1947 Afsana Shehar Rajpura | Amto Salaam ਤੇ Bahawalpur ਦਾ ਸ਼ਹਿਰ | Unmute Documentary

  Рет қаралды 4,279

The Unmute

The Unmute

2 жыл бұрын

1947 Afsana Shehar Rajpura | Amto Salaam ਤੇ Bahawalpur ਦਾ ਸ਼ਹਿਰ | Unmute Documentary
1947 ਦੀ ਵੰਡ ਅਤੇ ਉਜਾੜਿਆਂ ਦੀ ਦਾਸਤਾਨ ਦਰਦ ਤੋਂ ਸਿਵਾ ਕੁਝ ਨਹੀਂ ਹੈ। ਆਖਰ ਜੀਣਾ ਪੈਂਦਾ ਹੀ ਹੈ ਪਰ ਇੰਝ ਜਿਊਣ ਲਈ ਬਹੁਤ ਕੁਝ ਬਰਬਾਦ ਹੋ ਜਾਂਦਾ ਹੈ। ਇਸ ਖੂਨ ਖ਼ਰਾਬੇ ਵੇਲੇ ਸਭ ਨੇ ਆਪੋ ਆਪਣੇ ਘਰ-ਬਾਰ ਤੇ ਜੀਆ ਜੰਤ ਗਵਾਏ।
ਇਸੇ ਸਿਲਸਿਲੇ ਦੀ ਇਹ ਦਸਤਾਵੇਜੀ ਫਿਲਮ ਰਾਜਪੁਰੇ ਬਾਰੇ ਹੈ। ਰਾਜਪੁਰੇ ਦੇ ਨੇੜੇ ਪਿੰਡ ਸ਼ਾਮ ਦੋ ਰਫਿਊਜੀ ਕੈਂਪ ਬਣਿਆ। ਬਹਾਵਲਪੁਰ ਤੋਂ ਆਏ ਲੋਕਾਂ ਨੇ ਆਪਣੀ ਜ਼ਿੰਦਗੀ ਨੂੰ ਫਿਰ ਤੋਂ ਹਿੰਮਤ ਨਾਲ ਤੋਰਿਆ। ਬੀਬੀ ਅਮਤੋ ਸਲਾਮ ਉਹਨਾਂ ਦੀ ਮਦਦ ਨੂੰ ਬਹੁੜੀ ਤੇ ਪੈਪਸੂ ਸਟੇਟ ਨੇ ਬੇਪਨਾਹ ਮਦਦ ਕੀਤੀ।
The Unmute Production
Concept, Idea, Research & Film by: Harpreet Singh Kahlon
Video Editor: Mandeep Singh
#Rajpura #Documentary #BahawalpuriSamaj #Punjab #HarpreetSinghKahlon #theunmute #Partition #Punjab #punjabpartition #1947partition #indopakrelationship #indopak #lahore #unmutedocumentary
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐕𝐢𝐬𝐢𝐭 𝐖𝐞𝐛𝐬𝐢𝐭𝐞: theunmute.com/
𝐅𝐀𝐂𝐄𝐁𝐎𝐎𝐊: / theunmuteofficial
𝐈𝐍𝐒𝐓𝐀𝐆𝐑𝐀𝐌: / theunmuteofficial
𝐓𝐖𝐈𝐓𝐓𝐄𝐑: / the_unmute
𝐒𝐮𝐛𝐬𝐜𝐫𝐢𝐛𝐞 𝐭𝐨 𝐨𝐮𝐫 𝐘𝐨𝐮𝐓𝐮𝐛𝐞 𝐜𝐡𝐚𝐧𝐧𝐞𝐥: / theunmute
Email : Feedback@theunmute.com

Пікірлер: 40
@Chamkaur86
@Chamkaur86 2 жыл бұрын
ਕੌੜੇ ਅਤੀਤ ਨੂੰ ਜ਼ੁਬਾਨ ਦੇਣਾ, ਆਉਣ ਵਾਲੀਆਂ ਪੀੜ੍ਹੀਆਂ ਲਈ ਇਹ ਦਸਤਾਵੇਜ਼ ਤੁਹਾਡੇ ਅਣਮੁੱਲੇ ਤੋਹਫ਼ੇ ਨੇ। ਹਰਪ੍ਰੀਤ ਜੀ ਤੁਸੀਂ ਸੱਚੇ ਕਰਮਾਂ ਨਾਲ ਆਪਣੇ ਪੇਸ਼ੇ ਦੀ ਤੇ ਇਨਸਾਨੀਅਤ ਦੀ ਸੇਵਾ ਕਰ ਰਹੇ ਹੋ। ਤੁਹਾਡਾ ਇਹ ਕੰਮ ਸਦੀਆਂ ਤੱਕ ਯਾਦ ਰੱਖਿਆ ਜਾਏਗਾ ਤੇ ਸਲਾਹਿਆ ਜਾਏਗਾ। ਮੁਬਾਰਕਬਾਦ...ਤੇਹਦਿਲੋਂ ਸ਼ੁਕਰੀਅਦਾ
@oliverlit
@oliverlit 2 ай бұрын
Best wishes from Bahawal Pur, Pakistan!
@DavinderSingh-wi2uy
@DavinderSingh-wi2uy 2 жыл бұрын
ਬਹੁਤ ਸੋਹਣੇ ਕਾਹਲੋ ਸਾਬ
@mahinderpal9404
@mahinderpal9404 10 ай бұрын
ਬਹਾਵਲਪੁਰ (ਪਾਕਿਸਤਾਨ)ਤੋਂ ਸ਼ਰਨਾਰਥੀ ਬਣ ਕੇ ਚੜ੍ਹਦੇ ਪੰਜਾਬ ਵਿੱਚ ਰਾਜਪੁਰਾ, ਤ੍ਰਿਪੜੀ ਆਦਿ ਤੋਂ ਇਲਾਵਾ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਦੇ ਅਲੱਗ ਅਲੱਗ ਸ਼ਹਿਰਾਂ ਵਿੱਚ ਵਸੇ ਹੋਏ ਹਨ। ਸਾਡਾ ਪਰਿਵਾਰ ਵੀ ਬਹਾਵਲਪੁਰ ਤੋਂ 1947 ਵਿੱਚ ਆ ਕੇ ਹੋਸ਼ਿਆਰ ਪੁਰ ਵਸਿਆ ਹੈ । ਸਲਾਮ ਹੈ ਸਾਰੇ ਬਹਾਵਲਪੁਰੀ ਸਮਾਜ ਨੂੰ। ਹੋਸ਼ਿਆਰ ਪੁਰ ਤੋਂ ਸਤਿਕਾਰ ਸਹਿਤ ਸੇਵਾਮੁਕਤ ਲੈਕਚਰਾਰ।
@oliverlit
@oliverlit 2 ай бұрын
Pinned by YAADAN 1947 DIYAN @oliverlit In July 1947,my Grandfather, Subedar Mohammad Ismail, in Patiala Army, was living in Baghan Wala ( Morinda ). My father, Islam-ud-Din was 16 or 17 years old in 1947.He did his 5th class in Primary School in 1943 and 9th Class in Govt.High school in 1947. Can somebody help me to trace these schools and this town please ..Baghan Wala ( Morinda ). Is/Was Morinda and Baghan Wala the same town? My Grandfather and father migrated to Dera Nawab Sahib ( Bahawal Pur ), Pakistan, as an agreement was signed between Patiala State and Bahawal Pur State to exchange Muslim and Sikh/Hindu soldiers.That's why we settled in Ahmad Pur East/Dera Nawab Sahib,Bahawal Pur region. Thank you very much!I am planning to visit India in October/November 2024 and would like to visit Rajpura,Morinda,BaghanWala,Dhangrali,etc.Please get in touch on WhatsApp no. +34 612 519 581. Thank you all :-) Best wishes from Bahawal Pur, Pakistan!
@wahid8127
@wahid8127 2 жыл бұрын
ਤੁਹਾਡਾ ਅੰਦਾਜ਼ ਏ ਬਿਆਨ ਬੇਹੱਦ ਸੰਜੀਦਾ ਹੈ। ਐਵੇਂ ਫੀਲ ਹੋਇਆ ਜਿਵੇਂ ਮੈਂ ਉਸ ਦੌਰ ‘ਚ ਵਿਚਰ ਰਿਹਾ ਹੋਵਾਂ. ਜਿਊਂਦੇ ਰਹੋ ਬਾਈ
@DalwindersWorld
@DalwindersWorld 2 жыл бұрын
ਬਹੁਤ ਦਿਲਚਸਪ ਜਾਣਕਾਰੀ।
@satvirsingh8974
@satvirsingh8974 2 жыл бұрын
ਬਹੌਲੀਆਂ ਦੀ ਤ੍ਰਾਸਦੀ ਬਿਆਨਦੀ ਹਥਲੀ ਡਾਕੂਮੈਂਟਰੀ ਇਤਿਹਾਸ ਦੀਆਂ ਪਰਤਾਂ ਖੋਲ੍ਹਦੀ ਮਨ ਨੂੰ ਟੁੰਬਦੀ ਚਲੀ ਜਾਂਦੀ ਹੈ। ਦਰਸ਼ਕਾਂ ਦੇ ਰੂਬਰੂ ਕਰਵਾਉਣ ਲਈ ਅਨਮਿਊਟ ਦਾ ਸ਼ੁਕਰੀਆ 🙏👍🙏
@KuldeepSingh-mh1zh
@KuldeepSingh-mh1zh 2 жыл бұрын
Bahut hi vadhia lga ji sun ke
@misskaur9242
@misskaur9242 2 жыл бұрын
What a voice!!! Amazingly presented.. It took us through the time of 47.
@oliverlit
@oliverlit 2 ай бұрын
Best wishes from Bahawal Pur,Pakistan.We migrated from BaghanWala, Morinda to Bahawal Pur.
@satinanglewala1414
@satinanglewala1414 2 жыл бұрын
ਵਾਹਿਗੁਰੂ ਮਿਹਰ ਕਰੇ
@artindersandhu7456
@artindersandhu7456 Жыл бұрын
ਬਹੁਤ ਵਧੀਆ ਵੀਡੀਓ
@Parmjitkkp954
@Parmjitkkp954 2 жыл бұрын
ਮੇਰੇ ਸਹੁਰਿਆਂ ਦਾ ਪਿੰਡ ਹੈ ਬਹਾਵਲਪੁਰ।ਸਾਡਾ ਪਰਿਵਾਰ ਵੀ ਇੱਥੋਂ ਉਜੜ ਕੇ ਆਇਆ
@oliverlit
@oliverlit 2 ай бұрын
Best wishes from Bahawal Pur, Pakistan.We migrated from BaghanWala,Morinda to Bahawal Pur ;-)
@davinderkvlogs
@davinderkvlogs 2 жыл бұрын
Bahut wadiya bai g. maja aa gya dekh ke. bilkul navi jankari
@VikramjitSinghRooprai
@VikramjitSinghRooprai 2 жыл бұрын
Deep. Profound. Well presented. Got us hooked on deeply.
@Relaxing-Meditation_Music.13
@Relaxing-Meditation_Music.13 2 жыл бұрын
ਬਹੁਤ ਸੋਹਣਾ ਕੰਮ ਕਰ ਰਹੇ ਹੋ ਬਾੲੀ 🙏💐
@mukhwindersingh4585
@mukhwindersingh4585 2 жыл бұрын
good job veer ji
@vipSINGH001
@vipSINGH001 2 жыл бұрын
ਬਹੁਤ ਖੂਬ
@harshdeepsingh8504
@harshdeepsingh8504 2 жыл бұрын
Bht vadia 👌👌
@nanukaur512
@nanukaur512 7 ай бұрын
Very very good
@mukhwindersingh4585
@mukhwindersingh4585 2 жыл бұрын
🌼🌷🌹🌺🌻
@rupindersandhu5511
@rupindersandhu5511 2 жыл бұрын
ਕਮਾਲ ਕਰ ਦਿੱਤਾ ਹਰਪ੍ਰੀਤ
@gurdeepsinghsingh1974
@gurdeepsinghsingh1974 2 жыл бұрын
🙏🙏🙏👍👍
@kuldipsingh7724
@kuldipsingh7724 2 жыл бұрын
Fantastic presentation; it felt like you have personally traveled through the timeline loved every second of it. Thank you, Har Preet Singh and Unnmute, for putting such an outstanding presentation instead of trying to get fame with tempting headlines and no content like many other media channels
@rajpalmakhni
@rajpalmakhni 2 жыл бұрын
Andaaze beyan bakmaal 🙏🏼🙏🏼
@bhavanutreja5454
@bhavanutreja5454 2 жыл бұрын
🙏🙏👍👍
@mukhwindersingh4585
@mukhwindersingh4585 2 жыл бұрын
👌👌👍💕❤
@Ak_BLOG_31
@Ak_BLOG_31 2 жыл бұрын
👏👏👏
@aqeedatnawab8021
@aqeedatnawab8021 2 жыл бұрын
🙏🙏
@user-re7mr9bs1n
@user-re7mr9bs1n 3 ай бұрын
Mera Dada bhi Rajpura Ka tha
@ayuzahuja7463
@ayuzahuja7463 2 жыл бұрын
Rajpura mai
@ayuzahuja7463
@ayuzahuja7463 2 жыл бұрын
Bhai mere dadu bii Pakistan se aaye hai
@oliverlit
@oliverlit 2 ай бұрын
Best wishes from Bahawal Pur.Pakistan.We migrated from Baghan Wala, Morinda to Bahawal Pur.
@deendeen1684
@deendeen1684 2 жыл бұрын
Wo log jinhone khoon deker Is Chaman ko zeenat bhakshi hy Do char se duniya waqif hy Gumnam na jane kitne hy
@oliverlit
@oliverlit 2 ай бұрын
Best wishes from Bahawal Pur,Pakistan.We migrated from Baghanwala, Morinda to Bahawal Pur.
@zordartimes
@zordartimes 2 жыл бұрын
12:30 ਲੋੜ ਹੈ।
@harpreetsinghkahlonofficial
@harpreetsinghkahlonofficial 2 жыл бұрын
ਪਰ ਇਹ ਉਹ ਨਹੀਂ ਜਿਸ ਨਜ਼ਰੀਏ ਤੋਂ ਤੁਸਾਂ ਕਿਹਾ ਸੀ। ਇੱਥੇ ਇਹੋ ਕਿਹਾ ਕਿ ਇਸ ਪੂਰੇ ਪ੍ਰਬੰਧ ਨੂੰ ਸਮਝਣ ਦੀ ਜ਼ਰੂਰਤ ਹੈ।
@ASRind-js1di
@ASRind-js1di 4 ай бұрын
Baba Fareed aur hn..."meda saieN" khawja ghulam Fareed hn...In ka taaluq riasat Bahawalpur se thaa...
Jinnah: His Successes, Failures and Role in History | Dr. Ishtiaq Ahmed
1:58:53
КОМПОТ В СОЛО
00:16
⚡️КАН АНДРЕЙ⚡️
Рет қаралды 31 МЛН
Опасность фирменной зарядки Apple
00:57
SuperCrastan
Рет қаралды 9 МЛН
Arijit Singh Chatha To Muhammad Malik Chatha Banan di kahani | painful story |A 1947 Partition Story
29:27
Ep : 5 I Jain Philosophy: An Introduction I Dr Vikas Divyakirti
3:29:27
Vikas Divyakirti
Рет қаралды 4,4 МЛН