17 ਸਾਲਾਂ ਬਾਅਦ ਵਿਦੇਸ਼ੋਂ ਆਏ ਸਰਦਾਰ ਜੀ ਦੀ ਪੂਰੀ Video ਆਈ ਸਾਹਮਣੇ, ਪਤੀ-ਪਤਨੀ ਚ ਅਜਿਹਾ ਪਿਆਰ ਦੇਖਿਆ ਨਹੀਂ ਹੋਣਾ

  Рет қаралды 912,100

Pro Punjab Tv

Жыл бұрын

17 ਸਾਲਾਂ ਬਾਅਦ ਵਿਦੇਸ਼ੋਂ ਆਏ ਸਰਦਾਰ ਜੀ ਦੀ ਪੂਰੀ Video ਆਈ ਸਾਹਮਣੇ
ਪਤੀ-ਪਤਨੀ 'ਚ ਅਜਿਹਾ ਪਿਆਰ ਤਾਂ ਦੇਖਿਆ ਨਹੀਂ ਹੋਣਾ
ਰੱਬਾ ਹਰ ਪਰਿਵਾਰ 'ਚ ਅਜਿਹਾ ਪਿਆਰ ਹੋਵੇ 🙏🏻
Pro Punjab Tv
Punjabi News Channel
India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
Like us on Facebook: propunjabtv/
Tweet us on Twitter: propunjabtv/
Follow us on Instagram: propunjabtv
Website: propunjabtv.com/
Pro Zindagi Facebook: prozindagitv
Pro Kisani Facebook : prokisani

Пікірлер: 329
@nikkazaildarvlog205
@nikkazaildarvlog205 Жыл бұрын
ਜਦੋਂ ਤੱਕ ਸਾਰਾ ਪਰਿਵਾਰ ਗਲ ਲੱਗ ਲਗ ਰੋ ਨਾ ਪੀਆ ,ਕਲਾ ਕਲਾ ਜੀ ਮਿਲ ਲਿਆ , ਪਰ ਕਿੰਨਾ ਸਬਰ ਹਜੇ ਵੀ ਰੱਖੀ ਬੈਠੀ ਸੀ ਉਹ ਰੂਹ , ਦਰ ਸਾਹਮਣੇ ਆਏ ਸਿਰ ਦੇ ਸਾਈਂ ਨੂੰ ਸਭ ਤੋਂ ਅਖੀਰ ਮਿਲੀ, ਹਾਏ ਓਏ ਮੇਰਿਆ ਡਾਹਢੇਆ ਰੱਬਾ ਇਨਾ ਸਬਰ ਕਰਨਾ ਬਹੁਤ ਔਖਾ , ਸਚੀਓਂ ਮੈਂ ਰੋਕ ਨਾ ਸਕਿਆ ਹੰਜੂ ਅੱਜ , ਇਹ ਪਲ ਬਹੁਤ ਔਖੇ ਹੁੰਦੇ , ਕਿੰਨਾ ਦਰਦ ਲਕੋਈ ਖੜੀ ਅਖੀਰ ਚ , ਕਦ ਵਾਰੀ ਉਣੀ ਜਦ ਮੈਂ ਵੀ ਗਲਵਕੜੀ ਪਾਵਾਂ ਮਾਹੀ ਨੂੰ 🙏🏾...... ਹੇ ਮੇਰੇ ਪਰਮਾਤਮਾ , ਇਨ੍ਹਾਂ ਦਰਦ ਵਛੋੜਾ ਪੰਜਾਬੀਆਂ ਲੇਖੇ ਕਿਊ ਲਿਖਿਆ🙏🏾😔 । । । ਪ੍ਰਦੇਸਿਊ ਹਸਦੇ ਵਸਦੇ ਰਹੋ, ਛੇਤੀ ਮੂੜ ਆਇਓ , ਆ ਕੇ ਮਹਲ ਬਣਾਓ , ਅੱਜ ਤਕ ਦੀ ਇਹ ਮੇਰੀ ਜਿੰਦਗੀ ਦੀ ਸਭ ਤੋਂ ਅਣਮੁੱਲੀ ਵੀਡੀਓ ਹੈ ਇੰਟਰਨੇਟ ਦੀ 🙏🏾🙏🏾🙏🏾🙏🏾
@sukhdeepdaysbrar1985
@sukhdeepdaysbrar1985 Жыл бұрын
Dharti khari hi iaho jehy sabar dey kar k nhi ta jinna kalyug hun hai…kdo di garak jandi…raab v lekha ni mangda iaho jehy loka to🙏🏻🙏🏻🙏🏻
@sandeepkaurjawandha1418
@sandeepkaurjawandha1418 Жыл бұрын
Waheguru ji waheguru 😥🙏
@GurvinderSingh-eu2jv
@GurvinderSingh-eu2jv Жыл бұрын
😢😢
@harjeetsran7697
@harjeetsran7697 Жыл бұрын
Bilkul hanju nai ruke
@charanjitkaur6577
@charanjitkaur6577 Жыл бұрын
Sachi keha dekh ke ron nikl giya
@baljitmanpreetchannel
@baljitmanpreetchannel Жыл бұрын
ਸਾਡੇ ਡੈਡੀ ਜੀ 2011 ਚ ਪ੍ਰਦੇਸ਼ ਗਏ ਤੇ ਸਾਡੀ ਮਾਂ 2015 / 2/ ਜੂਨ ਨੂੰ ਸਾਨੂੰ ਛੱਡ ਤੁਰ ਗਈ ਇਹੋ ਕਹਿੰਦੀ ਹਾਏ ਅਸੀਂ ਦੋਵੇਂ ਜੀ ਵਿੱਛੜੇ ਹੀ ਮਰ ਜਾਣਾ 😓 ਹੁਣ ਡੈਡੀ ਜੀ ਆਏ 2022 ਵਿੱਚ। ਬਹੁਤ ਪਿਆਰ ਸਤਿਕਾਰ ਕਰੀਦਾ ਪਰ ਜਦੋਂ ਵੀ ਓਹਨਾ ਨੂੰ ਇਕੱਲੇ ਬੈਠੇ ਦੇਖਦੇ ਆ ਤਾਂ ਦਿਲ ਨੂੰ ਧੂਅ ਪੈ ਜਾਂਦੀ ਆ ਕੇ ਰੱਬਾ ਤੈਨੂੰ ਕਾਹਦੀ ਕਾਹਲੀ ਪਈ ਸੀ ਸਾਡੀ ਮਾਂ ਨੂੰ ਲੈ ਕੇ ਜਾਣਦੀ। ਅੱਜ ਮਾਂ ਹੁੰਦੀ ਤੇ ਦੋਵੇਂ ਦੁੱਖ ਸੁੱਖ ਕਰਦੇ ਕਿੰਨਾ ਸੋਹਣਾ ਲਗਦੈ। ਪਰਦੇਸ ਜਾ ਕਿ ਕਮਾਈ ਕਰਨੀ ਕਿਹੜੀ ਸੌਖੀ ਆ ਵਾਪਿਸ ਆ ਕੇ ਪਤਾ ਲੱਗਦਾ ਕਿ ਕਿੰਨਾ ਕੁਝ ਗੁਵਾਚ ਗਿਆ ਕੀਮਤੀ । 🙏
@navjotsinghjosan7892
@navjotsinghjosan7892 Жыл бұрын
Hji bulkul bhut auka hunda g waheguru ji kirpa kara sab ta g
@prahilsahotainhongkong2603
@prahilsahotainhongkong2603 Жыл бұрын
😭
@kiratsidhu3692
@kiratsidhu3692 Жыл бұрын
Baut vddi gl a lok bolde a ji long distance c niba ni hoia ,,,huge respect t aunty ji jina na ana saal ijat maan sabar t honsla nal Ghr sambya
@KhushpreetKaur-ui1vn
@KhushpreetKaur-ui1vn Жыл бұрын
🙏🙏🙏🙏
@navjotsinghjosan7892
@navjotsinghjosan7892 Жыл бұрын
@@KhushpreetKaur-ui1vn 🙏🙏🙏🙏
@satpalsinghaulakh7229
@satpalsinghaulakh7229 Жыл бұрын
ਬੰਦਾ ਦਾ ਪਿਆਰ ਵੀ ਕਾਬਲੇ ਤਾਰੀਫ ਹੈ, ਕਿਉਂਕਿ ਸਾਰੇ ਪਰਿਵਾਰ ਨੂੰ ਮਿਲਿਆ ਪੂਰੇ ਜੋਸ਼ ਨਾਲ,,ਪਰ ਹੰਝੂ ਨਿਕਲੇ ਜਦ ਪਤਨੀ ਨਾਲ ਮਿਲਿਆ,, ਬਾਕੀ ਦੁਨੀਆਂ ਦਾ ਸਭ ਤੋਂ ਪਵਿੱਤਰ ਰਿਸ਼ਤਾ ਜੋ ਖੂਨ ਦੇ ਰਿਸ਼ਤੇ ਨੂੰ ਜਨਮ ਦਿੰਦਾ ❤️❤️❤️❤️❤️❤️❤️
@manvirjatt6599
@manvirjatt6599 Жыл бұрын
ਜਿਸ ਤਨ ਲਾਗੇ ਸੋ ਤਨ ਜਾਣੇ, ☹️ਮੇਰਾ ਵੀਰ ਵੀ ਅਮਰੀਕਾ ਤੋਂ 17 ਸਾਲ ਪਿਛੋਂ ਆਇਆ ਸੀ, ਵਾਹਿਗੁਰੂ ਹਰ ਪਰਦੇਸੀ ਵੀਰ ਨੂੰ ਲੰਮੀਆਂ ਉਮਰਾਂ ਬਖਸ਼ੇ ਤੇ ਆਪਣੇ ਵਤਨੀ ਖੁਸ਼ੀਆਂ ਨਾਲ ਪਰਤਨ 🙏
@jyotigrover8759
@jyotigrover8759 Жыл бұрын
ਕੋਈ ਸ਼ਬਦ ਹੀ ਨੀ ਰਿਹਾ ਬੋਲਣ ਨੂੰ ਰੁਹ ਕੰਬ ਗਈ ਦੇਖ ਕੇ 😭17 ਸਾਲ🥺 ਘਰ ਤੋ ਬਿਨਾ ਪਰਿਵਾਰ ਤੋ ਬਿਨਾ ਰਹਿਣਾ ਇਕ ਦਿਨ ਅਊਖਾ 🥺🥺ਬਾਬਾ ਜਿ ਹੁਣ ਵਾਖ ਨਾ ਕਰਿਊ ਦੋਨਾ ਨੂੰ 🙏🥺
@chamandeepkaur3304
@chamandeepkaur3304 Жыл бұрын
Sareya di qismat eni Changi nai hondi sis ji kash me te waheguru age ardass krdi hmm mere husband b bhr Jaye te kdi bapis na aye me hr bele ehi ardas kardi hmm me bht dukhi hmm ustu
@mehakdeepkour2171
@mehakdeepkour2171 Жыл бұрын
ਦਿਲ ਤੇ ਪੱਥਰ ਰੱਖ ਕੇ ਜਾਣਾ ਪੈਂਦਾ ਪ੍ਰਦੇਸੀ ਵੀਰਾਂ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ,,,🙏🏻🙏🏻🙏🏻👳👳
@deeprataindia1170
@deeprataindia1170 Жыл бұрын
ਬੰਦਾ ਜਿਉਂਦਾ ਹੋਵੇ ਕਦੇ ਨਾ ਕਦੇ ਮਿਲ ਹੀ ਜਾਂਦਾ। ਬਹੁਤ ਬਹੁਤ ਮੁਬਾਰਕਾਂ ਜੀ ਸਰਦਾਰ ਸਾਹਿਬ ਦੇ ਘਰ ਆਉਣ ਦੀਆਂ। ,,Ballu ਰਟੈਂਡਾ,,
@bajitsinghgill3331
@bajitsinghgill3331 Жыл бұрын
ਯਾਰੀ ਪ੍ਰਦੇਸੀਆਂ ਦੀ ਸੱਚੀ ਮੁੱਚੀ ਹੁੰਦੀ ਜਾਲੀ ਨੋਟ ਵਰਗੀ । ਵਾਹਿਗੁਰੂ ਜੀ ਆਪਣੇ 22 ਨੂੰ ਚੱੜਦੀ ਕਲਾ ਚ ਰੱਖੇ
@sukhsandhu6074
@sukhsandhu6074 Жыл бұрын
ਦੇਖ ਕੇ ‌ਰੋਣ😭😭 ਆ ਗਿਆ ਵਾਹਿਗੂਰੂ ਜੀ ਸਭ ਦਾ ਭਲਾ ਕਰਨ ਪਤਾ ਨਹੀਂ ਕਿੰਨੀ ਕੁ ਮਜਬੂਰੀ ਰਹੀ ਹੋਣੀ ਜੋ‌ ਐਨੇ ਟਾਈਮ ਬਾਅਦ ਮਿਲੇ ਵਾਹਿਗੁਰੂ ਜੀ ਮੇਹਰ ਕਰਨ ਸਾਰਿਆ ਤੇ ਬਹੁਤ ਪਿਆਰੀ ਵੀਡੀਓ ਹੈ ਜੀ 🙏🥰
@siratkoursandhu1465
@siratkoursandhu1465 Жыл бұрын
ਮੇਰੇ ਲੲੀ ਸਭ ਤੋਂ ਸੋਹਣੀ ਵੀਡੀਉ ਜੀ🙏🙏🙏🙏ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦੇ ਕਿ ਇਹ ਵੀਡੀਉ ਕਿੰਨੀ ਸੋਹਣੀ ਹੈ ਤੇ ਹੁਣ ਦੀਆਂ ਲੱਖਾਂ Reel ਵੀਡੀਉਸ ਨਾਲੋਂ ਕਰੋੜਾਂ ਦਰਜੇ ਸੋਹਣੀ ਹੈ🙏🙏❤❤❤❤❤❤❤❤
@gurpritamsingh8604
@gurpritamsingh8604 Жыл бұрын
ਐਨਾ ਪਿਆਰ ਤੇ ਇੱਜ਼ਤ ਰੱਬ ਕਿਸੇ ਕਿਸੇ ਨੂੰ ਈ ਬਖ਼ਸ਼ਦਾ ਐ। ਇਸ ਵੀਰ ਤੇ ਪਰਮਾਤਮਾ ਬਹੁਤ ਮੇਹਰਬਾਨ ਐ
@chamandeepkaur3304
@chamandeepkaur3304 Жыл бұрын
Shi keha hr kisi d kismat eni Changi nai hondi
@kuldeepsinghsran5927
@kuldeepsinghsran5927 Ай бұрын
ਸਹੀ ਕਿਹਾ ਬਾਈ ਜੀ ਮੈਨੂੰ ਮੇਰੇ ਭਰਾ ਨੇ ਝੁੱਗਾ ਚੱਕਤਾ ਸੀ ਜਦੋਂ ਮੈਂ ਪੰਜਾਬ ਗਿਆ ਸੀ
@prabhjotkaur629
@prabhjotkaur629 Ай бұрын
ਸਾਰੇ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਵਾਹਿਗੁਰੂ ਮਿਹਰ ਭਰਿਆ ਹੱਥ ਰੱਖਣ ਪਰਮਾਤਮਾ ਖੁਸੀਆਂ ਬਰਕਤਾਂ ਬਖਸ਼ਣ ਜੁਗ ਜੁਗ ਜੀਉ 🎉🎉👍👍👌👌🙏🙏
@lakgill5957
@lakgill5957 Жыл бұрын
Aunti ji kine sanskari ne kine sabar naal piche khade wait karde pai ne..sachi aunti ji bahut nice hai ❤❤❤❤
@amanlotey8112
@amanlotey8112 Жыл бұрын
Bilkul sahi kaha tu c...luv sweet Aunty ji
@ParminderSingh-rc5wz
@ParminderSingh-rc5wz Жыл бұрын
ਮੈਂ ਇਸ ਪਰਿਵਾਰ ਨੂੰ ਜਾਣਦਾ ਤਾਂ ਨਹੀਂ ਪਰ ਅਖਾਂ ਵਿੱਚ ਪਾਣੀ ਬਹੁਤ ਆਇਆ ਜੇਕਰ ਮੈਂ ਉਨ੍ਹਾਂ ਦੇ ਕੋਲ ਹੁੰਦਾ ਤਾਂ ਸ਼ਾਇਦ ਸੰਭਾਲਣਾ ਮੁਸਕਿਲ ਹੋ ਜਾਂਦਾ ਵਾਹਿਗੁਰੂ ਸਭ ਦਾ ਭਲਾ ਕਰੇ ਦਿਲੀ ਅਰਦਾਸ ਕਰਦਾ ਹਾਂ
@manickspunjab3787
@manickspunjab3787 Жыл бұрын
ਦਿਲ ਨੂੰ ਛੂਹ ਗਈ ਵੀਡੀਓ 😢❤
@gurmeetkaur-ek5kv
@gurmeetkaur-ek5kv Жыл бұрын
🙏🏼ਵਹਿਗੁਰੂ ਜੀੳ🙏🏼🙏🏼👏🏻 ਪ੍ਰੇਮ ਬਰਾਰ ਜੀ ਨੂੰ 🙏🏼ਉਸ ਦਾ ਪੁੱਤਰ ਛੇਤੀ ਤੋਂ ਛੇਤੀ ਮਿਲ਼ਾਉ ਮੇਰੇ 🙏🏼👏🏻ਵਹਿਗੁਰੂ ਜੀਉ👏🏻🙏🏼 🙏🏼ਗੁਰ ਪੂਰੇ ਕਿ੍ਰਪਾ ਧਾਰੀ🙏🏼 🙏🏼ਪ੍ਰਭ ਪੂਰੀ ਲੋਚ ਹਮਾਰੀ🙏🏼 🙏🏼ਰੱਬ ਜੀ ਸਾਰੇ ਕਾਰਜ ਰਾਸ ਕਰਣਗੇ ਜੀ ਮੇਰੀ ਦਿਲੋਂ ਅਰਦਾਸ ਹੈ ਜੀ 🙏🏼ਗੁਰੂ ਜੀ ਚੜਦੀ ਕਲਾ ਚ ਰੱਖਣ ਜੀ ਮਾਂ ਅਤੇ ਪੁੱਤਰ ਜੀ ਨੂੰ ਵਹਿਗੁਰੂ ਜੀ ਭਲਾ ਕਰਨ🙏🏼👏🏻
@gurpindersinghrandhawa4916
@gurpindersinghrandhawa4916 Жыл бұрын
ਜਦੋਂ ਮੂੰਹ ਦੇਖਿਆ ਅੰਟੀ ਜੀ ਨੇ ਤਾਂ ਇਦਾਂ ਲਗਿਆ ਜਿਵੇਂ ਕਹਿ ਰਹੇ ਹੋਣ ; ਵਿਛੋੜਾ ਘੁਣ ਵਾਂਗਰ ਹੱਡਾਂ ਨੂੰ ਖਾ ਗਿਆ ਸਰਦਾਰਾ' ਤੂੰ ਕਿੰਨੀ ਦੇਰ ਲਾ ਦਿੱਤੀ ਵਾਪਸ ਆਉਣ ਚ।।
@jeetiooo
@jeetiooo Жыл бұрын
17 saallll ❤❤❤❤ eithe janta 1 sall vad hi surprise den lagg pendi
@daljitflora323
@daljitflora323 Жыл бұрын
Bilkul sahi kiha.Ih ta hun India vich surprise visit da trend hi ban gayia.Beshak itho hi naal de country vicho vspis aaye hon.Par ih video ta vaar vaar dekhen nu dil karda.
@satnaamkaur9192
@satnaamkaur9192 Жыл бұрын
ਵਾਹਿਗੁਰੂ ਲੰਮੀਆਂ ਉਮਰਾਂ ਬਖਸ਼ਣ 🙏
@parmbrar8851
@parmbrar8851 Жыл бұрын
ਮੇਰਾ ਪੁੱਤ ਵਿਛੜੇ ਨੂੰ ਵੀ 18 ਸਾਲ ਹੋ ਗਏ ਨੇ ਕਾਸ਼ ਕਿਤੇ ਮੇਰਾ ਪੁੱਤ ਵੀ ਮੈਨੂੰ ਜਿਊਂਦੇ ਜੀ ਮਿਲ ਜਾਵੇ ਹਰ ਸਮੇਂ ਮਿਲਣ ਦੀ ਤੜਫ ਲੱਗੀ ਰਹਿੰਦੀ ਆ।ਅੱਜਕਲ੍ਹ ਮੇਰਾ ਪੁੱਤ ਕਨੇਡਾ ਚ ਰਹਿੰਦਾ ਹੈ ਪਰਮਾਤਮਾ ਅੱਗੇ ਅਰਦਾਸ ਕਰਿਓ ਕ ਮੈਨੂੰ ਮਿਲ ਜਾਵੇ ਹੋਰ ਮੈਨੂੰ ਉਸਤੋਂ ਕੁਝ ਨੀ ਚਾਹੀਦਾ, 🙏🙏🙏🙏
@sbal3463
@sbal3463 Жыл бұрын
Why your son doesn't sponsor you to come in Canada or go to India to see you. He should have done this years ago.
@devinderkaur3283
@devinderkaur3283 Ай бұрын
tusi jis th bata. Canada ha maa address dasan canada th milka usnu message Dada ha.appnni maa nu mila ja kio reason ha te fir.dasaga .Barton Taranto bhuat punjabi hun mil sakda hun.ja hor city wich vee huwa ki mushkul ne he ha.kisa jankar nu jo Canada ha nu daso ja kio problem vee huwa solved huni chiadi ha tuhada batta paka huna chiada ha.don t worry jurir milaga.
@kkaur5881
@kkaur5881 Жыл бұрын
ਇਹੀ ਸਾਡੇ ਬਜ਼ੁਰਗਾਂ ਦੇ ਦਿੱਤੇ ਸੰਸਕਾਰ ਹਨ ਜਿਨ੍ਹਾਂ ਤੇ ਸਾਨੂੰ ਮਾਣ ਹੁੰਦਾ,ਸਾਬਾਸ਼ ਇਸ ਪਰਿਵਾਰ ਦੇ ਜਿਨ੍ਹਾਂ ਨੇ ਸਮਾਜ ਸਾਹਮਣੇ ਪਿਆਰ ਤੇ ਸੰਸਕਾਰ ਦੀ ਮਿਸਾਲ ਪੇਸ਼ ਕੀਤੀ ਹੈ,ਏਨੂੰ ਕਹਿੰਦੇ ਆ ਸਾਡਾ ਪਿਆਰਾ ਤੇ ਪੁਰਾਣਾ ਪੰਜਾਬ, ਕਾਸ਼ ਇਹੀ ਦਿਲਾਂ ਦੀਆਂ ਖੁਸ਼ੀਆ ਦੁਬਾਰਾ ਤੋਂ ਪਰਿਵਾਰਾਂ ਵਿਚ ਆ ਜਾਣ, ਵੱਡਾ ਤੇ ਇਕੱਠਾ ਪਰਿਵਾਰ ਹਮੇਸ਼ਾ ਹੀ ਚੰਗਾ ਲਗਦਾ ਜੇ ਇਸ ਤਰਾ ਸਭ ਚ ਪਿਆਰ ਹੋਵੇ, ਜਿਨ੍ਹਾਂ ਨੇ ਇਸ ਪਿਆਰ ਨੂੰ ਸੰਭਾਲ ਕੇ ਰੱਖਿਆ ਹੋਇਆ ਉਨ੍ਹਾਂ ਬਹੁਤ ਬਹੁਤ ਵਾਧਾਈਆਂ ਜੀ 🥰🙏🥰🌹🙏🥰🙏
@navjotsinghjosan7892
@navjotsinghjosan7892 Жыл бұрын
Hji bulkul ryt g sachi gal g
@shindachahal216
@shindachahal216 Жыл бұрын
ਵਾਹਿਗੁਰੂ ਪਰਿਵਾਰ ਨੂੰ ਚੜਦੀ ਕਲਾ ਚ ਰੱਖੇ 🙏🏽🙏🏽
@harjitdhaliwal4447
@harjitdhaliwal4447 Жыл бұрын
ਸਤਿਨਾਮ ਵਾਹਿਗੁਰੂ ਜੀ ਸਾਰੇ ਪਰੀਵਾਰ ਨੂੰ ਤੰਦਰੁਸਤੀ ਬਖਸ਼ਣ ਜੀ।
@satindersingh7539
@satindersingh7539 Жыл бұрын
The moment at 4:00 melting my heart ❤️ . Aa jo video hai aa sade parivaar di hi hai lohgarh pind di . Apne bachya di life banon layi enna ne 17 saal apne app nu dur rakhya te bohot hard work v kitta jis kerke ajj enna di puri next generation well settled hogi. Rab hamesa khus rakhe enna nu ❤️
@jagdeepkaur5877
@jagdeepkaur5877 Жыл бұрын
Lohgarh veer ji apra vala
@satindersingh7539
@satindersingh7539 Жыл бұрын
@@jagdeepkaur5877 ji aa gujjarwal te Narangwal kol hai Ludhiana district ch Ahmadgerh mandi v uder hi painda
@ShivrajSingh-vt5nb
@ShivrajSingh-vt5nb Жыл бұрын
ਵਾਹਿਗੁਰੂ ਜੀ ਲੰਮੀਆਂ ਉਮਰਾਂ ਬਖਸ਼ਣ
@harbhajankaur4405
@harbhajankaur4405 28 күн бұрын
ਵਹਿਗੁਰੂ ਜੀ ਮੇਹਰ ਕਰੇ ਇਸ ਪਰਵਾਰ ਤੇ ਸਦਾ ਸੁਖੀ ਰਹਿਣ 😊
@PoojaRani-vp8mr
@PoojaRani-vp8mr Жыл бұрын
No words for this love...
@wahlaboys6378
@wahlaboys6378 Жыл бұрын
Dil khush Oh Geia Dehk ki ❤️
@baljitkaur7817
@baljitkaur7817 Жыл бұрын
Din vich hazara war vedio dekh lendi ha ...Oni war hi akha vicho draya wagg painda ...ena sabar....boht sohne pal..Rab ena dowa nu har janam vich ik rakhe🙏
@navjotsinghjosan7892
@navjotsinghjosan7892 Жыл бұрын
Hji bulkul ryt g sachi gal g
@gurpindersinghrandhawa4916
@gurpindersinghrandhawa4916 Жыл бұрын
ਦੋਹਾ ਜੀਆਂ ਦੇ ਮਿਲਣ ਨੇ ਰੁਆ ਦਿੱਤਾ
@rajdeepkour6133
@rajdeepkour6133 Жыл бұрын
Video dekh ke sachi ankha bhar aayiaa Apnya to dur rahana kinna okha hunda hai. dhan ne aanti ji te uncle ji ......🙏
@navjotsinghjosan7892
@navjotsinghjosan7892 Жыл бұрын
Hji bulkul ryt g sachi gal tudi g
@Sandhusaab56
@Sandhusaab56 Жыл бұрын
17 ਸਾਲ ਦੀ ਜੇਲ ਕਟ ਕੇ ਆਇਆ ਅਗਲਾ ਇਕ ਹਿਸਾਬ ਦੀ ਉਮਰ ਕੈਦ 🔥💖
@tejindersingh3831
@tejindersingh3831 Жыл бұрын
Agya sir da sai, Main piche khadi tki jaani aa, Kdo aao gl laun di vaari sbr rkhi jaani aa, Gl laake main onu dukhde snao dil de, Aaja mere saiya paa le glwakdi, Maitho hor ni jr hunda, Tu kaaton gya door tainu ethe e rkhangi , Tainu vekh vekh main saari zindgi kadaangi Saari zindgi kadaangi. Best video ever 🙂 Eh pal mata g lai kinne aukhe honge k kd ona di vaari aave te mil skn ona de husband nu
@Rajwant_kaur_11
@Rajwant_kaur_11 Жыл бұрын
No words for this love...🥺❤️
@amandeepdhaliwal6794
@amandeepdhaliwal6794 Жыл бұрын
Sahi gal aa dukh ch v khushi ch v roo k man halka hunda bhut sakoon milya video dekh k
@ArjunSingh-t2m
@ArjunSingh-t2m Ай бұрын
ਬਾਈ ਜੀ ਜੇ ਸਾਡੀਆਂ ਗੰਦੀਆਂ ਸਰਕਾਰਾਂ ਸਾਡੇ ਬਾਰੇ ਸੋਚਣ ਤਾ ਸਾਨੂ ਆ ਦੁੱਖ ਨਾ ਦੇਖਣਾ ਪਬੇ ਵਾਹਿਗੁਰੂ ਇਸ ਪਰਬਾਰ ਤੇ ਹਮੇਸ਼ਾਂ ਆਪਣਾ ਮੇਹਰ ਰਾ ਪਰਿਆ ਹੱਥ ਰੱਖੇ 😭😭🥰🥰👏🏻
@gurmeetkaur-ek5kv
@gurmeetkaur-ek5kv Жыл бұрын
🙏🏼👏🏻ਵਹਿਗੁਰੂ ਜੀਉ 🙏🏼👏🏻
@amandeepdhaliwal6794
@amandeepdhaliwal6794 Жыл бұрын
Sachi bhut dil nu lagi video
@keepitreal761
@keepitreal761 Жыл бұрын
ਇੱਕ ਸਾਡਾ ਬਾਪੂ ਆ ਕਹਿੰਦਾ ਕਿ ਲੈਣਾ ਤੁੱਸੀ ਪੰਜਾਬ ਆ ਕੇ ਫੇਰ ਸੋਚਿਆ ਛੱਡੋ ਜਿੱਥੇ ਆਪਣੇ ਗੈਰ ਲੱਗਣ ਫੇਰ ਕੀ ਕਰਨਾ ਉੱਥੇ ਜਾ ਕੇ 😥
@GurpreetSingh-nw5rr
@GurpreetSingh-nw5rr Жыл бұрын
Oh v upron upron he kehnda hovega. Sab ton jyada intaar tuhada ohi karda hona. Bapu.
@ManjeetSingh-yf4cs
@ManjeetSingh-yf4cs Жыл бұрын
Bilkul bai ehde de vi hunde bapu koi shakk nahi
@ManjeetSingh-yf4cs
@ManjeetSingh-yf4cs Жыл бұрын
Chalo tusi panjab khatar gerha mareya karo. Rishteya toh ki laina
@harpalbhutal02
@harpalbhutal02 Жыл бұрын
ਪਤਾ ਨੀ ਕਿਉਂ ਯਾਰ ਜਦੋਂ ਆਂਟੀ ਜੀ ਨੇ ਜੱਫੀ ਪਾਈ ਤਾਂ ਰੋਣਾ ਆ ਗਿਆ , ਆਹਾ ਚਵਲ ਜੀ ਬੁੜੀ ਨੂੰ ਕਾਹਨੂੰ ਬੁਲਾਇਆ ਸੀ ਯਾਰ ਰੂਹਾਂ ਦੀ ਸ਼ਾਂਤੀ ਭੰਗ ਕਰੀ ਜਾਂਦੀ ਇਹ ਚਵਲ ਕਿਸੇ ਥਾਂ ਦੀ
@sonubatth196
@sonubatth196 Жыл бұрын
ਕੀ ਕਹਾ ਮੇਰੇ ਤੇ ਅੱਖਾਂ ਵਿੱਚੋ ਪਾਣੀ ਨਹੀ ਰੁਕ ਰਿਹਾ 😭😭😭😭😭
@karmdeepkaur2100
@karmdeepkaur2100 Жыл бұрын
Very heart touching moment
@KaurMansimran390
@KaurMansimran390 Жыл бұрын
It's beautiful moment ❤️❤️ God bless you both of you 🙏🙏 may you live long with happiness ❤️
@tip2facts
@tip2facts 3 ай бұрын
ਮੈ ਇਸ ਤਰ੍ਹਾਂ ਦੀ ਜਿੰਦਗੀ ਨੂੰ ਜਿੰਦਗੀ ਨਹੀਂ ਕਹਿ ਸਕਦਾ । ਮੇਰੀ ਸੋਚ ,ਬਾਕੀ ਮਾਫ ਕਰਨਾ
@dharmjeetsingh2544
@dharmjeetsingh2544 18 күн бұрын
Waheguru veer ji nu lammian umran bakshan
@jaiveer9053
@jaiveer9053 Жыл бұрын
Sachi rona aa gya
@KulwinderSingh-ct4wr
@KulwinderSingh-ct4wr Жыл бұрын
Difficult to express pain in words , 🙏🏼WAHEGURU 🙏🏼
@amanpreet2705
@amanpreet2705 Жыл бұрын
Video dekh k Rona ni rukya .. my god ! Ena sabar ... 🙏🏻
@Simrankaur-Ramgarhia
@Simrankaur-Ramgarhia Жыл бұрын
Udeek karni bahut okhi aa. sabar rakna penda. waheguru ji eho jeha sabar te heemat sab nu bakso. 🙏🙏
@gagankaur2852
@gagankaur2852 Жыл бұрын
😞😞Rona aa giya waheguru ji Humesha khush rakhan tuhanu 😊💓
@parvinderkaur3568
@parvinderkaur3568 Жыл бұрын
Really heart touching make me cry as well
@lovesingh5420
@lovesingh5420 Жыл бұрын
He mere waheguru ji sb te apna mehr bhreya hath rhkna 🙏💖 & god bless u rabba es family nu hmesa khush rhkna 🙏💖
@simransinghbatth6841
@simransinghbatth6841 Жыл бұрын
full of emotions 😢
@jagasingh8627
@jagasingh8627 Жыл бұрын
Sukar esi veer apni jivan shati mil ke esha hoyeaa honi vadi kurbani oss di ah bhar jaa ke priwar nu waddia zindagi den vich onu kurbani esi pata I di ah jine apney jivan shati layi ena chir wait kiti wahguru ena kush rahke 🙏🏽 bhaut maan kush hoyea tey royea ❤️
@nishaparbhakar587
@nishaparbhakar587 Жыл бұрын
Pta ni kini k var dekh lyi e video .but aunti g eni patience diti hoyi rabb ne .kina sabr e ena ch .🥺🥺god bless u both ..parmatma tuhanu khush rkhe
@sahibjotkaur1539
@sahibjotkaur1539 Жыл бұрын
Baar baar dekhan nu dil krda a es vedio nu 😢😢
@NavdeepSingh-ie8tt
@NavdeepSingh-ie8tt Жыл бұрын
WAHEGURU JI GREAT GREAT GREAT.......
@RupinderKaur-xs1df
@RupinderKaur-xs1df Жыл бұрын
Mere chacha g nu 40 saal ho gaye asi v bhut udikde aa ona nu oh England gye aa hun PR hoye asi v bhut kuch krna ona de india aan te prdesiya di kamayi lok bhut dekhde pr ohna de dukh koi ni dekhda jo piche oh privaar sadd ke gye c ona cho sirf do hi bche aa baki asi sare nmi peedi aa mera birth v baad ch hoyeya mere papa bhut miss krde mere chacha g nu te asi v rabb jldi laike aywe ohna nu sade kol 🙏🙏🙏🙏
@ramandeepshillon
@ramandeepshillon Жыл бұрын
No words for this love.rona a gya vedio dekh ke🥰😢
@bachitarpalsingh8362
@bachitarpalsingh8362 Ай бұрын
Me is privar nu janda ta nhi pr ma jroor bhr aaia.sardar ji mubarka.❤
@Surjitsingh-ln2mu
@Surjitsingh-ln2mu Жыл бұрын
Welcome indea 👍👍👍
@lakhimansa1992
@lakhimansa1992 Жыл бұрын
Y Ron agya jar video dekh ke 😭😭😭😭
@pindawale-bi5vi
@pindawale-bi5vi Жыл бұрын
Bai g mere brother nu 11 saal ho gye bahar gye nu, peper ni mil rhe, pardesi de dukh ohi jande ne jo Ena chir ghar to door rehinde ne, waheguru g sab te Mihar bharya hath rakhan 🙏🙏
@parampreetbanga2578
@parampreetbanga2578 Жыл бұрын
Very heart touching video 😢💝
@narinjankaur5378
@narinjankaur5378 Жыл бұрын
Es video ne rowa k rakh dita menu 😘😘😘😘😘
@ranvirsingh1706
@ranvirsingh1706 Жыл бұрын
😭😭😭😭 ਲੱਖ ਲਾਹਨਤ ਅਜਿਹੀਆਂ ਕਮਾਈਆਂ ਉੱਤੇ 2 ਟੁੱਕ ਘੱਟ ਖਾਂ ਲਓ ਨਾ ਖੁਦ ਤਕਲੀਫ਼ ਚ ਆਓ ਨਾ ਪਰਿਵਾਰ ਨੂੰ ਤਕਲੀਫ਼ ਚ ਲਿਆਓ , ਨਾ ਪੰਜਾਬ ਵਿਹਲਾ ਕਰੋ ਭਈਆਂ ਲਈ ,
@kuvamanahat4231
@kuvamanahat4231 Жыл бұрын
Bhut Sohni video aa waheguru hunn jini life rhndi aa kidi vakh na kre aunty uncle nu
@Preetisachdeva009
@Preetisachdeva009 Жыл бұрын
Jaan hi nikl gii video dekh k 😭😭waheguru ehna lamba vichoda kise da na pwayii 😭🙏🏻
@harjitkaur5340
@harjitkaur5340 Жыл бұрын
ਵਾਹਿਗੁਰੂ ਜੀ 🙏
@harmanpreetgill6935
@harmanpreetgill6935 Жыл бұрын
No words 🙏🙏
@gill47sandhu750
@gill47sandhu750 Жыл бұрын
Mai v bhut roea yr sachi jind ne kud nu veeh vaar koseya pr pta nhi kio love you all
@PunjabiJassu
@PunjabiJassu Жыл бұрын
True love... Soo emotional 😭🥺
@reetgoraya2761
@reetgoraya2761 Жыл бұрын
17 years uncle nee bhar laye full kamayi kiti lakin pharawa simple bilkul simple waheguru ji sab nu a Matt bakse uncle nu lamiya umra dewe I love you father Kass mera papa v ahve de hunde
@jasdeepkhangura2238
@jasdeepkhangura2238 Жыл бұрын
Eh vedio dakh k sachi bhut rona aunda😭😭😭
@s.p5055
@s.p5055 Жыл бұрын
ਇਹ ਸਭ ਜਜ਼ਬਾਤ ਤਾਂ ਸਹੀ ਹਨ ਪਰ ਵੀਰ ਜੀ ਪੰਜਾਬ ਆ ਕੇ ਫਜ਼ੂਲ ਖਰਚ ਨਾ ਕਰਿਆ ਕਰੋ ਵਿਵਾਹ ਸ਼ਦੀਆ ਤੇ ਪੈਸਾ ਬਹੁਤ ਮੁਸ਼ਕਲ ਕਮਿਆਈਆ ਜਾਂਦਾ
@japneetkaur2287
@japneetkaur2287 Жыл бұрын
Waheguru ji chardikala vich Rakhi veere nu
@rajvinderaujla5191
@rajvinderaujla5191 Жыл бұрын
😢ਸਾਡੇ ਸਮਾਜ ਵਿੱਚ ਬੁੜੀਆਂ ਨੂੰ ਇੱਕ ਬੜੀ ਗੰਦੀ ਆਦਤ ਹੁੰਦੀ ਹੈ ਕੁੜੀ ਤੁਰਦੀ ਮੌਤ ਹੋਈ ਵਿਛੋੜਾ ਇੱਤ ਆਦਿ ਸਮੇਂ ਤੇ ਇਹਨਾਂ ਅਗਲੇ ਮਿਲਣ ਨਹੀਂ ਦੇਣਾ ਪੂਰੀ ਤਰਾਂ ਕਿ ਬੰਦੇ ਨੂੰ ਮਨ ਹਲਕਾ ਕਰ ਲੈਣ ਦਿਉ ਆਪੇ ਪਿੱਛੇ ਕਦੇ ਤਾਂ ਹੋਣਾ ਹੀ ਹੈ ਸਦਾ ਤਾਂ ਕੋਈ ਚੁੰਬੜਿਆ ਵੀ ਨਹੀਂ ਰਹਿੰਦਾ ਪਰ ਨਹੀਂ ਦੇ ਨਾਲ ਕੀੜੇ ਲਣਨ ਲੱਗ ਜਾਂਦੇ ਬਸ ਖਿੱਚ ਧੂਹ ਕਰੀ ਜਾਣੀ ਮੂਰਖਾਂ ਵਾਂਗ
@ranjitsandhu-ym4gb
@ranjitsandhu-ym4gb 10 күн бұрын
ਠੀਕ ਕਿਹਾ ਜੀ
@salonimahi5256
@salonimahi5256 Жыл бұрын
😢😢😢this is so emotional ❤️
@simranbajaj591
@simranbajaj591 Жыл бұрын
Soo cute this love is sooo pure
@rajdeepkaur6032
@rajdeepkaur6032 Жыл бұрын
Really showing True ❤️ Love ButOnly wife Sab Bhuot ❤️ Nal Mil Rahe Family Members. Stay Blessed and Healthy All Of You
@heenaheena589
@heenaheena589 Жыл бұрын
God bless u uncle and aunti g
@ranjeetsekhon765
@ranjeetsekhon765 Ай бұрын
Waheguru ji waheguru ji
@davedave2635
@davedave2635 6 күн бұрын
I am going to my motherland Punjab in Feb . Can’t wait . I always cry when I go to my home . My memories are still there .
@sonyverma6489
@sonyverma6489 Жыл бұрын
Shukar aa eh dono mil gea
@hndjbsbjdjdgood3227
@hndjbsbjdjdgood3227 Жыл бұрын
Waheguru ji 🙏 god bless you all family ♥️
@kulwinderkuar4358
@kulwinderkuar4358 Жыл бұрын
Uncle aunt nu Waheguru Ji Lambi Omar Bakshi
@pihudhiman7386
@pihudhiman7386 Жыл бұрын
Rona a gya bhraaaaa yr love u ❤❤
@soapasmrtvsoapasmrtv374
@soapasmrtvsoapasmrtv374 Жыл бұрын
Sachi Rona agea video dekh k,kina sabr kita mata g ne ,ena sabr koi e kr sakda , Allah pakk slamat rakhe jodi ni
@ManpreetKaur-rs3bf
@ManpreetKaur-rs3bf Жыл бұрын
Ehni emotional video aa m khud ronn lg pyi🥺
@NebulousNinjaEditz
@NebulousNinjaEditz Жыл бұрын
Jisne. Pichu bolya mil lean de bua. He is vry. Understanding. God bless u. All. Plz. Uncle hun na jayeyo.
@sunpreetkaur2189
@sunpreetkaur2189 Жыл бұрын
This is true love jis ch bohat sabar a
@avneetkaurboparai
@avneetkaurboparai 29 күн бұрын
Waheguru ji
@waheguruji9519
@waheguruji9519 Жыл бұрын
Waheguru sab nu milwaiii dyi
@Netu-ht4vm
@Netu-ht4vm Жыл бұрын
Bhout Rana aaaya video dekh ke..
@amankaur3019
@amankaur3019 Жыл бұрын
oh mereya rabba jiss tann lggdi ae ohio jaane…waheguru lmbia umra bakshe🙏🏻
@vijaykumar-ph5kw
@vijaykumar-ph5kw Жыл бұрын
Such as so nice and lovely and emotional moment
@vickss8630
@vickss8630 Жыл бұрын
Eh pyar pehla c hun nhi ho. Skda ajj kal. Dey loka. Vich
@jobanjoban9667
@jobanjoban9667 Жыл бұрын
Wheguru ji ena nu khush rakhi
@sukhjindersinghrandhawa4361
@sukhjindersinghrandhawa4361 Жыл бұрын
Koi lok vikhawa ni kar ria 22 heart touching 😥😥😥
@gurmeetbenipal6968
@gurmeetbenipal6968 Жыл бұрын
God bless you 🎉
@kawaljeetkaur8951
@kawaljeetkaur8951 Жыл бұрын
God bless you
@balkarsingh-nn5le
@balkarsingh-nn5le Жыл бұрын
Very excited and emotional time aa par bai vichare nu ghar taa war jan do 😀😀😀👌👍🌹🌹❤️🙏🙏
规则,在门里生存,出来~死亡
00:33
落魄的王子
Рет қаралды 32 МЛН
Я сделала самое маленькое в мире мороженое!
00:43
Кушать Хочу
Рет қаралды 4,4 МЛН
Кәсіпқой бокс | Жәнібек Әлімханұлы - Андрей Михайлович
48:57
规则,在门里生存,出来~死亡
00:33
落魄的王子
Рет қаралды 32 МЛН