2-3 ਦਿਨਾਂ 'ਚ ਫਟਾਰਾ ਡਬਲ਼ ਕਰ ਦਊ 100% Scientific proof ਝਾੜ ਵਧਾਉਣ ਲਈ ਸ਼ਪੈਸ਼ਲ, mustard Oil, agri advice

  Рет қаралды 92,565

Agri Advice ਖੇਤੀ ਬਾਰੇ ਸਲਾਹ

Agri Advice ਖੇਤੀ ਬਾਰੇ ਸਲਾਹ

Күн бұрын

Queries Solved in this video:-
1. mustard oil in wheat
2. dhan me sarso ka tel dalne ke fayde
3. mustard oil in paddy
4. sarso ka tel ke fayde
5. sarso ka tel in paddy
#SarsoKaTel #MustardOilInPaddy #Oil #tel
ਚਰਨਜੀਤ ਸਿੰਘ ਗਾਗਰਮੱਲੀਆ
Charanjit Gagarmalia

Пікірлер: 250
@arshdeepvaltoha3006
@arshdeepvaltoha3006 9 ай бұрын
Jhone vich bahut vdia result cc edha assi 2kileya vich paiya cc pr 126 jhona cc 38 q tak jhad nikleya agle saal sare vich pavange sahi veera tera tajaraba pori tara kamjab va jhone vich veer tusi keha cc te assi use kita te vdia result aaya thanks veer ji
@agriadvice
@agriadvice 9 ай бұрын
🙏
@gurwinderoffice3989
@gurwinderoffice3989 9 ай бұрын
ਕਿੰਨਾ ਪਾਇਆ ਸੀ ਝੋਨਾ ਚ
@arshdeepvaltoha3006
@arshdeepvaltoha3006 9 ай бұрын
@@gurwinderoffice3989 1.5 litre urea te thodi jehi ret vich Mila ke shitta de ta cc
@sarbjitsingh613
@sarbjitsingh613 9 ай бұрын
​@@arshdeepvaltoha3006Bai 1 kille da 1.5 litter Paya c...?
@arshdeepvaltoha3006
@arshdeepvaltoha3006 9 ай бұрын
@@sarbjitsingh613 hanji 1 kille da paya cc
@sukhdialsinghcheema2016
@sukhdialsinghcheema2016 9 ай бұрын
ਵਾਹਿਗੁਰੂ ਜੀ ਆਪ ਜੀ ਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਜੀ । 🙏🙏
@Dhillon666
@Dhillon666 9 ай бұрын
❤❤ ਬਾਈ ਜੀ ਸਰੋਂ ਦਾ ਤੇਲ ਕਿੰਨਾ ਕਣਕ ਦੇ ਵਿੱਚ ਪਾਉਣਾ ਤੇ ਕਿੰਨੇ ਦਿਨਾਂ ਤੱਕ ਕਣਕ ਨੂੰ ਪਾਉਣਾ ਚਾਹੀਦਾ ਹੈ ਜਰੂਰ ਦੱਸਿਆ ਕਰੋ ਤੇ ਹੁਣ ਵੀ ਦੱਸੋ ਅਸੀਂ ਪੌਣਾ ਸਾਡੀ ਕਣਕ ਖਾਦ ਪਾਉਣ ਤੇ ਕਿਨਾਰੇ ਤੇ ਆ
@PENDUKHETIpendukheti
@PENDUKHETIpendukheti 8 ай бұрын
100% ਕੰਮ ਕਰਦਾ ਬਾਈ ਸਰੋਂ ਦਾ ਤੇਲ ਅਸੀ ਵੀ ਪਾਇਆ ਸੀ ਝੋਨੇ ਤੇ ❤
@saabbullar4442
@saabbullar4442 Ай бұрын
ਵੀਰ ਜੀ ਬਾਸਮਤੀ ਨੂੰ ਵੀ ਪਾ ਸਕਦੇ ਹਾਂ
@jarnailsinghJarnailbal-mk9jw
@jarnailsinghJarnailbal-mk9jw 9 ай бұрын
ਸ਼ਾਹ ਜੀ ਠੀਕ ਠਾਕ ਜੇ, ਮਟਰਾਂ ਦਾ ਇਸ ਵਾਰ ਬਹੁਤ ਮਾੜਾ ਹਾਲ ਹੈ,ਖਰਚਾ ਵੀ ਨਹੀਂ ਪੂਰਾ ਹੁੰਦਾ, ਉੱਪਰੋ ਲੇਵਰ ਨਹੀਂ ਮਿਲਦੀ, ਕਣਕ ਵੀ ਲੇਟ ਹੋ ਰਹੀ ਹੈ,ਹੁਣ ਤਾਂ ਰੱਬ ਹੀ ਰਾਖਾ ਇਹਨਾਂ ਕਿਸਾਨਾਂ ਦਾ
@agriadvice
@agriadvice 9 ай бұрын
Hanji ਬੱਲ ਸਾਹਬ ਕਣਕ ਨੂੰ ਸੁੰਡੀ ਖਾਈ ਜਾਦੀ ਏ ਮਟਰਦਾ ਰੇਟ ਹੈਨੀ
@amarjit5925
@amarjit5925 9 ай бұрын
Matra harek sal bura hal huda kheti Tanda khatam hun koi feada nahi
@lakhvirhunjan7146
@lakhvirhunjan7146 9 ай бұрын
Veer ji tusi kitho ho sundi wali sapre vich Mila ke sapre karni Pani aaa sundi khatm ho jawe gi oh sapre mere kol aaa organic hai
@mithusingh3175
@mithusingh3175 Ай бұрын
Baai ji bhot vdia result milya sanu asi bahn vicho 3.5 feet mitti chakki hoi c bhot sohna result milya ji 48 ghnte baad
@amansandhu5408
@amansandhu5408 2 ай бұрын
ਧੰਨਵਾਦ ਬਾਈ ਜੀ ਅਮਨ ਚਨਾਰਥਲ , ਬਠਿੰਡਾ
@sawindersingh4851
@sawindersingh4851 7 ай бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਰੱਖਣ
@sarbjeetsingh4894
@sarbjeetsingh4894 9 ай бұрын
ਬਹੁਤ ਵਧੀਆ ਸੁਨੇਹਾ ਹੈ ਜੀ ਧੰਨਵਾਦ 🙏🙏
@user-lf4wy1bv4g
@user-lf4wy1bv4g 9 ай бұрын
ਬਾਈ ਜੀ ਜਾਨਕਾਰੀ ਦੇਣ ਲਈ ਤੁਹਾਨੂੰ ਕੋਟਿ ਕੋਟਿ ਪ੍ਰਣਾਮ ਮੈਂ ਤੁਹਾਡੀ ਵੀਡੀਉ ਦੇਖ ਕੇ ਝੋਨੇ ਨੂੰ ਸਰੋਂ ਦਾ ਤੇਲ ਪਾਇਆ ਸੀ ਬਹੁਤ ਹੀ ਵਧੀਆ ਨਤੀਜੇ ਸਾਹਮਣੇ ਆਏ
@sukhsukh2941
@sukhsukh2941 2 ай бұрын
ਕਿੰਨਾ ਪਾਇਆ ਬਈ 1 ਕਿਲੇ ਚੇ ਤੇਲ
@RahulRana-cn2cz
@RahulRana-cn2cz 2 ай бұрын
1kile vich kina tel pau ji
@amritpalsinghsidhu814
@amritpalsinghsidhu814 9 ай бұрын
ਬਾਈ ਜੀ ਤੁਸੀਂ ਫਟਕੜੀ ਨੂੰ ਕਣਕਾਂ ਵਿੱਚ ਪਾ ਸਕਦੇ ਹਾਂ ਜਾਂ ਨਹੀਂ ਇਸ ਬਾਰੇ ਵੀ ਜਰੂਰ ਦੱਸੋਂ🙏🙏 ਕੀ ਇਸ ਨਾਲ ਜਮੀਨ ਦਾ ਪੀ ਐਚ ਘੱਟ ਹੁੰਦਾ ਹੈ।
@dalveersandhu7010
@dalveersandhu7010 9 ай бұрын
ਧੰਨਵਾਦ ਜੀ
@KuldeepSingh-el6fk
@KuldeepSingh-el6fk 9 ай бұрын
Bilkul yakin hai veer ji Paddy wich bahut badhiya result miliya si,👍👍 Thanks for sharing valuable information 🙏🙏
@agriadvice
@agriadvice 9 ай бұрын
🙏🙏
@bikramjitsingh5993
@bikramjitsingh5993 2 ай бұрын
Vir sat Siri akal bahut vadhia jankari hare chari bajra nun vi pa sakde han thank you brother
@inderpreetsingh6145
@inderpreetsingh6145 4 ай бұрын
ਬਹੁਤ ਵਧੀਆ ਜਾਣਕਾਰੀ
@malkeetratia5353
@malkeetratia5353 Ай бұрын
Good 👍 information I am from ratia haryana Fatehabad jila
@KulbirSingh-ms8dh
@KulbirSingh-ms8dh 9 ай бұрын
Mai comet vi vekhe loka de te aap nu vi smj ke eh masj likhea hai dhanvad tuhada
@rukmanjotsingh300
@rukmanjotsingh300 9 ай бұрын
Ase paea c Good
@Cropkingz
@Cropkingz 9 ай бұрын
ਬਹੁਤ ਵਧੀਆ ਵਿਡੀਓ ਬਣਾਓਦੇ ਹੋ
@agriadvice
@agriadvice 9 ай бұрын
ਧੰਨਵਾਦ
@jarmanjitsingh6653
@jarmanjitsingh6653 9 ай бұрын
Good job
@agriadvice
@agriadvice 9 ай бұрын
Thanks
@NavkaranDhillon420
@NavkaranDhillon420 Ай бұрын
ਇੱਕ ਏਕੜ ਵਿੱਚ ਕਿੰਨਾ ਪਾਉਣਾ ਜੀ ਤੇਲ ਝੋਨੇ ਵਿੱਚ ਅਤੇ ਕਿੰਨੇ ਦਿਨਾਂ ਦੇ ਝੋਨੇ ਵਿੱਚ ਪਾਉਣਾ ਹੈ..🙏
@aqeelahmad1982
@aqeelahmad1982 9 ай бұрын
Very good
@harbeersinghdhillondhillon6064
@harbeersinghdhillondhillon6064 7 ай бұрын
Hlo Veer MEA 4 SAAL TO PADDY VICH SARO DI KHAL 15KG PER ACRE USE KARDA BEST RESULTS NE PER KANAK VICH NHI PYI AGLE SAAL TO KANAK VICH V START KAR GYA SALUTE BROTHER FOR GREAT KNOWLEDGE VILL.BARSIN TEH.DIST FATEHABAD HARIYANA ❤🎉
@HarpreetSingh-we6dt
@HarpreetSingh-we6dt 9 ай бұрын
Sat Shri akaal ji Bai ji From Hoshiarpur 🎉🎉🎉🎉🎉
@rajukhaira36
@rajukhaira36 9 ай бұрын
Boht hi vadia result a es da
@prabhjotPandher493
@prabhjotPandher493 9 ай бұрын
ਗੁੱਡ ਬਾਈ ਜੀ
@agriadvice
@agriadvice 9 ай бұрын
Share kro brother
@lovedhillon498
@lovedhillon498 9 ай бұрын
Thanks bro 👍
@Jatt673
@Jatt673 9 ай бұрын
Sat shiri akal charan jeet bhag
@agriadvice
@agriadvice 9 ай бұрын
🙏🙏
@RamanRamandeep503
@RamanRamandeep503 9 ай бұрын
God bless you bro 🙏
@pritpalmomipritpalmomi7452
@pritpalmomipritpalmomi7452 8 ай бұрын
ਬਹੁਤ ਵਧੀਆ ਵੀਰ
@sapindersingh9413
@sapindersingh9413 9 ай бұрын
ਜੀਓ ਮਾਝੇ ਆਲਿਆ❤
@guriqbalsandhu3804
@guriqbalsandhu3804 2 ай бұрын
ਵੀਰ ਜੀ ਸਤਿ ਸ੍ਰੀ ਆਕਾਲ 15 din da jona ho gia par o fot ne kar reha 10 wareti 2 bore juria,dap,jink pa diti is da ke hal hae
@BalwinderSingh-yy1wc
@BalwinderSingh-yy1wc Ай бұрын
Vere mari jmeen ratli ta kalar dangi a ta ma tel pa sakda mara jhona grorh nhi kar rha ek tela gi khra a kidha ta khrab ho giya a please vere replayi deo
@HarjinderSingh-rk4qq
@HarjinderSingh-rk4qq 9 ай бұрын
Good 👍
@agriadvice
@agriadvice 9 ай бұрын
Thanks
@amrikchauhan6244
@amrikchauhan6244 7 ай бұрын
ਬਾਈ ਜੀ ਸਰੋ ਦਾ ਤੇਲ ਪ੍ਰਤੀ ਏਕੜ ਕਿਨਾਂ ਪਾਉਣਾ ਚਾਹੀਦਾ ਹੈ ਜੀ ਕਣਕ ਝੋਨੇ ਦੀ ਫ਼ਸਲ ਕਿਨੇਂ ਦਿਨਾਂ ਦੀ ਹੋਣੀ ਚਾਹੀਦੀ ਹੈ ਜੀ 🙏
@singhboy7263
@singhboy7263 4 ай бұрын
1.5 to 2 liter
@ranjodhsingh4888
@ranjodhsingh4888 9 ай бұрын
Thanks sir ji Sat Sri akal ji
@kuldeepnain7362
@kuldeepnain7362 9 ай бұрын
Very good information ji
@Wraich5310
@Wraich5310 9 ай бұрын
Gaint banda y g sadaa
@agriadvice
@agriadvice 9 ай бұрын
@maan225db
@maan225db 9 ай бұрын
Very good
@agriadvice
@agriadvice 9 ай бұрын
Thanks
@ranjeetsingh-gl8zd
@ranjeetsingh-gl8zd 9 ай бұрын
Good ver
@bobbu8431
@bobbu8431 8 ай бұрын
Thanks ❤ 👍
@simransaini2133
@simransaini2133 9 ай бұрын
ਬਾਈ ਜੀ ਨਪਕ ਖੇੜੀ ਵਦੀਆਂ ਆ ਜੀ ਅਤੇ 1 ਕਿਲੇ ਵਿਚ ਕਿੰਨੀ ਪਾਉਣੀ ਆ ਜੀ ਦਸੋ ਬਾਈ ਜੀ ਜਰੂਰ
@indiantalks1428
@indiantalks1428 9 ай бұрын
Jedi sundi pye a us bare v Das
@supamdeep5292
@supamdeep5292 9 ай бұрын
Good g
@iqbalsingh8211
@iqbalsingh8211 9 ай бұрын
Good information veer
@jagatpreetsingh7732
@jagatpreetsingh7732 9 ай бұрын
Very good veer ji
@GurpreetSingh-qr4xv
@GurpreetSingh-qr4xv 9 ай бұрын
Good
@agriadvice
@agriadvice 9 ай бұрын
Thanks
@amritpalsinghsidhu814
@amritpalsinghsidhu814 9 ай бұрын
ਬਾਈ ਜੀ ਇੱਕ ਕਿੱਲੇ ਦਾ ਕਿੰਨੇ ਲੀਟਰ ਪਾਉਣਾ ਚਾਹੀਦਾ ਸਰੋ ਦਾ ਤੇਲ ਅਤੇ ਕਿਸ ਤਰ੍ਹਾਂ ਪਾ ਸਕਦੇ ਹਾਂ?
@JatinderSingh-xf5rq
@JatinderSingh-xf5rq 9 ай бұрын
ਬਾਈ ਜੀ ਦੋ ਤੋ ਢਾਈ ਲੀਟਰ, ਅਸੀ ਮੱਕੀ ਵਾਲੇ ਖੇਤ ਵਿਚ 126 ਝੋਨਾ ਲਾਇਆ ਸੀ 23july ਨੂੰ।ਦੋ ਕਿਲੇ ਵਿੱਚ ਪੰਜ ਲੀਟਰ ਸਰੋ ਦਾ ਤੇਲ ਪਾਇਆ ਸੀ ਬਹੁਤ ਵਧੀਆ ਰਿਜਲਟ ਰਿਹਾ 97ਗੱਟੂ average ਆਈ ਕਿਲੇ ਦੀ।ਕਣਕ ਵਾਲੇ ਖੇਤਾ ਵਿੱਚ 110 ਲਾਇਆ ਸੀ ਇਹ 95ਗੱਟੂ ਨਿਕਲੇ ਇਹ ਬਿਨਾ ਤੇਲ ਤੋ ਸੀ। ਧੰਨਵਾਦ ਜੀ।
@amritpalsinghsidhu814
@amritpalsinghsidhu814 9 ай бұрын
​@@JatinderSingh-xf5rqਬਾਈ ਜੀ ਦੇਣਾ ਕਿਸ ਤਰ੍ਹਾਂ ਹੈ? ਜਾਂ ਕੈਪਰ ਵਿੱਚ ਪਾ ਕੇ ਨੱਕੇ ਉੱਤੇ ਰੱਖ ਦਿੱਤਾ ਜਾ ਸਕਦਾ ਹੈ?
@JatinderSingh-xf5rq
@JatinderSingh-xf5rq 9 ай бұрын
@@amritpalsinghsidhu814 ਬਾਈ ਜੀ ਆਪਾ ਤੇ ਦੋ ਬਾਲਟੇ ਬਰੀਕ ਮਿੱਟੀ ਦੇ ਲਏ ਸੀ ਉਸ ਵਿੱਚ ਪੰਜ ਲੀਟਰ ਤੇਲ ਰਲਾਕੇ ,ਫੇਰ ਦੋ ਬੈਗ ਯੂਰੀਆ ਦੇ ਵਿੱਚ ਚੰਗੀ ਤਰਾ ਮਿਕਸ ਕਰਕੇ ਦੋ ਕਿਲੇ ਚ ਛਿੱਟਾ ਦੇ ਦਿੱਤਾ ਸੀ,ਬਾਕੀ ਦੇਣਾ ਸਭ ਕੁਝ ਵਾਹਿਗੁਰੂ ਜੀ ਨੇ।ਧੰਨਵਾਦ ਜੀ।
@atmaram2577
@atmaram2577 9 ай бұрын
9:04
@harshdeepsingh56207
@harshdeepsingh56207 9 ай бұрын
Nice
@ranjotgill1627
@ranjotgill1627 Ай бұрын
ਬਾਈ 126 ਝੋਨਾ 8ਦਿਨ ਦਾ ਹੈ ਕਦੋ ਪਾਉਣਾ ਸਰੋਂ ਦਾ ਤੇਲ ਤੇ 1ਕਿੱਲੇ ਵਿਚ ਕਿੰਨਾ ਤੇਲ ਪਾਉਣਾ ਹੈ ਤੇ ਕਿੰਨੀ ਖਾਦ ਨਾਲ ਪਾਉਣੀ ਹੈ
@updated_news12
@updated_news12 9 ай бұрын
oh jatta video hi pati bhut aukha eh 😂😂😂😂😂😂😂😂😂 mann ge teri dleri love u bro
@agriadvice
@agriadvice 9 ай бұрын
Thanks bro love you❤
@JagtarSingh-dp8lf
@JagtarSingh-dp8lf 9 ай бұрын
Good bro tusi Garth ho y ji ❤❤
@tarpindersingh-z4j
@tarpindersingh-z4j 2 ай бұрын
ਸਤਿ ਸ਼੍ਰੀ ਆਕਾਲ ਵੀਰ ਜੀ ਕੀ ਇਹਦੇ ਨਾਲ ਅਸੀ ਜ਼ਿੰਕ ਮਿਲਾ ਸਕਦੇ ਆ ਦੂਸਰੀ ਖੁਰਾਕ ਪਾਉਣ ਵੇਲੇ ਸਰੋ ਦੀ ਖੱਲ ਤੇ ਤੇਲ ਨਾਲ ਦਸਣਾ ਜਰੂਰ ਜੀ ਮੈ ਅਜੇ ਦੂਸਰੀ ਖੁਰਾਕ ਪਾਉਣੀ ਹੈ
@Shamsherjawanda864
@Shamsherjawanda864 9 ай бұрын
ਵੀਰ ਜੀ ਕਣਕ ਤੀਹ ਦਿਨ ਦੀ ਹੋ ਗਈ ਹੈ ਸਰੌਂ ਦਾ ਤੇਲ ਕਦੋਂ ਪਾਉਣਾ ਚਾਹੀਦਾ ਹੈ।
@GurjinderSingh-n3t
@GurjinderSingh-n3t 9 ай бұрын
ਮਾਤਰਾ ਕਿੰਨੀ ਪਾਉਣੀ ਹੈ ਏਕੜ ਦੀ,
@surjitteje2230
@surjitteje2230 2 ай бұрын
veer g koi per aker di dose v ds deo sanu ke kinna oil pana
@NeerajRana-lp3ez
@NeerajRana-lp3ez 2 ай бұрын
Veer faroussulfate nu zamin vech pa sakdy ha kiny matra
@gurmanjotkaurharleenkaur3980
@gurmanjotkaurharleenkaur3980 9 ай бұрын
ਝੋਨੇ ਤੇ ਬਹੁਤ ਹੀ ਵਧੀਆ ਰਿਜਲਟ ਮਿਲੀਆਂ ਸੀ ਕਣਕ ਤੇ ਵਿਡਿਓ ਲੇਟ ਹੋ ਗਈ ਕਣਕ 50ਦਿਨਾ ਦੀ
@user-mp7im2pw9d
@user-mp7im2pw9d 9 ай бұрын
Kive use kita c Bai te dose
@baljinderrai4
@baljinderrai4 9 ай бұрын
pargat ne keha c sro de tel and khal bare mai v coment kita c k bahut vdhia result aa mai khud khal payi sro di jhone ch bda vdhia result milya c 72 mn niklya 1401 mera
@agriadvice
@agriadvice 9 ай бұрын
Ha ਸ਼ਾਇਦ ਲਾਗਤਬਾਜ਼ੀ ਨਾਲ ਕਿਹਾ ਸੀ ਜਾ ਗਲਤੀ ਹੋ ਗਈ ਓਹਦੇ ਤੋ ਪਤਾ ਨੀ
@kdeepmashal8346
@kdeepmashal8346 3 ай бұрын
Dose kini per kille di payi c te kdo payi c kine din da chona cc
@iqbalsingh2440
@iqbalsingh2440 9 ай бұрын
Sira bai
@jasdhirsingh3112
@jasdhirsingh3112 9 ай бұрын
Waheguru ji good ji 👍👍💯💝👍
@sonuSingh-kn3pv
@sonuSingh-kn3pv 2 ай бұрын
Jaspal❤❤❤❤
@KuldeepSingh-yg5wv
@KuldeepSingh-yg5wv Ай бұрын
Bai ji m v paya c bt pani nahi c khet ch ,
@jappysandhu3858
@jappysandhu3858 9 ай бұрын
Mitti ch rla k shita dena ?
@sandhudeep5716
@sandhudeep5716 2 ай бұрын
ਝੋਨੇ ਚ ਤੇਲ ਪੌਣਾ ਕਿੰਨਾ ਆ ਇਹ ਤਾਂ ਦੱਸ ਦੇ ਯਰ
@RajuMaan-k2t
@RajuMaan-k2t Ай бұрын
ਬਾੲੀ, ਕਿੰਨਾ, ਪਾਉਣਾ, ਤੈਲ, 🌾🌾🌾🌾🌾
@user-pu5xc3rx9g
@user-pu5xc3rx9g 2 ай бұрын
Kina saro da tal pona chida veer ji ik kile vich tnx ji
@singhboy7263
@singhboy7263 4 ай бұрын
Bai ji johna khet vich lehn toh kina din. Baad sarso da tel phnna
@user-pi8pp8nz7w
@user-pi8pp8nz7w 9 ай бұрын
Verr das v deo kile de vich kina tel pauna
@MANJEETSINGH-mq8vp
@MANJEETSINGH-mq8vp 9 ай бұрын
Veere kanak 12 November nu biji c aje tak kuch v nhi paya urea naal ki mila k paiye paani lata jrur dasso
@industrytopic4975
@industrytopic4975 2 ай бұрын
Bai g j kli mitti ch rlak padie
@mandeep9476
@mandeep9476 9 ай бұрын
bai ji ssa 🙏🏻 eh saro da tel kine din di kanak vich pa skde hai .jarur dseo 🙏🏻🙏🏻
@kawaldeepsingh639
@kawaldeepsingh639 9 ай бұрын
Yaar halki jmeen waste video kyu nai bna rhe je veer
@Jagdeepsingh-qr8fm
@Jagdeepsingh-qr8fm 2 ай бұрын
ਬਾਈ ਯੂਰੀਆ ਵਿੱਚ ਮਿਕਸ ਕਰਕੇ ਪਾ ਸਕਦੇ ਆ ਤੇਲ ਨੂੰ
@surinderpalsingh485
@surinderpalsingh485 9 ай бұрын
Veer g ,Saro da tel kinni matra ch paona e ek Acre ch❤❤
@tiwanasgroup1925
@tiwanasgroup1925 8 ай бұрын
ਬਾਈ ਜੀ ਸਤ ਸ਼੍ਰੀ ਅਕਾਲ 🙏🏻 ਕਿੱਲੇ ਵਿਚ ਕਿੰਨਾ ਪਾਂ ਸਕਦੇ
@gorkipannu8816
@gorkipannu8816 9 ай бұрын
ਛੋਟੇ‌ ਭਾਈ‌ ਕਣਕ‌ 25‌ ਤੋ30‌ ਦਿਨ‌ ਹੋ‌ ਗੲਈ‌ ਹੈ ਕਿਵੇ‌ ਪਾਈਏ‌ ਤੇਲ
@pskahlon6337
@pskahlon6337 9 ай бұрын
@agri advice ਖੇਤੀ ਬਾਰੇ ਸਲਾਹ Per ਏਕੜ ਕਿੰਨਾ ਤੇਲ ਪਾ ਸਕਦੇ ਹਾਂ।
@agriadvice
@agriadvice 9 ай бұрын
2 ਲੀਟਰ
@pskahlon6337
@pskahlon6337 9 ай бұрын
@@agriadvice thx brother, ਦੂਸਰੀ ਖਾਦ ਨਾਲ ਪਾ ਦੇਈਏ
@kuldeepmasitan4896
@kuldeepmasitan4896 2 ай бұрын
ਇਕ ਏਕੜ ਝੌਨੇਂ ਵਿਚ ਕਿਨਾਂ ਪੈਂਦਾ ਸਰੋਂ ਦਾ ਤੇਲ
@saabgg4627
@saabgg4627 9 ай бұрын
Hlo veer ji ssa ji .sade ethe kalar wali kalli zameen a ethe kanak nu ik panni v nhi lagna a te othe kuj kanak 15 din de hogi a te kuj ko 12 din de ode vch veer ji appa sara da tel pa sakde a ja nhi
@gurpreetsran3825
@gurpreetsran3825 9 ай бұрын
Verre koi pasua da feed formula v dio
@jagatpreetsingh7732
@jagatpreetsingh7732 9 ай бұрын
Veer ji doze kini, kine day's tk, etc please details dsso
@arshdeepvirk5760
@arshdeepvirk5760 2 ай бұрын
Vr 3 g urea nal paa skde aa
@Sidhu59_11
@Sidhu59_11 9 ай бұрын
Vr ji Kanak vich magzine+zinc+19 19 19 npk spray kar skde va ?
@agriadvice
@agriadvice 9 ай бұрын
Nhi
@armaanbrar3325
@armaanbrar3325 9 ай бұрын
Gud vir gggg
@agriadvice
@agriadvice 9 ай бұрын
🙏
@armaanbrar3325
@armaanbrar3325 9 ай бұрын
Vir g main tuhada ta bout vish😅vas kar da gggg
@_sukhchain
@_sukhchain 9 ай бұрын
Bai axial nal matre pa sakde aa
@amrikSingh-fh7rp
@amrikSingh-fh7rp 2 ай бұрын
Y ji kena den da chona hona chiye da
@AmritpalSingh-iq2dp
@AmritpalSingh-iq2dp 9 ай бұрын
Jhone ch result milya veer ji mainu
@KuldeepSingh-el6fk
@KuldeepSingh-el6fk 8 ай бұрын
,👍👍🙏🙏
@user-oz5kf5xj9m
@user-oz5kf5xj9m Ай бұрын
, آپ نے مقدار نہیں بتائی
@gurnamvirk4915
@gurnamvirk4915 Ай бұрын
KINA TEL PANA H KIVE PANAH
@hralert
@hralert 9 ай бұрын
गेहूं मे डाल सकते ह क्या वीर और कितनी मात्रा मे डालनी ह
@satnamsinghsingh1260
@satnamsinghsingh1260 8 ай бұрын
Veer ji knak te kine dina te pa sakte va
@JaskaranSingh-pb4ys
@JaskaranSingh-pb4ys 9 ай бұрын
Paji vdia.. pr pehla dsya kro..hun ta kanaka sariya diya 20 din toh auper ho gyiya wa
@SurjeetSIngh-kb9jp
@SurjeetSIngh-kb9jp 2 ай бұрын
ਜਵਾਰ ਵਿੱਚ ਵੀ ਪਾ ਸਕਦੇ ਹਾਂ ਕਿ ਵੀਰ ਜੀ
@SonuGhorela-qv7kh
@SonuGhorela-qv7kh 9 ай бұрын
❤❤❤❤
@agriadvice
@agriadvice 9 ай бұрын
🙏
@SinghBrar1
@SinghBrar1 9 ай бұрын
Pragati nu hun sirf paise to mtlb rah gya .. peyda garak hga osda
@SikandarSingh-v7s
@SikandarSingh-v7s Ай бұрын
Kille da kina litter pona
@HarmanpreetSingh-nb4kn
@HarmanpreetSingh-nb4kn 9 ай бұрын
Kina pauna aa ik kilee xch?
@sumeetvirk9512
@sumeetvirk9512 9 ай бұрын
Ik kille ch kinna tel vartna hai
Girl, dig gently, or it will leak out soon.#funny #cute #comedy
00:17
Funny daughter's daily life
Рет қаралды 8 МЛН
Dad gives best memory keeper
01:00
Justin Flom
Рет қаралды 23 МЛН
大家都拉出了什么#小丑 #shorts
00:35
好人小丑
Рет қаралды 90 МЛН
Girl, dig gently, or it will leak out soon.#funny #cute #comedy
00:17
Funny daughter's daily life
Рет қаралды 8 МЛН