16 ਪ੍ਰਕਾਰ ਨਾਲ ਗੁਰੂ ਸਾਹਿਬ ਜੀ ਦੀ ਸੇਵਾ-ਸੰਭਾਲ - Giani Harbhajan Singh ji Dhudike

  Рет қаралды 263

Katha, Kirtan & Shudh Gurbani

Katha, Kirtan & Shudh Gurbani

Күн бұрын

੧੬ ਪ੍ਰਕਾਰ ਨਾਲ ਗੁਰਬਾਣੀ ਦੀ ਸੇਵਾ ਸੰਭਾਲ : -
੧. ਗੁਰੂ ਮਹਾਰਾਜ ਜੀ ਦੇ ਪ੍ਰਕਾਸ਼ ਸਥਾਨ ਦਾ ਇਸ਼ਨਾਨ ਕਰਵਾਉਣਾ ।
੨. ਪ੍ਰਕਾਸ਼ ਸਥਾਨ ਤੇ ਸੋਹਣਾ ਚੰਦੋਆ (ਚਾਨਣੀ )ਲਾਉਣਾ ।
੩. ਸਥਾਨ ਤੇ ਸੋਹਣੇ ਢੰਗ ਨਾਲ ਵਿਛਾਈ ਕਰਨੀ (ਚਾਦਰਾਂ ਅਤੇ ਮੰਜੀ ਸਾਹਿਬ ਲਗਾਉਣਾ) ।
੪. ਅਵਾਹਨ ਕਰਨਾ (ਗੁਰੂ ਮਹਾਰਾਜ ਜੀ ਅੱਗੇ ਸੱਚਖੰਡ ਤੋਂ ਪ੍ਰਕਾਸ਼ ਅਸਥਾਨ ਤੇ ਲਿਆਉਣ ਲਈ ਅਰਦਾਸ ਕਰਨੀ ) l
੫. ਗੁਰੂ ਮਹਾਰਾਜ ਜੀ ਦਾ ਪਵਿੱਤਰ ਸਰੂਪ ਸਤਿਕਾਰ ਨਾਲ ਲਿਆਉਣਾ ।
੬. ਅਦਬ ਅਤੇ ਸਤਿਕਾਰ ਨਾਲ ਪ੍ਰਕਾਸ਼ ਕਰਨਾ ।
੭. ਸੋਹਣੇ ਢੰਗ ਨਾਲ ਰੁਮਾਲੇ, ਪਲਕਾਂ ਲਗਾਉਣੀਆਂ ਅਤੇ ਸੋਖਾਸ਼ਣ ਬਸਤਰ ਦੀ ਤਹਿ ਲਾਉਣੀ ।
੮. ਅਦਬ ਨਾਲ ਦੋਵੇਂ ਹੱਥਾਂ ਨਾਲ ਚੌਰ ਫੇਰਨਾ ।
੯. ਗੁਰੂ ਮਹਾਰਾਜ ਉੱਪਰ ਫੁੱਲ ਅਤੇ ਮਾਲਾ ਚੜ੍ਹਾਉਣੀ ।
੧੦. ਹਜੂਰੀ ਬੈਠ ਕੇ ਕੀਰਤਨ ਕਰਨਾ ।
੧੧. ਮਰਯਾਦਾ ਨਾਲ ਕੜ੍ਹਾਹ ਪ੍ਰਸ਼ਾਦ ਤਿਆਰ ਕਰਨਾ, ਹਜੂਰੀ ਲੈ ਕੇ ਜਾਣਾ, ਭੋਗ ਲਗਾਉਣਾ ।
੧੨. ਤੂਫ਼ ਲਾਉਣੀ ਅਤੇ ਸੁਗੰਦੀ ਛਿੜਕਣੀ ।
੧੩. ਅਰਦਾਸ ਕਰਕੇ ਬਾਰ ਬਾਰ ਮੱਥਾ ਟੇਕਣਾ (ਨਮਸਕਾਰਾਂ ਕਰਨੀਆਂ) ।
੧੪. ਅਦਬ ਅਤੇ ਸਤਿਕਾਰ ਨਾਲ ਪ੍ਰਕਾਸ਼ ਕਰਨਾ (ਜੋਤ ਜਗਾਉਣੀ) ।
੧੫. ਬਾਰ ਬਾਰ ਪ੍ਰਕਰਮਾਂ ਕਰਨੀਆਂ ।
੧੬. ਸਤਿਕਾਰ ਨਾਲ ਸੋਖਾਸ਼ਣ ਕਰਨਾ (ਗੁਰੂ ਮਹਾਰਾਜ ਜੀ ਨੂੰ ਪ੍ਰਕਾਸ਼ ਅਸਥਾਨ ਤੋਂ ਸੱਚਖੰਡ ਲੈ ਕੇ ਜਾਣਾ ਅਤੇ ਬਿਰਾਜਮਾਨ ਕਰਨਾ) ।
Full Katha link : -
www.gurmatveec...

Пікірлер
Dad gives best memory keeper
01:00
Justin Flom
Рет қаралды 23 МЛН
Шок. Никокадо Авокадо похудел на 110 кг
00:44
Cute
00:16
Oyuncak Avı
Рет қаралды 9 МЛН
Wolfram Physics Project Launch
3:50:19
Wolfram
Рет қаралды 1,7 МЛН
Eh Jo Duniya Sehar Mela (With lyrics) - Bhai Inderjeet Singh ji (Bombay wale)
54:39
Katha, Kirtan & Shudh Gurbani
Рет қаралды 137 М.
Discussion on MIP* = RE - Anand Natarajan
1:32:42
Institute for Advanced Study
Рет қаралды 1,9 М.
Dasam Bani Kirtan with Lyrics - Bhai Inderjeet Singh Ji (Bombay wale)
2:14:32
Katha, Kirtan & Shudh Gurbani
Рет қаралды 214 М.
Dad gives best memory keeper
01:00
Justin Flom
Рет қаралды 23 МЛН