16 ਸਾਲ ਦੇ ਮੁੰਡੇ ਨੇ ਕਮਾਲ ਕਰਤੀ ਪਬਜੀ ਖੇਡਦੇ ਤਾਂ ਦੇਖੇ ਹੋਣੇ ਆ ਪਰ ਆ ਮੁੰਡੇ ਨੇ ਦਿਲ ਜਿੱਤ ਲਿਆ

  Рет қаралды 415,455

Baljinder Maan

Baljinder Maan

Күн бұрын

Пікірлер: 312
@jagdeepsidhu1313
@jagdeepsidhu1313 2 жыл бұрын
ਬਹੁਤ ਹੀ ਉੱਚੇ ਮੁਕਾਮ ਤੇ ਪਹੁੰਚ ਸਕਦਾ ਇਹ ਬੱਚਾ ਜੇਕਰ ਕੋਈ ਕੰਪਨੀ ਇਸ ਬੱਚੇ ਦੀ ਬਾਂਹ ਫੜ ਲਵੇ ਦਿਲ ਜਿੱਤ ਲਿਆ ਛੋਟੇ ਇੰਜਨੀਅਰ ਨੇ 💖💖👍👍
@gurtejsidhu7262
@gurtejsidhu7262 2 жыл бұрын
ਏਹੇ ਜੇ ਬੱਚੇ ਘਰ ਘਰ ਜੰਮਣ☺☺☺☺
@rupinderdhaliwal3279
@rupinderdhaliwal3279 2 жыл бұрын
ਬਹੁਤ ਵਧੀਆ ਸਮਾਟ ਬੱਚਾ ਕਿਆ ਬਾਤ ਹੈਲਪ ਦੀ ਲੋੜ ਹੈ ਇਸ ਨੂੰ ਸਲਾਮ ਬੇਟੇ ਨੂੰ 👍👌
@jarnailsigh8643
@jarnailsigh8643 2 жыл бұрын
ਜਿਊਂਦਾ ਰਹਿ ਪੁੱਤਰਾਂ ਰੱਬ ਚੜ੍ਹਦੀ ਕਲਾ ਚ ਰੱਖੇ
@jaspreetgrewalbittu4028
@jaspreetgrewalbittu4028 2 жыл бұрын
ਵਾਹਿਗੁਰੂ ਮੇਹਰ ਕਰੇ ਬੱਚੇ ਦਾ ਬਹੁਤ ਦਿਮਾਗ ਬਹੁਤ ਤੇ ਮਹਿਨਤੀ ਹੈ ਜੇ ਕੋਈ ਥੋੜੀ ਜਹੀ ਮਦਦ ਕਰੇ ਤਾਂ ਬਹੁਤ ਅੱਗੇ ਜਾ ਸਕਦਾ। ਵੱਡਾ ਹੋ ਕਿ ਵੱਡੀ ਮਸ਼ਨਰੀ ਦਾ ਵੀ ਜਾਦੂਗਰ ਹੀ ਬਣੂ ਬੱਚਾ।
@JagjeetSingh-to6jj
@JagjeetSingh-to6jj 2 жыл бұрын
,,, Vivek main banane
@lokseva897
@lokseva897 2 жыл бұрын
ਇਸ ਬੱਚੇ ਨੂੰ ਸਨਮਾਨਿਤ ਕਰੋ ਜੀ ਕਿਉਂਕਿ ਇਹ ਬੱਚੇ ਨੂੰ ਪੈਸੇ ਤੇ ਹੋਂਸਲੇ ਦੀ ਜ਼ਰੂਰਤ ਹੈ ਸੋ ਬਾਈ ਜੀ ਵੱਧ ਤੋਂ ਵੱਧ ਇਸ ਨੂੰ ਹੋਂਸਲਾ ਦਿਓ ਪਰਮਾਤਮਾ ਇਸ ਬੱਚੇ ਨੂੰ ਤਰੱਕੀ ਬਖਸ਼ੇ ਧੰਨਵਾਦ ਜੀ ਜਸਵੀਰ ਸਿੰਘ(ਖਾਲਸਾ) ਕਾਹਨਗੜ੍ਹ
@DarshanSingh-ci6hu
@DarshanSingh-ci6hu 2 жыл бұрын
ਬਹੁਤ ਵਧੀਆ ਢੰਗ ਬਹੁਤ ਘੱਟ ਬੱਚੇ ਹੀ ਧਮਾਕੇਦਾਰ ਜਿੱਤ ਪ੍ਰਾਪਤ ਕਰਦੇ ਹਨ good
@inderjitsinghbhatti38
@inderjitsinghbhatti38 2 жыл бұрын
ਬਹੁਤ ਵਧੀਆ ਬੱਚੇ ਦੀ ਮਦਦ ਕਰਨੀ ਚਾਹੀਦੀ ਹੈ ਇਹ ਜਿਹੇ ਬੱਚੇ ਵਿਰਲੇ ੨ ਜਨਮ ਲੈਦੇ ਨੇ ਇਸ ਬੱਚੇ ਦਾ ਸਾਥ ਦਿਉ ਵੀਰ ਜੀ
@lakvirsinghsomalsomal4396
@lakvirsinghsomalsomal4396 2 жыл бұрын
ਬਹੁਤ ਹੀ ਵਧੀਆ ਤੇ ਸੋਹਣਾ ਕੰਮ ਬੱਚੇ ਨੇ ਕੀਤਾ ਹੈ ਵਾਹਿਗੁਰੂ ਜੀ ਕਿਰਪਾ ਕਰਨੀ ਮਿਹਰ ਭਰਿਆ ਹੱਥ ਸਦਾ ਰਹੇ ਸਰਕਾਰ ਨੂੰ ਚਾਹੀਦਾ ਹੈ ਕਿ ਬੱਚੇ ਨੂੰ ਸਨਮਾਨਿਤ ਕਰਨਾ ਚਾਹੀਦਾ ਹੈ ਹੌਸਲਾ ਅਫ਼ਜ਼ਾਈ ਕਰੋਂ ਤਾਂ ਕੇ ਬੱਚੇ ਨੂੰ ਵੇਖ ਕੇ ਹੋਰ ਬੱਚਿਆਂ ਨੂੰ ਚੰਗੇ ਵਿਚਾਰ ਮਿਲਣ ਜੀ ਧੰਨਵਾਦ ਬਹੁਤ ਬਹੁਤ
@GurdeepSingh-zd2py
@GurdeepSingh-zd2py 2 жыл бұрын
Ok💚💚💚💚💚
@parmjitsingh5924
@parmjitsingh5924 2 жыл бұрын
ਵਾਹਿਗੁਰੂ ਜੀ ਬੱਚੇ ਨੂੰ ਤੰਦਰੁਸਤੀ ਤੇ ਬਹੁਤ ਬਹੁਤ ਤੱਰਕੀ ਬਖਸ਼ਿਸ਼ ਕਰਨੀ 🙏🏻🙏🏻🙏🏻🙏🏻🙏🏻🙏🏻❤️🙏🏻🙏🏻
@ekamdeep7218
@ekamdeep7218 2 жыл бұрын
ਵਾਹਿਗੁਰੂ ਜੀ ਮੇਹਰ ਰੱਖੇ ਬੱਚੇ ਨੂੰ ਤਰੱਕੀਆਂ ਬਖਸ਼ੇ
@amarjitpandherpandher4803
@amarjitpandherpandher4803 2 жыл бұрын
ਜਿਸ ਬੱਚੇ ਵਿੱਚ ਸੁੰਨਤ ਹੁੰਦਾ ਉਸ ਦੇ ਘਰ ਗਰੀਬੀ ਜ਼ਰੂਰ ਹੁੰਦੀ ਹੈ । ਰੱਬ ਇਸ ਬੱਚੇ ਨੂੰ ਤਰੱਕੀ ਵਖਸੇ । ਇਸ ਬੱਚੇ ਦੀ ਮੱਦਦ ਸਰਕਾਰ ਨੂੰ ਜ਼ਰੂਰ ਕਰਨੀ ਚਾਹੀਦੀ ਹੈ । ਵੱਡੀਆਂ ਕੰਪਨੀਆਂ ਨੂੰ ਹੋਰ ਕੀ ਚਾਹੀਦਾ ।
@avtarsinghsandhu9338
@avtarsinghsandhu9338 2 жыл бұрын
ਜਿਊਦਾ ਵਸਦਾ ਰਹਿ ਪੁੱਤਰ ਜੀ , ਤੇਰੀਆ ਬਣੀਆ ਚੀਜਾਂ ਅਨਮੋਲ ਹਨ, ਕੋਈ ਮੁੱਲ ਨਹੀਂ ਹੈ ਪੁੱਤਰ ਜੀ ,ਮਾਲਕ ਤੇਰੀ ਚੜਦੀ ਕਲਾ ਕਰੇਗਾ।
@amarjitgehri811
@amarjitgehri811 2 жыл бұрын
ਵਾਹ ਪੁੱਤ ਵਾਹ ਕਮਾਲ ਕਰਤੀ ਜਿਉਂਦਾ ਰਹਿ ਵਾਹਿਗੁਰੂ ਤੇਰੇ ਤੇ ਮੇਹਰ ਕਰਨਗੇ ਮ
@DaljitSingh-eg8us
@DaljitSingh-eg8us 2 жыл бұрын
ਬਹੁਤ ਹੀ ਵਧੀਆ ਵੀਰ ਪ੍ਰਮਾਤਮਾ ਕਿਰਪਾ ਕਰੇ
@sandhu.saab2467
@sandhu.saab2467 2 жыл бұрын
ਕਿਆ ਬਾਤਾਂ ਨੇ ਛੋਟੇ ਵੀਰ ਜਿਉਦਾਂ ਵੱਸਦਾ ਰਹਿ ਰੱਬ ਤਰੱਕੀਆਂ ਬਖਸੇ❤️❤️🙏🏻🙏🏻
@gurmitsinghgurmitbhullar9121
@gurmitsinghgurmitbhullar9121 2 жыл бұрын
ਬਹੁਤ ਵਧੀਆ ਵੀਰ ਜੀ ਬੱਚਾ ਤਰੱਕੀਆਂ ਕਰੋ
@abhijotsran6161
@abhijotsran6161 2 жыл бұрын
ਵਾਹਿਗੁਰੂ ਬੱਚੇ ਤੇ ਆਪਣਾ ਮੇਹਰਾ ਭਰਿਆ ਹੱਥ ਰੱਖੇ
@jaggasingh1743
@jaggasingh1743 2 жыл бұрын
Waheguru ji Mehar Kari Bache ta 🙏🙏
@daljitsingh8447
@daljitsingh8447 2 жыл бұрын
Same mare warga sohk aa munde nu mai v 16 17 sal da c jado ah kam krda c odo nat da nai c jamana ajj family vich busy ho gye aa sohk aje v aa love u yr jaad aa gye
@lakhveersingh6003
@lakhveersingh6003 2 жыл бұрын
ਬਹੁਤ ਮੇਹਨਤੀ ਬੱਚਾ ਮੇਹਰ ਕਰੇ ਪ੍ਰਮਾਤਮਾ
@gurjitsingh7404
@gurjitsingh7404 2 жыл бұрын
ਪੁੱਤਰ ਜੀ ਪਰਮਾਤਮਾਤੈਨੂੰ ਦਿਨ ਰਾਤ ਤਰੱਕੀ ਕਰੇ
@gurisaab3052
@gurisaab3052 2 жыл бұрын
ਵੀਰ ਜੀ ਸਿਰਾਂ ਕਰਾਤਾ ਮੁੰਡੇ ਨੇ ਛੋਟੀ ਜੀ ਉਮਰ God bless you
@mandeepkhaira6567
@mandeepkhaira6567 2 жыл бұрын
Good work beta ji waheguru ji kirpa karaan
@desasingh7038
@desasingh7038 2 жыл бұрын
ਮੇਹਰ ਕਰੀ ਦਾਤਿਆ ਬੱਚਾ ਹੀਰਾ ਹੈ
@Garrygamer2014
@Garrygamer2014 2 жыл бұрын
Bahut bahut vadia 👌🏻👏🏻👏🏻👏🏻👏🏻👏🏻👍🏻weheguru Ji chardikala ch rakhe maan Shhib to big gift milna chida 😍🙏🏻🙏🏻👍🏻
@GabbarSingh-uj7de
@GabbarSingh-uj7de 2 жыл бұрын
ਬੋਹਤ ਵਧੀਆ ਕੰਮ ਕੀਤਾਂ ਪੁੱਤ ਜੀ
@newzimidaratractors7273
@newzimidaratractors7273 2 жыл бұрын
ਵਾਹਿਗੁਰੂ ਮੇਹਰ ਕਰੀ
@surjitsinghalamwala5785
@surjitsinghalamwala5785 2 жыл бұрын
Very Good Beta Edan hi tarraki kro Parmatma tuhanu khushiyan bakshay🙏🙏🙏🙏🙏🙏GBU
@jagdevsingh4094
@jagdevsingh4094 2 жыл бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ
@Ramjatin
@Ramjatin 2 жыл бұрын
Bhout talented a Munda enu financial support Di Lod a bhagwant maan Sarkar nu request a Bache Di help kre Sarkar 🙏
@manjinderbrar5578
@manjinderbrar5578 2 жыл бұрын
Bahut vadiya beta age ja k bahut traki krega je koi kapni es bache da sath dave
@sukhjeetsingh3958
@sukhjeetsingh3958 2 жыл бұрын
Very nice eho jehy bachiyan di sadiyan sarkar a nu madhet karni chahidi aa
@vakilsingh1377
@vakilsingh1377 2 жыл бұрын
ਕਮਾਲ ਕਰਤੀ ਬੱਚੇ ਨੇ ਰੱਬ ਚੜਦੀ ਕਲਾ ਵਿੱਚ ਰੱਖੇ
@Vicky-pr4ym
@Vicky-pr4ym 2 жыл бұрын
ਵਾਹਿਗੁਰੂ ਕਿਰਪਾ ਕਰੇ
@pamamall8274
@pamamall8274 2 жыл бұрын
ਬਹੁਤ ਵਧੀਆ ਬੱਚਾ ਬਹੁਤ ਅੱਗੇ ਜਾਉ ਗਾ ਪਰਮਾਤਮਾ ਮੇਹਰ ਕਰੇ
@bajwavlogs6424
@bajwavlogs6424 2 жыл бұрын
Dil khush krda Chotta veer.. bahut vadia👌
@krishansingh2224
@krishansingh2224 2 жыл бұрын
ਬਹੁਤ ਵਧੀਆ ਵੀਰੇ
@GursewakSingh-dy3oz
@GursewakSingh-dy3oz Жыл бұрын
Bhut he shander work karyia bache ne salout aa ji 👍👍👍👍👌👌👌👌👌
@brocklesnarmaanmeet7597
@brocklesnarmaanmeet7597 2 жыл бұрын
Verynice buht kamaal ji.....rooh khush hogi vekh ke....tantion na lei chote veer koi kre na kre rabb jroor mehnata da fal deoga....
@nirmalsinghmallhi9773
@nirmalsinghmallhi9773 2 жыл бұрын
Very good beta waheguru ji Mehar Kari bache te
@shergilltv316
@shergilltv316 Жыл бұрын
Bhut vdiya bnaya bai ne dimag naal ikk ikk cheej real machinery vaang bnayi 😍
@jassamanak9990
@jassamanak9990 2 жыл бұрын
Bhoot sona putt a maa peoo da. End a bas end yar
@jagdishbains2494
@jagdishbains2494 2 жыл бұрын
Excellent job keep it up stay blessed
@DavinderKumar-lb6jo
@DavinderKumar-lb6jo 2 жыл бұрын
ਬਹੁਤ ਵਧੀਆ ਜੀ
@surjitsinghalamwala5785
@surjitsinghalamwala5785 2 жыл бұрын
ਮੇਰੀ ਸਰਕਾਰ ਨੂੰ ਇਹ ਅਪੀਲ ਹੈ ਕਿ ਉਹ ਮੁਕਤਸਰ ਸਾਹਿਬ ਵਿਖੇਸਰਕਾਰੀ ਮਕੇਨਿਕਲ ਕਾਲਜ ਬਣਵਾਉਣ 🙏🙏🙏
@santbabalalsinghjikuliwale2753
@santbabalalsinghjikuliwale2753 2 жыл бұрын
Waah waheguru di kirpa bache te veer ji ak iit da students ni ina kaam kr skda jina a 16 saal da bacha krda pya . Pind wale oo bache nu kite changi university vich admission krvao engrning krvao .
@gurmukhsingh2597
@gurmukhsingh2597 2 жыл бұрын
Give a chance to this boy in industrial factory then he get success in his life and become a good engineer only one chance good work chote veer
@HarpreetSingh-pe7ee
@HarpreetSingh-pe7ee 2 жыл бұрын
Mai v bnayi hoyi a ਇਸ ਤੋਂ ਵੀ ਸੋਹਣੀ ਕੰਬਾਈਨ , ਟਰੈਕਟਰ ਆਲੀ,,,,,ਸਾਰਾ ਕੁਝ ਸੇਮ ਚਲਦਾ ਉਸ ਦਾ ਜਿਵੇਂ real combine chlde a
@SukhpreetSingh-cn6ry
@SukhpreetSingh-cn6ry 2 жыл бұрын
ਬਹੁਤ ਵਧੀਆ ਕੰਮ ਕੀਤਾ ਬੱਚੇ ਨੇ ਵੀਰੇ
@simarnjeetsinghsimarnjeet2113
@simarnjeetsinghsimarnjeet2113 2 жыл бұрын
ਬਹੁਤ ਵਧੀਆ ਬਾਈ
@tufxgamer1560
@tufxgamer1560 2 жыл бұрын
yr bhout vadia 22 bhout traki kre ga bro
@ਤੇਰਾ13
@ਤੇਰਾ13 2 жыл бұрын
Bahuut wadhiya teleant a bache ch
@satbirasteria9515
@satbirasteria9515 2 жыл бұрын
Bhai yaar pind di panchayat nu help karni chahidi pehla badu pesse khade ne sarpnch is nu bi bolo halp karn
@sekhonimplements5521
@sekhonimplements5521 2 жыл бұрын
Parmatma. Hamesha kush rake veer nu , bahut age jau ga chhote veer 👌👌👌👌🙏🏻🙏🏻🙏🏻🙏🏻
@dr.jaswantsingh9055
@dr.jaswantsingh9055 2 жыл бұрын
ਕਮਾਲ ਕਰਤੀ ਮੁੰਡਿਆ ਜੀਦਾ ਰਹਿ ਤਰਕੀਆ ਕਰ
@sonydhaliwal9360
@sonydhaliwal9360 2 жыл бұрын
Excellent 🙏🙏🙏🙏🙏🙏🙏🙏🙏🙏 buche rub tenu trukiyan bukshe 👍👍all the best
@shivcharndhaliwal1702
@shivcharndhaliwal1702 2 жыл бұрын
VERY GOOD. ,,GOD BLESS YOU BETA 👍👍👍👍👍
@Official_lakhwinder__007
@Official_lakhwinder__007 2 жыл бұрын
Bhut mehnat kitee veer ne rab enu kush rakhe
@AkashDeep-tf7mb
@AkashDeep-tf7mb Жыл бұрын
Very very nice ❤❤😊🎉🎉
@gurisidhu345
@gurisidhu345 2 жыл бұрын
Waheguru ji traki bakshan is chote vr te...🙏🙏
@kaddupaddu786
@kaddupaddu786 2 жыл бұрын
Bohat wadia km keta bhai ny, Very nice 👌👌
@manindermadahar24
@manindermadahar24 2 жыл бұрын
ਇਹੋ ਕੇ ਬੱਚਿਆਂ ਨੂੰ ਸਪੋਟ ਕਰਿਆ ਕਰੋ ਐਵੇਂ ਫੁਦੂ ਲੋਕਾਂ ਚਮੂਏ ਆਲੀ ਭਾਬੀ ਵਰਗੀਆਂ ਮੁੱਖ ਮੰਤਰੀ ਵਰਗੀਆਂ ਨੂੰ ਐਵੇਂ ਉਪਰ ਚਕੀ ਜਾਂਦੇ o ਇਹੋ ਜਿਹੇ ਆ ਨੂੰ ਫੁੱਲ ਸਪੋਟ ਕਰੋ good putt
@amtssaaabb3094
@amtssaaabb3094 2 жыл бұрын
Bohat vadiya chota veer God bless you for your future..
@virendergill4016
@virendergill4016 2 жыл бұрын
Sira chote veer good work
@amreekpal8119
@amreekpal8119 2 жыл бұрын
Very nice ji gud 👌 broo ji 🙏 👌 👍 sadda khuss reaho ji
@chardikalahwale7630
@chardikalahwale7630 2 жыл бұрын
Bht sohna ,, god bless you
@kirandeep5821
@kirandeep5821 2 жыл бұрын
Rooh khush hogi video dekh k 💖❤️
@jaswantsinghjaijaimhavirsa345
@jaswantsinghjaijaimhavirsa345 2 жыл бұрын
ਗਗਨ ਦਿਲਖੁਸ ਕਰਤਾ ਯਾਰ ।
@satnamwaheguru5054
@satnamwaheguru5054 2 жыл бұрын
very good
@jodha.bhullar41
@jodha.bhullar41 2 жыл бұрын
Waheguru mehar kre punjab te punjabian te
@gurisaab3052
@gurisaab3052 2 жыл бұрын
ਮੇਰੇ ਵੱਲੋਂ ਸਲੂਟ ਆ ਬੱਚੇ ਨੂੰ 😍🙋
@sarbbrar4173
@sarbbrar4173 2 жыл бұрын
Dhan Dhan Guru Nanak Dev Ji Mehar Karo ji 🙏🙏
@gobindmodelmaker7188
@gobindmodelmaker7188 2 жыл бұрын
Very good shote veer 👍
@MandeepSingh-tp4fd
@MandeepSingh-tp4fd 2 жыл бұрын
Very talented boy.Anad Mahindra nu tag kareo.He will definitely help him.
@GurpreetSingh-hg2xs
@GurpreetSingh-hg2xs 2 жыл бұрын
Parmatma tenu lambi umar bakhse te tarakki bakhse
@lakshivbhatnagar7805
@lakshivbhatnagar7805 2 жыл бұрын
Very good parmatma tarakiyan bakshe
@Motivationalvideo-yy3lp
@Motivationalvideo-yy3lp 2 жыл бұрын
Bahut vadiya chote veer
@Pardeepmahey647
@Pardeepmahey647 2 жыл бұрын
Baba Nanak esnu chardi Kala bakshe #guru ki rasoi#
@funneryarr5582
@funneryarr5582 2 жыл бұрын
Waheguru ji Mehar karna es chote bhra te
@amantoor7219
@amantoor7219 2 жыл бұрын
Boht vdia 👌👌
@Gymboy_mani
@Gymboy_mani 2 жыл бұрын
y yrr sirra laya pya y ne🙏🏼❤️
@dalbirsinghgrewal4531
@dalbirsinghgrewal4531 2 жыл бұрын
Very nice puttar ji
@imrankhan-id9vw
@imrankhan-id9vw 2 жыл бұрын
HE IS VERY TALENTED BOY
@LEGENDREX
@LEGENDREX 2 жыл бұрын
Waheguru ji traki bakshan 🙏❤️❤️
@pb_devil_269
@pb_devil_269 2 жыл бұрын
Great keep it up love from haryana
@honeypreet4722
@honeypreet4722 2 жыл бұрын
sidhu y de faan jrur madad kreo
@deepchauhan7205
@deepchauhan7205 2 жыл бұрын
balle shera rooh khush karti☺☺
@SatishKumar-if1nn
@SatishKumar-if1nn 2 жыл бұрын
Gagn. Deep. Bahi. Maa. Vi. Mein. Da. Dravr. Ha. Bahi. Vahi. Guru. Tanu. Traki. Daava. Ji. 🙏🙏❤🍎
@sidhubrar5759
@sidhubrar5759 2 жыл бұрын
Very. Very nice yog yog jive beta par afsos?
@jaskaransinghvlog6730
@jaskaransinghvlog6730 2 жыл бұрын
Waheguru trakian bakhse bache nu
@funneryarr5582
@funneryarr5582 2 жыл бұрын
Waah yr kmAAL aa agge wadhe bhra
@sarbbrar4173
@sarbbrar4173 2 жыл бұрын
Very good beta 👌👍
@dcroriwala912
@dcroriwala912 2 жыл бұрын
Vahut vdiya srkar ni ena bcheya di kla lai sport krni chahidiya
@GagandeepSingh-1701
@GagandeepSingh-1701 2 жыл бұрын
Very good buhat badhia
@KuldeepSingh-lj4ib
@KuldeepSingh-lj4ib 2 жыл бұрын
God bless you bro.keep it up
@vickyvarma7768
@vickyvarma7768 2 жыл бұрын
God bless you.but samll child nu push kea dasu remote wala tractor kina da hea ji
@zaildaar7814
@zaildaar7814 2 жыл бұрын
Cm maan saab munde nu engineering di job deo .maan aa eh munda sade punjab da
@manpreetsingh5831
@manpreetsingh5831 2 жыл бұрын
Waheguru y tanu traki bakse
@souravjawa1328
@souravjawa1328 2 жыл бұрын
Good work pra full promote karna chaihai🙏🙏
@iqvalsingh875
@iqvalsingh875 2 жыл бұрын
Very good bhut dimag bache da
Как Ходили родители в ШКОЛУ!
0:49
Family Box
Рет қаралды 2,3 МЛН
1920's French Rowing Car Restoration | 'L´ETOILE CYCLO'
47:28
Mister Patina
Рет қаралды 397 М.
BLACK ICE se Bachna Mushkil | Enemy of Truck Drivers in Winter | 678
40:54