15-16 ਸਾਲ ਬਾਅਦ ਆਪਣੇ ਘਰ ਚੱਲੀ ਗੂੰਗੀ ਤੇ ਬੋਲੀ ਭੈਣ ਊਸ਼ਾ ਨੂੰ ਪਿੰਡ 'ਚੋ ਕਿਰਾਇਆ ਇਕੱਠਾ ਕਰਕੇ ਪਹੁੰਚਿਆ ਲੈਣ ਚਾਚਾ

  Рет қаралды 27,473

Manukhta Di Sewa Society Ludhiana

Manukhta Di Sewa Society Ludhiana

Күн бұрын

15-16 ਸਾਲ ਬਾਅਦ ਆਪਣੇ ਘਰ ਚੱਲੀ ਗੂੰਗੀ ਤੇ ਬੋਲੀ ਭੈਣ ਊਸ਼ਾ
ਪਿੰਡ 'ਚੋ ਕਿਰਾਇਆ ਇਕੱਠਾ ਕਰਕੇ ਪਹੁੰਚਿਆ ਲੈਣ ਚਾਚਾ
#manukhta_di_sewa_sab_ton_waddi_sewa #manukhtadisewa #Mdss #ushamdss
ਵਾਹਿਗੁਰੂ ਜੀ ਦੀ ਮਿਹਰ ਸਦਕਾ ਮਨੁੱਖਤਾ ਦੀ ਸੇਵਾ ਪਰਿਵਾਰ ਨੂੰ ਮਿਤੀ 11-11-2024 ਨੂੰ ਇੱਕ ਭੈਣ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਸੀ । ਇਸ ਭੈਣ ਨੂੰ ਕੁੱਝ ਪੁਲਿਸ ਮੁਲਾਜ਼ਮ ਵੀਰ ਸੁਪਨਿਆਂ ਦੇ ਘਰ ਲੈ ਕੇ ਆਏ ਸਨ। ਇਹ ਭੈਣ ਪਿੰਡ #ਧਾਂਦਰਾ, ਜ਼ਿਲ੍ਹਾ #ਲੁਧਿਆਣਾ ਦੇ ਵਿੱਚ ਲਵਾਰਿਸ ਹਾਲਾਤਾਂ ਦੇ ਵਿੱਚ ਮਿਲੀ ਸੀ। ਜਦੋਂ ਭੈਣ ਨੂੰ ਕੁੱਝ ਪੁੱਛਿਆ ਗਿਆ ਤਾਂ ਇਹ ਗੂੰਗੀ ਅਤੇ ਬੋਲੀ ਭੈਣ ਆਪਣੇ ਬਾਰੇ ਕੁੱਝ ਵੀ ਸਹੀ ਢੰਗ ਨਾਲ ਨਾ ਦੱਸ ਸਕੀ। ਜਿੰਨਾ ਵੀ ਭੈਣ ਦੀ ਬਾਂਹ 'ਤੇ ਲਿਖਿਆ ਸਮਝ ਆਇਆ ਉਸ ਮੁਤਾਬਿਕ ਭੈਣ ਦਾ ਘਰ "ਤਹਿਸੀਲ ਭੋਰਾ ਲਾਲ, ਜ਼ਿਲ੍ਹਾ ਸ਼ਿਵ, ਰਾਜ #ਮੱਧਪ੍ਰਦੇਸ਼ " ਦੇ ਵਿੱਚ ਹੈ। ਘਰ ਲੱਭਣ ਦੇ ਲਈ ਭੈਣ ਦੀ ਵੀਡੀਓ ਵੀ ਸ਼ੇਅਰ ਕੀਤੀ ਗਈ। ਤੁਹਾਡੀਆਂ ਸ਼ੇਅਰ ਕੀਤੀਆਂ ਵੀਡੀਓਜ਼ ਅਤੇ ਸਾਡੇ ਟੀਮ ਮੈਂਬਰਾਂ ਦੀ ਕੋਸ਼ਿਸ਼ ਸਦਕਾ ਭੈਣ ਦਾ ਘਰ ਲੱਭ ਗਿਆ ਹੈ ਤੇ ਪਤਾ ਲੱਗਿਆ ਕਿ ਭੈਣ ਦਾ ਨਾਮ #ਊਸ਼ਾ ਹੈ। ਹੁਣ ਭੈਣ ਨੂੰ ਲੈਣ ਉਹਨਾਂ ਦੇ ਚਾਚਾ ਜੀ ਸੁਪਨਿਆਂ ਦੇ ਘਰ ਪਹੁੰਚੇ ਨੇ ਉਹਨਾਂ ਨੇ ਦੱਸਿਆ ਕਿ ਘਰ ਦੇ ਵਿੱਚ ਇੰਨੀ ਗਰੀਬੀ ਹੈ ਕਿ ਦੋ ਵਕਤ ਦੀ ਰੋਟੀ ਵੀ ਬੜੀ ਮੁਸ਼ਕਿਲ ਨਾਲ ਜੁੜਦੀ ਹੈ ਤੇ ਉਹ ਕਿਰਾਇਆ ਵੀ ਪਿੰਡ ਵਿੱਚੋ ਮੰਗ ਕੇ ਸੁਪਨਿਆਂ ਦੇ ਘਰ ਪਹੁੰਚੇ ਨੇ ਅਰਦਾਸ ਕਰਿਓ ਕਿ ਇਹ ਭੈਣ ਆਪਣੇ ਘਰ ਵਿੱਚ ਜਾ ਕੇ ਖੁਸ਼ੀਆਂ ਭਰਿਆ ਜੀਵਨ ਬਤੀਤ ਕਰੇ।
Manukhta Di Sewa Society Ludhiana Punjab | MDSS
Contact +919780300071, +918284800071
(Call or WhatsApp)
ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ
KEEP SUPPORT HUMANITY 🙏
_____________________________________________
_____________________________________________
꧁🌺Subscribe ►bit.ly/2D6jq3j 🌺꧂
______/ Connect With 📲 Social LINKS \_____
👉 Like us on Facebook ► / mdssociety
👉 Like us on Facebook ► / gurpreetsinghmintumalwa
👉 Follow us on Instagram ► / manukhtadisewasociety
👉 Subscribe to KZbin ► / manukhtadisewasocietyl...
👉 Subscribe to KZbin ► / gurpreetsinghmanukhtad...
----------------------------------------------------------------------------------
🔍Find Us on Google 🌎Maps 🗺📍 goo.gl/maps/ft...
📖 Click to save ''WhatsApp Contact'' directly to your phone book: 📲 wa.me/message/... 📖
📧 mail us at: - mdsspunjab@gmail.com
🌐 Visit our Website: - manukhtadisewa...
🌍📞 +919780300071 🌍📞 +918284800071 📞+0161-5200071
******************************************************
------꧁🌼ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ🌼꧂------
[We, being registered [ REGISTRATION NO. LDH/21887/452 ] social worker society help and cure most deprived, helpless, homeless, sick and wounded people. Yet to date we helped a lot of deserving people those are helpless on earth of God. A common man even can’t look at worm wounds (Maggot Infestation) of helpless patients. It is God gifted dare to look after, cure and care them to get them towards healthy life. If you are needy and helpless patient or if you find any such patient, kindly contact us.] #manukhta #mdss #ਮਨੁੱਖਤਾ
|| 🙏 Service to Humanity, The Supreme Service 🙏 ||
-------------------------------
► Published Year ➤ 2022
► All Copyright Reserved ➤ Manukhta Di Sewa Society Ludhiana

Пікірлер: 102
@HarjinderNehal
@HarjinderNehal 7 күн бұрын
ਸ਼ਬਦ ਮੁੱਕ ਜਾਂਦੇ ਹੈ। ਇਹੋ ਜਿਹੀ ਵੀਡੀਓ ਦੇਖ ਕੇ।🙏
@neelamdhiman687
@neelamdhiman687 8 күн бұрын
ਊਸ਼ਾ ਦੇ ਚਾਚੇ ਦਾ ਵੀ ਧੰਨਵਾਦ ਜਿਸ ਨੇ ਆ ਕੇ ਬਹੁਤ ਉਪਕਾਰ ਕੀਤਾ 🙏
@AmanDeep-ct9hk
@AmanDeep-ct9hk 7 күн бұрын
ਗਰੀਬਾਂ ਦੀ ਜਾਇਦਾਦ ਉਹਨਾਂ ਦੇ ਬੱਚੇ ਤੇ ਅਮੀਰਾਂ ਲਈ ਪੈਸਾ
@gurdevsinghrandhawa6571
@gurdevsinghrandhawa6571 8 күн бұрын
ਸੁਭਾਸ਼ ਜੀ ਦਾ ਬਹੁਤ ਬਹੁਤ ਧੰਨਵਾਦ ਜੀ,ਕਈ ਲੋਕਾਂ ਦੇ ਘਰ ਲੱਭ ਕੇ ਉਨ੍ਹਾਂ ਦੇ ਘਰ ਪਹੁੰਚਾਉਣ ਲਈ ਇੰਨੀ ਜ਼ਿਆਦਾ ਮਿਹਨਤ ਕੀਤੀ। ਗੁਰਪ੍ਰੀਤ ਸਿੰਘ ਮਿੰਟੂ ਬਾਈ ਅਤੇ ਉਹਨਾਂ ਦੀ ਸਾਰੀ ਟੀਮ ਦੀ ਪਰਮਾਤਮਾ ਲੰਮੀ ਉਮਰ ਕਰੇ ਜੀ। ਧੰਨਵਾਦ ਜੀ।
@SukhwinderSingh-wq5ip
@SukhwinderSingh-wq5ip 8 күн бұрын
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤
@neelamdhiman687
@neelamdhiman687 8 күн бұрын
ਵਾਹਿਗੁਰੂ ਜੀ ਸ਼ੁਕਰ ਹੈ ਦਾਤਿਆ ਊਸ਼ਾ ਦਾ ਪਰਿਵਾਰ ਮਿਲ ਗਿਆ ਬਹੁਤ ਖੁਸ਼ੀ ਹੋਈ 👍
@ranjitkaur2699
@ranjitkaur2699 7 күн бұрын
Waheguru g
@jagroopmaan2251
@jagroopmaan2251 8 күн бұрын
ਵਾਹਿਗੁਰੂ ਜੀ ਮੇਹਰ ਕਰਨ ਜੀ ਬਹੁਤ ਧੰਨਵਾਦ ਗੁਰਪ੍ਰੀਤ ਸਿੰਘ ਵੀਰ ਜੀ ਤੇ ਸਾਰੀ ਟੀਮ ਦਾ ਸਲੂਟ ਹੈ ਜੀ ਸੇਵਾ ਨੂੰ 🎉
@JaswantSingh-fj2ld
@JaswantSingh-fj2ld 8 күн бұрын
ਵਾਹਿਗੁਰੂ ਵਾਹਿਗੁਰੂ ਜੀ
@VipanjeetKaur-uc2hr
@VipanjeetKaur-uc2hr 8 күн бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@anoopkumarverma8449
@anoopkumarverma8449 7 күн бұрын
ਪ੍ਰਮਾਤਮਾ ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ ਕੋਈ ਸ਼ਬਦ ਨਹੀਂ ਭੈਣ ਲਈ 😢😢😢😢😢😢
@BaljinderSingh-jn7rc
@BaljinderSingh-jn7rc 6 күн бұрын
ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇਂ ਸੇਵਾਦਾਰਾਂ ਨੂੰ ਘਰ ਲੱਭਣ ਵਾਲਿਆਂ ਨੂੰ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇਂ
@balbirgill8203
@balbirgill8203 8 күн бұрын
Thanks to the worker lady and the veer Subash ji... Also, God bless Gurpreet Bitu and Manukta di Seva Group vale Nu ...they truly help homeless and sick people. Wash them, feed them provided medicines and kept them long enough until found their families...long live gurpreet and his teem...keep up good work, very kind of you guys.
@neelamdhiman687
@neelamdhiman687 8 күн бұрын
ਵਾਹਿਗੁਰੂ ਜੀ ਸਬ ਤੇ ਰਹਿਮਤ ਬਣਾ ਕੇ ਰਖਣਾ 🙏
@sagarjangra8202
@sagarjangra8202 8 күн бұрын
ਪਰਦੇਸੀ ਵੀਰ ਸਾਰੇ ਇਹਨਾ ਦੀ help ਕਰਿਆ ਕਰੋ ।।।। ਤਾ ਕੇ ਇਹਨਾ ਵਰਗੇ ਲੋਕਾਂ ਦੀ help ਹੋ ਸਕੇ ਤੇ ਇਕ ਚੰਗੀ ਜਿੰਦਗੀ ਜੀ ਸਕਣ
@harmeshpal9717
@harmeshpal9717 8 күн бұрын
ਬਾਈ ਜੀ ਅਜਿਹਾ ਸੀਨ ਦੇਖ ਕੇ ਪੱਥਰ ਵੀ ਪਿਘਲ ਜਾਣ
@GurbachanHans
@GurbachanHans 7 күн бұрын
👏👏👏👏👏👏👍👍👍👍👍
@poojachopra-p8x
@poojachopra-p8x 8 күн бұрын
God bless you gurpreet waheguru teri lambi umar kre waheguru ji sab te mehar karan ji 🙏🙏
@JasbirKaur-nj3sr
@JasbirKaur-nj3sr 8 күн бұрын
Very touching, waheguru ji app sab nu chardi Kala vich rakhan🙏🙏🙏
@firozalam-2231
@firozalam-2231 8 күн бұрын
God blessed you Gurpreet pa jee
@Bhupinder1968-u8u
@Bhupinder1968-u8u 8 күн бұрын
ਵਾਹਿਗੂਰ ਜੀ
@jaswinderbadhan5088
@jaswinderbadhan5088 8 күн бұрын
Satnam waheguru ji
@manveergaming9436
@manveergaming9436 8 күн бұрын
ਵਾਹਿਗੁਰੂ ਜੀ🙏🙏🙏
@randhirdhillon972
@randhirdhillon972 8 күн бұрын
Waheguru ji MDSS Parwar Ta Kirpa Karni ji
@chanchalkansal8496
@chanchalkansal8496 8 күн бұрын
Dhan o vir
@harpalsingh2669
@harpalsingh2669 8 күн бұрын
Shukrana waheguru ji 🙏🙏
@harbhajankaur3716
@harbhajankaur3716 8 күн бұрын
ਵਾਹਿਗੁਰੂ ਜੀ 🙏
@RamanSandhu388
@RamanSandhu388 7 күн бұрын
Satnam Shri Waheguru Ji Mehar Karo
@ShamiSingh-v8x
@ShamiSingh-v8x 8 күн бұрын
Waheguru ji waheguru ji waheguru ji waheguru ji waheguru ji waheguru ji waheguru ji waheguru ji
@renubalasharma544
@renubalasharma544 8 күн бұрын
Waheguru ji 🙏🙏
@Parmjeet_randhawa
@Parmjeet_randhawa 8 күн бұрын
ਕੋਈ ਸ਼ਬਦ ਨੀ ਵੀਰੇ 🙏🏻😭😭
@SandeepKhattra
@SandeepKhattra 7 күн бұрын
ਊਸ਼ਾ ਦੇ ਚਾਚਾ ਦਿਲ ਦੇ ਅਮੀਰ ਹਨ ਜੋ ਇਥੇ ਆਏ ਪਹੁੰਚੇ ਨਹੀ ਤਾਂ ਪੈਸੇ ਵਾਲੇ ਲੋਕ ਮਿਲਣ ਵੀ ਨਹੀ ਆਉਂਦੇ ❤🙏ਪ੍ਰਮਾਤਮਾ ਮਿਹਰ ਕਰੇ
@JaswinderSingh-lq6zj
@JaswinderSingh-lq6zj 8 күн бұрын
Waheguru ji Mehar kario ji 🙏
@harmeshpal9717
@harmeshpal9717 8 күн бұрын
Wahiguru g
@sukhdavsingh1947
@sukhdavsingh1947 7 күн бұрын
Waheguru waheguru ji
@sunitsharma4162
@sunitsharma4162 8 күн бұрын
Waheguruji waheguruji waheguruji waheguruji waheguruji🙏🙏🙏🙏🙏
@bobbiecheema4833
@bobbiecheema4833 8 күн бұрын
Waheguru ji mehar banai rakhan.🙏🙏
@KaramjitGill-d5v
@KaramjitGill-d5v 8 күн бұрын
ਵਾਹਿਗੁਰੂ
@sk-nr7jr
@sk-nr7jr 7 күн бұрын
ਵਾਹਿਗੁਰੂ ਮਿਹਰ ਭਰਿਆ ਹੱਥ ਰੱਖਣ 🙏🙏
@jarnailkaur1888
@jarnailkaur1888 6 күн бұрын
Ek koshish ate sacchi sewa ne ek jiwan bdl dita hai god bless you all team members 🙏
@SurjitSingh-qq2qu
@SurjitSingh-qq2qu 7 күн бұрын
🙏ਵਾਹਿਗੁਰੂ ਜੀ 🙏🙏🙏🙏🙏
@RamanSandhu388
@RamanSandhu388 7 күн бұрын
God bless you bro and all family members always happy
@HarmanDeep-lu9im
@HarmanDeep-lu9im 7 күн бұрын
wa veer ji suchi rub e aa 🙏🙏🙏🙏🙏🙏🙏🙏🙏🙏🙏🙏🙏🙏🙏
@GurTusa-ob7rx
@GurTusa-ob7rx 8 күн бұрын
Waheguru ji
@HarmanDeep-lu9im
@HarmanDeep-lu9im 7 күн бұрын
bar bar purnam aa veere 🙏🙏🙏🙏🙏🙏🙏
@rajvindersinghtiwana7012
@rajvindersinghtiwana7012 8 күн бұрын
Waheguru ji waheguru ji
@RadheSham-yg5sf
@RadheSham-yg5sf 8 күн бұрын
ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਹਤੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ 🙏🌹🙏
@SukhpalDhaliwal-j1g
@SukhpalDhaliwal-j1g 7 күн бұрын
ਬਾਈ ਗੁਰਪੀਤ ਸਿੰਘ ਰੰਬ ਹੈ ਰੰਬ ਹੈ 👍👍👍🙏🙏🙏👏👏👏👍
@BalvinderSidhu-lf6go
@BalvinderSidhu-lf6go 7 күн бұрын
Waheguru ji 🙏 Waheguru ji 🙏 Waheguru ji Waheguru ji Waheguru ji 🙏
@parmjitkaur2020
@parmjitkaur2020 7 күн бұрын
ਪਰਮਾਤਮਾ ਤੁਹਾਨੂੰ ਵੀਰੇ ਤੰਦਰੁਸਤੀ ਬਖਸ਼ੇ ਵੀਡੀਉ ਦੇਖਕੇ ਰੋਣਾ ਆ ਗਿਆ ਕੋਈ ਸ਼ਬਦ ਨਹੀਂ
@HarpeetKaur-we2qd
@HarpeetKaur-we2qd 7 күн бұрын
ਵਾਹਿਗੁਰੂ ਮੇਹਰ ਕਰੇ
@RajeshKumar-om6qn
@RajeshKumar-om6qn 6 күн бұрын
ਜਿਨਾਂ ਗਰੀਬ ਉਨਾਂ ਦਿਲ ਦਾ ਵੱਡਾ ਅਮੀਰ
@KaranSingh-e3f9y
@KaranSingh-e3f9y 8 күн бұрын
Whaergur ji 🙏🙏🙏❤️♥️
@HarpreetSingh-lb6gb
@HarpreetSingh-lb6gb 7 күн бұрын
ਵਾਹਿਗੁਰੂ ਜੀ
@HarishKumar-vc6je
@HarishKumar-vc6je 8 күн бұрын
Wahegurujj mehar kRna ji
@youtubeshorts-sq1kg
@youtubeshorts-sq1kg 7 күн бұрын
Buht bdia ne chacha ji jo lae gye ne dhan baad ji
@balwinderkaurlally4023
@balwinderkaurlally4023 7 күн бұрын
All Gurpreet Singh ji vahuguru , your efforts.your Seva.
@youtubeshorts-sq1kg
@youtubeshorts-sq1kg 7 күн бұрын
Dhanbad gurpreet singh veer ji da
@charnkaila5698
@charnkaila5698 7 күн бұрын
Waheguru Ji Maher Karenge ❤
@sarbjitkaur4559
@sarbjitkaur4559 2 күн бұрын
Waheguru 🙏Waheguru ji 🙏
@JasbirSidhu-e2d
@JasbirSidhu-e2d 7 күн бұрын
Wahguru ji Maher Karen ji
@tushar18
@tushar18 7 күн бұрын
🙏🙏 waheguru ji
@SurjitSingh-e2f
@SurjitSingh-e2f 7 күн бұрын
Ishwar Bhajan ki jai
@JatinderJoshi-ty3yo
@JatinderJoshi-ty3yo 8 күн бұрын
Hari om
@manishkhindri2021
@manishkhindri2021 8 күн бұрын
Bai ji tusin te ik pal veera eho jehe bandita di bahut ghaat aa punjab ch
@SurjitSingh-e2f
@SurjitSingh-e2f 7 күн бұрын
Dhan guru ravidas ji kirpa karo ji
@ManpreetKhehra-i2u
@ManpreetKhehra-i2u 8 күн бұрын
Waheguru g
@paramjeetkaur-s3z
@paramjeetkaur-s3z 8 күн бұрын
🙏🙏🙏🙏🙏🙏🙏
@RavinderSingh-or7eh
@RavinderSingh-or7eh 7 күн бұрын
Yg u great man
@LalitMann
@LalitMann 8 күн бұрын
🙏🙏
@gurtejsingh9710
@gurtejsingh9710 8 күн бұрын
❤❤❤❤❤
@SharanKaur-r6l
@SharanKaur-r6l 8 күн бұрын
👍🙏🙏
@davinderkour6312
@davinderkour6312 8 күн бұрын
❤❤❤
@gurmaildhaliwal9510
@gurmaildhaliwal9510 6 күн бұрын
wahaugur ji
@jaswinderrekhi9614
@jaswinderrekhi9614 8 күн бұрын
Dhan ho ap sare God bless all of you Gurpreet Singh Ji and team
@gurcharankhokhar5226
@gurcharankhokhar5226 7 күн бұрын
rab de darshan kro yaro rab wasw insan de ander je koie chati mare
@rupinderkumari-bk3wg
@rupinderkumari-bk3wg 8 күн бұрын
🙏🙏♥️♥️
@indersaini2530
@indersaini2530 7 күн бұрын
❤️🙏🏻
@Mika786moga
@Mika786moga 6 күн бұрын
ਮੇਰੇ ਭਰਾ ਨੂੰ ਵੀ 22 ਸਾਲ ਹੋ ਗਏ ਇਟਲੀ ਗਏ ਨੂੰ ਹੁਣ ਤੱਕ ਘਰ ਨਹੀ ਆਏਆ,, ਮਾਂ ਪਿਓ ਤਰਸ ਰਹੇ ਆ 3 ਮਹੀਨੇ ਹੋ ਗਏ ਕੁਛ ਪਤਾ ਨਹੀਂ ਕਿਵੇਂ ਆ ਤੇ ਕਿਥੇ ਆ
@manjitsingh-vw6gz
@manjitsingh-vw6gz 7 күн бұрын
Shubhash ji tuhadi seva nu dekh . Kehana banda he ke . Hindu dharm nirmal karam
@ugryggfy9883
@ugryggfy9883 8 күн бұрын
😢😢😢😢😢
@JaswinderSingh-lq6zj
@JaswinderSingh-lq6zj 8 күн бұрын
Waheguru ji
@PriyaGrover-o9p
@PriyaGrover-o9p 8 күн бұрын
Waheguru ji
@amanaman5971
@amanaman5971 8 күн бұрын
Waheguru ji waheguru ji
@jassadhesi730
@jassadhesi730 8 күн бұрын
Waheguru ji 🙏🙏🙏🙏🙏
@jaswantsingh-xf6sh
@jaswantsingh-xf6sh 7 күн бұрын
ਵਾਹਿਗੁਰੂ ਜੀ 🙏🏻
@butasingh-hk1yv
@butasingh-hk1yv 7 күн бұрын
❤❤❤❤
@mohindersidhu1279
@mohindersidhu1279 8 күн бұрын
Waheguru g
@ManmohanMalhotra-w7v
@ManmohanMalhotra-w7v 8 күн бұрын
Waheguru ji 🙏🙏🙏🙏🙏
@butasingh-hk1yv
@butasingh-hk1yv 7 күн бұрын
❤❤❤❤
@KantaSharma-x2m
@KantaSharma-x2m 8 күн бұрын
Waheguru ji
@rinkirani7915
@rinkirani7915 8 күн бұрын
Waheguru ji 🙏
@GurdeepSingh-le3mx
@GurdeepSingh-le3mx 8 күн бұрын
Waheguru ji
@pushpinderkaur6674
@pushpinderkaur6674 7 күн бұрын
Waheguru ji 🙏
@navneetsingh7455
@navneetsingh7455 8 күн бұрын
Waheguru ji
@baltejsingh2057
@baltejsingh2057 7 күн бұрын
Waheguru Waheguru jee
@SandeepKhattra
@SandeepKhattra 7 күн бұрын
Waheguru ji 🙏
@ParamjitKaur-yw4sj
@ParamjitKaur-yw4sj 7 күн бұрын
Waheguru g
@beanthehar6003
@beanthehar6003 7 күн бұрын
Waheguru ji🙏🙏🙏
@SurjitSingh-e2f
@SurjitSingh-e2f 7 күн бұрын
Waheguru ji
@kulvindersingh5126
@kulvindersingh5126 7 күн бұрын
Waheguru ji
IL'HAN - Qalqam | Official Music Video
03:17
Ilhan Ihsanov
Рет қаралды 700 М.
Tuna 🍣 ​⁠@patrickzeinali ​⁠@ChefRush
00:48
albert_cancook
Рет қаралды 148 МЛН
The Best Band 😅 #toshleh #viralshort
00:11
Toshleh
Рет қаралды 22 МЛН
Une nouvelle voiture pour Noël 🥹
00:28
Nicocapone
Рет қаралды 9 МЛН
IL'HAN - Qalqam | Official Music Video
03:17
Ilhan Ihsanov
Рет қаралды 700 М.