No video

2 ਲੱਖ ਰੁਪਏ ਦਾ ਇਨਾਮ ਆ ਚਲਦੇ ਸਾਈਕਲ ਵਿਚੋਂ ਇਸ ਟਾਇਰ ਨੂੰ ਬਾਹਰ ਕੱਢਣੈ 🚲💸😱

  Рет қаралды 323,394

Jasvir Engineer

Jasvir Engineer

Күн бұрын

Пікірлер: 331
@kuldipsingh5345
@kuldipsingh5345 Жыл бұрын
ਬਹੁਤ ਹੀ ਮਿਹਨਤ ਅਤੇ ਟੈਕਨੀਕਲ ਨਾਲ ਟਾਇਰ ਨੂੰ ਲੰਘਾਇਆ ਗਿਆ ਹੈ। ਬਹੁਤ ਹੀ ਮਿਹਨਤ ਦੀ ਜ਼ਰੂਰਤ ਹੈ।ਅਤਿ ਸ਼ਲਾਘਾਯੋਗ ਕਾਰਜ ਹੈ।👍👍👍👌👌👌👋👋👋👋👋
@bigfanofyash898
@bigfanofyash898 Жыл бұрын
ਖਤਰਿਆਂ ਵਾਲੇ ਕੰਮਾਂ ਨੂੰ ਅਤੇ ਚੈਲੰਜ ਵਾਲੇ ਕੰਮਾਂ ਨੂੰ ਲੈ ਕੇ ਤਾਂ ਮਜ਼ਬੀ ਸਿੱਖ ਟੋਪ ਤੇ ਆ, ਜੋ ਬਾਈ ਨੇ ਪਰੂਵ ਵੀ ਕਰਤਾ
@mrpendujantacom8951
@mrpendujantacom8951 Жыл бұрын
ਕੁਝ ਨਾ ਕੁਝ ਨਹੀਂ ਦੇਣਾ,, ਅਪਣੀ ਜੁਬਾਨ ਤੇ ਰਹੋ,, ਜੋ ਕਿਹਾ ਸੀ ਇਨਾਮ ਓਹ ਦਿਓ ਹੁਣ,,
@amangill4573
@amangill4573 Жыл бұрын
Shi gllll aaa
@sonyvalu6137
@sonyvalu6137 4 ай бұрын
ਸਹੀ ਗੱਲ ਹੈ
@ਪੰਜਾਬ6280
@ਪੰਜਾਬ6280 Жыл бұрын
ਪਹਿਲਾਂ ਕਹਿੰਦੀ ਦੋ ਲੱਖ ਦੱਸ ਹਜ਼ਾਰ ਦਾ ਇਨਾਮ ਆ ਫਿਰ ਕਹਿੰਦੀ ਚਲੋ ਕੁਛ ਨਾ ਕੁਛ ਦਿਓ ਜਿਹੜਾ ਗੱਲ ਤੇ ਨਾ ਖੜ੍ਹੇ ਫੇਰ ਉਹ ਬੰਦਾ ਨੀ ਜਨਾਨੀ ਹੁੰਦੀ ਆ
@s.p.singhsidhubrar5828
@s.p.singhsidhubrar5828 Жыл бұрын
Veer ji Ki tussi Janania di Juban Eddi madi samjhde ho...? Jo banda Zuban te na khade oh banda nhi khusra hunda hai...!
@lakhichahal6046
@lakhichahal6046 Жыл бұрын
Y yaar aa Banda ta chavla Marda na Ada fuddu juban aa bas video chlon da mara ka denda na 2 lakh da nam juban ne hagi ana daleya di
@mangatrai89
@mangatrai89 Жыл бұрын
@@s.p.singhsidhubrar5828 ਗੱਲ ਤੇਰੀ ਵੀ ਹਜਮ ਨਹੀਂ ਆ ਰਹੀ ਕਿਉੰ ਖੁਸ਼ਰੇ ਇਨਸਾਨ ਨਹੀਂ ਦੂਜਿਆਂ ਨਾਲੋ ਤਾਂ ਚੰਗੇ ਨੇ ਓਹ ਜਿਹੜਾ ਜੁਬਾਨ ਤੇ ਨਾ ਖੜੇ ਓਹ ਬੰਦਾ ਨਹੀਂ ਓਹ ਉੱਲੂ ਦਾ ਪੱਠਾ ਹੁੰਦਾ
@RajKumar-sw1db
@RajKumar-sw1db Жыл бұрын
Ohna ne sharme ta sharat lai c.. Is bande da ohna nu pta c ohne kdh dena
@minigreenland3256
@minigreenland3256 Жыл бұрын
​@@s.p.singhsidhubrar5828veerji tusi khusre di juban nu aini maadi samjde ho? Jo juban te na rahe oh Banda nai pardhaan mantri modi hunda 😂
@EngineerJasvir
@EngineerJasvir Жыл бұрын
2 ਲੱਖ ਰੁਪਏ ਦਾ ਇਨਾਮ ਆ ਚਲਦੇ ਸਾਈਕਲ ਵਿਚੋਂ ਇਸ ਟਾਇਰ ਨੂੰ ਬਾਹਰ ਕੱਢਣੈ 🚲💸😱
@ranjit2998
@ranjit2998 Жыл бұрын
bai de dita fer bapu ji nu 2 Lakh
@musicworld-hz6pl
@musicworld-hz6pl Жыл бұрын
Tu mukar jana fer😂
@SewakSingh-me4ey
@SewakSingh-me4ey 4 ай бұрын
2*lakh devo ja akho murke fir bakwas ni karde
@devisharma7083
@devisharma7083 Жыл бұрын
ਇਨਾਂਮ ਦਿਓ ਸੋਡੇ ਪਰੇਉਨੇ ਨੂੰ ੨ਲੱਖ
@partabsingh4145
@partabsingh4145 Жыл бұрын
ਇਸ ਹਿਸਾਬ ਨਾਲ ਆਮੇਰਕਾ ਸਾਡੇ ਨਾਲੋ ਬਹੁਤ ਪੀਸ਼ੇ ਹੈ
@harwindersingh9562
@harwindersingh9562 Жыл бұрын
ਓ ਭਰਾਵੋ ਪੰਜਾਬੀ ਦਾ ਜਲੂਸ ਨਾ ਕੱਢਿਆ ਕਰੋ
@user-ed3tv2lh9m
@user-ed3tv2lh9m Жыл бұрын
​@@harwindersingh9562 😂😂😂 👍
@amarjitdhillon1584
@amarjitdhillon1584 Жыл бұрын
Very good and very nice 👍 👌
@Anmol-wt8rm
@Anmol-wt8rm Жыл бұрын
🤣🤣🤣🤣
@BOTGAMER610
@BOTGAMER610 Жыл бұрын
America kee Japan China UK sab pesha shyad tay bai na
@KamalSingh-dl6yc
@KamalSingh-dl6yc Жыл бұрын
ਅਪਣੀ ਜੁਬਾਨ ਤੇ ਰਹੋ,, ਜੋ ਕਿਹਾ ਸੀ ਇਨਾਮ ਓਹ ਦਿਓ ਹੁਣ,,
@RajinderSingh-eg8gs
@RajinderSingh-eg8gs Жыл бұрын
ਇਹ ਬਾਈ ਨੂੰ ਪੁੱਛ ਲਵੋ ਸ਼ਰਤ ਤਾਂ ਰੱਖ ਦਿੱਤੀ ਇਸ ਨੇ ਬਾਅਦ ਵਿੱਚ ਕਿਤੇ ਮੁੱਕਰ ਤਾਂ ਨੀ ਜਾਵੇਗਾ ਇਹ ਕੋਈ ਵਾਲੀ ਵੱਡੀ ਗੱਲ ਤਾਂ ਹੇਗੀ ਨੀ ਇਹ ਕੰਮ ਸਾਡੇ ਪਿੰਡ ਮੁੰਡਿਆਂ ਨੇ ਬਹੁਤ ਵਾਰ ਕਿੱਤਾ ਹੈ ਅੱਜ ਤੋਂ 5 -7 ਸਾਲ ਪਹਿਲਾਂ
@PRABHJOTSINGH-be1ev
@PRABHJOTSINGH-be1ev Жыл бұрын
ਕਮਾਲ ਕਰਤੀ ਬਾਈ ਬਹੁਤ ਵਧੀਆ
@iqbalsingh2495
@iqbalsingh2495 Жыл бұрын
ਨਾ ਵਰਲਡ ਰਿਕਾਰਡ ਵਾਲੀ ਗੱਲ ਅਤੇ ਨਾ ਹੀ ਦੋ ਲੱਖ ਵਾਲੀ ਗੱਲ ਦੀ ਕੋਈ ਤੁਕ ਬਣਦੀ ਆ। ਪਰ ਬੰਦੇ ਦੀ ਕਲਾਕਾਰੀ ਅਤੇ ਚੈਨਲ ਦੀ ਪਬਲੀਸਿਟੀ ਦੋਨਾਂ ਨੂੰ ਫਾਇਦਾ। ਨਾਲੇ ਪੇਂਡੂ ਕਲਚਰ ਵੇਖਣ ਨੂੰ ਮਿਲਿਆ। ਧੰਨਵਾਦ ਜੀ।
@programmer367
@programmer367 Жыл бұрын
ਬਹੁਤ ਵਧੀਆ ਬਾਈ ਨੇ ਰਿਕਾਡ ਤੋੜ ਤਾ
@khushibhangal2372
@khushibhangal2372 Жыл бұрын
ਬਹੁਤ ਵਧੀਆ ਕੀਤਾ ਵੀਰ ਜੀ 🙏🏼🙏🏼
@gurmailsingh1401
@gurmailsingh1401 Жыл бұрын
ਜਿਹੜੇ ਵੀ ਇਸ ਦਾ ਚੈਨਲ ਵੇਖ ਦੇ ਨੇ ਜੇ ਇਸ ਨੇ ਗਰੀਬ ਬੰਦੇ ਨੂੰ 2 ਲੱਖ ਨਾ ਦਿੱਤਾਂ ਇਸ ਦਾ ਚੈਨਲ ਵੇਖਣਾ ਬੰਦ ਕਰੋ ਅਤੇ ਇਸ ਦੇ ਪਿੰਡ ਜਾਕੇ ਇਸ ਦੇ ਖਿਲਾਫ ਧਰਨਾ ਲਾਵਾਂਗੇ ਇਹ ਕਦੇ ਫੇਰ ਨਾ ਮੁੰਕਰੇ
@pargatbhutwadhiajimerapind7353
@pargatbhutwadhiajimerapind7353 Жыл бұрын
ਬਹੁਤ ਵਧੀਆ ਪਿਆਰਿਓ ਸਾਡੇ ਪਿੰਡ ਇਕ ਸਾਈਕਲ ਚਲਾਉਣ ਵਾਲਾ ਆਉਂਦਾ ਹੁੰਦਾ ਸੀ ਖੇਲ ਕਰਨ ਅਸੀਂ ਨਿੱਕੇ ਹੁੰਦੇ ਦੇਖਦੇ ਰਹੇ ਆਂ
@mangatrai89
@mangatrai89 Жыл бұрын
ਤੈਨੂੰ ਲੋਕ ਏਨੀਆਂ ਗਾਲਾਂ ਦਿੰਦੇ ਨੇ ਬੇਸ਼ਰਮ ਕਿਉੰ ਹੈ ਯਾਰ ਤੂੰ ਕਿਹੜਾ 2 ਲੱਖ ਦਿੱਤਾ ਐਵੇ ਗਰੀਬ ਬੰਦੇ ਦੀ ਕਲਾ ਨੂੰ ਦਿਖਾ ਕੇ ਵਿਊ ਲਈ ਜਾਣਾ ਜਾਂ ਤਾਂ ਬੰਦੇ ਦਾ ਪੁੱਤ ਬਣਕੇ ਓਹਨੂੰ ਲੋਕਾਂ ਸਾਹਮਣੇ ਪੈਸੇ ਦਿੰਦੇ 2 ਲੱਖ ਮਗਰੋਂ ਬੋਲੀ ਜਾਣਾ ਕੁਝ ਨਾ ਕੁਝ ਦਿਓ ਬੰਦੇ ਨੂੰ ਕਮਾਲ ਕਰਤੀ ਤੇਰਾ ਕੋਈ ਦੀਨ ਈਮਾਨ ਨਹੀਂ ਬਹੁਤ ਵੀਡਿਓ ਦੇਖੀਆਂ ਤੇਰੀਆਂ ਕਿਸੇ ਗੱਲ ਚੋ ਤੰਤ ਨਹੀਂ ਹੁੰਦਾ ਮੈ ਤਾਂ ਕਮੇਂਟ ਦੇਖਣ ਆਉਣਾ ਹੁਣ ਤੈਨੂੰ ਕਿੰਨੀ ਕੋ ਖੰਡ ਪਾਈ ਆ ਲੋਕਾਂ ਨੇ
@kulwantkhokhar280
@kulwantkhokhar280 Жыл бұрын
😂ਹਾਏ ਬੂ ਮੈਂ ਡਰਗੀ
@mangatrai89
@mangatrai89 Жыл бұрын
@@kulwantkhokhar280 😂😂🤣🤣🤣😂😂
@gurpreetmann3531
@gurpreetmann3531 Жыл бұрын
ਬਹੁਤ ਵਧੀਆ ਵੀਰ ❤❤❤❤❤
@YSAulakh
@YSAulakh Жыл бұрын
ਓਕੇ ਮਨਜ਼ੂਰ ਆ ਦੱਸੋ ਸ਼ਰਤ ਕਿਥੇ ਪੁਰੀ ਕਰਨੀ ਆ 👍
@sarvjitdeol9622
@sarvjitdeol9622 Жыл бұрын
ਬਹੁਤ ਵਧੀਆ 👏👏👏👏👏👏👏
@alwayshappy3939
@alwayshappy3939 Жыл бұрын
ਜੇ ਤੂੰ ਕਦੇ 2 ਲੱਖ ਦੇ ਦਿੱਤਾ ਤੇਰੇ 2 ਲੱਖ ਦਿਨ ਬੁਖ਼ਾਰ ਨਹੀਂ ਉਤਰਨਾ ਇਸ ਗੱਲ ਦਾ ਖਿਆਲ ਰੱਖੀ
@JaspalSingh-fd1yq
@JaspalSingh-fd1yq Жыл бұрын
Pehlo ਕਹਿੰਦੇ ਸੀ ਦੋ ਲਖ ਇਨਾਮ ਹੁਣ kende kus dio bai nu ,, world record eda 10ku ਬੰਦਿਆ ਵਿੱਚ ਨੀ ਹੁੰਦਾ ਦੁਨੀਆਂ ਬਹੁਤ ਪਰੇ ਤੋਂ ਪਰੇ ਪਈ ਆ ਸਾਈਕਲ ਚਲਾਉਣ ਵਾਲੀ ਜਗ੍ਹਾ ਤਾ ਦੇਖ ਲਓ ਲੰਡਨ ਦਾ ਸਟੇਡੀਅਮ
@BalwinderSingh-yu4tq
@BalwinderSingh-yu4tq Жыл бұрын
ਵਾਹ ਥੋਡੇ ਬਾਈ ਆਪਣੇ ਬੰਦਿਆਂ ਉਪਰ ਲੱਖਾਂ ਦੀ ਸ਼ਰਤ ਲਗਾਈ ਦਿੱਤੀ ।ਇਸ ਬਚਾਰੇ ਵਰਡ ਰਿਕਾਰਡ ਵਾਲੇ ਨੂੰ ਕੀ ਦਿੱਤਾ?
@jaspaskaurjaspalkaur9417
@jaspaskaurjaspalkaur9417 Жыл бұрын
Apni juban te raho 2 lakh deo hun great job
@gurmailsingh1401
@gurmailsingh1401 Жыл бұрын
ਹੁਣ ਜਵਾਨ ਪੁੰਗਾ ਭਰਾ ਤੈ ਕਿਹਾ ਸੀ ਵੀ ਮੈ 2 ਲੱਖ ਦੇਉ ਹੁਣ ਮੁੰਕਰ ਨਾ ਲਾਈਵ ਹੋ ਕੇ ਚੈਕ ਦੇ ਜਵਾਨ ਕਰਕੇ ਭੱਜੇ ਨਾ
@sukhwantdhaler6873
@sukhwantdhaler6873 Жыл бұрын
Y g najara aa gaye y salute aa Dil tu
@gurpalrandhawa1598
@gurpalrandhawa1598 4 ай бұрын
ਪਹਿਲਾਂ ਸ਼ਰਮੇ ਨੂੰ ਇਹ ਪੁਛੋ ਕੇ ਦੋ ਲੱਖ ਚ ਕਿੰਨੀਆਂ ਜ਼ੀਰੋ ਹੁੰਦੀਆਂ ਆ ਇਹ ਪਤਾ ਆ
@SatnamSingh-mf9di
@SatnamSingh-mf9di Жыл бұрын
Very nice Congratulations Bhai sahab ji 👃❤️🌹
@manpreetkaursidhu9495
@manpreetkaursidhu9495 Жыл бұрын
ਸ਼ਰਮਾਂ ਤਾਂ ਖਾਲੀ ਟੈਰ ਵਿੱਚੋਂ ਵੀ ਨਹੀਂ ਨਿੱਕਲ ਨਾ ਜੀ🤣😅😂🤪
@tarsemwalia2401
@tarsemwalia2401 Жыл бұрын
ਬਾਈ ਜੀ I salute you
@GagandeepSingh-ko1ek
@GagandeepSingh-ko1ek Жыл бұрын
ਮੇਰਾ ਇਸ ਖ਼ਬਰ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਮੈਂ ਤਾਂ ਮੇਰੇ ਸੋਹਣੇ ਪੰਜਾਬ ਦਾ ਹਾਲ ਸੁਣਾ ਰਿਹਾ ਹਾਂ। ਹੁਣ ਤਾਂ ਕਿਸੇ ਨੂੰ ਸਵੇਰੇ ਉਹ ਵੀ ਨਹੀਂ ਆਈ ਤਾਂ ਧਰਨਾ ਲਾਉਣ ਵਾਲਾ ਕੰਮ ਹੋ ਗਿਆ ਹੈ । ਸਾਰੀਆਂ ਸੜਕਾਂ ਬੰਦ ਕਰ ਦੇਣੀਆਂ ਚਾਹੀਦੀਆਂ ਹਨ। ਸੜਕਾਂ ਉਤੇ ਕਿਸਾਨਾਂ ਦੇ ਮੰਜੇ ਹੋਣੇ ਚਾਹੀਦੇ ਹਨ। ਐਵੇਂ ਲੋਕ ਕਮਲਿਆਂ ਵਾਂਗ ਤੇਲ ਫ਼ੂਕ ਦੇ ਫਿਰ ਰਹੇ ਹਨ । ਐਮਬੂਲੈਂਸ ਵੀ ਨਹੀਂ ਲੰਘਣੀ ਚਾਹੀਦੀ ਕੋਈ ਐਵੇਂ ਕਿਸੇ ਮਰੀਜ਼ ਦੀ ਜਾਨ ਬਚ ਜਾਵੇਗੀ। ਮੈਂ ਕਹਿੰਦਾ ਹਾਂ ਕਿ ਸੜਕਾਂ ਦੇ ਉਪਰ ਕਿਸਾਨ ਆਪ ਨਾ ਬੈਠਣ ਕਿਉਂਕਿ ਗਰਮੀ ਆ । ਮਿਸਤਰੀ ਲਾ ਕੇ ਕੰਧਾਂ ਕੱਢ ਦਿਉਂ। ਸੜਕਾਂ ਦਾ ਜੱਬ ਮੁੱਕਾ ਦਿਉ।
@SandhuSaab-py7ki
@SandhuSaab-py7ki Жыл бұрын
Wakya world record kaimm krta babba ne ta 🎉🎉🎉❤
@deepgharugharu6595
@deepgharugharu6595 Жыл бұрын
Kmal krtii bappu ❤ne
@Drsatindersartaj
@Drsatindersartaj Жыл бұрын
Jina ne ehna nu subscribe krya ohna nu lakh lakh di lahnat
@jagdeepjagdeep8375
@jagdeepjagdeep8375 Жыл бұрын
ਜੇ ਦੋ ਲੱਖ ਰੁਪਏ ਦੇਣ ਦੀ ਔਕਾਤ ਨਹੀਂ ਤਾਂ ਕਿਸੇ ਗਰੀਬ ਦਾ ਇਮਤਿਹਾਨ ਨਾ ਲਾਉ ਨਹੀਂ ਤਾਂ ਟਾਈਟਲ ਲਿਖਣੇਂ ਬੰਦ ਕਰੋ
@gurmeetsinghsachdeva5965
@gurmeetsinghsachdeva5965 Жыл бұрын
Wahaguru ji anand aa gaya
@balaursingh9543
@balaursingh9543 Жыл бұрын
ਘੈਂਟ 💯👌👌👌👌👌
@kulwantsinghgosal41
@kulwantsinghgosal41 Жыл бұрын
Bae.ji.ap.ji.bola.si.2Lakh.ka.enam.ab.do.na.by.ne.kamal.kardi.hai.ji.Dhanywaad.
@malkeetkhiala2963
@malkeetkhiala2963 Жыл бұрын
Kya baat ne yr spot kro veer Di Asi Hor landu singer Di ta spot karde aa is veer Di vi spot kro
@rajmohindersingh2869
@rajmohindersingh2869 Жыл бұрын
ਇਸ ਵੀਰ ਨੂੰ ਵੀ ਬਣਦਾ ਇਨਾਂਮ ਦਿੱਤਾ ਜਾਵੇ।ਕੱਲਾ ਗੱਲਾਂ ਨਾਲ ਹੀ ਮਾਣ ਸਤਿਕਾਰ ਤਾਂ ਨਾ ਕਰੋ।
@Learnwithfun2009
@Learnwithfun2009 Жыл бұрын
Very good veer ji 🎉👍🙏
@hardeepdhillon3963
@hardeepdhillon3963 Жыл бұрын
Vare good ji super ji
@GurpreetSingh-vh2fh
@GurpreetSingh-vh2fh Жыл бұрын
Waheguru ji🙏🙏❤❤
@malkeetpannu1447
@malkeetpannu1447 Жыл бұрын
ਲੋਕਾ ਨੂ ਬੇਨਤੀ ਆ ਇਹਨਾ ਨੂੰ ਦੇਖਣਾ ਬੰਦ ਕਰੋ
@dhangurunanak308
@dhangurunanak308 Жыл бұрын
Bohat vda chalange accept kita 22 ne
@randeepsinghpanesar767
@randeepsinghpanesar767 Жыл бұрын
Very good job 👏 👍 👌 wow
@amrindersingh7281
@amrindersingh7281 Жыл бұрын
Wah kya baat hai Kamal krti ahkl ne taa plzz ena da enam v do do hon 🙏🙏🙏🇦🇪🇦🇪🇦🇪🇦🇪
@moneybhardwaj8471
@moneybhardwaj8471 Жыл бұрын
2 Lakh Da Inaam Deo Jbaan de pakke raho hun 🙏🏻
@daljit5527
@daljit5527 Жыл бұрын
ਬਾਈ ਬੁਹਤ ਵਧੀਆ 👌👍
@bobgill9695
@bobgill9695 Жыл бұрын
ਇਹ ਗੱਲ ਠੀਕ ਨਹੀਂ ਮੁਕਰ ਗਏ ਜੋ chelnage ਕੀਤਾ ਵਿਚਾਰੇ ਨੇ ਪੂਰਾ ਇਨਾਮ ਬਣਦਾ ਬਾਈ
@nishabeant5349
@nishabeant5349 Жыл бұрын
Vry good uncle ji
@khanSaab-hb3hy
@khanSaab-hb3hy Жыл бұрын
No words 🙏🙏
@karanpreet6292
@karanpreet6292 Жыл бұрын
Kmal Karti
@barinderbrar978
@barinderbrar978 Жыл бұрын
great yaaaaar
@JasmeetKaur-qc3se
@JasmeetKaur-qc3se Жыл бұрын
Kuch na kuch ni bhai 2lakh dio veer nu. J jada ni de skde ta o ta dio jo video de suru ch kiha c. Jvan te poore utro. Nhi hmesha lahnta pendiya rehngiya tuhanu
@BaljinderSingh-ig1zd
@BaljinderSingh-ig1zd Жыл бұрын
Good 👍👍👍
@NIRMALsingh-km6ez
@NIRMALsingh-km6ez Жыл бұрын
Kamal a Bai Teri. Salute a
@balvinderkaur5579
@balvinderkaur5579 Жыл бұрын
ੲਇਨਾਮ। ਤੇ। ਬਣਦਾ ਹੈ,
@SaabLumb
@SaabLumb 4 ай бұрын
ਸਤਿ ਸ੍ਰੀ ਅਕਾਲ ਜੀ ਇਹੋ ਕੰਮ ਅਸੀਂ 1970ਵਿੱਚ ਕਰਦੇ ਰਹੇ ਹਾਂ ਜੀ
@amanroyalcheema707
@amanroyalcheema707 Жыл бұрын
Bhot vdya Kya baat hai
@AnjaliSharma-og9ez
@AnjaliSharma-og9ez Жыл бұрын
Very very nice ji ,,bay Ji paise ditte nahi
@gurdeepsingh-nz1wk
@gurdeepsingh-nz1wk Жыл бұрын
2 ਲੱਖ ਦੇਣਾ ਸੀ ਜੀਹਨੇ ਉਹ ਕਿੱਥੇ ਆ
@billisingh6477
@billisingh6477 Жыл бұрын
Good
@lohiasaab8059
@lohiasaab8059 Жыл бұрын
ਅਸੀਂ ਇਹ ਕੰਮ ਅੱਜ ਤੋਂ 40 ਸਾਲ ਪਹਿਲਾਂ ਕਰ ਚੁੱਕੇ ਹਾਂ।
@karkhalsaab9193
@karkhalsaab9193 Жыл бұрын
Ba kmal ❤❤❤❤❤❤
@varindersohivarindersohi4342
@varindersohivarindersohi4342 Жыл бұрын
ਬਹੁਤ ਵਧੀਆ ਵੀਡਿਓ ਜੀ
@user-xf7bk8zj7z
@user-xf7bk8zj7z Жыл бұрын
Very good job wahagur Maher Kara rahka
@ranjit9141
@ranjit9141 Жыл бұрын
Payment Karo Garibaldi de
@kulwantsinghgosal41
@kulwantsinghgosal41 Жыл бұрын
Hun.ta.2.Lakh.dseo.nahi.fir.Aage.koe.video.bhejo.eh.jwan.ki.gall.nahi..koe.eh.ta.vichara.chuchda.huna.bae.wan.gae.2.Lakh.hun.daeo.ji.thanks.veer.da.
@sukhpreetwalya3437
@sukhpreetwalya3437 Жыл бұрын
Good 👍 congratulations 👍
@sukhdevsingh-je6hp
@sukhdevsingh-je6hp Жыл бұрын
Very nice good ji thanks 🙏🙏🙏
@DEATHGODOFFICE
@DEATHGODOFFICE Жыл бұрын
ਇਹ ਬੰਦਾ ਐਂਵੇ ਕੂੜ ਕਬਾੜ ਪੋਸਟਾਂ ਪਾਉਂਦਾ ਜੋ ਸਾਡੇ ਛਿੱਤਰ ਥੱਲਿਓਂ ਵੀਹ ਵਾਰੀ ਲੰਘੀਆਂ ਹੋਣ
@Globalkabbadiupdates
@Globalkabbadiupdates Жыл бұрын
ਇਹ ਮੰਡੀਹਰ ਪੰਗੇ ਲੈ ਬਹਿੰਦੀ ਹੈ, ਤੁਸੀਂ ਪਹਿਲਾਂ ਵਾਲੀਆਂ ਬਾਜੀਆ਼ ਨਹੀਂ ਦੇਖੀਆਂ, ਹੁਣ ਵੀ ਬਹੁਤ ਬਾਜੀਗਰ ਹਨ, ਤੁਸੀਂ ਪੈਸੇ ਦੇਣੇ ਨਹੀਂ
@JasvirSingh-ei4qj
@JasvirSingh-ei4qj 4 ай бұрын
Y eh tan veeh saal pehla karta c waheguru ji di kirpa naal......
@ravinderchahal4774
@ravinderchahal4774 Жыл бұрын
I.tow mint vich ah cam car sakada ha thanks
@JaspalSingh-db9xi
@JaspalSingh-db9xi Жыл бұрын
ਹੁਣ ਦੇ ਦੋ ਲੱਖ ਜਾਂ ਕੱਤੇ ਵਾਂਗੂੰ ਭਕਾਈ ਨਾ ਮਾਰਦਾ
@karmjeetkainth7053
@karmjeetkainth7053 Жыл бұрын
2 ਲੱਖ ਦੇ ਜੇ ਬੰਦੇ ਦਾ ਪੁੱਤ ਏ ਚਵਲ ਮੂੰਹ ਚੱਕ ਕੇ ਕਹਿਤਾ 2 ਲੱਖ ਦਾ ਇਨਾਮ
@bindersingh5665
@bindersingh5665 Жыл бұрын
ਬਾਈ ਨੇ ਤਾ ਕਮਾਲ ਕਰਤੀ ਪਰ ਜਗ੍ਹਾ ਤਾ ਖੁੱਲੀ ਡੁਲੀ ਹੋਣੀ ਚਾਹੀ ਦੀ ਸੀ ਵੱਧ ਸਵਾਦ ਆਉਂਦਾ
@dadmomveera1980
@dadmomveera1980 Жыл бұрын
30 ku saal pehle pind ch cycle circus Wale aounde hunde c….3days chllda c kmm
@jagbirsingh3003
@jagbirsingh3003 Жыл бұрын
Gal aa nahi aa asi ਵੇਖਿਆ ਗੱਲ ਇਹ ਆ ਗਲ ਸ਼ਰਤ ਦੀ ਆ
@GHARAM-SANDHU-007
@GHARAM-SANDHU-007 Жыл бұрын
👏🏻👍🏻
@JasveerSingh-ji4sl
@JasveerSingh-ji4sl Жыл бұрын
ਵਾਹ ਜੀ ਵਾਹ
@AprinderSohal-xi6om
@AprinderSohal-xi6om Жыл бұрын
Very nice 👌
@lakhishahi4035
@lakhishahi4035 Жыл бұрын
20 saal pehla dekheya 22 g
@BalwinderSingh-xg6tn
@BalwinderSingh-xg6tn Жыл бұрын
Veere chalde cycle de rem Cho tyre kado cycle da kalla rem reha jheda
@SukhwinderSingh-rz2di
@SukhwinderSingh-rz2di Жыл бұрын
Wahaguruji wahaguruji aap jite veera mahar bhayra haath rakha bahut achi mahanath kiti dhanwadh.. Bhullar parwar gurdaspurpb wallo dhan wadh
@vipinkumar-xx9uc
@vipinkumar-xx9uc Жыл бұрын
Great.....Love from Simla...
@bindersingh4234
@bindersingh4234 Жыл бұрын
ਨਿੱਕੀ। ਗੱਲ।ਰਾਈ।ਦਾ।ਪਹਾੜ।ਬੜਾ। ਦਿੱਤਾ। ਤੂੰ। ਮੇਰੇ।ਨਾ।ਦਾ।ਸ਼ਰਤ।ਜਿੰਨੀ। ਤੇਰੇ।ਕੋਲ। ਜ਼ਮੀਨ। ਜਾਇ ਦਾਦ।ਹੈ।।ਸਾ,ਰੀ।ਦੀ।ਸ਼ਰਤ।ਲੱਗੀ।।ਇੰਨਸਿਨ ਅਤੇ। ਹੈ।ਤਾ
@hsrania8345
@hsrania8345 Жыл бұрын
Very good Ji By Nu Enam Dyo Ji
@JagjitSingh-co5zc
@JagjitSingh-co5zc Жыл бұрын
V nice V good ji
@malkeetpannu1447
@malkeetpannu1447 Жыл бұрын
ਆਹ ਬੰਦਿਆ ਨੇ ਪੰਜਾਬ ਦਾ ਬੈੜਾ ਗਰਕ ਕਰਤਾ
@kawaljitsingh8117
@kawaljitsingh8117 Жыл бұрын
Very good 👍👍👍👍👍👍
@jagjitsingh9253
@jagjitsingh9253 Жыл бұрын
Koi pase ni denda ave gup marde
@teetubrar7387
@teetubrar7387 Жыл бұрын
Pese den vaari sareaan ne ghutt ke meech lei
@CartoonRhymes786
@CartoonRhymes786 Жыл бұрын
,ਭਾਈ ਜੀ ਆ ਚਲੇਜ ਮੇ ਕਰ ਦੇਉ ਗਾ
@lakhishahi4035
@lakhishahi4035 Жыл бұрын
Sade pind cycle Kartab wale aye c 20 ku saal pehla di gall aa mata de bhakat c 24 ghante Dharti vich v banta riha c
@gurijass7117
@gurijass7117 Жыл бұрын
Phela onda c veera
@SandhuSaab-py7ki
@SandhuSaab-py7ki Жыл бұрын
Waah g waah ❤❤🎉🎉
@majhewale5764
@majhewale5764 Жыл бұрын
ਇਹ ਕੰਮ ਮੇ ਬਚਪਨ ਵਿਚ ਕਰ ਛੱਡਿਆ
@ravindervirdi5448
@ravindervirdi5448 Жыл бұрын
Nic video 22 ji
@JyotiRani-dd1go
@JyotiRani-dd1go Жыл бұрын
Bhai nu 10 lakh ta Dita nahi jo bolea c pura v kro . Basharm Banda kise tha da
@sukhrajgill4542
@sukhrajgill4542 Жыл бұрын
Goog
@devbawa6199
@devbawa6199 Жыл бұрын
Very nice
@HarpalSingh-qd5lp
@HarpalSingh-qd5lp Жыл бұрын
Congratulations Bai g nu .Ki 2 lac veer nu de dita ja nhi?
This Dumbbell Is Impossible To Lift!
01:00
Stokes Twins
Рет қаралды 42 МЛН
女孩妒忌小丑女? #小丑#shorts
00:34
好人小丑
Рет қаралды 98 МЛН
مسبح السرير #قصير
00:19
سكتشات وحركات
Рет қаралды 11 МЛН
This Dumbbell Is Impossible To Lift!
01:00
Stokes Twins
Рет қаралды 42 МЛН