1st RASOI 😇|| Daaku_307 || vlog

  Рет қаралды 329,969

Daaku_307

Daaku_307

Күн бұрын

Пікірлер: 710
@abhijot7582
@abhijot7582 3 күн бұрын
ਜਿਵੇਂ ਭਾਬੀ ਜੀ ਤੇ ਮਾਤਾ ਜੀ ਨੇ ਰਲ ਮਿਲ ਕੇ ਮਿੱਠਾ ਪ੍ਰਸ਼ਾਦ ਬਣਾਇਆ ਓਵੇਂ ਹੀ ਇਹਨਾਂ ਦੇ ਰਿਸ਼ਤੇ ਵਿਚ ਹਮੇਸ਼ਾ ਮਿਠਾਸ ਬਣੀ ਰਹੇ ❤❤
@manpreetgrewal3820
@manpreetgrewal3820 3 күн бұрын
ਪੁੱਤ ਕਾਰ ਵਿਹਾਰ ਤੇ ਸਾਰੇ ਪੂਰੇ ਹੋ ਜਾਂਦੇ ਨੇ ਪਰ ਬੰਦੇ ਦੀ ਘਾਟ ਨਹੀਂ ਪੂਰੀ ਹੁੰਦੀ ਬਾਈ ਜੀ ਦੀ ਘਾਟ ਬਹੁਤ ਬਹੁਤ ਬਹੁਤ ਹੀ ਮਹਿਸੂਸ ਹੋਈ ਜੇ ਅੱਜ ਉਹ ਆਪਣੇ ਚ ਹੁੰਦੇ ਕਿਨੇ ਖੁਸ਼ ਹੋਣਾ ਸੀ ਉਹਨਾਂ ਨੇ ਚਲੋ ਜੋ ਰੱਬ ਨੂੰ ਮਨਜ਼ੂਰ। ਹੁਣ ਤੁਸੀਂ ਦੋਵਾਂ ਨੇ ਸਾਡੀ ਭੈਣ ਦੀ ਇੱਜ਼ਤ ਤੇ ਸੇਵਾ ਕਰਨੀ ਹੈ।
@TomJerry-gt6ry
@TomJerry-gt6ry 3 күн бұрын
Edi wife de face te kiniya black daag a aged lag di a
@rajinderkaur2643
@rajinderkaur2643 2 күн бұрын
Ohda tah poora face v nhi dekhia tuhanu gag v dis ge eni sohni kudia ohh😊​@@TomJerry-gt6ry
@JasPreet-ns6xn
@JasPreet-ns6xn 2 күн бұрын
Doovan di jodi sohni aa
@Amandeep-oo9ep
@Amandeep-oo9ep 2 күн бұрын
Bhut sohni jodi
@BaljeetKaur-ut6fw
@BaljeetKaur-ut6fw 2 күн бұрын
bot sohni jorhi aa ❤❤
@rajwindershergill9251
@rajwindershergill9251 3 күн бұрын
ਭੈਣਾਂ ਕਿੰਨੇ ਲਾਡ ਕਰਦੀਆਂ ਹਨ ਆਪਣੇ ਵੀਰਾਂ ਨੂੰ ਚਾਂਅ ਕਰਦੀਆਂ ਜੇ ਕਲ ਨੂੰ ਉਹੀ ਵੀਰ ਕਹੇਂ ਕਿ ਕੁਝ ਲੈਣ ਆਉਂਦੀਆਂ ਆ ਤੇ ਬਹੁਤ ਦੁਖ ਲਗਦਾ ਆ ਰੱਬ ਆਗੇ ਅਰਦਾਸ ਆ ਭੈਣ ਭਰਾ ਦਿਨੋਂ ਵਿਚ ਕਦੇ ਦੂਰੀ ਨਾਂ ਆਵੇ ਵਹਿਗੁਰੂ ਜੀ❤
@kirandeepgill2602
@kirandeepgill2602 2 күн бұрын
Right Sis 😢
@PushpaDevi-vp3qp
@PushpaDevi-vp3qp 3 күн бұрын
ਗੁਰੂ ਮਹਾਰਾਜ ਜੀ ਢੇਰ ਸਾਰੀਆਂ ਖੁਸ਼ੀਆਂ ਬਖਸ਼ਣ ਜੀ। ਬਹੁਤ ਬਹੁਤ ਮੁਬਾਰਕਾਂ ਜੀ
@GurmeetSingh-qc1lc
@GurmeetSingh-qc1lc 3 күн бұрын
ਰੱਬ ਚੜ੍ਹਦੀ ਕਲਾ ਬਖਸ਼ੇ ਵੀ ਤੁਹਾਡੇ ਪਰਿਵਾਰ ਨੂੰ
@jaspalkaur1552
@jaspalkaur1552 2 күн бұрын
Very nice vlog 👌, ਬਹੁਤ ਵਧੀਆ ਲੱਗਿਆ ਨਣਾਨ ਨੇ ਆਪਣੀ ਭਾਬੀ ਦੀ ਹੈਲਪ ਕੀਤੀ 👌🥰, ਵੀਰ ਨੇ ਆਪਣੀ ਸਾਥਣ ਦੇ ਕਹਿਣ ਤੇ ਸੱਚੀ ਪਲੇਟ ਭਰ ਦਿੱਤੀ ਪੈਸਿਆਂ ਨਾਲ 🥰👌
@Sikhtvpunjab
@Sikhtvpunjab 3 күн бұрын
ਬੋਤ ਹੀ ਵਧੀਆ ਬਲੋਗ ਬੜ੍ਹੀ ਖੁਸੀ ਹੋਈ ਬਲੋਗ ਦੇਖ ke
@ShivaniShivani-je5no
@ShivaniShivani-je5no Күн бұрын
ਤੁਹਾਡੀ ਭੈਣ ਕਿੰਨਾ ਸੋਹਣਾ ਬੋਲਦੀ ਆ ਆਪਣੇ hubby nu sardar ji so nice❤❤
@AmanpreetSandhu-jg2lv
@AmanpreetSandhu-jg2lv 3 күн бұрын
ਬਹੁਤ ਪਿਆਰਾ ਵਲੋਗ ਵੀਰਜੀ ਵਾਹਿਗੁਰੂ ਜੀ ਤਹਾਨੂੰ ਸਦਾ ਚੜ੍ਹਦੀਕਲਾ ਚ ਰੱਖੇ 🙏
@Jugpreetsingh-m6g
@Jugpreetsingh-m6g 3 күн бұрын
ਬਹੁਤ ਸੋਹਣੀ ਹੈ ਵੀਰ ਤੌਹਾਡੀ wife 👌🏼👌🏼,, ਵਾਹਿਗੁਰੂ ਜੀ ਦੋਵਾ ਵਿਚ ਰਿਸ਼ਤਾ ਵੀ ਏਹਨਾ ਹੀ ਸੋਹਣਾ ਬਨਾਏ ❤❤❤❤🎉🎉🎉🎉🎉🎉🎉👍🏻👍🏻👍🏻😊😊😊😊😊😊😊😊😊😊😊😊🤗
@AishAnsha
@AishAnsha 3 күн бұрын
Veer ji ne didi da maan rakheya rupees nal thaali barke bhut vdiya vlog and quite jodi 🥰❤❤and bhut piyari family members ❤❤
@KawaljeetKour-y2u
@KawaljeetKour-y2u 2 күн бұрын
ਬਹੁਤ ਸਵਾਦ ਸੀ ਕੜਾਹ ਪ੍ਰਸ਼ਾਦ ਥੈਂਕਯੂ ਭਾਬੀ ਜੀ❤❤ ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ
@paramjitkaur9995
@paramjitkaur9995 2 күн бұрын
Bhout soni jodi maa putt di vi ty husband wife di vi ❤❤❤❤❤❤❤
@kamalgill2746
@kamalgill2746 3 күн бұрын
ਅਤਿ ਸੁੰਦਰ ❤❤ ਵੀਰੇ
@avneetkaur6859
@avneetkaur6859 3 күн бұрын
ਪਹਿਲੀ ਵਾਰ ਕਮੈੰਟ ਕਰ ਰਹੀ ਹਾਂ ਵਧਾਈਆਂ ਹੋਣ ਜੀ Sat Sri Akal ji 👏🏿🌹😊
@mandeepkaursona6960
@mandeepkaursona6960 3 күн бұрын
Bht bht mubarka putt ji pure parivar nu ❤Waheguru ji eda e khushiyan bakhshan hasde vasde rho ♥️🙏🙏
@GdhdhDjdhd
@GdhdhDjdhd 3 күн бұрын
❤❤ ਵਾਹਿਗੁਰੂ ਜੀ ਬਹੁਤ ਵਧੀਆ ਲੱਗਿਆ ਜੀ ਵਾਹਿਗੁਰੂ ਜੀ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਤੋਹਾਨੂ ਹਰ ਖੁਸ਼ੀ ਦੇਣ ਵੀਰ ਜੀ ਤੁਹਾਡੀ ਜੋੜੀ ਬਹੁਤ ਵਧੀਆ ਹੈ ਤੇ ਵਾਹਿਗੁਰੂ ਜੀ ਤੋਹਾਡੀ ਮਾਂ ਜੀ ਤੇ ਮੇਹਰ ਭਰਿਆ ਹੱਥ ਸਦਾ ਰਹੇ ❤❤
@GurwinderSingh-wi9cy
@GurwinderSingh-wi9cy 2 күн бұрын
Bhut vadiya,I like because koi dikava nhi,sab kuj simple and natural
@Jatt__saab0
@Jatt__saab0 2 күн бұрын
Bhut vadia video g God bless u
@JotiK-u9w
@JotiK-u9w 3 күн бұрын
ਵਾਹਿਗੁਰੂ ਜੀ ਸਾਰਿਆਂ ਨੂੰ ਹਮੇਸ਼ਾਂ ਖੁਸ਼ ਰੱਖਣ ਜੀ
@Nona-q7c
@Nona-q7c 3 күн бұрын
Veere waheguru kush rakhe tuhnu mata ji nu kush rakhe.... Veere tuhadi love marige c
@HarjinderSangha-mf5jc
@HarjinderSangha-mf5jc 3 күн бұрын
Hall0 ji all family very nice video waheguruji bless you all family congratulations for all family ❤
@Sukhjeevan3108
@Sukhjeevan3108 2 күн бұрын
Best vlog g😊bhut sohni wife twadi..pehli rsoi bhut vdiya😊hmesha khush rho😊khoob taraki keo
@kirandeepgill2602
@kirandeepgill2602 2 күн бұрын
Congratulations guys.. ਵਹਿਗੁਰੂ ਜੀ ਹਮੇਸ਼ਾ ਇਸ ਪਰਿਵਾਰ ਤੇ ਰਿਸਤਿਆ ਅੰਦਰ ਹਲਵੇ ਦੀ ਤਰਾ ਮਿਠਾਸ ਬਣਾਈ ਰੱਖੇ 🙏🏻🙏🏻🙏🏻🙏🏻❤❤
@gurmeetkour7029
@gurmeetkour7029 9 сағат бұрын
ਬਹੁਤ ਵਧੀਆ ਲੱਗਿਆ ਮੁਬਾਰਕਾਂ🎉🎊 ਵਿਆਹ ਦੀਆਂ ਜੇ ਤੇਰੇ ਪਾਪਾ ਜੀ ਹੁੰਦੇ ਨੂਹ ਦਾ ਸਗਨ ਕਰਦੇ ਕਿਨਾ ਚੰਗਾ ਹੁੰਦਾ ਹੁੰਦਾ ਉਈ ਹੈ ਜੋ ਪਰਮਾਤਮਾ🙏 ਨੂੰ ਮਨਜ਼ੂਰ ਹੋਣਾ ਵਾਹਿਗੁਰੂ🙏 ਜੋੜੀ ਦੀ ਲੱਬੀ ਉਮਰ ਕਰੇ
@anju_garg2227
@anju_garg2227 3 күн бұрын
ਕੜਛੀ ਫੇਰਨ ਤੋਂ ਹੀ ਪਤਾ ਲੱਗ ਜਾਂਦਾ ਵੀ ਕੰਮ ਆਉਂਦਾ ਕੇ ਨਹੀਂ😅😅😅😅😅😅very nice
@Navujass1176
@Navujass1176 Күн бұрын
Mein v note kita
@SimranJeet-mq1cf
@SimranJeet-mq1cf Күн бұрын
Aunda. Ni😂😂😂
@Manpritkaur-j5x
@Manpritkaur-j5x 3 күн бұрын
Bhut vadiyaa Waheguru ji pariwar nu khush rakhn
@GurmeetSingh-qc1lc
@GurmeetSingh-qc1lc 3 күн бұрын
ਐਬ ਚੜਦੀ ਕਲਾ ਰੱਖੇ ਡਾਕੂ ਵੀਰ ਤੇ
@Garry_gamerz.......
@Garry_gamerz....... 3 күн бұрын
Putt vadhayia app nu nale mami g nu...pappa nu rabb de denge...i l you putt
@jasthiara8246
@jasthiara8246 2 күн бұрын
Beta this video beautiful your mom is very nice love from ❤ USA California ❤❤❤
@AmritpalSingh-m9r7c
@AmritpalSingh-m9r7c 3 күн бұрын
Qongrejulation bro tuhanu sare parivaar nu Waheguru Ji chardikla bakhshan
@GeetGill-th6hc
@GeetGill-th6hc 2 күн бұрын
ਵੀਰੇ ਇੱਕ ਗੱਲ ਕਹਿਣੀ ਆ, ਮੈਂ ਕਦੇ ਵੀ ਤੁਆਡੀ ਵੀਡੀਓ ਤੇ ਕੁਮੈਂਟ ਨੀ ਕੀਤਾ, ਅੱਜ ਪੈਲੀ ਵਾਰ ਕੁਮੈਂਟ ਕਰਨ ਲੱਗੀ ਆ, ਬਾਈ ਬਣਕੇ ਆਪਣੀ ਮਾਂ ਨੂੰ ਕਦੇ ਕੱਲੇ ਨਾਂ ਛੱਡਿਓ🙏🥹ਵਿਆਹ ਤੋ ਬਾਦ ਮੁੰਡੇ ਬਦਲਦੇ ਦੇਖੇ ਨੇ ਮੈਂ, ਤੂੰ ਬਾਈ ਬਣਕੇ ਬੱਸ ਮਾਂ ਨੂ ਨਾਂ ਛੱਡੀ ਕਦੇ ਵੀ🙏
@Maan-b9n
@Maan-b9n 2 күн бұрын
Nhi g mera gharwala 6 years ho gye fr v parents di manda mere nl ladyi daily bina matlab
@BhawanaSharma-kh2gc
@BhawanaSharma-kh2gc Күн бұрын
​@@Maan-b9n ਇਹੀ ਹਾਲ ਸਾਡੇ ਆ
@JobanJobandeep-n3t
@JobanJobandeep-n3t 23 сағат бұрын
Kio thade chakķer ch agla maa piyo shad de ​@@BhawanaSharma-kh2gc
@GeetGill-th6hc
@GeetGill-th6hc 23 сағат бұрын
@@Maan-b9n ਸਾਰੀਆਂ ਸੱਸਾਂ ਵੀ ਮਾੜੀਆਂ ਨੀਂ ਹੁੰਦੀਆਂ, ਤੇ ਸਾਰੀਆਂ ਨੂਹਾਂ ਵੀ ਮਾੜੀਆਂ ਨੀਂ ਹੁੰਦੀਆਂ, ਬੱਟ ਨੂੰਹਾਂ ਬੋਤ ਘੱਟ ਦੇਖੀਆਂ ਮੈਂ ਜੇਡੀਆਂ ਚੰਗੇ ਖ਼ਾਨਦਾਨ ਦੀਆਂ ਹੁੰਦੀਆਂ , ਮੁੰਡੇ ਤੇ ਪਹਿਲਾ ਹੱਕ ਉਸਦੀ ਮਾਂ ਦਾ ਹੁੰਦਾ, ਘਰਵਾਲੀ ਬਾਧ ਚ ਆਉਂਦੀ ਏ👍ਬਾਕੀ ਗੱਲ ਤੁਆਡੇ ਘਰੇ ਕੀ ਸਿਸਟਮ ਆ ਦੀਦੀ ਜੀ, ਉਹ ਤੁਆਨੂੰ ਪਤਾ ਜਾਂ ਉਸ ਵਾਹਿਗੁਰੂ ਜੀ ਨੁੰ ਪਤਾ🙏
@kashmirsahdra6851
@kashmirsahdra6851 3 күн бұрын
ਬਹੁਤ ਵਧੀਆ ਜੀ ਮਾਲਕ ਚੜਦੀ ਕਲਾ ਰਖੇ
@baljinderjhajj4951
@baljinderjhajj4951 3 күн бұрын
Parmatma tuhanu khush rakhe veere bahut sohni jodi aa ❤🎉😊
@EkamNavraj
@EkamNavraj Күн бұрын
Love you too veer ji ,bhabhi ji and aunt ji❤❤❤❤te mera name v kamal h jive thodi sis da Mai v thodi sister hi ha kamal❤❤❤😊
@KhushpreetSingh-f8c
@KhushpreetSingh-f8c 3 күн бұрын
So cute bhabhi ji waheguru ji chardi kala bakshan ❤❤
@PreetSingh-lm6rt
@PreetSingh-lm6rt 2 күн бұрын
ਵਾਹਿਗੁਰੂ ਜੀ ਚੜਦੀ ਕਲਾ ਵਿਚ ਰੱਖਣ ਜੀ 🎉🎉🎉❤❤❤
@RanjitKaur-n9k
@RanjitKaur-n9k 12 сағат бұрын
ਬਹੁਤ ਵਧੀਆ ਜੀ 🙏🙏
@bablidhaliwal2135
@bablidhaliwal2135 3 күн бұрын
Very nice moment c bohat sohni video c
@preetidhiman5271
@preetidhiman5271 3 күн бұрын
❤❤❤❤❤❤❤❤❤❤❤❤❤❤❤❤🎉❤🎉❤🎉❤🎉❤ bhabhi ji di Smile but cuti aa ❤
@JagroopSingh-pb2it
@JagroopSingh-pb2it 3 күн бұрын
🎉🎉🎉congratulations God bless you waheguru ji tuhanu hmesha chardikla ch rakhe ❤
@gurnoorsingh3493
@gurnoorsingh3493 3 күн бұрын
Congratulations 🎉 veer ji 🎉🎉🎉🙏🙏🙏
@sharanjeetkaur3361
@sharanjeetkaur3361 3 күн бұрын
So cute bhabhi ji waheguru ji Chardi kala bakshan ❤❤❤❤
@SarbjitKaur-ew5vn
@SarbjitKaur-ew5vn 3 күн бұрын
ਭਾਬੀ ਜੀ ਇੱਕ ਕਟੋਰੀਪ੍ਰਸਾਦ ਦੀ ਮੈਨੂੰ ਵੀ ਦੇਦੋ 😍🥰🤩
@sonialaddi7402
@sonialaddi7402 3 күн бұрын
Bhut Vadia God bless you ❤❤
@ramantoor7373
@ramantoor7373 3 күн бұрын
Waheguru barkat pave...khush rahe family ❤
@rajkaur1863
@rajkaur1863 3 күн бұрын
ਮੁਬਾਰਕਾਂ ਜੀ
@Dhimaan123
@Dhimaan123 3 күн бұрын
Congratulations beta for marriage bachi bahut piari lagdi aa
@arjansingh2798
@arjansingh2798 3 күн бұрын
Buhat hi vadia video Ji congratulations all family members ji ❤❤❤❤
@amanlakhy946
@amanlakhy946 Күн бұрын
Bhuhat vadiya vlog ji ❤
@Baljit-e1q
@Baljit-e1q 3 күн бұрын
ਵਾਹਿਗੁਰੂ ਜੀ ਮੇਹਰ ਕਰਨ ਜੀ 🙏🏻😊❤️
@JaswinderMehmi-z7u
@JaswinderMehmi-z7u 3 күн бұрын
Waheguru ji bhut bhut khusiay deve❤❤❤❤❤❤
@HardeepKaur-hl8ve
@HardeepKaur-hl8ve 7 сағат бұрын
Congratulations bother and anty g❤🙏🙏🙏🙏🙏🙏👍👌💐💐💐💐💐
@Dhruv-k2f5x
@Dhruv-k2f5x 3 күн бұрын
Bahut sundar nuurani hai congratulations 🎉👏 mubarak a sare privar nu❤🎉❤🎉
@navneetkaur2479
@navneetkaur2479 Күн бұрын
Veer ji jodi hi bot vdiya waheguru tuhanu hmesha chardi kla vch rkhe
@SukhwinderSingh-wq5ip
@SukhwinderSingh-wq5ip 3 күн бұрын
ਬਹੁਤ ਬਹੁਤ ਮੁਬਾਰਕਾਂ ਜੀ 🎉❤
@BaljitKaur-rz3tn
@BaljitKaur-rz3tn 3 күн бұрын
Waheguru maher rakhaa brakat rakhaa ji 🙏🙏
@NSRW2504
@NSRW2504 Күн бұрын
Pabi ji bhot sohne ne❤Wmk pariwar te❤ God bless u always with lots of happiness❤
@kaurj8453
@kaurj8453 2 күн бұрын
Sass nu na rul ka parsad banya very good Pehla pehla chora ghar dar bada lagda sab kuj new hunda ha
@kuldipShergill-p2b
@kuldipShergill-p2b 2 күн бұрын
Very nice ❤
@Nimrat-y4u
@Nimrat-y4u 3 күн бұрын
Aunty g da nature bahut vdiya aa
@GurvinderKaur-c2k
@GurvinderKaur-c2k Күн бұрын
Waheguru ji ida hi mehr bhreya hath rkhn tuhadi family te 🎉🎉🎉🎉bht shoni jodi h ❤❤❤
@paramjeetkaur894
@paramjeetkaur894 3 күн бұрын
Congratulations all family members
@kashmirkaur5703
@kashmirkaur5703 3 күн бұрын
Congratulations both of you auntie ji nice bhut bhut Mubaraka❤
@kashmirkaur5703
@kashmirkaur5703 3 күн бұрын
Good luck 👍
@KaramjitkaurGill-u6r
@KaramjitkaurGill-u6r 3 күн бұрын
❤❤❤❤❤ very nice and beautiful ❤️❤️❤️❤️❤️❤️❤️ family members congratulations
@gurjitkaurbhullar9562
@gurjitkaurbhullar9562 2 күн бұрын
Bhut vdia c pehli rosai ...congratulations to all lovely family 🎉❤
@jinderrai6354
@jinderrai6354 Күн бұрын
v nic ji weheguru ji sonu sab nu khus rukhan ave he tuc husde vasde rho ji
@MandeepKaur-gr6nn
@MandeepKaur-gr6nn 3 күн бұрын
Very nice vlog and very tasty karaha I enjoyed it 😊👍🎉🎉
@rajwinderkaur-gy1wj
@rajwinderkaur-gy1wj 3 күн бұрын
Congratulations bro sari family nu
@paalok6662
@paalok6662 3 күн бұрын
Many many congratulations veer g
@jobanpreetkaur7540
@jobanpreetkaur7540 3 күн бұрын
Tuhade sister v bhut payare a veere❤❤❤❤eho jhi bhen v karma nal mildi a Ehna chaa krn wali ❤️❤️❤️❤️😍😍😍😍😍khush rho
@SatnamKaur-te1bg
@SatnamKaur-te1bg 3 күн бұрын
Paji ji tuci bhut nic aa ❤❤❤❤❤❤❤❤❤❤❤❤❤❤❤❤❤❤❤❤❤❤ bhabhi ji and mom v ❤❤❤
@baljitdhanoa1077
@baljitdhanoa1077 3 күн бұрын
Bahut wadiya bro bhabi bahut shoni a ❤❤❤
@ParamjitKaur-mv1vz
@ParamjitKaur-mv1vz 3 күн бұрын
Congratulions ji ❤❤
@Ayan4871
@Ayan4871 3 күн бұрын
God bless you bro and bhabi ji nyc ❤❤vlog
@baljeetdhillon3450
@baljeetdhillon3450 3 күн бұрын
Congratulations
@RupinderKaurlotey
@RupinderKaurlotey 3 күн бұрын
Bhabo bhut sohni aa Mubarakan ji 🎉🎉
@VikramKumar-z9y8i
@VikramKumar-z9y8i 3 күн бұрын
ਬਹੁਤ ਹੀ ਬਧੀਆ ਬਲੋਗ ਸੀ ਵੀਰ ਜੀ 🎉🎉🎉
@lovepreetkaur6033
@lovepreetkaur6033 Күн бұрын
ਬਹੁਤ ਬਹੁਤ ਸਾਰੀਆਂ ਵਧਾਈਆਂ ਸਾਰੇ ਪਰਿਵਾਰ ਨੂੰ ਬਹੁਤ ਸੋਹਣੀ ਜੋੜੀ ਬਣਾਈ ਆ ਵਾਹਿਗੁਰੂ ਜੀ ਨੇ God bless you First Rasoi ਪਰਿਵਾਰ ਵਿੱਚ ਰਸ ਭਰਿਆ ਰਹੇ
@Freshveggies1
@Freshveggies1 Күн бұрын
Oye sister Tu hamesha Khush reh... Rabb meri Umar vi tenu LGA dawey
@YadwinderSingh-o6u
@YadwinderSingh-o6u 3 күн бұрын
ਖੁਸ਼ ਕਰਤਾ ਦਿਲ ਵੀਰੇ ,,ਪ੍ਰਮਾਤਮਾ ਲੰਮੀ ਉਮਰ ਬਖਸ਼ੇ ਸ਼ੋਨੂੰ🎉🎉🎉❤
@Kaurdhillon236
@Kaurdhillon236 Күн бұрын
❤❤❤waheguru hmesha Khush rakhe sari family nu🎉🎉🎉
@balwinderkaur7843
@balwinderkaur7843 3 күн бұрын
Heartiest congratulations.God bless you
@parmjeetkour8009
@parmjeetkour8009 2 күн бұрын
Bhuat vadia video ji God bless you ❤❤❤❤
@samarvirsinghbhatti340
@samarvirsinghbhatti340 3 күн бұрын
Bhut vadia 🎉 congratulations
@Pindawalevloges
@Pindawalevloges 10 сағат бұрын
Very nice ji God bless you ❤❤❤❤
@HarmeetKaur-h6p
@HarmeetKaur-h6p 3 күн бұрын
Waheguru ji tuhanu hamesha khushe rakhe veere
@makhangrewal9114
@makhangrewal9114 Күн бұрын
🎉🎉 congratulations 🎉 y ji sda khush raho
@anshdeep7321
@anshdeep7321 2 күн бұрын
Veer ji bhut vadia laga sab kuch
@amarjitkaur8313
@amarjitkaur8313 3 күн бұрын
Wahguru ji maher kre family ta
@rajdeeprajput3993
@rajdeeprajput3993 8 сағат бұрын
Congratulations bro God bless you ❤❤
@amangurpreetamangurpreet2258
@amangurpreetamangurpreet2258 Күн бұрын
Tusi khush raho veer g thode mummy b bhut nice aa te thode sis b
@JasveerSingh-iw1oo
@JasveerSingh-iw1oo 53 минут бұрын
Bhut jada vdhia veer ji nice family
@jasmailgrewal5695
@jasmailgrewal5695 3 күн бұрын
Congratulations veerji 🎉
@AjmateGoyal
@AjmateGoyal 3 сағат бұрын
Bht sohna vlog c veer ji
@MuskanMaan-k3d
@MuskanMaan-k3d Күн бұрын
ਬੁਹਤ ਸੋਹਣੀ ਆ ਭਾਬੀ ❤❤ ਵੀਰੇ
@royalsikhs3657
@royalsikhs3657 3 күн бұрын
Beautiful jodi god bless you
@jaspalkaur2033
@jaspalkaur2033 9 сағат бұрын
ਚੂੜਾ ਬਹੁਤ ਸੋਹਣਾ ਭਾਬੀ ਜੀ ਦਾ ❤❤😊
@AmandeepWander-t5c
@AmandeepWander-t5c Күн бұрын
Nice vlog ❤❤ Rab thonu hamesha kush rke Veer ji ❤❤
@Gagandeep_Brar22
@Gagandeep_Brar22 2 күн бұрын
Khush rho veere waheguru ji Mehr rkhn hmesha thode te jehde turr jnde aa oh nai mud de baki sab kuch ho jnda 🙏🙌🧿
@harvindersingh7054
@harvindersingh7054 3 күн бұрын
Bahut jyada vadiya brother congratulations 🎉🎉🎉🎉🎉🎉
SHOPPING 😇|| Daaku_307 || vlog
11:30
Daaku_307
Рет қаралды 224 М.
When you have a very capricious child 😂😘👍
00:16
Like Asiya
Рет қаралды 6 МЛН
If people acted like cats 🙀😹 LeoNata family #shorts
00:22
LeoNata Family
Рет қаралды 46 МЛН
REAL or FAKE? #beatbox #tiktok
01:03
BeatboxJCOP
Рет қаралды 15 МЛН
coco在求救? #小丑 #天使 #shorts
00:29
好人小丑
Рет қаралды 113 МЛН
Meku di Marriage di Date Final ho gyi,Asi aa Gaye Ghar Wapis🤗
22:52
VIAH WALA DIN || Daaku_307 || vlog
15:26
Daaku_307
Рет қаралды 139 М.
Masa seen banaia jeeta de wall kholan wala
24:45
GURMEHAR THE BUTTERFLY
Рет қаралды 29 М.
When you have a very capricious child 😂😘👍
00:16
Like Asiya
Рет қаралды 6 МЛН