No video

15 ਹਲਾਂ ਦੀ ਕੀਮਤ ਕੁੱਲ 22 ਹਜਾਰ watch this video before buying a cultivator

  Рет қаралды 122,914

D infotainment live ਕਰੀਨਾ ਗਰੁੱਪ

D infotainment live ਕਰੀਨਾ ਗਰੁੱਪ

Күн бұрын

#cultivator #farming #implements
our other social media platforms
our new KZbin vlog channel
d entertainment and vlogs-
live- / @dhindsatv
Facebook- / dhindsainfo
instagram-www.instagram....
email-motor601@gmail.com

Пікірлер: 365
@anmolbrar3391
@anmolbrar3391 3 жыл бұрын
ਬਾਈ ਜੀ ਸਚਮੁੱਚ ਹੀ ਸੱਚੇ ਬੰਦੇ ਦੀ ਅਸਲ ਵਿੱਚ ਮਜਬੂਰੀ ਕੋਈ ਏਨੀ ਵੱਡੀ ਪੱਧਰ ਦੀ ਅਸਲ ਵਿੱਚ ਇਹ ਕੰਮ ਕਰਨ ਲਈ ਤਿਆਰ ਹੋ ਕੇ ਆਪਣੇ ਵਿਚਾਰ ਪੇਸ਼ ਕੀਤੇ ਹਨ ਧੰਨਵਾਦ ਵਲੋਂ ਬਰਾੜ ਫਰੀਦਕੋਟੀਆ ਜੀ
@maninderbarhampur
@maninderbarhampur 4 жыл бұрын
ਚੰਗਾ ਬੰਦਾਂ ਬਾਈ ਤੂ, ਵਧੀਆ ਤੱਥ ਆਧਾਰਿਤ ਗੱਲਾਂ ਕਰਦਾਂ!
@msshergill6776
@msshergill6776 3 жыл бұрын
ਪੂਰੀ ਸਹੀ ਗੱਲਬਾਤ ,ਕਿਸਾਨਾਂ ਨੂੰ ਸੋਚ ਸਮਝ ਕੇ ਖੇਤੀ ਕਰਨੀ ਪੈਣੀ।
@JasbirSingh-mw1vr
@JasbirSingh-mw1vr 4 жыл бұрын
ਵੀਰ ਜਦੋਂ ਤੁਸੀਂ ਕਿਸੇ ਦੂਜੇ ਨੂੰ ਗਾਲਾਂ ਨਹੀ ਕਢਦੇ। ਕਿਉਕਿ ਮੈਂ ਤੁਹਾਡੀਆਂ ਤਕਰੀਬਨ ਸਾਰੀਆਂ ਵੀਡੀਓ ਵੇਖਦਾ ਹਾਂ। ਕਿਸੇ ਦੂਜੇ ਪਰਸਨ ਨੂੰ ਕੋਈ ਹਕ ਨਹੀਂ ਕਿ ਤੁਹਾਨੂੰ ਗਾਲ ਮੰਦਾ ਕਰੇ ।
@gurjitsingh2325
@gurjitsingh2325 4 жыл бұрын
ਬਾਈ ਜੀ ਹਲ ਦਾ ਭਾਰ ਮੇਰੇ ਹਿਸਾਬ ਨਾਲ 2 ਕਇੱਟਲ ਹੁਣ ਚਾਹੀਦਾ ਹੈ। ਬਾਈ ਜੀ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ।
@Jatt-saab
@Jatt-saab Жыл бұрын
Sai gall aa 22 ajj kall bhed chaal jaadi hogi bohti mandeer nu pta ee nai aa k kehra sandd kidda de kamm lyi bnya Asi 22 g 1991 ch ford3600 lea c te udo 11 halla di kimat aam 7000 ja 8000 c te asi udo 12000 de banvaaye c te oh a da waight v sirf 1.5 kwantal aa loha v eda da laya aa k oss nu jangaal nai penda sada kapurthala area aa te oh asi hoshyarpur to bnvaye c hun sade kol farm60 aa te hall ohi chalde aa Mere kehn da matlab eh aa k hun ta harr koi aapne aap ch brand bann k loka nu luttde aa prr kamm di te ਹੰਢਣ vali cheej ni bandi bohtea to
@jagmohansingh8501
@jagmohansingh8501 4 жыл бұрын
ਵਧਿਆ ਗੱਲਾਂ ਕਰਦੇ ਹੋ ਵੀਰ 👍👍👍
@Dinfotainmentlive
@Dinfotainmentlive 4 жыл бұрын
Bahut dhanwaad ji
@deswalnaveen819
@deswalnaveen819 27 күн бұрын
😂❤ 😅😮😂😅 pool😮😂😮😂❤😮 look? 😂😂lo 😂❤❤😮😂😂😂❤😂❤😂😂😂😂 loo 😅❤😂❤❤❤❤😂😂❤❤❤😂😂o😂😂😂😂❤❤ pillo hi to look loo❤ lol llkk 😢🎉y😊🎉🎉🎉😢😢0​@@Dinfotainmentlive
@boparaifarm2953
@boparaifarm2953 Жыл бұрын
ਕੱਲੇ ਸਾਈਡ ਆਲੇ ਦੋਵੇ ਪਾਸੇ ਆਲੇ ਸਪਰਿੰਗ ਆਲੇ ਕਰਵਾ ਲਵੇ ਫਾਲੇ ਬਾਕੀ ਸਾਰੇ ਸਿੰਪਲ ਰੱਖੇ....ਸਾਡੇ 10 ਸਾਲ ਹੋ ਗਏ ਚਲਦਿਆ ਨੂੰ ਜੇ ਟੁੱਟਦਾ ਤਾ ਸਾਈਡ ਆਲਾ ਹੀ ਫਸਦਾ...ਬਹੁਤ ਚੰਗੇ ਚਲਦੇ ਆ
@harindersingh4267
@harindersingh4267 4 жыл бұрын
ਵੀਰ ਕਲਟੀਵੇਟਰ ਦੀ ਜਾਣਕਾਰੀ ਦੇਣ ਲਈ ਧੰਨਵਾਦ, ਅੱਗੇ ਲਈ ਹੋਰ ਸੰਦਾਂ ਦੀ ਵੀ ਜਾਣਕਾਰੀ ਦੇਣਾ ,
@user-pe8ip1tf7z
@user-pe8ip1tf7z 4 жыл бұрын
ਬੁਹਤ ਵਧੀਆ ਜਾਣਕਾਰੀ ਹੈ ਵੀਰ ਜੀ
@gurwinderbrar8127
@gurwinderbrar8127 4 жыл бұрын
ਜੈਤੋ ਵਾਲੇ ਹਲ ਜਮਾਂ ਸੈਂਪਲ ਤੇ ਬਹੁਤ ਵਧੀਆ ਨੇ ਮਸ਼ਹੂਰ ਵੀ ਨੇ ਰੇਟ ਵੀ ਦੂਜਿਆਂ ਨਾਲੋਂ ਸਸਤੇ ਨੇ
@jatindersingh-ot7qg
@jatindersingh-ot7qg 4 жыл бұрын
Bathinde ch y sare pinda ch ehi ne
@avtarjawandha8001
@avtarjawandha8001 4 жыл бұрын
@@jatindersingh-ot7qg assi lane aa kes to LA ea daso
@simermaan254
@simermaan254 3 жыл бұрын
Suke vahn vch tar jnde ne sudh bht a
@jagdeepsinghkaila4564
@jagdeepsinghkaila4564 2 жыл бұрын
@@simermaan254 hm bai apad vahan ch ik passa e lagda jaito wale hallan da
@sattisamrao5422
@sattisamrao5422 4 жыл бұрын
M v new laye cc 11 de 12.50 hazar de ik saal pehla full kaim ne vr local mistri ne tyar kitte cc
@sandhusandhu2827
@sandhusandhu2827 3 жыл бұрын
Bahut vadiya bai bahut sohni jankari diti Tu thanks
@deep_lalli
@deep_lalli 4 жыл бұрын
ਵੀਰ ਬਹੁਤ ਵਧੀਆ ਜਾਣਕਾਰੀ ਐ ਪਰ ਸਾਡੇ ਇਲਾਕੇ ਚ ਪੱਥਰ ਬਹੁਤ ਐ ਸਾਡੀ ਮਜਬੂਰੀ ਐ ਬੀ ਸਾਨੂੰ ਸਪਰਿੰਗਾਂ ਵਾਲੇ ਹਲ ਲੈਣੇਂ ਪੈਂਦੇ ਨੇਂ ਨਹੀਂ ਤਾਂ ਟੁੱਟ ਭੱਜ ਬਹੁਤ ਜਿ਼ਆਦਾ ਹੋਊਗੀ ਹੁੰਦੀ ਵੀ ਐ ! ਹੁਣ ਪਤਾ ਲੱਗਿਆ ਕਿ ਇੱਕ ਮਸ਼ੀਨ ਆਉਂਦੀ ਐ ਮਾਰਕਿਟ ਚ ਪੱਥਰ ਇਕੱਠੇ ਕਰਨ ਵਾਲੀ ਬਣਦੀ ਵੀ ਤੁਹਾਡੇ ਏਰੀਏ ਚ ਈ ਐ ਵੀਰ ਪਤਾ ਕਰਕੇ ਦੱਸ ਸਕਦੇ ਹੋ ਤਾਂ ਬੜੀ ਮਿਹਰਬਾਨੀਂ ਹੋਵੇਗੀ ।
@harryrandhawa7713
@harryrandhawa7713 4 жыл бұрын
nice video bai g sade too eina mistryia ne kothian cara lai liyan te asi lok karje chak ke khetibadide sand karidede aa eik duje aal dekh dekh ke bai g thoda socho mere veero eih bai di gall te goor kario
@JarnailSingh-re1ko
@JarnailSingh-re1ko Жыл бұрын
ਵੀਰ ਤੇਰੀ ਗੱਲ ਸਹੀ ਬਜਨ ਦੇ ਹਿਸਾਬ ਨਾਲ ਲੋਕ ਡਾਊਨ ਤੋਂ ਪਹਿਲਾਂ 22000ਵੀ ਜ਼ਿਆਦਾ ਸੀ 40ਰੁਪਏ ਲੋਹਾ 220 ਕਿਲੋ 8800 ਲੋਹਾ 14%ਟੈਕਸ ਖੇਤੀ ਸੰਦਾਂ ਤੇ 1246 ਟੈਕਸ ਹੈ ਕੁੱਲ 10046 ਮਟੀਅਰਲ 5000ਲੇਵਰ ਵੱਧ ਤੋਂ ਵੱਧ ਟੋਟਲ 15046 ਰੁਪਏ ਹੀ ਬਣਦੇ ਸੀ ਵੀਰ ਜੀ ਉਸ‌ ਟਾਇਮ
@sardarjichannelshorts7412
@sardarjichannelshorts7412 4 жыл бұрын
Make a video on how to drive tractor. Proper gear for proper implement.
@sardarjichannelshorts7412
@sardarjichannelshorts7412 4 жыл бұрын
Bhai ji please make a video on this topic
@dilpreetsidhu066
@dilpreetsidhu066 4 жыл бұрын
Jaito vale hal Sab to best aa
@hawkhayer6151
@hawkhayer6151 2 жыл бұрын
Also same think bro u r 💯%right
@lakhvirsingh8476
@lakhvirsingh8476 4 жыл бұрын
Asi ta 11 hall purane 4000 de lette c 735 mayar pye de a
@Theamrikjatt
@Theamrikjatt 4 жыл бұрын
22 no. Deo hal wale da assi laine aa ...15 de ..... Hoshiarpur ton auna 22 asi.
@andybishnoi587
@andybishnoi587 2 жыл бұрын
Oh tuhada Jo v frnd jine lye ode to puch k Bai ji jankari sanjhi kr deo Jo Sanu v shi price che shi chiz mil ske BHT kirpa hou tuhadi 🙏
@jashanthind7089
@jashanthind7089 3 жыл бұрын
Bai sade kol 11 hall ne springa ale oh poli jameen te vadia lagde ne par apar vich uche neeve hunde ne ehda ki hal hol sakda haa
@ankurjosan5921
@ankurjosan5921 2 жыл бұрын
Bot changi knowledge 👍👍
@JasbirSingh-mw1vr
@JasbirSingh-mw1vr 4 жыл бұрын
ਵੀਰ ਜੀ ਮੈਂ ਖੁਦ ਗਿਆਰਾਂ ਹਲ ਬਣਵਾਉਣੇ ਹਨ ।ਕਿਰਪਾ ਕਰਕੇ ਉਸ ਫਰਮ ਦਾ ਨਾਮ ਲਿਖ ਦਿਉ ਜਾਂ ਫੋਨ ਨੰਬਰ ਦਿਉ ।ਮੈਂ ਵੀ ਚਾਰ ਪੈਸੇ ਬਚਾ ਲਵਾਂਗਾ
@serbjeetsingh9145
@serbjeetsingh9145 3 жыл бұрын
Kissan Enterprises Nabha
@vikramjitlehal472
@vikramjitlehal472 3 жыл бұрын
@@serbjeetsingh9145 veer ji kissan Enterprises Nabha Wale da number nhi mil reha internet te. Main Amritsar to aa. Es laee aun to pehla call karni bahut jarori Hai. Please email me their number on my email vikramjit_lehal@yahoo.com Thanks
@andybishnoi587
@andybishnoi587 2 жыл бұрын
Bai tusi agr shi dsonge nhi ta Sade kisan veer kise hor de dhke chd jange te shi cheez frr ni milni
@deepakbawa888
@deepakbawa888 3 жыл бұрын
Y apne kol v 11 de hal c apa modify krke 13 de krwa le uper ali manji nwi bnwa li 2 taina nwia lgatia piche ala channer v. 11 to 12 hazar da kharcha aya c te purana loha vech k mistri di labour puri hogi c. Boht paise bachde aw y nwe e bnge hal jma paint keke.
@kisanmerijaantimeapnaayga3787
@kisanmerijaantimeapnaayga3787 4 жыл бұрын
ਅ ਵੀਰੇ ਤੇਰੀ ਵੀਡਿਓ ਚ 11:15 ਤੇ ਇਕ ਇੰਪਲਾਈਮੈਂਟ ਦੇਖਿਆ ਲਿਫਟ ਵਾਲਿਆ ਤਵੀਆਂ ਕਹਿ ਲਈਏ ਦੇਸੀ ਭਾਸਾ ਚ । ਇਹ ਵੀਰ ਬਣਕੇ ਜਰੂਰ ਦੱਸੀ ਕਿੰਨਾ ਸਹੀ ਤਰੀਕੇ ਨਾਲ਼ ਕੰਮ ਕਰਦੀ ਹੈ ਤੇ ਕਿੰਨੇ ਚ ਤਿਆਰ ਹੋ ਗਈ। ਮੇਰੇ ਇਲਾਕੇ ਵਿਚ ਤਾਂ ਇਹ ਨਵੀਂ ਓ ਚੀਜ ਆ।
@harwinderbhari8974
@harwinderbhari8974 4 жыл бұрын
ਅਪਣੇ ਕੋਲ ਵਿਕਾਊ ਨੇ ਲਿਫਟ ਵਾਲੀਆਂ ਕੱਦੂ ਤਵੀਆਂ 852830083
@gindabajwa1293
@gindabajwa1293 4 жыл бұрын
ਖਿਚੀ ਚਲ ਵੀਰ ਕੰਮ ਨੂੰ....
@komalsingh7143
@komalsingh7143 2 жыл бұрын
22 g ਦੱਸਿਆ ਤਾਂ ਹੈ ਨਹੀ ਕੇ ਕਿਥੇ ਬਣਦੇ ਆ ਹਲ
@satnamsandhu5210
@satnamsandhu5210 3 жыл бұрын
Very nice bro
@gurpreetsinghdhillon1639
@gurpreetsinghdhillon1639 3 жыл бұрын
Bai tara ju pik lgi Solis di aha tractor sada kol a num bhj avda mb no 😀
@abloobrar5738
@abloobrar5738 2 жыл бұрын
Very good speech
@Jattboys9500
@Jattboys9500 3 жыл бұрын
bro ji mb plug kine bhare hunde o v taa control krde hi aa
@gurpreetsinghsidhu5067
@gurpreetsinghsidhu5067 Жыл бұрын
ਮੇਰੇ ਕੋਲ ਜੈਤੋ ਦੇ ਆ ,5 ਕੁ ਸਾਲ ਹੋਏ ਆ , ਮੈਂ 20 ਹਜ਼ਾਰ ਦੇ ਲਏ ਸੀ ,ਡਾਕਰ ਜ਼ਮੀਨ ਆ ਤੇ 3630 ਦੀ ਢੂਈ ਨਾ ਦਿੰਦੇ ਆ ਨਾਲੇ ਸਿਰਫ 3 ਕਵੰਟਲ ਦੇ ਆ
@malkeetsinghshahi2821
@malkeetsinghshahi2821 2 жыл бұрын
Bot vadday aaa video love you bro
@KarandeepSingh-ln4lr
@KarandeepSingh-ln4lr 4 жыл бұрын
Boohat badia veer sade kol Holland aa par teria gallan ch dam hunda
@harryrandhawa7713
@harryrandhawa7713 4 жыл бұрын
aa sangria vala mistry halla vich pata ni ki paunda hall tractor nu turn nahi dende nale kina rate aa mistry da
@gursharansra015
@gursharansra015 4 жыл бұрын
spring wale hall ta baag wastey bne aa.. apne aam janta ne ue chkk le nale spring wale othe kmm dinde aa jithe aa pthr hunde aa jmin vich
@gursharansra015
@gursharansra015 4 жыл бұрын
@Digvijay sandhu bai fer oh lgde hi ni hone chaj nal spring kr k upr chkke jnde honge bai nahi spring walya ch kehda engine rkhya hunda 🤣
@karajsidhukarajsidhu492
@karajsidhukarajsidhu492 3 жыл бұрын
ਬਹੁਤ ਵਧੀਆ ਜਾਣਕਾਰੀ ਬਾਈ ਜੀ
@ravigill531
@ravigill531 3 жыл бұрын
Bhai ajjmenu samaj lagg gi hun mai eicher piche 13 cultivator paiyan karne
@harpreetheer5531
@harpreetheer5531 4 жыл бұрын
Nice 👍information hoshiarpur 30 . 35 thousands rupes
@TalwinderSingh-ei4ix
@TalwinderSingh-ei4ix 2 жыл бұрын
Very nice video 👍
@harbachansingh5674
@harbachansingh5674 Жыл бұрын
Good truthfully speak 👏
@manpreetramana6443
@manpreetramana6443 3 жыл бұрын
Bai g asi sadhu alea to tote mgie c yarr sai t bnvae c ona ne java jalus kad ta bai sambla sidia ni algdiya te hall ve vinge te sab to vdi gal toplenk hi fit ni odi gap bhut ghta aa nale totea de far v uche nive aa bai ena to sand na bnea kro asi ta fss gye 33000 rapiya v le lita bai benti aa jimidar nu na lutto je kmm krna ta vdea kro bai safai ta jabva vi hni hala di 🙏🙏
@gurdeepkhattra7840
@gurdeepkhattra7840 4 жыл бұрын
ਸਹੀ ਗੱਲ ਆਖੀ ਹੈ ਵੀਰ ਜੀ ਨੇ
@2225_wale
@2225_wale 4 жыл бұрын
Bai 3600-2 vs 744 te video bnao dono hi 50 hp ne.
@vinodkhatkar5618
@vinodkhatkar5618 4 жыл бұрын
Bahut Bahut badiya veer ji
@inderpalsingjbagri8990
@inderpalsingjbagri8990 4 жыл бұрын
ਹੱਲ ਕਿਥੋਂ ਦੇ ਬਣੇ ਨੇ 15 ਆਲੇ ਵੀਰ
@gurbajmander7987
@gurbajmander7987 4 жыл бұрын
Usi 605 and special edition 3630 de nagar 15 paude ha .zamin v dakar h
@jagmelsingh5177
@jagmelsingh5177 2 жыл бұрын
Very good ver g
@rajatbhattibhatti7100
@rajatbhattibhatti7100 3 жыл бұрын
INFOROMTION GOOD BRO👍👍👍
@RajinderSingh-yi2mw
@RajinderSingh-yi2mw 3 жыл бұрын
Good information
@JagsirSingh-xb1ov
@JagsirSingh-xb1ov 2 жыл бұрын
Vary good ji
@harkeshsingh2874
@harkeshsingh2874 3 жыл бұрын
Veer Tu kissani de haq Di gal kiti ,dhanvad
@psinfotainment4925
@psinfotainment4925 3 жыл бұрын
Paji asi 9-13de folding, spring wali hall leni aa kitho milugi sasti
@kuljeetsaini5194
@kuljeetsaini5194 4 жыл бұрын
Good information 👍
@armaanbrar2907
@armaanbrar2907 3 жыл бұрын
Jaito wale tik ne hall 2.42 wight de ne vdia hunde
@vehlejanta5036
@vehlejanta5036 3 жыл бұрын
ਵੀਰ ਜੀ ਦੁਕਾਨ ਦਾ ਪਤਾ ਨੀ ਦੱਸੀਆ ਨਾ ਫੋਨ ਨੰਬਰ ਦਿੱਤਾ ਦੁਕਾਨ ਦਾ ਫੋਨ ਨੰਬਰ ਦਿਉ ਜਾ ਆਪਣਾ ਫੋਨ ਨੰਬਰ ਦਿਉ
@gurveerbrar2615
@gurveerbrar2615 4 жыл бұрын
Bai g koi Tractor power stering krona hove ode te video payo kitho vdia power hou ghaat rate ch full detail
@6055waleshergill
@6055waleshergill 4 жыл бұрын
Ma be karona aa bai farm 60 nu koi hoya ta daseyo
@sukhveerkhosa8936
@sukhveerkhosa8936 4 жыл бұрын
@@6055waleshergill 30 ch ho jnda bai talwandi bhai ferzopur
@gurwinderbrar8127
@gurwinderbrar8127 4 жыл бұрын
ਜੈਤੋ ਹਰਿਗੋਬਿੰਦ ਪਾਵਰ ਸਟੈਰਿੰਗ ਬਹੁਤ ਵਧੀਆ ਕਰਦੇ ਨੇ ਉਹਨਾਂ ਦਾ ਚੈਨਲ ਵੀ ਸਾਡੇ ਪਿੰਡ 5911 ਤਿੰਨ ਪਾਵਰ ਕਰਾਏ ਨੇ ਤੇ 5 ਸਾਲ ਹੋ ਗਏ ਨੇ ਕੋਈ ਫਰਕ ਨਹੀਂ ਪਿਆ ਤੇ 17000 ਤੋਂ 25000 ਤੱਕ ਜਮ੍ਹਾਂ ਏਜੰਸੀ ਵਾਲੀ ਫੀਟਿੰਗ ਕਰਦੇ ਨੇ
@gurwinderbrar8127
@gurwinderbrar8127 4 жыл бұрын
@@avtarsingh-wq3bc kzbin.info/door/ZXC1dd-Ud0ovV53in0twFg
@learnbuddy.
@learnbuddy. 4 жыл бұрын
ਬਹੁਤ ਵਧੀਆ ਜਾਣਕਾਰੀ ਵੀ ਰ ਜੀ
@sukhjotsidhu8408
@sukhjotsidhu8408 4 жыл бұрын
good information..........👍👍👍
@Truck-fn8bd
@Truck-fn8bd 4 жыл бұрын
Wheat seed drill samrala de bani hoyi a buht he badia
@sbarinder86
@sbarinder86 4 жыл бұрын
Beer singh di bani hoyi saanu bhi pasand hai
@amreetpal4894
@amreetpal4894 3 жыл бұрын
ਵੀਰ ਜੀ ਤੁਹਾਡਾ ਏਰੀਆ ਕਿਹੜਾ ਹੈ ਦੱਸਿਓ ਜ਼ਰੂਰ ਧੰਨਵਾਦ
@yarasingh4040
@yarasingh4040 2 жыл бұрын
ਬਾਈ , ਸੰਤੋਖ ਵੀ ਜੇਬ੍ਹ ਵਿਚ ਨਾਲ ਹੀ ਹੋਵੇ , ਫਿਰ ਠੱਗੇ ਨਾ ਜਾਣ ਕਿਸੇ ਦੁਕਾਨ ਵੱਲੋੰ। ਤੁਸੀੰ ਠੀਕ ਕਿਹਾ ਪਰ ਠੱਗੀ ਤੋੰ ਬਚਣਾ ਇਹਨਾ ਨੂੰ ਕੌੜਾ ਲਗਦਾ।
@sikhkhalsa281
@sikhkhalsa281 Жыл бұрын
ਧੰਨਵਾਦ ਸਹਿਤ ਜੀ
@GurmeetSingh-hh4mt
@GurmeetSingh-hh4mt 4 жыл бұрын
Bahut vadhiya ji
@gurmindersingh9207
@gurmindersingh9207 4 жыл бұрын
Good job 22
@manjeetdhillon1570
@manjeetdhillon1570 3 жыл бұрын
Bhai Kubota 45 hp te kitne tine or kitni height k hal Shi rhge Jiri ki kheti karte hain Bhai diyo margdarshan
@harpinderkhatti3635
@harpinderkhatti3635 2 жыл бұрын
ਬਾਈ ਫੌਜੀ ਕਬੂਲ ਸ਼ਾਹ ਖੁੱਬਣ ਆਲਿਆਂ ਦੀ ਵੀਡੀਓ ਬਣਾਓ
@BhupinderSingh-ul8im
@BhupinderSingh-ul8im 3 жыл бұрын
30-35 ਪਾਵਰ ਦਾ ਟਰੈਕਟਰ ਕੋਈ ਰੋਟਾਵੇਟਰ ਖਿੱਚ ਸਕਦਾ ਹੈ ਕਿ ਨਹੀਂ।
@davinderchaudhary5032
@davinderchaudhary5032 3 жыл бұрын
6 foot sahi rehna aram nal khichde
@harmeetbrar25f
@harmeetbrar25f 4 жыл бұрын
ਨੰਬਰ ਦੇਣਾ ਸੀ ਵੀਰ ਰਾਜਸਥਾਨ ਤੋਂ ਹੁਣ ਕਿਵੇਂ ਆਈਏ ਪਤਾ ਕਰਨ
@yadvindersarpal2000
@yadvindersarpal2000 3 жыл бұрын
Sarpal agriculture works
@bhagwantshergill5696
@bhagwantshergill5696 3 жыл бұрын
Bai g mahindra 275 di 11 hall khich laiu
@dandiwal4065
@dandiwal4065 2 жыл бұрын
ਬਾਈ ਜੈਤੋ ਵਾਲੇ ਹਲ ਹਨ ਤਿੰਨ ਕੁਆਟਲ ਦੇ ਹਨ
@lakhveerbawa9238
@lakhveerbawa9238 4 жыл бұрын
Bahut vadia y ji
@tanvirdhillon8125
@tanvirdhillon8125 6 ай бұрын
Jaito de kehde mistri de hall wadhiya te shud ne
@kukerai1426
@kukerai1426 3 жыл бұрын
Very good 😌
@RajbirSinghriar791
@RajbirSinghriar791 3 жыл бұрын
Gud work bro
@tractorlover384
@tractorlover384 4 жыл бұрын
bai g majhe ch batale sbh toh wadia bnde quality v te owe nale sade area ch spring waale e chlde dooje tut jaande tan wingi ho jaandi lumi tan chahidi apne area ch
@rajudaudharsidhu2349
@rajudaudharsidhu2349 4 жыл бұрын
Bilkul shi te spasht glln
@SatnamSingh-uw3uz
@SatnamSingh-uw3uz Жыл бұрын
Rub thanu sada charde kala vich rakhe ok
@kulveersinghkulveersingh7594
@kulveersinghkulveersingh7594 4 жыл бұрын
Good job brother
@rajvirchopra6504
@rajvirchopra6504 3 жыл бұрын
Good information veera
@gursharansandhu3622
@gursharansandhu3622 4 жыл бұрын
veer atttt krayi pyi aaa
@pritpalsingh23
@pritpalsingh23 3 жыл бұрын
Veere jis dukan di video banaunde ho usda phone no jarur likhya karo
@manusumal3310
@manusumal3310 2 жыл бұрын
Sahi gal a y
@deepakrana7056
@deepakrana7056 4 жыл бұрын
Bhut vadia veer g
@baliharsingh3561
@baliharsingh3561 Жыл бұрын
Very good 👍
@dilbagsinghsarwara205
@dilbagsinghsarwara205 4 ай бұрын
Cotton belt vale vi customer di choice according ban jandiya koi badi gall ni veer
@gulabbrar9130
@gulabbrar9130 Жыл бұрын
Great information
@gurvindertoor7656
@gurvindertoor7656 4 жыл бұрын
Good job vir
@gursharnbhullarbhullar3713
@gursharnbhullarbhullar3713 3 жыл бұрын
Kabul shah khuban da v ehe hal loha de dine weight bna ke hor kuch ne.
@RANJEETSINGH-vq4xv
@RANJEETSINGH-vq4xv 4 жыл бұрын
Good job veer
@mintubenipal061
@mintubenipal061 4 жыл бұрын
Mere kol 180 Wight de ne 11 Vidya ne
@Baljindersingh-sy6uj
@Baljindersingh-sy6uj 4 жыл бұрын
Amloh bypass te v vdia bnode ne. Shhi mul te. !
@manjeetgurm7729
@manjeetgurm7729 4 жыл бұрын
Kheri ferm hai
@Baljindersingh-sy6uj
@Baljindersingh-sy6uj 4 жыл бұрын
@@manjeetgurm7729 nabhe wale chock to gobindgarh chock wll janne aa ta saje hath ne. Name pkka ni shyad gyani name aa
@manjeetgurm7729
@manjeetgurm7729 4 жыл бұрын
Thanks g
@charanjeetsandhu1669
@charanjeetsandhu1669 2 жыл бұрын
ਜਿਹੜੀ ਫਰਮ ਦਾ ਨਾਮ ਚਲਦਾ ਉਹ ਬਹੁਤ ਲੁੱਟਦੇ ਆ
@pardeepgillhawas693
@pardeepgillhawas693 2 жыл бұрын
22ਜਦੋ ਦੇ ਖੇਤੀ ਬਿੱਲ je aye a na ਕੁਝ ਨੀ ਲੈਣ ਨੂੰ ਦਿਲ ਕਰਦਾ
@Sidhu90615
@Sidhu90615 4 жыл бұрын
Good job bro
@sukhveerkhosa8936
@sukhveerkhosa8936 4 жыл бұрын
Rotavtar de rpm milone. Ah ji video.paeo
@KarandeepSingh-ln4lr
@KarandeepSingh-ln4lr 4 жыл бұрын
Bai sade kol local 13haal ne 3630 lai tere ale naal de barnala area
@gurbaxbhullar4748
@gurbaxbhullar4748 3 жыл бұрын
Bro farmtrac 6055 powermaxx kine rpm te 540 pure krda meter nl ck kreo
@amolsingh138
@amolsingh138 4 жыл бұрын
Siraaa veer g
@jagroopsingh0634
@jagroopsingh0634 4 жыл бұрын
vr g nalle assi sangrian mandi de 15 halll layye ne 36 hajar de te weight 5.15 quiental a mada badde tractora di tan chalun laghiya lift e awaaz karno hi ni hatdi na 5911 hi chalda bss vadia lift alla tractor hi chalda
@rupindersingh4211
@rupindersingh4211 4 жыл бұрын
Very nice
Чёрная ДЫРА 🕳️ | WICSUR #shorts
00:49
Бискас
Рет қаралды 6 МЛН
Dad Makes Daughter Clean Up Spilled Chips #shorts
00:16
Fabiosa Stories
Рет қаралды 2,8 МЛН
PEDRO PEDRO INSIDEOUT
00:10
MOOMOO STUDIO [무무 스튜디오]
Рет қаралды 18 МЛН
which tyres are best for ur tractor? alliance ਦੇਸੀ ਨੀ Yokohama ਬ੍ਰਾਂਡ ਆ
9:00
D infotainment live ਕਰੀਨਾ ਗਰੁੱਪ
Рет қаралды 53 М.
Чёрная ДЫРА 🕳️ | WICSUR #shorts
00:49
Бискас
Рет қаралды 6 МЛН