1 ਲੱਖ 90 ਹਜਾਰ ਦਾ ਡੈੱਕ New holland 3630 ਟਰੈਕਟਰ ਨੂੰ ਜੋ ਵੀ ਲੱਗਿਆ made in usa

  Рет қаралды 5,661

RanJodh Gill

RanJodh Gill

Күн бұрын

Пікірлер: 26
@techgaming9709
@techgaming9709 Ай бұрын
Sade ala 9 model a oda ch power sterring te 3 speed pehla toh si
@singhghuman7586
@singhghuman7586 2 ай бұрын
ਆਪਣੇ ਕੋਲ 275 di ਹਾਈ ਸਪੀਡ 2000 ਮਾਡਲ ਸਾਰਾ ਉਰੀਜਨਲ ਏਹਦੇ ਜਿਨਾ ਹੀ ਸਾਫ ਸਿਰਫ ਦੂਜੀ ਜੋੜੀ ਟਾਇਰਾ ਦੀ
@AvnoorSingh-bw6vm
@AvnoorSingh-bw6vm 2 ай бұрын
ਆਈ ਚਲਾ ਦਿਓ ਬਾਈ ਚਲ ਜਾਣਾ ਤਵੀਆਂ ਤੇ ਜੇ ਨਾ ਚੱਲਿਆ ਤਾਂ ਤਵੀਆਂ ਘੱਟ ਕਰ ਦਿਓ ਫਿਰ ਵਧੀਆ ਬਾਹੂ ਵਧੀਆ ਤੇ ਹੈ ਜਦੋਂ ਤੂੜੀ ਵਾਲੀ ਮਸ਼ੀਨ ਖਿੱਚਦਾ ਤਵੀਆਂ ਵੀ ਤਾਂ ਖਿੱਚੂ ਬਈ 16 ਤਵੀਆਂ ਪਾ ਦਿਓ
@narindersingh3140
@narindersingh3140 2 ай бұрын
ਭਾਈ ਸਾਹਿਬ ਜੇ ਪੈਸੇ ਵਾਧੂ ਹੋਣ ਤੇ ਫਿਰ ਸ਼ੌਂਕ ਪੂਰੇ ਕਰਨ ਦੇ ਵਿੱਚ ਕੋਈ ਹਰਜ ਨਹੀਂ ਪਰ ਕਿਸਾਨ ਆਗੂ ਜਿਹੜੇ ਧਰਨਾ ਲਾ ਕੇ ਅਜੇ ਵੀ ਬੈਠੇ ਨੇ ਰੌਲਾ ਪਾਈ ਜਾਂਦੇ ਨੇ ਕਿ ਕਿਸਾਨਾਂ ਦਾ ਬੁਰਾ ਹਾਲ ਹੈ ਤੁਸੀਂ ਉਹਨਾਂ ਨੂੰ ਕਹੋ ਕਿ ਸਾਰੇ ਕਿਸਾਨ ਮਾੜੇ ਨਹੀਂ ਬਹੁਤ ਸਾਰੇ ਐਸੇ ਵੀ ਕਿਸਾਨ ਹੈਗੇ ਨੇ ਜਿਹੜੇ ਦੋ ਲੱਖ ਰੁਪਈਆ ਆਪ ਦੇ ਸਪੀਕਰਾਂ ਤੇ ਖਰਚ ਦਿੰਦੇ ਨੇ ਸਰਕਾਰਾਂ ਗਲਤ ਨੀਤੀਆਂ ਬਣਾਉਂਦੀਆਂ ਨੇ ਇਹ ਗੱਲ ਸੱਚ ਹ ਛੋਟੇ ਕਿਸਾਨਾਂ ਵਾਸਤੇ ਕੋਈ ਵੀ ਸੂਰਤ ਸਰਕਾਰ ਨਹੀਂ ਦਿੰਦੀ ਸੋ ਕਿੱਲੇ ਵਾਲਾ ਕਿਸਾਨ ਵੀ ਉਹੀ ਸਹੂਲਤਾ ਲੈ ਰਿਹਾ ਹ ਤੇ ਜਿੰਦੇ ਕੋਲੇ ਤਿੰਨ ਕਿਲੇ ਜਮੀਨ ਨੇ ਉਹਨੂੰ ਵੀ ਉਹੀ ਸਹੂਲਤਾਂ ਮਿਲ ਰਹੀਆਂ ਨੇ ਇਹਦੇ ਬਾਰੇ ਸੋਚਣ ਦੀ ਲੋੜ ਹੈ ਜਿਹੜੇ ਵਿਚਾਰੇ ਮਾੜੇ ਕਿਸਾਨ ਨੇ ਦੋ ਕਿੱਲਿਆਂ ਵਾਲੇ ਨੇ ਉਹਨਾਂ ਬਾਰੇ ਧਰਨਾ ਅਗਰ ਇਕ ਕਿਸਾਨ ਆਗੂ ਲਾਉਂਦੇ ਨੇ ਤੇ ਫਿਰ ਉਹਨਾਂ ਦੀ ਸਪੋਰਟ ਕਰੋ ਪਰ ਮਾੜੇ ਕਿਸਾਨਾਂ ਨੂੰ ਕੋਈ ਨਹੀਂ ਪੁੱਛਦਾ ਤਗੜੇ ਕਿਸਾਨ ਹੀ ਤਰੱਕੀ ਕਰੇ ਜਾਂਦੇ ਨੇ ਤੇ ਮਾੜੇ ਸਰਕਾਰਾਂ ਦਾ ਇੱਕੋ ਹੀ ਕਾਨੂੰਨ ਬਣਿਆ ਹੈ ਜਦਕਿ ਕਾਨੂੰਨ ਬਣਨਾ ਚਾਹੀਦਾ ਹੈ ਆਮਦਨ ਦੇ ਹਿਸਾਬ ਦੇ ਮੁਤਾਬਕ ਤਾਂ ਜੋ ਗਰੀਬ ਕਿਸਾਨ ਨੇ ਉਹਨਾਂ ਨੂੰ ਕੋਈ ਐਕਸਟਰਾ ਸਹੂਲਤਾਂ ਦੇ ਉਹਨਾਂ ਦੀ ਮਦਦ ਕੀਤੀ ਜਾਵੇ ਔਰ ਉਹ ਵੀ ਕੁਝ ਆਪਦੇ ਸ਼ੌਂਕ ਪੂਰੇ ਕਰ ਲੈਣ ਤਗੜੇ ਤਾਂ ਕਰ ਲੈਂਦੇ ਨੇ ਮਾੜੇ ਕਿਸਾਨ ਵਿਚਾਰੇ ਵੀਡੀਓ ਵੇਖ ਕੇ ਗੁਜ਼ਾਰਾ ਕਰਦੇ ਨੇ ਉਹਨਾਂ ਦੇ ਸੁਪਨੇ ਪੂਰੇ ਨਹੀਂ ਹੁੰਦੇ ਕੋਈ ਗੱਲ ਨਹੀਂ ਮਿਹਨਤ ਕਰੋ ਕਿਸੇ ਵੱਲ ਵੇਖ ਕੇ ਉਹਦੇ ਤੋਂ ਚੰਗਾ ਗਿਆਨ ਲੈ ਕੇ
@gurwinderaulakh6746
@gurwinderaulakh6746 2 ай бұрын
Bnde kol 100 killa hove chahe oh aive ni paise khrab krda hunda eh jihna de bahar gye hunde aa ohi shonk poore krde aa
@Paidrecored
@Paidrecored 2 ай бұрын
ਕਿਸਾਨਾ ਕਰਕੇ ਹੀ ਤੇਰੇ ਵਰਗੇ ਹਲੇ ਬਚੇ ਹੋਏ ਆ
@gurwinderaulakh6746
@gurwinderaulakh6746 2 ай бұрын
@@Paidrecored kihnu kiha veere?
@arshsekhon6768
@arshsekhon6768 2 ай бұрын
ਵੀਰ ਜੀ ਤੁਹਾਡੀ videos te ਬੱਦਿਆ ਹੁੰਦੀ ਆ ਪਰ ਵੀਰ ਕੈਮਰੇ ਮੈਰ ਨੂੰ ਕੰਮ ਕਰਨਾ ਘੱਟ ਆਉਦਾ ਹੈ ਉਹ ਦੇ ਵੱਲ ਧਿਆਨ ਦੋ ਵੀਰ ਜੀ ਤੁਸੀ ਜਿਸ ਚੀਜ ਦੀ ਗੱਲ ਕਰਦੇ ਹੋ ਦੁਸਰੇ ਵੀਰ ਦਾ ਕੈਮਰਾ ਕੀਤੇ ਹੋ ਹੁੰਦਾ ਹੈ ਜੋ videos dakha wala nu ਠੀਕ ਨਹੀ ਲੱਗਦਾ ਵੀਰ ਜੀ ਕੈਮਰੇ ਮੈਨ ਨੂੰ ਥੋੜਾ ਕੰਮ ਸਿੱਖਣ ਦੀ ਲੋੜ ਹੈ ਪਰ ਥੋਡੇ ਵਿਚ ਕੋਈ ਕਮੀ ਨਹੀ ਹੈ ਬੇਨਤੀ ਹੈ ਤੁਸੀ ਧਿਆਨ ਦੋ
@AsGunnerYT
@AsGunnerYT 2 ай бұрын
Right 👍🏾
@balkrishankulria2930
@balkrishankulria2930 2 ай бұрын
Nice video. 👍 American machine waliya di video kro .
@Jack-b1c
@Jack-b1c 2 ай бұрын
Turbo lag aa , Intercooler chota kar ya turbo vadda kar bai
@deepinder5201
@deepinder5201 2 ай бұрын
Bai NCS music de copy right nahi anda
@GurnoorSinghmaan-u2c
@GurnoorSinghmaan-u2c 2 ай бұрын
Gill brothers agriculture veeran di interview karo
@dilbagsinghsarwara205
@dilbagsinghsarwara205 2 ай бұрын
Kisaan podcast te hai veer
@seratsandhuseratsandhu5783
@seratsandhuseratsandhu5783 2 ай бұрын
Very good
@seratsandhuseratsandhu5783
@seratsandhuseratsandhu5783 2 ай бұрын
Gud video
@BalwantSingh-u1o
@BalwantSingh-u1o 2 ай бұрын
Nice
@HarmanSandhu-np7mc
@HarmanSandhu-np7mc 2 ай бұрын
19 lakh jaan likhya tu 1lakh 90 hajar tu kehn dya jaan
@BalwantSingh-u1o
@BalwantSingh-u1o 2 ай бұрын
Attt
@seratsandhuseratsandhu5783
@seratsandhuseratsandhu5783 2 ай бұрын
Nyc
@sonudhillon-tm8ib
@sonudhillon-tm8ib 2 ай бұрын
ਗੱਪ ਬਣਦਾ ਮਾਰੀਦਾ ਹੁੰਦਾ ਜਿਹੜਾ ਹੱਜਮ ਹੋ ਜਾਵੇ
@BalwantSingh-u1o
@BalwantSingh-u1o 2 ай бұрын
Nic
@hasmukhselot2789
@hasmukhselot2789 2 ай бұрын
Hindi me video banaye
@BalwantSingh-u1o
@BalwantSingh-u1o 2 ай бұрын
Good
@seratsandhuseratsandhu5783
@seratsandhuseratsandhu5783 2 ай бұрын
Nyc
小蚂蚁会选到什么呢!#火影忍者 #佐助 #家庭
00:47
火影忍者一家
Рет қаралды 124 МЛН
Сюрприз для Златы на день рождения
00:10
Victoria Portfolio
Рет қаралды 2,7 МЛН
Yay, My Dad Is a Vending Machine! 🛍️😆 #funny #prank #comedy
00:17
Try Not To Laugh 😅 the Best of BoxtoxTv 👌
00:18
boxtoxtv
Рет қаралды 4,2 МЛН
ਕਾਲੇ ਰੰਗ ਦੀਆ Scorpio 😳ਆ ਗਈਆ ਕਰੋ check 🔥🔥
7:11
小蚂蚁会选到什么呢!#火影忍者 #佐助 #家庭
00:47
火影忍者一家
Рет қаралды 124 МЛН