1984 Sikh Genocide | Sajjan Kumar | Victim | Patiala | Kamalnath | Tytler | HS Phoolka | Delhi

  Рет қаралды 85,817

D5 Channel Punjabi

D5 Channel Punjabi

Күн бұрын

Пікірлер: 324
@gurmeetSingh-rg6uj
@gurmeetSingh-rg6uj 6 жыл бұрын
ਬਹੁਤ ਦੁੱਖ ਹੋਇਆ ਇਹਨਾਂ ਮਾਤਾ ਜੀ ਦੀ ਹੱਡ ਬੀਤੀ ਸੁਣ ਕੇ। ਇਹਨਾਂ ਦਾ ਦੁੱਖ ਸੁਣ ਕੇ ਸਾਨੂੰ ਇਨਾਂ ਦੁੱਖ ਹੁੰਦਾ ਹੈ, ਇਹ ਸੋਚਣ ਵਾਲੀ ਗੱਲ ਹੈ ਕਿ ਜਿਹਨਾਂ ਤੇ ਇਹ ਬੀਤੀ ਹੈ ਓਹਨਾਂ ਦੀ ਮਾਨਸਿਕ ਹਾਲਤ ਹੋਵੇਗੀ। ਰੋਜ਼ ਆਪਣਿਆਂ ਨੂੰ ਯਾਦ ਕਰ ਕਰ ਮਰਦੇ ਹੋਣਗੇ ਜੀ।
@kamalsingh-dc1vs
@kamalsingh-dc1vs 6 ай бұрын
ਅੱਜ ਪੰਜਾਬ ਦੇ ਜੱਟ ਹਰਿਆਣਾ ਦੇ ਜਾਟਾਂ ਨੂੰ ਆਪਣੇ ਭਾਈ ਕਹਿੰਦੇ ਹਨ 😢
@KuldeepSingh-t1l
@KuldeepSingh-t1l 2 ай бұрын
​@@kamalsingh-dc1vsbilkul
@mohanboparai5607
@mohanboparai5607 2 ай бұрын
Still some people from Punjab creating problems in the name of Khalistan
@pokiiiii4819
@pokiiiii4819 2 ай бұрын
Oh kutte de aa putra, sanu hakk hai apni zameen lai da 👀​@@mohanboparai5607
@iqbalsinghmann1411
@iqbalsinghmann1411 Ай бұрын
@@kamalsingh-dc1vsਇਹ ਵੀ ਹੈ ਕਿ ਕੁਛ ਜਾਟ ਪੁਲੀਸ ਕੋਲ ਗਏ ਕਿ ਮਾਰ ਕਾਟ ਹੋ ਰਹੀ ਹੈ ਤੁਸੀਂ ਲੋਕਾਂ ਨੂੰ ਬਚਾਓ। ਅੱਗੋਂ ਪੁਲੀਸ ਨੇ ਕਿਹਾ ਕਿ ਤੁਸੀਂ ਕਿਹੋ ਜਿਹੇ ਜਾਟ ਹੋ? ਸਿੱਖਾਂ ਨੂੰ ਮਾਰਦੇ ਕਿਉਂ ਨਹੀਂ?
@bhupinderkaur6832
@bhupinderkaur6832 6 жыл бұрын
ਬੀਬੀ ਜੀ ਤੁਹਾਡੇ ਜਖਮ ਹਾਲੇ ਤੱਕ ਵੀ ਤਾਜਾ ਹਨ ਇਹ ਕਦੀ ਨਹੀਂ ਭੁੱਲਣੇ ਹਨ ਜਿਸ ਆਪਣੇ ਪਰਿਵਾਰ ਨੂੰ ਆਪਣੇ ਅੱਖੀ ਮਰਦੇ ਦੇਖੇ ਹਨ ਧੰਨ ਜਿਗਰਾ ਉਹਨਾਂ ਬੀਬੀਆਂ ਭੈਣਾਂ ਦਾ ਸਲਾਮ ਹੈ ਜੋ ਆਪਣੇ ਅੰਦਰ ਆਪਣੇ ਦਰਦਾਂ ਨੂੰ ਸਮੇਟ ਕੇ ਜਿੰਦਗੀ ਬਤੀਤ ਕਰ ਰਹੀਆਂ ਹਨ
@gurjindersingh341
@gurjindersingh341 2 ай бұрын
Very painful incident never forget 1984
@MandeepSingh-do3ri
@MandeepSingh-do3ri 6 жыл бұрын
ਲੱਖ ਲਾਹਣਾ ਨੇ ਸਾਨੂੰ ਸਿੱਖ ਅਖਵਾਉਣ ਤੇ ਕੋਮ ਤੇ ਏਨਾ ਜੁਲਮ ਹੋਣ ਦੇ ਬਾਦ ਵੀ ਸਾਡਾ ਏਕਾ ਨਹੀ ਹੋ ਸਕੀਆ।ਮੰਨਦੇ ਇੱਕ ਗੁਰੂ ਗ੍ਰੰਥ ਸਾਹਿਬ ਜੀ ਨੂੰ ਤੇ ਜਥੇਬੰਦੀਆ ਦਾ ਹਿਸਾਬ ਕੋਈ ਨਹੀਂ।ਸਿੱਖਾ ਨੂੰ ਆਪਣੇ ਹੀ ਪੁਲਿਸ ਵਾਲੇ ਜੋ ਸਿੱਖ ਨੇ ਉਹ ਹੀ ਮਾਰਦੇ ਰਹੇ ਨੇ ਆਪਣੀ ਤਰੱਕੀ ਤੇ ਸਰਕਾਰ ਨੂੰ ਖੁਸ ਕਰਨ ਲਈ।ਕੋਮ ਤੇ ਜੁਲਮ ਇਸ ਕਰਕੇ ਹੁੰਦੇ ਨੇ ਕਿ ਸਾਡੇ ਰਸਤੇ ਵੱਖਰੇ ਨੇ ਤੇ ਏਕਾ ਵੀ ਨਹੀ ਹੈ
@amardeep7770
@amardeep7770 7 ай бұрын
Bilkul sahi keha tusi
@BakshishSingh-t6u
@BakshishSingh-t6u 4 ай бұрын
🙏🏻❤️❤🙏🏻
@BikramCheema-mr9qn
@BikramCheema-mr9qn 2 ай бұрын
Yeh ji ekta taah ha sikha vich Sikh bhawe kisse vi jaat da ha par sirse varge bittu varge bitta varge badala varge pata nahi kinne ku nakli Sikh ban ke Punjab di hik upar baithe han jad tak eh kutte Sikh koom vich han koe insaaf nahi milna
@singhsaabsaab8764
@singhsaabsaab8764 6 жыл бұрын
ਵਾਹਿਗੁਰੂ ਜੀ ।ਬਹੁਤ ।ਦੁੱਖ ਹੋਇਆ ਮਾਤਾ ਜੀ ਦੀ ਹੱਡ।ਬੀਤੀ ਸੁਣ ਕੇ ।ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@RajwantKaur-se7vm
@RajwantKaur-se7vm 6 жыл бұрын
Dil kamb geya Mata g de bachan sun ke.....
@kamalsingh-dc1vs
@kamalsingh-dc1vs 6 ай бұрын
ਅੱਜ ਪੰਜਾਬ ਦੇ ਜੱਟ ਹਰਿਆਣਾ ਦੇ ਜਾਟਾਂ ਨੂੰ ਆਪਣੇ ਭਾਈ ਕਹਿੰਦੇ ਹਨ 😢
@Kuldeepbahad
@Kuldeepbahad 24 күн бұрын
Dil na kambao takde hovo 84 fer hon wali hai
@pardeeplumba2891
@pardeeplumba2891 6 жыл бұрын
ਰਾਜੀਵ ਗਾਂਧੀ ਦੇ ਪਾਪਾਂ ਨੇ ਹੀ ੳੁਹਨੂੰ ਕੁੱਤੇ ਦੀ ਮੌਤ ਮਾਰਿਅਾ ਸੀ
@harbirkalra1279
@harbirkalra1279 6 жыл бұрын
Very very true. Even some hindu guru said this on television years back. I watched that but don't remember the name.
@jattmindpb65
@jattmindpb65 Жыл бұрын
Yes Rajiv Gandhi ne Kya Kiya tha yaad nahi
@kamalsingh-dc1vs
@kamalsingh-dc1vs 6 ай бұрын
ਅੱਜ ਪੰਜਾਬ ਦੇ ਜੱਟ ਹਰਿਆਣਾ ਦੇ ਜਾਟਾਂ ਨੂੰ ਆਪਣੇ ਭਾਈ ਕਹਿੰਦੇ ਹਨ 😢
@FatehSingh-p8o
@FatehSingh-p8o 4 ай бұрын
Kehda aa ta keha ga Sara ek jaha nhi c kayiya hindus na help bhi kiti appa di ​@@kamalsingh-dc1vs
@jaspreetclar8207
@jaspreetclar8207 6 жыл бұрын
No words to describe the pain
@qwerty78350
@qwerty78350 6 жыл бұрын
As Sikh we will never forget 1984.
@kamalsingh-dc1vs
@kamalsingh-dc1vs 6 ай бұрын
ਅੱਜ ਪੰਜਾਬ ਦੇ ਜੱਟ ਹਰਿਆਣਾ ਦੇ ਜਾਟਾਂ ਨੂੰ ਆਪਣੇ ਭਾਈ ਕਹਿੰਦੇ ਹਨ 😢
@SeemaRani-qb3mf
@SeemaRani-qb3mf Ай бұрын
Mai us time 9 saal de c bhut dukh hoya c us time v jd puri duniya vich Rola piya c waheguru ji
@ajayr8781
@ajayr8781 Ай бұрын
Very hard time
@ajitsingh9967
@ajitsingh9967 6 жыл бұрын
ਆ ਸੁਣ ਲਓ ਮਾਤਾ ਜੀ ਦਿਆਂ ਗੱਲਾਂ ਸਾਰੇ ਗੱਲਾਂ ਸੁਣ ਕੇ ਰੋਣਾ ਆਉਂਦਾ। ਅਸੀਂ ਸਿੱਖ ਅੱਜ ਵੀ ਆਪਸ ਵਿੱਚ ਲੜ ਰਹੇ ਆ ਤਹਿ ਦੁਜੇ ਆਪਣਾ ਤਮਾਸ਼ਾ ਦੇਖ ਰਹਿ ਆ। ਆਪਾ ਸਬ ਨੂੰ ਆਪਸ ਵਿੱਚ ਏਕਤਾ ਨਾਲ ਰਹਿਣਾ ਚਾਹੁੰਦਾ ਆ ਕੇ ਫੇਰ ਇਸ ਤ੍ਰਾਹ ਨਾ ਹੋਵੋ। ਸਿੱਖ ਅਜੇ ਵੀ safe ਨਹੀਂ ਆ।
@kamalsingh-dc1vs
@kamalsingh-dc1vs 6 ай бұрын
ਅੱਜ ਪੰਜਾਬ ਦੇ ਜੱਟ ਹਰਿਆਣਾ ਦੇ ਜਾਟਾਂ ਨੂੰ ਆਪਣੇ ਭਾਈ ਕਹਿੰਦੇ ਹਨ 😢
@sandykaur7144
@sandykaur7144 6 жыл бұрын
never forget 1984
@jagdeepsinghmann7975
@jagdeepsinghmann7975 6 жыл бұрын
Wha mata tere charna nu parnam ji waheguru ji
@ranjitkaur2892
@ranjitkaur2892 2 ай бұрын
सोशल मीडिया में उठते सवाल! #गांधी हत्या के बाद क्या काँग्रेसीयों ने #ब्राम्हणों का सामुहिक नरसंहार शुरू किया था? अगर नहीं तो इंदिरा गांधी के हत्या के बाद #सिखों का क्यों किया? अगर गांधी हत्या के बाद ब्राम्हणों के विरोध में कांग्रेस द्वारा कारवाई नहीं हुई तो क्या ये कहा जा सकता है कि गांधी हत्या कांग्रेस के समर्थन में थी?
@Harpreetsingh-tw7bd
@Harpreetsingh-tw7bd Жыл бұрын
True face of Hindu
@torontomapleeats
@torontomapleeats Жыл бұрын
True face of India
@Theblisssfullbeing
@Theblisssfullbeing 11 ай бұрын
Hindu na kya kra ye congress ne krwaya apne se
@NoName-jq7tj
@NoName-jq7tj 10 ай бұрын
@@TheblisssfullbeingYes on the back of the Hindu public. You can’t deny the fact many Hindus wanted to “teach the Sikhs a lesson”. The Hindus wanted this. The than Congress (I) didn’t exist in a vacuum.
@harneetbhurji
@harneetbhurji 2 ай бұрын
@@Theblisssfullbeinghindu hi the
@GurdipKaur-w6j
@GurdipKaur-w6j 2 ай бұрын
True face of bahman
@mendorkaur7456
@mendorkaur7456 6 жыл бұрын
Waheguru Ji
@hunk212
@hunk212 Жыл бұрын
Ankho mein aasu aagaya Will never forget 1984 & 2002
@khawajanadeem5191
@khawajanadeem5191 6 жыл бұрын
O Marya raba rahm kar da
@SandeepKumar-rx1ny
@SandeepKumar-rx1ny 6 жыл бұрын
Waheguru Waheguru
@jogasingh91
@jogasingh91 2 ай бұрын
Waheguru Waheguru Waheguru Waheguru Waheguru Waheguru Waheguru Waheguru
@gagankhehragagan764
@gagankhehragagan764 6 жыл бұрын
waheguru
@rahulbhardwaj6810
@rahulbhardwaj6810 8 ай бұрын
ਜਦੌ ਇਕ ਪਰੀਵਾਰ ਨੁ ਸੌ ਬੰਦੇ ਮਾਰਨ ਲਈ ਆਉਣ ਤਾਂ ਬੰਦੇ ਨੂੰ ਕੁੱਜ ਨਈ ਯਾਦ ਰਹਿੰਦਾ ਇਹ ਗੱਲਾਂ ਸੱਚ ਨੇ
@mendorkaur7456
@mendorkaur7456 6 жыл бұрын
Very sad ☹️
@kamalsingh-dc1vs
@kamalsingh-dc1vs 6 ай бұрын
ਅੱਜ ਪੰਜਾਬ ਦੇ ਜੱਟ ਹਰਿਆਣਾ ਦੇ ਜਾਟਾਂ ਨੂੰ ਆਪਣੇ ਭਾਈ ਕਹਿੰਦੇ ਹਨ 😢
@gursewak22pro93
@gursewak22pro93 8 ай бұрын
ਨਹਿਰੂ ਪ੍ਰਵਾਰ ਨੇ 47 ਤੋ ਲੈਕੇ 84 ਤੱਕ ਪੰਜਾਬ ਔਰ ਸਿੱਖ ਉਝਾੜੇ ਇਹ ਗੰਗੂ ਦੀ ਉਲਾਦ ਹੈ ਜੀ
@nivatenimanabajwa9733
@nivatenimanabajwa9733 2 ай бұрын
Haje tak sikha nl ho reha.ah desh sikha nu iss desh da smj da sikh he fuddu han.awe lagge firde fer
@satinderbirsingh9569
@satinderbirsingh9569 6 жыл бұрын
Sikhi Sidak, kesan swasan sang nibahi. Mata Ji da Sach te pehra, bhanwe Parivaar khatam ho Gaya par chooth nahin bolya, Waheguru mehar Karan
@GurlalSingh-bn8xz
@GurlalSingh-bn8xz Ай бұрын
Waheguru ji 🙏🙏🙏🙏🙏❤️❤️♥️❤️♥️
@jatinderpalsingh9170
@jatinderpalsingh9170 2 ай бұрын
ਵਾਹਿਗੁਰੂ ਜੀਂ
@KamaldeepSingh-u8q
@KamaldeepSingh-u8q 6 ай бұрын
Mata ji nu parnaam
@kamalsingh-dc1vs
@kamalsingh-dc1vs 6 ай бұрын
ਪਰ ਅਫਸੋਸ ਕਿ ਅੱਜ ਪੰਜਾਬ ਦੇ ਜੱਟ ਹਰਿਆਣਾ ਦੇ ਜਾਟਾਂ ਨੂੰ ਆਪਣੇ ਭਾਈ ਕਹਿੰਦੇ ਹਨ 😢 ਮਾਡੌਲੀ ਦੇ ਜਾਟਾਂ ਨੇ ਸਿੱਖ ਕੁੜੀਆਂ ਦਿਆ ਇਜ਼ੱਤਾਂ ਲੂੱਟੀਆ ਸੀ
@SukhwinderSingh-by6xo
@SukhwinderSingh-by6xo 6 жыл бұрын
waheguru kya kita si Teri kom da.....waheguru reham kro.. ......Sikh thode beche ne...waheguru kirpa kro...
@harjeetsinghkhalsa7106
@harjeetsinghkhalsa7106 6 ай бұрын
ਇਕ ਸਵਾਲ ਬਸ ਆਪ ਜੀ ਨੇ ਹਥਿਆਰ ਕਿਉਂ ਨਹੀਂ ਚੁੱਕਿਆ ਜੇ ਸਰਦਾਰ ਜੀ ਕਿਰਪਾਨ ਲੈ ਕੇ ਸਾਹਮਣਾ ਕਰਦੇ ਤੇ ਹੋ ਸਕਦਾ ਹੈ ਕਿ ਇਤਨਾ ਨੁਕਸਾਨ ਨਾ ਹੂੰਦਾ ਐਸ਼ੇ ਮੌਕੇ ਤੇ ਡਰਨਾ ਨਹੀਂ ਆਖ਼ਰੀ ਸਾਹਾਂ ਤੱਕ ਮੂਕਾਬਲਾ ਕਰਨਾ ਹੈ ਇਹ ਗੁਰੂ ਗੋਬਿੰਦ ਸਿੰਘ ਜੀ ਦਾ ਹੁਕਮ ਹੈ
@kamalsingh-dc1vs
@kamalsingh-dc1vs 6 ай бұрын
ਦੋ ਹਜ਼ਾਰ ਬੰਦਿਆਂ ਅੱਗੇ ਇਕ ਦੋ ਬੰਦੇ ਕੁਝ ਨਹੀਂ ਕਰ ਸਕਦੇ ਸਾਰੇ ਕਿਰਪਾਨਾਂ ਡੰਡੇ ਦਿੱਲੀ ਪੁਲਿਸ ਨੇ ਪਹਿਲਾਂ ਹੀ ਖੋਹ ਲਏ ਸੀ ਪਰ ਦੁੱਖ ਕਿ ਅੱਜ ਪੰਜਾਬ ਦੇ ਜੱਟ ਹਰਿਆਣਾ ਦੇ ਜਾਟਾਂ ਨੂੰ ਆਪਣੇ ਭਾਈ ਕਹਿੰਦੇ ਹਨ 😢
@SIMPLEENGLISH-punj
@SIMPLEENGLISH-punj 2 ай бұрын
​@@kamalsingh-dc1vsese karke apne hathiyar secret rakho. Kado vi pure na deo police nu . Kise vi keemat te.
@GurmeetKaur-h5o
@GurmeetKaur-h5o 2 ай бұрын
Patta nahi si sikhaa naal enj honaa nahi tee Sikh vi apni tyarj rakhdee
@ranjitdeol3810
@ranjitdeol3810 6 жыл бұрын
Congress sikha di dhusman a
@KawaljitkaurKahlon-i8v
@KawaljitkaurKahlon-i8v 2 ай бұрын
Waheguru ji🙏🙏😢😢
@HelloOppo-mz2br
@HelloOppo-mz2br 2 ай бұрын
ਜਦੋਂ ਵੱਡਾ ਦਰਖ਼ਤ ਗਿਰਦਾ ਵਿੱਚੋ ਕੀੜੇ ਨਿਕਲ਼ਦੇ ਨੇ ਬੀ ਡੀ ਓ ਪਾਕੇ ਨਾ ਸਾਰੋ ਕੁੱਝ ਕਰਨ ਬਾਰੇ ਸੋਚੋ
@jattsingh1283
@jattsingh1283 6 жыл бұрын
Mata g tusi 100% right eh sab sade naal Delhi vich hoyia c tuhaade area vich h k l Bhagat ne kervaiya c
@RAJWINDERSINGH-yp6iq
@RAJWINDERSINGH-yp6iq 7 ай бұрын
Pata ni lok kehre moh naal kehnde ne I LOVE MY INDIA
@davindersingh3058
@davindersingh3058 6 жыл бұрын
Waheguru inna parvara te mehar kar
@inderjitinderjit325
@inderjitinderjit325 6 жыл бұрын
Veer jee mata jee da ph. No.kee hai...?
@kamalsingh-dc1vs
@kamalsingh-dc1vs 6 ай бұрын
ਅੱਜ ਪੰਜਾਬ ਦੇ ਜੱਟ ਹਰਿਆਣਾ ਦੇ ਜਾਟਾਂ ਨੂੰ ਆਪਣੇ ਭਾਈ ਕਹਿੰਦੇ ਹਨ 😢
@jaspreetbin
@jaspreetbin 6 ай бұрын
Tuhanu aware karna chahida loka nu
@GurpreetChahal-ib7yn
@GurpreetChahal-ib7yn 2 ай бұрын
O Tarkhan bhrava kuj galat lok sab vich hunde . Puhla Nihang Tarkhan si ohne ki galat ni kitta Sikha khilaf ?? Fer sab Tarkhana nu galat kah diye ?? Delhi de bahar kise vi Jat Area vich ikk vi Sikh katal hoya hove ta dasso. Delhi vich congresi Jat leaders lyi assi mafi mangde ha , ohna nu Maro sadhi Jat community naal koi lena dena ni ohna kutiya da
@victors3511
@victors3511 Ай бұрын
Jaat nhi sige, haryana sare ohi bolo bolde ne, haryana di jail to crimanal sare kthe krke aaye su
@amanchahal2572
@amanchahal2572 Ай бұрын
gill sidhu virk sandhu konn aa
@TarunKashyap-e9b
@TarunKashyap-e9b Ай бұрын
​@@victors3511ek Sikh man ne media me bola tha haryana ki jail se logo ko train me bharkar Delhi laya gaya tha sikho ko Marne ke liye , Iska Matlab Kya Jo 1984 November me Sab sikho ko unhone hi mara tha ? Haryana ke logo ne
@gursewaksinghsingh2646
@gursewaksinghsingh2646 6 жыл бұрын
Waheguru
@MastanSinghDulai
@MastanSinghDulai 6 ай бұрын
ਜਾਲਮ ਦਿੱਲੀ ਦੀ ਕਾਂਗਰਸ ਰਜੀਵ ਗਾਂਧੀ ਪਾਪੀ ਨੇ ਸੱਭ ਕੁੱਝ ਕਰਾਇਆ ਸੀ ਅਤੇ ਪਾਪੀ ਮੋਦੀ ਕਰਾ ਰਿਹਾ ਹੈ।
@MandeepSingh-j8i
@MandeepSingh-j8i 2 ай бұрын
Aunty showing real face of peaceful hindu community
@Aaj361
@Aaj361 6 жыл бұрын
ਵੀਰ ਜੀ ਇੰਟਰਵਿਊ ਵਿੱਚ ਕਿਵੇਂ ਹਮਲੇ ਹੋਏ ਸਾਰਾ ਪੁੱਛੋ ਤਾਂ ਜੋਂ ਹਰ ਇੱਕ ਨੂੰ ਸਚਾਈ ਪਤਾ ਲੱਗੇ
@manmeetsingh2773
@manmeetsingh2773 4 ай бұрын
🙏🏻🙏🏻
@RahulSingh-eq2uj
@RahulSingh-eq2uj 8 ай бұрын
O my god the pain 😢
@satinder5696
@satinder5696 6 жыл бұрын
Dhann ho mata ji Jinna ne mada smaa handaya ....waheguru aap ji te mihar kare..
@sunnyrai8511
@sunnyrai8511 6 жыл бұрын
Indragandi Dayan c sali mrdi mrdi bi beksura nu le giii
@aujlaaujla6068
@aujlaaujla6068 6 жыл бұрын
rab karey eho jeha desh bhasham ho j
@HarpreetSingh-nb1qd
@HarpreetSingh-nb1qd 2 ай бұрын
🙏
@sukhdhindsa1398
@sukhdhindsa1398 6 жыл бұрын
Waheguru ji waheguru ji
@guptadeluxe6433
@guptadeluxe6433 6 жыл бұрын
Meri Mata ji wargi diya aakaha de vich anju O shame on congress shame on Mara ji chehra :( :( Thanx Modi ji for Sit and Hun tytler nu chuk lo ji and thanx foolka saab
@RAMNIKK
@RAMNIKK 6 жыл бұрын
Vikas Shifoo jinha de piche sarkaraan da hath hunda unha nu saza dilwauni ena sokha kam nahi hunda .galat kise naal vi hove oh bhaven kise vi dharam da hove . Galat galat hi hunda hai.
@jattmindpb65
@jattmindpb65 Жыл бұрын
@@RAMNIKK Yes Modi do same thing but community chenge with Muslim
@Theblisssfullbeing
@Theblisssfullbeing 11 ай бұрын
​@@jattmindpb65apne care kro muslim ke bhai na bno jo 1984 me hua wo roj sikh ke sth whi krte hey pakistan me
@LakhwinderSingh-yq4bb
@LakhwinderSingh-yq4bb Ай бұрын
Hindu c dangai
@jaggujagdeep2639
@jaggujagdeep2639 6 жыл бұрын
Waheguru ji 🙏
@dalveerbhullar
@dalveerbhullar 6 жыл бұрын
Satnam shri waheguru ji
@Sukhmnn9904
@Sukhmnn9904 2 ай бұрын
Dhan mawaan Punjab diya🙏
@harbanskaur180
@harbanskaur180 6 жыл бұрын
Waheguru Waheguru Waheguru Waheguru Waheguru
@sandykaur7144
@sandykaur7144 6 жыл бұрын
sunya nh jaanda waheguru Ji
@sectarypb2922
@sectarypb2922 6 жыл бұрын
Haryana hai hi Punjab da oh nalayek putt jo loka pichhe lag k avda sara khandaan khatm kar lainda
@adarshpreetsingh6151
@adarshpreetsingh6151 6 жыл бұрын
Sadi dushmni kise kom nal nai.. Sadi dushmni julam krn vale de nal aa Bhawe oh hindu ya koi hor..
@virkvlogs1284
@virkvlogs1284 6 жыл бұрын
WAHEGURU ji
@harchandsingh3576
@harchandsingh3576 7 ай бұрын
Kie ena bhanji da adress ya Mo. No mil sakda hai .Take mike dukh sanjha kar sakte .Asi vi 84 de bhugtbhogi han .
@balkarsingh-iw1es
@balkarsingh-iw1es 6 жыл бұрын
Bibi g God bless you..
@LakhwinderSingh-ol2iw
@LakhwinderSingh-ol2iw 2 ай бұрын
Wahe guru ji me khud delhi me see
@kumarsonu9137
@kumarsonu9137 6 жыл бұрын
Mata ji 84 time da bahut bada sach aa es nu punjab vich lai k aauna chaida aapniya sikh jathevadiya nu hun v mata ji ghavrai hoe ne bian dean to darde ne
@kanwardeepsingh2896
@kanwardeepsingh2896 6 жыл бұрын
So sad
@joganazranable
@joganazranable 6 жыл бұрын
😢
@JAGDEEPSINGH-ih4il
@JAGDEEPSINGH-ih4il 6 жыл бұрын
Gandu fudu jalam koam Hindu mangtea blatkareya di koam gulama di koam andveshvasi moot peeni koam Hindu
@AshwaniKumarAggarwal-w3j
@AshwaniKumarAggarwal-w3j 2 ай бұрын
-- 1984 Anti Sikh massacres were.deliberate and premeditated . Despite having a large presence of Army Units in Delhi (including Red Fort ) , Army was not called out for 3 days.Units which came from Meerut were sent back. Compare this with the terrorist attack on Parliament in 2001, Special Forces of the Indian Army reached the Parliament House ,in helicopters , in less than 10 minutes. Later , top honest Police Officers observed that during the riots frantic calls were received by the Police Control Room ( PCR Tel No 100 ). These were referred to concerned Thanas . What happened in the Thanas - all records were missing.
@amarjitsinghrandhawa265
@amarjitsinghrandhawa265 6 жыл бұрын
Wheguru ji wheguru ji
@surinderjohal7258
@surinderjohal7258 Жыл бұрын
Rona aa gea maa di gall sunke😢😢😢😢😢😢
@gurlalsinghgurlalbhullar8085
@gurlalsinghgurlalbhullar8085 Ай бұрын
💔💔💔💔💔
@Barnalaboyz191
@Barnalaboyz191 8 ай бұрын
💔🙏
@Singhji5555
@Singhji5555 7 ай бұрын
😮mein eh video poora nhi dekh sakda, himmat nhi.
@kamalsingh-dc1vs
@kamalsingh-dc1vs 6 ай бұрын
ਅੱਜ ਹਰਿਆਣਾ ਦੇ ਜਾਟਾਂ ਨੂੰ ਜੱਟ ਆਪਣੇ ਭਾਈ ਕਹਿੰਦੇ ਹਨ 😢
@chatarsingh8797
@chatarsingh8797 Ай бұрын
Dhan jigra meri maa da
@bikramjitsingh2162
@bikramjitsingh2162 2 ай бұрын
Justice for sikh
@s.k.haridas6726
@s.k.haridas6726 2 ай бұрын
Love can only win
@JAGDEEPSINGH-ih4il
@JAGDEEPSINGH-ih4il 6 жыл бұрын
Congras ve Hindu Raj bjp ve Hindu Raj is Lai katal aur jalam Hindu Han mugal Raj vangu Hindu Muslim tu ve Jada gandu ate jalam Han ehna jalma nu parmot Karn vali.apne aap nu.dharmik kehan Vali RSS.gandu Raj gandu sarkar Hindu sarkar moot peeni koam
@rajumaan5911
@rajumaan5911 6 ай бұрын
Bhut dukh lgiya mata ji diya glla sun k🥹🥹
@jaspreetbin
@jaspreetbin 6 ай бұрын
Dukh naal ki hoyega solution labbo
@AmritSarovar-x6o
@AmritSarovar-x6o 8 ай бұрын
Camera hila hila k kharab kita video ik tha te rakheya ja sakda, keep your camera still when interviewing someone.
@BHADURLAL-j1r
@BHADURLAL-j1r 6 ай бұрын
WAHIGURU SATINAM
@Journalistashiverma
@Journalistashiverma 3 ай бұрын
Hindu Sikh shuru to hi ek han par eh stta de lalchi loka ne sabh kujh barwad kar ditta
@GurpreetChahal-ib7yn
@GurpreetChahal-ib7yn 2 ай бұрын
Right it was done by govt
@bhupindersinghbr953
@bhupindersinghbr953 6 жыл бұрын
यह कहां का न्याय है asli Guna karto राजीव गांधी था असल दोषी जिसको सजा मिल गई थी फिर भी पंजाब के लोग Congress congress party ko baat karte hain kitne sharm Ki Baat Hai Sahi dhang ka. Jukam ke liye Shaheed hue Akali acche Nahi Hai To Koi Teesri party सरकार बनाओ तीसरा बदल तैयार करना चाहिए धर्म युद्ध
@KulwantHundal-q3v
@KulwantHundal-q3v 6 ай бұрын
Bahrat ka dharma Ved ha no Hindu no snatan only Ved dharma Ved ka matlab geaen
@BikramCheema-mr9qn
@BikramCheema-mr9qn 2 ай бұрын
Modi ni kya insaaf kiya congras or bjp dono ni mill kar 1984 kiya agar bjp ni sath na diya hota uss time rJeev gandi ka ajj tak insaaf mill jata modi ko mallum ha agar sajjan kumar kutte jaise dosi ha tooh rss bjp bi ka naam bi ayye ga
@mmn2683
@mmn2683 10 ай бұрын
😢😢
@yadavg8514
@yadavg8514 6 жыл бұрын
Hindua dawara kite gae ja kite jaa rahe eh paap ohna nu gulami aur khatme Wal lai ja rahe ne
@SantyPardhan-c9y
@SantyPardhan-c9y 2 ай бұрын
Tu kon a
@ਸਰਦਾਰਜੀ-ਘ1ਲ
@ਸਰਦਾਰਜੀ-ਘ1ਲ 7 ай бұрын
😓😓🙏🙏
@kirpalsingh4786
@kirpalsingh4786 6 жыл бұрын
So sad with these families
@girjesh0
@girjesh0 2 ай бұрын
JADO TAK MAI MRDA NHI ODO TAK MAINU BINA KUCH KITE HOYE VI PUNJABI HINDU BAHMAN HOYE BHUT SHARAM AAUNDI . ISS JANAM VICH MAI INHA SIKH BHARAWAN DE SAHMNE AKHH MILA KE GAL KARAN DI HIMMAT NAHI KAR SKDA. KAYI WARI RAAT RAAT NU UTH KE TABAK JNDA TE KLHA HI RONDA REHNDA. SEESHE VICH DEKH KE APNE AAP TE BHUT BEBASI WALA GUSSA AAUNDA.
@SIMPLEENGLISH-punj
@SIMPLEENGLISH-punj 2 ай бұрын
Har sikh hathyar jarur rakhe ghato ghat 10 ghar vich. Apni rakhya khud karo . Nihathe na raho. Insaaf leya janda hai milda nhi.
@yaadwinderkaur5209
@yaadwinderkaur5209 2 ай бұрын
😭😭😭😭😭😭😭😭🙏🙏🙏🙏🙏🙏🙏🙏🙏🙏.
@bobbygrewal9939
@bobbygrewal9939 6 жыл бұрын
Ma rab tanu tandrusti baksa
@Saratofficial3423
@Saratofficial3423 2 ай бұрын
Mata ji pranam tusi mahan bahut dukh hua
@SIMPLEENGLISH-punj
@SIMPLEENGLISH-punj 2 ай бұрын
Vaise punjab ton log delhi madad karn kyo nhi gye?
@baldevsingh8715
@baldevsingh8715 7 ай бұрын
Rajiv had asked his Congress men ਜੱਲਾ ਦੋ ਇੰਨ ਹਰਾਮਜਾਦੋਂ ਕੋ!
@gurjindersingh1871
@gurjindersingh1871 7 ай бұрын
Khalistan Zindabaad Hindustan murdabaad Never forget 47 to 84
@Gora-zy2wm
@Gora-zy2wm 4 ай бұрын
Hindustan jindabad khalisthan murdabad
@jattmindpb65
@jattmindpb65 Жыл бұрын
Ja Bharat sikha da Desh hunda ta Sikh kom nu Target kar ke mara nahi janda
@5.0dacoit
@5.0dacoit 7 ай бұрын
Hisaab jroor hou ga ✅
@deepgrewal9869
@deepgrewal9869 6 жыл бұрын
WAHEGURU JI MATAJI da DUKH SUNIA NI JAANDA
@SantyPardhan-c9y
@SantyPardhan-c9y 2 ай бұрын
Kyu
@John-hv5xj
@John-hv5xj 6 ай бұрын
KAMAL NATH WAS CALLED IN ONE GURUDWARA BY THE COMMITTE OF GURUDWARA TO HOUNER HIM SAME FOR THIS BASTREAD COMMITTE
@prashantrdgmc
@prashantrdgmc 7 ай бұрын
I don't understand how Congress party is so successful in Punjab and people of Punjab gate RSS, who's volunteers were doing all relief and rescue work after 1984 pogrom. Why such double standards? 😞
@SurjeetSingh-kx5wm
@SurjeetSingh-kx5wm 7 ай бұрын
Why 5 M,P are. Jitte of. Congress. Party in punjab on June 4, 2024
@kamalsingh-dc1vs
@kamalsingh-dc1vs 6 ай бұрын
ਅੱਜ ਪੰਜਾਬ ਦੇ ਜੱਟ ਹਰਿਆਣਾ ਦੇ ਜਾਟਾਂ ਨੂੰ ਆਪਣੇ ਭਾਈ ਕਹਿੰਦੇ ਹਨ 😢
@PradeepSingh-ze8ks
@PradeepSingh-ze8ks 27 күн бұрын
1985 de ekection ch ta 6 jite c punjab to
@meragum6003
@meragum6003 6 жыл бұрын
Pblik klli ne ni.. police ne hi rll k kitta c ktleaam.. Waheguru di meher nal hi bche jo v bch gay.
@singhlovers996
@singhlovers996 2 жыл бұрын
Eh jaat lok khra ghat see ehna jaata ne bhut saria sikh kuria nl rape kite ....Delhi de nerle pinda vich ljake
@GurpreetChahal-ib7yn
@GurpreetChahal-ib7yn 8 ай бұрын
Bhai ji I am also a Haryanvi Hindu Jat , Sorry for those Jats who were involved in these. ਸਾਢੇ ਕੋਲ ਕਹਿਣ ਨੂੰ ਕੁਝ ਨੀ ਹੈ , ਸਰਾਸਰ ਪਾਪ ਕੀਤੇ ਕਾਂਗ੍ਰੇਸੀ ਜਾਟਾਂ ਨੇ। ਹੋ ਸਕੇ ਤੋਂ ਮਾਫ਼ ਕਰਨਾ ਵੀਰ ਜੀ
@sahilsharma9745
@sahilsharma9745 5 ай бұрын
I m Hindu but really shameful jinna ne v ehe kam kitta a….. Sikha ne Hindu religion nu save kitta …. But ehe sarkara ne sab kuj khatam kar ditta
@gurveersingh2016
@gurveersingh2016 5 ай бұрын
Bhai pahla da ta menu pta nahi par 1947 to baad hindua di bheed jithe v ikathhi hoke kise de v khilaaf oundi ha ta os bheed nu kise ourat te tras nahi ounda kiyonki hindua di bheed ch rakshash da vaas hunda h
The Tragic Legacy of the 1984 Sikh Genocide
38:43
RamblingsofaSikh
Рет қаралды 1,7 М.
Что-что Мурсдей говорит? 💭 #симбочка #симба #мурсдей
00:19
Quando eu quero Sushi (sem desperdiçar) 🍣
00:26
Los Wagners
Рет қаралды 15 МЛН
BAYGUYSTAN | 1 СЕРИЯ | bayGUYS
36:55
bayGUYS
Рет қаралды 1,9 МЛН
1984 Sikh Riots: Victim Jagdish Kaur Special Interview with Living India News
28:08
Living India News Punjab
Рет қаралды 3,6 М.
Special Story On 1984 Riots: 'Jab Jali Thi Dilli'
32:30
ABP NEWS
Рет қаралды 4 МЛН
Что-что Мурсдей говорит? 💭 #симбочка #симба #мурсдей
00:19