1947 Partition Story | AdraMan Dharam Kot (Zira) Ferozpur Se Chak 173EB Gaggoo (Pakpattan) MintGumri

  Рет қаралды 8,754

Ahmad Khan Blogs

Ahmad Khan Blogs

18 күн бұрын

Partition Story 1947 | ਸਿੱਖ ਸਾਡੀਆਂ ਔਰਤਾਂ ਨੂੰ ਲੈ ਗਏ | 90 Year Old Baba Ghulam Muhammad Gujjar | Ahmad Khan Blogs
your queries:-
partition story 1947
interview partition story 1947
punjabi192
partition story punjab
1947 partition story
partition 1947
sikh muslim friendship
interview partition story
partition story india and pakistan
1947 partition stories
1947 partition stories punjabi
india pakistan partition 1947
desi infotainer
punjab village culture
punjabi village
most beautiful village in punjab
punjab pakistan vlog
punjab village tour
pakistan village life vlog
sikh life in pakistan
sikh visit pakistan
punjab and pakistarn history
how many villages in punjab
old village life in india
punjabi sikh history
old punjab history in punjabi
media top
Nasir kisana
punjabi vlog
Nasir Dillon
anjum saroya
mera pind mera punjab
sikhon ke 1947 walay gar
partition 1947
old Sikh house
pakistan punjab village
punjabi village vlogger
tanveer vlog
tanveer punjabi vlog
Hashtags:-
#mehar_nazir_ahmed
#punjabivillage
#1947DaPunjab
#1947walayghar
#sikhonkeoldhome
#villageyatri
#sheikhupuravillage
#tanveervlog
#oldhouse
#sikhhouse
#1947
#partitionstory
#india
#pakistan
#partition1947
#ghaddar

Пікірлер: 30
@Tagore603
@Tagore603 12 күн бұрын
ਮੁਸਲਮਾਨਾਂ ਨੇ ਵੀ ਕੋਈ ਕਸਰ ਨਹੀਂ ਛੱਡੀ ।March 1947 ਦੇ ਪਹਿਲੇ ਹਫ਼ਤੇ ਸਬ ਤੋਂ ਪਹਿਲੀਵਾਰ ਮੁਸਲਮਾਨਾਂ ਨੇ ਰਾਵਲਪਿੰਡੀ ਦੇ ਨੇੜੇ ਦੇ ਪਿੰਡਾਂ ਵਿਚ ਦਸ ਹਜ਼ਾਰ ਤੋਂ ਜ਼ਿਆਦਾ ਸਿੱਖ ਮਾਰ ਦਿੱਤੇ ਤਾਂ ਸਿੱਖਾਂ ਨੇ ਵੀ ਕਿਰਪਾਨਾਂ ਚੱਕ ਲਈਆਂ ਫਿਰ ਜੋ ਹੋਇਆ ਇਤਿਹਾਸ ਵਿਚ ਦਰਜ ਹੈ।
@Ahmad_Khan229
@Ahmad_Khan229 11 күн бұрын
thanks for watching.
@NaveenJain-bi2wj
@NaveenJain-bi2wj 15 күн бұрын
Par dangon ki shuruaat pakistan se hui thee. Indian Sikhs ka reaction baad me aaya.(Prof. Ishiyak Ahmed,,, pakistani origin).
@Ahmad_Khan229
@Ahmad_Khan229 15 күн бұрын
Thanks For Support and Watching this Video
@surjitsingh7789
@surjitsingh7789 14 күн бұрын
ਭਾਈ ਸਾਹਿਬ ਪਿੰਡ ਕਮਾਸ ਜਿਲਾ ਲਹੌਰ ਦੇ ਕਿਸੇ ਪੁਰਾਣੇ ਬੰਦੇ ਦੀ ਵੀ ਐਟਰਵਿਓ ਕਰੌਸ ਜਿਹੜਾ ਦੇਸ਼ ਦੀ ਵੰਡ ਤੋ ਪਹਿਲਾ ਦਾ ਹੋਵੇ ਸਾਡੇ ਵਡੇਰੇ ਵੀ ਦੇਸ਼ ਦੀ ਵੰਡ ਤੋ ਪਹਿਲਾ ਪਿੰਡ ਕਮਾਸ ਦੇ ਸਨ।
@Ahmad_Khan229
@Ahmad_Khan229 14 күн бұрын
tuhadi samjh nhi laggi ki likhya je..
@sukhrajsamra2436
@sukhrajsamra2436 12 күн бұрын
ਭਾਈ ਸਹਿਬ ਜੀ ਪਿੰਡ ਜਲਾਲਾਬਾਦ ਠਾਣਾ ਧਰਮਕੋਟ ਤਹਿਸੀਲ ਜ਼ੀਰਾ ਜਿਲਾ ਫਿਰੋਜਪੁਰ ਇਹ ਪਿੰਡ ਮੁਸਲਮਾਨਾਂ ਦਾ ਸੀ ਕੋਈ ਮਿਲੇਤਾ ਗੱਲ ਬਾਤ ਕਰਵਾਓ ਬਹੁਤ ਮਹੇਰਬਾਨੀ ਹੋਵੇ ਗੀ
@Ahmad_Khan229
@Ahmad_Khan229 11 күн бұрын
thanks for support.
@BinduMavi-rq8zh
@BinduMavi-rq8zh 15 күн бұрын
ਉਹ ਅਫਵਾਹਾਂ ਦਾ ਦੋਰ ਸੀ ਲੋਕਾਂ ਨੂੰ ਨਹੀਂ ਸੀ ਪਤਾ ਲੱਗ ਰਿਹਾ ਕਿ ਹੋ ਰਿਹਾ
@Ahmad_Khan229
@Ahmad_Khan229 15 күн бұрын
thank veer jee for support and watching the video.
@RajinderKumar-nv1op
@RajinderKumar-nv1op 15 күн бұрын
ਭਾਜੀ ਸਤਿ ਸ੍ਰੀ ਅਕਾਲ ਜੀ. ਮੇਰੇ ਪਿੰਡ ਹਰਦੋ ਸ਼ੇਖ ਤਹਿਸੀਲ ਫਲੌਰ ਜ਼ਿਲਾ ਜਲੰਧਰ ਨੇੜੇ ਨੂਰ ਮਹਿਲ ਦਾ ਇੱਕ ਬਜ਼ੁਰਗ ਅਖਤਰ ਅਲੀ. ਜੋ ਕਿ ਪਾਕਿਸਤਾਨ ਵਿੱਚ ਚਲਾ ਗਿਆ ਸੀ. ਉਸ ਦਾ ਪਿੰਡ ਵੱਡਾ ਜਹਾਂਗੀਰ ਸਮੁੰਦਰੀ ਰੋਡ. ਜਹਾਂਗੀਰ ਸਮੁੰਦਰੀ ਰੋਡ ਜ਼ਿਲ੍ਾ ਫੈਸਲਾਬਾਦ ਹੈ ਕਿਰਪਾ ਕਰਕੇ ਉਸ ਦੀ ਇੰਟਰਵਿਊ ਕਰਕੇ ਪਿੰਡ ਹਰਦੋ ਸ਼ੇਖ ਬਾਰੇ ਪਤਾ ਕੀਤਾ ਜਾਵੇ ਅਤੇ ਪਿੰਡ ਵਿੱਚ ਬਾਬਾ ਸੇਖਲ ਪਤਾ ਜੀ ਦਾ ਇੱਕ ਦਰਬਾਰ ਹੈ ਉਸ ਦੀ ਪੂਰੀ ਹਿਸਟਰੀ ਉਸ ਤੋਂ ਪੁੱਛ ਕੇ ਇੰਟਰਵਿਊ ਵਿੱਚ ਦੱਸੀ ਜਾਵੇ ਜੀਤਾਂ ਜੋ ਕਿ ਪਿੰਡ ਵਾਲਿਆਂ ਨੂੰ ਇਸ ਦਰਬਾਰ ਦੀ ਹਿਸਟਰੀ ਪਤਾ ਲੱਗੀ ਜਾਵੇ ਅਤੇ ਮੇਰੇ ਪਿੰਡ ਵਿੱਚ ਵੀ ਕਾਫੀ ਵੱਢ ਵੱਢਾਂਗਾ ਹੋਇਆ ਸੀ. ਅਤੇ ਮੇਰੇ ਪਿੰਡ ਦੀਆਂ ਕੁਝ ਔਰਤਾਂ ਅਤੇ ਪਿੰਡ ਦੇ ਬੰਦੇ ਚੀਚਾ ਵਤਨੀ ਦੇ ਏਰੀਏ ਵਿੱਚ ਵੀ ਰਹਿੰਦੇ ਨੇ. ਤੁਹਾਡੇ ਤੋਂ ਹਾਂ ਦੀ ਉਮੀਦ ਵਿੱਚ ਰਾਜਿੰਦਰ ਸਿੰਘ ਨੰਬਰਦਾਰ ਪਿੰਡ ਹਰਦੋ ਸ਼ੈਖ.00971525869282
@Ahmad_Khan229
@Ahmad_Khan229 15 күн бұрын
Thanks For Support
@Ahmad_Khan229
@Ahmad_Khan229 15 күн бұрын
Whatsapp number Dobara share kro jee pehle wala theek nhi
@sukhbhullar7403
@sukhbhullar7403 14 күн бұрын
ਬਾਈ ਜੀ ਸਤਿ ਸੀ੍ ਅਕਾਲ ਜੀ ਮੇਰਾ ਪਿੰਡ ਮਾਨ ਸਿੰਘ ਵਾਲਾ ਹੈ ਜੇ ਕੋਈ ਇਸ ਪਿੰਡ ਦਾ ਆਦਮੀ ਮਿਲ ਜਾਵੇ ਤਾ ਉਸ ਦੀ ਗੱਲ ਬਾਤ ਸੁਣਾਉਣਾ ਜੀ ਮੇਹਰਬਾਨੀ ਹੋਵੇਗੀ
@sukhbhullar7403
@sukhbhullar7403 14 күн бұрын
ਬਾਈ ਮੇਰਾ ਪਿੰਡ ਮਾਨ ਸਿੰਘ ਵਾਲਾ ਹੈ ਜਿਲਾ ਵਾ ਤਹਿਸੀਲ ਸੀ੍ ਮੁਕਤਸਰ ਹੈ ਜੀ ਸਤਿ ਸੀ੍ ਅਕਾਲ ਜੀ
@Ahmad_Khan229
@Ahmad_Khan229 14 күн бұрын
tuhade pind da koi baba milya taan zaroor gal krwa diyan ge tusi apna whatsapp bhej dio
@amritpal-pt3yy
@amritpal-pt3yy 13 күн бұрын
Des da eh jatti Bantvara,jinah,nehru, gansi,jaisehaivano ki jidd ke karn hua. Idhar to nathuram ne sabak dia .
@Ahmad_Khan229
@Ahmad_Khan229 13 күн бұрын
Thanks for support.
@tarsamsandhu6401
@tarsamsandhu6401 16 күн бұрын
Eh kehda pind adraman
@Ahmad_Khan229
@Ahmad_Khan229 16 күн бұрын
india vich hega ferozpur district
@inderdeepsingh41
@inderdeepsingh41 15 күн бұрын
Baba g Uhh sikh nhi sann Sikha bare jankari laini ta bhai khaniya bare Sarch kro
@Ahmad_Khan229
@Ahmad_Khan229 15 күн бұрын
veer jee support karn da thanks te Har bapu da elehda soch vichar a ..tusi tension na lawo
@inderdeepsingh41
@inderdeepsingh41 15 күн бұрын
@@Ahmad_Khan229 😀😀😀nhi uh gall ni Ethass diya kitaba parho Jano peer budhu shah kon C Sikha nal uhna da ki rista c Sikh dharm de 10ve guru sab De nal yari krke peer g ne apna sara parivar var ditta Te apni jan v
@Ahmad_Khan229
@Ahmad_Khan229 15 күн бұрын
acha jee nice share
@KaranSingh-ld7dx
@KaranSingh-ld7dx 13 күн бұрын
Bhai ji pind badi rakh jila pakpattan video bnao bujurg Di
@Ahmad_Khan229
@Ahmad_Khan229 13 күн бұрын
ok jee zaroor
@KaranSingh-ld7dx
@KaranSingh-ld7dx 12 күн бұрын
@@Ahmad_Khan229 okay
@kamalkurana
@kamalkurana 15 күн бұрын
Ye dushmanni ttaah haein hum qqayyammat rahein gi kyya momin jhattkka goshatt khaane ko tyyar
@Ahmad_Khan229
@Ahmad_Khan229 15 күн бұрын
Thanks For Support
40 Saal Bad Mulaqat || Hindu To Muslim || 1947 Partition Story | Akeli Pakistan Rah jane Wali Bachi
28:27
One moment can change your life ✨🔄
00:32
A4
Рет қаралды 34 МЛН
I Can't Believe We Did This...
00:38
Stokes Twins
Рет қаралды 130 МЛН
Beautiful gymnastics 😍☺️
00:15
Lexa_Merin
Рет қаралды 15 МЛН
Ladharan | Nurmahal jalandhar to Phularwan Chowk Mandi Dhaban Sheikhupura | Partition Story by IPPD
33:17
IK Pind Punjab Da ਇੱਕ ਪਿੰਡ ਪੰਜਾਬ ਦਾ
Рет қаралды 144 М.
One moment can change your life ✨🔄
00:32
A4
Рет қаралды 34 МЛН