16 ਸਾਲ ਦੀ ਉਮਰ ਵਿੱਚ ਮੁੰਡੇ ਨੇ ਸ਼ੁਰੂ ਕੀਤਾ ਬਿਜ਼ਨਸ | ਚੋਗਾਠਾਂ ਵੇਚਦਾ ਹੈ ਕਿਲੋਆਂ ਦੇ ਹਿਸਾਬ ਨਾਲ

  Рет қаралды 26,764

Guri Gharangna

Guri Gharangna

Жыл бұрын

16 ਸਾਲ ਦੀ ਉਮਰ ਵਿੱਚ ਮੁੰਡੇ ਨੇ ਸ਼ੁਰੂ ਕੀਤਾ ਬਿਜ਼ਨਸ | ਚੋਗਾਠਾਂ ਵੇਚਦਾ ਹੈ ਕਿਲੋਆਂ ਦੇ ਹਿਸਾਬ ਨਾਲ| Balaji Steel Works Mansa
16 ਸਾਲ ਦੀ ਉਮਰ ਵਿੱਚ ਮੁੰਡੇ ਨੇ ਸ਼ੁਰੂ ਕੀਤਾ ਬਿਜ਼ਨਸ | ਚੋਗਾਠਾਂ ਵੇਚਦਾ ਹੈ ਕਿਲੋਆਂ ਦੇ ਹਿਸਾਬ ਨਾਲ
guri gharangna,guri,window design,japani window design,japani window chokhat,japani window chokhat price,balaji steel works,japani window,japani chadar,japani steel window,japani steel chokhat,japani steel chokhat price,door design,home design ideas,home design

Пікірлер: 46
@gurcharansran4739
@gurcharansran4739 Жыл бұрын
ਵੀਰ ਜੀ ਪੂਰੇ ਠੱਗ ਹੈ ਅਸੀ ਇਹਨਾਂ ਨੂੰ 50ਹਜਾਰ ਸਾਈਂ ਦਿੱਤੀ ਸੀ ਕਹਿੰਦੇ ਦੌ ਦਿਨਾ ਵਿਚ ਦੇ ਦਿਆਗੇ ਸਾਨੂੰ ਇੱਕ ਮਹੀਨੇ ਬਾਦ ਮਸਾਂ ਸਮਾਨ ਲਿਆ ਇੰਨਾਂ ਚੋਰਾਂ ਤੋ ਬਚੋ ਕਹਿਦੇ ਕੁਝ ਕਰਦੇ ਕੁਜ ਹੈ ਜਿਸ ਤੋ ਬਚ ਹੁੰਦਾ ਬਚ ਜਾੳ
@kanwarnaunihalsinghaulakh6895
@kanwarnaunihalsinghaulakh6895 Жыл бұрын
ਬਹੁਤ ਵਧੀਆ ਗੁਰੀ ਵੀਰ ਜੀ ਨਵੀਂ ਤਕਨੀਕ ਪਰ ਜਪਾਨੀ ਨਾਲੋਂ ਟਾਟਾ ਸਟੀਲ ਦੀ 14 ਗੇਜ ਵਾਲੀ ਵੀ ਆਓਂਦੀ ਹੈ ਸਭਤੋਂ ਜਿਆਦਾ ਮਜਬੂਤੀ ਉਸ ਚ ਹੁੰਦੀ ਹੈ ਮੈਂ ਬਿਹਾਰ ਝਾਰਖੰਡ ਬੰਗਾਲ ਵਿੱਚ ਇਹ ਸਟੀਲ ਵਾਲਾ ਸਿਸਟਮ ਸਾਰਾ ਵੇਖਿਆ ਹੈ ਹੁਣ UP ਚ ਵੀ ਇਹ ਕੰਮ ਜੋਰਾਂ ਤੇ ਹੈ ਮਿਰਜਾਪੁਰ ਤੇ ਰੌਬਟਸਗੰਜ ਸਭ ਤੋਂ ਵੱਡੇ ਸਟੀਲ ਦੇ ਕਾਰਖਾਨੇ ਹਨ ਸੋ ਵਧੀਆ ਕੰਮ ਹੈ ਲੱਕੜ ਦੀ ਬਚਤ ਹੋਵੇਗੀ
@ggill1530
@ggill1530 Жыл бұрын
ਗੁਰੀ ਬਾਈ ਚੀਜ਼ਾਂ ਬਹੁਤ ਕਮਾਲ ਦੀਆਂ ਲੱਭ ਲੱਭ ਦਿਖਾਉਂਦਾ ਹੈ । ਪਤਾ ਲੱਗ ਜਾਂਦਾ ਹੈ ਦੁਨੀਆਦਾਰੀ ਦਾ । ਚੱਕ ਕੇ ਰੱਖ ਕੀਲੀ ਮੇਰਾ ਵੀਰ
@makhansingh3002
@makhansingh3002 Жыл бұрын
ਮੈਂ ਵੀ ਵੀਰ‌ ਜੀ ਘਰ ਬਣਾ ਰਿਹਾ ਮੈਨੂੰ ਵੀ ਚਾਹੀਦੀ ਆ ਦੱਸੋ ਕੀ ਰੇਟ ਕਿੱਲੋ ਮਿਲੂ
@mohanjitsingh2409
@mohanjitsingh2409 Жыл бұрын
ਪੱਧਰ ਦੀ ਚੁਗਠ ਸਾਸਤੀ ਪੈਂਦੀਆਂ ਬਾਈ ਜੀ ਤੇ ਜਾਪਨੀ ਚਾਦਰ ਦੀ ਚੁਗਾਠ ਮਹਿੰਗੀ ਪੈਂਦੀਆਂ ਬਾਈ ਜੀ ਮੈਂ ਸਾਰਾ ਪਾਤਾਂ ਕੀਤਾ ਆ ਮੈਂ ਵੀ ਘਰ ਬਣਾਉਣ ਦੀ ਤਿਆਰੀ ਕਰ ਰੱਖੀਂ ਆ ਬਾਈ ਜੀ ਪੱਧਰ ਦੀ ਚੁਗਠ ਘੱਟ ਤੋਂ ਘੱਟ 50%.60% ਸਾਸਤੀ ਪੈਂਦੀ ਆ ਤੇ ਜਪਾਨੀ ਚਾਦਰ ਦੀ ਚੁਗਾਠ ਮਹਿੰਗੀ ਪੈਂਦੀ ਆ ਜੀ ਗੁਰੀ,❤️❤️ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਮਿਹਰ ਕਰੇ ਜੀ ਤੁਹਾਡੇ ਤੇ ਇਹ ਸੱਭ ਦੀ ਜਾਣਕਾਰੀ ਦੇਣ ਲਈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ
@damandeepsingh3828
@damandeepsingh3828 8 ай бұрын
Good work bro 👍
@DC-sf8eo
@DC-sf8eo Жыл бұрын
Bai ji TATA di chugaath 16 gauge ch v aundi te 14 gauge ch v aundi a jehri full heavy hundi a.
@damandeepsingh3828
@damandeepsingh3828 8 ай бұрын
Tata v good hai
@damandeepsingh3828
@damandeepsingh3828 8 ай бұрын
CNC machine ta poori accurate hundi
@kuldeepsidhu1149
@kuldeepsidhu1149 Жыл бұрын
🙏🙏🙏
@sunnykakkar9520
@sunnykakkar9520 Жыл бұрын
V good bai
@damandeepsingh3828
@damandeepsingh3828 8 ай бұрын
Chemical composiion v bire check kralea kro. Ohde ch bahut ohla hunda
@damandeepsingh3828
@damandeepsingh3828 8 ай бұрын
Chote veer tusi kade na kreo hera feri, bahut wadke nikldi baacho.. Baaki tusi aapna kam krde ho,, good 👍
@damandeepsingh3828
@damandeepsingh3828 8 ай бұрын
16 gauge thickness jaada 18 gauge to. 16 gauge best hai
@princegill529
@princegill529 Жыл бұрын
Bhut ghaint chokaath aa eh Mai apne ghar lagwayia 9chokaatha 4×8 di 1800ru di payi mainu.. With Creshure bhar ke full nighar te majboot ho jandi
@pardeepduggal3431
@pardeepduggal3431 Жыл бұрын
Chugada tol ke, jaroori nahi ki bhari chadar changi hove lohe di quality change honi chahidi, halka loha v change ho sakda
@damandeepsingh3828
@damandeepsingh3828 8 ай бұрын
Micrometer naal check krlo
@onkarsingh1274
@onkarsingh1274 Жыл бұрын
Very good
@SukhwinderSingh-jb2oy
@SukhwinderSingh-jb2oy Жыл бұрын
Good luck
@sanjeevkumarpathria5092
@sanjeevkumarpathria5092 Жыл бұрын
Bha ji 16 graj bol ke 17 graj dende hun
@mohanjitsingh2409
@mohanjitsingh2409 Жыл бұрын
ਬਾਈ ਜੀ ਤੁਸੀਂ ਕਿੱਨੇ ਸਾਲ ਦੀ ਗਰੰਟੀ ਲਿਖ ਕੇ ਦੇਓ ਗੇ ਜੀ ਪੱਧਰ ਵਾਲੇ ਤਾਂ ਘੱਟ ਤੋਂ ਘੱਟ 25 30 ਸਾਲ ਦੀ ਕਹਿੰਦੇ ਆ ਜੀ
@Mani-ou3ic
@Mani-ou3ic Жыл бұрын
Hoshairpur vaali side di b koi video bnaao ise topic te ya koi kothi te
@damandeepsingh3828
@damandeepsingh3828 8 ай бұрын
16 gauge lgda 1.62 mm hunda,
@damandeepsingh3828
@damandeepsingh3828 8 ай бұрын
Ehi ta swaad hai CNC machine da
@gursewaksinghinsan2730
@gursewaksinghinsan2730 4 ай бұрын
Same chogatha mere kolo lele main kabje v galke lona cnc machine nall tiyar ( choka kallan jalandhar 144009 ) mall tolke v milu
@mukeshmohni4612
@mukeshmohni4612 11 ай бұрын
Ehnu baki sheet di company da name pata nahi hai , japani sheet boli janda a
@guriwalia4977
@guriwalia4977 Жыл бұрын
Tata di 14 gagh vich v aandi aa
@damandeepsingh3828
@damandeepsingh3828 8 ай бұрын
Naale seonkh to v bchaa hunda
@kuljitsinghdhillon6479
@kuljitsinghdhillon6479 Жыл бұрын
Kilo vich TUC centre kujj pa k vjann vdaa te fir kive ptta lgi
@damandeepsingh3828
@damandeepsingh3828 8 ай бұрын
Bai machine da rate v dseo
@lavis5022
@lavis5022 Жыл бұрын
Mansa ikk hor v aa computer wali machine
@subhashsonu9529
@subhashsonu9529 Жыл бұрын
Bhya hame 120 chokht chaheyi
@strykergamingleague4814
@strykergamingleague4814 Жыл бұрын
Rate ki hai per k h da
@amardeepsingh9159
@amardeepsingh9159 Жыл бұрын
Yaar eh ki koi navi gl aaa asi aap tol ke killo de se hisab nal lyiya Dabwali to. Ajo lai jao killo de hisab nal
@damandeepsingh3828
@damandeepsingh3828 8 ай бұрын
Future ch ehi chlnia hun
@harmailsinghhappysingh7827
@harmailsinghhappysingh7827 Жыл бұрын
Bai videsha vich 16 sal de crorpatti bane bethe aa
@pardeepduggal3431
@pardeepduggal3431 Жыл бұрын
16,sal da ta nahi, lagda, galla to, paid, advt kar reha hai, , patrkar noo, gause da matlab hi nahi pata
@jagjeetdoorframemanufactur4495
@jagjeetdoorframemanufactur4495 Жыл бұрын
Gapp mari janda bai mansa c tin machine a
@abhoyjot6769
@abhoyjot6769 Жыл бұрын
4000+ਦੀ ਪੈਂਦੀ ਆ ਇੱਕ ਚੋਗ਼ਟ ਮੈ ਇਹਨਾ ਤੋਂ ਚੌਖਟ ਤਿਆਰ ਕਰਵਾਈ ਐ
@technicalstory8036
@technicalstory8036 Жыл бұрын
ਏ ਤੇ 2200 ਦੀ ਕਹਿ ਰਿਹਾ
@balajisteelworksmansa6938
@balajisteelworksmansa6938 Жыл бұрын
DEPENDS ON SIZE
@guriwalia4977
@guriwalia4977 Жыл бұрын
16 gagh vich 1 fut da kinna waith hunda bai
@nikkujassi5550
@nikkujassi5550 11 ай бұрын
900gram 1futt
@LovepreetSingh-oc7tq
@LovepreetSingh-oc7tq Жыл бұрын
Moti kurta
@handeep0085
@handeep0085 Жыл бұрын
Guri vera thoda nubwr send kreo
Useful gadget for styling hair 🤩💖 #gadgets #hairstyle
00:20
FLIP FLOP Hacks
Рет қаралды 5 МЛН
Amazing weight loss transformation !! 😱😱
00:24
Tibo InShape
Рет қаралды 57 МЛН
Red❤️+Green💚=
00:38
ISSEI / いっせい
Рет қаралды 81 МЛН
Gym belt !! 😂😂  @kauermtt
00:10
Tibo InShape
Рет қаралды 16 МЛН
Invisible Grills New Option to MS Grills
10:54
Designer Nitin
Рет қаралды 356 М.
Useful gadget for styling hair 🤩💖 #gadgets #hairstyle
00:20
FLIP FLOP Hacks
Рет қаралды 5 МЛН