2 PM 12 NEWS | 2 ਵਜੇ ਤੱਕ ਦੀਆਂ 12 ਖਾਸ ਖ਼ਬਰਾਂ | 01 JULY | THE KHALAS TV

  Рет қаралды 51,664

The Khalas TV

2 күн бұрын

New Punjabi Short Movie 2022 : kzbin.info/www/bejne/kJ7YmHawfZdmd80
𝐅𝐔𝐍𝐅𝐋𝐈𝐗 : kzbin.info/door/s1jka0xSkVWW9SAkBO3A5Q
Subscribe and Share
The Khalas Tv is a Punjabi news channel. The Khalas Tv established its image as a voice for society, in a free and fair way, without fear or favour from any political or other vested interests.
The Khalas Tv Broadcast and Publish News, Documentaries, and Special reports to provide a voice to the society and to those without a voice. We at The Khalas Tv Conduct conferences, seminars and promote art and culture.
We are your voice. We are for Human rights. Send your voice to us we will raise your voice. thekhalas.info@gmail.com
𝗜𝗻𝘀𝘁𝗮𝗴𝗿𝗮𝗺: the_khalastv
𝗙𝗮𝗰𝗲𝗯𝗼𝗼𝗸: TheKhalasTvOfficial
𝗧𝘄𝗶𝘁𝘁𝗲𝗿: thekhalastv
𝗞𝗵𝗮𝗹𝗮𝘀 𝗩𝗶𝗰𝗵𝗮𝗿 : khalas_vichar
𝗥𝗲𝗮𝗱 𝗡𝗲𝘄𝘀 at khalastv.com
#PunjabiNews #TheKhalasTv #NewsUpdate #Election2024 #FutureofDemocracy #PoliticalVideo #Vote2024 #CandidateAnalysis #BJPvsCONG #IndianPolitics #rahulvsmodi

Пікірлер: 38
@BalwinderSinghSingh-pn3im
@BalwinderSinghSingh-pn3im 2 күн бұрын
1978 to1998 ਤੱਕ ਕਿਨੇ ਸਿੱਖ ਨੌਜਵਾਨ ਮੱਰਵਾਏ ਤੁਸੀ ਇਹ ਵੀ ਦੱਸੌ
@BalwinderSinghSingh-pn3im
@BalwinderSinghSingh-pn3im 2 күн бұрын
ਦੱਲੇ ਬੰਦੇ ਨੇ ਕੌਈ ਕੌਮ ਦਾ ਦੱਰਦ ਨੱਹੀ ਬੇਅਦਬੀ ਦਾ ਦੁੱਖ ਨੱਹੀ ਕੁਰਸੀ ਦੀ ਟੈਨਸਨ ਕਿਤੇ Amritpal singh ਨਾ ਆ ਜਾਵੇ ਗੌਲਕ ਦਾ ਹਿਸਾਬ ਦੇਣਾਣ ਅੌਖਾ
@PardeepSingh-vo8hz
@PardeepSingh-vo8hz 2 күн бұрын
ਸਾਰੀਆਂ ਪਾਰਟੀਆਂ ਦੇ ਪੁਰਾਣੇ ਅਤੇ ਅਨਪੜ੍ਹ ਲੀਡਰਾਂ ਨੂੰ ਰਾਜਨੀਤੀ ਵਿਚੋਂ ਬਾਹਰ ਕੱਢ ਦੇਣਾ ਚਾਹੀਦਾ ਹੈ ।
@balrajsinghkhalsa7302
@balrajsinghkhalsa7302 2 күн бұрын
ਇਨ੍ਹਾਂ ਵਿਚੋਂ ਕਿਸੇ ਵੀ ਆਗੂ ਦੀ sgpc ਵਿੱਚ ਕੋਈ ਸਮੂਲੀਅਤ ਨਹੀਂ ਹੋਣੀ ਚਾਹੀਦੀ ਇਨ੍ਹਾਂ ਤੇ ਕੋਈ ਵਿਸ਼ਵਾਸ ਨਹੀਂ ਪੰਜਾਬੀਆਂ ਨੂੰ ਇਨ੍ਹਾਂ ਨਾਲ ਮੂੰਹ ਨਹੀਂ ਲਾਉਣਾ ਚਾਹੀਦਾ ਇਹ ਸਿਰਫ ਆਪਣੀਆਂ ਗੁਵਾਚੀਆ ਕੁਰਸੀਆਂ ਲਭਦੇ ਹਨ, ਬੜੇ ਜੀਵਨ ਅਤੇ ਚੜ੍ਹਦੀ ਕਲਾ ਵਾਲੇ ਸਿੰਘ ਹਨ ਕੌਮ ਵਿੱਚ ਇਨ੍ਹਾਂ ਦੀ ਸੇਵਾ ਨੇ ਕੌਮ ਬਹੁਤ ਵੱਡਾ ਨੁਕਸਾਨ ਕਰਵਾਇਆ
@gurmailsingh3973
@gurmailsingh3973 2 күн бұрын
ਇਹ ਬੀਜੇਪੀ ਵਿੱਚ ਸ਼ਾਮਲ ਹੋਣ ਲਈ ਤਰਲੋ ਮੱਛੀ ਹੋ ਰਹੇ ਹਨ
@bhajansingh2857
@bhajansingh2857 Күн бұрын
ਪੰਜਾਬ ਦੇ ਲੋਕ ਅਤੇ ਨੌਜਵਾਨ ਇਹਨਾਂ ਨੂੰ ਕਦੇ ਵੀ ਮੂੰਹ ਨਾ ਲਗਾਓਣ ਇਹਨਾਂ ਨੂੰ ਮੁਆਫ਼ੀ ਲੈਣ ਲਈ ਅੱਜ ਯਾਦ ਆਈ ਹੈ ਸਿਆਣੇ ਬਣੋ ਪੰਜਾਬੀਓ🙏🙏🙏🙏🙏
@HarbansSingh-bt8br
@HarbansSingh-bt8br Күн бұрын
ਇਹ ਸਭ ਆਪਦੇ ਬਚਿਆ ਲਈ ਤਰਲੋ ਮੱਛੀ ਹੋ ਰਹੇ ਹਨ ਪੰਥ ਲਈ ਕੋਈ ਸਾਰੋਕਾਰ ਨਹੀ ਸਭ ਦਲੇ ਹਨ ਕੌਮ ਲਈ ਇਹ ਬਹੁਤ ਬੁਰੇ ਸਾਬਤ ਹੋਣਗੇ
@armaansidhu6842
@armaansidhu6842 2 күн бұрын
ਨਵਜੋਤ ਕੌਰ ਜੀ ਸਤਿ ਸ੍ਰੀ ਅਕਾਲ ਜੀ
@SukhwinderSingh-qv3vm
@SukhwinderSingh-qv3vm 2 күн бұрын
ਵਾਹਿਗੁਰੂ ਜੀ
@anuthind123
@anuthind123 2 күн бұрын
ਕੀ ਹਰਪ੍ਰੀਤ ਬੀਜੇਪੀ ਦਾ ਬੰਦਾ ਨਹੀਂ?????
@user-xh8nh3dt4g
@user-xh8nh3dt4g Күн бұрын
ਇਹਨਾ ਵਿੱਚੋ ਕੋਈ ਵੀ ਪੰਥ ਦਰਦੀ ਨਹੀ, ਇਹਨਾ ਨੇ ਹੀ ਸਿੱਖੀ ਦਾ ਘਾਣ ਸਾਰਿਆਂ ਰਲ ਕੇ ਕੀਤਾ।
@KuldeepSingh-rj2uc
@KuldeepSingh-rj2uc 2 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@baldevsinghbrar4335
@baldevsinghbrar4335 2 күн бұрын
ਇਹ ਸਾਰੇ ਗੁਰੂ ਦੇ ਕਾਤਲ ਹੈ ਇਹਨਾ ਵਿਚੋ ਕੋਈ ਵੀ ਪਧਾਨਗੀ ਹੱਕਦਾਰ ਨਹੀ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਜਾਂ ਭਾਈ ਅਮ੍ਰਿਤਪਾਲ ਸਿੰਘ ਦੋਹਾ ਵਿਚੋ ਇਕ ਨੂੰ ਚੁਣਿਆ ਜਾਵੇ ਜੇ ਧਰਮ ਬਚਾਉਣਾ ਚਹਾਉਦੇ ਹੋ
@HardevSingh-ph7vw
@HardevSingh-ph7vw Күн бұрын
Right
@Karmjitkaur-gk1xq
@Karmjitkaur-gk1xq 2 күн бұрын
ਫਿਰ ਸਹੀ ਕੀ ਕੀਤਾ ਅਕਾਲੀਆਂ ਨੇ ਆਪਣੇ ਘਰ ਹੀ ਭਰੇ ਤੇ ਪੰਜਾਬ ਨੂੰ ਕਰਜਾਈ ਕੀਤਾ 😢🤔
@KuldeepSingh-rj2uc
@KuldeepSingh-rj2uc 2 күн бұрын
ਇਹਨਾਂ ਲੋਕਾਂ ਨੂੰ ਕੋਈ ਗੁਰੂ ਗ੍ਰੰਥ ਸਾਹਿਬ ਦੇ ਨਾਲ ਕੋਈ ਸਿੱਖ ਪੰਥ ਦੇ ਨਾਲ ਕੋਈ ਸਿੱਖ ਕੌਮ ਦੇ ਨਾਲ ਪਿਆਰ ਨਹੀਂ ਤਾਂ ਉਹਦੀਆਂ ਕੁਰਸੀਆਂ ਮਾਰੇ ਸਾਰਾ ਕੁਝ ਕਰਦੇ
@GurmeetSingh-vs4ct
@GurmeetSingh-vs4ct 2 күн бұрын
ਭਾਈ ਆਮਿਰ੍ਹਤਪਾਲ ਸਿੰਘ ਜੀ ਨੂੰ ਅਕਾਲੀ ਦਲ ਦਾ ਪ੍ਰਧਾਨ ਬਣਾਉਣਾ ਚਾਹੀਦਾ ਹੈ
@MohinderSingh-kj4vo
@MohinderSingh-kj4vo Күн бұрын
ਜਥੇਦਾਰ ਹਰਪ੍ਰੀਤ ਸਿੰਘ ਜੀ ਯੋਗ ਹਨ ਸ਼੍ਰੋ ਅਕਾਲੀ ਦਲ ਦੇ ਪ੍ਰਧਾਨ ਬਣਨ ਦੇ ਲਈ। ਉਹਨਾਂ ਦੇ ਵਿਚਾਰ ਪੰਥਕ ਧਾਰਮਿਕ ਧਾਰਮਿਕ ਅਤੇ ਰਾਜਨੀਤਕ ਸ਼ਲਾਘਾਯੋਗ ਹਨ ਜੀ।
@anuthind123
@anuthind123 2 күн бұрын
ਚੰਦੂਮਾਜਰਾ ਨੇ, ਸਿਰਸੇ ਵਾਲੇ ਨੂੰ, ਪੋਸ਼ਾਕ ਸੋਪੀ ਗਈ.
@harjindersingh4507
@harjindersingh4507 Күн бұрын
ਅਕਾਲੀ ਦਲ ਨੂੰ ਚਾਹੀਦਾ ਹੈ ਕਿ ਸੁਖਬੀਰ ਬਾਦਲ ਨੂੰ ਹਟਾ ਕੇ ਹਰਜਿੰਦਰ ਸਿੰਘ ਧਾਮੀ ਨੂੰ ਪ੍ਰਧਾਨ ਬਣਾ ਦੇਣ। ਕਿਉਂਕਿ ਉਹ ਬਾਦਲ ਪਰਿਵਾਰ ਦਾ ਹੀ ਚਮਚਾ ਹੈ। 😁😁😁😁
@ArvinderSingh-zz1sv
@ArvinderSingh-zz1sv 2 күн бұрын
ਉਸਦੀ ਚੱਕੀ ਹੌਲੀ ਹੌਲੀ ਚਲਦੀ
@nishansran7672
@nishansran7672 Күн бұрын
Sab fre jange pehla keo nhi bole hun parmatma Sab bula lwega
@HarkeshSingh-br7ld
@HarkeshSingh-br7ld 2 күн бұрын
Beta jee SSA to the all staff of the Khals TV
@baliharsingh756
@baliharsingh756 Күн бұрын
B,b jagiro dhee ki katal
@harjitsinghkandola7476
@harjitsinghkandola7476 2 күн бұрын
ਪੰਜਾਬ ਹੋਮ ਗਾਰਡਜ ਦੀਆ ਮੰਗਾਂ ਸਬੰਧੀ ਵੀ ਗੱਲ ਕੀਤੀ ਜਾਵੇ
@JaspalSingh-hi3xy
@JaspalSingh-hi3xy 2 күн бұрын
🌹🌹🚶‍♂️👈🇮🇳👏
@RandhirSingh-td9bh
@RandhirSingh-td9bh 2 күн бұрын
Bahot deir kardi sihb aate aatte
@Kiratmeet1
@Kiratmeet1 2 күн бұрын
Inha te visvas nhi karna hun.A hajy v pardahngi te kursia lai sab kar rhe ne.Kde Na pura hon vala nuksan kar cukhe ne kom da,,
@avtarSingh-fu3wt
@avtarSingh-fu3wt 2 күн бұрын
Sat sari akall. Sister
@pindigrewal4349
@pindigrewal4349 2 күн бұрын
Eh sare Leder Gadar ne
@tajindersohal890
@tajindersohal890 2 күн бұрын
Navjot ji Sat sri Akal good news
@user-dx9zx3dj7v
@user-dx9zx3dj7v Күн бұрын
Bhai amritpal da khouf
@bb-vi5db
@bb-vi5db 2 күн бұрын
ਖਬਰ ਹੈਡਿਗ ਲਿਖਣ ਵਾਲਿਆ ਨੁ ਸ਼ਰਮ ਚਹੀਦੀ ਹੈ ਖਬਰ ਕੀ ਹੈ ਲਿਖਦੇ ਬਕਵਾਸ ਹੈ
@balvirkaur8068
@balvirkaur8068 2 күн бұрын
ਮਾਫੀ ਨਾਮਾ ਮੰਗਣ ਜਾ ਨਾ ਮੰਗਣ ਇਹ ਬਾਦਲ ਕੀਆ ਦੇ ਦੱਲੇ ਕਮੇਟੀਆਂ ਵਿੱਚੋ ਬਾਹਰ ਕੱਡੋ
@GurjantSingh-kj2jt
@GurjantSingh-kj2jt Күн бұрын
ਅਕਾਲੀ ਦਲ ਜਿੰਦਾਬਾਦ ਹੈ ਅਤੇ ਰਹੇ ਗਾ ਜਿਹੜੇ ਲੋਕ ਅੱਜ ਮਾੜਾ ਕਹਿਦੇ ਉਨ੍ਹਾਂ ਦੇ ਘਰ ਤੱਕ ਸੜਕ ਬਾਦਲਾਂ ਨੇ ਹੀ ਬਣਾਈ ਹੈ ਹੁਣ ਮੀਂਹ ਨਾਲ ਟੁਟਿਆ ਕਰਨੀ ਹੈ ਕਦੇ ਨਹੀਂ ਬਨਾਉਣ ਗੇ🙏
@jashan_gamer_1_2_35
@jashan_gamer_1_2_35 2 күн бұрын
ਪਰਲ ਕੰਪਨੀ ਵਿਚ ਲੋਕ ਪੈਸ ਫਿਸਆ ਹੋਇਆ ਹਲ ਕੋਰ ਮੁੱਖ
3M❤️ #thankyou #shorts
00:16
ウエスP -Mr Uekusa- Wes-P
Рет қаралды 8 МЛН
1❤️
00:17
Nonomen ノノメン
Рет қаралды 6 МЛН
He sees meat everywhere 😄🥩
00:11
AngLova
Рет қаралды 10 МЛН
3M❤️ #thankyou #shorts
00:16
ウエスP -Mr Uekusa- Wes-P
Рет қаралды 8 МЛН