(1981) Amar Singh Chamkila & Surinder Sonia - Sath Vich Takua Kharhke (Full Album Vinyl Rip).

  Рет қаралды 524,853

Rupinder Sidhu

Rupinder Sidhu

5 жыл бұрын

Artists: Amar Singh Chamkila & Surinder Sonia
Lyrics: Amar Singh Chamkila
Music: Charanjit Ahuja
Label: H.M.V
Tracklist
-Sath Vich Takua Kharke
-Patt Dun Chugath Ni
-Teri Bhen Te Hai Akh
-Santan Ne Payi Pheri
The Gramophone Company of India Limited.

Пікірлер: 113
@nirmalchoudhary2500
@nirmalchoudhary2500 2 жыл бұрын
ਟਕੂਏ ਤੇ ਟਕੂਆ ਖੜਕੇ ਇਸ ਗੀਤ ਨੇ ਤਾਂ ਸੰਗੀਤ ਜਗਤ ਵਿੱਚ ਨੇਰੀ ਲਿਆ ਦਿੱਤੀ ਸੀ ਜੀ ਦੂਜਾ ਸੰਗੀਤ ਜਨਾਬ ਚਰਨਜੀਤ ਆਹੂਜਾ ਸਾਹਿਬ ਸੰਗੀਤ ਸਮਰਾਟ ਪੰਜਾਬੀ ਗਾਇਕੀ ਦੇ ਪਿਲਰ ਉਨਾਂ ਦਾ ਸੀ ਜੀ ਕਿਆ ਬਾਤ ਐ ਜੀ ਉਦੋਂ ਲੋਕ ਟੇਪਾਂ ਨਾਲ ਲਈ ਫਿਰਦੇ ਸਨ ਜਿਵੇਂ ਅੱਜ ਕੱਲ੍ਹ ਮੋਬਾਇਲਾਂ ਵਿੱਚ ਗੀਤ ਵੱਜਦੇ ਨੇ ਉਦੋਂ ਟੇਪਾਂ ਵਿੱਚ ਵੱਜਦੇ ਹਨ ਲੋਕ ਦੋ ਜਾਂ ਚਾਰ ਬੈਟਰੀਆਂ ਨਵੀਆਂ ਪਾਕੇ ਝੋਲੇ ਵਿੱਚ ਟੇਪ ਨਾ ਕੇ ਉੱਚੀ ਆਵਾਜ਼ ਵਿੱਚ ਸੁਣਦੇ ਜਾਂਦੇ ਸਨ ਜੀ ਉਹ ਵੀ ਜ਼ਮਾਨਾ ਸੀ ਕਾਸ਼ ਉਹ ਸਮਾਂ ਮੁੜ ਕੇ ਆ ਜਾਵੇ ਜੀ
@sukhmohansingh7260
@sukhmohansingh7260 Жыл бұрын
Time vadiya c oh
@simranjeet5925
@simranjeet5925 2 ай бұрын
ਬਾਈ ਜੀ ਚਰਨਜੀਤ ਅਹੂਜਾ ਅੱਜ ਕੱਲ ਮੋਹਾਲੀ ਚ ਰਹਿੰਦਾ ਹੈ ਤਿੰਨ ਚਾਰ ਮਹੀਨੇ ਪਹਿਲਾ ਮਿਲਿਆ ਸੀ ਬਹੁਤ ਗਾਇਕ ਬਣਾਏ ਉਸਤਾਦ ਜੀ ਨੇ ਕੇ ਐਸ ਨਰੂਲਾ ਵੀ ਕਿਸੇ ਗੱਲੋਂ ਘੱਟ ਨਹੀਂ ਸੀ ਦੋਨੋ ਇੱਕ ਦੂਜੇ ਤੋਂ ਉੱਪਰ ਸੀ
@majorsinghchahal1939
@majorsinghchahal1939 8 ай бұрын
ਜੇਕਰ ਜਿਉਂਦਾ ਹੁੰਦਾ ਚਮਕੀਲਾ ਅੱਜ ਕੁਤੀਆਂ ਕੰਧਾਂ ਉੱਤੇ ਚਾੜ੍ਹ ਦਿੰਦਾ ਲਵ ਯੂਹ ਚਮਕੀਲਾ ਬਾਈ ਜੀ🙏 💕
@nirmalchoudhary2500
@nirmalchoudhary2500 2 жыл бұрын
ਉਦੋਂ ਕਹਿੰਦੇ ਸੀ ਕੋਈ ਨਵਾਂ ਮੁੰਡਾ ਸਿੰਗਰ ਆਇਆ ਲੁਧਿਆਣਾ ਸਾਈਡ ਦਾ ਉਹਨੂੰ ਚਮਕੀਲਾ ਕਹਿੰਦੇ ਐ ਬਹੁਤ ਵਧੀਆ ਗਾਉਂਦਾ ਜੀ ਬੱਲੇ ਬੱਲੇ ਈ ਐ ਜੀ
@RajKumar-wf1pf
@RajKumar-wf1pf Жыл бұрын
Mahipal Ji Ne badhiya chamkile bhai ke geet
@RajKumar-wf1pf
@RajKumar-wf1pf Жыл бұрын
Chamkila geet
@gurdeepverygoodsidhu6908
@gurdeepverygoodsidhu6908 2 жыл бұрын
ਬਾਈ ਇਹਨੂੰ ਸੁਣ ਕੇ ਸਬ ਕੁਝ ਪੁਰਾਣਾਂ ਜਾਦ ਆ ਜਾਂਦਾ
@nirmalchoudhary2500
@nirmalchoudhary2500 2 жыл бұрын
ਚਮਕੀਲਾ ਅਮਰ ਸਿੰਘ ਜੀ ਦੀ ਇਹ ਪਹਿਲੀ ਐਲਬਮ ਸੀਗੀ ਜੀ ਅਸੀਂ ਉਦੋਂ ਛੋਟੇ ਹੁੰਦੇ ਸੀ ਹਰ ਪਾਸੇ ਟਕੂਏ ਤੇ ਟਕੂਆ ਖੜਕੇ ਇਸ ਗੀਤ ਦੀ ਜਿਵੇਂ ਹਨੇਰੀ ਹੀ ਆ ਗਈਸੀ ਜੀ
@thehacker795
@thehacker795 Жыл бұрын
ਐਲਬਮ ਨੀ ਬਾਈ ਜੀ ਈ ਪੀ ਰਿਕਾਰਡ ਸੀ
@JaswinderSingh-fz5ju
@JaswinderSingh-fz5ju 3 жыл бұрын
ਜਿਲਾ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਮੈ ਤਿਨ ਵਾਰੀ ਚਮਕੀਲੇ ਨੂੰ ਸੁਣਿਆ ਨਹੀਂ ਜੰਮਨਾ ਚਮਕੀਲੇ ਵਰਗਾ ਜਿਵੇਂ ਬੋਲਟ ਮੋਟਰਸਾਇਕਲ ਚਲਾ ਕੇ ਕੋਈ ਹੋਰ ਮੋਟਰਸਾਇਕਲ ਚਲਾਉਣ ਨੂੰ ਦਿਲ ਨਹੀਂ ਕਰਦਾ। ਚਮਕੀਲੇ ਨੂੰ ਸੁਣਕੇ ਕਿਸੇ ਹੋਰ ਨੂੰ ਸੁਣਨ ਨੂੰ ਵੀ ਦਿਲ ਨਹੀਂ ਕਰਦਾ।
@kuldeepsomal1825
@kuldeepsomal1825 3 жыл бұрын
Veer sachhi Hai bura e visoda chamkila Bai da
@ManjitSingh-mn9qu
@ManjitSingh-mn9qu 2 жыл бұрын
Bilkul sahi ji
@harjit_singh.12345
@harjit_singh.12345 Жыл бұрын
ਸਹੀ ਕਿਹਾ ਜੀ
@HarpalSingh-jl1qc
@HarpalSingh-jl1qc 2 жыл бұрын
1981 vich do super star lonch hoy c Bollywood da Sanjay Dutt Rocky movie Duja amar Singh chamkila
@chahal2525
@chahal2525 Жыл бұрын
Aat kra ti c chamkila ne
@HarjitSingh-zi4mp
@HarjitSingh-zi4mp Жыл бұрын
ਚਮਕੀਲੇ ਦਾ ਅਖਾੜਾ ਦੇਖਣ ਲਈ 1986 ਵਿੱਚ ਸਕੂਲੋਂ ਭੱਜਕੇ, ਦੋਰਾਹਾ ਘਿਓ ਮਿਲ ਨੇੜੇ ਇੱਕ ਲੱਕੀ ਡਰਾਅ ਕੱਢਿਆ ਗਿਆ ਸੀ , ਦੇਖਣ ਦਾ ਮੌਕਾ ਮਿਲਿਆ ਸੀ
@BalbirSingh-se2mo
@BalbirSingh-se2mo Жыл бұрын
बहुत ही प्यारे गाने और प्यारीआ आवाजा और प्यारा म्यूजिक याद आ जादी है भाई चमकीले दी रब्बा इस प्यारी आत्मा नू अपने चरना बिच निवास बक्शता ।
@jaskaurgrewal4764
@jaskaurgrewal4764 2 ай бұрын
Wah g wah
@vickybhumbak1987
@vickybhumbak1987 Жыл бұрын
ਮੇਰਾ ਜਨਮ ਤਾਂ 1987 ਦਾ ਏ ਪਰ ਪਤਾ ਨੀ ਕਿਉਂ ਬੱਸ ਉਸਤਾਦ ਚਮਕੀਲਾ ਜੀ ਨੂੰ ਈ ਵਾਰ ਵਾਰ ਸੁਣਨ ਨੂੰ ਜੀ ਕਰਦਾ ਜਦਕਿ ਹੁਣ 2023 ਚੱਲ ਰਿਹਾ ਏਹਣਾ ਅੱਗੇ ਸਭ ਫਿੱਕੇ ਨੇ ਸ਼ਾਇਦ ਏਹਣੂੰ ਈ ਦੁਨੀਆਦਾਰੀ ਅਮਰ ਹੋਣਾ ਆਖਦੀ ਏ ਮੇਰੇ ਦਿਲ ਚ ਏਹੋ ਰੀਝ ਏ ਮੈਂ ਏਸ ਦੁਨੀਆਂ ਤੇ ਨਾ ਹੋਵਾ ਪਰ ਮੇਰੇ ਬੱਚੇ ਵੀ ਮੇਰੇ ਵਾਂਗੂ ਚਮਕੀਲੇ ਨੂੰ ਪਿਆਰ ਕਰਨ ਤੇ ਸੁਣ ਕੇ ਬੀਤਿਆਂ ਸਮਾਂ ਮਹਿਸੂਸ ਕਰਨ ❤❤❤❤❤❤
@surinderpal8899
@surinderpal8899 10 ай бұрын
Very good thinking
@chahal2525
@chahal2525 Жыл бұрын
Rab 7 ku sal pahle janam de dida te chamkila te dahk lande
@surinderkumar-wk3tu
@surinderkumar-wk3tu 19 күн бұрын
Sahi gal a .
@mahboob6324
@mahboob6324 3 жыл бұрын
Chamkila da geet sda hi hitt rahnge
@bawaharsh800
@bawaharsh800 2 жыл бұрын
Obg
@jasminderpal1804
@jasminderpal1804 Жыл бұрын
Punjab Da Heera Amar Singh Chamkila
@sandeepbains9797
@sandeepbains9797 2 ай бұрын
👑legend 👑 Amar Singh chamkila 👑
@majorsinghchahal1939
@majorsinghchahal1939 8 ай бұрын
Legend never die's Amar Singh Chamkila Amarjot kaur Amar Raho🙏💕💕👌👌
@simranjeet5925
@simranjeet5925 2 ай бұрын
लीजेंड चरणजीत आहूजा लीजेंड चमकीला लीजेंड के एस नरूला❤❤❤❤❤❤👍👍👍👍👍👍
@driversaab4668
@driversaab4668 3 жыл бұрын
Jindabad jindabad chamkila jindabad
@kuldeepsimgh768
@kuldeepsimgh768 2 жыл бұрын
Legend
@DalbirSingh-zx6yq
@DalbirSingh-zx6yq 2 жыл бұрын
Nahi jamea koi tere warga bahut jad aundi hai jorhi di
@sucharam4240
@sucharam4240 2 жыл бұрын
Chamkila Amar He Ha Ji 👍👍
@kuldeepsomal1825
@kuldeepsomal1825 3 жыл бұрын
Chamkile ne ta chamkile de de jinne v fain ne Bai ne pehla hi aakh dita c ke bura Hai visoda chamkila Bai da
@tarloksingh5755
@tarloksingh5755 Жыл бұрын
Amar singh chamkila and amarjot amar hai ji punjab vich and king jorri amar rahu rahindi duniyaa tak and king song sira
@punjabilokgeet71
@punjabilokgeet71 3 жыл бұрын
Good song 👌
@madanlal1331
@madanlal1331 3 жыл бұрын
Happy song
@tarsemlal3272
@tarsemlal3272 3 жыл бұрын
Good
@sapra843
@sapra843 2 жыл бұрын
Chamkila ji Amar ho gye
@jasvirhanda2236
@jasvirhanda2236 4 жыл бұрын
Muk giaa tel waha g waha
@kuldeepsomal1825
@kuldeepsomal1825 3 жыл бұрын
Hai koi Mai da Lal jo chamkila Varga kalakar Hai ik to Ik sabad bad ke Hai bura Hai visoda chamkila Bai da
@JaswinderSingh-fz5ju
@JaswinderSingh-fz5ju 3 жыл бұрын
ਵੀਰ ਜੀ ਸਹੀ ਕਿਹਾ ਜਸਵਿੰਦਰ ਬੈਸ ਕੈਸੀਆਰ ਸ੍ਰੀ ਫਤਿਹਗੜ੍ਹ ਸਾਹਿਬ ਲੋਕ ਗਾਇਕ ਕਲਾ ਮੰਚ
@kuldeepsomal1825
@kuldeepsomal1825 3 жыл бұрын
Thanks veer g
@HarpreetSingh-ld1rn
@HarpreetSingh-ld1rn 2 ай бұрын
Chamkila chamkila hogi💪💪💪
@jagirsingh3430
@jagirsingh3430 3 жыл бұрын
Old hindi geet mohamd rafi saab or punjabe getan da badshah amar chamkela se
@AshokKumar-ki4xi
@AshokKumar-ki4xi 3 жыл бұрын
VVVGood
@gurnamsinghkaunkekalan8425
@gurnamsinghkaunkekalan8425 4 жыл бұрын
Very good
@ranarana6497
@ranarana6497 4 жыл бұрын
Love you chamkila and Amarjot Balraj.france
@JaswinderSingh-fz5ju
@JaswinderSingh-fz5ju 3 жыл бұрын
ਧੰਨਵਾਦ ਕਰਦਾ ਹਾਂ।
@sukhjindergir905
@sukhjindergir905 2 жыл бұрын
Kamaljeet singh thind is a very good
@butasingh9957
@butasingh9957 3 жыл бұрын
Good song and good singer jodi
@GurwinderSingh-lb1ff
@GurwinderSingh-lb1ff Жыл бұрын
p।।।।
@nareshchand6198
@nareshchand6198 Жыл бұрын
I myself acknowledge 3 bid akhara of this star singer.❤❤❤❤
@punjabkhetiwadi7322
@punjabkhetiwadi7322 11 ай бұрын
Legend jhotta
@satwantsingh3918
@satwantsingh3918 3 жыл бұрын
Good Song 28,3,2021
@sukhwinder888
@sukhwinder888 Жыл бұрын
mere mama ji de viyah te poora wajjia eh record -- thank you ji
@krishansingh2168
@krishansingh2168 2 ай бұрын
@sarwangurusria4999
@sarwangurusria4999 3 жыл бұрын
Amar singh chamkila Amar Aa
@jassiphotostudio8825
@jassiphotostudio8825 3 жыл бұрын
Great singer ...I love....old .....jassi up uttarakhand
@dakshkamboj5989
@dakshkamboj5989 Жыл бұрын
Mera Barth 1978
@sewasingh2292
@sewasingh2292 4 жыл бұрын
Very good at
@kulwinderjitsingh2599
@kulwinderjitsingh2599 3 жыл бұрын
👍🙏🇮🇳
@SatnamSingh-fz2hj
@SatnamSingh-fz2hj 2 жыл бұрын
Dahni.ram.chamkila.nice
@kewal1370
@kewal1370 2 жыл бұрын
Very..Very.. nice...Baba.. camkeila..ji
@harjit_singh.12345
@harjit_singh.12345 Жыл бұрын
ਅਸੀਂ ਤਾਂ ਜੰਮੇ ਨੀ ਜਦੋਂ ਦੇ ਏ ਗੀਤ ਆ
@rupindersidhu
@rupindersidhu Жыл бұрын
ਮੈ ਉਸ ਸਮੇ 10 12 ਸਾਲ ਦਾ ਸੀ
@radhesham1502
@radhesham1502 3 жыл бұрын
Amar singh chamkil and Surinder soniya ji ba kamaal punjabi singer 🙏🌹🌹🙏
@akmalkhan4890
@akmalkhan4890 Ай бұрын
❤❤❤❤❤❤❤❤❤❤❤❤❤❤❤❤❤❤❤❤❤
@NirmalSingh-bz3si
@NirmalSingh-bz3si 9 ай бұрын
ਸਿਲਾ ਬਚਪਨ ਯਾਦ ਆ ਜਾਦਾਂ
@kuldeepgill7061
@kuldeepgill7061 11 ай бұрын
Love you
@chandandeepghumaan8821
@chandandeepghumaan8821 5 жыл бұрын
Very good ji
@kamaljitsingh2065
@kamaljitsingh2065 3 жыл бұрын
🙏🙏🙏🙏💯
@laxmansingh3753
@laxmansingh3753 3 жыл бұрын
Good khushi song
@harjitsing7566
@harjitsing7566 11 ай бұрын
chamkila chamkila c bhai ji chamkile varga koi nhi ga sakda
@SURINDERSINGH-hy8xh
@SURINDERSINGH-hy8xh 3 жыл бұрын
Bakamal singer chamkila Saab
@yashpal4717
@yashpal4717 3 жыл бұрын
ਚਮਕੀਲੇ ਦੇ ਭਗਤ ਪਠਾਨਕੋਟ ਤੋਂ
@dsdhillonpunjab3552
@dsdhillonpunjab3552 3 жыл бұрын
ਚੇਲਾ ਗੁਰੂ ਸਨਮੁੱਖ ਗਿੰਘ ਅਜਾਦ ਗੀਤਕਾਰ 7589111484
@kuldeepsomal1825
@kuldeepsomal1825 3 жыл бұрын
Chamkile Bai de bhagt uggo ke to
@kulwindersingh6599
@kulwindersingh6599 3 жыл бұрын
🥰🥰🥰🥰
@yugplayz2474
@yugplayz2474 3 жыл бұрын
sadabahar awaz & sadabahar geet.
@SatnamSingh-fz2hj
@SatnamSingh-fz2hj 2 жыл бұрын
Very..good..song
@palsingh2890
@palsingh2890 2 жыл бұрын
ਚਮਕੀਲਾ ਜੀ ਦਾ ਪਹਿਲਾ ਗੀਤ
@rupindersidhu
@rupindersidhu 2 жыл бұрын
ਹਾਜੀ
@rampalsahota1259
@rampalsahota1259 Жыл бұрын
👍🌹🌹🌹👍
@bikarsingh333
@bikarsingh333 2 жыл бұрын
Very very nice song s
@sukhmindersingh2648
@sukhmindersingh2648 2 жыл бұрын
And then we
@surjitsingh7789
@surjitsingh7789 Жыл бұрын
ਨਹੀ ਰੀਸਾ ਚਮਕੀਲੇ ਦੀਆ । ਘਰ ਘਰ ਕਲਾਕਾਰ ਜੰਮਦੇ ਪਰ ਚਮਕੀਲੇ ਦੀ ਖਿੱਚੀ ਹੋਈ ਲਕੀਰ ਕਿਸੇ ਤੋ ਟੱਪੀ ਨਹੀ ਗਈ।
@ManmohanSingh-kr8bx
@ManmohanSingh-kr8bx 2 жыл бұрын
ਅਤੀ,,ਸੂਦਰ,,HMV
@sunjitrana3192
@sunjitrana3192 3 жыл бұрын
Great singer
@kulbhushanpuri524
@kulbhushanpuri524 2 жыл бұрын
Bhaj ja ve mitra...full speed te ..
@tarloksingh8054
@tarloksingh8054 Жыл бұрын
Nic. Ji
@kewal1370
@kewal1370 2 жыл бұрын
Super...hit....all...song
@nemobile3078
@nemobile3078 Жыл бұрын
👍💟💗
@arshpeetmlk5283
@arshpeetmlk5283 10 ай бұрын
ਸਿੱਧੂ ਸਾਹਬ ਮੈ ਜਿੱਥੇ ਚਮਕੀਲਾ ਤੇ ਮੈਡਮ ਅਮਰਜੋਤ ਜੀ ਦਾ ਪ੍ਗਰਾਮ ਸੁਣਿਆ ਉੁਥੇ ਮੈ ਓਧਰ ਨੂੰ ਵੇਖ ਕੋ ਹੀ ਲੰਘਦਾ ਹਾ ਮੁਖਤਿਆਰ ਮਾਨਵੀ
@surinderpal5223
@surinderpal5223 2 жыл бұрын
I was at Bangalore in 1981 when listen these songs. Both best singers. Sonia ne Chamkila banaya te bad wich banda. Sonia ne chamjila chamkaya
@balwantsinghsidhu6456
@balwantsinghsidhu6456 2 жыл бұрын
ਚਮਕੀਲਾ ਕਯਾ ਚਮਕ ਸੀ ਚਮਕੀਲੇ ਦੀ, ਸੋਨੀਆ ਨੇ ਚਮਕਾਇਆ ਚਮਕੀਲਾ। ਸੋਨੀਆ ਦੀ ਅਵਾਜ਼ ਚਮਕੀਲੇ ਨਾਲੋ ਇੱਕੀ ਸੀ ਉੱਨੀ ਨਹੀਂ।
@bhinderduhewala2853
@bhinderduhewala2853 4 жыл бұрын
ਕੋਣਕਰੂਗਾਰੀਸਾ
@sukhmandersran584
@sukhmandersran584 3 жыл бұрын
ਚਮਕੀਲਾ ਅਮਰਜੋਤ ਜੋੜੀ ਅਮਰ ਰਹੇ ਉਨ੍ਹਾ ਮਹਾਨ ਗਾਇਕ ਜੋੜੀ ਦੇ ਸਦਾਬਹਾਰ ਗੀਤ ਸੁਣਕੇ ਨਜਾਰਾ ਆ ਜਾਂਦਾ ਹੈ ਧੰਨਵਾਦ
@gpsdonabhadrublockghs-2fzr164
@gpsdonabhadrublockghs-2fzr164 Жыл бұрын
10/06/23 sun rhe haan
@shubSingh-te4vs
@shubSingh-te4vs 8 ай бұрын
😮😂
@ranjeetkhanna3993
@ranjeetkhanna3993 Жыл бұрын
🌹🌹🌹🌹🌹🌹🌹🌹👌👌👌👌👌👌👌👌🔥🔥🔥🔥🔥🔥🔥🚩🚩🚩🚩🚩😂😂😂
@tarlochansekhon2228
@tarlochansekhon2228 Жыл бұрын
Nice 👍
@Jatt_Saaab
@Jatt_Saaab Жыл бұрын
Eh pehli album c ?
@rupindersidhu
@rupindersidhu Жыл бұрын
Hanji
@ajeetsingh9631
@ajeetsingh9631 Жыл бұрын
ਰਯਨਵ ਧਧ ਧਲ7 """""। ਨਵ। ਜਦ ਧਧਧਧਧਧਧਲਧਧਧਧਲਧਲਲ
@kuljit5529
@kuljit5529 3 жыл бұрын
0
@balharcheema6184
@balharcheema6184 3 жыл бұрын
Very good
@JaswinderSingh-fz5ju
@JaswinderSingh-fz5ju 3 жыл бұрын
ਧੰਨਵਾਦ ਕਰਦਾ ਹਾਂ
@ravimandal3982
@ravimandal3982 4 жыл бұрын
Very good
(1980) Surinder Shinda & Gulshan Komal Full Album (VINYL RIP)
12:45
Rupinder Sidhu
Рет қаралды 617 М.
Osman Kalyoncu Sonu Üzücü Saddest Videos Dream Engine 170 #shorts
00:27
1 or 2?🐄
00:12
Kan Andrey
Рет қаралды 42 МЛН
The day of the sea 🌊 🤣❤️ #demariki
00:22
Demariki
Рет қаралды 103 МЛН
Best of Chamkila | Amarsingh Chamkila | Amarjot | Pehle Lalkare Naal | Kan Kar Gal Sun Makhna
34:58
Yaran Di Vadhe Dosti (1981) - Surinder Shinda [VinylRip]
23:47
Jaswinder Singh
Рет қаралды 171 М.
ਮੋਟੀ - ਮੋਟੀ ਅੱਖ ਵਾਲੀ Mohd. SADIQ and RANJIT KAUR// Lyricst Bansal baaple wala
3:40
Interview Of Surinder Sonia With Dara Khan Langeana Purana
31:19
Anmol Audio
Рет қаралды 38 М.
The Legends of Chamkila | Amar Singh Chamkila and Amarjot | Kach De Gilaas | Chaska Pe Geya
35:09
V $ X V PRiNCE - Не интересно
2:48
V S X V PRiNCE
Рет қаралды 1,4 МЛН
Say Mo - LIL BIT & 1 shot 2 (Waysberg Music Remix)
2:43
Waysberg Music🇰🇿
Рет қаралды 263 М.
Sadraddin - Jauap bar ma? | Official Music Video
2:53
SADRADDIN
Рет қаралды 6 МЛН
Saǵynamyn
2:13
Қанат Ерлан - Topic
Рет қаралды 2,8 МЛН
Bakr x Бегиш - TYTYN (Mood Video)
3:08
Bakr
Рет қаралды 839 М.