1500 ਰੁਪਏ ਵਿੱਚ ਲਾਉ ਮੱਝਾ ਗਾਵਾਂ ਤੇ ਏ ਸੀ

  Рет қаралды 141,700

dalio murrah dairy farm Tahlian

dalio murrah dairy farm Tahlian

3 жыл бұрын

ਪਿੰਡ ਟਾਹਲੀਆ ਤਹਿ ਬੁਢਲਾਡਾ ਜਿਲਾ ਮਾਨਸਾ

Пікірлер: 133
@surjitgill6411
@surjitgill6411 3 жыл бұрын
ਹਿੰਮਤੀ ਨੌਜਵਾਨ , ਸ਼ਾਬਾਸ਼ ਪੁੱਤਰ
@GurdeepSingh-jg1hi
@GurdeepSingh-jg1hi 3 жыл бұрын
ਸਰ ਬਹੁਤ ਵਧੀਆ ਵੀਡੀਓ ਬਹੁਤ ਵਧੀਆ ਜਾਣਕਾਰੀ ਦਿੱਤੀ ਫੁਹਾਰੇ ਬਾਰੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਪ੍ਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਚ ਰੱਖੇ।
@NirmalSingh-dv3bg
@NirmalSingh-dv3bg 3 жыл бұрын
ਬਹੁਤ ਹੀ ਵਧੀਆਂ ਤਰੀਕਾ ਹੈ ਬਾਈ ਜੀ ਹੁਣ ਜਲਦੀ ਤੋਂ ਜਲਦੀ ਮੱਛਰ ਵਾਲੀ ਵੀਡੀਓ ਬਣਾਉਣ ਦੀ ਕੋਸ਼ਿਸ਼ ਕਰੋ ਮੱਛਰ ਬਹੁਤ ਹੋ ਰਿਹਾ ਹੈ ਧੰਨਵਾਦ ਛੋਟੇ ਭਰਾ 🙏
@myland973
@myland973 3 жыл бұрын
ਸਹੀ ਜਾਣਕਾਰੀ ਲੲੀ ਧੰਨਵਾਦੀ ਹਾਂ
@manjeetsingh2901
@manjeetsingh2901 3 жыл бұрын
ਗੁੱਡ ਵੀਰ ਜੀ ਬਹੁਤ ਵਧੀਆ ਅਸੀ ਵੀ 2000 ਵਿੱਚ ਲਾ ਦਿੱਤਾ
@peopleArpan
@peopleArpan 3 ай бұрын
Very good. Shinder pal Sharma Dialpura Mirza
@daliomurrahdairyfarmtahlia4322
@daliomurrahdairyfarmtahlia4322 3 ай бұрын
Thanks veer
@brar5509
@brar5509 3 жыл бұрын
ਬਹੁਤ ਹੀ ਵਧੀਆ ਵੀਡਿਓ ਵੀਰ ਜੀ 🦅
@Sandhu-ep9ti
@Sandhu-ep9ti 3 жыл бұрын
Very very thanks veer app ji ne kisan bharavan da bahuat vadhiya te dilon sath dita he Y g God bless you brother 👍 Pb 13
@sukhrajdhaliwal9049
@sukhrajdhaliwal9049 2 жыл бұрын
Ppppppp web//
@dairyhelp1526
@dairyhelp1526 3 жыл бұрын
ਇਹ ਸਿਸਟਮ ਜਦੋ ਲੂ ਚਲਦੀ ਆ ਉਦੋਂ ਲੱਗਦਾ ਭਰਾ ਹੁਣ ਤਾਂ ਪਹਿਲਾਂ ਹੀ ਹਵਾ ਵਿੱਚ ਨਮੀ ਬਹੁਤ ਜਿਆਦਾ ਇਹਦੇ ਨਾਲ਼ ਹੋਰ ਜਿਆਦਾ ਹਿਉਮੀਡਿਟੀ ਹੋ ਜਾਉ ਹੁਣ ਟਾਈਮ ਪਸ਼ੂਆਂ ਦੇ ਉਤੇ ਮੋਟਾ ਪਾਣੀ ਪਾਉਣ ਦਾ ਆ ਫੌਗ਼ ਪਾਉਣ ਦਾ ਨਹੀਂ
@sarajmanes4505
@sarajmanes4505 3 жыл бұрын
Sat Shri Akal Ji Very Informative Video God Bless You Thanks Ji
@gurchransingh9060
@gurchransingh9060 2 жыл бұрын
ਬਾਈ ਬਹੁਤ ਵਧੀਆ ਸੁਝਾਅ ਜੀ
@manjeetkhalsa1228
@manjeetkhalsa1228 3 жыл бұрын
Thanks veer gud job .
@HarpreetSingh-dx4yn
@HarpreetSingh-dx4yn 3 жыл бұрын
V Good Work Bhai sab ji 🙏
@gurwindersandhu7922
@gurwindersandhu7922 3 жыл бұрын
ਵੀਰ ਜੀ 3 ਡੰਗਰਾਂ ਵਾਸਤੇ ਕੀ ਕੀ ਸਮਾਨ ਚਾਹੀਦਾ ਹੈ ਲਿੱਖ ਕੇ ਦੇ ਸਕਦੇ ਹੋ
@gurjeetsingh1683
@gurjeetsingh1683 3 жыл бұрын
Good y ਜੀ bhot bhot ਧਨਵਾਦ ਥੋਡਾ 🙏 ਜੋਂ ਤੁਸੀ ਇੱਹ ਟਾਈਮ ਵਿੱਚੋ ਟਾਈਮ ਕਡ ਕੇ experience share krde ho 👍
@amanmaan6887
@amanmaan6887 3 жыл бұрын
Good video veer ji thanks
@kishanchand2098
@kishanchand2098 3 жыл бұрын
Thanku 🙏
@jagbirsingh8111
@jagbirsingh8111 3 жыл бұрын
Good information brother
@sahilbhar8921
@sahilbhar8921 3 жыл бұрын
Nice work sir jii
@kanwaljitsingh734
@kanwaljitsingh734 3 жыл бұрын
Good job veer ji
@karancheema8395
@karancheema8395 3 жыл бұрын
👍
@duttdairyfarm237
@duttdairyfarm237 3 жыл бұрын
🙏🙏🙏🙏👍❤️🎉
@booratufaandairyfarm
@booratufaandairyfarm 3 жыл бұрын
Good men good information
@sonysingh659
@sonysingh659 3 жыл бұрын
But he vadya bai sira
@kuldeepdhaliwal9643
@kuldeepdhaliwal9643 3 жыл бұрын
Very nice information veer
@manjeetkaur4326
@manjeetkaur4326 3 жыл бұрын
Very👍👍 good information
@gurjeetsingh597
@gurjeetsingh597 3 жыл бұрын
Good job veer
@SonyWaraichAgricultureFarmers
@SonyWaraichAgricultureFarmers 3 жыл бұрын
ਜੇ ਕੋਈ ਇਸ ਤਰ੍ਹਾਂ ਦੇ ਫੁਆਰੇ ਲਾਉਂਦਾ ਹੈ ਤੇ ਬਾਈ ਜੀ ਉਸ ਦਾ ਨੰਬਰ ਮਿਲ ਜਾਵੇਗਾ ਲੁਧਿਆਣਾ ਵਿਖੇ ਬਾਈ ਜੀ ਮੱਛਰਦਾਨੀ ਦੀ ਵੀਡੀਓ ਪਾਉ ਤੇ ਸ਼ਡ ਦੀ ਲੰਬਾਈ ਹਿਸਾਬ-ਕਿਤਾਬ ਦੇ ਮੱਛਰਦਾਨੀ ਲੰਬਾਈ ਚੌੜਾਈ ਮਿਲ ਜਾਏਗੀ ਜਰੂਰ ਦੱਸੋ ਵੀਰ ਜੀ 🙏
@tarlokkhakh608
@tarlokkhakh608 3 жыл бұрын
Nice job bro
@prabhjotkaye3185
@prabhjotkaye3185 3 жыл бұрын
ਵੀਰ ਜੀ ਮੱਛਰ ਰੋਕਣ ਵਾਲੀ ਵੀਡੀਓ ਪਾਓ ਜਲਦੀ ਬਹੁਤ ਬੁਰਾ ਹਾਲ ਹੈ ਪਸੂਆਂ ਦਾ
@daliomurrahdairyfarmtahlia4322
@daliomurrahdairyfarmtahlia4322 3 жыл бұрын
Ok veer
@gaggisinghsangatpura7626
@gaggisinghsangatpura7626 3 жыл бұрын
Good y sirra
@GurmeetSingh-td3yd
@GurmeetSingh-td3yd 3 жыл бұрын
cooler de pani wali motor 've lag sakdi hai ?
@daliomurrahdairyfarmtahlia4322
@daliomurrahdairyfarmtahlia4322 3 жыл бұрын
No
@jeetsariyadariyfarming9759
@jeetsariyadariyfarming9759 Жыл бұрын
ਬਾਈ ਜੀ ਇਹਨਾਂ ਤੇ ਲਾਉਣ ਨੂ ਆਟੋਮੈਟਿਕ ਹੈਗਾ
@gkpunjabi525
@gkpunjabi525 3 жыл бұрын
ਬਹੁਤ ਵਧੀਆ ਵੀਡੀਓ ਵੀਡੀਓ ਬਣਾਈ ਆ ਜੀ
@lakhwindersinghvirk2528
@lakhwindersinghvirk2528 3 жыл бұрын
Thanks so much
@gurmejsingh3448
@gurmejsingh3448 3 жыл бұрын
Verygood
@bsgillbsgill5837
@bsgillbsgill5837 3 жыл бұрын
Sade lag juu veer g
@arshwaraich9644
@arshwaraich9644 3 жыл бұрын
thx veer ji
@gurwinderdhaliwal2498
@gurwinderdhaliwal2498 3 жыл бұрын
Good bro
@AmandeepSingh-io7yl
@AmandeepSingh-io7yl 3 жыл бұрын
Bai aah fuare j kithe ton milne ne mohali ch ta mil ni rhe.
@harbanskhattra584
@harbanskhattra584 3 жыл бұрын
Good ji
@lssandhu9263
@lssandhu9263 3 жыл бұрын
nice info
@harindersingh3337
@harindersingh3337 3 жыл бұрын
Very nice video
@gurditsidhu7425
@gurditsidhu7425 3 жыл бұрын
ਵੀਰ ਇਹ ਫੁਹਾਰੇ ਸਾਡੇ ਲਾਏ ਵੇ ਸੀ ਪਿਸਲੇ ਸਾਲ ਗਾਵਾ ਅਤੇ ਮੱਝਾ ਤੇ ਆਪਣੇ ਗਰਮੀ ਜਿਆਦਾ ਪੈਂਦੀ ਆ ਇਹ ਕੁੱਝ ਨਹੀਂ ਕਰਦੇ ਆਪਣੇ ਤਾ ਚਾਰ ਮੂੰਹ ਵਾਲੇ ਹੀ ਕਾਮਯਾਬ ਆ ਟਾਈਮਰ ਲਾ ਦੇਵੇ ਚਾਰ ਮੂੰਹ ਵਾਲੇ ਲਾ ਕੇ
@amanbrar3517
@amanbrar3517 3 жыл бұрын
shi gal a timer bin ni kaamjab
@jattbrand1366
@jattbrand1366 3 жыл бұрын
Timer kine da 22
@amanbrar3517
@amanbrar3517 3 жыл бұрын
6 700da shyd
@jagmeetbrar4303
@jagmeetbrar4303 3 жыл бұрын
Vir tokad majj kinne ku di bnu
@manisandhu3797
@manisandhu3797 3 жыл бұрын
ok sirr
@PuranSingh-du3bv
@PuranSingh-du3bv 3 жыл бұрын
Veer ji eh autocut aa
@davinderzaildar4033
@davinderzaildar4033 3 жыл бұрын
Good
@nirbhaisinghdhaliwal788
@nirbhaisinghdhaliwal788 3 жыл бұрын
Nice
@Fresh_Farm
@Fresh_Farm 3 жыл бұрын
Veer mai v ap fett kite ne ena cheep saman locale nahi milda 1100 da pum 550 da adopter 10rs feet Pipe 60rs neousle 200rs da RO wala ek filter v lagda nahi tah block he ho jada sab 2000 toh uper he janda. Jo saste jugadd landy te KZbin te o jada din kamjab ni hundy
@gurlalinsantamkotiya51rb58
@gurlalinsantamkotiya51rb58 2 жыл бұрын
Right 22 g
@gurpreetsinghgopi7890
@gurpreetsinghgopi7890 2 жыл бұрын
Good 👍👍
@ranvirsingh8666
@ranvirsingh8666 Жыл бұрын
Good job
@rxndhawa_717
@rxndhawa_717 2 жыл бұрын
Tulsi kitho Le yaar a.c 1500 da
@daliomurrahdairyfarmtahlia4322
@daliomurrahdairyfarmtahlia4322 2 жыл бұрын
Budhlada to
@KabaddijagtCom-pp6rj
@KabaddijagtCom-pp6rj 3 жыл бұрын
ਬਾਈ ਮੈਂ ਖ਼ੁਦ 8 ਲਾਏ ਆ ਫੁਹਾਰੇ ਇਹਨਾਂ ਲਈ ਟਾਈਮਰ ਲਾਉਣਾ ਬਹੁਤ ਜਰੂਰੀ ਆ ਜਿਸ ਨਾਲ਼ ਪਾਣੀ ਦੀ ਬੱਚਤ ਹੁੰਦੀ ਆ 1.ਪਾਣੀ ਵਾਲੀ ਟੈਂਕੀ ਵਿੱਚੋ ਲਾਈਏ ਤਾਂ ਬਹੁਤ ਵਧੀਆ ਆ ਜੇ ਅਸੀਂ ਢੋਲ ਵਿੱਚੋ ਪਾਇਪ ਲੋਨੇ ਆ ਤਾਂ ਕਚਰਾ ਫੁਹਾਰੇ ਚ ਚਲਾ ਜਾਂਦਾ ਆ ਫੁਹਾਰਾ ਬੰਦ ਹੋਣ ਲੱਗ ਜਾਂਦਾ ਆ 2. ਮੀਹ ਦੇ ਮੌਸਮ ਵਿੱਚ ਇਹਨਾਂ ਨੂੰ use ਨਹੀਂ ਕਰ ਸਕਦੇ 3. ਗਾਵਾਂ ਤੇ ਘੱਟ ਲਾਭਦਾਇਕ ਆ ਕਿਉਕਿ ਗਾਵਾਂ ਦੀ ਚਮੜੀ ਨਰਮ ਹੁੰਦੀ ਆ ਜਿਆਦਾ ਪਾਣੀ ਗਾਵਾਂ ਦੀ ਚਮੜੀ ਨੂੰ ਨੁਕਸਾਨ ਪਨਚਾਉਂਦਾ ਹੈ।
@maninderkang4112
@maninderkang4112 2 жыл бұрын
Tymer da ni koi chkr yr jina na 24 ghntya chlona a otha lod a timer di jina na rat nu hi chlona odo chlao sera bnd krdo
@dhaliogroup826
@dhaliogroup826 3 жыл бұрын
Vir neojal kine foot te laie oh nhi dsea
@daliomurrahdairyfarmtahlia4322
@daliomurrahdairyfarmtahlia4322 3 жыл бұрын
7-8 foot tak
@maninderkang4112
@maninderkang4112 3 жыл бұрын
ਬਾਈ ਤੁਸੀ ਫਿਲਟਰ ਨੀ ਲਾਈਆ ਕਿਉ ਬਾਈ ???
@maninderkang4112
@maninderkang4112 2 жыл бұрын
Dsi bai
@shersingh-zg8qz
@shersingh-zg8qz 3 жыл бұрын
ਵੀਰ ਜੀ ਕਿੱਥੋਂ ਮਿਲਦੇ ਨੇ
@punjabimunde575
@punjabimunde575 3 жыл бұрын
22 g shower kitho milan ge number de do
@shersingh-zg8qz
@shersingh-zg8qz 3 жыл бұрын
ਫਤਹਿਗੜ ਸਾਹਿਬ aria as ਏਥੇ ਤਾਂ ਕਿਤੋਂ ਨੀ ਮਿਲੇ
@amanbrar3517
@amanbrar3517 3 жыл бұрын
aro alia dkana t aam mil e jnde a eh
@palmanchanda
@palmanchanda 2 жыл бұрын
1500 ta nahi lagbag 2000 da sara saman mil sakta h. Baki apne apne leake de gl h
@drawingacademy2190
@drawingacademy2190 3 жыл бұрын
Moter kine power di hai
@Gurmeetsingh-kf7uw
@Gurmeetsingh-kf7uw 3 жыл бұрын
Number send kro ji
@baljindermaan2423
@baljindermaan2423 3 жыл бұрын
bro mshar te video bnao kyo ke hun hi mshar yada edu wad ch ta ghtna hi aa
@daliomurrahdairyfarmtahlia4322
@daliomurrahdairyfarmtahlia4322 3 жыл бұрын
Ok veer
@brar5509
@brar5509 3 жыл бұрын
ਵੀਰ ਵੀਡਿਓ ਛੇਤੀ ਅਪਲੋਡ ਕਰਿਆ ਕਰ,,,,
@daliomurrahdairyfarmtahlia4322
@daliomurrahdairyfarmtahlia4322 3 жыл бұрын
Ok
@daliomurrahdairyfarmtahlia4322
@daliomurrahdairyfarmtahlia4322 3 жыл бұрын
Ok
@balkaranbalkaran6814
@balkaranbalkaran6814 3 жыл бұрын
ਬਾੲੀ ਵੀਡੀਓ ਛੇਤੀ ਪਾੲਿਅਾ ਕਰੋ
@daliomurrahdairyfarmtahlia4322
@daliomurrahdairyfarmtahlia4322 3 жыл бұрын
Ok veer
@kewal1370
@kewal1370 3 жыл бұрын
Very...nice...veer...ji
@karancheema8395
@karancheema8395 3 жыл бұрын
Tikke wali video teh pai nai bro
@daliomurrahdairyfarmtahlia4322
@daliomurrahdairyfarmtahlia4322 3 жыл бұрын
ਜਲਦੀ ਪਵਾਗੇ ਗਏ ਵੀਰ
@satnamsingh-jx4bf
@satnamsingh-jx4bf 2 жыл бұрын
main v laauu kll nu
@daliomurrahdairyfarmtahlia4322
@daliomurrahdairyfarmtahlia4322 2 жыл бұрын
Ok veer
@karanbirsingh2894
@karanbirsingh2894 3 жыл бұрын
Machar da vi hall dsso
@daliomurrahdairyfarmtahlia4322
@daliomurrahdairyfarmtahlia4322 3 жыл бұрын
ਜਲਦੀ ਵੀਰ ਇਕ ਦੋ ਦਿਨ ਵਿੱਚ ਹੀ
@tarlochansidhu8362
@tarlochansidhu8362 3 жыл бұрын
ਮੈਥੋਂ 4200ਰੁਪੲ ਲੈ ਗਿਆ
@chandanmoga8037
@chandanmoga8037 3 жыл бұрын
Gap kinea hone chaidea neojel da bai g
@daliomurrahdairyfarmtahlia4322
@daliomurrahdairyfarmtahlia4322 3 жыл бұрын
6-8 ਫੁੱਟ ਤੱਕ ਰੱਖ ਲੋ
@KuldeepSingh-hb8cv
@KuldeepSingh-hb8cv 3 жыл бұрын
Bai buffalo de ai injection te video bnao
@daliomurrahdairyfarmtahlia4322
@daliomurrahdairyfarmtahlia4322 3 жыл бұрын
ਜਲਦੀ ਵੀਰ
@KuldeepSingh-hb8cv
@KuldeepSingh-hb8cv 3 жыл бұрын
Thnx bai
@laddijatt3777
@laddijatt3777 3 жыл бұрын
@@daliomurrahdairyfarmtahlia4322 hanjji 22 jaldi bnaooo duplicet cimon bary ptta lgy sv 9🙏
@daliomurrahdairyfarmtahlia4322
@daliomurrahdairyfarmtahlia4322 3 жыл бұрын
Ok veer
@laddijatt3777
@laddijatt3777 3 жыл бұрын
@@daliomurrahdairyfarmtahlia4322 🙏
@mehakdeep558
@mehakdeep558 3 жыл бұрын
ਜੇ ਬਿਜਲੀ ਨਾ ਹੋਵੇ ਤਾ ਇਨਵੈਟਰ ਤੇ ਚਲ ਸਕਦਾ ਹੈ
@daliomurrahdairyfarmtahlia4322
@daliomurrahdairyfarmtahlia4322 3 жыл бұрын
ਹਾ ਵੀਰ ਜੇ ਬਿਜਲੀ ਨਾ ਹੋਵੇ ਤਾ ਪੂਰਾ ਦਿਨ ਵੀ ਇਨਵੈਟਰ ਤੇ ਚੱਲੂ
@nikkadhillon1607
@nikkadhillon1607 3 жыл бұрын
ਮੱਛਰ ਤੋਂ ਪਸ਼ੂਆ ਨੂੰ ਬਚਾਉ ਵੀਰ
@AshokKumar-gb9fn
@AshokKumar-gb9fn 3 жыл бұрын
ਮੱਛਰਦਾਨੀ ਲਾ ਦੇਵੋ ਵੀਰ
@jaskarandhillon560
@jaskarandhillon560 3 жыл бұрын
Ok
@Jashansran13
@Jashansran13 3 жыл бұрын
Gava bimar ho jandiya ede nall
@BainsStudFarm
@BainsStudFarm 3 жыл бұрын
22 gi apna Watsup no
@daliomurrahdairyfarmtahlia4322
@daliomurrahdairyfarmtahlia4322 3 жыл бұрын
9878108045
@karanbirsingh2894
@karanbirsingh2894 3 жыл бұрын
Video machar vali hje paayi nhi
@daliomurrahdairyfarmtahlia4322
@daliomurrahdairyfarmtahlia4322 3 жыл бұрын
ਜਲਦੀ ਵੀਰ ਇਕ ਦੋ ਦਿਨਾ ਵਿੱਚ ਹੀ ਪਉਣੇ ਹਾ
@maninderkang4112
@maninderkang4112 3 жыл бұрын
Machar da pkka hll dso macharni ch v wdd jnda mra sala
@records-dj7tk
@records-dj7tk 3 жыл бұрын
ਬਾਈ ਤੁਸੀਂ ਤਾ 3 ਫੁਆਰੇ 1500 ਚ ਕਹਿਨੇ ਆ,,,,ਅਸੀ ਇਹੀ ਲਾਏ ਆ 700 ਚ,,,,ਬਾਈ ਸਿਰਫ 700 ਚ ਲਗ ਜਾਦੇ ਏ,,,,,
@daliomurrahdairyfarmtahlia4322
@daliomurrahdairyfarmtahlia4322 3 жыл бұрын
ਤੂੰ ਪਾ ਦੇ ਫੇਰ 700 ਰੁਪਏ ਵਾਲੇ ਫੁਆਰਾ ਦੀ ਵੀਡੀਓ ਵੀਰ ਲੋਕਾ ਦਾ ਹੋਰ ਫਾਇਦਾ ਹੋ ਜਾਉ
@gurdeep7404
@gurdeep7404 3 жыл бұрын
ਪੁਰਾਣਾ ਪੰਪ ਪੰਜ ਸੌ ਰੁਪਏ ਚ ਮਿਲ ਜਾਂਦਾ
@records-dj7tk
@records-dj7tk 3 жыл бұрын
ਬਾਈ ਨਵਾਂ ਪੰਪ ਦੇਵਾਂਗੇ,,,,ਨਾ ਕੇ ਪੁਰਾਣਾ🙏🙏🙏🙏
@desikam6928
@desikam6928 3 жыл бұрын
@@records-dj7tk bro manu paj da 700 number send kri apna
@GurdeepSingh-cd4fp
@GurdeepSingh-cd4fp 3 жыл бұрын
Very good information Dr saab
@sukhparm9010
@sukhparm9010 3 жыл бұрын
Phone number snd kri vr
@daliomurrahdairyfarmtahlia4322
@daliomurrahdairyfarmtahlia4322 3 жыл бұрын
9878108045
@jagdeepdeep9412
@jagdeepdeep9412 3 жыл бұрын
Ro ਪੇਪ ਦੇ ਵਿਚ ਜਿਲਵ ਜਮ ਜਾਂਦੀ ਆ
@daliomurrahdairyfarmtahlia4322
@daliomurrahdairyfarmtahlia4322 3 жыл бұрын
ਜੇ ਜਿਲਵ ਜਮਣ ਦਾ ਡਰ ਲੱਗਦਾ ਤਾ ਵੀਰ ਪਾਣੀ ਵਿਚ ਰੋਜ ਥੋੜੀ ਫਰਕੜੀ ਪਾ ਦਿਆ ਕਰੋ
@kundudairyfarm9498
@kundudairyfarm9498 3 жыл бұрын
ਤੂੰ ਅੱਜ ਦਸੇਗਾ ਲੋਕਾਂ ਬਹੁਤ ਪਹਿਲਾਂ ਲਾ
@sukhdevsinghgill5585
@sukhdevsinghgill5585 3 жыл бұрын
Bai fer ki ho gya Jina de phila laye c ona ne kehda dasya c
@veetsingh774
@veetsingh774 3 жыл бұрын
Fail aa humas bhot hundi aa
@maninderkang4112
@maninderkang4112 3 жыл бұрын
Kon khnda kii humss ni bndi bs khula howa tha ta sonn mhina ch bnd kdo
@veetsingh774
@veetsingh774 3 жыл бұрын
@@maninderkang4112 bekar lage aapa nu ta
@user-qf2yo9ep7m
@user-qf2yo9ep7m 3 жыл бұрын
10 ਫੁਫਾਰੇ 600 ਪੰਪ 1050 ਦਾ ਸਪਲਾਈ 200 ਪਈਪ 200 =2050 ਤੂੰ ਕਹਿ ਰਿਹਾ 1500 ਦੇ ਵਿੱਚ ਕਿਊ ਲੋਕਾ ਨੂੰ ਫੁੱਦੂ ਬਣਾ ਰਿਹਾ
@daliomurrahdairyfarmtahlia4322
@daliomurrahdairyfarmtahlia4322 3 жыл бұрын
ਧਿਆਨ ਨਾਲ ਸੁਣ ਵੀਡੀਉ ਮੈਂ 6 ਨਿਊਜ਼ਲਾ 300 ਦੀਆਂ ਕਿਹਾ ਤੇ 20 ਮੀਟਰ ਪਾਈਪ 100 ਦੀ 800 ਦਾ ਪੰਪ ਛੋਟਾ 200 ਦੀ ਸਪਲਾਈ 10 ਐਲਬੋ ਤੇ ਟੀਆ 100 ਰੁਪਏ ਦੀਆਂ 1500 ਹੋ ਗਿਆ 4-5ਪਸੂਆ ਵਾਸਤੇ ਜੇ ਵੱਧ ਪਸ਼ੂ ਨੇ ਤਾ 200-300 ਹੋਰ ਲੱਗ ਜਾਉ ਇਹ ਵੀ ਕਿਹਾ ਬਾਕੀ ਆਪਣੇ ਵੀਰ 8-9 ਪਸ਼ੂ ਲਈ ਲਾਏ ਨੇ ਮੈਂ ।ਜੇ ਭਾਈ ਤੇਰੇ ਵੱਰਗੇ। ਫੁੱਦੂ ਬਣਦੇ ਨੇ ਤਾਂ ਕੋਈ ਹੱਲ ਨੀ
@MakhanSingh-bs3ty
@MakhanSingh-bs3ty 2 жыл бұрын
ਤੂੰ ਆਪ ਹੀ ਫੁਦੂ ਲਗਦਾ ਤੈਥੋ ਕੁਝ ਲੈ ਲਿਆ ਉਸਨੇ ਸਾਲਾ ਵੱਡਾ ਮੁਨੀਮ
@CrazyN384
@CrazyN384 Жыл бұрын
@@daliomurrahdairyfarmtahlia4322 ¹1
@Anmolsandhu22ji
@Anmolsandhu22ji 3 жыл бұрын
👍🏼👍🏼👍🏼
@garrymehra3948
@garrymehra3948 3 жыл бұрын
Good
Дарю Самокат Скейтеру !
00:42
Vlad Samokatchik
Рет қаралды 8 МЛН
Nastya and SeanDoesMagic
00:16
Nastya
Рет қаралды 29 МЛН
Clown takes blame for missing candy 🍬🤣 #shorts
00:49
Yoeslan
Рет қаралды 41 МЛН
DAD LEFT HIS OLD SOCKS ON THE COUCH…😱😂
00:24
JULI_PROETO
Рет қаралды 15 МЛН
Дарю Самокат Скейтеру !
00:42
Vlad Samokatchik
Рет қаралды 8 МЛН