No video

1980 ਸੁਣਕੇ ਲਲਕਾਰਾ ਤੇਰਾ Mohd Sadiq Didar Sandhu Jagmohan & Surinder Kaur Full Album VinylRip NLP 4012

  Рет қаралды 128,495

Music of Punjab

Music of Punjab

8 ай бұрын

Label:His Master's Voice - S/45 NLP 4012
Format:Vinyl, LP, 45 RPM
Country:India
Released:1980
A1 Mohd. Siddiq* & Ranjit Kaur- Pind Wich Hoka De Deo
Lyrics By - Babu Singh Maan
Music By - Charanjit Ahuja
A2 Didar Sandhu & Surinder Kaur- Yar Lakona Pejooga
Lyrics By - Didar Sandhu
Music By - K.S. Narula
A3 K. Deep & Jagmohan Kaur- Yari Torh Lai Tarhak
Lyrics By - Ramsaran Joshila
Music By - Charanjit Ahuja
A4 A. S Kang& Surinder Kaur- Mainu Heer Kehke
Lyrics By - Sadhu Singh Aanchal*
Music By - Charanjit Ahuja
B1 Mohd. Siddiq* & Ranjit Kaur- Sun Ke Lalkara Tera
Lyrics By - Gurmail Singh Dhillon
Music By - Charanjit Ahuja
B2 Didar Sandhu & Surinder Kaur- Hathin Boota Lake
Lyrics By - Didar Sandhu
Music By - K.S. Narula
B3 K. Deep & Jagmohan Kaur- Bhabi Nachan Waliye
Lyrics By - Kanshi Ram Ghulam
Music By - Charanjit Ahuja
B4 A.S. Kang & Surinder Kaur- Pind Di Kamayee
Lyrics By - Sadhu Singh Aanchal*
Music By - Charanjit Ahuja
ਪਿੰਡ ਵਿੱਚ ਹੋਕਾ
✏️ਬਾਬੂ ਸਿੰਘ ਮਾਨ
ਹੱਥੀਂ ਬੂਟਾ ਲਾ ਕੇ
✏️ ਦੀਦਾਰ ਸੰਧੂ
ਭਾਬੀ ਨੱਚਣ ਵਾਲੀਏ
✏️ਕਾਂਸ਼ੀ ਰਾਮਦਾਸ
ਪਿੰਡ ਦੀ ਕਮਾਈ
✏️ਸਾਧੂ ਸਿੰਘ ਆਂਚਲ
ਸੁਣ ਕੇ ਲਲਕਾਰਾ
✏️ਗੁਰਮੇਲ ਸਿੰਘ ਢਿੱਲੋਂ
ਯਾਰ ਲਕੋਣਾ ਪੈ ਜੂ
✏️ਦੀਦਾਰ ਸੰਧੂ
ਯਾਰੀ ਤੋੜ ਲਈ ਤੜਕ
✏️ਰਾਮਸ਼ਰਨ ਜੋਸ਼ੀਲਾ
ਮੈਨੂੰ ਹੀਰ ਕਹਿਕੇ
✏️ਸਾਧੂ ਸਿੰਘ ਆਂਚਲ
#mohdsadiq #DIDARSANDHU #SurinderShinda #kuldeepmanak #kartarramla #Surinderkaur #JagmohanKaur #fullalbum #1234567890 #amriktoofan #avtarchamak #baggasafri #amarjitnagina #oldisgoldsongs #oldisgold #oldpunjabisongs #PunjabiVinyl

Пікірлер: 34
@hardeeppannu6674
@hardeeppannu6674 8 ай бұрын
ਏ ਗੀਤ ਜਦੋਂ ਆਏੇ ਸੀ ਮੇਰੀ ਓਮਰ 20 ਸਾਲ ਦੀ ਚਾਰਦੀ ਜਵਾਨੀ ਦੇ ਦਿਨਾਂ ਦੀਆਂ ਯਾਦਾਂ ਹਨ ਗੀਤ ਉਪ ਲੋਡ ਕਰਨ ਲਈ ਬਹੁਤ ਧੰਨਵਾਦ ਗੁਰਮੀਤ ਸਿੰਘ ਮੁਕੰਦਪੁਰ ਵਾਲਾਂ ਜ਼ਿਲ੍ਹਾ ਲੁਧਿਆਣਾ ਬਰੈਂਪਟਨ ਕੈਨੇਡਾ ਤੋਂ ਸੁਣ ਰਹੇ ਹਾਂ ਧੰਨਵਾਦ ਬਈ ਜੀ
@PML00024
@PML00024 8 ай бұрын
ਸ਼ੁਕਰੀਆ ਸ. ਹਰਦੀਪ ਸਿੰਘ ਪਨੂੰ ਜੀ ਆਪ ਜੀ ਦੀ ਟਿੱਪਣੀ ਲਈ
@HarjeetSingh-sr9cf
@HarjeetSingh-sr9cf 8 ай бұрын
ਜਿੰਨੇਂ ਵੀ ਪੰਜਾਬੀ ਪੁਰਾਣੇ ਗੀਤ ਹਨ ਜੀ ਸਾਰੇ ਦੇ ਸਾਰੇ ਹੀ ਬਹੁਤ ਹੀ ਖੂਬਸੂਰਤ ਹਨ ਜੀ। ਅੱਜ ਦੇਖ ਦੇ ਹਾਂ ਜ਼ੇਬ ਵਿੱਚੋਂ ਫ਼ੀਮ ਲੱਵੀ ਨੀ ਮਿੱਤਰਾਂ ਤੇ ਕੇਸ਼ ਚੱਲਦਾ ਇਹ ਕੋਈ ਅੱਜ ਕੱਲ੍ਹ ਦੇ ਬੱਚਿਆਂ ਨੂੰ ਕੀ ਸੇਧ ਦੇਣ ਵਾਲੇ ਨੇ ਆਪ ਜੀ ਨੇ ਸੱਚੀ ਬਹੁਤ ਹੀ ਵਧੀਆ ਗੀਤਾਂ ਦਾ ਗੁਲਦਸਤਾ ਪੇਸ਼ ਕੀਤਾ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾਂ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ਜੀ 🙏👏👏👏🙏
@PML00024
@PML00024 8 ай бұрын
ਸ. ਹਰਪ੍ਰੀਤ ਸਿੰਘ ਜੀ ਆਪ ਜੀ ਗੱਲ ਤਾਂ ਠੀਕ ਐ ਜੀ। ਪਰ ਇਹ ਪੀੜ੍ਹੀ ਨੂੰ ਸ਼ਾਇਦ ਅਸੀਂ ਜ਼ਿਆਦਾ ਖੁੱਲ੍ਹ ਦੇ ਦਿੱਤੀ, ਲੱਗਦਾ ਗਲਤੀ ਸਾਡੀ ਵੀ ਹੈ ਜੀ, ਸਾਡੀ ਪੀੜ੍ਹੀ ਸ਼ਾਇਦ ਸਹੀ ਜ਼ਿੰਮੇਵਾਰੀ ਨਹੀਂ ਨਿਭਾ ਸਕੀ। ਮੈਂ ਤਾਂ ਆਪਣੇ ਆਪ ਨੂੰ ਜ਼ਿੰਮੇਦਾਰ ਸਮਝਦਾ ਜੀ। ਅਸੀਂ ਬਲੈਲਰ ਪੀੜ੍ਹੀ ਪੈਦਾ ਕੀਤੀ ਐ ਜੋ ਨਾ ਇਤਿਹਾਸ ਜਾਣਦੀ ਹੈ, ਨਾ ਚੰਗੀ ਤਰ੍ਹਾਂ ਗੁਰਮੁਖੀ ਲਿਖ ਸਕਦੀ ਹੈ। ਬਾਕੀ ਮੋਬਾਇਲ, ਜਾਲ ਤੇ ਸਮਾਜਿਕ ਮਾਧਿਅਮ ਇੰਨ੍ਹੇ ਹੋ ਗਏ 5 ਸਾਲ ਬਾਅਦ ਪੀੜ੍ਹੀ ਬਦਲ ਰਹੀ ਹੈ। ਬਹੁਤ ਸ਼ੁਕਰੀਆ ਆਪ ਜੀ ਦੀ ਟਿੱਪਣੀ ਲਈ
@chamkaursingh546
@chamkaursingh546 8 ай бұрын
ਕੁਛ ਵੀ ਹੋ ਗੀਤ ਬਹੁਤ ਵਧੀਆ ਨੇ ਪੁਰਾਣੇ। ਜੀਵਨ ਦੇ ਬਚਪਨ ਦੇ ਦਿਨਾਂ ਦੇ ਦੌਰ ਵਿੱਚ ਮਨ ਚਲਾ ਜਾਂਦਾ। 🎉🎉🎉🎉🎉
@PML00024
@PML00024 8 ай бұрын
ਸ਼ੁਕਰੀਆ ਵੀਰ ਜੀ ਆਪ ਜੀ ਦੀ ਟਿੱਪਣੀ ਲਈ
@jogasingh4757
@jogasingh4757 Ай бұрын
Old is gold Jagmohan kaur k deep song very beautiful ji Thinks
@bajwashaab2003
@bajwashaab2003 8 ай бұрын
ਬਹੁਤ ਵਧੀਆ
@BaljitSingh-mj7cc
@BaljitSingh-mj7cc 21 күн бұрын
ਗੀਤ ਬਹੁਤ ਵਧੀਆ ਪੁਰਾਣੇ ਗੀਤ ਜਾਂ ਗਾਣੇਂ ਸੁਣ ਕੇ ਜੁਵਾਨੀ ਆ ਜਾਂਦੀ ਮੈਂ ਸਾਰੇ ਕਲਾਕਾਰਾਂ ਨੂੰ ਪਸੰਦ ਕਰਦਾ ਹਾਂ ਕਰਤਾਰ ਰਮਲਾ ਮੁਹੰਮਦ ਸੁਦੀਕ ਛਿੰਦਾ ਚਮਕੀਲਾ ਦੀਦਾਰ ਸੰਧੂ ਮਾਣਕ ਹੋਰ ਬਹੁਤ ਸਾਰੇ ਪੁਰਾਣੇ ਕਲਾਕਾਰ ਬਹੁਤ ਪਸੰਦ ਹਨ
@PML00024
@PML00024 21 күн бұрын
ਸ਼ੁਕਰੀਆ ਵੀਰ ਜੀ ਆਪ ਜੀ ਦੀ ਟਿੱਪਣੀ ਲਈ
@AnilThakur-vm1qf
@AnilThakur-vm1qf 6 ай бұрын
ਬਹੁੱਤ ਵਧੀਆ ਜੀ ਪੁਰਾਣੇ ਗੀਤ ਪੰਜਾਬ ਦੀ ਸਾ਼ਨ ਨੇ 🙏🙏
@PML00024
@PML00024 6 ай бұрын
ਸ਼ੁਕਰੀਆ ਵੀਰ ਜੀ ਆਪ ਜੀ ਦੀ ਟਿੱਪਣੀ ਲਈ
@AffectionateCoastalBeach-tz4dz
@AffectionateCoastalBeach-tz4dz 7 ай бұрын
ਕਿਆ ਬਾਤ ਆ ਜੀ ਸਦੀਕ ਸਾਹਿਬ ਜੀ ਬਾਕਮਾਲ
@Harinder-Grewal
@Harinder-Grewal 6 ай бұрын
ਘੈਟ ਗਾਣੇ ❤
@JasvirSingh-nf7ge
@JasvirSingh-nf7ge 5 ай бұрын
Sawad aa gia purane geet sun k Thanks veer ji
@PML00024
@PML00024 4 ай бұрын
ਸ਼ੁਕਰੀਆ ਵੀਰ ਜੀ ਆਪ ਜੀ ਦੀ ਟਿੱਪਣੀ ਲਈ
@sidhurureke
@sidhurureke 8 ай бұрын
Very good NLP-❤❤❤❤❤
@SuchaSingh-fs5tc
@SuchaSingh-fs5tc 4 ай бұрын
😊
@balwinderpadda2311
@balwinderpadda2311 4 ай бұрын
ਸਾਰੇ ਗੀਤ ਬਹੁਤ ਵਧੀਆ ਹਨ ❤❤
@PML00024
@PML00024 4 ай бұрын
ਸ਼ੁਕਰੀਆ ਵੀਰ ਜੀ ਆਪ ਜੀ ਦੀ ਟਿੱਪਣੀ ਲਈ
@JagtarSingh-ed9qp
@JagtarSingh-ed9qp 5 ай бұрын
Old is gold songs 1980 vich aye si meri ummer 14 sal si
@PML00024
@PML00024 5 ай бұрын
ਸ਼ੁਕਰੀਆ ਵੀਰ ਜੀ ਆਪ ਜੀ ਦੀ ਟਿੱਪਣੀ ਲਈ
@user-dp6kc5tw6w
@user-dp6kc5tw6w 8 ай бұрын
ਬਹੁਤ ਵਧੀਆ ਜੀ
@MadanLal-lt5qq
@MadanLal-lt5qq 4 ай бұрын
very nice old is gold
@PML00024
@PML00024 4 ай бұрын
ਸ਼ੁਕਰੀਆ ਵੀਰ ਜੀ
@lakhisingh7881
@lakhisingh7881 5 ай бұрын
Very very nice song ❤❤
@PML00024
@PML00024 5 ай бұрын
ਸ਼ੁਕਰੀਆ ਵੀਰ ਜੀ
@AffectionateCoastalBeach-tz4dz
@AffectionateCoastalBeach-tz4dz 7 ай бұрын
ਇਹ ਗੀਤ 1980 ਚ ਆਏ ਸਨ
@AvtarSingh-vp8pk
@AvtarSingh-vp8pk 8 ай бұрын
Very nice 👍👍 g . Old is gold songs g . Sultanpur Lodhi Kapurthla Punjab.
@PML00024
@PML00024 8 ай бұрын
ਸ਼ੁਕਰੀਆ ਸੁਲਤਾਨਪੁਰ ਲੋਧੀ ਵਾਲ਼ੇ ਵੀਰ ਜੀ ਆਪ ਜੀ ਦੀ ਟਿੱਪਣੀ ਲਈ
@mohansinghdhaliwal7566
@mohansinghdhaliwal7566 8 ай бұрын
Oldisgold
@user-lf1qy8ty5m
@user-lf1qy8ty5m 7 ай бұрын
❤❤❤❤❤❤❤👌👌👌👌👌👌
@JagtarSingh-ed9qp
@JagtarSingh-ed9qp 5 ай бұрын
Nakal bhand vi chalan de si
@USABELONGSTOUS
@USABELONGSTOUS 8 ай бұрын
Kuldeep Manak de Songs Upload kro Ji
My Cheetos🍕PIZZA #cooking #shorts
00:43
BANKII
Рет қаралды 25 МЛН
Logo Matching Challenge with Alfredo Larin Family! 👍
00:36
BigSchool
Рет қаралды 14 МЛН
Didar Sandhu Kuldeep Manak Mohd.Sadiq | Evergreen Punjabi Songs |
37:56
Top_Hits_Of_Kuldeep_Manak___Nee_Putt_Jattan_Da___Sahiban_Di_Kali___Old_Punjabi_Songs
1:07:26
My Cheetos🍕PIZZA #cooking #shorts
00:43
BANKII
Рет қаралды 25 МЛН