17-ਮਹਾਂਪੁਰਖਾਂ ਦਾ ਜੀਵਨ ਸੰਤਾਂ ਦੀ ਰਸਨਾ ਤੋਂ (ਸੰਨ ੧੯੮੩) 17-MahanPurkhan Da Jivan Santan Di Rasna Ton-1983

  Рет қаралды 159,553

Damdami Taksal De Sewadar

Damdami Taksal De Sewadar

Жыл бұрын

17-ਮਹਾਂਪੁਰਖਾਂ ਦਾ ਜੀਵਨ ਸੰਤਾਂ ਦੀ ਰਸਨਾ ਤੋਂ
17-MahanPurkhan Da Jeevan Santan Di Rasna Ton
ਕਥਾ ਵੀਚਾਰ-ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ!
Katha Veechar-Sant Giani Jarnail Singh Ji Khalsa Bhindran Wale
ਸੰਨ 1983 ਸਾਲਾਨਾ ਬਰਸੀ ਸਮਾਗਮ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ!
ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ, ਅੰਮਿ੍ਤਸਰ!
In 1983, the annual Barsi Sant Giani Kartar Singh Ji Khalsa Bhindran Wale!
Gurdwara Manji Sahib Diwan Hall, Amritsar.
ਵੀਡੀਓ ਸੇਵਾ-ਦਮਦਮੀ ਟਕਸਾਲ ਦੇ ਸੇਵਾਦਾਰ!
Video Sewa-Damdami Taksal De Sewadar
ਸਾਰੀਆਂ ਵੀਡੀਓ
All Videos👇
• ਸਾਰੀਆਂ ਵੀਡੀਓ All Videos
ਦੁਬਾਰਾ ਸਾਫ ਕੀਤੀ ਅਵਾਜ
Join this channel to get access to perks:
/ @damdamitaksaldesewadar
ਖਾਸ Specials👇
• ਤੂ ਕੁਨੁ ਰੇ॥, ਭਗਤ ਵਛਲ ਸ...
ਗੁਰਪੁਰਬ Gurpurabs👇
• ਗੁਰਪੁਰਬ Gurpurabs
ਸੁਖਮਨੀ ਸਾਹਿਬ ਕਥਾ Sukhmani Sahib Katha👇
• A-ਸੁੱਖਾਂ ਦੀ ਮਣੀ ਸੁਖਮਨੀ...
ਭੱਟਾਂ ਦੇ ਸਵਯੇ-ਕਥਾ Bhattan De Sawaiye-Katha👇
• 01-ਭੱਟਾਂ ਦੇ ਸਵਯੇ-ਕਥਾ-ਉ...
ਵਾਰਾਂ ਭਾਈ ਗੁਰਦਾਸ ਜੀ Vaaran Bhai Gurdas Ji👇
• ਸੰਖੇਪ ਜੀਵਨ ਭਾਈ ਗੁਰਦਾਸ ...
ਬਾਰਹਮਾਹ Baarahmah👇
• ਭਾਦਰੋਂ ਮਹੀਨੇ ਦੀ ਕਥਾ Bh...
02-KIRTAN👇
• Har Chet Khaahe Tinaa ...
1-Sant Giani Gurbachan singh Ji Khalsa Bhindranwale👇
• ਕਰਤੇ ਕੀ ਮਿਤਿ ਕਰਤਾ ਜਾਣੈ...
2-Sant Giani Kartar Singh Ji Khalsa Bhindranwale👇
• ਜੋੜ ਮੇਲਾ ਮੁਕਤਸਰ ਸਾਹਿਬ,...
3-Sant Giani Jarnail Singh Ji Khalsa Bhindranwale👇
• ਸਾਸਤ ਸਿੰਮਿ੍ਤਿ ਬੇਦ ਚਾਰਿ...
/ damdamitaksaldesewadar
/ damdamitaksaldesewadar
/ damdami_taksal_de_sewadar
/ dtsewadar
#17_ਮਹਾਂਪੁਰਖਾਂ_ਦਾ_ਜੀਵਨ_ਸੰਤਾਂ_ਦੀ_ਰਸਨਾ_ਤੋਂ_ਸੰਨ_੧੯੮੩ #17_MahanPurkhan_Da_Jivan_Santan_Di_Rasna_Ton_in_1983
#Damdami_Taksal_De_Sewadar
#Damdami_Taksal
#Gurbani
#Katha
#Guru_Nanak_Dev
#Guru_Gobind_Singh
#Giani_Gyani
#Sant_Gurbachan_Singh
#Sant_Kartar_Singh
#Sant_Jarnail_Singh
#bhindranwale
#ਦਮਦਮੀ_ਟਕਸਾਲ

Пікірлер: 240
@user-cg8qt5bx2w
@user-cg8qt5bx2w Ай бұрын
ਕਾਸ ਸਾਨੂੰ ਵੀ ਥੋਡੇ ਜੋੜੇ ਝਾੜਨ ਦਾ ਮੌਕਾ ਮਿਲਦਾ ਮਹਾਂਪੁਰਖੋ🙏🏼🙇
@DamdamiTaksalDeSewadar
@DamdamiTaksalDeSewadar Ай бұрын
🙏🙏🙏🙏
@dhiansingh3103
@dhiansingh3103 9 ай бұрын
ਅੱਜ 2023 ਵਿੱਚ ਇਹੋ ਜਿਹੇ ਜਰਨੈਲ ਦੀ ਲੋੜ ਹੈ ਪੰਥ ਨੂੰ ਜਿਸ ਨਾਲ ਗਦਾਰਾਂ ਨੂੰ ਸੋਧਿਆ ਜਾਂ ਸੁਧਾਰਿਆ ਜਾ ਸਕੇ ।
@paramlotton4848
@paramlotton4848 3 ай бұрын
Amritpal nu sambhal lo je sambhaleya janda
@Lakhveer146
@Lakhveer146 2 ай бұрын
Pág ITU-T sajiu shuyet shjyrtwk 😊
@jaswantsinghsingh6163
@jaswantsinghsingh6163 Ай бұрын
ਧੁਮੇ ਦੇ ਮੂਹ ਵਿਚ ਜਹਿਰ ਭਰੀ ਹੈ ਨਿਦਾ ਭਰੀ ਹੈ ਧੰਨ ਅਮਰ ਸਹੀਦ ਸੰਤ ਬਾਬਾ ਜਰਨੈਲ ਸਿੰਘ ਜੀ ਕਥਨੀ ਕਰਨੀ ਦੇ ਬਲੀ ਵਾਹਿਗੁਰੂ ਜੀ
@gurtajsingh9545
@gurtajsingh9545 Жыл бұрын
ਅੱਜ ਸੱਤ ਜਰਨੈਲ ਸਿੰਘ ਜੀ ਹੋਦੇ ਤਾ ਆ ਦਿਨ ਸਿੱਖਾਂ ਨੂੰ ਨਹੀ ਸਨ ਵੇਖਣੇ ਪੈਣੇ🙏🙏
@Satwinder-ip7ty
@Satwinder-ip7ty 2 ай бұрын
ਸੰਤ ਸਿਪਾਹੀ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਜਰਨੈਲਾ ਦੇ ਜਰਨੈਲ ੴ ੴ ੴ ੴ ੴ ੴ ੴ ੴ
@user-xm5rm7bp7j
@user-xm5rm7bp7j 8 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@AmrikSingh-fi1mn
@AmrikSingh-fi1mn Жыл бұрын
ਬੇ ਖੌਫ ਬੇ ਪ੍ਰਵਾਹ ਨਿੱਡਰ ਨਿਧੱੜਕ ਬਗੈਰ ਲਾਲਚ ਜਗਦੀ ਜ਼ਮੀਰ ਵਾਲੇ । ਇਹ ਨੇ ਅਸਲੀ ਸੱਚੇ ਮਹਾਂਪੁਰਸ਼ ਅਸਲੀ ਸੰਤ ਸਿਪਾਹੀ । ਵਾਹਿਗੁਰੂ ਜੀ ।
@BholaBai-yb2sh
@BholaBai-yb2sh Жыл бұрын
😢😊a
@BholaBai-yb2sh
@BholaBai-yb2sh Жыл бұрын
Qà😢😢😂😊
@citytrucking9638
@citytrucking9638 8 ай бұрын
@@BholaBai-yb2sh ehthe taann fadann aeaa tu
@ajitsingh5856
@ajitsingh5856 8 ай бұрын
34:12 😢😢 34:12 ​ 34:11 😢
@Lakhveer146
@Lakhveer146 2 ай бұрын
Mai IREF Darji cegues uterí. Éreu
@dhiansingh3103
@dhiansingh3103 9 ай бұрын
ਨਿੱਧੜਕ ਜਰਨੈਲ਼ ਸਨ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲੇ । ਉਨ੍ਹਾਂ ਦੇ ਜਜ਼ਬੇ ਨੂੰ ਕੋਟਿ ਕੋਟਿ ਪ੍ਰਣਾਮ। 🙏🙏🙏🙏🙏🙏🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ।।
@hirasingh702
@hirasingh702 Жыл бұрын
ਵਾਹੇ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ, ਪਿਆਰੇ ਖਾਲਸਾ ਜੀਓ ਕਿੰਨਾ ਸੋਹਣਾ ਗੁਰੂ ਗ੍ਰੰਥ ਸਾਹਿਬ ਜੀ ਦੇ ਇਸ ਸ਼ਬਦ ਵਿੱਚ ਸੰਤ ਦੀ ਸਹੀ ਪਹਿਚਾਣ ਸਹੀ ਕਰਮ ਦਾ ਜ਼ਿਕਰ ਹੈ ਕਿ ਸੰਤਾ ਨੇ ਮੇਰੇ ਤੇ ਕਿਰਪਾ ਕਰਕੇ ਅਜਿਹੀ ਪੂੰਜੀ ਸੌਂਪੀ ਜਿਸ ਪੂੰਜੀ ਨੂੰ ਵੇਖਦੇ ਸਾਰ ਹੀ ਮੇਰੇ ਸਾਰੇ ਭਰਮ ਤੇ ਸੰਸੇ ਸਭ ਦੂਰ ਹੋ ਗਏ ਤੇ ਇਹੀ ਪੂੰਜੀ ਮੇਰੇ ਨਾਲ ਜਾਏਗੀ ਜਿਸ ਨੂੰ ਮੇਰੇ ਵੱਲੋਂ ਵਿਖਾਏ ਜਾਣ ਧਰਮ ਰਾਜ ਨੇ ਮੇਰੇ ਸਾਰੇ ਲੇਖਿਆਂ ਨੂੰ ਪਾਡ ਦਿਤੇ ।ਧੰਨਵਾਦ ਜੀ।
@SimarjeetKaur-yx1us
@SimarjeetKaur-yx1us 19 күн бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
@palwindersandhu6560
@palwindersandhu6560 Ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@gurpreetsidhu9983
@gurpreetsidhu9983 2 ай бұрын
ਵਾਹਿਗੁਰੂ ਜੀੴ ਗੁਰਪ੍ੀਤ ਸਿੰਘ❤
@manjindersingh1353
@manjindersingh1353 Жыл бұрын
੧੩ ਸਾਲ ੧੩ ਮਹੀਨੇ ੧੩ ਦਿਨ ਬਹੁਤ ਕੀਮਤੀ ਹਨ ਇਸ ਨੀਚ ਵਣਜਾਰੇ ਨੇ ਫਤਿਹਗੜ੍ਹ ਸਾਹਿਬ ਵਿਖੇ ਨਿਹੰਗ ਸਿੰਘ ਜੀ ਬਾਬਾ ਫ਼ਤਿਹ ਸਿੰਘ ਜੀ ਦੇ ਚਰਨਾਂ ਵਿੱਚ ਸੇਵਾ ਕੀਤੀ ਸਿਰਫ਼ ੧੩ ਦਿਨ ਨੀਚ ਵਣਜਾਰੇ ਦੀ ਜਿੰਦਗੀ ਵਿੱਚ ਧੰਨ ਧੰਨ ਮਹਾਂਕਾਲ ਸਤਿਗੁਰੂ ਜੀ ਗੁਰੂ ਗਰੰਥ ਸਾਹਿਬ ਜੀ ਇਹੋ ਜਿਹੀ ਕਿਰਪਾ ਕਰ ਦਿੱਤੀ ਵਣਜਾਰੇ ਨੂੰ ਆਪਣਾ ਪਿਛੋਕੜ ਯਾਦ ਕਰਾ ਦਿੱਤਾ ਵਣਜਾਰਿਆਂ ਦੀਆਂ ਸਤਿਗੁਰੂ ਜੀ ਵਲੋਂ ਆਪਣੇ ਚਰਨਾਂ ਵਿੱਚ ਲਏ ਵਪਾਰ ਤੇ ਪਰਿਵਾਰ ਯਾਦ ਆ ਗਏ ਹਨ ਇਸੇ ਲਈ ਇਹ ਨੀਚ ਵਣਜਾਰਾ ਹੁਣ ਪੁਕਾਰ ਕਰਨ ਲਗ ਗਿਆ ਹੈ ਮਹਾਂਕਾਲ ਸਤਿਗੁਰੂ ਜੀ ਦੇ ਦਰਬਾਰ ਪਰਗਟ ਕਰੋ ਅਪਨਾ ਰਾਜ ਦੁਸ਼ਟ ਮਲੇਛ ਤੁਰਕ ਅਸੁਰ ਦਾ ਨਾਸ਼ ਕੁਲਾਂ ਸਮੇਤ ਨਾਸ਼ ਸਰਬਸਤਿਆਨਾਸ਼ ਮਿਟਾਉ ਨਿਸ਼ਾਨੀਆਂ ਆਪਣੇ ਸੱਚੇ ਦਰਬਾਰ ਵਿੱਚੋਂ ਸਮੁੱਚੇ ਸੰਸਾਰ ਵਿੱਚੋਂ ਜਿੰਨਾ ਜਿੰਨਾ ਵਣਜਾਰਿਆਂ ਨਾਲ ਕੀਤੀਆਂ ਗਦਾਰੀਆ ਉਹਨਾਂ ਦਾ ਨਾਸ਼ ਕੁਲਾਂ ਸਮੇਤ ਨਾਸ਼ ਸਰਬਸਤਿਆਨਾਸ਼।।
@dalbirsingh1964
@dalbirsingh1964 8 ай бұрын
ਵਾਹਿਗੁਰੂ ਜੀ‌🌹 ਵਾਹਿਗੁਰੂ ਜੀ‌🌹 ਵਾਹਿਗੁਰੂ ਜੀ‌🌹 ਵਾਹਿਗੁਰੂ ਜੀ‌🌹 ਵਾਹਿਗੁਰੂ ਜੀ‌🌹 ਧੰਨ ਮਹਾਪੁਰਖ 🙏🙏🙏🙏
@sarbjitsingh7744
@sarbjitsingh7744 10 ай бұрын
ਵਹਿਗੁਰੂ ਜੀ❤
@salkhandhillon3878
@salkhandhillon3878 Жыл бұрын
ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਜੀ
@vikramjeetsinghkhalsa7043
@vikramjeetsinghkhalsa7043 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ।। ਇਹ ਜੋ ਟਕਸਾਲ ਦਮਦਮੀ ਹੀਰਿਆਂ ਦੀ ਖਾਣ ਹੈ। ਇਹ ਜੋ ਟਕਸਾਲ ਦਮਦਮੀ ਜੋਧਿਆਂ ਦੀ ਸ਼ਾਨ ਹੈ।
@user-wg7mo9nv5z
@user-wg7mo9nv5z Жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗਰੂ
@SukhwinderSingh-lx4rc
@SukhwinderSingh-lx4rc 3 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@amarjeetsingh-ks5es
@amarjeetsingh-ks5es Жыл бұрын
ਵਾਹਿਗੁਰੂ
@charanjitsingh4388
@charanjitsingh4388 Жыл бұрын
ਵਾਹਿਗੁਰੂ ਜੀ
@kuldeepmaan5681
@kuldeepmaan5681 Жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@kaurbalbir6567
@kaurbalbir6567 Жыл бұрын
🌷🌷 ਜਿਓ ਜਿਓ ਤੇਰਾ ਹੁਕਮੁ ਹੈ ਤਿਵੈ ਤਿਉ ਹੋਵਣਾ🙏ਜਹ ਜਹ ਰਖਹਿ ਆਪਿ ਤਹ ਜਾਇ ਖੜੋਵਣਾ....... ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 🙏🌷🌷
@malkitsinghsidhutoorbanjar9286
@malkitsinghsidhutoorbanjar9286 Жыл бұрын
ਵਾਹ ਸੰਤਾਂ ਦਿਆ ਸੰਤਾਂ ਜਰਨੈਲਾਂ ਦਿਆ ਜਰਨੈਲਾਂ
@SurjitSingh-xd5sk
@SurjitSingh-xd5sk 11 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@jagtarwarich7659
@jagtarwarich7659 Жыл бұрын
🚩🚩🚩🚩🚩 ਧੰਨ ਧੰਨ ਸਾਹਿਬ ਸ੍ਰੀ ਮਾਨ ਸੰਤ ਗਿਆਨੀ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲੇ ⚔️⚔️🙏
@Jatt794
@Jatt794 2 ай бұрын
Waheguru ji ka Khalsa waheguru Ji ki Fateh ji 🌷🌷🌷🌷🌷🌷🌷🌷🌷🌷🌷
@jaggipreet8373
@jaggipreet8373 8 ай бұрын
ਵਾਹਿਗੁਰੂ ਜੀ🙏❤️
@user-gb2gj3nu1n
@user-gb2gj3nu1n Жыл бұрын
ਸਤਿਨਾਮ ਵਾਹਿਗੁਰੂ। ਜੀ।ਸਤਿਨਾਮ ਵਾਹਿਗੁਰੂ ਜੀ
@akkikaur5110
@akkikaur5110 8 ай бұрын
Waheguru ge
@harpreetsingh-ic8th
@harpreetsingh-ic8th 8 ай бұрын
Wheguru ji
@gurdeepsohal1758
@gurdeepsohal1758 19 күн бұрын
Sant Kartar Singh Ji Khalsa Sant Jarnail Singh Ji Khalsa Bhindrawale Waheguru Ji Ka Khalsa Waheguru Ji ki Fateh ❤❤❤❤❤❤❤❤❤❤
@gurpreetbrar2194
@gurpreetbrar2194 Жыл бұрын
ਵਾਹਿਗੁਰੂ ਵਾਹੁ ਵਾਹੁ ਗੁਰੂ ਆਪੇ ਚੇਲਾ
@princebhatti6479
@princebhatti6479 Жыл бұрын
Waheguru Ji ❤️🙏🙏🙏🙏🙏🙏
@HarjinderSingh-kn3zh
@HarjinderSingh-kn3zh 3 ай бұрын
Waheguru ji waheguru ji waheguru ji waheguru ji waheguru ji waheguru ji waheguru ji waheguru ji
@bittusinghmiana5576
@bittusinghmiana5576 Жыл бұрын
ਵਾੱਹਿਗੁਰੂ ਜੀ 🙏
@paramjeetkaur4230
@paramjeetkaur4230 Жыл бұрын
❤❤ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤❤
@anmolbrar3391
@anmolbrar3391 Жыл бұрын
ਸੰਤ ਜਰਨੈਲ ਸਿੰਘ ਬਰਾੜ ਭਿੰਡਰਾਂ ਵਾਲਿਆ ਜੀਉ ਵੱਲੋ ਬਹੁਤ ਹੀ ਘੱਟ ਉਮਰ ਵਿਚ ਸਿਖ ਕੌਮ ਲਈ ਬਹੁਤ ਵਧੀਆ ਕੰਮ ਕਰੇ ਗਏ ਹਨ। ਧੰਨਵਾਦ ਜੀਉ।
@jasbirsingj3441
@jasbirsingj3441 8 ай бұрын
😮
@user-rv6gj3qh2p
@user-rv6gj3qh2p Жыл бұрын
Kaum di ..... Shaan sant g ....❤❤❤....
@BaljeetSingh-fr3by
@BaljeetSingh-fr3by Жыл бұрын
🙏🙏🙏🙏🙏🙏🙏
@lakhwindersingh6212
@lakhwindersingh6212 9 ай бұрын
❤❤ waheguru ji 🙏
@navneetsandhu6922
@navneetsandhu6922 8 ай бұрын
ਮਹਾਪੁਰਖੋ ਧੰਨ ੳ ਅਾਪ ਜੀ 🙏🙏🙏 ਕਰੋੜਾ ਵਾਰੀ ਨਮਸਕਾਰ ਅ ਚਰਨਾ ਚ
@baljinderkaur7473
@baljinderkaur7473 Жыл бұрын
Satnam waheguru ji
@panth_partham659
@panth_partham659 Жыл бұрын
rooh khush ho mahan manjar vekh ke rabbi rooha naal bhareya deevaan 🙏🏼📿❤️
@luckytanda
@luckytanda Жыл бұрын
ਧੰਨ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜਾ ਸਾਹਿਬ ਗੜਦੀਵਾਲ ❤❤❤
@RK-wi9xn
@RK-wi9xn Жыл бұрын
Waheguru
@gurdevkaur9723
@gurdevkaur9723 Жыл бұрын
Waheguru ji waheguru ji waheguru ji waheguru ji waheguru ji ❤❤❤
@gaganjitkhaira2437
@gaganjitkhaira2437 Жыл бұрын
ਵਾਹਿਗੁਰੂ ਜੀ🙏
@SATWINDERSINGH-ok7vz
@SATWINDERSINGH-ok7vz 10 ай бұрын
🙏 Waheguru ji 🙏
@gurdevkaur9723
@gurdevkaur9723 2 ай бұрын
Sant sadhu koie nhi ban sakhgaa ❤❤❤anmol bachan
@gkaur4397
@gkaur4397 Жыл бұрын
Baba ji duvara aa jao
@balwindersingh-zh6oi
@balwindersingh-zh6oi Жыл бұрын
ਸ਼੍ਰੀ ਵਾਹਿਗੁਰੂ ਜੀ ਕਾ ਖ਼ਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਹਿ
@BalwinderKaur-qy2xt
@BalwinderKaur-qy2xt 2 ай бұрын
¹¹❤​@@balwindersingh-zh6oi
@harphoolsinghbhandohal5839
@harphoolsinghbhandohal5839 2 ай бұрын
ਸੰਤ ਜਰਨੈਲ ਸਿੰਘ ਜੀ ਸੱਚੇ ਸੁੱਚੇ ਕਿਰਦਾਰ ਨਿਭਾਉਣ ਵਾਲੇ ਸਨ
@balkarsingh904
@balkarsingh904 21 күн бұрын
🙏🏻🙏🏻🌿🌿🌸🌸🎈🎈 waheguru ji waheguru ji waheguru ji waheguru ji waheguru ji waheguru ji waheguru ji 🎉🎉☘️☘️💮💮🙏🙏🏻
@babasukhasingh5846
@babasukhasingh5846 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਪੂ ਜੀ ❤❤ ਧੰਨਵਾਦ ਜੀ
@SatnamSingh-fq7zc
@SatnamSingh-fq7zc Жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤❤
@harmeetsinghsohal8072
@harmeetsinghsohal8072 2 ай бұрын
ਵਾਹ ਵਾਹ ਸੰਤਾਂ ਦਿਆ ਸੰਤਾਂ ਜਰਨੈਲਾਂ ਦਿਆ ਜਰਨੈਲਾ 💪🌹🌹🌹🙏🙏🙏🙏🙏🙏🌹
@GurvinderSingh-li2nc
@GurvinderSingh-li2nc Жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏
@arjunsinghdhaliwal8401
@arjunsinghdhaliwal8401 Жыл бұрын
Waheguru ji waheguru ji
@jksweetjas
@jksweetjas Жыл бұрын
Waheguru Waheguru Waheguru 🙏🙏🙏
@gianimandeepsinghdamdamit9180
@gianimandeepsinghdamdamit9180 Жыл бұрын
ਧੰਨ ਮਹਾਂ ਪੁਰਖੁ
@sagarsingh6799
@sagarsingh6799 Жыл бұрын
Waheguru ji
@gurwinderpunia1522
@gurwinderpunia1522 10 ай бұрын
Dhan dhan saint jarnail singh ji bhindranwale
@surinder_k-dhaliwal
@surinder_k-dhaliwal Жыл бұрын
Waheguru ji ka Khalsa Waheguru ji ka fetch Khalistan Jindabad
@karamveersingh2867
@karamveersingh2867 Жыл бұрын
ੴ🙏🏻🙏🏻ਵਾਹਿਗੁਰੂ ਜੀ🙏🏻🙏🏻 ੴ
@gurdevsondhi3458
@gurdevsondhi3458 3 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏
@jaggipreet8373
@jaggipreet8373 8 ай бұрын
Waheguru ji❤️🙏
@dalbirsingh1964
@dalbirsingh1964 8 ай бұрын
ਵਾਹਿਗੁਰੂ ਜੀ‌🌹 ਵਾਹਿਗੁਰੂ ਜੀ‌🌹 ਧੰਨ ਮਹਾਂਪੁਰਖ🙏🙏 ਨਿਜਾਮਪੁਰਾ (ਸ੍ਰੀ ਅੰਮ੍ਰਿਤਸਰ ਸਾਹਿਬ)
@gurmailsinghgill8487
@gurmailsinghgill8487 8 ай бұрын
ਵਾਹਿਗਰੂ ਜੀ ਗੁਰੂ ਕਿਰਪਾ ਰਖਣ ਕਿਰਤ ਕਰੋ ਨਾਮ ਜਪੋ ਵੰਡ ਸਕੋ ਸੁਕਰੀਆ
@ladisidhu9010
@ladisidhu9010 Жыл бұрын
ਸਿੱਖ ਕੌਮ ਦੇ ਹੀਰੇ ਸ਼ਹੀਦ ਸਿੰਘ
@harmanmanu7906
@harmanmanu7906 Жыл бұрын
Dhan brahamgyani Sant mahapurakh Ji 🙏🙏🙏🙏🙏
@iqwalsingh5099
@iqwalsingh5099 Жыл бұрын
Satnam waheguru ji dhan dhan sant baba jarnayl singh ji maharaaj satnam waheguru ji
@HardeepSingh-be8od
@HardeepSingh-be8od Ай бұрын
ਸਤਜੈਨ
@HardeepSingh-be8od
@HardeepSingh-be8od Ай бұрын
ਵਾਹਿਗੁਰੂ ਕਿਰਪਾ ਕਰਕੇ ਨਾਮ ਬਾਣੀ ਨਾਲ ਜੁੜ ਦਿਓ ਜੀ 🌾🌾🌹🌹🙏🙏☘️☘️🌺🌺🌸🌸☘️☘️🌾🌾🌹🌹🌾🌾☘️☘️🌺🌺🌸🌸🥀🥀💐💐🌷🌷🌹🌹🙏🙏
@ranjodhsingh5641
@ranjodhsingh5641 Жыл бұрын
ਵਾਹਿਗੁਰੂ ਜੀ 🙏❣️🌹👌❤️🙏
@NavalkishoriSattaqueen
@NavalkishoriSattaqueen 2 ай бұрын
Waheguru ji Wahegurgu ji Wahegurgu ji Wahegurgu ji
@fulkariboutiqueferozepur1524
@fulkariboutiqueferozepur1524 Жыл бұрын
Waheguru Ji
@HarjinderSingh-kn3zh
@HarjinderSingh-kn3zh 3 ай бұрын
Khalistan jindabad
@majorsinghsandhu3006
@majorsinghsandhu3006 Жыл бұрын
Dhan Dhan Guru de singh Waheguru Waheguru Waheguru ji
@akemvirk6681
@akemvirk6681 Жыл бұрын
Bole so nihal sat Shri akal
@thindmakhu9512
@thindmakhu9512 6 ай бұрын
ਵਾਹਿਗੁਰੂ ਜੀ. 🎉🎉🎉🎉🎉🎉🎉🎉🎉🎉🎉🎉🎉
@abatarkaur9874
@abatarkaur9874 Жыл бұрын
Waheguru ji ka khalsa waheguru ji ki fateh
@balwindersingh-zh6oi
@balwindersingh-zh6oi Жыл бұрын
ਸ਼੍ਰੀ ਵਾਹਿਗੁਰੂ ਜੀ ਕਾ ਖ਼ਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਹਿ
@gursharan.singhgursharansi313
@gursharan.singhgursharansi313 2 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@GurvinderSingh-li2nc
@GurvinderSingh-li2nc 9 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@parkashbrar542
@parkashbrar542 Жыл бұрын
🙏🏿🙏🏿🙏🏿🙏🏿🙏🏿🙏🏿🌹🌷🌺❤️
@ParamjitSingh-ts1kx
@ParamjitSingh-ts1kx Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ। ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਮ ਗਿਆਨੀ।। ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ।।
@naibsingh7269
@naibsingh7269 8 ай бұрын
Very very good 🎉🎉🎉🎉🎉❤❤❤❤❤❤❤
@user-rl8iu3vk3v
@user-rl8iu3vk3v Жыл бұрын
ਕਿੰਨਾ ਰੌਬ ਆ ਤੇ ਗਰਜ ਵਾਲੀ ਆਵਾਜ਼ ਆ ਸੰਤਾ ਦੀ ਵਾਹਿਗੁਰੂ ਜੀ
@microhard4997
@microhard4997 Жыл бұрын
nirbho japeh sagal bho mithe!
@kamaldeepsingh3951
@kamaldeepsingh3951 Жыл бұрын
Dhan sant ji dhan ona de singh sathi🙏🙏🙏🙏🙏🙏
@ravindersingh6382
@ravindersingh6382 Жыл бұрын
satnam waheguru ❤❤❤❤❤
@amarjitsinghtoor563
@amarjitsinghtoor563 8 ай бұрын
ਵਾਹਿਗਰੂ ਜੀ
@surjitsingh6818
@surjitsingh6818 Жыл бұрын
Wahaguru ji
@DALJEETSINGH-qc6tk
@DALJEETSINGH-qc6tk 3 ай бұрын
Wahe guru ji ❤️💕🌹❤️ Wahe guru ji
@harpreetSinghhappy733
@harpreetSinghhappy733 3 ай бұрын
Waheguru ji 🙏🙏 Sant Jarnail Singh khalsa bhindrawale ji 🙏🙏
@SurinderKaur-ut9ys
@SurinderKaur-ut9ys Жыл бұрын
Waheguru g 2🙏🌸
@KulwinderSingh-dp9hc
@KulwinderSingh-dp9hc Жыл бұрын
Waheguru Waheguru Waheguru Waheguru Waheguru ji maher Kari malika Punjab te
@DaljeetSingh-wf2bj
@DaljeetSingh-wf2bj Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@akashsohal2421
@akashsohal2421 Жыл бұрын
🙏🙏🙏🙏🙏🙏🙏🙏🙏🙏🙏🙏
@mukhtarsingh3581
@mukhtarsingh3581 Жыл бұрын
ਸੰਤ ਜੀ ਕੁਰਸੀ ਦੀ ਭੇਟ ਚੜ੍ਹ ਗਏ ਤੁਸੀਂ ਇਹਨਾਂ ਦੱਲਿਆਂ ਨੇ ਗੱਦਾਰੀ ਕੀਤੀ ਸੀ ਤੇ ਹੁਣ ਵੀ ਕਰ ਰਹੇ ਅੱਜ ਜੇ ਕੋਈ ਹੱਕ ਦੀ ਗੱਲ ਕਰਦਾ ਤਾਂ ਦਿੱਲੀ ਤੋਂ ਪਹਿਲਾਂ ਝੋਲੀਚੁਕ ਜੋ ਵੇਖਣ ਨੂੰ ਸਿੱਖ ਈ ਲੱਗਦੇ ਆ ਇਹ ਅਸਮਾਨ ਸਿਰ ਤੇ ਚੁਕ ਕੇ ਪੰਜਾਬ ਨੂੰ ਖਤਰਾ ਪੰਜਾਬ ਨੂੰ ਖਤਰਾ ਭੌਂਕ ਭੌਂਕ ਕੇ ਦਿੱਲੀ ਅੱਗੇ ਪੂਛ ਹਿਲਾਉਣ ਲੱਗ ਪੈਂਦੇ ਆ ਕਲਗੀਧਰ ਪਾਤਸ਼ਾਹ ਮੇਹਰ ਕਰਨ ਸਾਡੀ ਬੁੱਕਲ ਦੇ ਸੱਪ ਖਤਮ ਹੋ ਜਾਣ ਜੀ
@BirshaSidhu
@BirshaSidhu 8 ай бұрын
@KaranjotsinghKaran-ie3jm
@KaranjotsinghKaran-ie3jm Жыл бұрын
❤❤ waheguru ji Mehar Karo ❤❤
@GagandeepSingh-kr3qu
@GagandeepSingh-kr3qu 4 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 💐💐💐🙏🙏🙏ਧੰਨ ਸਚੇ ਪਾਤਸ਼ਾਹ ਜੀ
@SukhdevSingh-vv9oj
@SukhdevSingh-vv9oj Жыл бұрын
WAHEGURU JI
@GurmeetSingh-fs9lb
@GurmeetSingh-fs9lb 4 ай бұрын
Ucha sucha jeeven waheguru g di meher naal g ,,, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
@HardeepSingh-be8od
@HardeepSingh-be8od Ай бұрын
ਵਾਹਿਗੁਰੂ ਕਿਰਪਾ ਕਰਕੇ ਨਾਮ ਬਾਣੀ ਨਾਲ ਜੁੜ ਦਿਓ ਜੀ 🌹🌹🙏🙏
ਮਿਰਤਕ ਕਉ ਪਾਇਓ ਤਨਿ ਸਾਸਾ Mirtak Kauyo Payeo Tan Saasa
49:34
Happy 4th of July 😂
00:12
Pink Shirt Girl
Рет қаралды 60 МЛН
Did you believe it was real? #tiktok
00:25
Анастасия Тарасова
Рет қаралды 53 МЛН
КАРМАНЧИК 2 СЕЗОН 7 СЕРИЯ ФИНАЛ
21:37
Inter Production
Рет қаралды 536 М.
Happy 4th of July 😂
00:12
Pink Shirt Girl
Рет қаралды 60 МЛН