾਣ ਦੀ ਲੋੜ ਨਹੀਂ ਹੁੰਦੀ, ਕਿਉਕਿ ਆਪਣੇ ਆਪ ਠੀਕ ਹੋ ਜਾਂਦਾ ਹੈ, ਲੰਬਾ ਸਮਾਂ ਪਹਿਲਾਂ, ਐਂਟੀਬੀਓਟਿਕ ਲਿਖਦੇ ਸਨ, ਪਰ ਖੋਜ ਅਨੁਸਾਰ ਦਵਾਈ ਦੀ ਲੋੜ ਨਹੀਂ ਹੁੰਦੀ, ਸਧਾਰਣ ਦਰਦ ਮਾਰੂ (pain killer) ਗੋਲੀ-ਖੰਘ ਲਈ ਤਰਲ ਦਵਾਈ ਫਾਰਮੇਸੀ ਤੋਂ ਖਰੀਦ ਸਕਦੇ ਹਾਂ, ਫਾਰਮਾਸਿਸਟ ਤੋਂ ਰਾਇ ਲੈ ਸਕਦੇ ਹੋ, ਉਥੇ ਹਾਜਰ ਹੁੰਦੇ ਹਨ ਜਾਂ ਘਰੇਲੂ ਰਸੋਈ ਵਾਲੇ ਨੁਸਖੇ ਕਾਰਗਰ ਹਨ, ਅਗਰ ਹਫਤੇ ਬਾਅਦ ਵੀ ਸਿਹਤ ਵਿੱਚ ਸੁਧਾਰ ਨਹੀਂ ਹੁੰਦਾ ਤਾਂ ਇਨਫੈਕਸ਼ਨ ਵਗੈਰਾ ਚੈੱਕ ਕਰਵਾਉਣ ਲਈ ਜਾ ਸਕਦੇ ਹਾਂ, ਫਿਰ ਵੀ ਸੁਧਾਰਾਂ ਦੀ ਹਮੇਸ਼ਾਂ ਲੋੜ ਹੁੰਦੀ ਹੈ ਤੇ ਕੋਸ਼ਿਸ਼ ਕਰਦੇ ਰਹਿੰਦੇ ਹਨ ! 65 ਸਾਲ ਤੋਂ ਉੱਪਰ ਐਂਬੂਲੈਂਸ ਸਹੂਲਤ (ambulance service) ਅਤੇ ਦਵਾਈਆਂ ਪੂਰੀਆਂ ਮੁਫਤ ਹਨ, ਇਸ ਤੋਂ ਘੱਟ ਉਮਰ ਵਾਲਿਆਂ ਲਈ ਐਂਬੂਲੈਂਸ ਸਹੂਲਤ ਲਈ 200 ਡਾਲਰ ਤੋਂ ਘੱਟ ਦੇਣੇ ਪੈਂਦੇ ਹਨ ਅਤੇ ਦਵਾਈਆਂ ਲਈ ਕਿਊਬੈੱਕ ਸੂਬੇ ਵਿੱਚ ਸਾਂਝਾ ਬੀਮਾ ਹੁੰਦਾ ਹੈ, ਘੱਟ ਪੈਸੇ ਦੇਣੇ ਪੈਂਦੇ ਹਨ, ਮਹਿੰਗੀ ਦਵਾਈ ਹੋਵੇ ਤਾਂ ਵੱਧ ਤੋਂ ਵੱਧ 93 ਕਨੇਡੀਅਨ ਡਾਲਰ ਮਹੀਨੇ ਦੇ ਦੇਣੇ ਪੈਂਦੇ ਹਨ ! ਬਾਕੀ ਅਲੱਗ ਸੂਬਿਆਂ ਵਿੱਚ ਥੋੜਾ ਵਖਰੇਵਾਂ ਹੋ ਸਕਦਾ ਹੈ, ਪੰਜਾਬ ਵਿੱਚ ਵੈਦਾਂ ਵਾਲੀ ਦੇਸੀ ਦਵਾਈ ਦੀ ਸਹੂਲਤ ਬਿਹਤਰ ਹੈ !
@user-qu2br8fx5d
@user-qu2br8fx5d 6 ай бұрын
Asi v canada ha
@user-qu2br8fx5d
@user-qu2br8fx5d 6 ай бұрын
Asi v vapic a riy ha apny sohny punjab vapic myry veery
@Kiranpal-Singh
@Kiranpal-Singh 6 ай бұрын
@@user-qu2br8fx5d ਸ਼ੁਭ ਕਾਮਨਾਵਾਂ
@pswalia8005
@pswalia8005 6 ай бұрын
Anti Punjab views. Playing with the future of people of Punjab why are you living in Canada earn money from other sources
@hubbychauhan
@hubbychauhan 6 ай бұрын
ਜਮੀਰਾਂ ਜਗਾਓ ਆਪਣੀਆਂ ਕਨੇਡਾ ਦੇ ਭਗਤੋ।
@gdeep8885
@gdeep8885 6 ай бұрын
Canada nu marda kehn te anti punjab kive ho giya? Anti punjab ta tuc a jo canada de Anne Bhagat ban chuke a
@amarbajwa6534
@amarbajwa6534 6 ай бұрын
Why is this guy hiding his face? I wonder if this is all true? No fake news, please. I hope this is not an example of "Grapes are sour".
@brarbrar5471
@brarbrar5471 6 ай бұрын
ਜੇਕਰ ਕੈਨੇਡਾ ਐਨਾ ਹੀ ਮਾੜਾ ਹੈ ਤਾਂ ਆਉਂਦੇ ਹੀ ਕਿਉਂ ਹੋ ਕੈਨੇਡਾ. ਜਿਹੜੇ ਮੁਲਕ ਦਾ ਖਾਈਏ ਉਹਦਾ ਬੁਰਾ ਨਹੀਂ ਕਹੀਦਾ
@navtejsinghkahlon
@navtejsinghkahlon 6 ай бұрын
khada ta tuhi punjab da v bahut hai so uss nu vi na bhando
@brarbrar5471
@brarbrar5471 6 ай бұрын
@@navtejsinghkahlon ਪੰਜਾਬ ਨੂੰ ਕੌਣ ਭੰਡ ਰਿਹਾ
@Kiranpal-Singh
@Kiranpal-Singh 6 ай бұрын
ਸਚਾਈ ਬਿਆਨ ਕਰਨੀ ਭੰਡਣਾ ਨਹੀਂ ਹੁੰਦਾ ? ਬਹੁਤਾਤ ਪੰਜਾਬੀ ਬਾਹਰਲੇ ਮੁਲਕਾਂ ਵਿੱਚ ਆ ਕੇ ਪੰਜਾਬ ਦੀ ਬਿਹਤਰੀ ਬਾਰੇ ਸੋਚਦੇ ਹਨ, system corrupt ਹੈ ਤਾਂ ਝੂਠ ਕੀ ਹੈ ! ਕਨੇਡਾ ਬਾਰੇ ਜੋ ਗਲਤ ਹੈ ਕਹੋ, ਪਰ ਝੂਠ ਨਾ ਬੋਲੋ, ਇੰਡੀਆ ਵਿੱਚ ਜੋ ਗਲਤ ਹੈ, ਉਸਨੂੰ ਗਲਤ ਕਹਿਣ ਦੀ ਜੁਰਅਤ ਦਿਖਾਓ !
@brarbrar5471
@brarbrar5471 6 ай бұрын
@@Kiranpal-Singh ਬਾਈ ਜੀ ਗੱਲ ਤਾਂ ਇਹ ਹੈ ਕਿ ਨਾਲੇ ਆਪਾਂ ਕੈਨੇਡਾ ਵਿਚ ਆ ਰਹੇ ਆ ਅਤੇ ਰਹਿ ਰਹੇ ਆ ਤੇ ਨਾਲੇ ਕੈਨੇਡਾ ਨੂੰ ਭੰਡ ਰਹੇ ਆ , ਪੰਜਾਬ ਬਹੁਤ ਵਧੀਆ ਹੈ ਪੰਜਾਬ ਨਾਲ਼ ਦੀ ਰੀਸ ਨਹੀਂ ਪ੍ਰੰਤੂ ਜੇ ਆਪਾਂ ਕੈਨੇਡਾ ਆਏੇ ਆ ਤਾਂ ਆਪਾਂ ਕੈਨੇਡਾ ਨੂੰ ਚੰਗਾ ਸਮਝ ਕੇ ਹੀ ਆਏੇ ਹਾਂ ਮੁਲਕ ਕੋਈ ਵੀ ਮਾੜਾ ਨਹੀਂ ਹੁੰਦਾ ਸਿਰਫ ਅਪਣੀ ਅਪਣੀ ਸੋਚ ਹੁੰਦੀ ਆ
@Kiranpal-Singh
@Kiranpal-Singh 6 ай бұрын
@@brarbrar5471 ਤੁਸੀਂ ਬਿਲਕੁਲ ਸਹੀ ਕਿਹਾ, ਪਰ ਆਪਣੀ ੨ ਸੋਚ ਹੈ, ਵਿਚਾਰਕ ਵਖਰੇਵੇਂ ਤਾਂ ਰਹਿੰਦੇ ਹੀ ਹਨ, ਪਰ ਗਲਤ-ਇਕ ਪਾਸੜ ਜਾਣਕਾਰੀ ਦੇਣੀ, ਲੋਕਾਂ ਨੂੰ ਗੁੰਮਰਾਹ ਕਰਨਾ ਹੈ, ਕਈ ਤਾਂ ਗਲਤ ਅੰਕੜੇ ਤੱਕ ਪਰਚਾਰੀ ਜਾਂਦੇ ਹਨ ! ਜਿਥੇ ਵੀ ਰਹਿਣਾ ਹਰ ਵਿਅਕਤੀ ਦਾ ਨਿੱਜੀ ਫੈਸਲਾ ਹੈ, ਪੰਜਾਬ ਨੂੰ ਝੂਠ ਬੋਲ ਕੇ ਵਧੀਆ ਦੱਸਣ ਨਾਲੋਂ, ਸਾਡਾ ਮੁੱਢ, ਕਦਰਾਂ-ਕੀਮਤਾਂ, ਅਪਨਾਪਨ, ਪਿੰਡਾਂ ਦਾ ਸਾਦਾ ਜੀਵਨ, ਗੁਰ ਅਸਥਾਨ ਆਦਿ ਦੱਸ ਕੇ ਵਡਿਆਉਣਾ ਚਾਹੀਦਾ ਹੈ, ਜਿਵੇਂ ਹਰ ਬੰਦੇ ਨੂੰ ਆਪਣਾ ਘਰ ਪਿਆਰਾ ਹੁੰਦਾ ਹੈ, ਭਾਵੇਂ ਛੋਟਾ ਜਾਂ ਘੱਟ ਸੋਹਣਾ ਵੀ ਹੋਵੇ !
Inside Out 2: Who is the strongest? Joy vs Envy vs Anger #shorts #animation
00:22
Clown takes blame for missing candy 🍬🤣 #shorts
00:49
Yoeslan
Рет қаралды 40 МЛН
Inside Out 2: Who is the strongest? Joy vs Envy vs Anger #shorts #animation
00:22