15 ਹਜ਼ਾਰ ਦੀ ਨੌਕਰੀ ਨੂੰ ਠੁੱਡਾ ਮਾਰ ਕੀਤਾ ਆਪਣਾ ਰੁਜ਼ਗਾਰ ਸ਼ੁਰੂ ਮੱਝਾਂ ਗਾਵਾਂ ਨੇ ਬਣਾਇਆ ਰਾਜਾ Dairy farming

  Рет қаралды 64,520

RMB Television

RMB Television

9 күн бұрын

#RMBTelevision #Dairyfarming #punjab
ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
----------------------------------------------------------------------
Other social links
KZbin:
kzbin.info/door/7Bx...
Facebook:
/ rmbtelevisioninsatgram-
Instagram:
/ rmbtelevision
Twitter:
/ rmbtelevision

Пікірлер: 56
@h.kknittingandmore2494
@h.kknittingandmore2494 7 күн бұрын
ਵੀਰਾਂ ਮੇਰੇ ਪੁੱਤ ਦਾ ਵੀ ਇਹੋ ਕੰਮ ਹੈ 🙏 ਕਦੇ ਕਦੇ ਤਾਂ ਮਿੰਟ ਲੱਗਦਾ ਵਿਕਣ ਨੂੰ ਕਦੇ ਕਦੇ ਸਾਰੇ ਦਿਨ ਵਿਚ ਵਿਕਦੀ ਹੈ ਦੁੱਧ ਵੀ ਘਿਓ ਵੀ ਘਰ ਦੀ ਚੀਜ਼ ਵੇਚਣ ਲਈ ਸਬਰ ਸਿਦਕ ਜ਼ਰੂਰੀ ਹੈ ਸੁਪਰ ਮਾਰਕੀਟ ਲਹਿਰਾਂ ਗਾਗਾ ਕਾਲ਼ੀ ਮਾਈ ਮੰਦਰ ਕੋਲ
@lakhbirsidhu5271
@lakhbirsidhu5271 9 сағат бұрын
Very good parmatma traki baksha waheguru ji❤❤❤❤❤❤❤❤.
@inderpalsingh8186
@inderpalsingh8186 Күн бұрын
ਇਮਾਨਦਾਰੀ ਮਿਹਨਤ ਤੇ ਸਬਰ ਬਹੁਤ ਜ਼ਰੂਰੀ ਹੈ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ। ਬਹੁਤ ਪ੍ਰੇਰਨਾਦਾਇਕ ਵੀਡੀਓ ਹੈ ਤੁਹਾਡੀ ❤
@lakhbirsidhu5271
@lakhbirsidhu5271 9 сағат бұрын
Wahe guru ji.
@satnaam.singhmalhi6249
@satnaam.singhmalhi6249 7 күн бұрын
ਬਹੁਤ ਵਧੀਆ
@Sukhwaant
@Sukhwaant 3 күн бұрын
Salute to great determination Bhupinder Singh ji, waheguru ji mehra bakshan
@kuldeepkaur-uw8tn
@kuldeepkaur-uw8tn 7 күн бұрын
ਆਕਾਲ ਹੀ ਆਕਾਲ ਹੈ, ਇਹ ਸਾਡੀ ਹੋਂਦ ਦੀ ਲੜਾਈ ਆ ਦੀਪ ਸਿੱਧੂ ਵੀਰ
@sikandersamra1259
@sikandersamra1259 7 күн бұрын
ਬਹੁਤ ਵਧੀਆ ਕੰਮ
@ParminderSingh-bg9vt
@ParminderSingh-bg9vt 7 күн бұрын
ਵੀਰ ਦਾ ਐਡਰੈੱਸ, ਫੋਨ ਨੰਬਰ ਵੀ ਦੱਸ ਦਿੰਦੇ ਜੀ🙏
@lakhbirsidhu5271
@lakhbirsidhu5271 9 сағат бұрын
Wahe guru
@rajdeepkaursidhu9247
@rajdeepkaursidhu9247 4 күн бұрын
ਵੀਰ ਨੂ ਤਰਕੀਆ ਬਖਸ਼ੇ ਵਾਹਿਗੁਰੂ ਜੀ
@jps4954
@jps4954 7 күн бұрын
ਵਾਹਿਗੁਰੂ ਜੀ 🙏 ਬਾਕੀ ਤਾ ਸਭ ਠੀਕ ਹੈ 👉ਸਤਿ ਸ੍ਰੀ ਅਕਾਲ 🙏ਬੋਲੀਆਂ ਕਰੋ 🙏
@amriksingh8506
@amriksingh8506 7 күн бұрын
ਬਹੁਤ ਅੱਛਾ
@Gurmeetkaurarhi-jq2pm
@Gurmeetkaurarhi-jq2pm 7 күн бұрын
Bhut vadhia laga ki sade singh bai ji vi apna kam kar rahe ne rab tuvanu din dugni taraki bakshe tuvadi vi dukan hove te bulandia te tuvada rojgar hove
@shounkkhetiwaadi7160
@shounkkhetiwaadi7160 6 күн бұрын
ਬਹੁਤ ਵਧੀਆ ਜੀ ਸੱਚੀ ਕਿਰਤ ਵਾਹਿਗੁਰੂ ਜੀ ਚੜਦੀਕਲਾ ਚ ਰੱਖਣ ਵਾਈ ❤❤❤❤❤
@satinderhanjra6344
@satinderhanjra6344 7 күн бұрын
Eh by nu salut aa,par loko pizza,burger na khawo eh shud dudh dia chija khawo pivo.bakki mehnat karo punjab ch v kamm te paisa bahut aa.
@BabaSingh-un9rb
@BabaSingh-un9rb 7 күн бұрын
ਵੀਰੇ ਫੋਨ ਨੰਬਰ ਜ਼ਰੂਰ ਦਿਓ ਕਰੋ ਅਜਿਹੇ ਕੰਮ ਕਰਨ ਵਾਲੇ ਦਾ ਤਾਂ ਜੋ ਹੋਰ ਵੀ ਭੈਣ ਭਰਾ ਅਜੀਹਾ ਕੰਮ ਕਰ ਸੱਕਣ
@BalkarSingh-dc1oq
@BalkarSingh-dc1oq 7 күн бұрын
ਬਹੁਤ ਹੀ ਵਧੀਆ
@user-ws9ue5vv6j
@user-ws9ue5vv6j 7 күн бұрын
Veer di mehnt he aj kal koi km krke raji ni
@sarbjeetkaur2816
@sarbjeetkaur2816 7 күн бұрын
Salute 👍👍👍👍👍
@sidhukotshamirwala2488
@sidhukotshamirwala2488 7 күн бұрын
Very nice 👍🏻👍🏻👍🏻👍🏻❤❤❤❤🎉🎉🎉
@shawindersingh6931
@shawindersingh6931 7 күн бұрын
ਬਹੁਤ ਵਧੀਆ ਬਾਈ ਜੀ
@varindersohivarindersohi4342
@varindersohivarindersohi4342 7 күн бұрын
ਬਹੁਤ ਵਧੀਆ ਵੀਡਿਓ ਜੀ
@beejumarwah6431
@beejumarwah6431 4 күн бұрын
Waheguru bless you!
@user-wc1sl7hn6y
@user-wc1sl7hn6y 7 күн бұрын
❤ thik aa
@Chahal_Goat_Farm
@Chahal_Goat_Farm 5 күн бұрын
ਬਹੁਤ ਬਧਿਆ ਵੀਰ ਜੀ
@AmandeepKaur-vt4np
@AmandeepKaur-vt4np 7 күн бұрын
Waheguru ji very good
@parmindertiwana3942
@parmindertiwana3942 2 күн бұрын
Very good 👍
@HARDEVSINGH-ur7id
@HARDEVSINGH-ur7id 7 күн бұрын
ਵਾਹਿਗੁਰੂ ਜੀ ਮਿਹਰ ਕਰੇ ਜੀ
@baldevgrewal807
@baldevgrewal807 6 күн бұрын
ਬਹੁਤ ਵਧੀਆ🙏🙏🙏
@jashanpreetsingh6020
@jashanpreetsingh6020 4 күн бұрын
Good job bai ji
@KulbirSingh-cb2oh
@KulbirSingh-cb2oh 7 күн бұрын
ਬਹੁਤ ਵਧੀਆ ਕੰਮ ਕਰ ਰਹੇ ਹੋ ਜੀ
@AmandeepSingh-bu4wn
@AmandeepSingh-bu4wn 7 күн бұрын
ਬਹੁਤ ਵਧੀਆ ਜੀ
@balkargill6529
@balkargill6529 6 күн бұрын
Very good job keep it up God bless you
@user-vb2oo2vm7q
@user-vb2oo2vm7q 6 күн бұрын
ਬਹੁਤ ਵਧੀਆ ਬਾਈ🎉
@baljeetkaur2072
@baljeetkaur2072 7 күн бұрын
Bahut khoob koshish ji mere bache vi IT enginior hon de bavjood idli da kamm vi karde han apani mehnat te maan hona chahida hai
@tajwrsingh5990
@tajwrsingh5990 5 күн бұрын
Very good job ❤👍👍
@HarpalMangat-yo8ep
@HarpalMangat-yo8ep 5 күн бұрын
Good veer ji 👍👍♥️♥️
@amarjitgill9182
@amarjitgill9182 7 күн бұрын
Very good
@jasbirkaur39
@jasbirkaur39 6 күн бұрын
Good ji ❤❤❤
@pannufarm46
@pannufarm46 7 күн бұрын
ਬੜਾ ਅੋਖਾ ਆ ਪਰਾਇਵੇਟ ਨੌਕਰੀ ਕਰਨਾ ਉਹੀ ਦੱਸ ਹਜਾਰ ਤੋ ਵੱਧ ਨਹੀ ਮਿਲਦਾ
@veergill2130
@veergill2130 7 күн бұрын
Nਵੀਰ
@naturistic2970
@naturistic2970 6 күн бұрын
❤❤❤❤
@user-ub4yg3fc8e
@user-ub4yg3fc8e 7 күн бұрын
Bhupinder Bro g my help Please Reply me Please Bro g Lodwand han Bai yaar K Moge ton ❤🎉❤
@rupindersingh3769
@rupindersingh3769 5 күн бұрын
Non Punjabi store shop open krde pye te sikh nu a km te la do
@vakilsingh4491
@vakilsingh4491 5 күн бұрын
good luck veer suuti a k pakka geda marna tuhade kol
@Jattwaadh
@Jattwaadh 7 күн бұрын
🥛💯❤️
@BalwinderSingh-gv5eb
@BalwinderSingh-gv5eb 7 күн бұрын
Y sat Shri akaal ❤❤ Veer ji phon no ki tuhada
@Chahal_Goat_Farm
@Chahal_Goat_Farm 5 күн бұрын
ਵੀਰੇ ਥੋਡਾ ਫੋਨ ਨੰਬਰ ਦੇ ਦਿਆ ਕਰੋ ਜੀ
@loveofficial1331
@loveofficial1331 6 күн бұрын
Adress
@sukhdevsingh-bc7dr
@sukhdevsingh-bc7dr 6 күн бұрын
ਇਸ ਵੀਰ ਜੀ ਦਾ ਫੋਨ ਨੰ:ਮਿਲ ਸਕਦਾ ਹੈ ਜਾਣਕਾਰੀ ਲੈਣ ਵਾਸਤੇ 🙏
@lakhbirsidhu5271
@lakhbirsidhu5271 9 сағат бұрын
Very good👍💤💤💤💤
@mandeepsandhu3436
@mandeepsandhu3436 5 күн бұрын
ਘੈਂਟ ਸਮਾਨ ਬਣਾਉਂਦਾ ਬਾਈ
@manpreetgill9141
@manpreetgill9141 7 күн бұрын
Menu veer da number chida main v eh km krna
@lakhsingh3409
@lakhsingh3409 7 күн бұрын
ਬਹੁਤ ਵਧੀਆ ਬਾਈ ਜੀ
Whyyyy? 😭 #shorts by Leisi Crazy
00:16
Leisi Crazy
Рет қаралды 20 МЛН
1 класс vs 11 класс  (игрушка)
00:30
БЕРТ
Рет қаралды 3,8 МЛН
ਗੁੱਡੀ ਫੂਕਣ ਗਏ ਸੀ
32:26
Gurjit Gehal
Рет қаралды 137 М.
Thank you 30M subscriber❤️IB:@hagimeshacho
0:23
ISSEI / いっせい
Рет қаралды 49 МЛН
Нищая спасла собаку🥺❤️
0:59
Trailer Film
Рет қаралды 3,9 МЛН